ਗਿਆਨੀ ਪਿੰਦਰਪਾਲ ਸਿੰਘ ਦੇ ਮਾਪਿਆਂ ਦਾ ਪਿੰਡ || Giyani Pinderpal Father,s Birthplace Chur Kana (Sacha Soda)

Поделиться
HTML-код
  • Опубликовано: 8 ноя 2024
  • Punjabi Lehar is endeavoring to bridge a gap between the people of East and West Punjab, created by the partition of 1947. Most of the people have passed away with an unfulfilled ardent desire in their heart, to see their birth place and meet their childhood friends. Punjabi Lehar is attempting to fufil the desire of remaining partition era punjabis, who will be gone in the next five to seven years. Punjabi Lehar, through its medium is spreading the message of love and cooperation. With your support, It will always be our endeavor to create an environment for communication, love and harmony
    #SikhInPakistan#PunjabiLehar#GiyaniPinderpalJi

Комментарии • 705

  • @saathsachka7273
    @saathsachka7273 3 года назад +8

    ਅਸੀਂ ਉਹਨਾਂ ਸੰਗਤਾਂ ਨੂੰ ਵੀ ਮੱਥਾ ਟੇਕਦੇ ਹਾਂ ਜੀ ਜਿਹੜੇ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਜਾਕੇ ਵਾਪਸ ਮੁੜਦੀਆਂ ਹਨ ਜੀ

    • @manpreetvirk4973
      @manpreetvirk4973 8 месяцев назад +1

      ਸਹੀ ਗੱਲ ਏ ਵੀਰ ਜੀ

  • @ਔਜਲਾਔਜਲਾਸਾਬ
    @ਔਜਲਾਔਜਲਾਸਾਬ 3 года назад +4

    ਸਮਾਂ ਦੂਰ ਨਹੀਂ ਜਦੋਂ ਦੋਨਾਂ ਪੰਜਾਬਾ ਦਾ ਮੇਲ ਹੋ ਜਾਣਾ

  • @jagmeetmultanian9992
    @jagmeetmultanian9992 4 года назад +17

    ਹੱਡੀਆਂ ਦੀ ਮੁੱਠ ਬਣੇ ਬਾਬੇ ਚ ਆਪਣੇ ਪੁਰਾਣੇ ਯਾਰਾਂ ਦੇ ਨਾਮ ਸੁਣ ਕੇ ਕਿਵੇਂ ਜਾਨ ਆਗੀ,ਬਸ ਬਾਬੇ ਦੇ ਸਰੀਰ ਨੇ ਸਾਥ ਨਹੀਂ ਦਿੱਤਾ ਨਹੀਂ ਤਾਂ ਬਾਬਾ ਚੁੱਕੇ ਕੇ ਕਿਉ ਨਾ ਛੱਡ ਆਉਂਦਾ,,ਜਿਓਦਾ ਰਹਿ ਓ ਬਾਪੂ।

    • @jaswindergill2997
      @jaswindergill2997 2 года назад

      Plzzz bro request aa bahi pinderpal ji da no send krdo main glt nahi no use krna bas ik gal dasni aa baba ji nu

    • @AmandeepKaur-nj2pm
      @AmandeepKaur-nj2pm Год назад

      Ki dasna aa veer ji

    • @AmandeepKaur-nj2pm
      @AmandeepKaur-nj2pm Год назад

      Moh diya tandda ne. kina pyar se

    • @juginderkaur5545
      @juginderkaur5545 8 месяцев назад

      Tamij nal Likho Had diya di Muth ki hunda h,

    • @juginderkaur5545
      @juginderkaur5545 8 месяцев назад

      Jasvindergillji Aap Nu Jo Gal Bhai Ji Nu Dasni h Ethy hi Message Pa Deo, Mobile da Ki Matlab

  • @ManpreetKaur-cm6qy
    @ManpreetKaur-cm6qy 4 года назад +11

    ਵਾਹਿਗੁਰੂ ਜੀ ਬਾਬਾ ਨਾਨਕ ਜੀ ਦੋਵੇ ਪੰਜਾਬ ਇੱਕ ਹੋ ਜਾਣ ਜੀ ਡਿਗ ਜਾਣ ਕੱਧਾ ਸਰਹੱਦਾਂ ਦਿਆਂ 🙏🙏🙏🙏👍👍👍👍🌹🌹🌹🌹🌹

