Mirza Sahiba | Enj Nei Karde Mirzeya Pena Naal Praa By Muskan Noshahi

Поделиться
HTML-код
  • Опубликовано: 13 ноя 2021
  • Title - Mirza Sahiba ( Enj Nei Karde Mirzeya Pena Naal Praa )
    Singer - Muskan Noshahi
    Musical Program In Mohla Jalalpur jattan Pakistan
    Video Recording By #studio7lakhanwal #folkmusic #desiprogram
  • ВидеоклипыВидеоклипы

Комментарии • 432

  • @harchandsinghHarchandsin-eq5bp
    @harchandsinghHarchandsin-eq5bp 2 месяца назад +19

    ਮੁਸਕਾਨ ਜੀ ਤੁਹਾਡੇ ਗੀਤ ਸੁਣ ਕੇ ਤਾਂ ਇਹ ਨਹੀਂ ਲੱਗਦਾ ਕਿ ਲਹਿੰਦਾ ਪੰਜਾਬ ਕਿਹੜਾ ਤੇ ਚੜਦਾ ਪੰਜਾਬ ਕਿਹੜਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਇਸੇ ਤਰ੍ਹਾਂ ਪੰਜਾਬੀ ਦਾ ਮਾਣ ਵਧਾਉਂਦੇ ਰਹੋ

  • @msgill4307
    @msgill4307 2 года назад +125

    ਲਹਿੰਦੇ ਚੜ੍ਹਦੇ ਪੰਜਾਬ ਦੇ ਸਾਰੇ ਲੋਕ ਇਕੋ ਜਿਹੇ ਕਲਚਰ ਇਕੋ ਜਿਹਾ ਪਹਿਰਾਵਾ ਇਕੋ ਜਿਹਾ ਬੋਲੀ ਇਕੋ ਜਿਹੀ ਸੰਗੀਤ ਇਕੋ ਜਿਹਾ ਪਰ ਅਲਗ ਅਲਗ ਕਿਉਂ ਕੀਤੇ। ਮੁਸਕਾਨ ਜੀ ਮੁਸਕਰਾਹਟ ਵੰਡਦੇ ਰਹੋ ਖੁਸ਼ ਰਹੋ।

    • @ponting_photography
      @ponting_photography Год назад +3

      Redcliffe line🤣🤣🤣🤣

    • @karnalsingh7376
      @karnalsingh7376 Год назад +2

      Vgv

    • @karnalsingh7376
      @karnalsingh7376 Год назад +1

      Iverygopd

    • @gillakhare1095
      @gillakhare1095 Год назад +5

      ਵੀਰ ਸਿਆਸੀ ਲੋਕ ਨੀ ਚਾਹੁੰਦੇ ਤੁਸੀ ਤੇ ਮੁਸਲਿਮ ਇਕੱਠੇ ਨਾ ਹੋ ਜਾਵੋਂ ਮੂਤ ਪੀਣੀ ਕੌਮ ਨੂੰ ਖਤਰਾ ਤੁਹਾਡੇ ਤੋਂ

    • @ramlalbhatia8080
      @ramlalbhatia8080 Год назад +2

      @@ponting_photography w9

  • @malkitsingh7272
    @malkitsingh7272 Год назад +14

    ਬਲੰਦ ਅਵਾਜ ਦੀ ਮਲਕਾ ਮੁਸਕਾਨ ਪੰਜਾਬੀ ਸੱਭਿਆਚਾਰ ਦੀ ਸਟਾਰ ਕਲਾਕਾਰ ਬੇਟੇ ਮੇਰੇ ਵੱਲੋ ਤੈਨੂੰ ਦਿਲੋ ਸਲੂਟ ਹੈ ਵਾਹਿਗੁਰ ਤੁਹਾਨੂੰ ਹਮੇਸਾ ਚੜਦੀ ਕਲਾਂ ਵਿਚ ਰੱਖਣ
    ਪੰਜਾਬੀ ਸੱਭਿਆਚਾਰ ਦੀ ਸਟਾਰ ਕਲਾਕਾਰ ਬਲੰਦ ਅਵਾਜ ਦੀ ਮਲਕਾ ਮੁਸਕਾਨ ਬੇਟੇ ਤੈਨੂੰ ਦਿਲੋ ਸਲੂਟ ਹੈ ਵਾਹਿਗੁਰ ਤੈਨੂੰ ਚੜਦੀ ਕਲਾ ਵਿੱਚ ਰੱਖਣ ਮਲਕੀਤ ਸਿੰਘ ਲੋਹੀਆ

