Yoga Girl on SGPC| ਯੋਗਾ ਕੁੜੀ ਦਾ ਵੱਡਾ ਬਿਆਨ, ਤੁਰੰਤ ਰੱਦ ਕਰੇ FIR...ਨਹੀਂ ਤਾਂ... | Gurcharan Singh Grewal

Поделиться
HTML-код
  • Опубликовано: 18 ноя 2024

Комментарии • 240

  • @jasvirmaan2074
    @jasvirmaan2074 4 месяца назад +21

    ਜਿਸ ਪੰਜਾਬ ਵਿੱਚ ਸੋਨੂ ਸੀਤੋ ਵਾਲਾ ,,ਵਰਗੇ ਵੱਡੇ ਪ੍ਰੋਗਰਾਮਾ ਵਿੱਚ ਮੁੱਖ ਮਹਿਮਾਨ ਬਣ ਕੇ ਆਉਣ ਉਸ ਪੰਜਾਬੀਆ ਤੋ ਉਮੀਦ ਵੀ ਕਈ ਹੈ।🙏💯💯ਇਹ ਹੁਣ ਹਰੀ ਸਿੰਘ ਨਲੂਆ,,ਅਕਾਲੀ ਫੂਲਾ ਸਿੰਘ,,ਮਹਾਰਾਜਾ ਰਣਜੀਤ ਸਿੰਘ,,ਸਾਹਿਬਜਾਦਾ ਅਜੀਤ ਸਿੰਘ, ਜੁਝਾਰ ਸਿੰਘ ਦੇ ਵਾਰਿਸ ਨਹੀ ਰਹੇ।ਜਮੀਰ ਮਰ ਚੁਕੀ ਹੈ ਪੰਜਾਬੀਆ ਦੀ ਲੱਖ ਲਾਹਣਤ ਹੈ ਸਾਡੇ ਤੇ🙏💯💯

    • @garryj7845
      @garryj7845 4 месяца назад

      Hinduani picche poori indian state khad gyi

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.

  • @avtarsingh4833
    @avtarsingh4833 4 месяца назад +21

    ਪਹਿਲਾਂ ਮਾਫੀ ਮੰਗਦੀ ਸੀ ਹੁਣ ਆਪਣੀ ਅਸਲੀਅਤ ਤੇ ਆ ਗਈ।

  • @balbirkaur8022
    @balbirkaur8022 4 месяца назад +19

    ਅਸਲ ਵਿੱਚ ਲੋਕ ਪਿਕਨਿਕ ਮਨਾਉਣ ਜਾਣ ਲਾਗੇ ਦਰਬਾਰ ਸਾਹਿਬ ਵਿੱਚ ਦਰਸ਼ਨ ਕਰਨ ਘੱਟ ਜਾਂਦੇ ਹਨ

    • @bobbysharma8396
      @bobbysharma8396 4 месяца назад +2

      Tumko kese pta ki jo guruduware jate h vo konse se doodh se dule hue h

    • @ਗੁਰਪ੍ਰੀਤਸਿੰਘ-ਚ5ਧ
      @ਗੁਰਪ੍ਰੀਤਸਿੰਘ-ਚ5ਧ 4 месяца назад

      @@bobbysharma8396 ਤੂੰ ਬਹੁਤ ਦੁੱਧ ਨਾਲ ਧੋਤਾ ਐ

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.

    • @ninderkaurdhindsa8656
      @ninderkaurdhindsa8656 4 месяца назад

      @@SatishKushwaha-tc2ji Kya apne kahi kisi Sikh ko Gurdware ja mandir me yoga karte dekha hai.Yeh aik common sense ki bat hai k religious place per log exercise nahi karte

    • @SatishKushwaha-tc2ji
      @SatishKushwaha-tc2ji 4 месяца назад +1

      @@ninderkaurdhindsa8656 namaz karte bhi nahi dekha to namaz allow kyu hai tum sab muslims ki tarah bante ja rahe ho

  • @ParamjitKaur-bp4de
    @ParamjitKaur-bp4de 4 месяца назад +15

    0:03 ਇਸਨੂੰ ਪੁੱਛੋ ਤੈਨੂੰ ਗੁਜਰਾਤ ਤੋਂ ਪੰਜਾਬ ਤੱਕ ਯੋਗਾ ਕਰਣ ਨੂੰ ਹੋਰ ਕੋਈ ਸਥਾਨ ਨਜ਼ਰ ਨਹੀਂ ਆਇਆ । ਨਾਲੇ ਤੂੰ ਬੱਚੀ ਹੈਂ ਜਿਹੜਾ ਤੈਨੂੰ ਭਾਰਤ ਦੇ ਧਾਰਮਿਕ ਅਸਥਾਨਾਂ ਦੀ ਮਰਿਆਦਾ ਨਹੀਂ ਪਤਾ । ਤੈਨੂੰ ਸ਼ਰਮ ਨਾ ਆਈ । ਇਸਨੂੰ ਨਹੀਂ ਪਤਾ ਇਸ ਪਵਿੱਤਰ ਅਸਥਾਨ ਦੀ ਸ਼ਕਤੀ ਦਾ । ਇੱਥੋਂ ਸੂਰਤ ਗੁਜਰਾਤ ਦੇ ਸਾਇੰਟਿਸਟ ਵਾਸੁ ਭਾਰਦਵਾਜ ਜੀ ਜਿਸਨੂੰ ਅਖੀਰ ਸਟੇਜ ਦਾ ਕੈਂਸਰ ਸੀ । ਡਾਕਟਰ ਨੇ 20 ਦਿਨ ਦੀ ਜ਼ਿੰਦਗੀ ਦੱਸੀ ਸੀ । ਉਸ ਉੱਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਹੋਈ । ਜੋਤ ਪਰਗਟ ਹੋਈ ਤੇ ਜਿਹੜਾ ਮੰਜੇ ਤੇ ਲਿਆਂਦਾ ਗਿਆ ਸੀ ਆਪਣੇ ਪੈਰਾਂ ਤੇ ਤੁਰ ਕੇ ਵਾਪਿਸ ਗਿਆ ਸੀ । Interview ਪਈ ਹੈ you tube ਤੇ ਵਾਸੁ ਭਾਰਦਵਾਜ ਕਰਕੇ ਦੇਖ ਲੈਣਾ । ਦਰਸ਼ਨੀ ਡਿਉਢੀ ਤੇ ਵੀ ਇਹ ਚਮਤਕਾਰ ਲਿਖਿਆ ਹੋਇਆ ਹੈ । ਇਹ ਆਪਣੀ ਭੁੱਲ ਬਖਸ਼ਾ ਲਵੇ ਸਮਾਂ ਰਹਿੰਦੇ ।

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.

