Maye ni mai Kisnu Dard Sunawa-40 , New Punjabi Video 2024 Preet Sandeep Vicky Kawal, Emotional Video

Поделиться
HTML-код
  • Опубликовано: 26 окт 2024

Комментарии • 919

  • @charanjeetkaur9153
    @charanjeetkaur9153 2 месяца назад +275

    ਸੰਦੀਪ ਭੈਣ ਜੀ ਤੁਸੀਂ ਸੋਨੂੰ ਵੀਰ ਜੀ ਨੂੰ ਰੱਖੜੀ ਜਰੂਰ ਬੰਨ ਦਿਓ ਪਿਛਲੀ ਵਾਰ ਤੁਸੀਂ ਵੀਡੀਓ ਵਿੱਚ ਬੰਨੀ ਸੀ ਹੁਣ ਰੀਅਲ ਬੰਨੋ ਬਲੌਕ ਜਰੂਰ ਪਾਇਆ ਜੇ ਕਿਸੇ ਨੂੰ ਕਮੈ਼ਟ ਚੰਗਾ ਲੱਗੇ ਜਰੂਰ ਲਾਇਕ ਕਰੋ

    • @yodhbirsingh4539
      @yodhbirsingh4539 2 месяца назад +2

      Hajee Sandeep didi tusi Sonu veer g nu jroor rakhri bno tusi dove bhen bhrah lgde je .je Sonu veer kite mere lagey hunde ta main v Sonu veer g nu rakhri jroor bn deni c .mera aapna koi bhrah nai haiga

    • @AmandeepCheema-q7b
      @AmandeepCheema-q7b 2 месяца назад +1

      Mai v rakhdi de vlog d wait krdi c

    • @Satnamkaur4570
      @Satnamkaur4570 2 месяца назад

      ​@@yodhbirsingh4539Same

    • @Satnamkaur4570
      @Satnamkaur4570 2 месяца назад +1

      ਹਾਜੀ ਜਰੂਰ ਬੰਨਣੀ ਚਾਹੀਦੀ ਰੱਖੜੀ

    • @MandeepKaur-xs2yz
      @MandeepKaur-xs2yz 2 месяца назад

      Right

  • @HarpreetKaur-ti5ou
    @HarpreetKaur-ti5ou 2 месяца назад +88

    ਵਧੀਆ ਹੋਇਆ ਵਿੱਕੀ ਨੇ ਜਵਾਬ ਦਿੱਤਾ ਪ੍ਰੀਤ ਆਂਟੀ ਨੂੰ ਪਾਲੀ ਬੁੱਢੀ ਬੜੀ ਕੁਪੱਤੀ ਹੰਕਾਰੀ ਸੰਦੀਪ ਦੀਦੀ ਬੜੀ ਚੰਗੀ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਿੰਦੀ ਇਹ ਦੋਵੇਂ ਮਾਂ ਧੀ ਲੜਾਈ ਕਰਦੀ ਰਹਿੰਦੀ ਸੀ ਸੰਦੀਪ ਦੀਦੀ ਨਾਲ

  • @jasvirkaur49
    @jasvirkaur49 2 месяца назад +93

    ਜੇ ਪ੍ਰੀਤ ਦਾ ਰਿਸ਼ਤਾ ਵਿੱਕੀ ਨਾਲ ਨਾ ਹੋਵੇ ਤਾਂ ਹੀ ਵੀਡਿਉ ਵੇਖਣ ਦਾ ਮਜ਼ਾ ਹੀ ਵੱਖਰਾ ਆਉਗਾ 💯💯

  • @Virk-2022
    @Virk-2022 2 месяца назад +58

    ਪ੍ਰੀਤ ਦੀ ਮਾਂ ਨਾਲ ਤਾਂ ਇੰਦਾ ਹੋ ਗਿਆ ਜਿਵੇ ਹੁਣ ਆਇਆ ਉਠ ਪਹਾੜ ਹੇਠ 😂😂
    ਸਾਬਾਸ਼ ਵਿੱਕੀ, ਇਦਾ ਲੋਕਾ ਨਾਲ ਇਦਾ ਹੀ ਹੋਣੀ ਚਾਹੀਦੀ ਆ।
    ਸੰਦੀਪ ਤਾਂ ਸਵਰਗ ਚ ਚਲੀ ਗਈ ❤ਪੈਸੇ ਨਾਲੋ ਦਿਲ ਦਾ ਅਮੀਰ ਹੋਣਾ ਜਿਆਦਾ ਘੈਟ ਆ ❤ਵੀਡੀਓ ਬਹੁਤ ਬਹੁਤ ਘੈਟ ਆ ❤❤❤❤

