ਅੰਮਾ ਜਾਏ AMMA JAE EPI 54 PUNJABI WEB SERIES 2023 Dharant Jhinjer Haryau wale

Поделиться
HTML-код
  • Опубликовано: 12 янв 2025

Комментарии • 178

  • @rachhpalsingh78466
    @rachhpalsingh78466 9 месяцев назад +3

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @jaspaljassar2582
    @jaspaljassar2582 9 месяцев назад

    ਚੰਦਰੀ ਚਾਚੀ ਦੀਆਂ ਪੋਲਾਂ ਖੋਲ੍ਹਣ ਲਈ ਬਿੱਲੇ ਨੇ ਹਿੰਮਤ ਕੀਤੀ ਹੈ ਬਿੱਲੇ ਦੀ ਐਕਟਿੰਗ ਸਿਰਾ

  • @rachhpalsingh78466
    @rachhpalsingh78466 9 месяцев назад +2

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @manindermaan3701
    @manindermaan3701 9 месяцев назад +3

    ਕਿਸੇ ਦੇ ਘਰ ਵਿੱਚ ਅੱਗ ਲਾਉਣ ਵਾਲੇ ਬੰਦੇ ਦੇ ਆਪ ਘਰ ਵੀ ਲੱਗ ਜਾਂਦੀ ਇਹ ਗੱਲ ਸਾਰਿਆਂ ਲੋਕਾ ਨੇ ਆਪਣੇ ਅੱਖੀਂ ਦੇਖੀਆਂ ਹੋਣਾ ਇਹ ਕਹਾਣੀ ਸਾਰਿਆਂ ਦੇ ਘਰਾਂ ਦੀ ਹੈ ਬਾਕੀ ਵਾਹਿਗੁਰੂ ਮੇਹਰ ਕਰਨਾ ਸਾਰਿਆਂ ਦੇ ਘਰਾਂ ਵਿੱਚ ਪਾਠ ਪੂੱਜਾ ਕਰਨੀ ਜ਼ਰੂਰੀ ਹੈ ਕੱਲਯੁੱਗ ਆ ਗਿਆ 🙏

  • @gurcharnriffa6091
    @gurcharnriffa6091 9 месяцев назад +1

    ਬਹੁਤ ਵਧੀਆ ਹੈ

  • @SukhwinderSingh-wq5ip
    @SukhwinderSingh-wq5ip 9 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

  • @i.happy_0011
    @i.happy_0011 9 месяцев назад +5

    ਬਾਈ ਜੀ ਜਲਦੀ ਜਲਦੀ ਵਿਡੀਉ ਅਪਲੋਡ ਕਰਯਾ ਕਰੋਂ ਤੇ ਅਗਲੇ ਪਾਰਟ ਚ ਸਚਾਈ ਸਾਹਮਣੇ ਆਉਂਣੀ ਚਾਹੀਦੀ ਹੈ ਜੋ ਕਿਸ ਕਾਰਨ ਇੱਕ ਘਰ ਵਿੱਚ ਲੜਾਈ ਹੋਈ

  • @gurminderdhaliwal9700
    @gurminderdhaliwal9700 9 месяцев назад +4

    ਚਾਚੀ ਦਾ ਸੱਚ ਜਲਦੀ ਲੈ ਕੇ ਆਓ ਮੇ ਸਾਰੇ ਨਾਟਕ ਵੇਖੇ ਵਹੁਤ ਦੇਰ ਲਗਾ ਦੀਸਚ ਸਾਹਮਣੇ ਲੈ ਕੇ ਆਉਣ ਨੂੰ

  • @SatnamSingh-zi8kj
    @SatnamSingh-zi8kj 9 месяцев назад +1

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ❤❤❤❤❤

  • @GSJ-mp5fq
    @GSJ-mp5fq 9 месяцев назад +1

    ਬਾਈ ਜੀ ,ਭੂਆ ਵਿਚੋਲਣ , ਵਾਲਾ ਏਪੀਸੋਡ ਵੀ ਜਲਦੀ ਸ਼ੁਰੂ ਕਰੋ 😢😢😢 ਹੱਥ ਜੋੜ ਕੇ ਬੇਨਤੀ ਹੈ ਬਾਕੀ LOVE you ❤❤❤ਸਾਰੀ ਟੀਮ ਨੂੰ❤❤❤❤

