HALKI HOI TIWI 2 ।। Latest punjabi video ।। Latest punjabi comedy video ।।

Поделиться
HTML-код
  • Опубликовано: 14 дек 2024

Комментарии • 1,5 тыс.

  • @raminsan8515
    @raminsan8515 5 лет назад +6

    ਬਾਈ ਜੀ ਰੱਬ ਸੋਨੂੰ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੈ

  • @gurmeetbrar9912
    @gurmeetbrar9912 5 лет назад +1

    ਯਾਰ ਧਰਨਾਟ ਜਦੋ ਤੁਸੀਂ ਘਰੋ ਮੋਟਰਸਾਈਕਲ ਕੱਢਿਆ ਉਦੋ ਬਹੁਤ ਹਾਸਾ ਆਇਆਂ, ਤੁਹਾਡੀ ਵੀਡੀਓ ਦੇਖ ਕੇ ਤਾ ਟੈਨਸੈਨ ਲੈ ਜਾਦੀ ਐ, ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਤਰੱਕੀ ਬਖਸ਼ਿ ,

  • @FlopYouTuber
    @FlopYouTuber 5 лет назад +19

    Sirrra Ustaad ❤️❤️

  • @navjotsingh6826
    @navjotsingh6826 4 года назад +1

    ਢਨਾਤ ਬਾਈ ਦੀ ਕੋਈ ਰੀਸ ਨਹੀਂ ਵਾਹਿਗੁਰੂ ਜੀ ਚੱੜਦੀ ਕਲਾ ਚ ਰਖਣ ਜੀ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰਖਣ ਬਾਈ ਨੂੰ

  • @darshanchuharmajra729
    @darshanchuharmajra729 5 лет назад +11

    ￰ਧਰਨਾਟ 22 ਕਿਆ ਬਾਤ ਆ ਸਿਰਰਾ ਈ ਲੈ ਦਿੰਦਾ ਆ

  • @jasveerchahal4002
    @jasveerchahal4002 5 лет назад +1

    Sodian sarian videos bhut bhut vdya hundiyan ne meri mummi nu vi bhut pasand aundiyan ne

  • @harmanludhiana9113
    @harmanludhiana9113 5 лет назад +51

    #Dharnat22 Di Acting Kihnu Kihnu Vadiya Lggi veero

  • @sampiarora
    @sampiarora 3 месяца назад

    ਵੀਰ ਜੀ ਸਤਿ ਸ਼੍ਰੀ ਆਕਾਲ ਵੀਰ ਜੀ ਹਲਕੀ ਹੋਈ ਤੀਵੀਂ ਦਾ ਤੀਜਾ ਭਾਗ ਵੀ ਜ਼ਰੂਰ ਬਣਾਈ ਤੇ ਸਾਨੂੰ ਵਿਖਾਇਆ ਜਾਵੇ ❤❤❤❤❤❤❤❤❤❤

  • @manveer34
    @manveer34 5 лет назад +10

    Sirrrrrrraaaaaaaaaaa video 👌👌👌👌👌

  • @preetgrewal3177
    @preetgrewal3177 2 года назад

    ਘੈਂਟ ਵੀਡੀਓ ਜੀ 👌🏼👌🏼👌🏼👌🏼👌🏼👌🏼🤗🤗🤗😂

  • @pindersandhu8008
    @pindersandhu8008 5 лет назад +6

    So nyc video Dharnat Veer ji👌👌👌👌👌👌👌👌👌

  • @AmritDhanoa.93
    @AmritDhanoa.93 5 лет назад

    ਕੱਟਾ ਤਿੰਗੜਦਾ ਕਿੱਲੇ ਦੇ ਜੋਰ ਤੇ😆😆😆😆

  • @j.sdhindsasinghsardar523
    @j.sdhindsasinghsardar523 5 лет назад +57

    ਬਹੁਤ ਬਹੁਤ ਹੀ ਵਧੀਆ ਲੱਗੀ ਧਰਨਾਟ ਬਾਈ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ। ਦਿਨ ਰਾਤ ਚੌਗੁਣੀ ਤਰੱਕੀ ਬਖਸ਼ੇ। Love you a all teem nu