  • @GuruKhalsa-rh6um
    @GuruKhalsa-rh6um 4 месяца назад +20

    ਮੈਂ ਤਾਂ ਸਾਰੇ ਸਿੱਖਾਂ ਨੂੰ ਲਾਹਣਤ ਪਾਉਣਾ ਜਿਹੜੀ ਉਸ ਵਕਤ ਉੱਥੇ ਇਹਦੇ ਨਾਲੇ ਉਹ ਕੰਜਰ ਸਰਦਾਰ ਜਿਹੜਾ ਫੋਟੋਆਂ ਖਿੱਚਦਾ ਸੀ ਚਵਲ

    • @jeetsingh865
      @jeetsingh865 4 месяца назад +3

      एह ज़रूरी नहीं कि फ़ोटो क्लिक करन बारे सच बिल रही होवे !

    • @ShonkiSardar-x6y
      @ShonkiSardar-x6y 4 месяца назад

      Tu jo karna kar lai ​@@jeetsingh865

    • @कखग-ज4घ
      @कखग-ज4घ 4 месяца назад

      Aur guru arjundev ke katil namaz padhte hai udko kya doge? Apni gand?

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      Note: Amritpal singh is your hero and our hero is Guru Gobind Singh Ji ❤

  • @GuruKhalsa-rh6um
    @GuruKhalsa-rh6um 4 месяца назад +11

    ਹਾਂ ਸਿੱਖੋ ਵੇਖ ਲਿਆ ਜੇ ਨਾ ਹੋਣਾ ਅਗਲੇ ਹਾਂ ਸਿਖੋ ਵੇਖ ਲਿਆ ਜੇ ਨਾ ਨਾਲੇ ਅਗਲੇ ਧਮਕੀਆਂ ਦਿੰਦੇ ਨਾਲੇ ਗੁਰੂ ਘਰ ਨੂੰ ਢਾਹ ਲਾਈ ਆ ਤੇ ਸਾਡੀ ਅਣਖ ਮਰ ਗਈ ਆ ਅਸੀਂ ਤਾਂ ਬਸ ਗੁਰੂ ਘਰ ਇੱਕ ਨਾ ਉਥੇ ਨਜ਼ਾਰਾ ਹੀ ਵੇਖਣ ਜਾਂਦੇ ਆਂ ਕੋਈ ਵੀ ਸਿੱਖ ਨਹੀਂ ਉੱਥੇ ਹੈਗਾ ਸਾਰੇ ਮਰ ਗਏ ਸੀ ਬਹੁਤ ਗਲਤ ਗੱਲ ਬੜਾ ਮਨ ਨੂੰ ਦੁੱਖ ਹੋਇਆ ਇਹ ਵੇਖ ਕੇ

    • @hskreshu798
      @hskreshu798 4 месяца назад

      Bai ji ehna da hashra bura hee hona saanu kharhna paina

    • @कखग-ज4घ
      @कखग-ज4घ 4 месяца назад +2

      Hmmm baki guruji arjundev ke katil ko namaz padhne ki permission hai golden temple me...

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.

  • @santokhsingh6343
    @santokhsingh6343 4 месяца назад +20

    ਚੋਰ ਆਪਣੇ ਆਪ ਨੂੰ ਨਿਰਦੋਸ਼ ਨਹੀਂ ਕਹਿ ਸਕਦਾ।ਅਦਾਲਤ ਦਾ ਸਾਹਮਣਾ ਕਰ।

    • @Ak-vj3ft
      @Ak-vj3ft 4 месяца назад

      jehde loka ne guruaan nu marya ohna nu tussi nmaj pdaune ho golden temple ch ,odo ni sodian bhawnava bhadkian. akal nu hath maro.

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice not just exercise. Almost 7000 years old practice

    • @SatishKushwaha-tc2ji
      @SatishKushwaha-tc2ji 4 месяца назад

      ਵੀਰ ਜੀ, ਜਦੋਂ ਸਿੱਖ ਵੀ ਯੋਗਾ ਦੇ ਨਿਯਮਾਂ ਨੂੰ ਨਹੀਂ ਜਾਣਦਾ ਤਾਂ ਹਿੰਦੂ ਕਿਵੇਂ ਜਾਣੇਗਾ। ਇਸ ਬਾਰੇ ਸੋਚੋ, ਕੁੜੀ ਕੀ ਕਹਿੰਦੀ ਹੈ ਸਹੀ ਹੈ.
      ਮੀਡੀਆ ਨੂੰ ਇਸ ਖਬਰ ਦਾ ਪ੍ਰਚਾਰ ਬੰਦ ਕਰਨਾ ਚਾਹੀਦਾ ਹੈ।

  • @santokhsingh6343
    @santokhsingh6343 4 месяца назад +17

    ਕਿ ਤੂੰ sgpc ਤੋਂ ਆਗਿਆ ਲਈ ਸੀ।ਗੁਰਦੂਆਰਾ ਸਾਹਿਬ ਵਿੱਚ ਮੱਥਾ ਕਿਉਂ ਨਾ ਟੇਕਿਆ।ਮਰਿਯਾਦਾ ਵਿੱਚ ਰਹੋ।

    • @seedhibaatnobakwaas12
      @seedhibaatnobakwaas12 4 месяца назад

      Fuddu matha tekea one ik din pehla

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice not just exercise. Almost 7000 years old practice

  • @satnamdhillon4624
    @satnamdhillon4624 4 месяца назад +3

    ਅਸਲੀਅਤ ਸਾਮਣੇ ਆਹ ਹੀ ਜਾੰਦੀ ਹੈ ਤੇ ਹੁਣ ੳਹ ਕੁੜੀ ਆਪਣੀ ੳਕਾਤ ਤੇ ਆਹ ਹੀ ਜਈ

  • @Naresh-hz6ks
    @Naresh-hz6ks 4 месяца назад +9

    ਤੈਨੂੰ ਨੀ ਸੀ ਪਤਾ ਕਿ ਦਰਬਾਰ ਸਾਹਿਬ ਧਾਰਮਿਕ ਅਸਥਾਨ ਆ ਨਾ ਕਿ ਕੋਈ ਗਾਰਡਨ ਜਿੱਥੇ ਯੋਗਾ ਕਰਨ ਬੈਠ ਗਈ ਤੂੰ

    • @कखग-ज4घ
      @कखग-ज4घ 4 месяца назад +1

      Na vo ab masjid hai jaha lakho Sikh - Hindu bhaio ke aur unke guruji tatha unke beto ke katilo ko namaz padhne diya jata hai .. vaha yog nahi ho sakta

    • @LovepreetSingh-gb7id
      @LovepreetSingh-gb7id 4 месяца назад

      ​@@कखग-ज4घBai tum log apne mandir jao , sikho ko mat batao kya karna hai

    • @कखग-ज4घ
      @कखग-ज4घ 4 месяца назад

      @@LovepreetSingh-gb7id aa gaya tu forced converted jihadiyao ko jija bnane vale napoosak dogle?

