ਬੇਬੇ ਦੀ ਦੌਹਤੀ ਚੱਲੀ Canada 🇨🇦 ਘਰੌ ਤੌਰਨ ਵੇਲੇ ਸਾਰੇ ਰੌ ਪਏ (Emotional time)

Поделиться
HTML-код
  • Опубликовано: 2 фев 2025

Комментарии • 35

  • @SarbjitKaur-xt3me
    @SarbjitKaur-xt3me Год назад +2

    ਵਾਹਿਗੁਰੂ ਬੱਚੀ ਤੇ ਮੇਹਰ ਭਾਰਿਆ ਹੱਥ ਰੱਖੇ

  • @SarbjitKaur-xt3me
    @SarbjitKaur-xt3me Год назад +1

    ਤੱਰਕੀ ਕਰੇ ਬੱਚੇ ਨੂੰ ਹੌਸਲਾ ਦੇਣਾ ਚਾਹੀਦਾ

  • @SarbjitKaur-xt3me
    @SarbjitKaur-xt3me Год назад +1

    ਮਾਤਾ ਜੀ ਵਾਧਈਆ ਦੋਹਤੀ ਕੇਨਡਾ ਚੱਲੀ

  • @SarbjitKaur-xt3me
    @SarbjitKaur-xt3me Год назад +2

    ਵਾਹਿਗੁਰੂ ਮੇਹਰ ਕਰੇ

  • @satnamji__waheguriji
    @satnamji__waheguriji Год назад +1

    ਇੰਦਰ ਵੀਰ ਜੀ ਬਹੁਤ ਸੋਹਣਾ ਪਰਿਵਾਰ ਆ ਤੁਹਾਡਾ ਅਪਣੀਆ ਭੈਣਾਂ ਨਾਲ ਵੀ ਮਿਲਾਓ

  • @Sangat-darshan
    @Sangat-darshan Год назад +1

    ਵਾਹਿਗੁਰੂ ਸਭ ਭਲੀ ਕਰੇ

  • @surdipkaur5909
    @surdipkaur5909 10 месяцев назад

    Sat shri akal beta congratulations❤

  • @AmandeepKaur-xv6wl
    @AmandeepKaur-xv6wl Год назад +1

    God bless you putt 🙏🏻

  • @sarbjeetsekhon8281
    @sarbjeetsekhon8281 Год назад +2

    Congrts putter g❤❤🎉

  • @SarbjitKaur-xt3me
    @SarbjitKaur-xt3me Год назад +2

    ਸਹੀ ਇੰਦਰ

  • @SarbjitKaur-xt3me
    @SarbjitKaur-xt3me Год назад +2

    ਕਿਸੇ ਵੀਰ ਭੈਣ ਨੇ ਕਹਿ ਸੀ ਉਥੇ ਨੌਕਰੀ ਨਹੀ ਿਮਲਣੀ ਇਦਾ ਦੀ ਕੋਈ ਗੱਲ ਨਹੀ ਬੱਚੇ ਦੀ ਕਿਸਮਤ ਤੇ

  • @sarbjitkaur9202
    @sarbjitkaur9202 Год назад

    God bless you all family 🙏🙏💗💗

  • @dalwinderkaur2264
    @dalwinderkaur2264 Год назад +1

    ਬੀਰੇ ਬਾਹਰ ਵੀ ਬਹੁਤ ਮਾੜਾ ਹਾਲ ਹੈ ਹੁਣ ਨੀਂ ਕੰਮ ਮਿਲ ਦੇ ਜੀ ਖਾਂਣ ਦੇ ਰੈਟ ਦੇ ਣ ਦੇ ਵੀ ਫ਼ਿਕਰ ਹੈ ਇਡੀਆ ਹੋਰ ਨਹੀਂ ਤਾਂ ਰੋਟੀ ਤਾਂ ਰੋਟੀ ਤਾਂ ਖਾਊਗਾ ਜੀ ਬਹੁਤ ਔਖਾਂ ਹੋਇਆਂ ਪਿਆ ਹੈ ਜੀ ਸਾਰੇ ਰੋਂਦੇ ਐਸ਼ ਵੇਲੇ ਬਹੁਤ ਸਮਾਂ ਮਾੜਾ ਹਾਲ ਹੈ ਜੀ

  • @gurdassingh7360
    @gurdassingh7360 Год назад +1

    ਇਦਰ ਵੀਰ ਮੇਰੀ ਬੇਟੀ ਵੀ ਇੰਗਲੈਂਡ ਗਈ ਹੋਈ ਐ ਸਾਡਾ ਪਿੰਡ ਸੋਹੀਆ ਹੈ ਤੁਹਾਡੀ ਭੈਣ ਹੈ ਇੰਗਲੈਂਡ ਮੇਰੀ ਬੇਟੀ ਨੂੰ ਦੋ ਮਹੀਨੇ ਹੋ ਗਏ ਉਸ ਨੂੰ ਕੰਮ ਨਹੀਂ
    ਮਿਲਿਆ ਤੁਸੀ ਆਪਣੀ ਭੈਣ ਨਾਲ ਗੱਲਬਾਤ ਕਰ ਲੳ

  • @ManjeetKaur-ox4mu
    @ManjeetKaur-ox4mu 10 месяцев назад

    Shi gl aa vere hun esi v canada bhathe aa😢

  • @sukdeepsandhu9524
    @sukdeepsandhu9524 Год назад +2

    Sahi gal beta

  • @JeetSingh-nu4vg
    @JeetSingh-nu4vg Год назад +1

    Hello mata ji inder putter ji sat siri akal ji inder putter ji mara paka pind chukiman hai

  • @narinderkaur8829
    @narinderkaur8829 Год назад +1

    Sade nayi sandhara dinde

  • @buntychauhan4782
    @buntychauhan4782 Год назад +1

    Congratulations to all the family members which part of Canada she coming ❤❤❤❤

  • @paramksandhu5984
    @paramksandhu5984 Год назад +3

    7:34 😭🙏😭🙏

  • @gursewakbenipal5329
    @gursewakbenipal5329 Год назад +1

    Jhorda kithe aa Ghar soda put rab tery Umar lami kre sada pind pherurain

  • @robilex4876
    @robilex4876 10 месяцев назад

    Bass jamin da pani khatam kar do agli genration ragistan vich hi kheti karngey

  • @jaswindersingh-qi5wx
    @jaswindersingh-qi5wx Год назад +1

    Veeri uncle diggi de bata cc sorry bro mazy kardi cc uncle bot chat onda na video cc

  • @SarbjitKaur-xt3me
    @SarbjitKaur-xt3me Год назад +1

    ਸਾਡੇ ਪਾਸੇ ਨਹੀ ਸੰਧਾਰਾ ਿਦੰਦੇ

  • @sukhjinderramana2109
    @sukhjinderramana2109 Год назад +1

    😂😂😂😂😂❤❤❤

  • @satindergrewal4998
    @satindergrewal4998 Год назад +10

    ਨੌਕਰੀੰਹੁਣ ਕਨੇਡਾ ਚ ਵੀ ਨਹੀਂ ਮਿਲਦੀ

  • @simran621
    @simran621 Год назад +2

    IAS ,IPS kro har sal paper hunda a ,nokari kyun nhi mildi ,bihar wale kri jnde a ,oh ta bahar jande ni,mainu ni lagda bachi ne koi paper ditta hou ..

  • @rajansharma178
    @rajansharma178 Год назад

    😂😂😂😂😂😂😂😂😂