    • @HaryauWale
      @HaryauWale  9 месяцев назад +1

      ਹਾਜੀ ਬਹੁਤ ਜਲਦ ਆ ਰਹੀ ਐ ਭੂਆ ਵਿਚੋਲਣ ਵੀ😍❤️❤️

  • @Varindersidhu971
    @Varindersidhu971 9 месяцев назад +3

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਗੱਲ ਕੀਤੀ ਬਿੱਲੇ ਬਾਈ ਚਾਚੀ ਦਾ ਸੱਚ ਸਾਹਮਣੇ ਲਿਆਉ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @seemabansal1671
    @seemabansal1671 9 месяцев назад +1

    🌹 Jai 💐 mata 💐 di 🌹 Jai 💐 mata 🌹 di 🌹💐💐🌹💐🌹🌹💐🌹🌹💐

  • @ManjitKaur-lu7oy
    @ManjitKaur-lu7oy 9 месяцев назад +1

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 54ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤

  • @harwinderkaur-iq5op
    @harwinderkaur-iq5op 9 месяцев назад +1

    ਸਤਿ ਸ੍ਰੀ ਆਕਾਲ 🙏 ਸਾਰਿਆਂ ਨੂੰ ਵੀਡੀਓ ਬਹੁਤ ਹੀ ਵਧੀਆ ਹੈ ਚਾਚੀ ਦਾ ਸੱਚ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਵੀਡੀਓ ਜਲਦੀ ਪਾਇਆ ਕਰੋ ਸਾਰਿਆਂ ਨੇ ਐਕਟਿੰਗ ਬੜੀ ਵਧੀਆ ਹੈ ਵਾਹਿਗੁਰੂ ਜੀ ਖੁਸ਼ ਰੱਖਣ ਸਾਰਿਆਂ ਨੂੰ ❤❤👌

  • @nindinawab1168
    @nindinawab1168 9 месяцев назад +1

    Nyc job all team kuldeep dosanjh Mam ji 😊

  • @karunagrover9739
    @karunagrover9739 9 месяцев назад +1

    Bahut jayada wait karvate hai aap log 😊 very nice Mata Rani blessed all of you 🎉❤

  • @darshansingh5731
    @darshansingh5731 9 месяцев назад +1

    ਬਿੱਲਾ ਤੇ ਬਿੱਲੇ ਭਾਬੀ ਸਿੰਦਰ ਦਾ ਮੂਤ ਕੱਢ ਕੇ ਸਕਣਗੇ ਵੈਰੀ ਗੁੱਡ ਬਿੱਲੇ ਬਾਈ ਜੇ ਧਰਨਾਟ ਦਾ ਘਰ ਟੁੱਟਣ ਤੋ ਬਚਾ ਲਵੋ

  • @parweenparmar4988
    @parweenparmar4988 9 месяцев назад +1

    ਧਰਨਾਟ ਨੂੰ ਤਲਾਕ ਦੇ ਪੇਪਰ ਭੇਜ ਦੇਣੇ ਚਾਹੀਦੇ ਹਨ ਚਿੱਬੀ ਜਹੀ ਨੂੰ 😢

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 9 месяцев назад +7

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @gurjindersingh3638
    @gurjindersingh3638 9 месяцев назад +3

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਧਰਨਾਟ ਜੀ 🙏 ਬਹੁਤ ਵਧੀਆ ਸਟੋਰੀ ਸਰਿਆਂ ਦੀ ਐਕਟਿੰਗ ਬਹੁਤ ਵਧੀਆ ਬਹੁਤ ਵਧੀਆ ਮੈਸਜ 🙏🥀💛🥀👌 ਯਮੂਨਾ ਨਗਰ

  • @sukhdeepsidhu2342
    @sukhdeepsidhu2342 9 месяцев назад +10

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍💐🌸🌷

  • @gurtejsingh6904
    @gurtejsingh6904 9 месяцев назад +1

    Very good god bless you ❤❤❤family ❤❤❤lovely ❤❤❤

  • @lakshaymachal77
    @lakshaymachal77 9 месяцев назад +1

    Bai re 10-10 dino ka wait na hota mhare p
    Thodi ghni mhare kani b dekhlo arrr jldi next ep upload krdia kro please