  • @GurjantSingh-eg8wk
    @GurjantSingh-eg8wk 2 месяца назад +159

    ਕਵਲ ਵੀਰ ਜੀ ਇਹ ਵਾਲੀ ਵੀਡੀਓ ਛੇਤੀ ਛੇਤੀ ਲੈ ਕੇ ਆਇਆ ਕਰੋ ਬਹੁਤ ਦਿਲ ਕਰਦਾ ਵੇਖਣ ਨੂੰ

  • @PalwinderKaur-f6q
    @PalwinderKaur-f6q 2 месяца назад +20

    Sandeep de sare dukh door hoge bhot dukh. Dekhe vichari ne jisne piche dukh dekhe hunde ona nu age jroor sukh milda karma Wale hunde❤❤❤❤❤❤❤

  • @ShivdeepsinghBhinder
    @ShivdeepsinghBhinder 2 месяца назад +144

    ਵਿੱਕੀ ਨਾਲ ਵਿਆਹ ਬਿਲਕੁਲ ਪ੍ਰੀਤ ਦਾ ਨਹੀਂ ਕਰਨਾ ਨਹੀਂ ਤੇ ਤੁਹਾਡੀ ਸਟੋਰੀ ਸਾਰੀ ਖਰਾਬ ਹੋ ਜਾਣੀ ਆ

  • @NavjotKaur-ds7tx
    @NavjotKaur-ds7tx 2 месяца назад +17

    bus hun vicky bhaji viah lyi ha na krdi nai ta dusri video vangu kise ne dekhni nai eh v end ehi hona hun ki preet te ohdi maa rowe te sandeep nu har khushi mile👌😍

  • @kuljitkaurkuljit7620
    @kuljitkaurkuljit7620 2 месяца назад +101

    ਜੇ ਪਾਰਟੀ ਵਿਚ ਸੰਦੀਪ ਦੀ ਤਾਈ ਨੂੰ ਸਦੋ ਤਾਂ ਵਿਕੀ ਨੂੰ ਵੀ ਜਰੂਰ ਸਦਿਓ ਉਂਝ ਵੀ ਵਿਕੀ ਨੂੰ ਆਪਣੇ ਪਰਿਵਾਰ ਨਾਲ ਸੰਦੀਪ ਦੇ ਘਰ ਜਾਣਾ ਚਾਹੀਦਾ । ਸੰਦੀਪ ਦੀ ਤਾਈ ਨੂੰ ਹੁਣ ਸੰਦੀਪ ਨੂੰ ਝਿੜਕਣ ਦਾ ਮੌਕਾ ਨਾ ਮਿਲੇ ਤਾ ਚੰਗਾ ਜੇ ਝਿੜਕ ਵੀ ਤਾ ਕਵਲ ਜਾਂ ਸੰਦੀਪ ਅਗੋ ਤਕੜੇ ਹੋ ਕੇ ਟਕਰਣ ਇਹ ਸੀਨ ਬਹੁਤ ਵਧੀਆ ਬਣੇਗਾ ਧੰਨਵਾਦ ਜੀ ਇਨੀ ਵਧੀਆ ਵੀਡੀਓ ਦਿਖਾਉਣ ਲਈ

    • @KHUSHRAJBOUTIQUE
      @KHUSHRAJBOUTIQUE 2 месяца назад +1

      Right 👍

    • @AmanDeep-ly3pc
      @AmanDeep-ly3pc 2 месяца назад +1

      Ryt

    • @Virkofficial935
      @Virkofficial935 2 месяца назад +1

      Right👍👍

    • @vickysuman1832
      @vickysuman1832 2 месяца назад

      😊😊❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @soulz798
    @soulz798 2 месяца назад +37

    kawal layi sandeep bout jayda lucky honi chidi hai ❤❤

  • @sarabjeetkaur910
    @sarabjeetkaur910 2 месяца назад +16

    ਮਾਸੀ ਉਠ ਕੇ ਬੋਲਪਾ ਪਾਦੇ ਪਾਲੀ ਤੇਪਰੀਤ ਦੇ ਛੱਲੇ ਉਠਕੇ ਖੜੀ ਹੋ ਜਾ ਪਰੀਤ ਦਾ ਵਿਆਹ ਵਿੱਕੀ ਨਾਲ ਨਾ ਕਰਿਓੁ ਸਟੋਰੀ ਖਰਾਬ ਹੋ ਜਾਣੀ ਏ❤❤

  • @SukhwinderSingh-wq5ip
    @SukhwinderSingh-wq5ip 2 месяца назад +18

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @HarpreetSingh-j2o9r
    @HarpreetSingh-j2o9r 2 месяца назад +63

    ਆਟੀ ਨੂੰ ਵੀ ਠੀਕ ਕਰਦਿਉ ਤਾ ਜੋ ਪ੍ਰਰੀਤ ਦੇ ਪਿਉ ਨੂੰ ਸੱਚ ਪੱਤਾ ਲੱਗੇ

  • @GurpreetKaur-1234
    @GurpreetKaur-1234 2 месяца назад +34

    ਬਹੁਤ ਉਡੀਕ ਕਰਵਾਈ ਇਸ ਸਟੋਰੀ ਨੇ

  • @Gurbani_channel1313
    @Gurbani_channel1313 2 месяца назад +151

    ਸਾਰੇ ਭੈਣ ਭਰਾਵਾਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ 🙏🌸

  • @InderPreet-f7d
    @InderPreet-f7d 2 месяца назад +31

    Vadiya hoya ena dova maa dhee nal eda e hona chaida c vicky hun viah na krai preet nl 👍🏻