  • @amandeepkaur7328
    @amandeepkaur7328 4 года назад +58

    ਬਹੁਤ ਸੋਹਣਾ ਲੱਗਿਅਾ ਬਾਬਾ ਜੀ ਤੁਹਾਡਾ ਪਿੰਡ ਦੇਖ ਕੇ ਜੀ 💛💛💛🌻🌻

  • @globalvillage3788
    @globalvillage3788 4 года назад +15

    Welcome sikh veeraan nu... Punjab Pakistan da howe ya India side da Punjab zindabad... from Pakistan Punjab

  • @jagdishsingh9965
    @jagdishsingh9965 4 года назад +36

    ਭਾਈ ਸਾਹਿਬ ਜੀ ਬਜੁਰਗ ਵੀ ਚੜਦੀ ਕਲਾ ਵਾਲੇ ਹਨ ਸਾਰਿਆ ਨੂੰ ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ

  • @waqarsethar
    @waqarsethar 2 года назад +14

    I'm Sindhi Muslim but I love Baba Guru Nanak 🌹🌹🌹🌹 your love for East and West Punjab... Pakistan welcome you all...

  • @kauserjamil486
    @kauserjamil486 3 года назад +5

    Ye muhabbatain ye izzat ye khuloos ye piyar ye mitti ki khushbou ye mehman nawazee saree dunya mai kaheen nahee milay gee apnay roots say hameshay jouray rahain

  • @ShaniShani-bi2iq
    @ShaniShani-bi2iq 3 года назад +7

    My best sikh in Pakistan very beautiful people very peaceful people and brave from Karachi I want sikh come Karachi

  • @gurdialkumar4407
    @gurdialkumar4407 4 года назад +89

    Reaction of the old Pak man is highly appreciable,he was trying to do more than his ability.But due to age factor he couldn't perform as per his will, salute to all the persons present there for their hospitality

  • @randhirrandhawa6714
    @randhirrandhawa6714 4 года назад +138

    salute to punjabi lehar 👌👌👌

  • @surjeetsingh9685
    @surjeetsingh9685 4 года назад +2

    ਧੰਨ ਨਾਨਕ ਤੇਰੀ ਵਡੀ ਕਮਾਈ ਧੰਨ ਧੰਨ ਗੁਰਦੁਆਰਾ ਸੱਚਾ ਸੌਦਾ ਸਾਹਿਬ ਜੀ

  • @singhrasal8483
    @singhrasal8483 4 года назад +39

    ਸਾਰੇ ਪ੍ਰਬੰਧਕਆ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਭਾਈ ਸਾਹਿਬ ਡੇ ਪਿਛੋਕੜ ਅਤੇ ਪਰਿਵਾਰ ਤੋਂ ਜਾਣੁ ਕਰਵਾਇਆ ਹੈ
    ਨਾਸਰ ਢਿੱਲੌਂ ਦਾ ਇਜ਼ ਜਾਬ ਲਈ ਬਹੁਤ ਧੰਨਵਾਦ

  • @GurpreetSingh-ey1ip
    @GurpreetSingh-ey1ip 4 года назад +100

    ਤੋੜ ਦੇ ਬਾਬਾ ਨਾਨਕ ਹॅਦਾ ਸਰਹॅਦਾ ਨੂੰ

  • @BalwinderSingh-rs2mr
    @BalwinderSingh-rs2mr 4 года назад +20

    ਬਹੁਤ ਧੰਨਵਾਦ ਜੀ ਸਾਰੀ ਪੰਜਾਬੀ ਲਹਿਰ ਟੀਮ ਦਾ ਜੀ

  • @tajindersinghsingh6897
    @tajindersinghsingh6897 4 года назад +8

    ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜੀ

  • @lakhwindersinghmultani1619
    @lakhwindersinghmultani1619 Год назад +1

    ਵਾਕਿਆ ਹੀ ਦਿਲ ਛੂਹਣ ਵਾਲੀ ਗਰੀਬਾ ਦੀ ਜਿੰਦਗੀ ਦੀ ਅਸਲੀ ਤੇ ਸੱਚੀ ਕਹਾਣੀ ਹੈ।

  • @ranatariqmehmood9368
    @ranatariqmehmood9368 4 года назад +10

    Sikh veero, salam hy tohanu. Jeendy vssdy rho.