  • @manjitkaur-wy1tg
    @manjitkaur-wy1tg 9 месяцев назад +4

    ਬਹੁਤ ਹੀ ਸੋਹਣੀ ਵੀਡੀਓ ਆ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ 👌👌👌👍👍👍❤️❤️❤️❤️❤️❤️

  • @ekamgill314
    @ekamgill314 9 месяцев назад +8

    ਧਰਨਾਟ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ-ਗਦਾਈਆ ਤਸੀਲ ਨਾਭਾ ਜਿਲਾ ਪਟਿਆਲਾ

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 9 месяцев назад

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @BHOOLASingh-ls6it
    @BHOOLASingh-ls6it 9 месяцев назад +1

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ

  • @GurpreetSingh-fq7di
    @GurpreetSingh-fq7di 9 месяцев назад +1

    Very nice video brother Dharnat always your videos amazing and motivational stories and your all team members work superb 👍❤️🌹🙏🙏

  • @PalaAULAKH
    @PalaAULAKH 9 месяцев назад +10

    ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਬਾਈ ਅੰਮਾ ਜਾਏ ਵੀਡੀਓ ਹਫ਼ਤੇ ਵਿੱਚ ਦੋ ਵਾਰੀ ਪਾਇਆ ਕਰੋ ਲਵਜੂ ਬਾਈ ਸਾਰਿਆਂ ਨੂੰ ❤❤❤❤

  • @sardajijagmohan3191
    @sardajijagmohan3191 9 месяцев назад +13

    ਯਾਰ ਆ ਫਾਲਤੂ ਜਿਹੀਆਂ ਗੱਲਾਂ ਨਾ ਕਰੋ ਚਾਚੀ ਦਾ ਰਾਜ ਖੋਲੋ ਮੈ ਤਾ ਚੌੜੀਆਂ ਨਾਸਾਂ ਵਾਲੀ ਦੇ ਨਾਸਾਂ ਤੇ ਪੈਦੀਆਂ ਦੇਖਣੀਆਂ ਨੇ

  • @sukhwindersidhu9105
    @sukhwindersidhu9105 9 месяцев назад +1

    ਵੀਰ ਜੀ ਅਗਲਾ ਜਲਦੀ ਲੈ ਕੇ ਆਉ ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ। ਵੀਰ ਜੀ ਧਰਨਾਟ ਦੀ ਮਾਂ ਹੱਦੋਂ ਵੱਧ ਐਕਟਿੰਗ ਕਰਦੀ ਹੈ।

  • @sarandhiman9294
    @sarandhiman9294 9 месяцев назад +1

    Bhut badhiya story aa tarnat veer ji daily pai karo

  • @kulbeersingh3232
    @kulbeersingh3232 9 месяцев назад +17

    ਹੁਣ ਨਹੀ ਬਚਣਾ ਚੁਗਲੋ ਚਾਚੀ ਨੇ ਸਭ ਚੋਰੀਆਂ ਫੜੀਆਂ ਜਾਣਗੀਆ 😂

  • @boharsingh7725
    @boharsingh7725 9 месяцев назад +1

    ਬਹੁਤ ਹੀ ਵਧੀਆ ਬਾਈ
    👍👍👍👍👍

  • @ashamalhotra7712
    @ashamalhotra7712 9 месяцев назад +1

    Stay blessed always with lots of happiness all team members

  • @championgamemap6485
    @championgamemap6485 9 месяцев назад +1

    ❤❤❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ਧਰਨਾਟ ਐਂਡ ਪਾਰਟੀਜਿੰਦਾ ਬਾਦ ❤❤❤❤❤❤

  • @AnkitRathor9786
    @AnkitRathor9786 9 месяцев назад

    DARNAT BHAI JI TE TARI BHAI JI AAGLA PAAG JALDI LAI KE AAYA KARO VEER JI 🙏

  • @BhinderKaur-vl8qk
    @BhinderKaur-vl8qk 9 месяцев назад +1

    ਵਿਡੀਉ ਬਹੁਤ ਹੀ ਵਧੀਆ ਹੈ ਬਾਕੀ ਸਾਰੀ ਟੀਮ ਦਾ ਧੰਨਵਾਦ ਵਾਈ ਜੀ, ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤❤❤❤❤❤

