ਜੱਟ ਦਾ ਭੂਤਾਂ ਨਾਲ ਮੁਕਾਬਲਾ • Jatt da bhutan nal mukabla || new punjabi videos

Поделиться
HTML-код
  • Опубликовано: 13 дек 2024

Комментарии • 1,6 тыс.

  • @jagseersidhujagseersidhu9772
    @jagseersidhujagseersidhu9772 5 лет назад +40

    ਬਾਈ ਪੂਰੀ ਅੱਤ ਲਾਤੀ love you bro 😎😎😎😎😎😎😎😎😎 my favorite channel, desi mati penda ale

  • @ursdeep6867
    @ursdeep6867 4 года назад +1

    😝😝😝njara a gya

  • @ks-sz3fq
    @ks-sz3fq 5 лет назад +22

    ਬਹੁਤ ਹੀ ਵਧੀਆ ਧਰਨਾਟ ...

  • @CHARNJEETSINGH-oy8jy
    @CHARNJEETSINGH-oy8jy 4 года назад +1

    ਸਿਰਾ ਧਰਨਾਟ ਬਾਈ😊😊😊

  • @ranjitsingh_
    @ranjitsingh_ 5 лет назад +24

    ਬਹੁਤ ਵਧੀਆ ਵੀਰ ਸੋਚ ਇਕ ਵਧੀਆ ਮੈਸਿਜ ਵੀ ਧੰਨਵਾਦ ਸਾਰੀ ਟੀਮ ਦਾ ਦਿਲੋਂ ਧੰਨਵਾਦ ਜੀ

  • @jagbirsinghkhalsa3601
    @jagbirsinghkhalsa3601 4 года назад +2

    ਸਿਰਾ ਅਐਕਟਿੰਗ ਵੀਰਾਂ ਦੀ 👌👌👌👌👌👌👌

  • @punjabistetus920
    @punjabistetus920 5 лет назад +18

    ਧਰਨਾਟ ਬਾਈ ਸਿਰਾ ਲਾ ਦਿਆ ।
    ਵਿਡੀਓ ਬਹੁਤ ਹੀ ਵਧੀਆ ।
    ਜਿਸ ਕਿਸੇ ਨੂੰ ਵੀ ਇਹ ਵਿਡੀਓ ਪਸੰਦ ਆਈ ਹੈ ਉਹ ਲਾਇਕ ਜ਼ਰੂਰ ਕਰੋ ਵੀਰ।

    • @gulzarbehniwal6281
      @gulzarbehniwal6281 4 года назад +1

      ਅਸੀਂ ਵੀ ਕਣਕ ਲੈ ਕੇ ਲਾਈਕ ਕਰਾਂਗੇ ਭੇਜੇਂਗਾ ਕਣਕ ਚੌਲ ?

  • @jasthind4588
    @jasthind4588 5 лет назад +1

    Siraa video g Bahut kaint video

  • @naberdarsab4346
    @naberdarsab4346 5 лет назад +12

    ਬਾਈ ਧਰਨਾਟ ਸਿਆਂ ਬਹੁਤ ਸੋਹਣੀ ਲੱਗੀ ਫਿਲਮ ਤੁਹਾਡੀ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

