Show with Rupinder Kaur Sandhu | Sandeep NangalAmbian | Kabaddi | EP 200 | Talk with Rattan

Поделиться
HTML-код
  • Опубликовано: 26 ноя 2024

Комментарии • 281

  • @mankiratsinghbaidwan5039
    @mankiratsinghbaidwan5039 Год назад +69

    ਦਿਲੋਂ ਸਲੂਟ ਭੈਣੇ ਤੁਹਾਨੂੰ ਵਾਹਿਗੁਰੂ ਜੀ ਇਨਸਾਫ ਦਿਵਾਉਣਗੇ ਬੀਰ ਜੀ ਨੂੰ

  • @gurchransingh5674
    @gurchransingh5674 Год назад +71

    ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਰਤਨਦੀਪ ਧਾਲੀਵਾਲ ਵੀਰ ਆਵਾਜ ਚੁੱਕਣ ਲਈ ਸੰਦੀਪ ਨੰਗਲ ਅੰਬੀਆ ਨੂੰ ਇਨਸਾਫ਼ ਮਿਲਣਾ ਚਾਹੀਦਾ ਪਰਿਵਾਰ ਨੂੰ ਸਕੂਨ ਮਿਲੂ ਵੀਰ ਵਾਪਿਸ ਤਾ ਨਹੀ ਆ ਸਕਦਾ

  • @SurinderSingh-nn6ci
    @SurinderSingh-nn6ci Год назад +58

    ਕਿਸਮਤ ਮਾੜੀ ਨਿਕਲੀ ਜਿੱਡੀ ਸਮਝਦਾਰ ਕੁੜੀ ਸੀ,ਕਿੰਨੇ ਲੋਕਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਆ,ਸਭ ਸਰਕਾਰ ਦੇ ਕੰਮ ਨੇ

  • @GurjeetSingh-kg9mr
    @GurjeetSingh-kg9mr Год назад +120

    ਵਾਹਿਗੁਰੂ ਜੀ ਕਿ੍ਪਾ ਕਰਨ ਪੰਜਾਬ ਦਾ ਨਾਮ ਤੇ ਮਾਂ ਬੋਲੀ ਨੂੰ ਵਧਾਉਣ ਵਿੱਚ, ਸੰਦੀਪ ਨੰਗਲ ਅੰਬੀਆਂ, ਸੰਦੀਪ ਸਿੰਘ ਦੀਪ ਸਿੱਧੂ, ਸਿੱਧੂ ਮੂਸੇ ਵਾਲਾ, ਤਿੰਨ ਦਾ ਬੜਾ ਯੋਗ ਦਿਨ ਆ

    • @Technicallycricketji
      @Technicallycricketji Год назад +2

      ਵੀਰੇ ਸਾਰਿਆ ਨੂੰ ਪੱਤਾ ਗੈਗਸਟਰ ਕਬੱਡੀ ਵਿੱਚ ਕੋਣ ਲੈਕੇ ਆਇਆ ਸੰਦੀਪ ਗੈਗਸਟਰਾ ਨੂੰ ਲੈਕੇ ਆਇਆ ਚੱਠਾ ਦਾ ਮੈਨੂੰ ਨਹੀਂ ਲੱਗਦਾ ਕੋਈ ਰੋਲ ਹੈ ਬਾਕੀ ਰੱਬ ਨੂੰ ਪੱਤਾ ਤਾਂ

    • @SIMRAN249
      @SIMRAN249 Год назад +1

      ਆਪਣੀ ਸਿਆਸਤ ਨੂੰ ਹੋਰ ਮਜ਼ਬੂਤ ਕਰਨ ਲਈ ਕੋਈ ਵੀ ਕਿਸੇ ਨਵੇਂ ਚਿਹਰੇਆ ਨੁੰ ਨਿਸ਼ਾਨਾ ਬਣਾਇਆ ਜਾਂਦਾ ਏ ਪੰਜਾਬ ਵਿੱਚ

    • @gurkiratsingh1638
      @gurkiratsingh1638 Год назад

      ​@@Technicallycricketji ,, bro ji sandeep naglambai,eh jankari please read karo ji 🙏