  • @jaskarnsingh7898
    @jaskarnsingh7898 4 года назад +1

    Wah v wah dhrnat singha

  • @satgurrao7015
    @satgurrao7015 5 лет назад +3

    Bhot vadia ji 😉🤣🤣😂🤣

  • @jagsersingh5882
    @jagsersingh5882 4 года назад +1

    ਧਰਨਾਟ ਵਾਈ ਬਹੁਤ ਵਧੀਆ

  • @harpreetsidhu8436
    @harpreetsidhu8436 5 лет назад +4

    Sudia Kya ne Batta jatto 😍😍😍😍

  • @ravinderkumar7020
    @ravinderkumar7020 5 лет назад

    Tarnaat veera bahut badiya dil kush kr dinde ho tusi

  • @Cheemaboyz5911
    @Cheemaboyz5911 5 лет назад +7

    Dharnat bai bohat vadia video full spot👍

  • @Jarnailsingh-br4or
    @Jarnailsingh-br4or 5 лет назад +1

    ਬਹੁਤ ਵਧੀਆ ਵੀਡੀਓ ਬਣਾੲੀ ਬਾੲੀ ਜੀ ਪਰਮਾਤਮਾ ਪੂਰੀ ਟੀਮ ਨੂੰ ਖੁਸ਼ ਰੱਖੇ

  • @avtarsinghmararha6237
    @avtarsinghmararha6237 5 лет назад +16

    ਸਿਰਾ ਵੀਰ ਜੀ

  • @vehlejanta5036
    @vehlejanta5036 5 лет назад

    ਧਰਨਾਟ ਵੀਰ ਜੀ ਬਹੁਤ ਵੱਦੀਆ ਲੱਗੀ ਤੇ ਗਾਹ ਤੋ ਇਹੋ ਜਿਹੀ ਵੀਡੀਓ ਪਾਦੇ ਰੈਣਾ ਧੰਨਵਾਦ ਕਰਦੇ ਹਾ

  • @paryankasehgal9470
    @paryankasehgal9470 5 лет назад +11

    Y bhut vadia video, massage v bhut vadia love you bro saria nu

  • @guribrar5373
    @guribrar5373 3 года назад +1

    👌👌👌👌

  • @rajkaur4449
    @rajkaur4449 4 года назад +2

    So nice video ji 😂😂😂😂😂😂😂😂😂😂😂😂😂😂😂😂😂😂😂😂

  • @harshaujla__
    @harshaujla__ 5 лет назад +9

    Sira ,koka ,nice ,very vadea video aa g tuhadi

  • @harjinderbhullar5555
    @harjinderbhullar5555 5 лет назад

    ਧਰਨਾਟ 22 ਇਸ਼ ਨਾਲ ਦੀਆ ਵੀਡਿਉ ਹੋਰ ਪਾਇਆ ਕਰ ਬਹੁਤ ਸੁਣ ਕੇ ਨਜਾਰਾ ਆਉਦਾ

  • @paramjitsingh6626
    @paramjitsingh6626 5 лет назад +5

    Good comedy it happens in villages..

  • @jassichahal1628
    @jassichahal1628 5 лет назад

    Nice verr g ਬੱਲੇ ਬੱਲੇ ਕਰਵਾਤੀ

  • @mohammdtavish3901
    @mohammdtavish3901 5 лет назад +22

    Buhat vadeya video y
    Love you y😍😍😍😍😍😍😍😍😍😍😍😍😍😘

    • @garnoregill6637
      @garnoregill6637 5 лет назад

      ☁☁☁☁☁☁☁☁
      🌟☁😌😌😌☁☁✨
      ☁😌😌☁☁😌☁☁
      😌😌☁✨☁☁☁☁
      😌😌☁☁☁☁☁☁
      😌😌☁Good Night✨
      ☁😌😌☁☁😌☁☁
      ☁☁😌😌😌☁☁☁
      ☁☁☁☁☁☁☁☁
      📩📩☎☎☎📩📩
      📩☎📩📩📩☎📩
      📩☎📩📩📩☎📩
      📩📩📩📩☎📩📩
      📩📩📩☎📩📩📩
      📩📩📩☎📩📩📩
      📩How is it going?
      📩📩📩☎📩📩📩
      🎩
      😁
      👕👍Great!
      👖
      👩💬Cool💫
      👚👏💥
      👖
      👠👠
      🎅🎅🎅🎅🎅
      👕👙👔👗🎽
      Santa is coming!