  • @BaldevSingh-rm3uu
    @BaldevSingh-rm3uu 4 месяца назад +8

    Waheguru ji mehar karn ਇਸ ਭੈਣ ਤੇ God bless you🎉🎉❤ Real punjabi culture only in Pakistan

  • @LakhwinderSingh-xb4id
    @LakhwinderSingh-xb4id Год назад +23

    ਇਹਨੂੰ ਕਹਿੰਦੇ ਹਨ ਅਸਲ ਕਲਾਕਾਰੀ, ਸਾਡੇ ਵਾਲੇ ਤਾਂ ਚੀਕਾਂ ਕੂਕਾਂ ਮਾਰਨ ਤੇ ਜੋਰ ਲਾਉਂਦੇ ਹਨ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਇਸ ਭੈਣ ਨੂੰ।

  • @PB-06-VAALE
    @PB-06-VAALE Год назад +7

    ਇਹੋ ਜਿਹਿਆਂ ਗੀਤਾਂ ਦੀ ਸਿਫ਼ਤ ਲਈ ਸੱਚੀ ਸ਼ਬਦ ਖ਼ਤਮ ਹੋ ਜਾਂਦੇ ਨੇ...

  • @alamshah9318
    @alamshah9318 10 месяцев назад +4

    ਸੋਹਦ ਆ ਗਿਆ ਦਿਲ ਖੁਸ਼ ਹੋ ਗਈ ਅੱਜ 🎉🎉🎉 ਬੂਰਾ ਆ ਬੂਰਾ ਆ ❤

  • @zaildarcheema106
    @zaildarcheema106 2 месяца назад +4

    ਬੱਲੇ ਬੱਲੇ ਕਿਆ ਬਾਤ ਹੈ ਸੁਆਦ ਆ ਗਿਆ ਅਲਗੋਜ਼ੇ ਵਜਾਉਣ ਵੀਰ ਜੀ

  • @paramjitsingh862
    @paramjitsingh862 Год назад +34

    " ਸੁਰ ਅਤੇ ਤਾਲ " ਦੀ ਜਬਰਦਸਤ ਪਕੜ ਹੈ ।
    ਪੰਜਾਬੀ ਬੋਲੀ ਅਤੇ ਲੋਗੋਜੇ ਤੇ ਚਿਮਟੇ ( ਪੁਰਾਤਨ ਸਾਜ ) ਨਾਲ ਗਾਇਆ ਗੀਤ ਬਹੁਤ ਪਸੰਦ ਆਇਆ ਹੈ ।
    ਮੁਸਕਾਨ ਬੱਚੇ ਸਾਡੀਆਂ ਸੁਭ ਇੱਛਾਵਾਂ ਤੇ ਸ਼ੁਭ ਦੁਆਵਾਂ
    ਤੁਹਾਡੇ ਨਾਲ ਹਨ ਜੀ ।
    ਜੀਰਾ , ਫਿਰੋਜ਼ਪੁਰ, ਪੰਜਾਬ।

