Wah ji wah Bali jatti best mirza with algoza .Jeondo raho Pakistani chhote veero .Kash asi bhi tuhade vang tuhade vich baithke asli punjabi sun skde Darshan Singh Bapu Ludhiana.
Veer je tusen ludyhana kehri jaga tou wan mery grand father ve tehsell sambrala pind powath zilla ludyhana. To aae si my grand father name chaudhary abdul rehman son of faiz muhammad
Ih ha Punjabi sazan te aslee Punjabi gaikee. Kuldeep Manak, Alam Lohar, Jagat Singh Jagga, Gurmeet k Bawa di viraasat da Ik hor moti ih bibi. Bahut khoosurat gahrhkedaar avaaz. Tuhade gaun di umar lambi hove.
ਬਹੁਤ ਬਹੁਤ ਪਿਆਰ ਭੈਣ ਚੜਦੇ ਪੰਜਾਬ ਦੇ ਭਰਾ ਵੱਲੋਂ
ਇਹੇ ਸਭਿਆਚਾਰ ਸਿਰਫ ਪਾਕਿਸਤਾਨ ਚ ਈ ਰਹਿ ਗਿਆ ਤੁਹਾਡਾ ਬਹੁਤ ਬਹੁਤ ਧੰਨਵਾਦ ❤️❤️
ਇਹ ਹੈ ਸਾਡਾ ਪੰਜਾਬੀ ਕਲਚਰ love u ਪਾਕਿਸਤਾਨੀ ਵੀਰਾ ਭੈਣਾਂ ਨੂੰ ਬਹੁਤ ਸਾਰਾ ਪਿਆਰ ਲਹਿੰਦਾ ਪੰਜਾਬ ਨੂ ਤੁਹਾਡੇ ਵੱਡੇ ਭਰਾ ਚੜਦੇ ਪੰਜਾਬ ਵਲੋਂ 🙏🙏🙏
Culture ta ehana ne saamb lea saaleo tuhadia ta te reh gaea 👖 👖 👖 paun joggian
😘😀 ok I am 😘😀😀🤣🖨️
❤❤
@@lakhveerkhaira1474 ਹੈ w,bee e।
@@HarpreetsinghHaans-gb4pytttt111
ਕਾਸ਼ ਇਹ ਗਾਇਕਾ ਚੜ੍ਹਦੇ ਪੰਜਾਬ ਵਿੱਚ ਪ੍ਰੋਗਰਾਮ ਕਰੇ
You get her a visa and she will come 2moro
ਬਹੁਤ ਹੀ ਸੁੰਦਰ,ਕਾਬਲੇ ਤਰੀਫ਼ ਪੇਸ਼ਕਸ਼ ਹੈ।ਬੋਲਾਂ ਵਿੱਚ ਪੂਰਾ ਵਜ਼ਨ ਅਤੇ ਬਕਾਈਦਾ ਸੁਰੀਲੀ ਬਜਦ ਦਾ ਸੁਮੇਲ ਡੁੱਲ ਡੁੱਲ ਪੈਂਦਾ ਹੈ।
ਚੜ੍ਹਦੇ ਪੰਜਾਬ ਵੱਲੋਂ ਬਹੁਤ ਸਾਰਾ ਪਿਆਰ ਲਹਿੰਦੇ ਪੰਜਾਬ ਵਾਲਿਆਂ ਨੂੰ ਹਸਦੇ ਵਸਦੇ ਰਹੋ ਭਰਾਵੋਂ ❤❤
😢Yeerw😅 7:39 7:39
❤
I love Pakistan from india
ਬਹੁਤ ਹੀ ਜਿਆਦਾ ਬਾਕਮਾਲ ਪੰਜਾਬ ਤੋਂ ਲਹਿੰਦੇ ਪੰਜਾਬ ਤੱਕ ਦਾ ਪਿਆਰ ❤️
ਦਿਲੋ ਪਿਆਰ ਆ ਲਹਿੰਦੇ ਪੰਜਾਬ ਅਲਿਓ ❤❤ hasde wasde rahoo 🤲🏻📿
❤
Rooh khush kar ditti kmaal geet gaeya Bali jatti 🎉🎉
ਮੈਂ ਬਾਲੀਜੱਟੀ ਦੇ ਸਦਕੇ ਜਾਂਵਾ ਬਹੁਤ ਸੋਹਣੀ ਆਵਾਜ ਹੈ ।ਦਰਸ਼ਨ ਸਿੰਘ ਵੱਡੀ ਸਰਹਾਲੀ ਸੱਗੂ ਪਾਕਿਸਤਾਨ ।ਅੱਜ ਪੱਟੀ ਜਿਲ੍ਹਾ ਤਰਨਤਾਰਨ ਵਿਖੇ ਰਹਿ ਰਹੇ ਹਾਂ ।
ਸੱਚੇ ਵਾਹਿਗੁਰੂ ਜੀ ਲਹਿੰਦਾ ਪੰਜਾਬ ਤੇ ਚੜ੍ਹਦਾ ਦੋਵੇਂ ਪੰਜਾਬ ਇੱਕ ਹੋ ਜਾਣ ਹੋਰ ਕੁਝ ਨਹੀਂ ਚਾਹੀਦਾ