    • @Technicallycricketji
      @Technicallycricketji Год назад

      @@gurkiratsingh1638 ਮੈਂ ਵੀਰੇ ਕਿਸੇ ਵੀ ਪਾਰਟੀ ਜਾ ਕਬੱਡੀ ਪਲੈਅਰ ਨਹੀਂ ਨਾਂਹ ਪ੍ਰਮੋਟਰ ਹਾਂ ਕਬੱਡੀ ਨੂੰ ਬਹੁਤ ਨੇੜੇ ਤੋਂ ਫੋਲੋ ਕਰਦਾ ਨਵੀਂ ਫੈਡਰੇਸਨ ਬਣਾਉਣ ਦਾ ਕਾਰਨ ਸੀ ਕੀ ਕੂਝ ਵੱਡੇ ਪਲੈਅਰ ਡੋਪ ਵਿੱਚ ਆ ਗਏ ਤਾਂ ਉਹਨਾਂ ਨੇ ਨਵੀਂ ਫੈਡਰੇਸਨ ਬਣਾ ਲਈ ਬਾਕੀ ਗੈਗਸਟਰਾ ਦਾ ਸਭ ਨੂੰ ਪੱਤਾ ਕਿਵੇਂ ਆਏ ਕਬੱਡੀ ਵਿੱਚ ਮੇਜਰ ਲੀਗ ਵਿੱਚ ਗੈਗਸਟਰਾ ਦੀ ਟੀਮ ਸੀ ਭਗਵਾਨਪੁਰ ਇਹ ਗੱਲ ਕਿਸੇ ਤੋਂ ਲੁਕੀ ਨਹੀਂ

    • @Merapeo877
      @Merapeo877 Год назад

      @@Technicallycricketji bilkul sahi bro

  • @mandeepsandhu3436
    @mandeepsandhu3436 Год назад +25

    ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਹੋਣ

  • @guddubuttar7762
    @guddubuttar7762 Год назад +15

    ਭੈਣ ਮੇਰੀਏ ਤੈਨੂੰ ਵਾਹਿਗੁਰੂ ਤੰਦਰੁਸਤੀ ਦੇਵੇ ਹੌਸਲਾ ਮਜਬੂਤ ਰੱਖੇ ਅਤੇ ਆਪਣੇ ਬੱਚਿਆ ਵੱਲ 100%ਧਿਆਨ ਸਮਾ ਦੇਵੇ ਇਹਨਾ ਬੱਚਿਆ ਨੇ ਹੀ ਭੈਣ ਤੇਰੇ ਕਦਮਾ ਵਿਚ ਆਪਣੇ ਪਿਤਾ ਦਾ ਇੰਨਸਾਫ ਲਿਆ ਕੇ ਇਹੋ ਰੱਖਣਗੇ ਗੁਰੂ ਮਾਹਰਾਜ ਭਲੀ ਕਰੇ🙏#justicforsandeepnangalambian

  • @sukhjitsingh6668
    @sukhjitsingh6668 Год назад +14

    ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @BarinderSinghKamboj
    @BarinderSinghKamboj Год назад +23

    ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਮੈਡਮ ਅਸੀ ਤੁਹਾਡੇ ਨਾਲ ਹਾ। ਰੱਬ ਤੁਹਾਡੇ ਤੇ ਪਿਆਰ ਭਰਿਆ ਹੱਥ ਰੱਖਣਗੇ ਤੇ ਤੁਸੀ ਕਾਮਯਾਬੀ ਨਾਲ ਸਭ ਕੁੱਝ ਕਰੋਗੇ ਉਸ ਪ੍ਰਮਾਤਮਾ ਦੀ ਕਿਰਪਾ ਨਾਲ। ਦੁਨੀਆ ਮਹਾਨ ਬੰਦੇ ਹੀ ਬਦਲਦੇ ਨੇ ਰੱਬ ਇਹੋ ਜਿਹੇ ਲੋਕਾ ਨੂੰ ਇਸ ਕੰਮ ਵਿਚ ਆਪ ਪਾਉਂਦਾ ਹੈ ਤੇ.ਸਭ ਸੇਵਾ ਲੈ ਵੀ ਲੈਦਾ ਹੈ। ਨਾਮ ਤੁਹਾਡਾ ਤੇ ਪਰਿਵਾਰ ਦਾ ਹਮੇਸ਼ਾ ਅਮਰ ਹੋ ਚੱਲਿਆ

    • @GurcharanDhillon
      @GurcharanDhillon Год назад +2

      ਸਿਖਾਂ ਨੂੰ ਗੁਰੂ ਸਾਹਿਬਾਨ ਜੀ ਨੇ ਸਿਖਾ ਿੲਅਾ ਹੈ ਕਿ ਛੋਟੀ ਨੂੰ ਧੀ ਸਮਝੋ, ਹਾਣ ਦੀ ਨੂੰ ਭੈਣ, ਵਡੀ ਨੂੰ ਮਾਂ...
      ਬੇਨਤੀ ਹੈ ਜੀ ਮੈਡਮ ਸ਼ਬਦ ਦੀ ਵਰਤੋਂ ਕਰਕੇ, ਮਾਂ ਬੋਲੀ ਪੰਜਾਬੀ ਨੂੰ, ਸਿਖੀ ਨੂੰ, ਪੰਜਾਬੀਅਤ ਨੂੰ ਨੀਵਾਂ ਨਾ ਵਖਾਓ I