  • @ikbaljeetkaurkaur5138
    @ikbaljeetkaurkaur5138 5 лет назад +2

    ਧਰਨਾਟ bir ji ਤਸੀ ਹੁਣ ਫਿਲਮਾ ਚ ਆ ਜਾਉ 👍👍👍

  • @GurpreetKaur-th1vf
    @GurpreetKaur-th1vf 4 года назад +14

    ਧਰਨਾਟ ਤੇਰੀਆਂ ਵੀਡੀਓ ਬਾਬੂ ਨਾਲ ਸੋਹਣੀਆ ਨੇ ਸਾਰਿਆ

  • @toorsardarz9493
    @toorsardarz9493 4 года назад +1

    Story ਪੂਰੀ sirra

  • @Kabaddi_5911_
    @Kabaddi_5911_ 5 лет назад +8

    Enddd ਧਰਨਾਟ ਜੱਟਾ❤❤😘😘😍😍😎😎👏🏻👏🏻🙏🏻🙏🏻👍🏻👍🏻❤❤❤❤

  • @arunbhatti4964
    @arunbhatti4964 4 года назад +1

    ਬਹੁਤ ਵਧੀਆ ਵੀਡੀਓ

  • @j.sdhindsasinghsardar523
    @j.sdhindsasinghsardar523 5 лет назад +115

    ਧਰਨਾਟ ਬਾਈ ਬਹੁਤ ਹੀ ਵਧੀਆ ਲੱਗੀ ਜੀ। ਵਾਹਿਗੁਰੂ ਤੈਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਜਿੱਤ ਹਾਸਲ ਕਰੇ।

  • @lyricistramphalmirpuria9641
    @lyricistramphalmirpuria9641 5 лет назад +1

    Vadia video 💯💯💯👍👍👍

  • @bhindaboparai7428
    @bhindaboparai7428 5 лет назад +10

    Bin dekhe like and comment...
    Good dharnaat bhai

  • @bhorasingh9626
    @bhorasingh9626 4 года назад +1

    ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਸਾਰੇ ਹੀ ਪਾਤਰਾ ਨੇ ਵੈਰੀ ਗੁਡ

  • @jagjiwankhra3531
    @jagjiwankhra3531 5 лет назад +14

    ਧਰਨਾਟ ਬਾਈ ਜੀ ਘੇਟ ਆ👍👍👍👍👌

  • @gurjotsingh799
    @gurjotsingh799 4 года назад +1

    ਬਹੁਤ ਬਹੁਤ। ਵਧੀਆ। ਵੀਡੀਓ। 👌👌👌👌👌👌👌👌👌👌🙏🙏

  • @narinderbrar4361
    @narinderbrar4361 5 лет назад +18

    ਬਹੁਤ ਵਧੀਆ ਧਰਨਾਟ ਬਾਈ

  • @GKVERMA-jb7di
    @GKVERMA-jb7di 4 года назад +1

    Bahout vadhiya laggi story Veer ji

  • @gurdeepsidhu8685
    @gurdeepsidhu8685 5 лет назад +4

    Nara bohat vadiaaa story likhda👍👍👍

  • @akashgamerfflovers8792
    @akashgamerfflovers8792 4 года назад +1

    ਧਰਨਾਟ ਵੀਰ ਬਹੁਤ ਵਧੀਆ ਵੀਡੀਉ

  • @jellybrar6201
    @jellybrar6201 5 лет назад +6

    Y jehdi new ladies ayi aa video ch... sirra acting aa aunty ji di...
    Y video sirra bnayi aa love you brother...

  • @anmolanm9692
    @anmolanm9692 5 лет назад +1

    ਧਰਨਾਟ ਬਾਈ ਜੀ

  • @MakhanSingh-el8uc
    @MakhanSingh-el8uc 5 лет назад +25

    ਧਰਨਾਟ ਵਾਈ ਸਾਰੀਆਂ ਵੀਡੀਓ ਵਿਚੋਂ ਆ ਤਾ ਜਮਾ ਸਿਰਾ ਲਾਤੀ ਲਵ ਯੂ ਵਾਈ

  • @gaganbhangu4401
    @gaganbhangu4401 4 года назад +1

    Wahh yr mza aa gya ... schi jatt da koi mukabla nyi

  • @keepsidhu8642
    @keepsidhu8642 5 лет назад +8

    ਵਾਹ ਉਏ ਬਾਈ ਐਨੀ ਵਧੀਆ ਕਹਾਣੀ ਬੲੀ ਕਮਾਲ ਕਰਤੀ, ਵਾਕਿਆ ਹੀ ਹਾਸਾ ਨੀ ਰੁਕਦਾ। ਸਭ ਨੂੰ ਹਸਾਉਣ ਲਈ ਤੇ ਮਨੋਰੰਜਨ ਕਰਨ ਲਈ ਸਾਰੀ ਟੀਮ ਦਾ ਧੰਨਵਾਦ। ਜਿਉਂਦੇ ਵਸਦੇ ਰਹੋ।