  • @baljitkaur9692
    @baljitkaur9692 9 месяцев назад +2

    Dharnat veere episode jaldi paya kro.boht wait karni paindi aa .❤❤

  • @SandhuGora-wu7mc
    @SandhuGora-wu7mc 9 месяцев назад +3

    Dharnat avdi chachi da bhet kohl ehnu akal aava 🎉🎉🎉

  • @sarbjeetkaur1402
    @sarbjeetkaur1402 9 месяцев назад +1

    Both vadiya video

  • @KamalShahi-f4e
    @KamalShahi-f4e 9 месяцев назад +1

    🥺🥺🎉🎉🎉💯💯💯,, ਹੈ ਕਿ ਉਹ ਇਸ

  • @LakhwinderSingh-rt4mo
    @LakhwinderSingh-rt4mo 9 месяцев назад +2

    ਨਾਇਸ ਵੀਡੀਓ ਬਾਈ ਜੀ

  • @ManpreetKaur-qe9ks
    @ManpreetKaur-qe9ks 9 месяцев назад +4

    ਅੱਜ ਮਜਾ ਆਉਗਾ

  • @ManpreetKaur-qe9ks
    @ManpreetKaur-qe9ks 9 месяцев назад +8

    ਜੋ ਮੇਨ ਮੁੱਦਾ ਉਹ ਵਿਖਾ ਦਿਉ

  • @glamour_salon
    @glamour_salon 9 месяцев назад +5

    ਬਹੁਤ ਸੋਹਣਾ ਨਾਟਕ ਆ

  • @GurjantSingh-q3l
    @GurjantSingh-q3l 9 месяцев назад +4

    Bhut badhiya video aa tarnat y ji

  • @GursewakSingh-n5x
    @GursewakSingh-n5x 9 месяцев назад +1

    Bahut sohni story hai waheguru sari teem te mehar karo gursewak singh kothe spoora singh

  • @sairakhan6344
    @sairakhan6344 9 месяцев назад +1

    ਜਿਹੜੇ ਖੇਤ ਵਿੱਚ ਸੀ ਜਿੰਨਾ ਦੀ ਬਾਂਹ ਹੈਨੀ ਇੱਕ ਉਹ ਸਾਡੇ ਪਿੰਡ ਤੋ ਨੇ ਪਾਟਿਅਵਾਲ ਤੋ

  • @BansiChahal
    @BansiChahal 9 месяцев назад +3

    ਬਹੁਤ ਵਧੀਆ ਨਾਟਕ ਵੀਰ ਜੀ ਆਪਕਾ

  • @tanukaur10
    @tanukaur10 9 месяцев назад +1

    ❤❤😊😊Very Very Very nice video ji😊😊❤❤

  • @palwinderkaur5461
    @palwinderkaur5461 9 месяцев назад

    Super super super super super super ❤❤❤

  • @AmrikSingh-hx3cf
    @AmrikSingh-hx3cf 9 месяцев назад +1

    ❤❤❤❤❤Yery nice video ji. Yery nice roll by Manpreet .God bless you and your family team.