    • @gurkiratsingh1638
      @gurkiratsingh1638 Год назад

      ​@@GurcharanDhillon ,, bilkul ji 🙏

  • @balrajrajpal219
    @balrajrajpal219 Год назад +34

    ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ ਕਿ ਇਹ ਸਰਕਾਰ ਕਿਸੇ ਨੂੰ ਇਨਸਾਫ ਦੇਵੇਗੀ

    • @gurkiratsingh1638
      @gurkiratsingh1638 Год назад

      Phala wale ta bhut omeda ne ,,had ho ge besarme de ,,,,rab nu Jan dena e

  • @hardamsingh3620
    @hardamsingh3620 Год назад +34

    ਵਾਹਿਗੁਰੂ ਜੀ ਮੇਹਰ ਕਰਨ

  • @BalwinderKaur-mu9zb
    @BalwinderKaur-mu9zb Год назад +7

    ਇਸ ਭੈਣ ਨੂੰ ਇਨਸਾਫ ਮਿਲਣਾ ਚਾਹੀਦੈ ਵਾਹਿਗੁਰੂ ਜੀ 🙏

  • @amanchahal5187
    @amanchahal5187 Год назад +15

    ਭੈਣ ਜੀ ਅੱਸੀ ਥੋਡੇ ਨਾਲ ਹਾ ਬਾਕਿ ਸਰੱਮ ਆਉਣੀ ਚਾਹਿਦੀ ਆ ਇਡਿਆ ਦੇ ਕਾਨੂੰਨ ਨੂ ਸੱਰਮ ਕਰੋ ਇਡਿਆ 😢😢😢😢😢

  • @SUKHDEVSINGH-nr3wv
    @SUKHDEVSINGH-nr3wv Год назад +29

    ਭੈਣ ਜੀ ਆਪਣੇ ਆਪ ਨੂੰ ਅਤੇ ਬਚਿਆਂ ਨੂੰ ਜਰੂਰ ਸੇਫ ਰਖੋ, ਸਰਕਾਰਾਂ ਤੇ ਤਾਂ ਕੋਈ ਆਸ ਰਖੋ

    • @armyboss-xk9wo
      @armyboss-xk9wo Год назад

      Sahi gal Veer ji tuhdi jo kuj ho gya thik aa os gal wal murrke nhi dekhna chahida ehna nu chahida da bachya di leaf bare suchne ji

    • @armyboss-xk9wo
      @armyboss-xk9wo Год назад

      Musewale da fader ne kina jor laya ohna nu kuj nya nhi melya te ethe kuj nhi huna bas sis chup karke apne bache di sbhal karo ji

  • @sukhgill549
    @sukhgill549 Год назад +12

    ਵਾਹਿਗੁਰੂ ਜੀ ਮੇਹਰ ਕਰਨ ਭੈਣ ਤੇ

  • @SLAVEOFAKAAL-PURAKH
    @SLAVEOFAKAAL-PURAKH Год назад +5

    “ਕੁਰਬਾਨੀ” ਸ਼ਬਦ ਵਰਤਣਾ ਢੁੱਕਵਾਂ ਆਂ ਪਰ “ਕਬੱਡੀ ਦਾ ਸ਼ਹੀਦ” ਕਹਿਣਾ ਬਹੁਤ ਵੱਡੀ ਗੱਲ ਆ। ਤੁਸੀਂ ਮਾਣ ਦੇਣਾ ਚਾਹੁੰਦੇ ਹੋ ਜੋ ਮਿਲ਼ਣਾ ਵੀ ਚਾਹੀਦਾ ਪਰ ਏਸ ਤਰਾਂ “ਸ਼ਹੀਦ” ਸ਼ਬਦ ਦੀ ਵਿਆਖਿਆ ਹੀ ਨਹੀਂ ਬਦਲ ਦੇਣੀ ਚਾਹੀਦੀ।

  • @ruhani2148
    @ruhani2148 Год назад +9

    ਪਰਮਾਤਮਾ ਦੀ ਅਦਾਲਤ ਵਿੱਚ ਸੰਦੀਪ ਨੰਗਲ ਦੇ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇਗਾ। ਪਰਮਾਤਮਾ ਕਰੇ ਛੇਤੀ ਮਿਲੇ। 🙏🙏