  • @inderveersinghbrar
    @inderveersinghbrar 2 месяца назад +28

    ਜਿਹੜੇ ਘਰ ਚ ਤੁਹਾਡੇ ਵਰਗੀ ਸੱਸ ਹੋਵੇ ਨਾ ਐਂਟੀ ਉਹ ਤਾਂ ਨੋਵਾਂ ਮਾਵਾਂ ਭੁੱਲ ਜਾਂਦੀਆਂ ਸੱਚੀ ਗੱਲ ਆ ਉਹਨਾਂ ਨੂੰ ਕਦੀ ਆਪਣੀ ਮਾਂ ਨਹੀਂ ਯਾਦ ਆਉਂਦੀ ਕਿਉਂਕਿ ਉਹਨਾਂ ਦੀ ਜਦੋਂ ਤੁਹਾਡੇ ਵਰਗੀਆਂ ਸੱਸਾਂ ਮਾਵਾਂ ਬਣ ਜਾਣ ਤਾਂ ਫਿਰ ਸਹਰੇ ਸਹੁਰੇ ਨਹੀਂ ਇਕ ਹੀ ਲੱਗਣ ਲੱਗ ਜਾਂਦੇ ਆ

    • @Harjeet-yu8kz
      @Harjeet-yu8kz 2 месяца назад +1

      Sab nuha v Sandeep vargiya hon nahi te Kai sasa eniya changia hundiya ne nuha to apa v var dendiya ne but kuptiya nuha Sasa di acahai di Jara v value nahi kardiya ohna nu burra banan te majboor Kar dendiya ne

    • @MandeepKaur-xs2yz
      @MandeepKaur-xs2yz 2 месяца назад

      Right

  • @DilpreetsinghGoraya-d2k
    @DilpreetsinghGoraya-d2k 2 месяца назад +111

    ਮਾਵਾ ਧੀਆਂ ਦੀ ਬਰੀ ਹੋਈ 👌👌

    • @JaspreetSingh-jy2pj
      @JaspreetSingh-jy2pj 2 месяца назад

      ਬਰੀ 😂😂😂😂ਜਿੰਦਾਬਾਦ ਪੰਜਾਬੀ

    • @arpanjot1586
      @arpanjot1586 2 месяца назад +1

      ​@@JaspreetSingh-jy2pjਬੜੀ (ਬਹੁਤ)

    • @JaspreetSingh-jy2pj
      @JaspreetSingh-jy2pj 2 месяца назад

      @@arpanjot1586 ਭਲਾ ਲਿਖਿਆ ਵੀ ਬੜੀ ਹੀ ਆ 🙄

  • @YaarEnglandWale
    @YaarEnglandWale 2 месяца назад +3

    ਨਾਈਸ ਸਟੋਰੀ ਸੰਦੀਪ ਦੀਦੀ ਤੇ ਕਾਲਵ ਭਾਜੀ ਬਹੁਤ ਸੋਹਣੇ ਲੱਗਦੇ ਹਨ ਇਸ ਸਟੋਰੀ ਵਿੱਚ ਸਾਰੇ ਜਾਣੇ ਬਹੁਤ ਵਾਧੀਆਂ ਰੋਲ ਕਾਰ ਰਹੇ ਹਨ ਰਾਖੜੀ ਦੀ ਬਹੁਤ ਬਹੁਤ ਵਧਾਈਆਂ ਸਾਰੀਆਂ ਨੂੰ ਜੀ

  • @Ravinderjeetkaur-ov6fw
    @Ravinderjeetkaur-ov6fw 2 месяца назад +7

    ਬਹੁਤ ਸੋਹਣਾ ਐਪੀਸੋਡ ਸੀ ਸੰਦੀਪ ਦੇ ਸੂਟ ਦਾ ਕਲਰ ਬਹੁਤ ਫਬ ਰਿਹਾ ਸੀ ਸੰਦੀਪ ਸੋਹਣੀ ਲੱਗ ਰਹੀ ਸੀ

  • @yadwinderbhangu5814
    @yadwinderbhangu5814 2 месяца назад +8

    ਬਹੁਤ ਵਧੀਆ ਕੰਵਲ ਵੀਰੇ ਪਰਮਾਤਮਾ ਹਮੇਸ਼ਾ ਚੜਦੀਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ carry on 👍👍

