Это видео недоступно.
Сожалеем об этом.

Jatt,pandit te Daku | Full comedy | latest Punjabi video |

Поделиться
HTML-код
  • Опубликовано: 5 окт 2019
  • Episode Starring :-
    Dharnat Jhinjer (insta : @dharnat_jhinjer)
    Babaldeep Singh jhinjer
    Harjinder singh (Lala)
    Amrit Gill
    Pardeep singla
    Gurwinder dhindsa
    Video Cast
    Directed by Babaldeep Jhinjer
    Written by Pardeep Singla
    (E-Mail babaldeepsingh955@gmail.com Contact No.8195865948)
    (Facebook:- desimastipindawale)
    @Like @Share @Support

Комментарии • 1,3 тыс.

  • @brownboy1993
    @brownboy1993 4 года назад +13

    ਮਾੜੀ ਹੋਈ ਧਰਨਾਟ ਨਾਲ ਯਰ , ਕੁਦਰਤ ਨੇ ਖਵਾ ਈ ਦਿੱਤਾ ਧਰਨਾਟ ਨੂੰ ਥੱਪੜ ਮਾਰ ਕੇ

  • @ujagarsingh8803
    @ujagarsingh8803 4 года назад +34

    ਵੀਰੋ ਵਾਹਿਗੁਰੂ,ਅੱਲਾ,ਰਾਮ,ਗੋਡ,ਜੋ ਮਰਜੀ ਨਾਂ ਲੈਲੋ ਉਹ ਹੈ ਧਰਤੀ ਤੇ ਸਭ ਜੀਆਂ ਚ ਵਸਦਾ, ਜ਼ਰਰੇ ਜਰਰੇ ਚ ਵੱਸਦਾ,, ਕੁਦਰਤ ਹੀ ਕਾਦਰ ਹੈ, ਬਹੁਤ ਵਧੀਆ ਵੀਡੀਓ ਬਣਾਈ , ਜਿਓਦੇ ਵਸਦੇ ਰਹੋ

  • @pargatsidhu3459
    @pargatsidhu3459 2 года назад +1

    Super hid very nice video Ji I Love you Sara nu tarli bhar ka dharnat Ji nu sari Tami nu dhranat Ji nu

  • @gurtejsinghsingh8242
    @gurtejsinghsingh8242 2 года назад

    ਕਮਾਲ ਹੀ ਨਹੀ ਧਮਾਲ ਐ
    ਬਹੁਤ ਵਧੀਆ ਤੁਹਾਡੀ ਹਰ ਵੀਡੀਓ
    ਵਧੀਆ ਠੇਠ ਪਂਜਾਬੀ
    ਬਿਨਾ ਅਸਲੀਲਤਾ👌ਖੁਸ਼ ਰਹੋ ਆਬਾਦ ਰਹੋ

  • @amannmarahar1637
    @amannmarahar1637 4 года назад +49

    357 ਵਾਂ Unlike ਮੇਰੇ ਤੋਂ ਹੋ ਗਿਆ ਸੀ ਭੁੱਲ ਕੇ ਪਤਾ ਨੀ ਕਿਵੇਂ ਹੋਗਿਆ ਸੀ। ਜਿਵੇਂ ਰਾਹੀ ਪੀਪਾ ਭੁੱਲ ਗਿਆ ਸੀ। ਫੇਰ ਲਾਈਕ ਕੀਤਾ ਵੀਡੀਓ ਨੂੰ।
    ਬਹੁਤ ਸੋਹਣੀ ਵੀਡੀਓ ਧਰਨਾਟ । ਕੁਦਰਤ ਆਪਣੀ ਆਈ ਤੇ ਆ ਜਾਵੇ ਜੇ ਦਾਣੇ ਢੋਲਾਂ ਚੋ ਕਢਾ ਲੈਂਦੀ ਆ ਇਹ ਸੱਚ ਆ।

  • @bubbysingh9108
    @bubbysingh9108 4 года назад +19

    20:26 🤣🤣🤣🤣 yy Daku da chela sutta mar gya
    kapda kha gya 😁😅

  • @kalerkaler1462
    @kalerkaler1462 3 года назад +1

    ਘੈਂਟ ਗੱਲ ਬਾਤ

  • @GagandeepSingh-qy9tp
    @GagandeepSingh-qy9tp 3 года назад +1

    ਬਹੁਤ ਵਧੀਆ ਵੀਡੀਓ ਵੀਰ 👍👍👌👌🌴

  • @j.sdhindsasinghsardar523
    @j.sdhindsasinghsardar523 4 года назад +19

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਜੀ। ਵਾਹਿਗੁਰੂ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੇਸੀ ਮਸਤੀ ਪਿੰਡਾ ਵਾਲਿਆ ਨੂੰ।