    • @majha5874
      @majha5874 Год назад

      ,,heart touching video, baba ji insaff mile sister nu

  • @kimsinghrai
    @kimsinghrai Год назад +12

    Bhan is so strong- respect & prayers for her and there boys 🙏🏽❤️🙏🏽

  • @simarkaur9486
    @simarkaur9486 Год назад +9

    Rab tere te mehr bharya hath rakhe bhene tere hosle te soch nu salaam

  • @rajvinderaujla5191
    @rajvinderaujla5191 Год назад +10

    ਰਾਹ ਪਿਆ ਜਾਣੇ ਜਾਂ ਵਾਹ ਪਿਆ
    ਸਤਿਗੁਰੂ ਸੱਚੇ ਪਾਤਸ਼ਾਹ ਕ੍ਰਿਪਾ ਕਰਨਗੇ ਸੱਚ ਸੱਚ ਹੋ ਨਿੱਬੜੇਗਾ
    ਸਮਾ ਲੱਗ ਹੀ ਜਾਂਦਾ ਹੈ

  • @harmannatt5324
    @harmannatt5324 Год назад +9

    No 1 ਪਲੇਅਰ ਸੰਦੀਪ ਨੰਗਲ ਅੰਬੀਆਂ

    • @balwindersinghdhindsa3306
      @balwindersinghdhindsa3306 Год назад

      😮ਸੰਦੀਪ ਹੀਰਾ ਸੀ ਕਬੱਡੀ ਦਾ ਬਹੁਤ ਤਕੜਾ ਪਲੇਅਰ ਤੇ ਨੂੰ ਇੱਕ ਸਟੋਪਰ ਸੀ ਵਾਹਿਗੁਰੂ ਜੀ ਼ਭੈਣ ਤੇ ਬੱਚਿਆਂ ਤੇ ਮਹਿਰ ਭਰਿਆ ਹੱਥ ਰੱਖੇ

    • @manjindersingh-ts7qh
      @manjindersingh-ts7qh 9 месяцев назад

      ਬਿਲਕੁੱਲ ਸਹੀਂ

  • @sonubatth8471
    @sonubatth8471 Год назад +7

    ਜਿਨੀ ਉਮੀਦ ਇਸ ਸਰਕਾਰ ਤੋਂ ਸੀ ਇਹ ਖਰੀ ਨਹੀਂ ਉਤਰੀ ਇਹਨਾਂ ਪਹਿਲਾ ਨਾਲੋਂ ਵੀ ਜ਼ਿਆਦਾ ਬੇੜਾ ਗਰਕ ਕਰਤਾ ਮੈਂ ਹੁਣ ਕਸਮ ਖਾਂਦਾ ਅੱਗੇ ਤੋਂ ਝਾੜੂ ਨੂੰ ਵੋਟ ਨਹੀਂ ਪਾਉਣੀ ਪਹਿਲਾ ਹੀ ਬਹੁਤ ਪਛਤਾਵਾ ਆ 😏

  • @armaanarora2595
    @armaanarora2595 Год назад +18

    Bhen tussi bohut Jayda strong ho ❤ waheguru mehar kre

  • @sukhdeepkaur4119
    @sukhdeepkaur4119 Год назад +10

    Miss u sandeep veer kine pyare bche ne salute a es sis nu

  • @GurtejSingh-wd4qo
    @GurtejSingh-wd4qo Год назад +6

    ਵਾਹਿਗੁਰੂ ਮੇਹਰ ਕਰੇ ਮੈਡਮ ਜੀ ਤੇ 👏👏

  • @kulwantkaur-zy4eo
    @kulwantkaur-zy4eo Год назад +6

    Dil nu bhuat Dukh lagda aa Sister Rupinder ji 🙏 God bless you 🙏 bacheya te Mehar bna ke Rakhe🙏🙏💐💐😭😭😭😭😭

  • @harindersinghgarcha3287
    @harindersinghgarcha3287 Год назад +15

    Waheguru ji parmatma sab da bla kre ji 🙏🏼 Waheguru

  • @ParamjitKaur-uy6tq
    @ParamjitKaur-uy6tq Год назад +21

    Justice for Sandeep justice for sidhumoosewala

  • @jasvirsinghshergarh
    @jasvirsinghshergarh Год назад +11

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਭੈਣ ਨੂੰ ਚੜਦੀ ਕਲਾ ਵਿੱਚ ਰਹਿਣ ਦਾ ਬਲ ਬਖ਼ਸ਼ੇ। ਦੋ ਸੋਹਣੇ ਸੋਹਣੇ ਮੋਤੀਆਂ ( ਪੁੱਤਾਂ ) ਦੇ ਸਹਾਰੇ ਜਿੰਦਗੀ ਦੀ ਹਰ ਖੁਸ਼ੀ ਮਿਲੇ।

