Mirzajaan Fort | Baba Banda Singh Bahadur | Batala | Khalsa Raj | Sakhi - Sikh History

Поделиться
HTML-код
  • Опубликовано: 10 сен 2024
  • * ਕਿਲ੍ਹਾ ਮਿਰਜਾ ਜਾਨ *
    * ਬਾਬਾ ਬੰਦਾ ਸਿੰਘ ਬਹਾਦਰ ਨੇ ਹੱਥੀਂ ਬਣਾਇਆ *
    🙏 ਸ਼ੇਅਰ ਕਰੋ ਜੀ 🙏 Please Share 🙏
    For more videos, Please Visit :
    www.nishansinghaustralia.com

Комментарии • 308

  • @sanjeevbhatia184
    @sanjeevbhatia184 4 года назад +68

    ਬਾਬਾ ਜੀ ਆਪ ਨੇ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਅਤੇ ਬੇਨਤੀ ਹੈ ਕਿ ਕਿੱਲੇ ਦਾ ਕੋਈ ਵੀ ਹਿੱਸਾ ਬਚਿਆ ਹੈ ਇਸ ਹਿੱਸੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਗਾਰੀ ਗੁਰੂ ਘਰ ਬਣਾਉਣ ਦੀ ਲੋਡ਼ ਹੈ

  • @prabjit7425
    @prabjit7425 4 года назад +93

    ਟੋਡਰ ਮਲ ਜੀ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਖ੍ਰੀਦੀ ਸੀ । ਉਸ ਟੋਡਰ ਮਲ ਜੀ ਦੀ ਜਹਾਜ਼ ਨਾਮ ਦੀ ਹਵੇਲੀ ਵੀ ਥੋਹੜੀ ਜਿਹੀ ਬਚੀ ਹੈ ਪਰ ਉਸਨੂੰ ਵੀ ਸਿੱਖ ਲੀਡਰ ਸਾਂਭ ਨਹੀਂ ਸਕੇ । ਬਾਦਲ ਦੀ ਯਾਦਗਾਰ ਬਣਾਉਣ ਤੇ ਕਰੋੜਾਂ ਖਰਚ ਦਿੱਤੇ ਜਾਣਗੇ ਅਤੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਵੱਲੋਂ ਮੇਲੇ ਵੀ ਲਗਵਾਏ ਜਾਣਗੇ । ਲੱਖ ਲਾਹਨਤਾਂ ਹੋਣ ਇਹਨਾਂ ਨੂੰ ।

  • @pushwindersingh4009
    @pushwindersingh4009 4 года назад +40

    Good ਜੀ ਤੁਸੀ ਬਹੁਤ ਮਿਹਨਤ ਕਰਕੇ ਦਬਿਆ ਕੁਚਲਿਆ ਇਤਿਹਾਸ ਖੋਜ ਕਰਕੇ ਲੋਕਾਂ ਨੂੰ ਦਸਿਆ । ਸਾਨੂੰ ਤਾਂ ਇਹਨਾਂ ਗਲਾਂ ਦਾ ਪਤਾ ਵੀ ਨਹੀਂ ਮੇਰੇ ਵਰਗੇ ਲੱਖਕਰੋੜਾਂ ਲੋਕਾਂ ਨੂੰ ਵਿਰਸੇ ਨਾਲ ਜੋੜਨ ਲਈ ਤੁਹਾਡੀ ਬਹੁਤ ਮਿਹਨਤ ਹੈ।
    Carry on

  • @BalwinderSingh-sj7tq
    @BalwinderSingh-sj7tq 4 года назад +13

    ਸੀ੍ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਸ਼ੋ੍ਰਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤਾ ਜਾਵੇ ਇਸ ਕਿਲ੍ਹੇ ਦੀ ਉਸਾਰੀ ਕੀਤੀ ਜਾਵੇ

  • @prabjit7425
    @prabjit7425 4 года назад +36

    ਸਿੱਖਾਂ ਦਾ ਇਤਿਹਾਸ ਦਾ ਸਿਲੇਬਸ ਤਾਂ ਹਿੰਦੋਸਤਾਨ ਦੇ ਸਾਰਿਆਂ ਸਕੂਲਾਂ ਵਿੱਚ ਲਾਇਆ ਜਾਣਾ ਚਾਹੀਦਾ ਸੀ , ਪਰ ਸਾਡੇ ਸਿੱਖ ਲੀਡਰ ਇਸ ਇਤਿਹਾਸ ਨੂੰ ਪੰਜਾਬ ਦੇ ਸਕੂਲਾਂ ਵਿੱਚ ਵੀ ਨਹੀਂ ਲੁਵਾ ਸਕੇ । ਪੰਜਾਬ ਸਰਕਾਰ ਅਤੇ ਸਿੱਖ ਲੀਡਰਾਂ ਨੇ ਅਣਮੁੱਲੀ ਵਿਰਾਸਤ ਛੱਡ ਕ ਸਿਆਸਤ ਨੂੰ ਪਹਿਲ ਦਿੱਤੀ । ਲਾਹਨਤ ਹੈ ਸਾਡੇ ਲਾਲਚੀ ਸਿੱਖ ਲੀਡਰਾਂ ਦੇ ।