Ahh hundi kalakari waah uh behn asal Punjab de singer eh ah ajj de gaun waleya ton Chnga old singer
ਜ਼ਿੰਦਾਬਾਦ ਪੰਜਾਬੀ ਭਾਸ਼ਾ ਦੇ ਜੋ ਦੁਨੀਆਂ ਭਰ ਵਿੱਚ ਮਸ਼ਹੂਰ ਹੈ
Hanjra saab ne song nu fame dwa ti
Love you hanjra saab form Pakistan ❤️
Sai gl vrr
👌ਬਹੁਤ ਸੋਹਣਾ ਗੀਤ ਗਾਏ ਆ ਤੇ ਬਹੁਤ ਸੋਹਣੀ ਅਵਾਜ਼ ਆ।ਰੱਬ ਜੀ ਥੋਨੂੰ ਸਦਾ ਚੜਦੀਕਲਾ ਵਿੱਚ ਹਮੇਸ਼ਾ ਖੁਸ਼ ਰੱਖਣ ਲੰਬੀਆਂ ਉਮਰਾਂ ਲਾਉਣ।❤️
😂❤❤❤❤❤❤❤❤❤❤❤❤❤❤❤❤
Love you ਲੈਂਦੇ ਪੰਜਾਬ ਵਾਲਿਓ ❤❤❤❤
ਬਹੁਤ ਹੀ ਸੋਹਣਾ ਗਾਇਆ ਜੀ 🙏🙏🙏
Bahut sohnai awaj charda punjab
Wah ji wah Bali jatti best mirza with algoza .Jeondo raho Pakistani chhote veero .Kash asi bhi tuhade vang tuhade vich baithke asli punjabi sun skde Darshan Singh Bapu Ludhiana.
Veer je tusen ludyhana kehri jaga tou wan mery grand father ve tehsell sambrala pind powath zilla ludyhana. To aae si my grand father name chaudhary abdul rehman son of faiz muhammad
❤Punjabi punjab punjabiat ❤
ਕੌਣ ਕੌਣ ਸੁਣ ਰਿਹਾ 2024 ਵਿੱਚ ❤❤❤
X
ਬਾਬਾ ਨਾਨਕ ਦੇਵ ਜੀ ਆਪ ਜੀ ਨੂੰ ਸਦਾ ਖ਼ੁਸ਼ੀਆਂ ਦੇਣ ਅਤੇ ਚੜਦੇ ਪੰਜਾਬ ਦੇ ਲੋਕ ਆਪ ਜੀ ਵਾਸਤੇ ਖੁਸ਼ੀਆਂ ਮੰਗਦੇ ਨੇ ਇਸ ਲਈ ਤੇਰੀ ਆਵਾਜ਼ ਨੂੰ ਸਦਾ ਹੀ ਸੁਣਦੇ ਰਹੀਏ ਧੰਨਵਾਦ ਬਾਲੀ ਜੱਟੀ ਜੀ
Love u pakistan ਵਾਲੇ ਪੰਜਾਬੀਓ 😘😘😘
Awaz a atttt....❤
ਹੁਣ ਲਹਿੰਦਾ ਪੰਜਾਬ ਦੇਖਣ ਨੂੰ ਜੀ ਕਰਦਾ ਜੇ ਇਕੱਠੇ ਹੁੰਦੇ ਲੜੀ ਜਾਂਦੇ ਹੁਣ ਕਿੰਨਾ ਪਿਆਰ ਆ
ਕੋਈ ਦਿਨ ਸਾਡਾ ਵੀ ਆਵੇ ਕੇ ਅਸੀਂ ਵੀ ਆਪਣੇ ਬਜ਼ੁਰਗਾਂ ਦੀ ਧਰਤੀ ਪਾਕਿਸਤਾਨ ਵਿਚ ਸਿਆਲਕੋਟ ਵਿੱਚ ਜਾ ਆਪਣੇ ਬਜ਼ੁਰਗਾਂ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰ ਸਕੀਏ ❤️❤️❤️❤️❤️❤️😢😢❤️❤️❤️❤️
Keoi gal ni je wad ho gi veero dishday ta hegay jiounday vashday rho mere bhaio
Baljinder Sohi
Thanks 👍
ویر جی حصے وکھ ضرور ہوئے نیں پنجاب دے پر دل اک دوجے نال ترکدے نیں
😘😘
Bali jatti da Mirza purey world wich number one😝
jatt saab bali jatti de bapu da talakk chardhe panjab nall c.
