"Dooron Bilkul Tere Wargi" Album "Chharata"

Поделиться
HTML-код
  • Опубликовано: 6 ноя 2024

Комментарии • 113

  • @wazirsandhu3980
    @wazirsandhu3980 5 лет назад +20

    ਇਹਨਾਂ ਸਮਿਆਂ ਵਿੱਚ ਸਭਿਆਚਾਰ ਜਿਊਂਦਾ ਸੀ, ਅੱਜ ਦੇ ਸਮੇ ਸਭਿਆਚਾਰ ventilator ਤੇ ਹੈ....

  • @pushpindersingh7604
    @pushpindersingh7604 6 лет назад +14

    ਇਹਨਾ ਗਾਣਿਆਂ ਦਾ ਮੁਕਾਬਲਾ ਅੱਜ ਕੱਲ ਦੇ ਗੀਤ ਨਹੀਂ ਕਰ ਸਕਦੇ

  • @ਪੰਜਾਬੀਸਭਿਆਚਾਰ-ਰ9ਚ

    ਹੰਸ ਜੀ ਮੇਰੇ ਪੰਸਦ ਦੇ ਕਲਾਕਾਰ ਨੇ ਇਨ੍ਹਾਂ ਦਾ ਅਜਿਹਾ ਕੋਈ ਗੀਤ ਨਹੀ ਜੋ ਮੈ ਨਹੀ ਸੁਣੀਆ
    ਕਾਸ ਦੋਬਾਰਾ ਇਹੋ ਜਿਹਾ ਮਾਹੋਲ ਆ ਜਾਵੇ

  • @anmoldeep9800
    @anmoldeep9800 6 лет назад +57

    ਮੈ ਕਦੇ ਕਦੇ ਸੋਚਦਾ ਗੁਰਦਾਸ ਮਾਨ ਸਦੀਕ ਹੰਸ ਰਾਜ ਹੰਸ ਹਰਭਜਨ ਮਾਨ ਕੁਲਦੀਪ ਮਾਣਕ ਕਰਤਾਰ ਰਮਲਾ ਵਡਾਲੀ ਭਰਾਵਾ ਸੁਰਿੰਦਰ ਛਿੰਦਾ ਤੋ ਬਾਅਦ ਇਹੋ ਜੇ ਚੰਗੇ ਗੀਤ ਕੋਣ ਗਾਵੇ ਗਾ ਇਸ ਤੋ ਬਾਅਦ ਤਾ ਹਥਿਆਰਾ ਨਸੇ ਤੇ ਨੰਗਪੁਣੇ ਵਾਲੇ ਹੀ ਸੁਣਣ ਨੂੰ ਮਿਲਣ ਗੇ 😢😢😢😢😢😢😢