  • @dalbirsinghkhalsa4723
    @dalbirsinghkhalsa4723 4 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਬਹੁਤ ਵਧੀਆ ਜੀ ਗੁਰੂ ਇਸੇ ਤਰਾਂ ਤੁਹਾਡੇ ਤੇ ਕ੍ਰਿਪਾ ਬਣਾਈ ਰੱਖਣ ਸਿੱਖ ਇਤਿਹਾਸਕ ਗੁਰ ਦੁਆਰਿਆਂ ਦੀ ਜਾਣਕਾਰੀ ਦਿੰਦੇ ਹੋ ਭਾਈ ਸਾਹਿਬ ਜੀ ਤੁਹਾਡੇ ਤੇ ਗੁਰੂ ਮੇਹਰ ਬਣਾਈ ਰੱਖਣ

  • @user-ne4hc5iy1k
    @user-ne4hc5iy1k 4 года назад +2

    ਬਾਬਾ ਜੀ ਜਦੋ ਤੱਕ ਸਾਡੇ ਸਿੱਖ ਆਪਣੀ ਸੋਚ ਨੀ ਬਦਲਦੇ ਉਦੋਂ ਤੱਕ ਕੁਸ਼ ਨੀ ਹੋ ਸਕਦਾ ਸਾਡੀਆਂ ਵਿਰਾਸਤਾਂ ਦਾ।

  • @jagdeepkaur5039
    @jagdeepkaur5039 4 года назад +23

    ਵੀਰ ਜੀ ਸਿਖ ਰਾਜ ਦੀ ਚੜਦੀਕਲਾਹੋਵੇਗੀ

  • @mandeepsinghbhatner4510
    @mandeepsinghbhatner4510 4 года назад +16

    ਹੁਣ ਤਾਂ ਆਪਣੇ ਆਪ ਨੀ ਸਿੱਖ ਕਹੋਣ ਨੂੰ ਵੀ ਮਨ ਨਹੀਂ ਕਰਦਾ ਅਸੀਂ ਕੀਨੇ ਲਾਪ੍ਰਵਾਹ ਹੋ ਗਏ ਹਾਂ

  • @ganabajao5182
    @ganabajao5182 4 года назад +8

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਧੰਨ ਹੋ ਅਤੇ ਧੰਨ ਹਨ ਆਪ ਜੀ ਦੇ ਸਿੱਖ ਜਰਨੈਲ

  • @prabjit7425
    @prabjit7425 4 года назад +6

    ਬਾਈ ਜੀ ਤੁਸੀਂ ਇਤਿਹਾਸ ਦੀ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ । ਅਸੀਂ ਇਸ ਬਾਰੇ ਕਦੀ ਵੀ ਨਹੀਂ ਸੀ ਸੁਣਿਆ । ਸਰਕਾਰ ਤਾਂ ਸਿੱਖ ਇਤਿਹਾਸ ਨੂੰ ਹੀ ਖਤਮ ਕਰਨਾ ਚਾਹੁੰਦੀ ਹੈ । ਇਸੇ ਕਰਕੇ ਪੰਜਾਬ ਦੀ ਵੰਡ ਦੇ ਬਹਾਨੇ ਸਿੱਖਾਂ ਦੀ ਰਾਜਧਾਨੀ ਲਹੌਰ ਨੂੰ ਸਿੱਖਾਂ ਨਾਲੋਂ ਵੱਖ ਕਰ ਦਿੱਤਾ ਤਾਂ ਕਿ ਸਿੱਖਾਂ ਨੂੰ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਵੀ ਨਜ਼ਰ ਨਾਂ ਆਉਣ ।

  • @saroversingh8616
    @saroversingh8616 4 года назад +32

    ਇਹ ਸਿੱਖ ਕੌਮ ਦੀ ਜਗ੍ਹਾ ਹੈ ਇਸਨੂੰ ਬਚਾੳਣ ਦੀ ਲੋੜ ਹੈ ਕੁਝ ਕਰੋ please

    • @jak8570
      @jak8570 4 года назад

      State di jimewari hundi aa eh Sikha da desh jdo bngya asi apne itehaas nu smbaal k rkh skaage