  • @HusanGrafix
    @HusanGrafix 5 лет назад +313

    ਧਰਨਾਟ ਬਾਈ ਦਾ ਮੁਕਾਬਲਾ, ਦੱਸੋ ਮੈਨੂੰ ਕਿੱਥੇ ਆ
    ਜੋ ਜੋ ਮੰਨਦਾ ਲਾਈਕ ਕਰੋ ਜੀ
    👇👇

  • @sunilsevta9200
    @sunilsevta9200 5 лет назад

    Bhut hi badhiya video lagi h Sanu asi to bhut hi khus huye very dest

  • @indianinventer874
    @indianinventer874 5 лет назад +54

    Pehla like te view mere walo 👍👍🤘🤘

    • @gurjot8970
      @gurjot8970 5 лет назад +2

      Ma Kita c yr

    • @indianinventer874
      @indianinventer874 5 лет назад +1

      @@gurjot8970 ehde kehra paise milne aa tun rakhla bhraa kehri gall aa Carry On Jatta 👍👍👍

    • @Apna-punjab.
      @Apna-punjab. 5 лет назад

      @holand.@baldev.@baple.wala.aman.bapla.😁😂😃😄😄👹👹👹👹👹👹👹👹👿👿👿👿👿👺👺👺👺👺👺👺👺👺👺👺💀💀💀💀💀💀💀

  • @gagandeepKour-h9w
    @gagandeepKour-h9w 2 месяца назад

    ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਬਹੁਤ ਵਧੀਆ ਵਿਰ ਜੀ ਤੁਹਾਨੂੰ ਸਾਰੇ ਆ ਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ ❤❤👌👌👍👍👏👏