    • @diyasabi9622
      @diyasabi9622 4 года назад +2

      Haji bilkul sahi gal aa

    • @vinaeynakhwal9930
      @vinaeynakhwal9930 4 года назад +3

      Bas hun ki reh gia paji !!
      Kde koi changa gana aya karuga
      Haha

    • @msshergill1112
      @msshergill1112 2 года назад +2

      ਤੁਸੀਂ ਬਿਲਕੁੱਲ ਸਹੀ ਕਿਹਾ

    • @swinderpal6154
      @swinderpal6154 8 месяцев назад +1

      ਹੁਣ ਬਸ ਕਤੀਰ singer ਹਨ ਜੌ ਗਾਉਂਦੇ ਨਹੀਂ ਭੌਂਕਦੇ ਹਨ

  • @LuckyLucky-m9r
    @LuckyLucky-m9r 5 месяцев назад +12

    ਅੱਜ ਦੇ ਟਾਈਮ ਕੌਣ ਕੌਣ ਸੁਣ ਰਿਹਾ ਹੈ ਇਹ ਗਾਣਾ4/6/2024

  • @ravi9212
    @ravi9212 6 лет назад +64

    ਗੀਤ ਤਾਂ ਇਹ ਸੀ ਜਿਸ ਵਿੱਚ ਕੁੜੀਆਂ ਦੇ ਕਪੜੇ ਤਾਂ ਪੂਰੇ ਪਹਿਨੇ ਹੁੰਦੇ ਸਨ ।ਹੁਣ ਤਾਂ ਬੇੜਾ ਗਰਕ ਕੀਤਾ ਹੈ ਕੁੜੀਆਂ ਨੇ। ਹੁਣ ਕੋਈ ਪਤਾ ਨਹੀਂ ਕਿ ਸਾਰੇ ਕਪੜੇ ਕਿਉਂ ਨਾ ਉਤਾਰ ਦੇਣ। ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਹਨਾਂ ਦਾ ਸਾਰਾ ਪਰਿਵਾਰ ਮਰ ਗਿਆ ਹੋਵੇ ਤੇ ਇਹਨਾਂ ਨੂੰ ਕੋਈ ਰੋਕਣ ਵਾਲਾ ਕੋਈ ਹੋਰ ਰਿਹਾ ਹੀ ਨਹੀਂ। ਗੀਤਾਂ ਵਿੱਚ ਮੁੰਡੇ ਦੇ ਪੂਰੇ ਕਪੜੇ ਪਾਏ ਜਾਂਦੇ ਨੇ ਅਤੇ ਕੁੜੀਆਂ ਦੇ ਕਪੜੇ ਦੇਖਕੇ ਇੰਜ ਲੱਗਦਾ ਹੈ ਕਿ ਇਹ ਮਾਹੌਲ ਖਰਾਬ ਕਰਨ ਲਈ ਪਾਕਿਸਤਾਨ ਨੇ ਭਾਰਤ ਖਾਸਕਰ ਪੰਜਾਬ ਵਿੱਚ ਭੇਜੀਆਂ ਹੋਣ। ਜੋ ਇਹ ਛੋਟੀਆਂ ਨੌਕਰਾਂ ਜੀਆਂ ਪਾਕੇ ਨੱਚਦੀਆਂ ਹਨ ਉਸਤੋਂ ਵੱਡੀਆ ਨਿਕਰਾਂ ਨਾਲ ਤਾਂ ਮੁੰਡੇ ਬਾਥਰੂਮ ਵਿਚ ਕੁੰਡੀ ਬੰਦ ਕਰਕੇ ਨਹਾਉਂਦੇ ਹਨ। ਨੰਗੇਜਪੁਣੇ ਵਿਚ ਕੁੜੀਆਂ ਅੱਗੇ ਹਨ। ਤੇ ਦੋਸ਼ ਮੁੰਡਿਆਂ ਤੇ ਮਾਹੌਲ ਖਰਾਬ ਕਰਨ ਦਾ ਲਗਾਇਆ ਜਾਂਦਾ ਹੈ। ਮੇਰਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀ ਪਰ ਦਿਮਾਗ ਵਿੱਚ ਇਹ ਗੱਲ ਆੲੀ ਤਾਂ ਲਿਖ ਦਿੱਤੀ। ਕੁੜੀਆਂ ਨੂੰ ਸਿਰਫ ਕੁਰਸੀ ਸਲਵਾਰ ਹੀ ਸੋਹਣੀ ਲੱਗਦੀ ਹੈ ਹੋਰ ਜਿਹੜਾ ਇਹ ਊਂਟ ਪਟਾਂਗ ਜਿਹਾ ਇਹ ਪਹਿਨਦੀਆਂ ਹਨ ਉਹ ਆਪਣਾ ਜਲੂਸ ਕੱਢਣ ਵਾਲੀ ਗੱਲ ਹੈ।

  • @inderpreetsinghkhaira3448
    @inderpreetsinghkhaira3448 3 года назад +5

    ਹੰਸ ਰਾਜ ਜੀ ਤੁਸੀ ਬਹੁਤ ਸੋਹਣੇ ਗਾਣੇ ਗਾਏ, ਕਿਸੇ ਟਾਈਮ ਮੈਂ ਤੁਹਾਡਾ ਫੈਨ ਸੀ, ਪਰ ਤੁਸੀ ਮੋਦੀ ਭਗਤ ਬਣਨ ਕਰ ਕੇ ਆਪਣੀ ਸਾਰੀ ਕੀਤੀ ਕਰਾਈ ਖੂ ਚ ਪਵਾ ਲਈ,