  • @brindersingh3654
    @brindersingh3654 9 месяцев назад

    ਬਾਈ ਜਲਦੀ ਸੱਚ ਸਾਹਮਣੇ ਲੈ ਕੇ ਆਉ ਇਸ ਤੋਂ ਪਹਿਲਾਂ ਮੰਮੀ ਨੂੰ ਕੁਝ ਹੋ ਜਾਵੇ😢

  • @Sukhdeepsingh0936
    @Sukhdeepsingh0936 9 месяцев назад +1

    ਅਗਲਾ ਭਾਗ ਜਲਦੀ ਲਿਆਓ ਵਾਈ❤❤❤❤

  • @kulbeersingh3232
    @kulbeersingh3232 9 месяцев назад +2

    ❤❤❤ ਬਹੁਤ ਵਧੀਆ ਵੀਡੀਓ ❤❤❤

  • @happyvirk9891
    @happyvirk9891 9 месяцев назад

    Baaut sohni video ❤❤

  • @sukhbitkaursukhbitkaur4113
    @sukhbitkaursukhbitkaur4113 9 месяцев назад +2

    Bhut vadhia story ji.gbu

  • @sukhwinderkaur7145
    @sukhwinderkaur7145 9 месяцев назад +6

    ਆਹ ਪਿੰਡਾਂ ਵਿੱਚ ਤੀਵੀਆਂ ਲੋਕਾਂ ਦੇ ਘਰ ਪੱਟਦੀ ਰਹਿੰਦੀਆਂ ਨੇ, ਸਿੰਦਰ ਵਰਗੀਆਂ ਦੇ ਆਪਣੇ ਘਰ ਵਸਦੇ ਨੀ ਹੁੰਦੇ, ਲੋਕਾਂ ਦੇ ਨੂਹਾਂ ਸਖਾ ਕੇ ਪੱਟ ਦੀ ਰਹਿੰਦੀਆਂ ਨੇ