  • @jassagill2131
    @jassagill2131 5 лет назад +4

    ਸਿਰਾ ਧਰਨਾਟ ਬਾਈ ਜੀ

  • @lalitudhudh2523
    @lalitudhudh2523 4 года назад +1

    Dharnat by sirra loka nu vadiya sakiya

  • @Amandeep-bs8bd
    @Amandeep-bs8bd 5 лет назад +4

    ਧਰਨਾਟ ਬਾਈ ਸਿਰਾ ਚੱਕੀ ਚੱਲ ਕੰਮ

  • @manjinderkaur2402
    @manjinderkaur2402 4 года назад +1

    Mn gie thuadea video deekh k bhut hi nice a gud job weldon

  • @pindwalatv
    @pindwalatv 5 лет назад +15

    ਬਹੁਤ ਸੋਹਣੀ ਵੀਡੀਓ ਆ ਵੀਰ ਜੀ ਰਬ ਤਰੱਕੀ ਬਕਸ਼ੇ ਸਿਰਾ ਟੀਮ ਆ ਬਾਈ ਜੀ

  • @amarsidhusaab9059
    @amarsidhusaab9059 5 лет назад +1

    ਬਾਈਂ ਜੀ ਸਿਰਾ ਹੀ ਲਾਤਾ

  • @jassnirman7190
    @jassnirman7190 5 лет назад +7

    Att krti bai ji 👍🇦🇪💕👌🤩💓 love you all teem 👍👌💯

  • @jagjeetsharmajagu6658
    @jagjeetsharmajagu6658 5 лет назад +1

    ਬਹੁਤ ਵਧੀਅਾ ਜੀ

  • @gurbhejsinghsandhu48
    @gurbhejsinghsandhu48 5 лет назад +2

    ਬਹੁਤ ਵਧੀਆ ਵੀਡੀਉ ਧਰਨਾਟ ਬਾਈ

  • @jeetabadwalofficial4922
    @jeetabadwalofficial4922 5 лет назад +319

    ਬਿਨਾ ਦੇਖੇ like te comment ਕੋਣ ਕੋਣ ਕਰਦਾ ਧਰਨਾਟ ਬਾਈ ਜਿੰਦਾਬਾਦ

  • @jaswantkaur9875
    @jaswantkaur9875 3 года назад +1

    ਬਹੁਤ ਵਧੀਆ ਵੀਰੇ ਇਦਾਂ ਦੀਆਂ ਹੀ ਫਿਲਮਾ ਬਣਾਇਆ ਕਰੋਂ

  • @jeetwarwalwarwal3305
    @jeetwarwalwarwal3305 5 лет назад +15

    ਬਾਈ ਜੀ ਤੁਹਾਡਾ ਬਹੁੱਤ ਧੰਨਵਾਦ ਇੰਨੀ ਸਟੋਰੀ ਬਹੁੱਤ ਦਿਨ ਚਸਪ ਵੇਖ ਅਤੇ ਸੁੱਣ ਕੇ ਹਾਸਾ ਤੇ ਮੰਨ ਖੁਸ਼ੀ ਨਾਲ ਭਰਦਾ ਹੈ ।ਜਿਉਂਦੇ ਰਹੈ।

  • @gurisharma2283
    @gurisharma2283 5 лет назад +1

    Sera babe

  • @happyhappy8670
    @happyhappy8670 5 лет назад +15

    Best commedion dharnat Jhinjer 👌

  • @Technicianthegamer194
    @Technicianthegamer194 5 лет назад +1

    Bhut vadia you are the best channle dharnat bir

  • @vickybling4295
    @vickybling4295 5 лет назад +9

    Dharnat 🔥🔥🔥🤟🤟🤟🤟

  • @kuldeepsarao7553
    @kuldeepsarao7553 5 лет назад +1

    Very nice video bro😘😘

  • @jagsersingh5882
    @jagsersingh5882 5 лет назад +21

    ਬਹੁਤ ਵਧੀਆ ਜੀ

  • @mintusingh1313
    @mintusingh1313 5 лет назад +1

    Sirra gal bat a oh jatta

  • @manjinderkaurdhami846
    @manjinderkaurdhami846 5 лет назад +6

    Very good dhrnat ji i like it your every video congratulations every video member very very good from England 👍👍👍👍👍😜😜😜😜😜

  • @neesharana8639
    @neesharana8639 5 лет назад +2

    Bout vidhya

  • @gurpreetmaan7084
    @gurpreetmaan7084 5 лет назад +5

    All team good work

  • @jasssidhu5386
    @jasssidhu5386 5 лет назад +1

    ਘੈਟ ਵੀਡਿਓ ਬਾੲੀ ਜੀ

  • @brownboy1993
    @brownboy1993 5 лет назад +67

    ਦੇਖਣ ਤੋਂ ਪਹਿਲਾਂ ਈ ਲਾਈਕ ਕਰਤੀ ਤੇ ਨਾਲੇ ਕੁਮੈਂਟ ਕਰਤਾ, ਪਹਿਲਾਂ ਈ ਪਤਾ ਈ ਵੀਡੀਓ ਸੋਹਣੀ ਬਣੀ ਹੋਉਗੀ👌👌👌

  • @pendueng
    @pendueng 4 года назад +1

    ਵਾਹ ਵਾਹ ਵਾਹ ਹਾਲਾਤਾਂ ਤੇ ਵਿਡੀਉ ਖਰੀ ਉਤਰਦੀ ਹੈ ਜੀ

  • @ramanjaja4076
    @ramanjaja4076 5 лет назад +42

    ਧਰਨਾਟ ਬਾਈ ਜੁਗਾੜ ਬਹੁਤ ਵਧੀਆ ,
    ਬਹੁਤ ਵਧੀਆ ਵੀਡੀਓ ਵੀਰ

  • @manjeetgill5571
    @manjeetgill5571 4 года назад +2

    ਬਹੁਤ ਵਧੀਆ

  • @avtarchattha7367
    @avtarchattha7367 5 лет назад +6

    Aaaatttttt jatt sirreee da .d nat veer love u bro .hard work ND gud work. God bless u.. all team very NYC