  • @MANPREETSINGH-vo1te
    @MANPREETSINGH-vo1te 6 лет назад +10

    Saadi umr yaad krva diti. so nice song 😭😭😭😭😔😔😔😔😭😭😭😭😭😭. din vapis krde Oh rbba

  • @msshergill1112
    @msshergill1112 2 года назад +3

    ਲਾਜਵਾਬ

  • @LuckyLucky-m9r
    @LuckyLucky-m9r 5 месяцев назад +3

    ਹੰਸ ਰਾਜ ਹੰਸ ਜੀ ਦੇ ਗਾਣੇ ਬਹੁਤ ਵਧੀਆ ਨੇ ਬਹੁਤ ਵਧੀਆ ਦੌਰ ਰਿਹਾ ਇਹਨਾਂ ਦਾ ਗਾਣੇ ਬਚਪਨ ਤੋਂ ਗਾਣੇ ਸੁਣਦੇ ਨੇ ਪਰ ਰਾਜਨੀਤੀ ਵਿੱਚ ਖਾਸ ਕਰਕੇ ਬੀਜੇਪੀ ਵਿੱਚ ਆ ਕੇ ਇਹਨਾਂ ਨੇ ਬਿਲਕੁਲ ਲੱਸੀ ਕਰਵਾ ਲਈ

  • @sonujodi468
    @sonujodi468 2 года назад +2

    Niyo reesan Hansraj Sahib Diyan 🙏❤🙏❤🙏

  • @msshergill1112
    @msshergill1112 2 года назад +4

    ਬਿਲਕੁੱਲ ਸੱਭਿਆਚਾਰਕ ਗੀਤ

  • @parminderkaur8069
    @parminderkaur8069 Год назад +2

    ਬਹੁਤ ਹੀ ਵਧੀਆ ਗਾਣਾ ਜੀ

  • @ravi9212
    @ravi9212 6 лет назад +11

    ਇਹ ਦਿਨ ਨੀ ਵਾਪਸ ਵਾਪਸ ਆੳਂਣੇ

    • @MANPREETSINGH-vo1te
      @MANPREETSINGH-vo1te 6 лет назад +2

      Shi kha veer g tuci 😔😔😔😭😭😭😭😭😭

  • @BalvirSingh-ig1dl
    @BalvirSingh-ig1dl 2 года назад

    ਮੈਂ ਤਾਂ ਹੰਸ ਜੀ ਦੇ ਹੀ ਗੀਤ ਸੁਣਿਆ ਸੀ ਬਚਪਨ ਵਿਚ ਤੇ ਆਪ ਵੀ ਗਾਂਦਾ ਹੂੰਦਾ ਸੀ ਬਲਵੀਰ ਸਿੰਘ ਬੁਰਜ ਪਵਾਤ ਮਾਛੀਵਾੜਾ ਸਾਹਿਬ ਤੋਂ ex srpnch

  • @SukhwinderSingh-ns4vk
    @SukhwinderSingh-ns4vk 3 года назад +1

    ਬਹੁਤ ਸੋਹਣਾ ਜੀ

  • @sandee658
    @sandee658 Год назад

    Bhut time ho gya c eh song bhalde nu... Ajj ja mileya... Kya song gaya jnaab

  • @sonupandeer1996
    @sonupandeer1996 3 месяца назад

    Appne time bich Bahut sunia eh song puraane din yaad aa gaye

  • @pavankumarpavan9540
    @pavankumarpavan9540 6 лет назад +2

    A song sun k purane din yaad aa gae. Bahut hi nice hunde c o din ..nice song

  • @gurjeetdhilwan7991
    @gurjeetdhilwan7991 4 года назад +2

    ਏਨੀ ਮਿਠਾਸ ਨਾਲ ਗਾਉਂਦਾ ਨਹੀਂ ਸੁਣਿਆਂ ਕੋਈ

  • @SandeepKAur-eu4ui
    @SandeepKAur-eu4ui 3 года назад +11

    Close to my heart 💗💕

  • @preetrecipes4484
    @preetrecipes4484 3 года назад +1

    Bhut vdia time c eh wala 🙏

  • @jasveerkaur7367
    @jasveerkaur7367 3 года назад +3

    Eh song c duniya bhut shoni c pyar c sub ch jive nice c sub but Hun te becar song loka v oh nai rahe Hun very bad pehla vala time are fir Kash oh 😥

    • @punitkumar5033
      @punitkumar5033 2 года назад

      sahi keha g tusi oh wala time bhut vadiya si

  • @jimmysherrai8905
    @jimmysherrai8905 5 лет назад +1

    Menu vi bahut vadhiya Hans Raj Hans de song vadhiya lagde ne

  • @jaskarankaler4476
    @jaskarankaler4476 7 лет назад +13

    aah v gane hunde c 👌 👌 👌 👌 👌 👌 👌 👌 👌

  • @baljindersingh-pu8lq
    @baljindersingh-pu8lq 2 года назад

    Ki gaun ly aaye c te ki ga gye Hans ji

  • @ਸੋਨੂੰਬਾਈ22
    @ਸੋਨੂੰਬਾਈ22 Месяц назад +1

    👌🏿👌🏿👌🏿👌🏿👌🏿👌🏿👌🏿🥰🥰

  • @KarmaKarma-lj7yj
    @KarmaKarma-lj7yj 10 месяцев назад

    VIRSEY DI JHEEL DA HANS 🎉( hans raj hans)