  • @Raman42002
    @Raman42002 2 года назад +7

    He is most respected and knowledgeable sikh preacher.

  • @mrjami4010
    @mrjami4010 4 года назад +17

    Sikh Muslim bhai Chara zenda baad.
    Very nice video veer ji
    God blessed ji

  • @kamrankami7376
    @kamrankami7376 4 года назад +4

    Me From Pakistan Sardar Gee Ap Log Pakistan Main Hoty To Bhout Khoushi Hoti Ap Log Pakistanu Ky Dill Ky Nazdeek Ho Hum Ap Ka Ehtraam Krty Hain Wasday Raho Mare Veero Punjabi Bhai

  • @gurpreetsingh-zg3km
    @gurpreetsingh-zg3km 3 года назад +3

    ਵਾਹਿਗੁਰੂ ਜੀਓ ਮੇਹਰ ਕਰੇਓ ਸਭ ਤੇ

  • @SANDHU_171
    @SANDHU_171 4 года назад +24

    1947 ਵਿੱਚ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਇਆ ਸੀ

  • @jasmeengill869
    @jasmeengill869 3 года назад

    ਸੱਚੀ ਬਹੁਤ ਵਧੀਆ ਲੱਗਿਆ ਸਭ ਵੇਖਕੇ ਜਾ ਤੇ ਨਹੀਂ ਸਕਦੇ ਪਰ ਦੂਰੋ ਵੇਖ ਕੇ ਮਨ ਵਿੱਚ ਚਾਅ ਹੁੰਦਾ ਵਾਹਿਗੁਰੂ ਜੀ ਕਿਰਪਾ ਕਰੇ

  • @tejinderchahal1838
    @tejinderchahal1838 4 года назад +5

    Bhaut Vaidya Bhai Pinderpal Singh Ji te Pita ji Bhai Hardyal Singh dekhi si eh purani pind. 🇮🇳🇵🇰

  • @amriksinghmultani2223
    @amriksinghmultani2223 4 года назад +45

    Sweet memories and great work of Pakistani bro God bless you

  • @GaganDeep-tn1fp
    @GaganDeep-tn1fp 3 года назад

    🙏🌹🌹ਸਤਿਨਾਮੁ ਵਾਹਿਗਰੂ ਜੀ ਮੇਹਰ ਕਰੋ 🌹🌹🙏
    🙏🌹🌹ਸਰਹੱਦਾਂ ਖਤਮ ਕਰੋ 🌹🌹🙏
    🙏🌹🌹ਬਹੁਤ ਸਾਰੇ ਲੋਕ ਇਕ ਦੂਜੇ ਤੋ ਵਿੱਛੜੇ ਨੇ ਸਰਹੱਦਾਂ ਕਾਰਨ 🌹🌹🙏

  • @ਔਜਲਾਔਜਲਾਸਾਬ
    @ਔਜਲਾਔਜਲਾਸਾਬ 3 года назад +1

    ਕਿਹੜੀ ਆਜ਼ਾਦੀ ਮਨਾਉਦੇ ਫ਼ਿਰਦੇ ਓ ਪੰਜਾਬ ਦੇ ਜਾਇਓ ਆਪਣਾ ਘਰ ਉਜਾੜ ਕੇ ਆਜ਼ਾਦੀ ਕਦੋ ਮਿਲਦੀ ਆ , ਅੱਜ ਵੀ ਪੰਜਾਬ ਦੀ ਰੂਹ ਲਾਹੌਰ ਚ ਵਸਦੀ ਏ