Te bonddya wang jeeb kyon kadd Rehan merya saalya
Waheguru. Jioooo
ਚੜਦਾ ਪੰਜਾਬ ❤ 2024 😊
ਬਹੁਤ ਸੋਹਣਾ ਗੀਤ
Mooh na ser geet da
Ih ha Punjabi sazan te aslee Punjabi gaikee. Kuldeep Manak, Alam Lohar, Jagat Singh Jagga, Gurmeet k Bawa di viraasat da Ik hor moti ih bibi. Bahut khoosurat gahrhkedaar avaaz. Tuhade gaun di umar lambi hove.
Bahut vadhia
Wah kya baat hai
jeeyyo oye pakistan valyo kinne nayab hirree sambhke rakhi firde o dil kish kitta je🙏🙏❤️❤️ straight outta goosebumps 🔥🔥🔥
In
We1
Aj Kal Lok galt ganya vul tur gy ne, asal ganey aa ne
00
Stay Blessed anmol veer 💓
Kiya bat aa jug jug jeo bout sara pyar from india punjab fazilka
Waah ohh biba awaj 🏆🙏
ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖਣ ਲਹਿੰਦੇ ਪੰਜਾਬ ਵਾਲਿਓ🙏🙏🙏
Kon kon Instagram di reels to dekh ke aya like kro❤
Love you purane pind vasio
Kya baat hai 👏
❤️ਵਾਹ ਕਮਾਲ❤️ ਵਾਹ ਕਮਾਲ❤️ ਵਾਹ ਕਮਾਲ ❤️from (ਚੜਦਾ ਪੰਜਾਬ)
پنجاب دی اصلی ثقافت تے لوک ورثہ پاکستان وچ ایس دی حفاظت کرنا اساں ساریاں دی ذمہ واری اے.
❤❤ from Punjab
Bhot sohna Gaya bhen ne
Punjabi te Lok geetnu Tuci hi zinda rakh rehe ho..
Jiunde vasde rho.. Khushiyaan vandade rho....
M
ਬਾਲੀ ਜੱਟੀ ਨੂੰ ਦਿਲੋ ਪਿਆਰ ਕਰਦੇ ਹਾਂ।ਸਾਡਾ ਪਿੰਡ ਵੀ ਵੱਡੀ ਸਰਹਾਲੀ ਹੈ ਜਿਹੜੀ ਕਿ ਇਸ ਵੇਲੇ ਪਾਕਿਸਤਾਨ ਦੇ ਵਿਚ ਹੈ
ਬੱਲੇ ਬੱਲੇ ਬਾਲੀ ਜੱਟੀ ਸਲੂਟ ਏ ਤੁਹਾਨੂੰ
wah ji wah vashde raho punjabi beero
Wah g wah nhi risan dil khush hogeye thonu dil to slam thodi avaj di koi ris nhi hai 🙏🙏🌹💞💞🙏🙏🇮🇳🇮🇳🇮🇳🇮🇳
@@filmpoint8985 🙏💝💝💖💖💝💝🙏
Punjabi culture jendo rho lehnde Punjab walao bhot bhot pyr thno
Wah jattiye tere fan ho gya shamsher jatt
Aslawalekm g great singer balli jatti algoja master batala Gurdaspur
Yr
sache te piur punjabi bol sun ke kalja thar giaa.waah waah waah.samej ne aode hor ke likha bas waah oe rabba.