  • @Official.sukhjaani712
    @Official.sukhjaani712 9 месяцев назад

    Bahut vadia video ❤❤❤❤❤❤❤❤❤

  • @beantrenatus4291
    @beantrenatus4291 9 месяцев назад +4

    Very nice story g

  • @AmandeepSingh-bu4wn
    @AmandeepSingh-bu4wn 9 месяцев назад +1

    ਛਿੰਦਰ ਬਹੁਤ ਤੇਜ ਏ

  • @JaswindersinghSidhu-mt9vb
    @JaswindersinghSidhu-mt9vb 9 месяцев назад

    Very very nice story brother God bless ❤❤

  • @mandeepgarcha6662
    @mandeepgarcha6662 9 месяцев назад +2

    ਛਿੰਦਰ ਵਰਗੀ ਤੀਵੀ ਲੋਕਾ ਦਾ ਘਰ ਪੱਟ ਦਿੰਦੀ ਆ ਪੂਰੀ ਬੈਲਣ ਤੀਵੀ ਆ

  • @harmandhaliwal2842
    @harmandhaliwal2842 9 месяцев назад

    Very nice Video Bhai ji

  • @amansidhu7086
    @amansidhu7086 9 месяцев назад

    Bhut soni vodio

  • @manjitkaur-wy1tg
    @manjitkaur-wy1tg 9 месяцев назад +2

    ਸੀਰੀਅਲ ਬਹੁਤ ਸੋਹਣਾ but ਜਲਦੀ ਪਾਇਆ ਕਰੋ ਨਹੀਂ ਤਾਂ ਲਿੰਕ ਟੁੱਟ ਜਾਂਦਾ please

  • @daljitkaur353
    @daljitkaur353 9 месяцев назад

    Very nice video manpreet ji❤❤👌👍❤️❤️❤️💯🙏

  • @gurdeepshokar9665
    @gurdeepshokar9665 9 месяцев назад +1

    ਬਹੁਤ ਵਧੀਆ ਵੀਡੀਓ

  • @SatinderkaurBatth
    @SatinderkaurBatth 9 месяцев назад

    Very nice ji 😊😊😊❤❤❤

  • @amansinghamansidhu3979
    @amansinghamansidhu3979 9 месяцев назад

    Very nice agla part jldi le ke aeo ji

  • @shaminderkaursandhu9747
    @shaminderkaursandhu9747 9 месяцев назад

    Very good video good job all team very nice message

  • @SandeepSekhon-ms6dd
    @SandeepSekhon-ms6dd 9 месяцев назад

    Very nice👍👍👍👍👍❤❤❤❤

  • @Navjotsinghsidhu95
    @Navjotsinghsidhu95 9 месяцев назад +3

    Very nice

  • @ਹਰਪਾਲ7653
    @ਹਰਪਾਲ7653 9 месяцев назад +4

    ਹੁਣ ਕੰਮ ਲੰਬਾ ਨਾਂ ਖਿਚਿਓ ਅਗਲੀ ਕਿਸ਼ਤ ਚ
    ਸ਼ਿੰਦਰ ਦਾ ਪਰਦਾ ਚਕ ਦਿਓ

  • @ranoinsan6519
    @ranoinsan6519 9 месяцев назад

    Very nice episode 👏

  • @BalrajSingh-uy4um
    @BalrajSingh-uy4um 9 месяцев назад

    Nic video preet ji good 👍 ❤❤

  • @sushmaarora5628
    @sushmaarora5628 9 месяцев назад

    Episode itni der baad aanda saara maza hi kirkira ho janda h

  • @ManpreetKaur-jw9sl
    @ManpreetKaur-jw9sl 9 месяцев назад +3

    55 part jaldi la k aio

  • @preetsandhu8767
    @preetsandhu8767 9 месяцев назад

    Bhut vdia video a

  • @Navjotsinghsidhu95
    @Navjotsinghsidhu95 9 месяцев назад +3

    Nice ❤

  • @SantoshKumar-bz9eu
    @SantoshKumar-bz9eu 9 месяцев назад

    Very nice video tarnat Bai❤❤❤❤❤❤❤❤❤❤❤

  • @gulbaharsinghshahpuria3682
    @gulbaharsinghshahpuria3682 9 месяцев назад

    Very good Movie 😂😂😂😂😂😂

  • @garrysran4190
    @garrysran4190 9 месяцев назад

    Very nice video 👍🏻 but. Late buhut hai ❤❤❤❤❤❤❤❤❤❤

  • @BalwinderKaur-kg
    @BalwinderKaur-kg 9 месяцев назад

    ❤❤😢😢

  • @jagtarsinghratangarhia6280
    @jagtarsinghratangarhia6280 9 месяцев назад

    🥰❤️👍👍👍

  • @sukhpalsingh2558
    @sukhpalsingh2558 9 месяцев назад

    Vary nice video

  • @kamaldeepsingh3988
    @kamaldeepsingh3988 9 месяцев назад +28

    ਧਰਨਾਟ ਲਗਾਤਾਰ ਪਾਇਆ ਕਰੋ ਵੀਡੀਓ ਜਿਵੇੰ ਪਹਿਲਾਂ ਪਾਉਂਦੇ ਸੀ... ਕਹਾਣੀ ਦਾ ਚੱਸ ਨੀ ਰਹਿੰਦਾ ਨਾ ਕਰਿਓਸਟੀ ਬਚਦੀ ਆ ਕੋਈ... 🙏🏻

  • @gurminderdhaliwal9700
    @gurminderdhaliwal9700 9 месяцев назад

    ਹੁਣ ਤਾ ਪਤਾ ਲੱਗ ਗਿਆ

  • @shamsundar9131
    @shamsundar9131 9 месяцев назад

    Very very very very very very very very very very very very very very very very very very very very very very very very nice video next part Ritu Sharma bathinda 👏👏👏👏👏👏👏👏👏👏👏👏👏👏👏👏👏👏👏👏👏👏👏 👏👏👏👏👏👏👏👏👏👏👏

  • @GSJ-mp5fq
    @GSJ-mp5fq 9 месяцев назад

    ❤❤❤🎉🎉🎉

  • @ranjeetsekhon765
    @ranjeetsekhon765 9 месяцев назад

    Very nice ji god bless u ❤❤❤

  • @jasmeetkaur4051
    @jasmeetkaur4051 9 месяцев назад

    Bahut vadia story puri ❤

  • @mandeepgosalmandeepgosal4839
    @mandeepgosalmandeepgosal4839 9 месяцев назад

    Very nice vdo a dharnat bai

  • @sandeepchattha4846
    @sandeepchattha4846 9 месяцев назад

    👌👍👍

  • @user-zx108com
    @user-zx108com 9 месяцев назад

    ਬਾਈ ਵੀਡਿਓ ਜਲਦੀ ਲੈਕੇ ਆਓ ਕਰੋ

  • @gurminderdhaliwal9700
    @gurminderdhaliwal9700 9 месяцев назад

    ਜਲਦੀ ਪਾਇਆ ਕਰੋ ਵੀਡੀਓ ਚਾਚੀ ਨੂੰਸਬਕ ਸਖਾਅਦੋ

  • @Gyan_chauhan
    @Gyan_chauhan 9 месяцев назад

    Very nice 👍👍

  • @parminderbhullar998
    @parminderbhullar998 9 месяцев назад

    Nice 👌 👌 👌 🎉🎉🎉❤❤😮😮😊😊

  • @SagerBhutal-s2t
    @SagerBhutal-s2t 9 месяцев назад +2

    ❤❤❤