  • @satpalsingh1155
    @satpalsingh1155 5 лет назад

    ਬਹੁਤ ਹੀ ਸੋਹਣੀਆਂ ਵੀਡੀਓ ਤੇ ਉਸ ਤੋਂ ਵਧੀਆ massage

  • @lovdeepsingh1064
    @lovdeepsingh1064 5 лет назад +8

    Bhot sohni video hundi babe teri love you babe

  • @lovepreetsingh-rt8km
    @lovepreetsingh-rt8km 5 лет назад +1

    Vadia veer ji

  • @chauhanrs223
    @chauhanrs223 5 лет назад +4

    Ahh dekh kehnda soda e khoon aw.

  • @SherSingh-ht7me
    @SherSingh-ht7me 3 года назад

    ਬਹੁਤ ਵਧੀਆ ਲੱਗਿਆ ਦਹੀਂ ਚਲੋ

  • @MrAman1976
    @MrAman1976 5 лет назад +6

    Ghaint aa 22g

  • @lakhkveer7084
    @lakhkveer7084 5 лет назад

    Veere bhut vadia a video 😘😘😘👌👌👌👌👌👌👌

  • @mjsg8476
    @mjsg8476 5 лет назад +7

    Dharnat bomb blast at the end.

  • @rajvindersinghsahota6265
    @rajvindersinghsahota6265 5 лет назад

    Vah oye bhai dharnat Singh seera lata jama nice awesome right

  • @bs_gill4499
    @bs_gill4499 5 лет назад +8

    sirra laa ta bai 🤣🤣

  • @bakshishsinghjuj9950
    @bakshishsinghjuj9950 5 лет назад

    Darnaat ਵੀਰ ਜੀ ਮੈਂ ਯੂ ਟਿਊਬ ਤੇ ਬੁਹਤ ਵੀਡਿਓ ਦੇਖੀ ਹੈ ਪੜ ਆਪ ਦੀ ਵੀਡੀਉ ਦੀ ਬਾਤ ਹੀ ਕੁਝ ਹੋਰ ਹੈ ਪੂਰੀ ਫੈਮਲੀ ਵਿਚ ਬੈਠ ਕੇ ਦੇਖਣ ਵਾਲੀ ਹੈ ਵੈਰੀ ਨਾਈਸ ਯਾਰ ਸੁਪਰ ਸਟਾਰ ਹੋ ਆਪ