  • @sukhjitsingh6668
    @sukhjitsingh6668 Год назад +2

    ਸੱਚੇ ਪਾਤਸ਼ਾਹ ਜੀ ਸੰਦੀਪ ਵੀਰ ਦੇ ਬੱਚਿਆਂ nu ਸੰਦੀਪ ਤੋਂ ਵੀ ਤਾਕਤਵਰ banayo

  • @hssekhongaming6985
    @hssekhongaming6985 Год назад +5

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਕਰੋ ਜੀ

  • @GHARAM-SANDHU-007
    @GHARAM-SANDHU-007 Год назад +6

    Sandeep Singh Sandhu saab ji Zindabad ⚔️✊🏿⚔️✊🏿⚔️✊🏿⚔️✊🏿⚔️✊🏿⚔️

  • @singhjasvir5370
    @singhjasvir5370 Год назад +18

    Justice for Sandeep bai g we are with u always 🙏🙏🙏🙏

  • @navdeepsukhi1846
    @navdeepsukhi1846 Год назад +14

    ਆਪਾਂ ਸਿੱਧੂ ਦੇ ਪਿਓ ਨੂੰ ਬੁਰਾ ਕਹਿ ਦਿੰਦੇ ਹਾਂ, ਪਰ ਦੇਖੋ ਇਸ ਵਿਚਾਰੀ ਨੂੰ ਕੋਈ ਪੁੱਛ ਰਿਹਾ!!!

    • @gurkiratsingh1638
      @gurkiratsingh1638 Год назад

      Bai ji ,, Punjab ch har ik den kesa da bap ,maa ,sis putr chala jande ne ,,,ki ohna nu dukh nei Honda ,,,ehne fekr na karo ,,,apne parvar nall khus rho ji 🙏

  • @Lakhsart
    @Lakhsart Год назад +1

    ਦਿਲੋ ਸਲੂਟ ਆ ਸਿਸਟਰ ਤੁਹਾਨੂੰ ਮਿਸ ਯੂ ਸੰਦੀਪ ਨੰਗਲ ਅੰਬੀਆ

  • @gurbhajsingh3988
    @gurbhajsingh3988 Год назад +4

    ਸੰਦੀਪ ਦੇ ਬੱਚੇ ਆ ਮੇਹਰ ਕਰੇ ਰੱਬ

  • @Harpreetsingh-H
    @Harpreetsingh-H Год назад +31

    Behne tusi bhut strong ho.waheguru ji thode te mehr bhria hatha rakhn.🙏

  • @shindisran8524
    @shindisran8524 Год назад +5

    #justiceforsandeepnagalambia and #justiceforsidhumoosewala

  • @ManpreetKaur-dn3vk
    @ManpreetKaur-dn3vk Год назад +5

    ਵਾਹਿਗੂਰੂ ਜੀ

  • @riprecords1372
    @riprecords1372 Год назад +6

    ਵਾਹਿਗੁਰੂ ਜੀ 🙏

  • @jasspreet3585
    @jasspreet3585 Год назад +8

    Justice for Sandeep nangal ambia

  • @galaxygamer734
    @galaxygamer734 Год назад +8

    Waheguru ji sister ta mehar kro 🙏🙏

  • @nsdhillon9937
    @nsdhillon9937 Год назад +7

    Justice for Sandip nangl ambian

  • @jasbirkaur2554
    @jasbirkaur2554 Год назад +8

    Waheguru teri lambi umer kre beta

  • @AmandeepSingh-ul9mz
    @AmandeepSingh-ul9mz Год назад +3

    ਵਾਹਿਗੁਰੂ ਕਿਰਪਾ ਕਰੇ

  • @Sidhuofficial591
    @Sidhuofficial591 Год назад +26

    Justice for Sidhu moose wala...
    Justice for sandeep.......
    Justice for deep singh.....
    ਗੰਦੇ ਸਿਸਟਮ ਕਰਕੇ ਪੰਜਾਬ ਨੇ ਹੀਰੇ ਗਵਾ ਲਏ। ਇਸ ਪਿੱਛੇ ਸੈਟਰ ਅਤੇ ਹੋਰ ਐਜੰਸੀਆਂ ਦਾ ਹੱਥ ਹੈ। ਇਨਸਾਫ਼ ਤਾ ਮਿਲੂ ਜੇ ਆਪਾ ਇਹਨਾ ਦੇ ਹਲਕ ਵਿੱਚ ਹੱਥ ਦੇਣਾ ਪੈਣਾਂ।

    • @Merapeo877
      @Merapeo877 Год назад

      🤣🤣 deep sidhu kehra system si accident nal mar geya o had aa fuduya di v

    • @Sidhuofficial591
      @Sidhuofficial591 Год назад +1

      @@Merapeo877 kyo chutklya marr rhaa oo.. Jea kush duniya darri bara pata nee taa bolo na