    • @SatishKushwaha-tc2ji
      @SatishKushwaha-tc2ji 4 месяца назад +1

      Bhai jab kisi Sikh ko hi nahi pata rules to Hindu ko kaise pata hoga. Vichar Karo ladki ki baat sahi hai

    • @SatishKushwaha-tc2ji
      @SatishKushwaha-tc2ji 4 месяца назад +1

      ​@@LovepreetSingh-gb7id why don't you ask SGPC to ban photography like it's banned in many Hindu temple. Vichar Karo khud ko badlo

  • @GurleenKaur-bg6jo
    @GurleenKaur-bg6jo 4 месяца назад +14

    ਉਥੇ ਸਿਰਫ਼ ਸਿੱਖ ਨਹੀ ਜਾਦੇ ਸਭ ਧਰਮਾ ਦੇ ਲੋਕ ਵੀ ਜਾਦੇ ਨੇ ਕੋਈ ਏਦਾ ਨਹੀ ਕਰਦਾ ਸਭ ਨੀਵੇ ਹੋ ਕੇ ਜਾਦੇ ਨੇ ਦੋ ਤਿੰਨ ਬੀ ਜੇ ਪੀ ਦੀ ਗਿਣੀ ਮਿਥੀ ਸਾਜਿਸ਼ ਹੈ

    • @कखग-ज4घ
      @कखग-ज4घ 4 месяца назад +1

      Baki guruji arjundev ke katilo ko namaz padhne ki permission hai.....

    • @LovepreetSingh-gb7id
      @LovepreetSingh-gb7id 4 месяца назад +1

      @@कखग-ज4घ Permission hai

    • @कखग-ज4घ
      @कखग-ज4घ 4 месяца назад +1

      @@LovepreetSingh-gb7id yahi to....

    • @LovepreetSingh-gb7id
      @LovepreetSingh-gb7id 4 месяца назад +1

      @@कखग-ज4घ Tohadi kyo dukhdi aa apne mandir jao

    • @PreetSingh-mj6vw
      @PreetSingh-mj6vw 4 месяца назад

      ​@@कखग-ज4घare bai tum apne kaam se matlab rakho 😂😂😂

  • @jaswindersingh6019
    @jaswindersingh6019 4 месяца назад +15

    ਇਹੇ ਕੁੜੀ ਹੁਣ ਆ ਗਈ ਆਪਣੀ ਅਸਲੀਅਤ ਤੇ ਉਹ ਸਾਜਿਸ਼ ਅਧੀਨ ਹੀ ਏਥੇ ਆਈ ਸੀ ਨਾ ਕਿ ਕੋਈ ਸਰਧਾ ਸੀ ਹੁਣ ਉਹ ਆ ਗਈ ਆ ਕੇ ਤੁਸੀਂ ਜੋ ਕਰਨਾ ਕਰ ਲਵੋ ਕੀਤਾ ਤੇ ਕੀਤਾ ਮੈ ਨਹੀ ਮੰਨਦੀ ਕੇ ਮੇਰੀ ਗਲਤੀ ਆ ਅਤੇ ਇਹੇ ਸਭ ਕੁੱਝ ਅਸੀਂ ਲੋਕ ਅਗੇ ਤੋਂ ਵੀ ਕਰਾਂਗੇ

    • @shavysingla8412
      @shavysingla8412 4 месяца назад +1

      Pehla ohnu lagia k ohne galti kar lyee hai.
      Bt oh case jitegi kyuki oh saria de sahmne yog kar rahi c te yog karna kise nu nuksan pahunchana nahi hunda. Baki othe mejud sewadara nu v kujh galat nahi lagya .
      Jani kise nu v pta nahi c ki yog karna beadbi hundi hai.
      Fer kudi nu ki pta hou.
      Es ch koi sajish ta nahi lagdi.
      Bt mere anusar hindua nu gurdware nahi jana chahida hun eh safe nahi reha.

    • @SatishKushwaha-tc2ji
      @SatishKushwaha-tc2ji 4 месяца назад

      ਵੀਰ ਜੀ, ਜਦੋਂ ਸਿੱਖ ਵੀ ਯੋਗਾ ਦੇ ਨਿਯਮਾਂ ਨੂੰ ਨਹੀਂ ਜਾਣਦਾ ਤਾਂ ਹਿੰਦੂ ਕਿਵੇਂ ਜਾਣੇਗਾ। ਇਸ ਬਾਰੇ ਸੋਚੋ, ਕੁੜੀ ਕੀ ਕਹਿੰਦੀ ਹੈ ਸਹੀ ਹੈ.
      ਮੀਡੀਆ ਨੂੰ ਇਸ ਖਬਰ ਦਾ ਪ੍ਰਚਾਰ ਬੰਦ ਕਰਨਾ ਚਾਹੀਦਾ ਹੈ।

    • @SatishKushwaha-tc2ji
      @SatishKushwaha-tc2ji 4 месяца назад

      ​@@shavysingla8412❤

    • @ninderkaurdhindsa8656
      @ninderkaurdhindsa8656 4 месяца назад

      @@shavysingla8412 Yoga mandir wich jake kyon nahi kitaUnj jis mandir wich lungi pehnan ton bina jana allowed nahi, ki uthe j koi pant pehan ke javega te koi nuksan ho javega.President Sahiba nu j mandir wich jan dinde te ki nuksan ho jana si.

    • @shavysingla8412
      @shavysingla8412 4 месяца назад

      @@ninderkaurdhindsa8656
      Fer ladki nu bahar hi rok lende?
      Ya yoga karan hi nahi deni c?