Kya bat Kya bat Kya bat 👌🏻👌🏻🤘🏻🤘🏻love from chardha punjab 👏👏👏
😧😦😥
Wah ji wah jio🙏🙏
Wasda revy Mera sohna Punjab love from Pakistan ❤❤
ਬਹੁਤ ਵਧੀਆ ❤❤❤❤❤❤
8:14 Oye hoye wah wah
BRRR RA CHAK DE PATEH FAKHRE LENDHE PUNJAB DI GULAKAR FROM GUJRANWALA GUJRAT PUNJAB
Bhoth vadia Pakistan Landa Punjab nu
Bismillah
Chak De Fatte
Maza Aa Gaya Veera
42 Male Here From Kashmir (J&K) India
Mera vasda rahe Punjab te punjabi chahe India hove chahe Pakistan
Bilkul kiyon nahin sardar ji
We proud to be punjabi
Me ajj aa song instagram ta video dakhi bahut sukoon milda yr aa song sun ka old is gold 👌👌👌👌
purana punjab yaad aa gya❤
ਵਾਹ ਵਾਹ ਠੀਕ ਹੈ 🙏🙏🙏🙏🙏👌👌👌👍👍👍👍🙏👌
Waah beeba ji, dil khush keeta ee
Bhut vadia 👌👌
Fine mirja jini rahu balli jatti
Bhut sra pyar charda Punjab wlo❤
Love you Pakistan walyo
Wha ji wha bhut ee wadia
واہ جی واہ مائی بالی جٹی جی بہت اچھا
Punjab and Punjabi culture zindabad
ਪੰਜਾਬੀ ਜਿੰਦਾਬਾਦ। ਬਹੁਤ ਸੁਰੀਲੀ ਆਵਾਜ। ਸਾਬਾਸ ਬਾਲੀ ਜੱਟੀਏ।
ਬਹੁਤ ਹੀ ਪਿਆਰੀ ਆਵਾਜ਼ ਭੈਣ ਦੀ
Waah bhut khoob g
Wah biba ji wah
ਕਾਸ ਸਾਡੇ ਵਿਚਕਾਰ ਬਾਰਡਰ ਨਾ ਹੁੰਦਾ , ਫੇਰ ਦੇਖਣਾ ਪੰਜਾਬ ਦਾ ਰੁਤਬਾ😊
Very good mai sistar
Teerar Bolan War ty Jutta Wani Pay Jhotan Moor Way Tyno Kithun Neendran Aagyian Minu Khatry Hor ❤❤
great song love from indian punjab
Punjani hun ty maan a 💪💪💪
ਬਹੁਤ ਵਧੀਆ ਬਹੁਤ ਜ਼ਿਆਦਾ ਈ ਵਧੀਆ , ਅਲਗੋਜ਼ਿਆਂ ਵਾਲੀ ਗੱਲਬਾਤ ਵੱਖਰੀ ਹੀ ਆ
pathar wale record yaad krwa dite bibi ne bahut vadhya gaya bibi ne lakeeran khichan waleyan ne kinni be insafi kitti lokan naal
Koi koi
kya bat hai love u from india eh apna sabhyachar dil khush ho gya
Jeonda basda rho Pakistan alyeo ❤🙏
balle pak waleyo❤❤❤❤
Sirraa. ❤❤❤ 🙏🙏🙏. Sound
Nice voice chardi kla rakhe rubb bibi ji
Mnbnhhplliiio
jhoom gyaa aaai main te. jive panjab jive jatts❤❤
Kya baat eh ❤
Kya baat aa ji
Wahhh Punjab wahhhhh
Wha G wha
Very nice G
Balle pakistan walyo vero. Aw hunde real voice
May Allah Waheguru bless all of us !!!
This is real Punjabi folk and not one being sung by professional singers. Waheguru/Allha tuhadi lambi umar kare ate sanu folk sunan nu mile.
❤ ਗੁਲਸ਼ਨ ਕੋਮਲ ਤੇ ਛਿੰਦੇ ਦਾ ਮਿਰਜਾ ਅਖਾੜੇ ਵਿਚ ਸ਼ਂਤਤੀ ਦੀ ਵਾਰ ਸੁਣਨ ਵਾਲੀ ਆ ❤❤
Love you all Punjabi ❤️
Love from Punjab ❤❤🇵🇰🇵🇰