  • @roopsekhon9122
    @roopsekhon9122 Год назад +8

    🎉🎉🎉🎉🎉🎉🎉
    ਲਹਿੰਦੇ ਪੰਜਾਬ ਦਾ ਤੇ ਚੜਦੇ ਪੰਜਾਬ ਦਾ ਕਲਚਰ ਇੱਕੋ ਜਿਹਾ ਹੈ ਬਹੁਤ ਸੋਹਣਾ ਗਾਇਆ ਹੈ ਸਭ ਤੋਂ ਚੰਗੀ ਗੱਲ ਜਿਹੜੀ ਭੈਣਾਂ ਸਿਰ ਤੋਂ ਚੁੰਨੀ ਨੀ ਲਹਿਣ ਦਿੰਦੀਆਂ ਰੱਬ ਹਮੇਸਾ ਚੜਦੀਆ ਕਲਾ ਬਖ਼ਸ਼ੇ

  • @surjitsingh7789
    @surjitsingh7789 Год назад +10

    ਬਹੁਤ ਵਧੀਆ ਅਵਾਜ ਹੈ ਮਹਾਰਾਜ ਇਸ ਭੈਣ ਨੂੰ ਚੜਦੀ ਕਲਾ ਰੱਖੇ ।

    • @princebhullar5660
      @princebhullar5660 2 месяца назад

      Ristadari di ke jarurat c, oda e duwa da dinda 😂😂

  • @baljitsingh8394
    @baljitsingh8394 Год назад +41

    ਜਿਉਂਦੀ ਰਿਹ ਭੈਣ ਮੇਰੀਏ 🙏❤️🙏ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ ਜੀ 🙏❤️🙏

  • @sudarshansinghkalra300
    @sudarshansinghkalra300 2 года назад +9

    ਬਹੁਤ ਵਧੀਆ ਲੱਗਿਆ ਮੇਰੀ ਬੱੱਚੀਏ ਜੀਉਂਦੀ ਬੱਸਦੀ ਰਹੇ ਰੱਬ ਤੇਰੇ ਉਤੇ ਸਦਾ ਆਪਣੀ ਮਿਹਰ ਬਣਾਈ ਰੱਖੇ।

  • @HardeepSingh-jn1hz
    @HardeepSingh-jn1hz 2 года назад +14

    ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @bhupindersinghdhaliwal1218
    @bhupindersinghdhaliwal1218 2 месяца назад +5

    ਵਾਹ ਬੇਟਾ ਮੁਸਕਾਨ ਵਾਹ ।

  • @BaljitSingh-bu1no
    @BaljitSingh-bu1no Год назад +8

    ਮੁਸਕਾਨ ਬੇਟੀ ਤੁਹਾਡੀ ਬਹੁਤ ਦਮਦਾਰ ਏ। ਵਾਹਿਗੁਰੂ ਤੁਹਾਡੀ ਗਾਇਕੀ ਬੁਲੰਦੀਆਂ ਤੱਕ ਪਹੁੰਚਾਵੇ।

    • @baljitmann2488
      @baljitmann2488 Год назад

      Muskaan :U r a great singer and there is force in ur voice and God Allah has been very kind to u . U an inspiration for girl singers in the Indain Punjab . May Allah be kind and benevolent to ur health and long life . Love and regards.

  • @bhupindersinghdhaliwal1218
    @bhupindersinghdhaliwal1218 Год назад +9

    ਵਾਹ ਜੀ ਵਾਹ ਬਹੁਤ ਸ਼ਾਨਦਾਰ ਅਵਾਜ਼।

  • @satvirsingh4836
    @satvirsingh4836 Год назад +5

    ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @vanshthakur9603
    @vanshthakur9603 Год назад +10

    es singer da akhada india punjab lavao yaar ghato ghat 50,000 bande da ekath hou, real talent 👍

    • @BalwinderSingh-s5k
      @BalwinderSingh-s5k 7 дней назад

      Muskan beta Main Teri Chunri To Teri Gai ki tum bahut Khubsurat

    • @BalwinderSingh-s5k
      @BalwinderSingh-s5k 7 дней назад

      Muskan beta Tenu Sun Kar Meri Baba ji Jyada Aaja dene Maharaj Teri chadhti Kala Karen