  • @himmatsingh6903
    @himmatsingh6903 4 месяца назад +1

    Miss. Archana Makwana should appear at " Sri Akal Takhat Sahib" and ask for apology, that is best way to get rid of this unwanted problem.
    She should announce the date of her arrival to SGPC so that proper procedure can be adopted.
    No sikh should talk about harm to her on the way and at " Sri Darbar Sahib" this is best for Miss.Archana Makwana to regret her wrong doings at holy shrine.
    This is my request to all sikh community and hindu community not to politicise this matter & restrict all not to react & write provoke comments.
    Waheguru ji 🙏

    • @SatishKushwaha-tc2ji
      @SatishKushwaha-tc2ji 4 месяца назад

      She will be attacked. I am sure . Because SGPC is involved in politics. They shouldn't have registered FIR for such small act. Many people aren't knowing rules . They should ban photography to avoid such incidents but they will never .

  • @jpsingh3234
    @jpsingh3234 4 месяца назад +1

    ਇਤਰਾਜ ਕਰਨ ਵਾਲਾ ਉਥੇ ਕੋਈ ਹੋਣਾ ਈ ਨਹੀਂ,,ਸੇਵਾਦਾਰ ਤਾਂ ਬੇਚਾਰੇ ਕਿਸ ਕਿਸ ਨੂੰ ਰੋਕਣ।।

  • @jeetsingh865
    @jeetsingh865 4 месяца назад +10

    बीबी रब्ब दे घर नू धमकियाँ देना कैसा लग रहा है !
    पहले पुराना इतिहास जान लो फिर धमकियाँ देना !

    • @SatishKushwaha-tc2ji
      @SatishKushwaha-tc2ji 4 месяца назад

      Bhai jab kisi Sikh ko hi nahi pata rules to Hindu ko kaise pata hoga. Vichar Karo ladki ki baat sahi hai

    • @SatishKushwaha-tc2ji
      @SatishKushwaha-tc2ji 4 месяца назад

      Namaz allowed hai 😂😂😂😂.

    • @jeetsingh865
      @jeetsingh865 4 месяца назад

      @@SatishKushwaha-tc2ji बेटा पूरी बात पता ना हो तो बात नहीं करनी चाहिए !
      नमाज़ियों को रिक्वेस्ट पर Golden Temple complex के बाहर गली में allow किया गया था ! ना कि परिक्रमा में

  • @savinderwahegurugsingh2502
    @savinderwahegurugsingh2502 4 месяца назад

    ਤੁਹਾਡਾ ਜੋਗਾ ਕਰਨ ਲੇਈ ਹੋਰ ਵੀ ਬਹੁਤ ਜਗਾ ਆ ਓਥੇ ਕਰਲੋ ਜੇ ਥੁਹਾਨੂ ਜਗਾ ਦਾ ਨਹੀ ਪਤਾ ਜਗਾ ਅਸੀ ਦਾਸ ਦਿਨੇਆ ਤੁਸੀ ਆਜੋ ਓਥੇ ਸਾਰੇ ਐਸ
    ਆਸਣ ਦਾ ਜੋਗਾ ਹੋਊ

  • @lambasaab9645
    @lambasaab9645 4 месяца назад +6

    Punjab police najara bann deyo.....punjabiya Di ankh da sawal hai 🤨🤨

    • @Ak-vj3ft
      @Ak-vj3ft 4 месяца назад +1

      dunia dekh rhi hai sodi anakh

    • @MohanSingh-zl7cn
      @MohanSingh-zl7cn 4 месяца назад +1

      I am Punjabi hindu . But I hate punjab .

  • @SurjitSingh-iw5ek
    @SurjitSingh-iw5ek 4 месяца назад +2

    ਕਸੂਰਵਾਰ ਸਾਡੇ ਸੇਵਾਦਾਰਾਂ ਦਾ ਵੀ ਆਪਣੀ ਡਿਊਟੀ ਅੱਖਾਂ ਖੋਲ੍ਹ ਕੇ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਕਰਤੂਤ ਨਾ ਕਰ ਸਕੇ

  • @NirmalSingh-bz3si
    @NirmalSingh-bz3si 4 месяца назад +12

    ਇਸ ਹਰਾਮਜਾਦੀ ਨੂੰ ਜੇਲ੍ਹ ਵਿੱਚ ਬੰਦ ਕਰੋ??

    • @कखग-ज4घ
      @कखग-ज4घ 4 месяца назад +1

      Aur guruji arjundev ke katilo ko namaz padhne ki liye dedo golden masjid

    • @PreetSingh-mj6vw
      @PreetSingh-mj6vw 4 месяца назад +1

      ​@@कखग-ज4घdaliton ko mandir jane ki ijajat hai ?

    • @कखग-ज4घ
      @कखग-ज4घ 4 месяца назад +1

      @@PreetSingh-mj6vw me bhi mochi hu aur garv se mandir me jata hu... Aap bolo kaun se mandir me Jana hai

  • @MukeshKumarAus
    @MukeshKumarAus 4 месяца назад +3

    SGPC is Gunda Prabandhak Committee. Hindus who have self-respect should not enter any Gurudwara.

    • @gursabsidhu1462
      @gursabsidhu1462 4 месяца назад

      Ek achi family mai tu Rawan kaha se pedha ho gaya.. kash Uncleji us raat jaldi so gai hote..😂😂😅😅

    • @SatishKushwaha-tc2ji
      @SatishKushwaha-tc2ji 4 месяца назад

      Apne papa ki baat kyu kar rahe ho 😢​@@gursabsidhu1462

  • @SatishKushwaha-tc2ji
    @SatishKushwaha-tc2ji 4 месяца назад +1

    Why don't sikhs put rules on their website. Even many sikhs were not knowing that yoga is banned inside premises.

  • @BalwinderSingh-zq1uy
    @BalwinderSingh-zq1uy 4 месяца назад +4

    Speaking arrogantly,let her join the investigation

  • @SatishKushwaha-tc2ji
    @SatishKushwaha-tc2ji 4 месяца назад +1

    Brother, when even a Sikh does not know the rules regarding yoga then how will a Hindu know them. think about it, what the girl says is right

  • @joban784
    @joban784 4 месяца назад +2

    ਇਕ ਵਾਰ ਆਮ ਲੋਕਾਂ ਵਿਚ ਆ ਕੇ ਦੇਖ ਫਿਰ ਪਤਾ ਲੱਗੂ ਆਮ ਲੋਕਾਂ ਨੂੰ ਇਤਰਾਜ਼ ਹੈ ਜਾਂ ਨਹੀਂ ਨਾਲੇ ਜਿਹੜੇ ਗਾਰਡ ਲਈ ਫਿਰਦੀ ਹੈ ਉਹ ਵਾਪਿਸ ਕਰਦੇ।

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.