  • @jatinsaini2553
    @jatinsaini2553 6 лет назад +2

    wah o bhi kya din the

  • @BalwinderSingh-gb9gq
    @BalwinderSingh-gb9gq Год назад

    Bai yar pura full program dikhuo

  • @pritanjali4867
    @pritanjali4867 3 года назад

    Sachi o din made vapis nae aune kinna sakoon c Zindagi Ch.

  • @surtilal2094
    @surtilal2094 6 лет назад +3

    These r golden days of my life.....

  • @shivamshivamkumar175
    @shivamshivamkumar175 5 лет назад +2

    Aa hunde aa singer. 👌 👌 👌 👌

  • @satpalsinghrangara
    @satpalsinghrangara 8 лет назад +7

    sira song aa g

  • @balwinderkumar8344
    @balwinderkumar8344 5 лет назад +2

    very nice song love you sir ji you are sweetest singer of punjab

  • @harshanand132
    @harshanand132 5 лет назад +3

    like by heart also saved in my offline

  • @preetkashyap5928
    @preetkashyap5928 6 лет назад +4

    Golden days.......😍😍😘😘

  • @1165grewal
    @1165grewal 12 лет назад +1

    facebook ???????????????????????

  • @gurjeetdhilwan7991
    @gurjeetdhilwan7991 4 года назад +1

    All rounder great man

  • @RomeoFilms
    @RomeoFilms 7 лет назад +4

    ❤️❤️❤️❤️❤️👍🏻👍🏻👍🏻👍🏻my childhood Song

  • @KarmaKarma-lj7yj
    @KarmaKarma-lj7yj 10 месяцев назад

    Virsey dee jheeeel da hans hans raj hans

  • @gulabgulabgulabgulab2447
    @gulabgulabgulabgulab2447 4 года назад +1

    Attt ji

  • @endlessdeep2088
    @endlessdeep2088 5 лет назад

    Maza aa geya song sun k yaar

  • @lakhwindersingh5628
    @lakhwindersingh5628 Год назад

    Most beautiful song it represent pure Punjabi culture

  • @hardeepmann2230
    @hardeepmann2230 3 года назад +1

    Old is gold 🥰🥰🥰👌👌👌

  • @BalbirSinghNalagarh
    @BalbirSinghNalagarh 4 года назад

    Good very voice Hans Raj Hans Old is gold purani yadan

  • @PunjabWarriorsland
    @PunjabWarriorsland 3 года назад

    Kye Saala BAAD sunia 2021 Chu

  • @amrinder963
    @amrinder963 13 лет назад +5

    nice song!!!

  • @davinderpal453
    @davinderpal453 8 лет назад +4

    nai reesan ji

  • @jaspreetmangat6965
    @jaspreetmangat6965 6 лет назад +4

    Green suit meri bua 😘😘

  • @surtilal2094
    @surtilal2094 6 лет назад

    Kash oh din vaapas aun

  • @kushmaan6262
    @kushmaan6262 5 лет назад

    Yog yog jio my bro hans

  • @zoneclasssalon
    @zoneclasssalon 4 года назад

    Dil vi saff hunde si ohdo loka de

  • @montycafe8421
    @montycafe8421 6 месяцев назад

    one is disco dancer Sifarash te , and 2 are perfect Gidda

  • @SanjeetKumar-tp4zn
    @SanjeetKumar-tp4zn 6 лет назад +2

    Very nice

  • @ShamsherSingh-lj4ym
    @ShamsherSingh-lj4ym 2 года назад

    Very very good good nice song song.

