27:56 Tiwana saab tusin gall boht kattde o apne guests di, apni gall kehan di tuhanu v boht kaahli rehndi aa.. gall da swaad ee khraab hojanda...ajj pehli wari kehan di gustaakhi kiti aa, hope you won't mind. Dhanwaad
Beautiful discussion, should take place at time, need to aware Sikh jagat. Further if Sikh army desertion matter can settle why not bandi singh.For this obstacle is badal dal who get exposed and so is with captain.
ਟਿਵਾਣਾ ਜੀ ਪਕਾ ਪਤਾ ਕਰੋ ਕਿ ਨਿਜਰ ਦੇ ਕਾਤਲਾ ਨੂੰ ਜਮਾਨਤ ਮਿਲੀ ਵੀ ਹੈ ਜਾ ਅਫਵਾਹ ਹੈ
ਪਰਮਿੰਦਰ ਸਿੰਘ ਟਿਵਾਣਾ ਸਾਹਿਬ ਜੀ ਅਤੇ ਸਮਦ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
ਸੁਧਾਰ ਲਹਿਰ ਬੀ ਜੇ ਪੀ ਨੇ ਖੜੀ ਕੀਤੀ ਸੀ ਅਕਾਲੀ ਦਲ ਦੇ ਖਿਲਾਫ਼ ਕਿਉ ਕੇ ਸੁਖਬੀਰ ਬਾਦਲ ਨੇ ਸਮਝੌਤਾ ਨਹੀਂ ਕੀਤਾ ਲੋਕ ਸਭਾ ਚੋਣਾਂ ਵਿੱਚ ਬੀ ਜੇ ਪੀ ਕਿਸਾਨਾਂ ਤੇ ਬੰਦੀ ਸਿੰਘਾ ਦੇ ਮਸਲੇ ਹੱਲ ਕੀਤੇ ਬਿਨਾਂ ਅੱਗੇ ਵਧਣਾ ਚਾਹੁੰਦੀ ਸੀ ਪਰ ਸੁਖਬੀਰ ਬਾਦਲ ਨਹੀ ਮੰਨਿਆ ਇਹ ਗੱਲ ਸੁਧਾਰ ਲਹਿਰ ਦੇ ਆਗੂ ਵੀ ਕਹਿ ਰਹੇ
ਟਿਵਾਣਾ ਸਾਬ ਅਤੇ ਸਮਦ ਸਾਬ ਸਤਿ ਸ੍ਰੀ ਅਕਾਲ ਜੀ ਸਮਦ ਸਾਬ ਨਾਲ ਗੱਲਬਾਤ ਬਹੁਤ ਵਧੀਆ ਲੱਗੀ ਧੰਨਵਾਦ ਜੀਓ 🙏🙏👍👍🌹🌹
ਬੀ ਜੇ ਪੀ ਨੇ ਕੋਈ ਮੰਗ ਨਹੀਂ ਮੰਨਣੀ ਪੰਜਾਬ ਦੀ ਮੈਂ ਤੁਹਾਡੇ ਮਹਿਮਾਨ ਨਾਲ ਸਹਿਮਤ ਨਹੀ 13 ਸੀਟਾਂ ਪੰਜਾਬ ਦੀਆਂ ਕੋਈ ਪਾਰਟੀ ਵੀ ਪੰਜਾਬ ਨੂੰ ਬਹੁਤੀ ਮਹੱਤਤਾ ਨਹੀਂ ਦਿੰਦੇ ਕਾਂਗਰਸ ਮੁਸਲਮਾਨਾਂ ਨਾਲ ਖੜਦੀ ਕਾਰਨ ਉਹਨਾਂ ਦੀ ਵੋਟ ਬਹੁਤ ਹੈ ਪਰ ਸਿੱਖਾਂ ਪੰਜਾਬ ਨਾਲ ਕੋਈ ਨਹੀਂ ਖੜਦਾ
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਸਮਦ ਵੀਰ ਜੀ ਅਤੇ ਟਿਵਾਣਾ ਵੀਰ ਜੀ ਸਤਿ ਸ੍ਰੀ ਆਕਾਲ 🙏🙏🙏🙏
SSA ji🙏🙏 Tiwana Saab🙏🙏 and Respected Samadh Saab🙏🙏 Nice information. Thanks🙏
27:56 Tiwana saab tusin gall boht kattde o apne guests di, apni gall kehan di tuhanu v boht kaahli rehndi aa.. gall da swaad ee khraab hojanda...ajj pehli wari kehan di gustaakhi kiti aa, hope you won't mind.