    • @armyboss-xk9wo
      @armyboss-xk9wo Год назад +2

      ​@@Merapeo877 fudoua ohna mava de putter dunya tu chale gae te tu has rya baki rahi deep di gal ohda acsidant hoya nhi karvaeya gya baki eh sab kuj parmatmma janda ohne app fasela karna koi gal nhi

    • @Merapeo877
      @Merapeo877 Год назад

      @@Sidhuofficial591 tainu lun pta a gal tu avde te lai j dunian dari bare ni pta ta ma na chuda avdi vich sale hoye saheed de

    • @Merapeo877
      @Merapeo877 Год назад

      @@armyboss-xk9wo Teri bond dukh di comment par v la ki likheya sale anpar bhenchodo accident vich mare loka nu saheed banayi firde ik pols agi pols agi kari karda o tuhada surma sale vehlar bhenchodo mangan te tak aa tuhade karja mafi dian arjian likhan vali mangti kom sali

  • @lakhwindergrewal4999
    @lakhwindergrewal4999 Год назад +6

    justice for sandeepnangalambia

  • @LSRaiya
    @LSRaiya Год назад +3

    ਕਬੱਡੀ ਖਿਡਾਰੀਆਂ ਨੂੰ ਵੀ ਭੈਣ ਨਾਲ ਖੜਣ ਦੀ ਲੋੜ ਆ ਯਰ

  • @Suhkimaan
    @Suhkimaan Год назад +5

    ਫੇਰ ਲੋਕ ਕਿਉ ਕਹਿ ਰਿਹੇ ਆ ਮੇਜਰ ਲੀਗ ਫੈਡਰੇਸ਼ਨ ਜੱਗੂ ਭਗਵਾਨਪੁਰੀਏ ਦੀ ਸੀ ਤੇ ਸੰਦੀਪ ਨੰਗਲ ਅੰਬੀਆਂ ਉਹਦਾ ਪ੍ਰਧਾਨ ਸੀ

  • @makansingh9300
    @makansingh9300 Год назад +9

    Waheguru ji mehar karange

  • @amrikghuman7259
    @amrikghuman7259 Год назад +3

    ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ ਦੀਪ ਸਿੱਧੂ ਜ਼ਿੰਦਾਬਾਦ ਸਿੱਧੂ ਮੂਸੇ ਵਾਲਾ ਜ਼ਿੰਦਾਬਾਦ ਸਰਦਾਰ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਵਹਿਗੁਰੂ ਜੀ

  • @amanpreetsingh2647
    @amanpreetsingh2647 Год назад +9

    Waheguru ji❤

  • @gurdipsingh9567
    @gurdipsingh9567 Год назад +6

    Justice 4 sandeep & moosewala plz

  • @HarpreetSingh-s2e7r
    @HarpreetSingh-s2e7r Год назад +8

    Rattan bahut ghaint patarkar a sirra bai tu

  • @FaraattaTv
    @FaraattaTv Год назад +2

    Bhena dilo respect twade sab lyi , Sandeep 💎 Heera Insaan nd player , organizer . Dujian federation nu jelousy ho gyi kyoki sare vadia player Sandeep di federation lyi khed c . Bahut dhuk hoya 2022 ch aise 3 heera gava lye .
    Sarkara nu Justice dene chihda .plz . #justiceforSandeepnangalambian

  • @gagankahlon3000
    @gagankahlon3000 Год назад +5

    Justice for sandip ❤

  • @jaspalsingh9068
    @jaspalsingh9068 Год назад

    ਬੇਟੇ ਜੀ ਇਕ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਤੁਸੀਂ ਬਹੁਤ ਸਤਕਾਰ ਜੋਗ ਹੈ ਬੜੀ ਤੁਸੀਂ ਮਿਹਨਤ ਕਰਦੇ ਹੋ ਪਰ ਇਨਸਾਫ ਨਹੀਂ ਮਿਲ ਰਿਹਾ ਬੜਾ ਮਨ ਖਰਾਬ ਹੋ ਰਿਹਾ ਹੈ ਤੁਹਾਡੇ ਬੱਚੇ ਜਦੋ ਮੈਂ ਦੇਖਦਾ ਹੈ ਰੋਣ ਲੱਗ ਜਾਂਦਾ ਹੈ ਮੈਂ ਪ੍ਰਮਾਤਮਾ ਤੁਹਾਨੂੰ ਬਲ ਬਕਸ਼ੀ ਹੋਰ ਬਹਾਦਰ ਬਨਣ ਲਈ