  • @desipenduvirsa
    @desipenduvirsa 4 года назад +23

    ਬਹੁਤ ਵਧੀਆ ਵਿਡੀਓ ਬਣਾਈ ਐ ਧਰਨਾਟ ਤੇ ਉਸ ਦੀ ਸਾਰੀ ਟੀਮ ਸਿਰਾ

  • @SonyStudio-gl5uk
    @SonyStudio-gl5uk 6 месяцев назад

    ਨਾਇਸ ਬਾਈ ਤਰਨਾਟ ਜੀ ਮੈਂ ਵੀ ਸਕੂਲ ਚ ਇਦਾਂ ਹੀ ਕੁੱਟਦਾ ਸੀ ਪਰ ਥੋਡੀਆਂ ਵੀਡੀਓ ਦੇਖ ਕੇ ਮੈਨੂੰ ਮੇਰੇ ਸਕੂਲ ਦੀ ਪੁਰਾਣੀ ਯਾਦ ਆ ਗਈ ਆਈ ਲਵ ਯੂ ਤੇ ਨਟ ਬਾਈ ਜੀ ਸੁਣਨ ਮਿਲਣ ਆਵਾਂਗੇ ਇੱਕ ਦਿਨ ਬਾਈ ਜੀ❤❤❤❤❤❤❤❤❤

  • @rajveermander3217
    @rajveermander3217 3 года назад +1

    Wmk Ji Waheguru Ji Sabna Te Hamesha Meher Krna Ji God bless you Ji

  • @kuchbhisahi
    @kuchbhisahi 4 года назад +18

    ਵੀਡਿਉ ਬਹੁਤ ਵਧੀਆ ਕੁਦਰਤ ਤਾਂ ਸਭ ਕੁਛ ਹੀ ਕਰ ਸਕਦੀ ਧਰਨਾਟ ਵੀਰੇ ਤੂੰ ਵੀ ਪੰਿਡਤ ਨੂੰ ਅੰਦਰ ਬੜਕੇ ਖੁਆ ਸਕਦਾ ਸੀ

  • @desipunjabiboys1161
    @desipunjabiboys1161 4 года назад +6

    22 ਧਰਨਾਟ ਬਹੁਤ ਹੀ ਵਧੀਅਾ ਵੀਡੀੳੂ ਵੀਰ ਜੀ

  • @HardeepSingh-rv1iu
    @HardeepSingh-rv1iu 4 года назад +1

    Y dharnat te sary team sirra

  • @charnjitsingh8402
    @charnjitsingh8402 4 года назад +1

    22g vedio bahut he badhita laggi hai v v nice

  • @sukhdeepkaur4114
    @sukhdeepkaur4114 4 года назад +3

    Att👍🏻👍🏻

  • @satpalsingh1155
    @satpalsingh1155 4 года назад +71

    ਬਹੁਤ ਹੀ ਵਧੀਆ ਵੀਡੀਓ🎥 ਵੀਰ ਜੀ✅ ਲਵ ਜੂ ਐ ਟਰਾਲੀ ਭਰ ਕੇ

  • @rambofarmraikeklan6724
    @rambofarmraikeklan6724 4 года назад +1

    End a

  • @jaspalsinghjasshar5929
    @jaspalsinghjasshar5929 3 года назад

    ਰਾਹੀ ਜਾਂਦਾ ਪੀਪਾ ਤਾਂ ਭੂਲ ਗਿਆ ਵਾਈ ਧਰਨਾਟ ਤੇਰੇ ਤਾਂ ਕੁਦਰਤ ਯਾਦ ਕਰਾਂਤੀ ਵਾਈ ਰਪਲਾਈ ਕਰਿਉ ਵਾਈ