  • @jaspalchangal8274
    @jaspalchangal8274 Месяц назад

    ਬਹੁਤ ਵਧੀਆ ਬ‌ਈ ਵੀਡਿਓ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ❤❤❤

  • @Amansidu
    @Amansidu 5 лет назад +6

    Love you full team brother 💪💙

  • @deepindersingh5361
    @deepindersingh5361 5 лет назад +1

    ਬਹੁਤ ਖੂਬ ਵੀਰੇ

  • @progressivegoatfarmers6991
    @progressivegoatfarmers6991 5 лет назад +10

    ਬਿਲਕੁਲ ਨਵਾ ਵਿਸਾ ਸਿਰਾ ਕਮੇਡੀ

  • @JagdishSingh-xp4zb
    @JagdishSingh-xp4zb 5 лет назад +2

    Dharnat bhaji nahi mukabla nahi ressa 👌👌👌🌹🌹🇬🇧🇬🇧
    Bhaji come on London 🙏🙏

  • @harjinderdhindsa415
    @harjinderdhindsa415 5 лет назад +15

    Lv u ਭੂਤਾਂ ਨੂੰ

  • @inderpreetsinghsandhu3346
    @inderpreetsinghsandhu3346 4 года назад +1

    A bai bhot vadia video c bao di pori sport karo 👌👌👌👌👌👌👌👌👌👌👌🥰

  • @sahilbaisal7374
    @sahilbaisal7374 5 лет назад +6

    ਵੀਰੇ ਫੱਟੇ ਚੱਕ ਤੇ ਭੈਣ ਤਾਂ ਸਿਰਾ ਭਜਨੇ ਦੀ ਸੰਤੀਂ ਆ ਬਹੁਤ ਵਧੀਆ ਮਨੋਰੰਜਨ ਏ god bless you all teem

  • @pargatsingh2006
    @pargatsingh2006 5 лет назад +2

    ਬਾਈ ਧਰਨਾਟ ਸੀਰਾ ਕਰਵਾਉਂਦਾ

  • @TiwanaPowerSolutions
    @TiwanaPowerSolutions 5 лет назад +25

    ਧਰਨਾਟ ਘਰਵਾਲੀ ਸਿਆਣੀ ਆ ਐ ਤਾਂ, ਕੁਝ ਸਲਾਹ ਵੀ ਦਿੰਦੀ ਆ

  • @ajaydeep6108
    @ajaydeep6108 5 лет назад

    Bai sode naloo koi vi vadhia video nahi bana sakda keep it up dharnat Bai ji👌👌👌👌👌👌👍👍👍👍

  • @gurmanchahal95
    @gurmanchahal95 5 лет назад +9

    ਬਾਈ ਧੋਡੀ ਟੀਮ ਪੁਰੀ ਅੱਤ ਆ

  • @gurvinderrandhawa6604
    @gurvinderrandhawa6604 5 лет назад +1

    Knt video vr love u sare vera nu

  • @harshdeepsinghsaini8611
    @harshdeepsinghsaini8611 5 лет назад +8

    Koka , and gall batt darnat bro, 👹👹👹👹👺👺💀💀💀💀👌👌👌👌👌

  • @gurlalsingh4946
    @gurlalsingh4946 4 года назад +1

    Kya bat h y dharnat bda jugad lata att krati

  • @chandergupta4184
    @chandergupta4184 5 лет назад +14

    Good story, best video, excellent acting. Jugar of punjabis is the best.