  • @kaur6703
    @kaur6703 4 года назад +4

    Asi bachpan ch os kile de ander khedey hundey c school de half time ch ajj dekh k oh bachpan di yaad aagi pr hun es pind nu bohrawaal kha janda a

  • @HimanshuSharma-ul5wx
    @HimanshuSharma-ul5wx 4 года назад +7

    I living 1km away from mirza jan from last 23 years but i got information about this fort now save this fort immediately

  • @user-dv5bd9lc6p
    @user-dv5bd9lc6p 4 года назад

    ਵਾਹ ਗੁਰੂ ਕੇ ਪਿਆਰੇਓ ਸਿੰਘੋ ਆਪ ਜੀ ਨੂੰ ਬਹੁਤ ਬਹੁਤ ਪਿਆਰ ਜੀਓ ਗੁਰੂ ਪਿਤਾ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ ਜੀਓ

  • @gulvindersingh7261
    @gulvindersingh7261 4 года назад +1

    Waheguru ji ka khalsa waheguru ji ke fathe .very nice info Guru ji ap nu chardikla bakshan .

  • @birbalnauhra3525
    @birbalnauhra3525 2 месяца назад

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @JagroopSingh-zt2po
    @JagroopSingh-zt2po 4 года назад +4

    Nyc video

  • @mohindersingh3512
    @mohindersingh3512 4 года назад +2

    Very informative videos, pl keep it up. God bless you.🙏

  • @Gumnaam-Parindey
    @Gumnaam-Parindey 4 года назад +11

    ਕਿਸੇ ਕਾਰਸੇਵਾ ਵਾਲੇ ਨੂੰ ਪਤਾ ਲੱਗ ਜਾਂਦਾ ਓਹਨੇ ਕਿਲੇ ਦੀਆਂ ਏਨੀਆਂ ਕ ਨਿਸ਼ਾਨੀਆਂ ਵੀ ਨਹੀਂ ਸੀ ਛੱਡਣੀਆ ।

  • @prabhjotkaur4960
    @prabhjotkaur4960 4 года назад

    ਬਹੁਤ ਵਧੀਆ ਉਪਰਾਲਾ ਜੀ ਇਤਿਹਾਸ ਦਾ ਪਤਾ ਚਲ ਰਿਆ ਜੀ ਗੁਰੂ ਚੜਦੀ ਕਲਾ ਬਖਸ਼ਣ

  • @nirbhaisingh8894
    @nirbhaisingh8894 4 года назад +1

    Dhan Dhan baba Banda Singh Bahadur ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmarjitSingh-hr1kh
    @AmarjitSingh-hr1kh 4 года назад +12

    ਮਿਰਜਾ ਜਾਨ (ਬੋਹੜਾ ਵਾਲਾ) ਪਿੰਡ ਵਾਲਿਆ ਨੇ ਸਤਿਆਨਾਸ ਕਰ ਤਾ ਕਿਲੇ ਦਾ

  • @Rahul-ws8lf
    @Rahul-ws8lf 4 года назад +2

    waahe Guru ji ka khalsa , Shri Wahe Guru ji ki fathey....
    Singh saab , mai ik hindu punjabi aa , pwr mai thodi har ik video bot dhyaan naal or payaar sunnda or dekhda haan , kyoki jo jo v tusi saanu gyaan dende ho o saadi viraasat hy... aaj kal de saade bacchey is itihaas to door hunde jaa rahe aa te .... tusi bot hi sunder or vadiya kam kr rahe hi singh saab ji...
    Sacchey Padsha thonu chardi kala wich rakhey tajo tusi eddan hi Sikhi (Saade punjab te punjabian da maan) di sewa krde rahi ji.... SSA...
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    Khalsa ji, tusi sab kam bot bot jayaada vadiya kr rahe ho , saadi navi piri nu Guru saahibaan de itihaas naal jor ke , per menu ik gal thodi saariyan videos dekh ke ey samjh ni aai ki tusi apni jayaadatr videos ch comments nu off kyo kita hunda ji???!!!!.... tusi ta dharm da kam kr rahe ho te fer comments nu off kyo rakhde ho ji...???🙏🏻🙏🏻🙏🏻

    • @NishanSinghAustralia
      @NishanSinghAustralia  4 года назад +1

      Bother, lok unnecessary comments karke bahut tang karde han, es layee off kar dayeede han,
      Tan jo mai next video te peacfully concentrate kar sakan 🙏🙏 dhanwaad bahut bahut 🙏

