Размер видео: 1280 X 720853 X 480640 X 360
Показать панель управления
Автовоспроизведение
Автоповтор
ਆਲਮਗੀਰ ਅਖਾੜੇ ਦੇ ਬਹੁਤ ਵੱਡੇ ਪਹਿਲਵਾਨ ਫਤਿਹ ਸਿੰਘ, ਸਮੇਰ ਸਿੰਘ, ਅਤੇ ਕੇਹਰ ਸਿੰਘ ਕਾਕਾ ਤਿੰਨੇ ਭਰਾ ਬਹੁਤ ਵਧੀਆ ਕੁਸ਼ਤੀਆਂ ਕੀਤੀਆ ।
भाई साहब अमरीक सिंह रौनी पहलवान जी का इंटरव्यू करने का कष्ट करें अपने समय के बहुत बड़े पहलवान रहे हैं और उनके पास आज के बच्चों के लिए बहुत अच्छा संदेश है।
ਭਲਵਾਨ ਜੀ ਸਾਨੂੰ ਉਸਤਾਦ ਮਾੜਾ ਮਿਲਿਆ ਅੱਜ ਤੱਕ ਪਛਤਾਵਾ ਨਹੀਂ ਦਿਲ ਚੋਂ ਜਾਂਦਾ ਤੁਸੀਂ ਜਾਣਦੇ ਹੋਣੇ ਆ ਫੌਜੀ ਸਰਸੇ ਰਾਣੀਆਂ ਵਾਲਾ ਜਿਹੜਾ ਟੋਪੀ ਪਾ ਕੇ ਘੁਲਦਾ ਸੀ ਉਨੇ ਸਾਨੂੰ ਬਰਬਾਦ ਕਰਿਆ ਮਲੰਗ ਨੇ ਤੁਹਾਡਾ ਨਾਮ ਬੜਾ ਲੈਂਦਾ ਹੁੰਦਾ ਸੀ ਉਹ ਸਾਡੇ ਕੋਲੇ ਪਰ ਉਸ ਟਾਈਮ ਵੀ ਸਾਨੂੰ ਤੁਹਾਡੇ ਨਾਲ ਕਦੇ ਨਹੀਂ ਸੀ ਮਿਲਾਇਆ ਉਹਨੇ
ਸਲੂਟ ਆ ਭਲਵਾਨ g
Phelwan g a ਤੋਂ diet ਬਾਰੇ ਵੀ ਜਾਣਕਾਰੀ ਸਾਂਝੀ ਕਰਿਆ ਕਰੋ l ਕਿਉ ਕਿ ਅੱਜ ਦੇ Phelwan ਡੱਬੇ ਚੋ ਖੁਰਾਕ ਖਾਂਦੇ ਹਨ
❤❤❤
ਪੂਰਨ ਸਿੰਘ ਪਹਿਲਵਾਨ ਨੇ ਦਾਰਾ ਸਿੰਘ ਨੂੰ ਬਹੁਤ ਵਾਰੀ ਚੈਲੰਜ ਕੀਤਾ ਸੀ ਪਰ ਦਾਰਾ ਸਿੰਘ ਟਾਲਮਟੋਲ ਕਰ ਦਿੰਦਾ ਸੀ।
ਪੂਰਨ ਸਿੰਘ ਪੁਨੂ ਨਾਮ ਨਾਲ ਮਸ਼ਹੂਰ ਸੀ
Very nice interview
Satsriakal bhalwan ji🎉
ਪੂਰਨ ਸਿੰਘ ਪਹਿਲਵਾਨ ਬਹੁਤ ਤਕੜਾ ਮੱਲ ਸੀ
ਭਲਵਾਨ ਜੀ ਪਿੰਡ ਸਲਾਣਾ ਵੀ ਤੁਸੀ ਝੱਡੀ ਲੇ ਕੇ ਗਏ ਸੀ
Jagdev phalwan leelan interview
Sada purana pind sheron kairo pind de kol
❤👍👍💪💪👍👍❤
Bhalwaan ghatt bolda navi di bass hogi sawal pushde di
Tarn taran sahib da pind a sade lage a g
ਆਲਮਗੀਰ ਅਖਾੜੇ ਦੇ ਬਹੁਤ ਵੱਡੇ ਪਹਿਲਵਾਨ ਫਤਿਹ ਸਿੰਘ, ਸਮੇਰ ਸਿੰਘ, ਅਤੇ
ਕੇਹਰ ਸਿੰਘ ਕਾਕਾ ਤਿੰਨੇ ਭਰਾ ਬਹੁਤ ਵਧੀਆ
ਕੁਸ਼ਤੀਆਂ ਕੀਤੀਆ ।