  • @mscollectionnawansahar958
    @mscollectionnawansahar958 10 месяцев назад +4

    ਹਿੱਕ ਦੇ ਜ਼ੋਰ ਨਾਲ ਗਾਯਾ ਭੈਣ ਜੀ ਜਿਓੰਦੇ ਰਹੋ

  • @kulwantsingh-pj2sr
    @kulwantsingh-pj2sr 2 года назад +15

    Super
    Beti bhi or
    Singer bhi
    God bless you
    Allah Waheguru Sabhi

  • @gurbindersinghgurbindersin231
    @gurbindersinghgurbindersin231 2 года назад +7

    ਅਤ ਕਰਾ ਤੀ ਹਰ ਗਾਣੇ ਵਿੱਚ। ਮਾਝੇ ਤੋ ਅਸੀਂ

  • @ikjotsingh4049
    @ikjotsingh4049 4 месяца назад +2

    ਬਹੁਤ ਵਧੀਆ ਪੁੱਤਰ ਜੀ ਗਾ ਰਹੇ ਉ ਪਰਮਾਤਮਾ ਤਰੱਕੀਆਂ ਦੇਵੇ

  • @iqbalsinghmann8022
    @iqbalsinghmann8022 2 месяца назад +3

    ਵਾਹ ਜੀ ਵਾਹ ਕਮਾਲ ਦੀ ਅਵਾਜ਼ ਰੱਬ ਮੇਹਰਾ ਬਖਸ਼ੇ ਮੁਸਕਾਨ ਤੇ।

  • @avtarsingh4833
    @avtarsingh4833 2 месяца назад +1

    ਸਾਡੇ ਪੰਜਾਬ ਵਾਲੀਆਂ ਬੀਬੀਆਂ ਤੇ ਲਹਿੰਦੇ ਪੰਜਾਬ ਦੀਆਂ ਬੀਬੀਆਂ ਦਾ ਪਹਿਰਾਵਾ ਦੇਖੋ।ਪੂਰੇ ਕੱਪੜੇ ਪਾਏ ਹੋਏ ਹਨ ਕੋਈ ਲੱਚਰ ਗੀਤ ਨਹੀਂ।ਦਿਲ ਬਹੁਤ ਖੁਸ਼ ਹੋ ਗਿਆ। ਲਹਿੰਦੇ ਪੰਜਾਬ ਦੀਆਂ ਬੀਬੀਆਂ ਨੇ ਆਪਣਾ ਪਹਿਰਾਵਾ ਅਤੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ।

  • @baldevsinghbuttar8293
    @baldevsinghbuttar8293 Год назад +8

    ਬਹੁਤ ਵਧੀਆ ਗੀਤ ਗਾਇਆ ਗਿਆ ਹੈ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।

  • @kirpalsingh6137
    @kirpalsingh6137 2 года назад +10

    ਬੁਲੰਦ ਅਵਾਜ਼ ਬਹੁਤ ਵਧੀਆ ਗੀਤ

  • @SukhwinderSingh-uv6rz
    @SukhwinderSingh-uv6rz 2 месяца назад +2

    ਬਹੁਤ ਸੋਹਣੀ ਅਵਾਜ਼ ਬਹੁਤ ਵਧੀਆ ਲੱਗਿਆ ਜੀ ਸੁਣ ਕੇ

  • @jaswindersinghgill5231
    @jaswindersinghgill5231 Год назад +7

    ਮੈਂ ਚੜ੍ਹਦੇ ਪੰਜਾਬ ਤੋਂ , ਤੁਸੀਂ ਲਹਿੰਦੇ ਪੰਜਾਬ ਤੋਂ ਹੋ,ਪਰ ਸਾਡੀਆਂ ਜੜ੍ਹਾਂ ਵੀ ਚੱਕ ਨੰਬਰ 47 ਵਿੱਚ ਹਨ। ਸਿਰੇ ਦੀ( ਨੰਬਰ 1) ਸਿੰਗਰ ਹੋ, ਜਿਊਂਦੇ ਰਹੋ।

  • @msgill4307
    @msgill4307 2 года назад +10

    ਮੁਸਕਾਨ ਜੀ ਸੁਰਾਂ ਦੀ ਮਲਕਾ ਸੁੰਦਰਤਾ ਦੀ ਮੂਰਤ ਮਿਠੀ ਆਵਾਜ਼

  • @sandysinghsadhowalia
    @sandysinghsadhowalia 22 дня назад +1

    Enjh nahi kardei mirzia, bhenan naal bhraa. Bahut khoobsurat geet te awaaz.