  • @SukhdevSingh-kc7yp
    @SukhdevSingh-kc7yp 4 месяца назад

    ਬੀਬਾ ਜੀ ਅਕਲ ਤੋਂ ਕੰਮ ਲੈਲਾ।

  • @abroldentalcare8638
    @abroldentalcare8638 4 месяца назад

    Your sevadars are equally responsible Ashok Abrol

  • @Navjot88000
    @Navjot88000 4 месяца назад +1

    I want someone to forward my msg. I think that sgpc should make rule to collect phone in the entrence like the shoe are collected. Because there's no need of phone in the gurudwara. ( Media is enough, and they are doing there work properly). People like this girl don't concentrate on meditation and not let others to do. I request the authority to please read my request .

    • @कखग-ज4घ
      @कखग-ज4घ 4 месяца назад

      Ha golden masjid me namaz ho skti hai guruji arjundev ke hatyaro dwara

    • @LovepreetSingh-gb7id
      @LovepreetSingh-gb7id 4 месяца назад +1

      @@कखग-ज4घ hamaari marji namaaz pade ya path kare tu moot pina kon hota btane wala

    • @कखग-ज4घ
      @कखग-ज4घ 4 месяца назад

      @@LovepreetSingh-gb7id aa gaya tu forced converted jihadiyao ko jija bnane vale napoosak dogle?

  • @chachastories
    @chachastories 4 месяца назад

    Mai kehna chahta hu ki agar sab hindu bhaiya ko yoga gurudware me sahi lag raha hai to aoo sabhi sikh bhai mandir jaker cardio ( bhangra karte hai . Wo bhi galat nhi hoga kyoki yoga aur cardio dono fitness k liye hai

  • @abroldentalcare8638
    @abroldentalcare8638 4 месяца назад

    If no objection on namaj why on yoga Ashok Abrol

  • @HardeepSingh-pu9bo
    @HardeepSingh-pu9bo 4 месяца назад

    Ih dhamkiya de rahi aa ki me lardan nu tyaar ya, SGPC nu sakhat action lena chahida ya

  • @sukhwindersinghlubana4606
    @sukhwindersinghlubana4606 4 месяца назад

    ਕਰਨਾ ਦੀ ਫੁਲ ਸਪੋਟ ਲਗਦੀ ਹੇ ਇਸ ਪਕਵਾਨ ਨੁ

  • @AjmerSingh-er1kl
    @AjmerSingh-er1kl 4 месяца назад

    ਯੋਗਾ ਕਰਨਾ ਬੁਰਾ ਲਗਦਾ ਪਰ ਸੂਰਜ ਪਰਕਾਸ ਦੀ ਕਥਾ ਕਰਦੇ ਆ

  • @abroldentalcare8638
    @abroldentalcare8638 4 месяца назад

    Sukhasan is also yoga Ashok Abrol

  • @hskreshu798
    @hskreshu798 4 месяца назад +4

    Indira Gandhi ne v mattha laya c darbaar sahib ... Abdali ne v laaya .. hun tu v laa lai anjaam ohi hona Jo ohna da hoya ..
    Tuhanu asee nhi kende ki tusee gurdware ch aao jekar auna h te shrda naal aao nahi te aaun d koi lorh nahi haigi

    • @SatishKushwaha-tc2ji
      @SatishKushwaha-tc2ji 4 месяца назад

      Dhamki de rahe ho😂😂😂😂

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice .Almost 7000 years old practice

  • @srangobinder2669
    @srangobinder2669 4 месяца назад

    Shame on such girl

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice not just exercise. Almost 7000 years old practice❤

  • @hskreshu798
    @hskreshu798 4 месяца назад +2

    tuhanu koun kenda h ki Darbar Sahib aao

    • @rajsinghgill4030
      @rajsinghgill4030 4 месяца назад +1

      तुमने खरीद लिया है दरबार साहब, जब लड़की माफी ही मांग रही है, अब क्या कर लोगे

    • @SatishKushwaha-tc2ji
      @SatishKushwaha-tc2ji 4 месяца назад +1

      Ask your sgpc to ban Hindu 😂😂😂

  • @satnamsinghgahla1171
    @satnamsinghgahla1171 4 месяца назад

    ਹੋਰ ਕੋਈ ਯੋਗਾ ਕਰ ਰਿਹਾ ਸੀ ਇਥੇ ? ਤੇਰਾ ਦਿਮਾਗ ਖਰਾਬ ਹੈ

  • @banarsidasssohal4757
    @banarsidasssohal4757 4 месяца назад +3

    Es kurri dy byaan pechy vi koi waddi chaal hy guru ghar naal panga ly rahi aa

  • @JaswantSingh-mn7qm
    @JaswantSingh-mn7qm 4 месяца назад

    You are right madam

  • @sarmukhsingh2075
    @sarmukhsingh2075 4 месяца назад +1

    ਕਹਿੰਦੇ ਰੱਬ ਦੇ ਘਰ ਵਿਚ ਮਾਫੀ ਵੀ ਹੁੰਦੀ ਹੈം

  • @AshaRani-ov6xp
    @AshaRani-ov6xp 4 месяца назад

    Ryt ਜੀ

  • @HarpreetSingh-rm3cy
    @HarpreetSingh-rm3cy 4 месяца назад

    Grewal Saab Tuse sharam kru tuhade task force kitha se waheguru ji

  • @Wildexplorer85sourav
    @Wildexplorer85sourav 4 месяца назад

    Well Dewan Todar Mal sold all his belongings and bought 78,000 gold pieces to buy four yards of land so that the last rites of Sahibzadas could be performed with utmost respect.