  • @navubrar204
    @navubrar204 Год назад +3

    ਭੈਣ ਵिਹਗੁਰੂ ਸਾਥ ਦੇਵੇ

  • @mehaksandhu3552
    @mehaksandhu3552 Год назад +3

    ਵਾਹਿਗੁਰੂ ਜੀ

  • @ajaibsingh2994
    @ajaibsingh2994 Год назад +3

    You are brave woman

  • @billagalib1008
    @billagalib1008 Год назад +1

    ਸਨਦੀਪ ਨੰਗਲ ਅੰਬੀਆਂ ਦੀ ਸੋਚ ਬਹੁਤ ਹੀ ਵਧੀਆ ਸੀ। ਕਬੱਡੀ ਵਿੱਚ ਰੋਲ ਲੈਕੇ ਆਇਆ ਸੀ ਹੁਣ ਤੱਕ ਰੋਲ ਨਹੀਂ ਬਣੇ।

  • @jatindersinghgurpreetsingh6587
    @jatindersinghgurpreetsingh6587 Год назад +2

    Tusi dro na waheguru tah Punjab da lok tuhade nall na .Parmatma jrure khusia la ka avega

  • @kuldipsingh5862
    @kuldipsingh5862 Год назад +4

    Waheguru ji mehar karan ge sahib ji 🙏🙏🙏

  • @harpinderbhullar5719
    @harpinderbhullar5719 Год назад +1

    ਬਹੁਤ ਦੁੱਖ ਹੋਇਆ ਸਨਦੀਪ ਸਿੰਘ ਕੱਬਡੀ ਖਿਡਾਰੀ ਦਾ

  • @navjotsing484
    @navjotsing484 Год назад +3

    Sandeep nagal ambiya paji Miss you 😢😢😢😢😢😢😢😢

  • @truthwins005
    @truthwins005 Год назад +2

    ਪੰਜਾਬ ਦੇ ਹਾਲਾਤ ਵੇਖ ਕੇ ਤਾਂ ਹੁਣ ਇਹ ਲੱਗਣ ਲਗ ਪਿਆ ਜਿਵੇਂ ਦੋਬਾਰਾ ਮੁਗ਼ਲਾਂ ਦਾ time ਮੁੜ ਆ ਗਿਆ।

  • @harkiratsingh847
    @harkiratsingh847 Год назад +5

    Madam ji nu salute ji

  • @gurpreetgrewal9796
    @gurpreetgrewal9796 Год назад +6

    Bhaine
    Ethe Kise ne help ni krni
    Na sarkara ne kujh krna
    Na koi bole ...
    Waheguru ji sab theek krn ge

  • @FaraattaTv
    @FaraattaTv Год назад +3

    App government ton umeed c loka nu . Plz give Justice

  • @gameover-zy4nj
    @gameover-zy4nj Год назад +1

    ਜਿਸ ਦਿਨ ਮੰਗੀ ਨੂੰ ਚੈਲੇਂਜ ਕਰਕੇ ਗਿਆ ਸੀ ਜੱਟ ਮੈਚ ਹਾਰ ਕੇ ਵੀ ਖੁਸ਼ ਸੀ ਸੰਦੀਪ nangal ammbian ਵਰਗਾ ਪਲੇਅਰ ਕਦੇ ਵੀ ਨਹੀਂ ਹੋਣਾ ਰਹਿੰਦੀ ਦੁਨੀਆਂ ਤੱਕ😢

  • @Gurdeep_khaira_kabbadi
    @Gurdeep_khaira_kabbadi Год назад +3

    Sandeep bai ji kabaddi nu bhut love krde si players drug free ho jane si ohna ne bhut players di help kiti and bhu di help krni si bhu kuch Krna baki si business man Walia ne bhut vadda paap krta ohna nu bhugtna ta pauga is jnm ja agle jnm. Hun tan waheguru ji sister te childrens te hath rakhn. Kabaddi vich bhut gnd pe Chuka hai.

  • @harmailsinghthind6529
    @harmailsinghthind6529 Год назад +5

    God. Bless. U

  • @muhammadashfaq2346
    @muhammadashfaq2346 Год назад +2

    Allah bless on you my sister

  • @ਮਾਝੇਅਾਲੇਭਾਊ-ਫ2ਵ

    Justice for sandip singh

  • @chamkaur_sher_gill
    @chamkaur_sher_gill Год назад +9

    Sat sri akall veer ji 🙏 good job 🙏 ❤❤❤❤❤❤❤❤❤

  • @khushpreetkaur7423
    @khushpreetkaur7423 Год назад +4

    Waheguru

  • @nimmakhara8512
    @nimmakhara8512 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @singhcheema.
    @singhcheema. Год назад +2