  • @JM-pr3my
    @JM-pr3my 4 года назад +4

    Pinderpal ji ajj de real Sikh Parcharak ne ........Raj Karega Khalsa

  • @sarajmanes5983
    @sarajmanes5983 4 года назад +17

    Waheguru ji ka khalsa Waheguru ji ki fateh Singh saab

  • @vidya5003
    @vidya5003 3 года назад +1

    ਪ੍ਰਮਾਤਮਾ ਤੁਹਾਡੇ ਅੱਗੇ ਅਰਜੋਈ ਭਾਰਤ ਪਾਕਿਸਤਾਨ ਇਕ ਹੋ ਜਾਵੇ ਇਕ ਚੰਗੀ ਸੱਚੀ ਸੁਚੱਜੀ ਸਰਕਾਰ ਹੋਵੇ ਵਾਹਿਗੁਰੂ ਧੰਨਵਾਦ ਜੀ

  • @latestnewsaboutimrankhan6209
    @latestnewsaboutimrankhan6209 4 года назад +26

    Nasir Dillion brother ur work is speechless I don't have words keep it up.. Love East punjab and west Punjab both💚🇵🇰💚

  • @mtahirfarooq2633
    @mtahirfarooq2633 4 года назад +12

    yeh andr ki muhabat ki tarp hay, yeh andr ki batain hen jo en pyare bazurgo ko tarpa k khech lai hen, wo zamane kese ayen, wo batain, wo dost, wo muhabate, kia kamal hay yeh yad e maazi bhi, lot of love for u, Pakistan Punjab, sargodha ...

  • @palklair6228
    @palklair6228 4 года назад +16

    👉🏿ਜਹ ਘਰ ਮਹਿ ਤੁਧੁ ਰਹਨਾ ਬਸਨਾ, ਸੋ ਐਰੁ ਚੀਤਿ ਨ ਆਇਓ।।
    ਪਰ ਅਤਿ ਸਤਿਕਾਰਯੋਗ ਭਾਈ ਪਿੰਦਰਪਾਲ ਸਿੰਘ ਜੀ ਨੇ ਗੁਰੂ ਕਿਰਪਾ ਨਾਲ , & ਸੰਤ ਮਹਾਪੁਰਖਾ ਦੀ ਕਿਰਪਾ ਨਾਲ **ਨਿਜ*ਘਰ** ਵੀ ਲੱਭ ਚੁੱਕੇ ਹਨ।

  • @hussaingulaa8913
    @hussaingulaa8913 4 года назад +50

    I want to hug those people I was crying too much to watch the video.love from Peshawar

  • @arslanislam5361
    @arslanislam5361 3 года назад +9

    Sikh community Zindabad

  • @sarbjitkaurbhatia6302
    @sarbjitkaurbhatia6302 3 года назад

    ਧਰਤੀ ਵੰਡੀ,ਰੁੱਖ ਵੰਡੇ,ਵੰਡ ਲਈਆਂ ਰੁੱਖਾਂ ਦੀਆਂ ਛਾਵਾਂ

  • @jasmeengill869
    @jasmeengill869 3 года назад

    ਵਾਹਿਗੁਰੂ ਵਾਹਿਗੁਰੂ ਜੀ ਕਰੀ ਕਿਰਪਾ ਸਾਰੇ ਸੰਸਾਰ ਤੇ ਸੋਝੀ ਪਾ ਦੇ ਦੁਨੀਆਂ ਨੂੰ ਸਿਆਸਤ ਤੋ ਬੱਚ ਜਾਣ ਸਰਬੱਤ ਦਾ ਭਲਾ ਕਰਨਾ

  • @sidhusaab6527
    @sidhusaab6527 4 года назад +2

    ਬਾਬਾ ਜੀ ਬਹੁਤ ਵਧੀਆ ਹੈ ਤੁਹਾਡਾ ਘਰ 👍👍

  • @shaidahmad8004
    @shaidahmad8004 4 года назад +8

    Punjab de darti aik hi a meeti aik hi a tey Punjabiyan da khoon v aik aa dowan Punjab dey darmyan Raab sona humasha pyar muhabit qaim rekhey aameen