  • @sewasingh4787
    @sewasingh4787 4 года назад +30

    ਬਹੁਤ ਵਧੀਆ ਕਲਾਕਾਰੀ ਬਿਨਾਂ ਅਸ਼ਲੀਲਤਾ ਤੋਂ

  • @goppimandvi1670
    @goppimandvi1670 4 года назад +6

    bohat vdia brothers 👌👌👌👌

  • @karansunam6744
    @karansunam6744 3 года назад

    Best best ....full comday hahaahahahahhaahahahahhha nice

  • @akashjohal2273
    @akashjohal2273 4 года назад

    VERY GOOD ਬਾਈ ਧਰਨਾਟ ਵੀਡੀਓ ਬਹੁਤ ਵਧੀਆ ਲੱਗੀ ਆ

  • @amrinderdhillon7551
    @amrinderdhillon7551 4 года назад +6

    ਬਹੁਤ ਵਧੀਆ👍💯

  • @user-rg4jk2sj5m
    @user-rg4jk2sj5m 4 года назад +9

    Good message bai g
    All the best saari team nu👌

  • @kranveernagrakranveer4788
    @kranveernagrakranveer4788 Год назад +1

    Sirra y

  • @jagwantsingh5036
    @jagwantsingh5036 4 года назад +1

    Siraaaaaa jatto

  • @khanddpreetgill4252
    @khanddpreetgill4252 4 года назад +10

    Siraaaa video atttttt love u bro god bless u all team🙏🙏🙏🙏🙏❤

  • @techuser7955
    @techuser7955 4 года назад +12

    First

  • @surjeetandsukhdeep526
    @surjeetandsukhdeep526 Год назад +1

    sirra video bai

  • @AvtarSingh-ct7wz
    @AvtarSingh-ct7wz 4 года назад +1

    V V mst Video Dear

  • @happyhappy8670
    @happyhappy8670 4 года назад +4

    Oll the best all team
    👇

  • @gursharansandhu3622
    @gursharansandhu3622 4 года назад +30

    ਕੁਦਰਤ ਬੜੀ ਅਜੀਬ ਹੁੰਦੀ ਕਦੀ ਆਪਣਾ ਭੇਤ ਨਹੀ ਦਸਦੀ

  • @parmindersingh294
    @parmindersingh294 4 года назад

    Bhut ਹੀ ਵਧੀਆ ਵੀਡੀਓ ਬਾਈ ਜੀ ਲਵ uhh a truck ਭਰਕੇ ਬਾਈ dharnat ji

  • @jattgaming8833
    @jattgaming8833 3 года назад +1

    Att

  • @tastyfoodanywhere3876
    @tastyfoodanywhere3876 4 года назад +8

    bhot he vadia video y g carry on god bless all of u watching from malaysia

  • @deepdhillon4425
    @deepdhillon4425 4 года назад +5

    Siraaa e dharnaat tn 🤣🤣🤣

  • @sukhpalsingh7819
    @sukhpalsingh7819 4 года назад +1

    Sirra bai

  • @preetgrewal3177
    @preetgrewal3177 2 года назад

    😂😂😂😂🤣🤣🤣🤣👌🏼👌🏼👌🏼 ਕੁਦਰਤ ਕਮਾਲ ਐ 🤣

  • @rajwantkaur4369
    @rajwantkaur4369 4 года назад +4

    Veer ji good video

  • @harbhajansekhon4029
    @harbhajansekhon4029 4 года назад +7

    Good presentation !

  • @Kulwindersingh-ud8ir
    @Kulwindersingh-ud8ir 4 года назад +1

    Very nice brother sira bhi

  • @shabazzansari9993
    @shabazzansari9993 4 года назад +1

    Good job veer

  • @sukhvirchahal8686
    @sukhvirchahal8686 4 года назад +3

    ਬਹੁਤ ਵਧੀਅਾ ਵੀਡੀਓ ਬਣਾੲੀ ਅਾ ਬਾੲੀ ਪ੍ਰਮਾਤਮਾ ਤੁਹਾਨੂੰ ਚੜਦੀਅਾਂ ਕਲਾਂ ਚ ਰੱਖੇ

  • @ManishKumar-hx9sx
    @ManishKumar-hx9sx 4 года назад +3

    Sirra bro

  • @unlimitedfun3684
    @unlimitedfun3684 4 года назад

    Ghaint aaa mitro poori koi ghaaat ni

  • @karmjitrai146
    @karmjitrai146 3 года назад

    ਬਹੁਤ ਵਧੀਆ ਵੀਡਿਉ very good

  • @taranpreetkaur8832
    @taranpreetkaur8832 4 года назад +6

    Nice video bro god bless you forever ?

  • @arshrupal3580
    @arshrupal3580 4 года назад +6

    end aa y sira

  • @gurwindersingh-vm2cl
    @gurwindersingh-vm2cl 4 года назад +1

    ਬਹੁਤ ਵਧੀਆ

  • @mukhtiyarsingh9791
    @mukhtiyarsingh9791 4 месяца назад

    ਬਿਲਕੁਲ ਇਹ ਧਰਤੀ ਕੁਦਰਤ ਦੀ ਵਜ੍ਹਾ ਕਰਕੇ ਖੜੀ ਹੈ ਕਿਉਂਕਿ ਇਸ ਤੇ ਮਾੜੇ ਅਨਸਰਾਂ ਦੇ ਨਾਲ ਨਾਲ ਚੰਗੇ ਲੋਕ ਵੀ ਵਸਦੇ ਹਨ।ਇਸ ਕਰਕੇ ਕੁਦਰਤ ਕਣ ਕਣ ਵਿੱਚ ਵਸਦੀ ਹੈ