  • @pardeepsingh-nt1ko
    @pardeepsingh-nt1ko 6 лет назад +1

    haye oye rabba

  • @GaganDeep-dk5ss
    @GaganDeep-dk5ss 5 лет назад

    Hi End song very nice song Hans raj Hans Ji

  • @1165grewal
    @1165grewal 12 лет назад +1

    allways nice.miss it

  • @ajayn2852
    @ajayn2852 6 лет назад +1

    Oh Jamana hi haseen si

  • @buntysingh7093
    @buntysingh7093 6 лет назад +1

    Old is gold

  • @narinderkaurmatharu3708
    @narinderkaurmatharu3708 7 лет назад +13

    models de clothes full paaye hoye ne...te sohni v laggdi hai.... but Aj kal eh sab kithe

    • @punitkumar5033
      @punitkumar5033 2 года назад

      sahi keha g tusi ajkl ta kapde b ni poore paunde

  • @NishanSingh-fj9vi
    @NishanSingh-fj9vi 4 года назад +1

    Nice

  • @jasveersingh2924
    @jasveersingh2924 6 лет назад +2

    Pelha brge gane Hun kithe

  • @baljinderkaur5541
    @baljinderkaur5541 4 года назад +1

    Nice song 💞💞💞💞💞💞💞💞💞💞💞💞💞💓💓💓🌹💕

  • @lyricsmaster3297
    @lyricsmaster3297 3 года назад

    Nice voice.

  • @shivamshivamkumar175
    @shivamshivamkumar175 5 лет назад +1

    End gana

  • @RajaSingh-ji8sh
    @RajaSingh-ji8sh 3 года назад +1

    2021 me kon kon sun rha a

  • @jasmeetsingh3884
    @jasmeetsingh3884 5 лет назад

    Bahut sohna feet hand g

  • @narinderjitsingh6193
    @narinderjitsingh6193 6 лет назад

    👍🏻very nice

  • @bittumoga1232
    @bittumoga1232 4 года назад

    Nyc

  • @SunilKumar-uw7tf
    @SunilKumar-uw7tf 5 лет назад

    Super se upar

  • @HardevSingh-ug3su
    @HardevSingh-ug3su 6 лет назад +1

    Nice songs

  • @1165grewal
    @1165grewal 12 лет назад +2

    find me on facebook.can u ?

  • @buntysingh7093
    @buntysingh7093 6 лет назад

    Very nice song

  • @MandeepSingh-ry6ps
    @MandeepSingh-ry6ps 6 лет назад

    NYC song

  • @technicalandroid2996
    @technicalandroid2996 6 лет назад

    very nice song ji

  • @ajayramgarhia1271
    @ajayramgarhia1271 2 месяца назад

    12-08-2024.....

  • @JaspreetSingh-sk1ys
    @JaspreetSingh-sk1ys Год назад

    Raj bhagwan j 😭kap

  • @sifatgujral6802
    @sifatgujral6802 3 года назад

    Aaj da mp

  • @surjithans3785
    @surjithans3785 6 лет назад +2

    This song touches my soul

  • @RanbirSingh-sx4kw
    @RanbirSingh-sx4kw 2 года назад

    Aj kal salle to bina geet vich koi nal ni krde

  • @pritanjali4867
    @pritanjali4867 3 года назад

    Kudiyan the roop v dekho

  • @BalvirSingh-zc3ky
    @BalvirSingh-zc3ky Год назад

    n❤j

  • @sifatgujral6802
    @sifatgujral6802 3 года назад

    Be daag gaik

  • @sifatpreetsingh2799
    @sifatpreetsingh2799 4 года назад

    Durdarshan jal da sitara

  • @HappySingh-wo6zb
    @HappySingh-wo6zb 2 года назад

    Utty] t&drkr21, ਐਸ ਐਸ ਯੂੰ ii 55

  • @1165grewal
    @1165grewal 11 лет назад

    Mandeep Grewal

  • @nishantsighnfaridkot1847
    @nishantsighnfaridkot1847 5 лет назад

    Ko

  • @kisanmazdoorektazindabaad4066
    @kisanmazdoorektazindabaad4066 3 года назад

    Old song Cha Kudi di khoobsurti di gAl karde c Ajj kal kudi de private parts show karde te galan karde ..shame on new singers ..”

  • @ravindersohal2198
    @ravindersohal2198 4 года назад +3

    Old is gold

  • @pardeepsingh-nt1ko
    @pardeepsingh-nt1ko 6 лет назад +2

    haye oye rabba

  • @magharsingh2205
    @magharsingh2205 3 года назад

    Very nice

  • @BalvirSingh-zc3ky
    @BalvirSingh-zc3ky Год назад

    n❤j

  • @balvirram4556
    @balvirram4556 4 года назад +2

    haye oye rabba