  • @nekagill8223
    @nekagill8223 4 года назад

    👌👌👌👌
    22 ਜੀ ਸਾਰੀਆਂ ਵੀਡੀਓ ਦੇਖੀ ਦੀਆਂ ਪਰ ਅੱਜ ਵਾਲੀ ਸਿਰਾ ਈ ਅਾ

  • @gagandeepsingh3768
    @gagandeepsingh3768 4 года назад +3

    Laake adhiya hoke wadiya repair krni paugi
    Bhut kaintt dailog veer ji mjaa aa gya🤣🤣🤣🤣
    Aaj nkd kl udhaar

  • @ManjitSingh-dx2fg
    @ManjitSingh-dx2fg 4 года назад +1

    Sirra dharnat bai 🔥🔥🔥

  • @allrecords6296
    @allrecords6296 5 лет назад +7

    ਜੱਟਾ ਦਾ ਕੋਈ ਮੁਕ਼ਾਬਲਾ ਨੀ jatt life attttt

  • @khan-bn6tp
    @khan-bn6tp 5 лет назад +1

    Very funnny siraaa video y part 2 jaldi jaldi banao

  • @bababoharmanak864
    @bababoharmanak864 5 лет назад +4

    ਵਧੀਆ ਮੂਵੀ ਧਰਨਾਟ ਸਿਆਂ

  • @jasspreet4172
    @jasspreet4172 4 года назад

    ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਨੀ 🤟🤟🤟🤚🤚

  • @gursewakchauhan1206
    @gursewakchauhan1206 4 года назад +8

    Ruh khus ho gyi y 😘😘😘😘

  • @manvindersandhu5639
    @manvindersandhu5639 5 лет назад +8

    ਗੱਲ ਬਾਤ ਜੱਟੋ 😍

  • @lovepreetsingh3993
    @lovepreetsingh3993 5 лет назад +2

    Wah g wah dharnaat jatt 👌👌👌👌👌👌

  • @harpindersingh1001
    @harpindersingh1001 5 лет назад +8

    ਸਿਰਾ ਲਾਤਾ ਸਾਰੀ ਟੀਮ ਨੇ keep it up

  • @luvijawanda897
    @luvijawanda897 5 лет назад +2

    Very nice bro🙏🙏god bless you

  • @raghuveersingh5246
    @raghuveersingh5246 5 лет назад +3

    Nice video bro and Nice story veer

  • @mehakpunjabdi9790
    @mehakpunjabdi9790 4 года назад +2

    ਵੀਰੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਬੁਲੰਦੀਆਂ ਬਕਸ਼ੇ, ਮੈਨੂੰ ਤੁਹਾਡੀ ਹਰ ਵੀਡੀਓ ਬਹੁਤ ਹੀ ਵਧੀਆ ਅਤੇ ਕਾਬਲੇ ਤਾਰੀਫ਼ ਲੱਗਦੀ ਏ

  • @deepdeepdeep8148
    @deepdeepdeep8148 5 лет назад +6

    Bhoot ee vadiya waheguru ji bless you brother's

  • @GurvinderSingh-el8hf
    @GurvinderSingh-el8hf 3 года назад +1

    Baibbahut wadia video c te bai dharnat tu bai acting bahut vadia krda. 👌👌👌👌😂

  • @harchandsingh4450
    @harchandsingh4450 4 года назад +3

    Bai tarnat ji tusi Punjab de no 1 actor ( hero ) ho ,I proud of you

  • @ASLAMKHAN-kb9ib
    @ASLAMKHAN-kb9ib 5 лет назад +1

    Sira video ji

  • @gurpreetsinghdhaliwal5846
    @gurpreetsinghdhaliwal5846 5 лет назад +4

    Siraaaaaa bai video

  • @amrinderkaur8513
    @amrinderkaur8513 3 года назад

    ਅੱਤ ਪੰਜਾਬੀ ਦੀ 👍👍👍👍👍👍👍👍👍 ਦਾ

  • @gippykhroud
    @gippykhroud 5 лет назад +6

    Y end kratii

  • @gurtajsidhu8272
    @gurtajsidhu8272 5 лет назад +1

    Sarai video 22

  • @ashkhangura11
    @ashkhangura11 4 года назад +16

    Such an amazing video, Dharnat’s work is always appreciable and best wishes to the whole team. Thanks 🙏