  • @BalkarsinghAntaal-lx8cd
    @BalkarsinghAntaal-lx8cd Месяц назад

    . ਅਸਲੀ ਕਲਾਕਾਰੀ ਤਾਂ ਤਾਰੋ ਪਾਰ ਹੀ ਰਹਿ ਗੀ❤

  • @babashrichandjidesidwakhan1215
    @babashrichandjidesidwakhan1215 2 года назад +11

    ਬਹੁਤ ਬਹੁਤ ਪਿਆਰੀ ਆਵਾਜ਼ ਤੇ ਬਹੁਤ ਪਿਆਰੀ ਤੇ ਸੋਹਣੀ ਬੇਟੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @dsangco
    @dsangco 10 месяцев назад +3

    Best of Punjab very good voice.👏👏

  • @bhupindersinghdhaliwal1218
    @bhupindersinghdhaliwal1218 Год назад +5

    ਵਾਹ ਜੀ ਵਾਹ ਕੁਦਰਤ ਦੀ ਮਹਾਨ ਦੇਣ ਹੈ ਇਸ ਬੇਟੀ ਨੂੰ।

  • @sandysinghsadhowalia
    @sandysinghsadhowalia 22 дня назад +1

    ਬਹੁਤ ਹੀ ਮਿੱਠੀ ਆਵਾਜ਼। ਮਜ਼ਾ ਆ ਗਿਆ ਮਿਰਜ਼ਾ ਸੁਣ ਕੇ।

  • @drrajeshsahni2701
    @drrajeshsahni2701 Месяц назад

    It seems clearly that there is no difference between east and west Punjab its division of politics of people of same culture and language , love ❣️ from India , Punjab