Dhanwaad
ਟਿਵਾਣਾ ਸਾਹਿਬ ਤੇ ਸਮੂਹ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ 🙏🙏🙏🌹🌹🌹
ਸਤਿ ਸ੍ਰੀ ਆਕਾਲ ਦੋਵੇਂ ਭਰਾਵਾਂ ਨੂੰ ਜੀ 🙏🙏🙏
Sat sri akal ji 🙏🙏
ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀ
ਬਹੁਤ ਵਧੀਆ ਵੀਰ ਸਿੰਘ ਜੀ ਮੇਰਾ ਜਿਲਾ ਪਟਿਆਲਾ ਹੈ ਜਿਸ ਨੂੰ ਬਾਦਲ ਪਰਿਵਾਰ ਨੇ ਬੇੜਾ ਗ਼ਰਕ ਕੀਤਾ ਹੈ ਬਾਦਲ ਸਾਹਿਬ ਜੀ ਕਿਹਦੇ ਸੀ ਸਰਕਾਰ ਬਣੇ ਨਾ ਬਣੇ ਨੇਂ ਕਿਹਾ ਹੈ ਸਰਕਾਰ ਬਣੇ ਨਾ ਬਣੇ ਸ਼੍ਰਮੋਣੀ ਕਮੇਟੀ ਬਾਦਲ ਪਰਿਵਾਰ ਕੇਕਦੇ ਗੂਰੂ ਦੀ ਕਮੇਟੀ ਜ਼ਰੂਰੀ ਹੈ
ਰਾਮੂਵਾਲੀਆ ਨੇ 2004 ਵਿੱਚ ਲੁਧਿਆਣੇ ਤੋਂ ਚੋਣ ਲੜੀ ਸੀ
ਸਤਿ ਸ੍ਰੀ ਅਕਾਲ ਜੀ 🙏
Wahaguru
Very nice
ਸਤਿ ਸ੍ਰੀ ਅਕਾਲ ਜੀ,ਗੁਰਮਿੰਦਰ ਸਿੰਘ ਸਮਦ ਜੀ ਪਰਮਿੰਦਰ ਸਿੰਘ ਟਿਵਾਣਾ ਜੀ 🙏
ਸਮਦ ਸਾਹਬ ਭਾਜਪਾ ਨਾਲ ਜਾਣ ਵਿੱਚ ਦਿੱਕਤ ਹੀ ਦਿੱਕਤ ਹੈ ਉਹ ਕਦੇ ਵੀ ਪੰਜਾਬ ਸਿੱਖੀ ਬਿਲਕੁਲ ਵੀ ਮਹਿਫੂਜ ਨਹੀਂ
Tiwana. Sahib. Sat. Sr. Akal
Very good👍👍👍👍👍😊
ਸਮਦ ਸਿੰਘ ਸਹੀ ਕਹਿ ਰਹੇ ਹਨ ।
S Tiwana te S Gurminder Ji Sat Sri Akal.
Sardar Chorra Ji Indian Agency da Banda Ah.
Thanks
Tiwana veer ji nu sat Shri akal ji 🙏
ਹਫਤਾ ਭਰ ਕੁਝ ਦੇਖੋ ਬੱਸ ਟਿਵਾਣਾ ਰੇਡੀਓ ਸੁਣੋ ਸਾਰੀ ਦੁਨੀਆ ਦੀ ਜਾਣਕਾਰੀ ਮਿਲੇਗੀ❤
ਸੁਖਬੀਰ ਦਾ ਫੈਸਲਾ ਵਧੀਆ ਜੇ ਤੁਸੀਂ ਮੰਗਾਂ ਨਹੀਂ ਨਹੀਂ ਮੰਨਦੇ ਅਸੀਂ ਸਮਝੋਤਾ ਨਹੀਂ ਕਰਨਾ ਵਾਅਦਾ ਕਰਕੇ ਬੰਦੀ ਸਿੰਘਾ ਦਾ ਮੁੱਕਰ ਗਈ ਬੀ ਜੇ ਪੀ
ਜੀ ਜਨਾਬ
Ok Thanks 🙏🙏🙏🙏
My sincere gratitude.