  • @ManpreetKaur-fn1bd
    @ManpreetKaur-fn1bd 2 месяца назад +2

    ਬਹੁਤ ਸੋਹਣੀ ਵੀਡੀਉ ਆ 🎉 ਕੰਵਲ ਵੀਰ , ਤੁਹਾਡੇ ਮੰਮੀ ਡੈਡੀ ਜੀ ਦੀ ਐਕਟਿੰਗ ਬਹੁਤ ਬਹੁਤ ਵਧੀਆ ਆ 🎉 ਵੀਰ ਜੀ ਵੀਡੀਉ ਨਾ ਜਲਦੀ ਲ਼ੈ ਕੇ ਆਇਆ ਕਰੋ ਬਹੁਤ ਵੇਟ ਕਰਵਾਉਂਦੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏 ਹਮੇਸ਼ਾ ਹੱਸਦੇ ਵੱਸਦੇ ਰਹੋ 🎉

  • @AmarbirSingh-ne7kc
    @AmarbirSingh-ne7kc 2 месяца назад +7

    ਵਿੱਕੀ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸੀਰੀਜ਼ ਨੂੰ ਅੱਗੇ ਖੜ ਰਹੇ ਜੋ ਬਹੁਤ ਧੰਨਵਾਦ ਜੀ

  • @Maninder_brar
    @Maninder_brar 2 месяца назад +21

    ਆਹ ਪਾਰਟੀ ਵਾਲਾ ਕੰਮ ਵਧੀਆ ਕੀਤਾ ਵਿਚਾਰੀ ਸੰਦੀਪ ਦੀ ਕੋਈ ਰੀਜ ਪੂਰੀ ਹੋਵੇਗੀ,,,ਨਾਲੇ ਪ੍ਰੀਤ ਤੇ ਪਾਲੀ ਨੂੰ ਹੋਲ ਪੈਣ ਗੇ

  • @babbujassal8213
    @babbujassal8213 2 месяца назад +2

    Hun tak di best video.Sandeep di acting bilkul natural lagdi.God bless you all.❤

  • @indubala4919
    @indubala4919 2 месяца назад +4

    People r emotional connect with this serious AJ tak Di best series aa jinia b aeia saria Di acting and character are amazing bibi g ghaint aa

  • @reetreet190
    @reetreet190 2 месяца назад +2

    ਅੱਜ ਰਖੜੀ ਕਰਕੇ ਟਾਈਮ ਨੀ ਲਗਾ ਵੀਡਿਓ ਦੇਖਣ ਦਾ ਤੇ ਹੁਣ ਦੇਖੀ ਰਾਤ ਦੇ 11:15 vje😅 ❤

  • @bikramjitsingh7435
    @bikramjitsingh7435 2 месяца назад +8

    ਧੰਨ ਧੰਨ ਬਾਬਾ ਦੀਪ ਸਾਹਿਬ ਜੀ 🙏🙏

  • @kokinathana8519
    @kokinathana8519 2 месяца назад +1

    Es video ch sandeep di parlour cho hi teyar honi chahidi aa oh v lehenga pa ke kina vadiya lgna fer episode❤❤

  • @kalusinghkalusingh8225
    @kalusinghkalusingh8225 2 месяца назад +51

    ਮੈਂ ਇਸ ਵੀਡੀਓ ਦੀ ਬਹੁਤ ਵੇਟ ਕਰਦੀ ਹਾਂ❤❤❤

  • @kamaldeepsingh3988
    @kamaldeepsingh3988 2 месяца назад +638

    ਜੇ ਦੁਬਾਰੇ ਆਹ ਵੀਡੀਓ ਚ ਪ੍ਰੀਤ ਨਾਲ ਵਿੱਕੀ ਦਾ ਵਿਆਹ ਕੀਤਾ ਤਾਂ ਆਪਾਂ ਬਾਈਕਾਟ ਕਰ ਦੇਣਾ... 👍🏻😃

  • @KuldeepSingh-jl2xd
    @KuldeepSingh-jl2xd 2 месяца назад +3

    Bhut intjaar Kari da as video da very very nice ❤❤❤❤❤❤❤❤❤❤❤❤❤❤❤❤

  • @sanjeevsharma4454
    @sanjeevsharma4454 2 месяца назад +1

    Bohut hi badiya episode ji beautiful story ji sab da part Bohut hi pyara lga ji super par kawal veer ji hame bhi party Mai aana h so sweet family

  • @shashibhatia2404
    @shashibhatia2404 2 месяца назад +4

    Kawal aap ke daddy bahut nek insaan hai or tuhadi apney daddy naal barhi achi bonding hai permaatma isey taraha piar banay rakhey

  • @taibaghumman7277
    @taibaghumman7277 2 месяца назад +1

    Sandeep Api ko itnaa Khuch dakh kr or itni ezaat dakh kr bohaat Khushi hoi very nice Video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gagandandiwal4168
    @gagandandiwal4168 2 месяца назад +4