  • @sonubehal3955
    @sonubehal3955 4 года назад

    ਵੀਰ ਜੀ ਭਾੲੀ ਭੁਪਿੰਦਰ ਜੀ ਦੇ ਪਿੰਡ ਦੇ ਦਰਸ਼ਨ ਕਰਾਵੇ ਹਨ ੲਿਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਕੋਈ ਗੁਰਦਵਾਰੇ ਦੇ ਦਰਸ਼ਨ ਕਰ ਰਹੇ ਹਾਂ ਭਾੲੀ ਭੁਪਿੰਦਰ ਜੀ ਆਪ ਨੇ ਆਪਣੇ ਘਰ ਦੇ ਦਰਸ਼ਨ ਕੀਤੇ ਅਸੀਂ ਵੀ ਕਰ ਲੈ ਵਾਹ ਉਹ ਮੇਰੇ ਰੱਬ ਤੇਰੇ ਰੰਗ ਨਿਆਰੇ 🙏🙏🙏🙏🙏

  • @tripatcheema871
    @tripatcheema871 4 года назад +1

    ਭਾਈ ਜੀ ਦੇ ਵਿਚਾਰ ਬਹੁਤ ਹੀ ਵਧੀਆ ਹਨ ਜੀ।

  • @swarankaur7469
    @swarankaur7469 9 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ, ਖਾਲਸਾ ਵਾਹਿਗੁਰੂ ਜੀ ਕੀ, ਫਤਿਹ🙏🙏🙏🙏🙏

  • @battlegrounddl1198
    @battlegrounddl1198 3 года назад

    ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਫਤੇਹ

  • @sarajmanes5983
    @sarajmanes5983 4 года назад +11

    Bilkul Sahi Gal H ji Aapne Purne Bagruga Vergi Boli H Ji Love You Dono Punjab

  • @sarajmanes5983
    @sarajmanes5983 4 года назад +10

    Bhupinder Singh Lovely ji satshri akal ji Great job Thanks ji

  • @0007dhillon
    @0007dhillon 3 года назад +2

    LOVE PAKISTAN,
    Love humanity
    Innocents HINDU, Muslim, SIKH UNITY ZINDABAD.
    PANJAB ZINDABAD

  • @TheAttitudeable
    @TheAttitudeable 3 года назад +4

    Best and heart touching video thanks for sharing such wonderful video with all of us.

  • @maliknasir3572
    @maliknasir3572 3 года назад +5

    Heart touching moments Punjabi lehar is one of the best effort ever.
    Love you all team

  • @akhlakhussain7810
    @akhlakhussain7810 3 года назад +9

    Continue this compaign this is the best way for those families who lost own family members, support these channels

  • @sukhdevraj9478
    @sukhdevraj9478 4 года назад +1

    ਭਾਈ ਜੀ ਧੰਨ ਹੋ ਤੁਸੀਂ

  • @nashratmughail2184
    @nashratmughail2184 4 года назад +17

    Good job nasir thelu and Lovely sardar pa g🇵🇰🌹🤝

  • @SandeepKumar-ih9dd
    @SandeepKumar-ih9dd 4 года назад +1

    Kine Jane mile aa Dekh k bahut khush hudi aa bahut dhavad jis ne Doona Desha vich raah khool ta

  • @GURWINDERSINGH-bi1hh
    @GURWINDERSINGH-bi1hh 4 года назад +11

    God bless you Bhai pinderpal Singh ji ♥️🙏 ♥️

  • @harmansingh7466
    @harmansingh7466 4 года назад +4

    Gyani pinder pal ji mahaan shakhshiat hai salaam sare Pak veeran nu jeonde vasde rehan mere sare Muslim Sikh Hindu isai veer

  • @khalsamusic2804
    @khalsamusic2804 2 года назад +1

    ਦਿਲੋਂ ਸਤਿਕਾਰ ਜੀ 🌹

  • @wasimbari7639
    @wasimbari7639 4 года назад +12

    Mashallah ji kya baat hai dillo sahib

  • @asifgujjar5696
    @asifgujjar5696 4 года назад +54

    Nankana sahib ton 20 km ha Chuhar Kana district Sheikhupura vich nankana sahib vich Mary nankay Rehn dy ny darbar kot pind vich deeray dy wary dy nal
    Love from asif Gujjar bhatia sahiwal punjab Pakistan