  • @amarjitsingh3978
    @amarjitsingh3978 4 года назад +6

    God bless you

  • @jasspreetsinghjass906
    @jasspreetsinghjass906 4 года назад +4

    Siraaa 🤘 👌👍 👍

  • @prabhsimranmann8690
    @prabhsimranmann8690 4 года назад +1

    Daranat bhai video very nice

  • @amandeep603
    @amandeep603 4 года назад

    nyc sir video sirra la dita video vich

  • @CHAHAL-er9zf
    @CHAHAL-er9zf 4 года назад +4

    Siraaaa dil khus hogya 🤣🤣🤣🤣

    • @rajpaldi
      @rajpaldi 4 года назад

      Bai bhot vadia video a Mera dady hr roj thoda videos dehkda osne kha jhonde vassde rho rbb thode Omer lami kri ,😘

  • @blackstarYT12
    @blackstarYT12 Год назад

    ਬਹੁਤ ਵਧੀਆ ਵੀਡਿਓ ਵੀਰ ਜੀ ਖਿੱਚ ਕੇ ਰੱਖੋ ਕੰਮ ਨੂੰ

  • @mukhrajsidhu4554
    @mukhrajsidhu4554 4 года назад

    ਬਹੁਤ ਵਾਦੀਅਾ ਧਰਨਾਟ ਜੀ ਟਰਾਲੀ ਭਾਰ ਕੇ

  • @sukhmanbatthsaab7272
    @sukhmanbatthsaab7272 4 года назад +3

    Att yrr
    I like it 🙂 🙂

  • @mr-harmindersingh271
    @mr-harmindersingh271 4 года назад +3

    Nice

  • @Jaspreetsingh-zr4nk
    @Jaspreetsingh-zr4nk 4 года назад

    End aa

  • @storyshort2972
    @storyshort2972 3 года назад +1

    🥰😍🤩👌👌👌

  • @husandeep755
    @husandeep755 4 года назад +3

    ❤❤❤

  • @neesharana8639
    @neesharana8639 4 года назад +15

    1st

  • @DarshanSingh-xq5jg
    @DarshanSingh-xq5jg 3 года назад

    Love you good drama bely rama dhanad a very good ashi jankari ji kudrat vee hai kerat vee jaruri hai

  • @sukhdeepkhokhersukhdeepkho2061
    @sukhdeepkhokhersukhdeepkho2061 4 года назад +1

    Nice v

  • @GurpreetSingh-rv2pi
    @GurpreetSingh-rv2pi 4 года назад +3

    Man vs pind
    ਕਦੋ ਬਣਾ ਰਹੇ ਹੋ।
    ਆਂ
    Dharnat ਬਣਿਆ ਮੁਖਮੰਤਰੀ
    ਆਂ
    Dharnat ਦਾ refuse visa
    ਆਂ
    Dharnat ਬਣਿਆ ਸਰਪੰਚ
    😀😀😀😀😀

  • @sonugill457
    @sonugill457 4 года назад +3

    Y palaa song sraa ahmlay 😉😉

  • @jaspreetsinghsandhu4641
    @jaspreetsinghsandhu4641 4 года назад

    Bahut wadheya vidio dharnaat baai

  • @gurdipsingh1955
    @gurdipsingh1955 4 года назад +1

    Sirra

  • @bhupindervashistha5624
    @bhupindervashistha5624 4 года назад +3

    ਆ ਤਾਂ ਮੇਰਾ ਪਿੰਡ ਹਰਿਆਓ ਕਲਾਂ ਹੈ

  • @kulwantsinghbhutgarh4741
    @kulwantsinghbhutgarh4741 4 года назад +4

    ਬਾਈ ਮੈਨੂੰ ਵੀ ਵੀਡਿਓ ਵਿਚ ਸਾਮਲ ਕਰ ਲੋ ਬਾਈ ਜੀ

  • @AmarjitSingh-jy7zx
    @AmarjitSingh-jy7zx 2 года назад

    ਧਰਨਾਖ ਵੀਰ ਬਹੁਤ ਵਧੀਆ ਜੀ ਜੀਉਦੇ ਰਹੋ ਜੀ

  • @GKRM10GAMER981
    @GKRM10GAMER981 4 года назад

    Ha g bilkul thik a tohadi gall Nature is very powerful

  • @sunildhiman2145
    @sunildhiman2145 4 года назад +8

    ਵੀਰ ਜੀ ਨੰਬਰ ਦਿਓ ਆਪਣਾ

  • @RoninSinghThiara
    @RoninSinghThiara 4 года назад +8

    spirit High. keep it up brothers

  • @shersingh5277
    @shersingh5277 3 года назад

    Very nice good performance 👍 I like your post super goodluck all the best spl thanks for you deshi Masti pindawale

