ਕਾਲਾ ਪੁੱਜਿਆ ਕੋਠੀ ਦੇਖਣ / ਜਾਨਮਾਹਲ ਨੂੰ ਦਿੱਤੀ ਸਲਾਹ / ਇੱਟ ਬਹੁਤ Kaim ਨਵੇ ਆਲੀ

Поделиться
HTML-код
  • Опубликовано: 20 сен 2024
  • #punjab #farming #mahlanradio #punjabagriculture #kalamahalvlogs

Комментарии • 52

  • @jaspalbalichehel3258
    @jaspalbalichehel3258 День назад +1

    ਸਤਿ ਸ੍ਰੀ ਆਕਾਲ ਮਾਸੜ ਜੀ ਬਹੁਤ ਵਧੀਆ ਵੀਡਿਓ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜਦੀ ਕਲਾ ਵਿੱਚ ਰੱਖੇ ❤❤

  • @NarinderKaur-d4t
    @NarinderKaur-d4t День назад +2

    Dhandi Farm kaloundi F G Sahib ❤❤❤❤❤

  • @jagsirgill7695
    @jagsirgill7695 День назад +1

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤❤❤ਸ੍ਰ ਜਗਸੀਰ ਸਿੰਘ ਗਿੱਲ 🎉🎉🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤❤❤🎉🎉🎉🎉🎉

  • @NirvairSekhon-ir4gu
    @NirvairSekhon-ir4gu День назад +2

    Nice 👍🏻👍🏻👍🏻🎉🎉🎉🎉🎉🎉

  • @darshanbhangu6005
    @darshanbhangu6005 День назад +3

    ਬੁਟੀਆ ਦੀ ਮਾਸੜ ਜੀ ਕਟੀਗ ਹੋਣੇ ਵਾਲੀ ਹੈ ਸਤਿਸਰੀ ਅਕਾਲ ਜੀ ❤

  • @haardeepsingh4842
    @haardeepsingh4842 День назад +1

    Waheguru ji 🙏🙏

  • @SatnamSidhu-ut5hy
    @SatnamSidhu-ut5hy День назад +1

    ❤❤😮😮

  • @KAMALJITKAUR-hz5ky
    @KAMALJITKAUR-hz5ky День назад +2

    Sat shre Akal veer ji 🙏🙏🙏🙏🙏

  • @tarsemsandha7344
    @tarsemsandha7344 День назад +2

    Sat shre akal ji ❤❤❤

  • @dimplerani4087
    @dimplerani4087 День назад +1

    So nice video

  • @malkiatsohal4220
    @malkiatsohal4220 День назад

    ਮਾਸੜ ਜੀ ਸਤਿ ਸ੍ਰੀ ਅਕਾਲ ਜੀ 🙏🙏
    ਮਾਸਟਰ ਮਲਕੀਅਤ ਸਿੰਘ ਸੋਹਲ 🙏🙏💐💐

  • @kuldipsingh7111
    @kuldipsingh7111 День назад +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ

  • @JaswinderSingh-hm9rv
    @JaswinderSingh-hm9rv День назад +1

    ਸੱਤ ਸ਼੍ਰੀ ਆਕਾਲ ਮਾਸੜ ਜੀ

  • @harpreetbatth396
    @harpreetbatth396 День назад +1

    Nice

  • @preetchahal-p6m
    @preetchahal-p6m День назад +1

    Nice🎉🎉🎉🎉🎉🎉

  • @Gypsywale47
    @Gypsywale47 День назад

    ਸਤਿ ਸ੍ਰੀ ਅਕਾਲ ਬਾਈ ਜੀ ਜਿਹੜੀ ਬਾਈ ਤੁਸੀਂ ਕੰਧ ਦੀ ਗੱਲ ਕਹੀ ਹੈ ਚਾਰ ਪੰਜ ਇੰਚੀ ਵਾਲੀ ਇਹ ਤਾਂ ਜਦੋਂ ਫਰਸ਼ ਲੱਗੂਗਾ ਕਾਣ ਤਾਂ ਉਦੋਂ ਪਤਾ ਲੱਗਣੀ ਜਿਹੜੀ ਇਹਨਾਂ ਨੇ ਪੌੜੀ ਵੱਲ ਕੰਧ ਕੱਢੀ ਹੈ ਅੱਗੇ ਫਰੰਟ ਚ ਉਹਦੀ ਤਾਂ ਲੋੜ ਹੀ ਨਹੀਂ ਸੀ ਉਹ ਬਿਲਕੁਲ ਨਾਲ ਲੱਗ ਕੇ ਕਰਦਾ ਤੇ ਉਥੇ ਫੰਕਸ਼ਨ ਬਹੁਤ ਵਧੀਆ ਹੁੰਦਾ ਕਾਫੀ ਜਗ੍ਹਾ ਲੰਬੀ ਹੈ ਕੋਈ ਵੀ ਛੋਟੀ ਮੋਟੀ ਪਾਰਟੀ ਉੱਥੇ ਹੋ ਸਕਦੀ ਸੀ ਛੱਤ ਤੇ ਤਲੇ ਜਿੱਥੇ ਪੁਰਾਣੀ ਪੌੜੀ ਢਾਹੀ ਹੋਈ ਹੈ ਉਹਦੇ ਨਾਲ ਦੀ ਕੰਧ ਰਸਤਾ ਛੱਡਣ ਦੀ ਲੋੜ ਨਹੀਂ ਤੇ ਉਹ ਸਿਰੇ ਤੋਂ ਚਾਰ ਇੰਚੀ ਲਾ ਕੇ ਉੱਪਰ ਲੈਂਟਰ ਪੈ ਜਾਣਾ ਸੀ ਬਹੁਤ ਵਧੀਆ ਹੋ ਜਾਂਦਾ ਉਥੇ ਨਾਲੇ ਤਾਂ ਹਵਾਦਾਰ ਹੁੰਦਾ ਸਾਰਾ

    • @mahlanradio
      @mahlanradio  День назад

      hanji bai ji thanks ji thanks 🙏🏻

  • @paramjitt15
    @paramjitt15 День назад +1

    🙏🙏🙏🙏🙏🙏🙏🙏🙏

  • @sukhmanjotsingh7427
    @sukhmanjotsingh7427 День назад +2

    ਮਾਸੜ ਵੀ ਟਿਕ ਦਾ ਨਹੀਂ ਬਹੁਤ ਮਿਹਨਤ ਕਰਦਾਂ ਹੈਂ

  • @gskhattra
    @gskhattra День назад +1

    sat sri akal masar g

  • @dilvargill-nw7xo
    @dilvargill-nw7xo День назад +1

    Ssa ji Dilvar Singh lapran to 🙏🏻🙏🏻🙏🏻🙏🏻🙏🙏🙏🙏

  • @Gypsywale47
    @Gypsywale47 День назад

    ਇਹ ਇੰਟ ਚ ਬਾਜਨ ਬਹੁਤ ਹੁੰਦਾ ਬਾਈ ਜੇ ਤਾਂ ਇਹਨੂੰ ਪਾਣੀ ਲੱਗਦਾ ਰਵੇ ਤਾਂ ਇਹ ਗੋਹਾ ਜੇ ਸੁਕੀ ਆ ਤਾਂ ਲੋਗਾ

  • @satvirkaler9252
    @satvirkaler9252 День назад +1

    Sade v risdedaara ny lai aa g morinde

  • @jasbirlahoria
    @jasbirlahoria День назад +2

    Bai thode chindi garh nere karke mangi aa sade ete 5.5 hai itt

  • @9815080186
    @9815080186 День назад +2

    ਅੱਜ ਕੈਮਰਾ ਠੀਕ ਨਹੀਂ ਲਗਦਾ ਕਲੀਅਰ ਨਹੀਂ ਆਈ ਵੀਡਿਓ