  • @rajdeepsinghdhanju9824
    @rajdeepsinghdhanju9824 4 года назад +10

    ਅਫਸੋਸ ਹੈ ਕਿ ਸਾਡੀ ਕੌਮ ਆਪਣੇ ਸ਼ਹੀਦਾਂ ਦੀਆ ਯਾਦਗਾਰਾ ਵੀ ਨਹੀਂ ਸੰਭਾਲ ਸਕੀ।

  • @HarjinderSingh-ie4tu
    @HarjinderSingh-ie4tu 2 года назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @savepunjab3866
    @savepunjab3866 4 года назад +1

    Thanks for this important information.. Sat shri akaal ji.. Khalsa raaj zindabaad..

  • @kashmirsingh1619
    @kashmirsingh1619 4 года назад +2

    Thx for your hard work veer ji. We can make history , but can't save .

  • @daljitsinghsandhu9266
    @daljitsinghsandhu9266 4 года назад +6

    Bahut he vdiya soch aa singh saab ji .

  • @jagdavsingh9760
    @jagdavsingh9760 4 года назад

    ਬਹੁਤ ਹੀ ਵਧੀਆ ਉਪਰਾਲਾ ਜੀ

  • @amarjitsingh7454
    @amarjitsingh7454 4 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਭਾਈ ਸਾਹਿਬ ਜੀ ਅਸੀਂ ਸੱਭ ਕੁੱਝ ਸੰਭਾਲਾ ਗੇ ਸਿੱਖਾ ਦੇ ਕਿਲ੍ਹੇ ਵੀ ਤੇ ਸਿੱਖ ਵਰਾਸਤ ਵੀ , ਕਿਉਂ ਕੇ ਪਹਿਲਾਂ ਪੰਜਾਬੀ ਅੰਮ੍ਰਿਤ ਛਕੇ ਸਿੱਖਾਂ ਤੇ ਯਕੀਨ ਕਰਦੇ ਸੀ ਕਿ ਪੰਜਾਬ ਅਤੇ ਵਿਰਸਾ ਸੰਭਾਲ ਲੈਣ ਗੇ, ਪਰ ਸਿੱਖ ਸੰਸਥਾਵਾਂ ਨੇ ਆਪਣੀ ਨਾਲਾਇਕੀ ਰੱਜ ਕੇ ਵਿਖਾਈ ਤਾਂ ਜਗਤ ਗੁਰੂ ( ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ) ਨੇ ਆਪਣੇ ਅੰਗ ਅੰਗ ਸ਼ਹੀਦ ਕਰਵਾ ਕੇ ਪੰਜਾਬੀਆਂ ਅਤੇ ਆਮ ਸਿੱਖਾਂ ਨੂੰ ਜਗਾ ਦਿੱਤਾ ਹੈ, ਅਜੇ ਵੀ ਸਿੱਖ ਗਦਾਰੀਆ ਕਰਨੋਂ ਨਹੀਂ ਹੱਟ ਰਹੇ, ਜਦੋਂ ਕਿ ਰਿਫਰੰਡਮ 2020 ਞਾਲੇ ਅਤੇ ਸਿੱਖ ਫਾਰ ਜਸਟਿਸ ਵਾਲੇ ਸ਼ਰੇਆਮ ਦੁਹਾਈਆਂ ਪਾ ਰਹੇ ਹਨ ਕਿ ਸਿੱਖੋ, ਦੁਨੀਆਂ ਦੇ ਕਨੂੰਨ ਨਾਲ ਵੋਟਾਂ ਪਾ ਕੇ ਆਪਣਾ ਘਰ ਖਾਲਿਸਤਾਨ ਬਣਾਉ । ਪਰ ਸਿੱਖ ਅਜੇ ਵੀ ਇਕੱਠੇ ਨਹੀਂ ਹੋ ਰਹੇ ਜਦੋਂ ਕਿ ਇਹ ਕੋਈ ਲੜਾਈ ਦੀ ਗੱਲ ਨਹੀਂ,ਦੁਨੀਆਂ ਦੇ ਕਨੂੰਨ ਦੀ ਗੱਲ ਹੈ । ਸਿਆਣੇ ਕਹਿੰਦੇ ਹਨ ਜਦੋਂ ਕੁਤੇ ਨੂੰ ਹੱਡੀ ਦਾ ਭੁਸ ਪੈ ਜਾਵੇ ਤਾਂ ਉਹ ਕਿਲੇ ਜਿਹੇ ਘਰ ਛੱਡ ਕੇ ਰੂੜੀਆਂ ਵੱਲ ਨੂੰ ਭੱਜਦਾ ਹੈ । ਕਿਉਂਕਿ ਉਸ ਦੀ ਵਫਾਦਾਰੀ ਆਪਣੇ ਘਰ ਨਾਲੋਂ ਟੁੱਟ ਜਾਦੀ ਹੈ । ਕੁੱਤਾ ਵਫਾਦਾਰ ਹੁਣਾਂ ਚਾਹੀਦਾ ਹੈ ਭਾਵੇਂ ਮੇਰੇ ਵਾਂਗੂ ਬੋਦਾ ਕੱਟਿਆ ਹੋਵੇ ਪੱਗ ਵੀ ਨਾ ਬੰਨੀ ਹੋਵੇ ਤੇ ਹਰ ਰੋਜ਼ ਸ਼ਾਮ ਨੂੰ ਮੀਟ ਸ਼ਰਾਬ ਖਾਂਦਾ ਪੀਂਦਾ ਹੋਵੇ, ਪਰ ਆਪਣੇ ਮਾਲਕ ਦੇ ਘਰ ਨੂੰ ਭੱਜਦਾ ਹੋਵੇ । ਇਕ ਦਿਨ ਵਿਰਾਸਤ ਜਰੂਰ ਸਾਂਭ ਲੈਣਗੇ ,ਕੁੱਝ ਕਲਮ ਦੀ ਲੜਾਈ ਲੜ ਕੇ, ਕੁੱਝ ਭੌਂਕ ਕੇ, ਅਤੇ ਕੁਝ ਵੱਡ ਕੇ, ਪੁਰਾਣੇ ਕਿਲਿਆਂ ਵਾਂਗੂ ਤਵਾਰੀਖ ਇਹ ਯਾਦ ਰੱਖਣ ਗੇ ਲੋਕੀ । ਚੰਗਾ ਲੱਗੇ ਕਮੈਂਨਟ ਤਾਂ ਅਗੇ ਫਾਰਵਰਡ ਕਰ ਦਿਉ ਨਹੀ ਤਾਂ ਗਾਲ੍ਹਾਂ ਸੁਣਣ ਲਈ ਤਿਆਰ ਹੈ ਅੰਬਾ ਸਿੰਘ ਮੋਟਰੀਆਲ ,ca, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @jogindersingh4350
    @jogindersingh4350 Год назад

    Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ji waheguru waheguru ji 🌹🌹🌹🙏🏼🙏🏼🇸🇪👍👏👍🇸🇪🙏🏼🌹

  • @prabsharnsinghsingh4828
    @prabsharnsinghsingh4828 4 года назад

    ਬਹੁਤ ਮਿਹਨਤ ਆਪ ਜੀ ਕਰ ਰਹੇ ਹੋ ਗੁਰੂ ਜੀ ਕਿਰਪਾ ਕਰਨ ਜੀ

  • @rammurti71
    @rammurti71 4 года назад +18

    ਪਿੰਡ ਮਿਰਜਾ ਜਾਨ ਨੂੰ ਬੋਹੜਾ ਵਾਲ ਕਹਿੰਦੇ ਨੇ

  • @rs8617
    @rs8617 4 года назад

    Sade pind de lage hi hai pind mirjazan par eh gallan sanu kise ne dasian hi, thank you baba ji tusi enna kush dasia ji 🙏

  • @gurcharansingh7094
    @gurcharansingh7094 4 года назад +1

    ਅਸੀਂ ਹੈ ਹੀ ਮੂਰਖ, ਜਿਹਨਾਂ ਇਸ ਤਰ੍ਹਾਂ ਆਪਣੀਆਂ ਯਾਦਗਾਰਾਂ ਖਤਮ ਕਰ ਦਿੱਤੀਆਂ

  • @SukhdeepSingh-zo7vg
    @SukhdeepSingh-zo7vg 3 года назад

    ਵਾਹਿਗੁਰੂ ਜੀ ਕਾ ਖਾਲਸਾ।ਵਾਹਿਗੁਰੂ ਜੀ ਕੀ ਫਤਹਿ।

  • @pankajpathania3183
    @pankajpathania3183 4 года назад +1

    Waheguru ji meher karan

  • @amansingh7889
    @amansingh7889 4 года назад +3

    Thanks for sharing our history and the heroic deeds of Khalsa. Lest we forget. SGPC please wake up from slumber and do the needful. Thanks Veer jee for an excellent task you have undertaken. Love to all, hatred for none.