  • @gurdeepuppal7845
    @gurdeepuppal7845 5 лет назад +6

    Love u yaroooo sodi video bhut ghaint hundi aw

  • @somakhan2787
    @somakhan2787 5 лет назад +1

    ਬਾਈ ਜੀ ਜਮਾਂ ਸਿਰਾ

  • @JASSI_SIDHU1322
    @JASSI_SIDHU1322 5 лет назад +4

    End aa video 22

  • @jassachak1899
    @jassachak1899 5 лет назад

    ਧਰਨਾਟ ਬਾਈ ਮੋਟਰਸਾਈਕਲ ਤਾਂ ਸੈਲਫ ਸਟਾਰਟ ਆ ਤੁਸੀਂ ਕਿੱਕ ਮਾਰੀ ਜਾਣੇ ਓ

  • @jaidev8653
    @jaidev8653 5 лет назад +4

    First like and first coment

  • @gurjindergurjinder9558
    @gurjindergurjinder9558 5 лет назад +1

    Sirrra babeoo 👍👍👌👌👌

  • @lkhgrewal
    @lkhgrewal 5 лет назад +7

    First and 2nd pert att bi

  • @i_sehaj
    @i_sehaj 4 года назад +1

    Vadyaa Tarnaat siraa la ta

  • @ravibrar9626
    @ravibrar9626 5 лет назад +5

    ਜਿਵੇ ਲ਼ਫਾਫੇ ਨੂੰ ਗੰਡ ਦਿਤੀ ਆ ਲੱਗਦਾ ਪੱਕੀ ਖਾਦਾਂ ਬਾਈ 😂😂😂

  • @jagseerchahaljag687
    @jagseerchahaljag687 5 лет назад +2

    ਵਾਹ ਬਈ ਵਾਹ 👌👌👌👌

  • @kuldeepsidhu8160
    @kuldeepsidhu8160 5 лет назад +10

    Bhut vadia video bro god bless you

  • @GursewakSingh-tx7bm
    @GursewakSingh-tx7bm 5 лет назад +1

    Very good job bro. Dharnat bro Love u a Trali bharke. Y ajj tu apni trali ni bheji love nl bhrke. Y g pls don't mind oh kudian y g sachi tuhadia wifes ne ja fer artist ne. Good wishes for all team members. Kattad fan Dharnat y nd Desi masti pinda walea da.🙏WMK🙏🙏

  • @furqanahmad4772
    @furqanahmad4772 5 лет назад +4

    Wa g wa great koi jod ni tohda mary vero

  • @JaswinderSingh-un7pl
    @JaswinderSingh-un7pl 5 лет назад

    ਵੀਰ ਜੀ ਨਜਾਰਾ ਲਿਆ ਤਾਂ,ਬਹੁਤ ਹੀ ਵਧੀਆ ਲੱਗੀ ਵੀਡੀਉ,

  • @happysharma3549
    @happysharma3549 5 лет назад +18

    End kamm aa yr tarnaat da gaint big bro

  • @dhruvsood6466
    @dhruvsood6466 5 лет назад +1

    End aa yaar

  • @RoninSinghThiara
    @RoninSinghThiara 5 лет назад +6

    Luv u veero gr8 work

  • @751records
    @751records 5 лет назад +1

    Very nice ji

  • @sushantbabbar4447
    @sushantbabbar4447 5 лет назад +3

    JBC 😂🤣😂🤣😂🤣

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਸੋਹਣੀ ਵੀਡੀਓ ਬਣੀਆਂ ਜੀ

  • @ParamjitKaur-dq8jd
    @ParamjitKaur-dq8jd 5 лет назад +4

    ਵਧੀਅਾ,

  • @balbirsingh-je1hs
    @balbirsingh-je1hs 5 лет назад +1

    ਪੰਜਾਬੀ ਦਾ ਸੱਤਿਆਨਾਸ ਹਲ੍ਹਕੀ ਜਨਾਨੀ ਨੂੰ ਹੱਲਕੀ ਲਿਖੀ ਜਾਦੇ ਆ।

    • @ItsGagandeepSingh
      @ItsGagandeepSingh 5 лет назад

      balbir singh ਤੈਨੂੰ ਕੀ ਲਗਦਾ ਬਾਈ ਤੇਰੀ ਪੰਜਾਬੀ ਬਿਲਕੁਲ ਸਹੀ ਆ ? ‘ਜਾਂਦੇ' ਹੁੰਦਾ ਨਾ ਕੇ 'ਜਾਦੇ'

  • @ONLYTRUTH028
    @ONLYTRUTH028 5 лет назад +3

    Dharnant ji very good very nice .tuhadi Puri team noo Mubarakan family movie banaon lai . parmatma ESS Tara hi kirpa Kare.. tuhadi team ESS Tara. hi family movie odeus di seva vich hajir kardi rahe . God bless you and all team. Very good very nice. thanks

  • @KulwinderSingh-wl9dq
    @KulwinderSingh-wl9dq 5 лет назад

    ਰੱਬ ਤਰੱਕੀਆਂ ਬਖਸ਼ੇ

  • @benipalteamlbk567
    @benipalteamlbk567 5 лет назад +21

    Kokka veer jami and suraa luv uu bai sryaa nu

  • @preetsidhu7416
    @preetsidhu7416 5 лет назад +1

    Bhut vdiaaa video bro👌👌👌

  • @thenarinderontheway2792
    @thenarinderontheway2792 5 лет назад +210

    Producer x nalo ta 100 gun vadyia video ne veer thodi aa family naal ta baith k dekh sakde aa. Nahi ta kai punjab nu barbaad karn ch firde ne.