    #justicesforsandeep

  • @Okay-oz4tl
    @Okay-oz4tl Год назад +6

    I wish she and her Family get the justice soon 🙏🏻

  • @JaspreetKaur-fp2on
    @JaspreetKaur-fp2on Год назад +8

    Waheguru ji 🙏

  • @satnamsaddowal5826
    @satnamsaddowal5826 Год назад +3

    Es case vich vi bahut baddi chaal aa tan hi koyi gall sire nhi lagdi pta tan lagge sandeep ne kise da ki maada keeta c.. Highcourt ritt pao jaanch highcourt de sitting judge kolo karbauni aa

  • @bhupinderchahal4012
    @bhupinderchahal4012 Год назад +8

    Insaaf jrur milna chahida

  • @FaraattaTv
    @FaraattaTv Год назад +5

    Sare Player nu MLk da Sath dena Chihda . Player Tusi united raho .

  • @SimiBhangu-so5ln
    @SimiBhangu-so5ln Год назад +2

    #justiceforsandeepnagalambia

  • @harsimransingh9310
    @harsimransingh9310 Год назад +1

    Sandeep nu insaaf milna chaida... Jdo da sandeep gya kabaddi dekhni shadd ti soh lgge bai..

  • @HardeepSingh-kh2jk
    @HardeepSingh-kh2jk Год назад

    ਭੈਣ ਜੀ ਵਾਹਿਗੁਰੂ ਮੇਹਰ ਕਰਨਗੇ ਭਰੋਸਾ ਰੱਖ

  • @combatx3373
    @combatx3373 Год назад +5

    Justice for Sandeep nagal ambia Sidhu Mossewalla sadde ehde kamyab putt marte .. Punjab de dushman ne eh saarkara jagg jo Punjabio

  • @DavinderSingh-kz2lh
    @DavinderSingh-kz2lh Год назад

    Waheguru ji waheguru ji waheguru ji waheguru ji waheguru ji waheguru ji 🙏

  • @tirathbadesha6710
    @tirathbadesha6710 Год назад +4

    Sandeep y jindawad

  • @sukhveersidhu8081
    @sukhveersidhu8081 Год назад +3

    Justice for sandeep veer ji never forget Punjab sarkaar murdabaad

  • @balvirsingh5810
    @balvirsingh5810 Год назад

    ਹੱਕ ਮੰਗਿਆ ਮਿਲਦੇ ਤਾਂ ਖ਼ਾੜਕੂ ਸਿੰਘ ਕਿਉ ਅਜਿਹੇ ਰਾਹ ਚੁਣਦੇ ਜੋ ਮੌਤ ਵੱਲ ਜਾਂਦੇ ਕੌਈ ਕਿਸੀ ਕੋ ਰਾਜ ਨਾ ਦੇਹਿ ਹੈ ਜੋ ਲੇ ਹੈ ਨਿੱਜ ਬਲ ਸੇ ਲੇ ਹੈ

  • @Mandeepsingh-zd8vo
    @Mandeepsingh-zd8vo Год назад +4

    Waheguru ji insaf dieo jaldi jaldi

  • @akshaykumar6006
    @akshaykumar6006 6 месяцев назад

    ਜਦੋਂ ਸੰਦੀਪ ਜੱਗੂ ਤੋਂ ਫੋਨ ਕਰਵਾਂਦਾ ਸੀ ਰਿੰਕੂ ਖਰੈਤੀ ਨੂੰ ਫਰਿਆਦ ਇੰਦਰਜੀਤ ਤੇ ਦੂੱਲੇ ਤੇ

  • @sukhwindersinghbrar7688
    @sukhwindersinghbrar7688 Год назад +3

    Miss you Bro

  • @kuldeepjoshi4258
    @kuldeepjoshi4258 Год назад +1

    Please Justice sandeep nangalabian

  • @RavinderSingh-qg5by
    @RavinderSingh-qg5by Год назад +3

    Bheine meriye we r with u 😢 bhAla sarbat da

  • @muhammadashfaq2346
    @muhammadashfaq2346 Год назад +1

    Justice for Sandeep bhai

  • @preetpalsingh1557
    @preetpalsingh1557 Год назад +1

    Sandeep bai hamesha sade dila vich
    vasda raho waheguru g bacheya nu hamesha chardi kalan vich rakhi

  • @nawabkhaira
    @nawabkhaira Год назад

    Waheguru parivaar nu chardikala ch rakhan 🙏🏻🙏🏻

  • @gurbhejlahoria6309
    @gurbhejlahoria6309 Год назад +2

    Waheguru ji

  • @sahibsinghcheema4151
    @sahibsinghcheema4151 Год назад

    Thank you sister ❤️🙏