  • @SaurabhSingh-me2zz
    @SaurabhSingh-me2zz 4 года назад +1

    Waheguru.ji

  • @lovepreetjhattu3623
    @lovepreetjhattu3623 4 года назад

    🙏🏻🙏🏻ਬਹੁਤ ਬਹੁਤ ਧੰਨਵਾਦ ਵੀਰ ਜੀ। ਤੁਹਾਡੀ ਹਰ ਇੱਕ ਵੀਡਿਉ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ।🙏🏻🙏🏻

  • @harjeetsinghpabla1034
    @harjeetsinghpabla1034 4 года назад

    Waheguru ji da Khalsa waheguru ji di fathe

  • @MandeepSinghKambojNaushehraPan
    @MandeepSinghKambojNaushehraPan 4 года назад

    Very nice good sar ji thanks for video

  • @deepmaster92
    @deepmaster92 Год назад

    ਸਿੰਘ ਸਾਹਿਬ ਬਹੁਤ ਵਧੀਆ ਵੀਡਿਓ ਸੀ । ਵਧੀਆ ਜਾਣਕਾਰੀ ਦਿੱਤੀ ਤੁਸੀ ਤੇ ਉਸਤੋ ਵੀ ਵਧੀਆ ਤੁਹਾਡੀ ਬੋਲੀ ਤੇ ਲੋਕਾਂ ਨੂੰ ਦਿੱਤੀ ਨਸੀਹਤ। ਅਸੀ ਤੁਹਾਡੇ ਨਾਲ ਜੁੜੇ ਰਹਾਗੇ ਸਤ ਸ੍ਰੀ ਆਕਾਲ ਜੀ ।

  • @HarpalSingh-zx1gv
    @HarpalSingh-zx1gv 4 года назад +1

    Waheguruji waheguruji

  • @narinderkaur7619
    @narinderkaur7619 4 года назад

    Bohut Sundar ji Baba Banda Singh ji di Nishania dikha ke Tuc Sano Khush kr dita.
    Bohut sohna work kita tusi

  • @gurdipsingh3160
    @gurdipsingh3160 4 года назад

    Waheguru ji ka khalsa waheguru ji ki fateh

  • @GurpreetSingh-kb6ih
    @GurpreetSingh-kb6ih 4 года назад

    Tuhaadi sewa nu sache sikh sadda yaad rakhnge

  • @gurjantlahoria1382
    @gurjantlahoria1382 4 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @tarloksingh5755
    @tarloksingh5755 4 года назад

    Very good nice sikh koom di purani .yaad

  • @Mandeepsingh-rs5zh
    @Mandeepsingh-rs5zh 4 года назад +2

    ਬਾਬਾ ਜੀ ਬਹੁਤ ਵਧੀਅਾ ਜੀ

  • @sulakhansingh7536
    @sulakhansingh7536 Год назад

    Waheguru ji ka khalsa Waheguru ji ki Fatey 🙏

  • @sahibsingh7497
    @sahibsingh7497 4 года назад

    🙏🌸🌹Satnam Shri Waheguru Ji Maharaj Ji Dhan Dhan BaBa Ji Banda Singh Ji Bahadur Sahib Ji Aap Ji Nu Parnaam Ji🙏🌸🌹❤️🙏❤️🙏❤️🌸❤️🌸❤️🌸❤️🙏❤️🙏❤️🙏❤️🙏🌸🌹

  • @gurdeepkaur5553
    @gurdeepkaur5553 4 года назад +1

    waheguru waheguru waheguru ji waheguru waheguru ji

  • @kuljitkaur7866
    @kuljitkaur7866 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏❤️🙏

  • @gurwindersingh4014
    @gurwindersingh4014 2 года назад

    Waheguru ji sukriya

  • @jaggashooteramritsar7579
    @jaggashooteramritsar7579 4 года назад

    Very nice g good waheguru maher Kara Sab ta

  • @LakhvirSingh-vf4eg
    @LakhvirSingh-vf4eg 4 года назад

    Sat Nam Sri waheguru ji ki fathe ji

  • @user-re8mv4pp9d
    @user-re8mv4pp9d 8 месяцев назад +1

    ੫ੰਨ ੫ੰਨ ਬਾਬਾ ਬੰਦਾ ਸਿੰਘ ਜੀ

  • @GurdevSingh-th4yr
    @GurdevSingh-th4yr 4 года назад

    Satnaam waheguru

  • @jamalsingh3527
    @jamalsingh3527 4 года назад +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤੇਹ ਮੈਨੂੰ ਇਹ ਜਾਣ ਕੇ ਖਸੀ ਹੈ ਕੀ ਮੈਰੇ ਪਿੰਡ ਗੂਰਾਏ ਕੋਟ ਦੇੇ ਨਾਲ ਇਹ ਪਿੰਡ ਹੈ 2 kmਜੋ ਇਤਹਾਸ ਇਕ ਕਿਲਾ ਹੈ ਇਹ ਕਿਲੇੇ ਦੇੇੇ ਅੰੰਦਰ ਗੁਰੂ ਸਹੇਬ ਜੀ ਦਾ ਪਰਕਸ ਹੋਏ ਜੀ ਗੁਲਤੀ ਮਾਫ ਜੈੈਮਲਸਿੰਘ ਸਾਂਸੀ