    • @sukhjitdhaliwal8767
      @sukhjitdhaliwal8767 4 года назад

      Nice g

    • @narinder2631gh
      @narinder2631gh 4 года назад

      OK Ji

    • @SandipBajwa
      @SandipBajwa 4 года назад

      Pakistan is a terrorist country forcibly trying to convert you to their false Arabian beliefs

    • @chandjugno148
      @chandjugno148 4 года назад +1

      @@SandipBajwa koi na putt india vech musalmana to bad thoda e number a modi shah kolo ly lai wadeven

    • @chandjugno148
      @chandjugno148 4 года назад +1

      @@SandipBajwa jado modi ny gand fadni ty pakistan wal no hi pajna tusi

  • @HARJEETSINGH-yv1np
    @HARJEETSINGH-yv1np 3 года назад +1

    Bahut Hi satkar yog gyani Pinderpal Singh ji, Waheguru ji ka Khalsa, Waheguru ji ki Fatah ji

  • @salimkhan-je6kk
    @salimkhan-je6kk 3 года назад +2

    Sardar ji aap ki thrik inshaniyat ki khitmat he rab aap ki koshish ko kamyab kar

  • @hobpkfromgermany2639
    @hobpkfromgermany2639 4 года назад +11

    Excellent Video 😊👌 ,. Salute to punjabi lehar

  • @saqib333ful
    @saqib333ful 4 года назад +3

    Sing g sacha log Honda na sucha tay heera log...love from...America

  • @pritpalsingh6669
    @pritpalsingh6669 4 года назад +3

    Waheguru 🙏🏻💐Thanks punjabi Lehar💐love u pakistan 🇵🇰 punjab 💐

  • @BittuSingh-ps1km
    @BittuSingh-ps1km 4 года назад +1

    Waheguru g mihar kro giyani g te jdo agli bar dubara aon ta apne ghar nu jrur dekh sakn waheguru g ka khalsa waheguru g ki fateh

  • @balkarsingh1967
    @balkarsingh1967 4 года назад +3

    Punjab di takseem nahi si honi chaheedi. Just see how punjabi on both sides love each other. Os bazurg gentleman ne sardar da hath jinni mazbooti naal farhia e, iss gal di gawaahi e. Waheguru/Allah bless united Punjab, entire universe and wisdom to those misguided politicians who think they're born to preach hatred. Waheguru ji ka khalsa Waheguru ji ki fateh/salaam! Sab da bhala hovey.

  • @ashweenkaur3413
    @ashweenkaur3413 3 года назад +2

    Waheguru manyog giani pinderpal singh ji atte hor saare veera nu chardikala wich rakhe 🙏🏻🙏🏻

  • @karamjitdhaliwal7353
    @karamjitdhaliwal7353 3 года назад

    ਰੱਬਾ ਮੇਰਿਆ ਕਰਾਂਦੇ ਮੇਲ ਪਾਕਿਸਤਾਨ ਤੇ ਪੰਜਾਬ ਦਾ🙏

  • @harrydhesi7388
    @harrydhesi7388 4 года назад +10

    Thanks veer Nasir and Bhupinder Singh Ji for sharing this great video. I am uncle of WWE champion Jinder Mahal,last year you guys showed our village chak 53 Dhesian near Jaran Wala. Thanks for that too.Baba Guru Nanak bless you all.