    ਬਹੁਤ ਵਧੀਆਂ ਵੀਡਿਓ ਜੀ 👍ਆਂਟੀ ਜੀ ਵਿੱਕੀ ਵੀਰ ਨੂੰ ਜ਼ਰੂਰ ਸੱਦਿਆਂ ਜਾਵੇ ❤❤❤❤❤

  • @MahinderSingh-hj8qf
    @MahinderSingh-hj8qf 2 месяца назад +4

    ਇਹ ਸਾਰੇ ਦੁਖ ਤੇਰੀ ਮਾਂ ਨੇ ਤੇਰੇ ਵਾਸਤੇ ਅਰਦਾਸਾਂ ਕਰ ਕੇ ਲਏ ਨੇ ਜ਼ੋ ਬੀਜੀਆਂ ਹੁਣ ਉਹ ਹੀ ਵੱਢਣਾ ਹੈ ਆਪਣੀ ਧੀ ਲਈ ਸੰਦੀਪ ਨੂੰ ਡੋਬ ਦਿੱਤਾ ਇਹ ਉਸ ਦੀ ਕਿਸਮਤ ਹੈ ਉਸ ਨੂੰ ਚੰਗਾ ਘਰ ਮਿਲ ਗਿਆ

  • @baljeetkaur6338
    @baljeetkaur6338 2 месяца назад +3

    ਕੰਵਲ ਜੇ ਪਰੀਤੀ ਦੁ ਮਾ ਆਈ ਤਾ ਸਾਰੇ ਸੰਦੀਪ ਦਾ ਸਾਥ ਦੇਣਾ ਬਾਕੀ ਹੁਣ ਪਿੰਡ ਨਾਹ ਜਾਈ❤❤❤😮😮😅😅😅 ਦਿਲ ਬਾਗ ਬਾਗ ਹੋ ਗਿਆ ਪਰੀਤੀ ਨੂੰ ਦੇਖਕੇ🤣🤣🤣

  • @prabhdhillon2348
    @prabhdhillon2348 2 месяца назад +4

    ਦੇਖੀ ਪਾਲੀ ਪ੍ਰੀਤ ਤੋ ਪਹਿਲਾਂ ਤੇਰਾ ਦਿਮਾਗ ਖਰਾਬ ਹੋਣਾ ਚਾਹੀਦਾ ਆ ਜ਼ੇਕਰ ਤੇਰਾ ਦਿਮਾਗ਼ ਖਰਾਬ ਹੋਵੇ ਤਾਂ ਬਹੁਤ ਬਹੁਤ ਵਧੀਆ ਲੱਗੇ ਗਾ ❤❤ ਡਿੱਗੀ ਖੋਤੇ ਤੋਂ ਗੁੱਸਾ ਹੋਰ ਕਿਸੇ ਤੇ ਸੰਦੀਪ ਨੇ ਕੰਨ ਭਰੇ ਆ ਕੀ ਗੱਲ ਵਿਕੀ ਮੰਮੀ ਜਾਂ ਵਿਕੀ ਦੀ ਦਾਦੀ ਅੰਨ੍ਹੇ ਨਹੀਂ ਆ ਜਿਹਨਾਂ ਨੂੰ ਸੰਦੀਪ ਦਾ ਚੂੜਾ ਨਹੀ ਦਿਸਿਆ ਵੈਸੇ ਸਟੋਰੀ ਨਾਈਸ ਆ ❤❤

  • @Ravinderjeetkaur-ov6fw
    @Ravinderjeetkaur-ov6fw 2 месяца назад +25

    ਪਰੀਤ ਤੇ ਉਹਦੀ ਮੰਮੀ ਨੂੰ ਕਲਪਦੀਆਂ ਦੇਖਕੇ ਬੜਾ ਮਜਾ ਆਇਆ ਕਿਸੇ ਦੀ ਧੀ ਭੈਣ ਨੂੰ ਸਤਾਉਣ ਦੀ ਸਜਾ ਮਿਲੀ

    • @Harjeet-yu8kz
      @Harjeet-yu8kz 2 месяца назад +2

      Sahi kiha but preet di mummy nu fer v eh gal samjh nahi aani ki ohne jo bijiya c ohi vadh rahi hei bohat lok dujiya naal Bure to bura Kar ke bhul jande ne but os parmatma nu sab yaad rehnda e oh vakat aan te ik ik gal da hisab karda e tad tak bura Karan vale apni kitiya Burayia nu bhool chuke hunde ne te fer blame dujiya nu dende ne ki ohne sade naal aah karta oh karta

  • @ManjeetKaur-hl4oi
    @ManjeetKaur-hl4oi 2 месяца назад +8

    ਵੀਰ ਜੀ ਏ ਵੀਿਡਉ ਛੇਤੀ ਪਾ ਦੇਇਆ ਕਰੋ ਏਸ ਵੀਡਿਓ ਦੀ wait nee ਹੋ ਦੀ😊🙏

  • @AbhijotGill-f3w
    @AbhijotGill-f3w 2 месяца назад +3

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਤੁਹਾਨੂੰ ਸਾਰਿਆਂ ਨੂੰ

  • @reetreet190
    @reetreet190 2 месяца назад

    ਇਨਾ ਨੇ ਮਜ਼ਾ ਖਰਾਬ ਨੀ ਕਰਨਾ।ਏਨੂੰ ਨੂੰ ਪਤਾ ਕਿਵੇਂ ਸਾਨੂੰ ਪਸੰਦ ਆਉਣੀ a video ਬੜੇ ਚਲਾਕ ਆ ਇਹ😀ਕੰਵਲ ਭਾਜੀ ❤❤