  • @Terainder0
    @Terainder0 4 года назад +6

    ਭਾਈ ਸਾਹਿਬ ਜੀ ਸ਼ਹਿਰ ਬਟਾਲੇ ਵਿਖੇ ਗੁਰਦੁਵਾਰਾ ਸ੍ਰੀ ਕੰਧ ਸਾਹਿਬ ਜੀ ਦੇ ਇਤਿਹਾਸ ਬਾਰੇ ਰੂਬਰੂ ਕਰਾਉਣਾ ਦੀ ਕਿਰਪਾ ਕਰੋ ਜੀ 🙏

  • @devendersingh4953
    @devendersingh4953 4 года назад

    Waheguru🙏 waheguru🙏 waheguru🙏 waheguru🙏👍

  • @darshanbarnala7142
    @darshanbarnala7142 4 года назад

    🌺🙏🌺🙏🌺🙏🌺🙏🌺🙏🌺🙏🌺
    🙏waheguru ji ka khalsa waheguru ji ki fateh 🌷
    🌺🙏🌺🙏🌺🙏🌺🙏🌺🙏🌺🙏
    ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ☬
    🌺🙏🌺🙏🌺🙏🌺🙏🌺🙏🌺🙏🌺
    🙏वाहेगुरु जी का खालसा वाहेगुरु जी की फतये 🙏
    🙏🌺🙏🌺🙏🌺🙏🌺🙏🌺🙏🌺🙏🌺🌷 ਵਾਹਿਗੁਰੂ ਜੀ 💐🌹
    💐🌹 ਵਾਹਿਗੁਰੂ ਜੀ 🌺🌷

  • @jashanpreetSingh-bm8oq
    @jashanpreetSingh-bm8oq 4 года назад +3

    ਬਾਕਮਾਲ ਪੇਸ਼ਕਾਰੀ ਹੈ ਸਿੰਘ ਸਾਹਿਬ ਸ਼੍ਰੋਮਣੀ ਕਮੇਟੀ ਹੀ ਸਾਰ ਲਵੇ ਇਸ ਇਤਿਹਾਸਕ ਸਥਾਨ ਦੀ ਤਾਂ ਈ ਯਾਦਗਾਰ ਕਾਇਮ ਰਹਿ ਸਕਦੀ ਹੈ।

  • @vipanjot6105
    @vipanjot6105 4 года назад

    Waheguru g ka khalsa waheguru ji ki fateh bhai sahib tusi bahut vadiya kam karde o waheguru g tuhanu hamesha chad di Kalla ch rakhe

  • @BaljitSingh-ju2fv
    @BaljitSingh-ju2fv 4 года назад

    ਵਾਹਿਗੁਰੂ ਜੀ

  • @sonujammuwala2261
    @sonujammuwala2261 4 года назад

    Bahut vadiya uprala

  • @Singh-hp3dz
    @Singh-hp3dz 3 года назад

    Vilkul shi gall a y g

  • @SandeepSingh-tl2mh
    @SandeepSingh-tl2mh 4 года назад +1

    Veer ji bhot sona work kar rahe o waheguru chardi kala ch rakhan... Bhot knowledge de rahe o........ 🙏🙏🙏❤❤❤

  • @simranjeetsingh7250
    @simranjeetsingh7250 4 года назад +1

    🌺🌼Satnam shri waheguru sahib Ji 🌼🌺

  • @HarpalSingh-zx1gv
    @HarpalSingh-zx1gv 4 года назад +1

    Koi v sarkar agge aave te sadi es virasat nu saambh lain. Sade Guru Shaib te sade mahan yodhiya diya nishaniya saamban.