  • @sharmaprop9166
    @sharmaprop9166 4 месяца назад

    Namazi karan wale te karoun wale kithe gye her ek de jagah nishchit hai

  • @chiranjisinghdhamija520
    @chiranjisinghdhamija520 4 месяца назад +2

    बकवास कर रही है

  • @mamukhurana4304
    @mamukhurana4304 4 месяца назад +1

    Jab yoga kr rhi thi to tab mna kyon nahi kiya ab use bina faltu me kyon pareshan kr rhe ho

  • @deepakbansal6734
    @deepakbansal6734 4 месяца назад

    Dusre dhrma di di koi chez gurudware vch aalowed nhi tah dusre dhrm de loki v allowed nhi hone chahde loki aa skde nh us naal related koi chhzz nhi

    • @SatishKushwaha-tc2ji
      @SatishKushwaha-tc2ji 4 месяца назад

      Namaz allowed hai😂😂😂😂
      There are many videos of namaz in golden temple 😂😂😂😂

    • @SatishKushwaha-tc2ji
      @SatishKushwaha-tc2ji 4 месяца назад

      Bhai aap to bansal ho

    • @deepakbansal6734
      @deepakbansal6734 4 месяца назад +1

      @@SatishKushwaha-tc2ji Mai bansal se phle sanatani hu

  • @AjmerSingh-er1kl
    @AjmerSingh-er1kl 4 месяца назад

    ਗੁੱਡ ਇਹਨਾ ਮਸੰਦਾ ਨੂ ਠੋਕ ਕੇ ਰੱਖੋ

  • @itsme-nz6hw
    @itsme-nz6hw 4 месяца назад

    Hari mandir sahib....

  • @ksingh2256
    @ksingh2256 4 месяца назад +2

    Yado sgpc de log Talwara le ke ladde ne taa marayada kithe se

  • @abroldentalcare8638
    @abroldentalcare8638 4 месяца назад

    Radha Soami can ban mobile why cannot you Ashok Abrol

  • @aulakhts3177
    @aulakhts3177 4 месяца назад

    Lagda aa esnu pehla hi pata c ke menu bjp di Puri support hai

  • @banarsidasssohal4757
    @banarsidasssohal4757 4 месяца назад

    Guru ghar nu ty pb police nu kurri walo sedda sedda chalang kita ja reha

  • @hskreshu798
    @hskreshu798 4 месяца назад

    eh legal action laugi fer khalsa v taiyar h koi na

  • @AmandeepSingh-pk5vy
    @AmandeepSingh-pk5vy 4 месяца назад

    Mobil andar ane band kardo sgpc kare band

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice not just exercise. Almost 7000 years old practice

  • @rajvindersingh5097
    @rajvindersingh5097 4 месяца назад +1

    Kanjaar

  • @ninderkaurdhindsa8656
    @ninderkaurdhindsa8656 4 месяца назад

    Agar tumhe rokka nahi to fir biased kaise ho gae?

  • @surinderpalsingh4600
    @surinderpalsingh4600 4 месяца назад

    Ik karela duja nimm chariya,
    Banjar gunah parr akarh kehar di

  • @varinderkumar8872
    @varinderkumar8872 4 месяца назад

    Pehli gal darbar Sahib hi kyo. Koi v dharm place te eda da kamm galat hai.

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice not just exercise. Almost 7000 years old practice

  • @AjmerSingh-er1kl
    @AjmerSingh-er1kl 4 месяца назад

    ਇਹਨਾ ਦੱਲਿਆ ਨੂ ਸੂਰਜ ਪਰਕਾਸ ਗਰੰਥ ਨਹੀ ਦਿਸਦਾ ਉਸਤੋ ਨਹੀ ਬੋਲਦੇ ਇਹ

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice not just exercise. Almost 7000 years old practice

    • @AjmerSingh-er1kl
      @AjmerSingh-er1kl 4 месяца назад

      @@SatishKushwaha-tc2ji bro im not inty in yoga ok

    • @AjmerSingh-er1kl
      @AjmerSingh-er1kl 4 месяца назад

      @@SatishKushwaha-tc2ji ap kro no problem

  • @ਹਰਪਾਲਸਿੰਘਰਾਏ
    @ਹਰਪਾਲਸਿੰਘਰਾਏ 4 месяца назад

    ਗਰੇਵਾਲ। ਕੋਡਾ। ਹੋ। ਜਾ। ਇਹਦੇ। ਮੂਹਰੇ। ਜੋ। ਇਹ। ਮਰਯਾਦਾ। ਭੰਗ। ਕਰ। ਗੀ। ਨਾਲੇ।ਕਹਿੰਦੀ। ਆ। ਜੇ। ਕੇਸ। ਵਾਪਸ। ਲੈਣਾ। ਲੈ। ਲੋ। ਨ। ਹੀ। ਮੈ। ਤੇ। ਮੇਰੇ। ਹ। ਮੈ।। ਤੀ। ਹਿੰਦੂ। ਪਾਰਟੀਆ। ਬਿਨਾ। ਡਰ। ਜਾ। ਭੈਅ। ਦੇ। ਕੇਸ।ਲ।ਡਾ।ਗੇ। ਇਕ।ਗੱਲ। ਉਸ। ਨੇ। ਠੀਕ। ਕਹੀ। ਆ। ਤੁਸੀ। ਮਰਯਾਦਾ। ਬਾਰੇ। ਕਿਥੇ। ਲਿਖ। ਕੇ। ਲਾਏ। ਆ। ਗਾ। ਤੋ।ਤਾ। ਕਹਿ। ਰਿਹਾ। ਅਸੀ। ਤਾ। ਰਪਟ। ਤਾ। ਲਿਖਾ। ਤੀ। ਬ। ਈ। ਕੋਈ। ਹੋਰ। ਨਾ। ਕਰੇ। ਨਾਲੇ। ਕਹੀ।ਜਾਨਾ। ਅਸੀ। ਕੁਝ। ਨੀ। ਕਰਦੇ। ਕਾਰਵਾਈ। ਪੁਲਸ। ਨੇ। ਕਰਨੀ। ਹੈ। ਪੁਲਸ। ਨੂੰ। ਕੀ। ਖਾਸ। ਲੋਡ। ਆ।ਪੈਰਵੀ। ਤੁਸੀ। ਕਰਨੀ। ਕੋਈ। ਨੀ। ਮੈ। ਸੋਨੂੰ। ਸਾਰੇ। ਕਮੇਟੀ। ਪ੍ਰਬੰਧਕ।ਨੂੰ। ਤੇ। ਸੁੱਖ। ਬਾਦਲ। ਨੂੰ। ਤੇ। ਪੰ। ਚਾ। ਨ। ਵੇ। ਤੋ। ਹੁਣ। ਤੱਕ। ਜਿਨਾ। ਨੇ। ਬਾਦਲ। ਰਾਜ। ਵਿਚ। ਮੋ।ਜਾ। ਮਾਰੀ। ਆ। ਸਾਰੇ। ਜਨੈ। ਇਕ। ਹੀ। ਦਿਨ। ਫਾਹੇ। ਰੱਸੇ।ਆ। ਨਾਲ। ਲੈ। ਕੇ। ਮਰ। ਜਾਓ।ਸਾਰਾ। ਕੁਝ। ਆਪੇ। ਹੀ। ਠੀਕ। ਠਾਕ। ਹੋ। ਜਾਓ। ਗਾ। ਨਾਲੇ। ਸੋਡਾ। ਸਿਆਪਾ। ਮੁੱਕ। ਜਾਓ। ਗਾ