  • @kulwantsingh1949
    @kulwantsingh1949 2 месяца назад +30

    ਬਹੁਤ ਵੇਟ ਕੀਤਾ ❤❤❤❤

  • @ranjitkaur6445
    @ranjitkaur6445 2 месяца назад +2

    Mja aa gia Story dekh k Hun Massi bolan lagg hi jani aa Fir dekhio ptakke painde Vicky di acting te Preet di bechaini bahut vadia God bless u all❤❤❤❤❤❤🎉🎉🎉🎉🎉🎉

  • @manjeetkaur1733
    @manjeetkaur1733 2 месяца назад +24

    Hun TUC bhut intzar krvaouna lg gye o ...kise channel di video dekh k ena sakoon ni milda jina tuhadiya videos dekh k milda a❤❤

    • @JATTWORLDWIDE-1
      @JATTWORLDWIDE-1 2 месяца назад +1

      Hanji thik keha tusi

    • @InderjitKaur-xg3yt
      @InderjitKaur-xg3yt Месяц назад

      Ìiiìiiiìììiiiiiiiiiiìììiiiiiiiiiiiiiìiiiiiiiiiiiiiiiiiiiiiìiiiìiiioiiiiiiiiiiiiiiiiiiiiiiiiiiiiiiiiiiiiiiiiiiiiiiììiìiiìiiiiiiiiiioiìiiiiiiiiiiiiiiiiiiiiiìiìiiiiiiiiiiiiiiiiììiiiiiiiiiiiiiiiiiiioiiiiiiiìiiiiiiiiiiiiiiiiiiiiiiiiiiiiiiiiiiiiìiiìiiiiiiiiiiiiiiioiiiiiiiiiiiiìiiiiiiiiiiiiiiiiiiiiiiiiiiiiiiiiiiiìiiiiiiiiiiiiiioiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiioiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiioiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii​@@JATTWORLDWIDE-1

  • @GurjeetSingh-q7i
    @GurjeetSingh-q7i 2 месяца назад

    Aj main sandeep di nd preet nl gl kiti bht vdia lgga rab tuhanu khush rkhe

  • @Aman_khinda
    @Aman_khinda 2 месяца назад +9

    Kawal veer ji a series sheti sheti paya kro dekhan nu bhot dil karda rehnda va bhave har roj paya kro

  • @rajvinderkaur1776
    @rajvinderkaur1776 2 месяца назад +1

    Bachpan yaad aa gya chonte c h baithke roti khani tai vehre ch sona.Hun tan mummy daddy chle gye Really miss those times 😢😢

  • @Arshdeep_bains
    @Arshdeep_bains 2 месяца назад +19

    Ehh episodes jldi na ਖਤਮ kreo ਹੁਣ ❤❤❤❤❤❤❤

  • @manjitkaur6747
    @manjitkaur6747 2 месяца назад

    Bohut sohni story❤❤sandeep waheguru sda khus rkhe❤❤

  • @AmarbirSingh-ne7kc
    @AmarbirSingh-ne7kc 2 месяца назад +3

    ਵਿੱਕੀ ਵੀਰ ਜੀ ਪਹਿਲਾਂ ਇੱਕ ਵੀਡੀਓ ਕਪਲੀਟ ਕਰ ਲ਼ਿਆ ਕਰੋ ਫਿਰ ਦੂਸਰੀ ਸਟਾਟ ਕਰਿਆ ਕਰੋ ਪਲੀਜ਼

  • @manjinder179.
    @manjinder179. 2 месяца назад

    Ssa kaval paji mei italy to ajj tohade vadde sister Mille c guru ghar boht nice lagge didi g. She is so humble 🥰🥰

  • @sandeepbatth968
    @sandeepbatth968 2 месяца назад +5

    ਵਿਕੀ ਵੀਰ ਜੀ ਵਿਆਹ ਨਾ ਕਰਵਾ ਉ ਇਨ੍ਹਾਂ ਨੂੰ ਤੜਫ਼ ਲੈਣ ਦਿਉ ਪਰੀਤੀ ਕਲਸਣੀ ਸਨਦੀਪ ਨੂੰ ਕਹਿੰਦੀ ਕਲਸਣੀ ਤੂੰ ਏ