  • @amarjeetsingh90
    @amarjeetsingh90 3 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @factinfreefire3375
    @factinfreefire3375 3 года назад +3

    ਯਾਦਾਂ

  • @DIL786sh
    @DIL786sh 4 года назад +81

    Pakistan zindabad Punjabi Lehar team jindabad nasar Tillu jindabad👍👍❤️❤️🇵🇰⚔️

    • @preetk6769
      @preetk6769 4 года назад +2

      Asi hun india ch ha but pakistan ch sada pind c pattibhangu tuhanu j pta ksh ta plz dsdo ae kede area ch painda

    • @hunnymalang1761
      @hunnymalang1761 4 года назад

      shehnaz kaur m.facebook.com/ApnaBhattiBhangoGujranwala/

    • @hunnymalang1761
      @hunnymalang1761 4 года назад

      shehnaz kaur
      Bhatti Bhango, Gujranwala, Bhatti Bhango, Punjab, Pakistan-52250

    • @hunnymalang1761
      @hunnymalang1761 4 года назад

      shehnaz kaur is pend da facebook page v send kr ta tay location v send kr ti aa hun jad waqt milay tan lazmi aaya jay. G ayan nu 😊

    • @preetk6769
      @preetk6769 4 года назад +1

      @@hunnymalang1761 thnku so much ji 🙏🙏🙏

  • @chandsandhu7594
    @chandsandhu7594 4 года назад +25

    السلام علیکم بھائی جی اس پروگرام نال جرح ساز وجدانہ یقین معنی دل میں جاکے لگتا ہے سیدھا جس نے بھی اس کو بنائی ہے کمال کر دیا ہے اس میں جان ڈال دی ہے مجھ کو بہت پسند ہے آپ کا یہ پروگرام اللہ خوش رکھے آپ کو سلامت رکھے آمین

  • @angadsidhuvlogs2p772
    @angadsidhuvlogs2p772 4 года назад +11

    When ever Pakistan and Khalistan history will be written
    “Punjabi Lehar” Name will be on very TOP

  • @kulwindersingh093
    @kulwindersingh093 4 года назад +34

    Bale dhillon Lovely paji tuhada kiwa dain dawa ge love paji please come to India in Punjab

    • @razaramay189
      @razaramay189 4 года назад +1

      Sardar g wo hamra bhai hy ham asy tohri jany dy gy apny bhai ko ap asa kro ap idr a jao

  • @satwantkaurpandha1046
    @satwantkaurpandha1046 11 месяцев назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @amandeepkaur7328
    @amandeepkaur7328 4 года назад +3

    ਬਹੁਤ ਸੋਹਣਾ ਏ ਜੀਉ |ਵਾਹਿਗੁਰੂਜੀਉ 🙏🙏

  • @taqihaiderzaidi
    @taqihaiderzaidi 4 года назад +4

    Sikh bhai apne mitti say bohot piyar krtay han

  • @ਇੰਦਰਜੀਤਸਿੰਘਵੜੈਚ

    ਵਾਹਿਗੁਰੂ ਵਾਹਿਗੁਰੂ ਜੀ
    4-6-2020

  • @saathsachka7273
    @saathsachka7273 3 года назад

    ਮੇਰੇ ਦਾਦਾ ਜੀ ਦਾ ਜਨਮ ਵੀ ਲਾਹੌਰ ਦੇ ਲਡਾਂ ਬਾਜਾਰ ਵਿੱਚ ਹੋਇਆ ਸੀ 16/04/1924 ਵਿੱਚ

  • @shorts_video301
    @shorts_video301 3 года назад +2

    bhot achi affort kr ray ap log ♥️love pakistan ♥️♥️♥️

  • @sukhkhehra1627
    @sukhkhehra1627 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @malkitkaur1275
    @malkitkaur1275 4 года назад +4

    Dhan Dhan Guru Nanak dav g Dil khush ho gya bhai sahib g da pind dakh k

  • @avinoorbenipal8959
    @avinoorbenipal8959 4 года назад +1

    Chahe asi different country to but Sade dil ik ne respect to all my Pakistani verro tusi bahut respect karde a Sade uthe gaya di tuhanu v dilo satikar a veero

  • @balwindermoudgill4966
    @balwindermoudgill4966 4 года назад +3

    Gayani ji, bahut asha lagya. Punjabiat sarvottam hai.

  • @manjeetsinghpawar1383
    @manjeetsinghpawar1383 3 года назад

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @swabiplustv
    @swabiplustv 4 года назад +25

    Sikh Badshah B hum Afghans ki Trah Brave Or Sachay Murd hotay Hain Zindabad

    • @jani3955
      @jani3955 4 года назад +3

      Afghan Namak Haram

    • @Parvinder111
      @Parvinder111 4 года назад +2

      @@jani3955 ma vi afgani sikh ha ma vi namak haram hoya ?