  • @MohanSingh-mm5kb
    @MohanSingh-mm5kb 4 месяца назад +1

    Jutti phero isnoo

  • @heharlatala9177
    @heharlatala9177 4 месяца назад

    SGPC dikh da a hun ke karde..

  • @deepakbansal6734
    @deepakbansal6734 4 месяца назад

    Kudi nh shi kiya yoga krna glt nhi fir cancel hove agr yoga sikhi de against hai sgpc likh k laave non sikh gurudware allowed nhi

  • @ravindersinghgill314
    @ravindersinghgill314 4 месяца назад

    ਦਰਬਾਰ ਸਾਹਿਬ ਅਮਰਿਤਸਰ ਧਾਰਮਿਕ ਸਿੱਖਿਆ ( ਸ਼ਬਦ ਗੁਰੂ ਗਿਆਨ ) ਦਾ ਸਭ ਤੋਂ ਵੱਡਾ ਕੇੰਦਰ ਹੈ ਇਹ ਰੱਬ ਦਾ ਘਰ ਨਹੀਂ । ਰੱਬ ਦੇ ਨਾਮ ਤੇ ਲੋਕਾਂ ਦੀਆਂ ਜੇਬਾਂ ਨੂੰ ਝਾੜਿਆ ਜਾਂਦਾ ਹੈ ।।

    • @ParamjitKaur-bp4de
      @ParamjitKaur-bp4de 4 месяца назад +2

      ਕੋਈ ਜੇਬ ਵਿਚੋਂ ਤਾਂ ਨਹੀਂ ਕੱਢਦਾ। ਨਾ ਚੜ੍ਹਾਓ ਤੁਸੀਂ ।

    • @kaivyaulakh7224
      @kaivyaulakh7224 4 месяца назад

      ​@@ParamjitKaur-bp4deਇਹ ਨਾ ਜਾਵੇ ੍੍੍

  • @nationfirst8572
    @nationfirst8572 4 месяца назад

    Jis sathaan par do lakh army ke jawano ko mauot ke gaat uttar diya

  • @ajit78279
    @ajit78279 4 месяца назад

    Ye janbhujkr kitaa gyaa aa gyi apni yokaad mai fir vapish nhi honaa chahiye

  • @JasbirSidhu-k4f
    @JasbirSidhu-k4f 4 месяца назад

    Eh kudi pehla ta apni galti feel kar rahi c but ik hindu vakeel ne es nu sheh diti k tu jina marzi yoga kar Darbar Sahib ja k jini marzi tu maryada di ulanghna kar asi tere pichhe khade a . So ehna loka nu sharm aauni chahidi a k os ladki nu maryada samjhaun di jaga ulta sheh de rahe ne te loka ch jehr ghol k nafrat paida kar rahe a.

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Sikhs are known for tolerance

  • @RajeshKumar-yx4bf
    @RajeshKumar-yx4bf 4 месяца назад

    ਰੱਬ ਸਰਬ ਸਾਂਝਾ ਹੁੰਦਾ ਹੈ ਇੱਕ ਪਾਸੜ ਕਬਜ਼ਾ ਨਾ ਕਰੋ ਰੱਬ ਤੇ

    • @kaivyaulakh7224
      @kaivyaulakh7224 4 месяца назад

      ਕਬਜ਼ਾ ਤਾਂ ਹੋ ਗਿਆ ਪੰਜਾਬ ਦਾ

  • @tarsemsinghkambo2089
    @tarsemsinghkambo2089 4 месяца назад

    Bakwas kardi aa

  • @amitsharma-jv3ez
    @amitsharma-jv3ez 4 месяца назад +4

    Gujarati Chore bayimaan Kuddi

  • @harjitkaur5039
    @harjitkaur5039 4 месяца назад +2

    Sharm kar archana

    • @Ak-vj3ft
      @Ak-vj3ft 4 месяца назад

      sharam tussi kro jehde loka ne guruaan nu marya ohnu nu tussi bula ke nmaj pdayi jane ho golden temple ch,odo ni sodian bhawnava nu thes laggi.,kithe gyi sodi akal.dunia sab dekh rhi hai

  • @parshotamsingh8019
    @parshotamsingh8019 4 месяца назад

    Amrica caneda vale Punjabio lok shanoo saream jutiyan Maran lag pae ne kujh saram Karo vapish aa Jao nahi tan thore time Tak tuhanoo kujh nahi labna kehri bahadri noo pae tushi up Bihar wale sade shir te chari jande ne ena noo Punjab cho bahar kado sadian betian nal Sadi kari jade ne saream ijtan roll rahe ne tushi kahdian mullan Marilyn Punjab tan narak banh gia h

  • @BalvirSingh21475
    @BalvirSingh21475 4 месяца назад

    ਤੇਰੇ ਪੱਕੇ ਖਰੜੇ ਪੈਣੇ ਸੀ ਬਚ ਗਈ

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice not just exercise. Almost 7000 years old practice

    • @SatishKushwaha-tc2ji
      @SatishKushwaha-tc2ji 4 месяца назад

      😂

  • @Manveer470
    @Manveer470 4 месяца назад

    Mandir me jake kro

  • @ninderkaurdhindsa8656
    @ninderkaurdhindsa8656 4 месяца назад

    Tumhe aik mandir ki maryada to pta hi hogi, to fir suhirdta aur respect to har religious place ke liye honi chahiye, to tumhe yeh ota hi hoga kyonke tum bachhi to ho nahi.

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice not just exercise. Almost 7000 years old practice

    • @SatishKushwaha-tc2ji
      @SatishKushwaha-tc2ji 4 месяца назад

      Namaz allowed hai 😂😂😂😂 dikkat Hindu se Sai

  • @JaspalSingh-xf8ys
    @JaspalSingh-xf8ys 4 месяца назад

    Tera kharab nhi tera dimag shi karna pyega. Sikh kom nu hun.