  • @kabba.r6945
    @kabba.r6945 3 года назад +1

    Vero. Kudrat. Hahige., a. Waheguru. Ji

  • @girmakshardar515
    @girmakshardar515 4 года назад +5

    12-59Love

  • @surindercondal3801
    @surindercondal3801 4 года назад +4

    Very nice video Very Educative and informative. Good for learning to the new generation who are getting every now and then on petty issues

  • @jashanpreetsingh7959
    @jashanpreetsingh7959 4 года назад +1

    Osm

  • @naibsingh6767
    @naibsingh6767 3 года назад +1

    Nice video

  • @KamalSingh-qm5td
    @KamalSingh-qm5td 4 года назад +4

    🤣🤣🤣😂

  • @AmanSingh-jc9pf
    @AmanSingh-jc9pf 4 года назад +6

    🤣🤣😂👌❤🌷💣

  • @gurpreetsinghgurpreet6199
    @gurpreetsinghgurpreet6199 4 года назад

    Att Bai video ghant

  • @youngbloodteamnavjotdhaliw5428
    @youngbloodteamnavjotdhaliw5428 4 года назад +3

    Cnda to support full

  • @balwanthande1997
    @balwanthande1997 4 года назад +3

    ਕੁਦਰਤ ਨਾਲ ਪੰਗਾ ਧਰਨਾਟ ਸਿਆ ਕਿਉ ਲਿਆ
    ਕੁਦਰਤ ਤਾਂ ਜਿਵੇ ਤੂੰ ਦਰਖੱਤ ਦੇ ਉਪਰ ਚੜਕੇ ਬੈਠ ਗਿਆ ਸੀ
    ਕੁਦਰਤ ਨੇ ਉਥੇ ਤੇਰੇ ਮੂੰਹ ਚ ਮੱਖੀਆਂ ਵੀ ਲੰਘਾ ਦੇਣੀਆਂ ਸੀ ਅਜੇ
    ਤੂੰ ਕੇਲੇ ਲੱਡੂ ਬਰਫੀ ਦੇ ਨਾਲ ਕੁੱਟ ਵੀ ਖਾ ਗਿਆ
    ਬਾਈ ਧਰਨਾਟ LOVE YOU 100 ਸਮੁੰਦਰੀ ਜਹਾਜ ਭਰਕੇ

  • @kajalarora6722
    @kajalarora6722 4 года назад

    V nyc video g bhut end video hai dhrnat veere love uh

  • @paramjeetaulakh2820
    @paramjeetaulakh2820 2 года назад

    Mann gey ji Bahut Bahut badia video hey

  • @jagmeetsingh1132
    @jagmeetsingh1132 4 года назад +3

    Bhot try kita first like ni kar paia

  • @sidhugurbindersidhu6856
    @sidhugurbindersidhu6856 4 года назад +5

    Lal ji 🤣😂😍😂🤣😂😍

  • @nempalkaur3546
    @nempalkaur3546 3 года назад

    Very nice video and funny keep it up👌👌👌👌👌👌👌👌👌

  • @HarpreetSingh-se5cx
    @HarpreetSingh-se5cx 4 года назад +1

    Pehla wala lala bala sira launda

  • @Cinematic_vibees
    @Cinematic_vibees 4 года назад +7

    17:10 is my favourite scene 😂😂🤣🤣🤣😍
    Eda diya videos banaya karo veere full support aa chak do kmm

  • @vishaldeepsingh5763
    @vishaldeepsingh5763 4 года назад +7

    Bai tusi sound quality improve karo bahut raola penda

  • @turban_guru_01
    @turban_guru_01 4 года назад +1

    🙏🙏🙏🙏🙏🙏👌👌👌👌👌👌

  • @AmandeepKaur-zo2eh
    @AmandeepKaur-zo2eh 4 года назад

    Bht vadhiya bhraa

  • @sunildhiman2145
    @sunildhiman2145 4 года назад +3

    ਕਦੇ ਅੰਬਾਲੇ ਆਓ most welcome ਜੀ

  • @user-sx7tc3uu8v
    @user-sx7tc3uu8v 4 года назад +1

    Funny video a bai