Taana sahab pls guest nu Bolan da mauka dya kro ja AAP hi das dya kro sab kuz....pls being a a sikh human
ਬੜਾ ਵਧੀਆ
ਦੁਬਈ ਤੋਂ
Nice program ❤
ਟਿਵਾਣਾ ਜੀ, ਸੁਖਬੀਰ ਨੇ ਕਿੱਥੇ line ਖਿੱਚੀ ਹੋਈ ਆ ਜੀ? ਵੀ BJP ਨਾਲ ਨਹੀਂ ਜਾਊਂਗਾ?
ਰੱਖੜਿਆ ਨੂੰ ਸਮਾਣੇ ਤੋ ਬਾਹਰ ਕੋਣ ਪੁੱਛਦਾ ਇਸੇ ਤਰ੍ਹਾਂ ਹੀ ਢੀਡਸੇ ਲਹਿਰੇਗਾਗੇ ਤੱਕ ਹੀ ਸੀਮਤ ਹਨ
No..He is Better than Badal Families
@@jugrajgill8179they are spoon bjp that’s why you said they better than badal
Ssa ji tiwana sab ji 🙏
👍🙏🙏👌
Taana...... ...
ਬੀ ਜੇ ਪੀ ਕਾਂਗਰਸ ਝਾੜੂ ਪੰਜਾਬ ਵਿਰੋਧੀ ਸਿੱਖ ਵਿਰੋਧੀ ਅਕਾਲੀ ਦਲ ਨੂੰ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਲੋਕਾਂ ਨੇ ਸੁਖਬੀਰ ਨੂੰ 27 ਵਿੱਚ ਮੁੱਖ ਮੰਤਰੀ ਬਣਾ ਦੇਣਾ ਜਿੰਨੀ ਤਰੱਕੀ ਪੰਜਾਬ ਦੀ ਹੋਈ ਸੁਖਬੀਰ ਬਾਦਲ ਕਰਾ ਗਿਆ ਕਾਂਗਰਸ ਝਾੜੂ ਨੇ ਕੀ ਕੀਤਾ ਇਕੱਲੇ ਚੁਟਕਲੇ
But Curuption..Most..
ਲੋਕਾਂ ਨੂੰ ਪਤਾ ਸੁਧਾਰ ਲਹਿਰ ਬੀ ਜੇ ਪੀ ਨੇ ਖੜੀ ਕੀਤੀ ਇਸ ਕਰਕੇ ਬੀਬੀ ਦੀਆਂ ਵੋਟਾਂ ਪਹਿਲਾਂ ਨਾਲੋਂ ਵੀ ਘੱਟ ਗਈਆਂ ਬਹੁਤੇ ਲੋਕ ਉਹ ਨੇ ਜਿਹੜੇ ਟਿਕਟਾਂ ਨਾ ਮਿਲਣ ਕਰਕੇ ਸੁਧਾਰ ਲਹਿਰ ਨਾਲ ਹਨ ਚੋਣਾਂ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਲੜ ਹਟੇ ਬਹੁਤਿਆ ਦੀਆਂ ਵੋਟਾਂ ਹਜਾਰ ਦੋ ਹਜਾਰ ਸੀ
Captain Saab da chela ..
Peg da shehar Patiala..
ਕਿਊ ਝੂਠ ਬੋਲੀ ਜਾਂਦੇ ਜੇਲ ਬਦਲੀ ਆ ਕਾਤਿਲਾਂ ਦੀ ਨਾ ਕਿ ਜਮਾਨਤ ਮਿਲੀ
Beautiful discussion, should take place at time, need to aware Sikh jagat. Further if Sikh army desertion matter can settle why not bandi singh.For this obstacle is badal dal who get exposed and so is with captain.
Tiwana sab ji is gall di varices kro
Where is Baaa. GGG
Sikh.raj.tu.bina.koi.hil.nahi
What is u r ideology....
Ajj Taan.. Lalo..Laal Hoye Bethe Ho..Comradaan Wangu
Oh veer tiwana tuhade kol kihda source ah jo Indian state de agenda tehat falai jhuthi khabar da tag video te la rahe ho koi nijjer da katil ni chadia
Tuci. Eah. Dasso. Sukh. Veer. Badal... S. A. D. Nu. Pitt. (.back..)... Dekhaa. Waygaa. Ja. Nahi...
Bakee. Taa. Gaajraa. Vachnaa. Hai. Janan. De. Gal. Chaddo.. Juraj. Bush. Ve. Janda. Hovay. Ga. Sonu...