  • @parvinderkwt286
    @parvinderkwt286 4 месяца назад

    Tu Jo karna kar la

  • @MohanSingh-zl7cn
    @MohanSingh-zl7cn 4 месяца назад

    Hinduism zindawad .

  • @KamaljeetKaur-l7u
    @KamaljeetKaur-l7u 4 месяца назад

    Hun eh apne aap nu badmash sabit karan te laggi hai eh kuch v kar sakdi hai ede peeche koi na koi hai jo support kar reha hai Kangna roniat. Lokan ne etraaz esksrkenahi kita honaki sahayad tune izzat li hogi. Photo khicne wala bhi ist bhram me hoga. Bhagwan ke kehar se darr Achana.Apni galti maan le.

  • @hskreshu798
    @hskreshu798 4 месяца назад

    eh kudi de intention galat hee h eh yoga Ghar nhi guru da Ghar h asee nhi chaunde tusee lok saade guru gharaa aao

  • @subasingh6660
    @subasingh6660 4 месяца назад +4

    Garewal.. Je. Tusi. Gol. Mol. Galan na karo NSA. Lao. Ke. NSA. Sirf. Sikhan te lagda.

    • @karandult
      @karandult 4 месяца назад +1

      NSA lgao e kudi te

    • @karandult
      @karandult 4 месяца назад

      Yoga karan lai enu guru ghar hi mileya

    • @karandult
      @karandult 4 месяца назад

      Hu sarkar suti pai e

    • @karandult
      @karandult 4 месяца назад

      Hu sarkar suti pai e

    • @karandult
      @karandult 4 месяца назад +1

      Jehde change km karde a ona te NSA eho jihia te koi karvai ni

  • @pargatsingh8939
    @pargatsingh8939 4 месяца назад

    Sharm karo Guru Karva yoga kar Nahin

  • @JaspalSingh-xf8ys
    @JaspalSingh-xf8ys 4 месяца назад

    Ih sirfhun protection lyegi. Khegi mainu sikha dar lagda hai. Bibi ji protection v kam nhi atti.

  • @BrownSaini-y6u
    @BrownSaini-y6u 4 месяца назад

    Galti Sadi aa jo is nu rok. Na sake seva daar loka di galti aa is nu fad ke juti ferni c fir pata lag da is Kamini nu

  • @F0RTNIEfor3ver
    @F0RTNIEfor3ver 4 месяца назад

    Yeh sirf fame lane aai three,
    is ne line men jakar ander matha bhi nahi teka.

  • @AbC-jn3ix
    @AbC-jn3ix 4 месяца назад

    Giral very bad ok

  • @gurdeepsinghsokhal9975
    @gurdeepsinghsokhal9975 4 месяца назад

    Tere kol mobile tan hai hr roj socall media tan chalda ga , sara kuj pta c ,a jan buj k kita

  • @avtarSingh-cm5gt
    @avtarSingh-cm5gt 4 месяца назад

    J case vapis nahi landed. Tan ki karegi. Guru Ghar nal matha laune vale nahi rahe. Dhamkiyan deniyan bandh kar.

  • @JAGJITSINGH-ne6jp
    @JAGJITSINGH-ne6jp 4 месяца назад

    Ehne marna hor koi gal ni

  • @sandeepmultani2797
    @sandeepmultani2797 4 месяца назад

    Pakvas kardi jene sade guru ghar nal mata laya oh da kuch ni raheya

  • @satnamdhillon949
    @satnamdhillon949 4 месяца назад

    Anjanepan jan jande hoe di pahle vichar karlo. ki dekh rahe lok anjan nahin san

  • @kirpalsingh3379
    @kirpalsingh3379 4 месяца назад

    Mast lo takker sabhi goonga ho joyge

  • @kuldeepessar209
    @kuldeepessar209 4 месяца назад

    Pehle tusi Punjab police nu face kero fhir koi Bayan Dena ji 🙏 😳 WaheGuruJi

    • @SatishKushwaha-tc2ji
      @SatishKushwaha-tc2ji 4 месяца назад

      Brother, when even a Sikh does not know the rules regarding yoga then how will a Hindu know them. think about it, what the girl says is right.
      Media should stop giving hype to this news.
      I love my Sikh brother. Brother Sikhs are known for tolerance.
      Note: yoga is religious practice not just exercise. Almost 7000 years old practice

    • @SatishKushwaha-tc2ji
      @SatishKushwaha-tc2ji 4 месяца назад

      Kuch nahi hoga kyuki sab faltu ka natak hai

  • @sarmukhsingh2075
    @sarmukhsingh2075 4 месяца назад

    ਜਿਨ੍ਹਾਂ 328 ਸਰੂਪ ਗਾਇਬ ਕੀਤੇ ਕੀ ਉਨ੍ਹਾਂ ਤੇ ਜਥੇਦਾਰ 295 ਲਾਵੇਗਾ ം

  • @RajeshKumar-n7l9m
    @RajeshKumar-n7l9m 4 месяца назад

    ਅਕਾਲ ਤਖਤ ਤੇ ਬੁਲਾ ਕੇ ਮਾਫੀ ਮੰਗਵਾਉਣੀ ਚਾਹੀਦੀ ਸੀ ਪਰ ਉਸ ਨਾਲ ਤਾਂ ਅਪਰਾਧੀਆਂ ਵਾਲਾ ਸਲੂਕ ਕਰਨ ਲੱਗ ਗਏ ਤੁਸੀਂ😂😂

  • @VikramjeetSingh-wi2xx
    @VikramjeetSingh-wi2xx 4 месяца назад

    Facebook vidvana de comment jrur pro....

  • @AmrikSingh-de1dc
    @AmrikSingh-de1dc 4 месяца назад

    Darbar Sahib. He. Mandir. Nhi

  • @MohanSingh-zl7cn
    @MohanSingh-zl7cn 4 месяца назад

    Sirf hindua nal nafrat hai .namaaj changi hai

  • @Ak-vj3ft
    @Ak-vj3ft 4 месяца назад

    shukar hai biba tu bapis chali gyi nhi ta ehna loka ne beadbi de name te vadd dena si te kisse ne tere privaar nu puchna bhi ni c ,ho sakda tere mri pyi te fir ho jandi