    • @sukhveersingh3371
      @sukhveersingh3371 5 лет назад +3

      22.good.vi

    • @harpaldhaliwal7433
      @harpaldhaliwal7433 5 лет назад +5

      Producerdxx ਜੱਟ ਦੀ ਕੋਈ ਰੀਸ ਨਹੀ ਕਰ ਸਕਦਾ । ਜੱਟ ਇੱਕ ਸਟੋਰੀ ਪਾ ਕੇ ਸਾਰਾ ਪੰਜਾਬ ਹਿਲਾ ਦਿੰਦਾ ।

    • @harpaldhaliwal7433
      @harpaldhaliwal7433 5 лет назад +1

      Producer naal di acting nhi hundi ਚਿਆਚਾ

    • @thenarinderontheway2792
      @thenarinderontheway2792 5 лет назад +9

      @@harpaldhaliwal7433 ਸਹੀ ਗੱਲ ਆ ਜਿਵੇਂ lakha sidhana ਨੇ ਹਿਲਾ ਕੇ ਰਖ ਦਿਤਾ ਸੀ 🤣🤣🤣

    • @producerdxxx9266
      @producerdxxx9266 5 лет назад +5

      @@thenarinderontheway2792 ਲੱਖੇ ਨੇ ਕਿਹੜਾ ਲੱਨ ਫੜ ਲਿਆ Producer da

  • @laddikotra9714
    @laddikotra9714 4 года назад

    ਸੋਹਰੇ ਹੋਰ ਜਾਏ ਵੀਰ ਜੀ

  • @HarvinderSingh-yz7rd
    @HarvinderSingh-yz7rd 5 лет назад +4

    😁😁😁😂😂👏👏👏👏👏👏👏👏👏👏👏

  • @kuldeepkokri5277
    @kuldeepkokri5277 5 лет назад

    ਜਵਾ ਈ ਬੇਕਾਰ ਏ ਕੌਈ ਚੱਜ ਦੀ ਵੀਡਉ ਬਣਾ ਕੇ ਪਾਈਆਂ ਕਰ ਪਹਿਲਾਂ ਸੁਰਮਾ ਥੌੜਾ ਜੀਆ ਵੱਧ ਪਾ ਲਿਆ ਕਰ ਲੰਡੌ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ

  • @BhupinderSingh-ig8vq
    @BhupinderSingh-ig8vq 5 лет назад +6

    22 Sirsa lata
    Love u aa all tem nu y ji

  • @ਕਰਨਵੀਰਸਿੰਘਪੂਨੀਆਕੱਕੇਪੁਰ

    ਬਹੁਤ ਵਧੀਆ ਜੀ 👌👌
    ਮੋਟਰਸਾਇਕਲ ਦੀ ਚਾਬੀ ਦਾ ਪਤਾ ਲੱਗ ਰਿਹਾ ਸੀ ਲਾਈ ਨਹੀ ਸੀ ਤੇ ਬਾਦ ਵਿੱਚ ਲਾ ਦਿੱਤੀ ਸੀ

  • @deepratoldeep7362
    @deepratoldeep7362 5 лет назад +10

    God blesss you bro hanesa ada e funny videos banoude rahooo

  • @gurpreetsingh-oe5tr
    @gurpreetsingh-oe5tr 4 года назад

    ਬਹੁਤ ਘੈਟ 22 ਜੀ

  • @Banty_bhurthala
    @Banty_bhurthala 5 лет назад +17

    gaint 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👌👌👌👌👌👌👌👌👌👌👌👌👌👌👌👌👌👌👌👌👌👌💗💗💗💗💗💗💗💗

  • @rohibenipal2372
    @rohibenipal2372 5 лет назад

    ਬਹੁਤ ਸੋਹਣੀ ਹੇ ਵੀਰ ਜੀ

  • @binderkhokhar7314
    @binderkhokhar7314 5 лет назад +6

    22g Good video veer ji SiraaaA

    • @gobindsingh9038
      @gobindsingh9038 4 года назад

      ਕਿਹਾ ਹੈ ਅਤੇ ਕਕਕਕਕਕਕਕੋਧਧਧਧ

  • @happysidhu653
    @happysidhu653 5 лет назад

    Va b dhrnata action bhut shone krda...jdo banda vadd ke babe kol aya wapis bhut kaim acting 😄😃😃😃😀