    • @jani3955
      @jani3955 4 года назад +6

      Justz Plays pubg
      Tu Afghani ta hoskda pr tu pathan nahi hoo sakda Q k pathan sirf muslman hondey Ney
      Afghani Namak Harami
      Pakistani pathan Zindabad
      Pakistan zindabad 🇵🇰

    • @swabiplustv
      @swabiplustv 4 года назад +2

      Ap bhi logo ki bat sahi hai magar Hum Pakhtoons or Afghans hain
      Afghan ek Qauom hai hum Pakistani Afghan yani Pathan hai or apny Sikh bhi logo sy buhut piyar karta hai es liyay k ye Bahadur Qauoom hai Zindabad

    • @harmindersingh5296
      @harmindersingh5296 4 года назад

      @@swabiplustv 👌👌👍👍🌼🌸 sahi bola app ne

  • @harjeetkour6179
    @harjeetkour6179 3 года назад

    Good job by you beta ji. Aap ji da sikhi sroop dekh k dil bhoot khush hai

  • @muhammadasawarakram9047
    @muhammadasawarakram9047 3 года назад +7

    17:13 my paternal grandfather belongs to husyarpur India, and paternal grandmother belong to Gurdaspur India while maternal grand parents belong to jalndhar India

  • @drimran9353
    @drimran9353 4 года назад +3

    Welcome welcome,sardar sab,Punjab zindabad

  • @jagatkamboj9975
    @jagatkamboj9975 4 года назад +7

    Baba nanak kise jaat paat kise dharm nu nhi mannda..🙏🙏
    Dharti sab jiwa di saanji h
    Kise had sarhad noo nhi mann di
    Waheguru....🙏🙏🙏🙏🙏

  • @summairahmed9599
    @summairahmed9599 4 года назад +6

    2no Punajb aik ho jain tu duniya par raaj ho ga 2no punjabu ka

  • @harjeesingh2273
    @harjeesingh2273 4 года назад +60

    Good job done pakistani veer

    • @SandipBajwa
      @SandipBajwa 4 года назад +1

      Pakistan is a terrorist country forcibly trying to convert you to their false Arabian beliefs

    • @lalakhan3321
      @lalakhan3321 4 года назад +4

      @@SandipBajwa I am eating a beef burger right now and it tastes good, then theri phen di phudda vich vursa puddiniya

    • @babbarnews729
      @babbarnews729 4 года назад +1

      love u sing veeers

    • @khawajamumtaz2150
      @khawajamumtaz2150 4 года назад +3

      @@SandipBajwa why banya humanity Lee's always crying
      Pakistan zindabaad
      Kashmir khalistan zindabaad
      Bharat Murdabaad
      Sardaro hamesha kush rahein
      Jalne Wally chadditari burnol lagwao

    • @yashmeetkaur9001
      @yashmeetkaur9001 4 года назад

      .rural life of italy
      .

  • @mohinderkaur8211
    @mohinderkaur8211 3 года назад +1

    Bahut vadhia lga ha 🙏🙏🙏🙏🙏💕

  • @GuramritSingh-bz5nw
    @GuramritSingh-bz5nw 10 месяцев назад

    Bhai pinderpal singh ji waheguru ji ka Khalsa waheguru ji ki Fateh ji👏

  • @waseemshah4415
    @waseemshah4415 2 года назад

    Purany log apny ghr ko bht yad krty ha

  • @gurangadsinghsandhu6205
    @gurangadsinghsandhu6205 2 года назад

    Bahut bahut dhanyavaad Punjabi Laher da.

  • @simrankaur3007
    @simrankaur3007 3 года назад +10

    Thank you so much for this beautiful video 🙏
    Love from India ♥

  • @mitteedimehak558
    @mitteedimehak558 4 года назад +22

    Great job ,very nice episode

  • @ParamjeetKaur-sg7in
    @ParamjeetKaur-sg7in 3 года назад

    I like your video one of the best video l see guru nanak birthplace