  • @pb29vlogs74
    @pb29vlogs74 2 года назад +2

    ਬਹੁਤ ਵਧੀਅਾ ਗਾਇਅਾ Good ji

  • @MandeepSingh-sw3te
    @MandeepSingh-sw3te 2 года назад +5

    Bhout shoni awaj ae 👍👍 gbu

  • @ramsingh-ki6jz
    @ramsingh-ki6jz 2 года назад +3

    Very sweet voice waheguru chardikla rkhe muskan beti nu Weldon

  • @Chahal197
    @Chahal197 Год назад +1

    ਬਹੁਤ ਬਹੁਤ ਖੂਬ ❤ ਪਿੰਡ ਭੂਪਾਲ ਮਾਨਸਾ ਤੋ

  • @banta4948
    @banta4948 2 месяца назад

    Waheguru mehar kare is sister tai God bless you

  • @GurjantSingh-yx8vn
    @GurjantSingh-yx8vn 23 дня назад

    ਬਹੁਤ ਹੀ ਵਧੀਆ ਗਇਆ ਮੁਸਕਾਨ ਭੇਣੇ❤❤❤

  • @user-qh3su3ec5t
    @user-qh3su3ec5t 2 месяца назад +1

    MARI PIAYRI DIDI. DA SIR TA. WAHE GURU. HAMESA. HAATH. RAKHA
    YAA. ALLHA HAMESHA. KHUS RAKHI YNR HR ❤❤❤❤❤🎉

  • @amarjeetdhillon6350
    @amarjeetdhillon6350 Год назад +3

    ਬਹੁਤ ਬਦੀਆਂ❤❤ 🌷🌷🌷🌷🌷🌷🌷🌹🌹🌹🌹🌹🌹🌹🌹🌹🌹🌹

  • @gurdasmaan5575
    @gurdasmaan5575 Год назад

    ਅੱਲ੍ਹਾ ਪਾਕ ਤੇਨੂੰ ਤੰਦਰੁਸਤੀ ਰੱਖੇਂ

  • @Mikekamaljit
    @Mikekamaljit 2 года назад +22

    Very very beautiful voice god bless you 🌹

  • @gsgill7850
    @gsgill7850 2 года назад +2

    بہت پیاری آواز اے بہت خوبصورت

  • @thindtelecom5237
    @thindtelecom5237 Год назад +5

    Bahut Vadhia Beta ji
    Waheguru chardi kala vich rakhe
    May she live long
    Best of Always

  • @jasvindrasidhubrar3829
    @jasvindrasidhubrar3829 2 года назад +25

    I m fan of muskaan"s voice!❤ from rajsthan india 🇮🇳

  • @kulwantsingh3687
    @kulwantsingh3687 12 дней назад

    Karin kite mail ruba Delhi te lahor da. God bless you bhene.

  • @lovedeepkotbhai5336
    @lovedeepkotbhai5336 2 года назад +3

    Waheguru khush abaad rakkhe hamesha Es klakara nu,bhut sohni awaaz, main fan ho gia Es awaaz da, Malk khush rakkhe hamesha...

    • @MushtaqAhmed-fw2nq
      @MushtaqAhmed-fw2nq 2 года назад

      U.r.like daughter...I pray Allah how innocent face and voice..mushtaq ahmed uncle fr.chicago I am Indian Allah.bless.u. Ramadan mubarak. .Salam to ur lucky parents..

  • @user-bf2wh8yf7d
    @user-bf2wh8yf7d 7 месяцев назад +1

    Chanchal japuwal bahut hi wadian. Rab mahar kare
    ❤❤❤❤❤

  • @mohandhindsa1174
    @mohandhindsa1174 2 месяца назад

    ਬਹੁਤ ਸੋਹਣੀ ਆਵਾਜ਼ ਖੂਬਸੂਰਤ ਕਲਾਕਾਰ

  • @BhinderPal-mw5bh
    @BhinderPal-mw5bh 10 дней назад +2

    Very nice my sister

  • @pritamkamboj4084
    @pritamkamboj4084 27 дней назад

    Vv nice beta ji love you i am pritam kamboj from fazilka charda Punjab India

  • @kulweerkaur8303
    @kulweerkaur8303 2 года назад +8

    Nice voice nice awaj god bless u beta ji

  • @BaldevSingh-bn1up
    @BaldevSingh-bn1up Год назад +1

    🔥🔥🔥🔥🔥🔥🔥🔥🔥🔥 Lajawab. Song. Muskan. Ji

  • @GurjantSingh-wv4nx
    @GurjantSingh-wv4nx Год назад +1

    Damdar Voice So Sweet voice lok Gita lai Waheguru Chardikala ch rakhe bhen nu

  • @TarsemSingh-od7gv
    @TarsemSingh-od7gv 2 года назад +2

    Bauhat khubb beta bauhat sohni awaz god blessed 🌷🌹🌹👍🥀🌷🌹👍🙏💕🖤

  • @gurdevbrar9803
    @gurdevbrar9803 2 года назад +8

    Great singer.
    May she live long!!

  • @mohandhindsa1174
    @mohandhindsa1174 Год назад +3

    Jug -jug Jio sister

  • @NishangillNishan
    @NishangillNishan Месяц назад

    Yar kalla nu bahut peyar karde a Pakistan wale

  • @baljindersekhon5759
    @baljindersekhon5759 6 месяцев назад

    ਸੀਰਤ ਤੇ ਸੂਰਤ ,ਦੋਵੇਂ ਖਾਲਸ ਪੰਜਾਬੀ

  • @SANDHU_171
    @SANDHU_171 2 года назад +4

    Both vadyaa kudi gonde aa
    Awaz both vadyaa

  • @KuldeepSingh-id8kq
    @KuldeepSingh-id8kq Год назад +1

    Kuldeep singh Randhawa very nice song sira karta beta Jaudi rihe putera Bhut acha teh bilkul sache bol ne beta whaguru ji whaguru ji🇺🇸🇺🇸🇺🇸🇺🇸🇺🇸