  • @vimalpreet6775
    @vimalpreet6775 2 месяца назад +1

    Kini sohni jodi aa kawal bhaji te Sandeep didi best couple ❤❤

  • @ranasandhu1093
    @ranasandhu1093 2 месяца назад +17

    ਬਹੁਤ ਵਧੀਆ ਸੋਚ ਆ ਭੈਣ ਜੀ ਤੁਹਾਡੀ ❤❤❤❤❤❤

  • @fatehsingh-sx3xg
    @fatehsingh-sx3xg 2 месяца назад +1

    Bhut wait c video di ,,,ena busy hon karka vi video dakhdi a thodi ,,,from 🇬🇧 UK

  • @sukhmngill_996
    @sukhmngill_996 2 месяца назад +4

    Vicky di dadi ohna di awaaj bdi wdiya eey katakdaar jihi.. clear bol sunde aa hrek bol clear

  • @GurupejSingh-lc4nb
    @GurupejSingh-lc4nb 2 месяца назад

    Next apisode v jaldi bnao bhot vadiya lagda tada apisod adadt pagi roj vekhn dyi as apisod nu

  • @JassDhanoa-pu5gg
    @JassDhanoa-pu5gg 2 месяца назад +3

    Very very nice video God bless you all family members All the best actor ❤❤❤❤❤❤❤❤❤❤❤❤❤❤😢😢😢😢😢

  • @The.trend-Abhi
    @The.trend-Abhi 2 месяца назад

    Wah keya baat a.mind blowing video i love u aunty ji tuai bhut change o ❤😊

  • @ParamjeetSingh-ol4ir
    @ParamjeetSingh-ol4ir 2 месяца назад +4

    ਆਂਟੀ ਨੂੰ ਠੀਕ ਕਰਦੋ ਤੇ ਸਾਰਾ ਭੇਤ ਖੁੱਲ੍ਹ ਜਾਵੇ

  • @DavinderSingh-b6g
    @DavinderSingh-b6g 2 месяца назад

    Bahut sohni story all members blessings wheguru ji

  • @gurpreetsekhon6694
    @gurpreetsekhon6694 2 месяца назад +5

    Bddi wait C ah video dii god bless uu ❤

  • @nidhia1702
    @nidhia1702 2 месяца назад +2

    Mainu ta uncle aunty ji di acting boht wdia lgdi. Uncle ji nu dekh k ta hassa hi aa janda. Kehnde mere kambal cho jdo pani chon lg jaega, fer main ander chl jauga😂😂😂