  • @jassihundaljassi2792
    @jassihundaljassi2792 5 лет назад +5

    ਬੰਬ ਪਿਕਚਰ 22

  • @malkagill5498
    @malkagill5498 5 лет назад

    ਬਾਈ ਬਹੁਤ ਸੋਹਣੀ िਫਲਮ ਹੈ,ਬਾਈ ਅॅਤ ਅਾ

  • @nasibchand692
    @nasibchand692 5 лет назад +10

    Hahaha y ghaint a

  • @punjablife8946
    @punjablife8946 5 лет назад +12

    ѕιra jaттa love υ cнĸι raĸн ĸм nυ

  • @MakhanSingh-el8uc
    @MakhanSingh-el8uc 5 лет назад

    ਬਹੁਤ ਸੋਹਣੀ ਵੀਡੀਓ ਵਾੲੀ ਧਰਨਾਟ love u

  • @jaspreetjass1338
    @jaspreetjass1338 5 лет назад +5

    Att veere sirra km tuhda y love u tuhnu sari team te tuhde km nu

  • @meditationandrelaxingsoul9307
    @meditationandrelaxingsoul9307 5 лет назад +1

    kaim aa praa

  • @simrangill762
    @simrangill762 5 лет назад +3

    Endless 🔥

  • @sukhwinderdhaliwal8698
    @sukhwinderdhaliwal8698 3 года назад

    ਬਹੁਤ ਹੀ ਵਧੀਆ ਤੇ ਫਨੀ ਵਿਡੀਉ

  • @RaviSingh-ho7eh
    @RaviSingh-ho7eh 5 лет назад +5

    Part 3

  • @singhjagjeet6171
    @singhjagjeet6171 5 лет назад

    ਬਹੁਤ ਵਧੀਆ ਵੀਡਿਓ ਹੈ ਜੀ

  • @honeyaujla2825
    @honeyaujla2825 4 года назад +4

    😂👍

  • @sukhmaansaab1963
    @sukhmaansaab1963 5 лет назад

    Boht Sohni video aa Mann khush hunda dekh ke

  • @Harwinder2510
    @Harwinder2510 5 лет назад +4

    Nice 👍🏻👍🏻

  • @harpreetbrar6699
    @harpreetbrar6699 5 лет назад +1

    Veer g very nice

  • @jaasisingh12
    @jaasisingh12 5 лет назад +3

    Vire 3 liao

  • @punjabilive8461
    @punjabilive8461 5 лет назад

    ਬਹੁਤ ਵਧੀਅਾ ਵੀਡੀਓ

  • @KuldeepSingh-qd4nw
    @KuldeepSingh-qd4nw 5 лет назад +7

    16:36 ਤੇ ਜੋ ਕਿਹਾ ਸੁਣ ਕੇ ਜਾਗਦੀ ਜਮੀਰ ਆਲੇ ਦਾ ਮਰਨ ਹੋ ਜਾਂਦਾ।ਸਾਲਾ ਕਾਲਜਾ ਪਾਟ ਜਾਂਦਾ।ਫੇਰ ਅਣਂਖ ਆਲਾ ਤਾਂ ਇੱਕ ਪਾਸਾ ਕਰ ਦਿੰਦਾਂ।
    ਜੋ ਲੰਡੂ ਹੁੰਦੇ ਆ ਓਹ ਦਲੀਲਾਂ ਦੇਣ ਲੱਗ ਪੈਂਦੇ ਆ।

  • @mindrelaxation77
    @mindrelaxation77 3 года назад +1

    Love you Peter reda bhar ke❤️❤️👍

  • @HarinderSingh-vm4nz
    @HarinderSingh-vm4nz 5 лет назад +5

    Sira

  • @vakilsingh5515
    @vakilsingh5515 5 лет назад

    Nice nice dharnat bai seeeraaa hi laaataaaa