  • @gurvirdhaliwal9412
    @gurvirdhaliwal9412 Месяц назад

    ਮੇਰੀਆਂ ਸ਼ੁਭ ਕਾਮਨਾਵਾਂ ਬੇਟੀ ਸਾਰੇ ਪੰਜਾਬ ਵਲੋਂ ਬਠਿੰਡਾ

  • @user-wx9ch3kr7g
    @user-wx9ch3kr7g 2 месяца назад

    Very nice Sister g God bless you always happy Successful rho in life I pray to God 🙏🙏🙏🙏🤝

  • @kulwindersingh3022
    @kulwindersingh3022 8 месяцев назад +1

    Salute aa chadhdey Punjab walo pene❤❤❤❤

  • @user-ce9mh9up5p
    @user-ce9mh9up5p 26 дней назад

    V V NICE. MUSKAN. JI

  • @jaswantsingh-xf6sh
    @jaswantsingh-xf6sh 2 месяца назад

    ਬਹੁਤ ਮਿੱਠੀ ਆਵਾਜ ਐ ਭੈਣ ਦੀ 🙏🏻❤️

  • @ManjitSingh-ox6wv
    @ManjitSingh-ox6wv 2 года назад +1

    Bahut piyara lagda music pak da ❤❤❤❤

  • @bains2211
    @bains2211 2 года назад +2

    bhaot hi vadia awaaz hai thuadi g

  • @harpreetgill4807
    @harpreetgill4807 Месяц назад

    ٹھیٹھ پنجابی ورثہ❤ با کمال 🙏👌

  • @sukhpalsinghpanjabi3884
    @sukhpalsinghpanjabi3884 11 месяцев назад

    ਬਹੁਤ ਹੀ ਵਧੀਆ ਗਾ ਰਹੇ ਪੁੱਤਰ 🙏🏻🙏🏻🙏🏻

  • @Malikmarjide
    @Malikmarjide Год назад

    main ek video shot dekhi ,2pm ton raat de 3am ho gye swaad aa gya 100 100 war sijda baut sohni asal gayki punjab ❤️♥️❤️♥️❤️👌♥️love from charda punjab (canada)🇨🇦🇵🇰🚩

  • @MALIKAWAN-gi3eq
    @MALIKAWAN-gi3eq 2 года назад +3

    Waha keya batt hi mashallah(GOD GIVE HIM LONG LIFE ) ( KUWAIT)