  • @PrabhjotSingh-zd2fd
    @PrabhjotSingh-zd2fd 4 года назад +1

    Wahguru ਜੀ good job singh ਸਾਬ

  • @sehajmannofficialchannel.6120
    @sehajmannofficialchannel.6120 4 года назад +1

    ਸਿੰਘ Saab bot vdia kita tuc ਜਾਣਕਾਰੀ deke

  • @kamaldeepsingh2126
    @kamaldeepsingh2126 3 года назад

    ਵਾਹਿਗੁਰੂ 🙏🏻

  • @jasvirsingh2282
    @jasvirsingh2282 4 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ParminderSinghAustralia
    @ParminderSinghAustralia 4 года назад

    ਚੜਦੀ ਕਲਾ ਭਾਈ ਸਾਹਿਬ । ਕਮਾਲ ਦੀ ਪੇਸ਼ਕਸ਼ । ਇਹ ਉਪਰਾਲਾ ਬਹੁਤ ਸਲਾਹੁਣਯੋਗ ਤੇ ਕਾਬਿਲ-ਏ-ਤਾਰੀਫ ਹੈ ।

  • @satwantsinghnahal4371
    @satwantsinghnahal4371 4 года назад +9

    Veer ji mere pind toe 5 km door hai eh pind hai
    Menu ithaas da nahi pata c pehla hun jaroor jawanga

  • @pyadav8373
    @pyadav8373 4 года назад

    Khalsa panth ki jay. Wahe gurujii ka khalsa wahe gurujii ki fateh

  • @harbirsingh490
    @harbirsingh490 4 года назад +1

    Waheguru

  • @SaabDeol302
    @SaabDeol302 4 года назад

    Annmuli jankari khalsa g

  • @ankushsharma4740
    @ankushsharma4740 3 года назад

    Love From Mirzajan

  • @paramveersinghrandhawa4306
    @paramveersinghrandhawa4306 4 года назад

    Bahut vadia koshish ha Bir ki de Asi apna virsa to door ja raha ha Jo koma apna virasa nu bhul janda hn oh jaldi he dumiya to mit jandya hn Es li sanu sb nu koshis krne chadi ha k asi apni visat nu saban dekoshis krya

  • @sukhsekhon3894
    @sukhsekhon3894 4 года назад +1

    Waheguru waheguru jiii baba ji tuhade vichar baught vadiya ne ji

  • @balkarpannu9729
    @balkarpannu9729 4 года назад

    Boht vadia veer g

  • @deepdhami6599
    @deepdhami6599 4 года назад +2

    Right ਗੱਲ ਕੀਤੀ ਬਾਬਾ ਜੀ ਤੁਸੀਂ

  • @ajitpalkharoud7608
    @ajitpalkharoud7608 3 месяца назад

    Wahaguru g

  • @ranjitsinghnagpal8843
    @ranjitsinghnagpal8843 4 года назад

    Dhan baba banda singh bhadur g

  • @randhirbal9502
    @randhirbal9502 4 года назад +4

    Sach keha veer ji ma v dekhya noormahal wale elake ch v lok shoti it di rori banayi jande ne.

  • @JatinderSingh-gv8tn
    @JatinderSingh-gv8tn 4 года назад

    Waheguru waheguru Waheguru

  • @rhinosingh3235
    @rhinosingh3235 3 года назад

    WAHEGURU JI

  • @ranjodhsekhon2383
    @ranjodhsekhon2383 Год назад

    Bhut vadiaa jankari g

  • @janniklohtia404
    @janniklohtia404 4 года назад

    🙏🙏🙏 bohat thank you

  • @malwakaboterclub2100
    @malwakaboterclub2100 4 года назад

    Bhut vaDia veeer jii

  • @sharanjhutty3180
    @sharanjhutty3180 4 года назад +1

    waheguru ji mehar karan tu sanu athas dikhaude raho.🙏🙏🙏🙏🙏❤❤❤❤❤

  • @americangunday1521
    @americangunday1521 4 года назад

    Sahi kaya Baba g end ch👌🙏🙏🙏

  • @kawaljeetkaur655
    @kawaljeetkaur655 4 года назад

    Kara kirpa Tara gun gavan ji

  • @SaurabhSingh-me2zz
    @SaurabhSingh-me2zz 4 года назад +1

    Nice. Veer.ji

  • @TR__k
    @TR__k 4 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @prabhdyalsingh4722
    @prabhdyalsingh4722 2 года назад

    ਸਿੱਖ ਕੌਮ ਲਈ ਇੰਨੀ ਲਾਪ੍ਰਵਾਹੀ ਨੁਕਸਾਨਦੇਹ ਹੈ। ਖਾਲਸਾ ਜੀ, ਪਿੰਡਾਂ ਚ ਅਜੇ ਵੀ ਕੁਝ ਕੁ ਬਚੀਆਂ ਨਿਸ਼ਾਨੀਆਂ ਸਾਂਭੀਆਂ ਜਾਣ ਸਾਡੇ ਕੋਲ ਵਿਖਾਉਣ ਲਈ ਸਬੂਤ ਹੋਣੇ ਜਰੂਰੀ ਹਨ।