  • @DaljitKaur-uj4in
    @DaljitKaur-uj4in 2 месяца назад +8

    Tudi sariya video bhoot vadia hunia aa

  • @BhullarPreet-
    @BhullarPreet- 2 месяца назад

    Bhut vadia story aa bhut wait hode video de❤❤ nice family ❤🤞🙏

  • @Ranveer-sz8cq
    @Ranveer-sz8cq 2 месяца назад +11

    Wait bahut kita g ❤😊

  • @sharnjeet3780
    @sharnjeet3780 2 месяца назад

    Bhut sona episode c ajj da kawal de ghar da pyar dekh k skoon jiha milea

  • @besthealth5445
    @besthealth5445 2 месяца назад +4

    ਸੋ ਬਿਊਟੀਫੁਲ ਸਟੋਰੀ❤👏👏👏👏👌

  • @sunnytoor7775
    @sunnytoor7775 2 месяца назад

    So beautiful video Happy ਰੱਖੜੀ all family members nu

  • @kamaljitkaur7182
    @kamaljitkaur7182 2 месяца назад +4

    Jo v hoya preet nal bought vadia hoya Sandeep ta juram kariya se

  • @KiratBal-rv7sd
    @KiratBal-rv7sd 2 месяца назад

    Plss jlde jlde videos paia kro preet diii and vicky paji🙏🏻

  • @Amarjitkaursekhon
    @Amarjitkaursekhon 2 месяца назад +12

    Bhut change Hoya Preeti nal Vicky veer good

  • @AkashdeepAksh-pu9ji
    @AkashdeepAksh-pu9ji 2 месяца назад +2

    ਸਨਦੀਪ ਤੁਸੀ ਬਹੁਤ ਸੋਹਣੇ ਲੱਗਦੇ ਸੀ

  • @shubhithapa9641
    @shubhithapa9641 2 месяца назад +9

    Chlo Sandeep atlast khush hui..thank you team❤

  • @jagjitsingh-i2q
    @jagjitsingh-i2q 2 месяца назад

    ਬਹੁਤ ਖੂਬਸੂਰਤ ਲਿਖਿਆ ਤੁਸੀਂ ਜੀ 🌹

  • @sandhu7784-c5b
    @sandhu7784-c5b 2 месяца назад +5

    Preeti di acting 👌👌👌
    So real 😊

  • @mehndiartist1709
    @mehndiartist1709 2 месяца назад

    Uncle g di acting sab tu best aa bohat vadia nature sarea da realty ch be

  • @JasvirKaur-u3b
    @JasvirKaur-u3b 2 месяца назад +3

    Wait bahut Kita g ❤❤🎉🎉😊

  • @gill89
    @gill89 2 месяца назад +1

    ਇੱਕ ਵਿਡੀਉ 30 ਮਿੰਟ ਦਾ ਪਾਇਆ ਕਰੋ ਜਦੋਂ ਸਵਾਦ ਆਉਣ ਲਗਦਾ ਵਿਡੀਉ ਖਤਮ ਹੋ ਜਾਂਦਾ ਪਲੀਜ਼

  • @HarpreetSingh-gt3zu
    @HarpreetSingh-gt3zu 2 месяца назад +5

    Es video di bhut wait c

  • @BalwinderKaur-gm4ho
    @BalwinderKaur-gm4ho 2 месяца назад +1

    Sanu buht wait hai next part di

  • @sukhjeetkaur5397
    @sukhjeetkaur5397 2 месяца назад +8

    Edda kive rishta hoju ... daddy de bhua de pote nal ...oh ta veer hi lgga...
    Sandeep da ta ho skda c

    • @ramanpreet8837
      @ramanpreet8837 2 месяца назад +1

      eh restedari viki di maa di bhabi de peke hone chaide c
      phr oh di maa apni ristedari di gal te oh rista mag v skdi c viki di dadi na man di phr v kudi thk ni preeti

    • @Nimrat222
      @Nimrat222 2 месяца назад +1

      ਭੈਣੇ 20 ਕਮੈਂਟ ਕਰਤੇ ਹੋਣੇ ਆ ਮੈਂ ਇਹ ਗੱਲ ਤੇ
      ਕਿੰਨਾ ਗ਼ਲਤ ਰਿਸ਼ਤਾ ਦਿਖਾ ਰਹੇ ਆ,, ਭਾਵੇਂ ਏਰੀਏ ਵੱਖ ਵੱਖ ਹੋਣ ਪਰ ਰਿਸ਼ਤੇ ਤਾਂ ਹਰ ਥਾਂ ਹਰ ਸਟੇਟ ਚ ਓਹੀ ਨੇ ਨਾ

    • @sukhjeetkaur5397
      @sukhjeetkaur5397 2 месяца назад

      @@Nimrat222 hnji..

  • @MithuSohal-n2q
    @MithuSohal-n2q 2 месяца назад +2

    ❤❤❤❤❤❤❤❤❤

  • @lakhvirsinghtathgir3170
    @lakhvirsinghtathgir3170 2 месяца назад +6

    Preet da viah kise eho je he ghar vich hona chahida jida sandeep nal ena ne karea

  • @DeepakKumar-oz3xx
    @DeepakKumar-oz3xx 2 месяца назад +1

    Pta ni kyo eh wali video dekh ke sakoon jeha mil jada aa please jaldi upload kreya kro eh wali video 😊

  • @RajwinderKaur-oy2ni
    @RajwinderKaur-oy2ni 2 месяца назад +23

    ਮਾਸੀ ਨੂੰ ਹੁਣ ਜਲਦੀ ਠੀਕ ਕਰੋ।

  • @vikramdhindsavikram1983
    @vikramdhindsavikram1983 2 месяца назад

    Bhot vdeya aa story kawal ty Sandeep tha rool bhit vdeya aa

  • @GurnoorKaur670
    @GurnoorKaur670 2 месяца назад +3

    Nice video aa Inna late na paya kro

  • @amanpreetkang5854
    @amanpreetkang5854 2 месяца назад

    Sandeep di tusi v kawal veer di mami nal Beth roti khayo bhut vadiya lage ga ❤❤❤

  • @GurkamalSingh-y8w
    @GurkamalSingh-y8w 2 месяца назад +5

    Nabi tesret Vicky paji so sweet 💕

  • @babbukaur6225
    @babbukaur6225 2 месяца назад

    Tuhadi 41nd 42 no di video nhi aae kine din to dekh rhi h

  • @dharmindersingh8790
    @dharmindersingh8790 2 месяца назад +9

    Vicky da preet na viah na kreo hun agee

  • @amandeepkaurgill5475
    @amandeepkaurgill5475 2 месяца назад +2

    Sat Shri akal ji all family very very nice video God bless you ❤❤

  • @Davinderpalsingh-b6c
    @Davinderpalsingh-b6c 2 месяца назад +15

    Vicky preet nal viah na krvai plz plz

  • @gursewakgill4503
    @gursewakgill4503 2 месяца назад

    ਪਾਲੀ ਦੀਦੀ ਦੀ ਐਕਟਿੰਗ ਬਹੁਤ ਵਧੀਆ ਆ👌👌👍👍

  • @harfateh208
    @harfateh208 2 месяца назад +3

    Kawal vejiii hunii ayaa taa mazaaa aah gayaa.waah unclee gggg🎉🎉😂😂

  • @Maan_panjabi
    @Maan_panjabi 2 месяца назад

    ਬਹੁਤ ਵਦੀਆ ਸਟਟੋਰੀ❤❤❤❤

  • @Sandeep-7y
    @Sandeep-7y 2 месяца назад +5

    Bhot hi wadiya video aa 😊😊😊