  • @raeesadnan9816
    @raeesadnan9816 2 года назад +1

    Kia bat a jori aly di

  • @HarjinderSingh-dw8et
    @HarjinderSingh-dw8et 2 года назад

    ਸੋਹਣੀ ਰੰਨ ਵੇਖਕੇ ਨੋਟ ਸੁਟਦੇ ਆ ਗੀਤ ਤਾ ਕਿਸੇ ਸੁਣਿਆ ਨਹੀ ਹੁਸਨ ਤੇ ਅਵਾਜ਼ ਬੁਲੰਦ ਆ

  • @AvtarSingh-tb7qp
    @AvtarSingh-tb7qp Месяц назад

    Waah ji waah

  • @RammyRammymalke
    @RammyRammymalke Год назад

    ਬਹੁਤ vadia ਗਾਈਕੀ ਆ

  • @gurvirdhaliwal9412
    @gurvirdhaliwal9412 22 дня назад

    Ala parmatma crde kla baksa

  • @RanjitSingh-rk7lg
    @RanjitSingh-rk7lg 2 года назад

    ਬਹੁਤ ਖੂਬਸੂਰਤ ਬੇਟੇ।🌟🌟🌟

  • @harmanjotbrarharmanjotbrar5948

    ਬਹੁਤ ਬਹੁਤ ਮੁਬਾਰਕਾਂ

  • @drnirmalsinghsingh5913
    @drnirmalsinghsingh5913 2 года назад +1

    ਨਹੀਂ ਰੀਸਾਂ ਦੇਸ ਪੰਜਾਬ ਦੀਆਂ

  • @sansarsingh3600
    @sansarsingh3600 2 месяца назад

    Stayel VA kamal. G

  • @shaimalsingh3145
    @shaimalsingh3145 Год назад

    ਬਹੁਤ ਵਧੀਆ ਲੱਗਾ,
    ਬਹੁਤ ਹੀ ਸੁਰੀਲੀ ਆਵਾਜ਼ ।
    ਕਹੀਂ ਯੇ ਬਾਲੀ ਜਟਟੀ ਦੀ ਧੀ ਤਾਂ ਨਹੀਂ?

  • @BaldevSingh-rm3uu
    @BaldevSingh-rm3uu 3 месяца назад +1

    Very good God bless you didi ji

  • @gurvirdhaliwal9412
    @gurvirdhaliwal9412 Месяц назад

    ਚੜਦੇ ਪੰਜਾਬ ਦੀ ਵੀ ਧੀ ਹੈ

  • @HarpreetSingh-ng3xp
    @HarpreetSingh-ng3xp Год назад +1

    Real songs nd real singing
    True love gor music..

  • @sayamlal4314
    @sayamlal4314 2 года назад

    ਬ ਹੈ ਅਤੇ ਇਸ ਦਾ ਸਵਾਗਤ ਹੈ ਪੰਜਾਬੀ ਸੱਭਿਆਚਾਰ ਦਾ ਸਵਾਗਤ ਕਰਦੇ ਹਾਂ

  • @SurjitSingh-tc2ft
    @SurjitSingh-tc2ft Год назад

    ਖ਼ੁਸ਼,ਰਹਿ,ਬੇਟਾ,

  • @sarjitsinghsandusarjitsing9723
    @sarjitsinghsandusarjitsing9723 2 года назад +6

    Good honey sweet voice, God bless you abandently 🙏

  • @surjitsingh7789
    @surjitsingh7789 Год назад

    ਲਹਿੰਦੇ ਚੜਦੇ ਪੰਜਾਬ ਦੇ ਲੋਕਾ ਦਾ ਇਕੋ ਹੀ ਕਲਚਰ ਇਕੋ ਬੋਲੀ ਪਰ ਅਲਗ ਅਲਗ ਕਿਓ ਕੀਤੇ ਗਏ ਕਾਸ਼ ਦੋਨੋ ਪੰਜਾਬ ਇੱਕ ਹੀ ਹੁੰਦੇ

  • @parmjeetsingh3616
    @parmjeetsingh3616 2 года назад +3

    ❤❤❤❤very nice👍👍👍👍

  • @mohammadshahid5793
    @mohammadshahid5793 Месяц назад

    Subhanallah ❤❤❤❤❤❤

  • @surinderbrar4249
    @surinderbrar4249 2 года назад +5

    Bahot vadia singer. Par jo muhre khad ke rupees sut rahe han ehna nu rokna chahida keonke dekhan vale darshak dekh nahi sakde. Eh paise baad wich ekathi rukam de den avan dikhava karan di lord nahi.

    • @dub92
      @dub92 2 года назад +1

      Aohna bolya enjoy kran waste ty aoh ty krna he ha aowhna aeh shadi da function ha

  • @karambajwa9770
    @karambajwa9770 Год назад

    Sade punjab ik kardo sarkare ❤

  • @user-eh4ri2iv5r
    @user-eh4ri2iv5r 4 месяца назад

    Very good pahen meriye jiondi rho❤❤❤❤❤❤

  • @reshamlal5854
    @reshamlal5854 Год назад +2

    Very nice song 👍👍🙏🙏 God bless u👍🙏🙏