ਕਿਵੇਂ ਬਚ ਗਿਆ ਬੰਦਾ ? ਡੰਗ ਮਾਰਕੇ ਖੁਦ ਹੀ ਮਰ ਗਿਆ ਸੱਪ, ਪੰਗਾ ਨਾ ਲਓ, ਆਪਣੇ ਆਲੇ-ਦੁਆਲੇ ਧਿਆਨ ਰੱਖੋ | SMTV

Поделиться
HTML-код
  • Опубликовано: 10 июл 2024
  • ਕਿਵੇਂ ਬਚ ਗਿਆ ਬੰਦਾ ? ਡੰਗ ਮਾਰਕੇ ਖੁਦ ਹੀ ਮਰ ਗਿਆ ਸੱਪ,
    ਪੰਗਾ ਨਾ ਲਓ, ਆਪਣੇ ਆਲੇ-ਦੁਆਲੇ ਧਿਆਨ ਰੱਖੋ | SMTV
    #smtv #punjabi #snake #punjabi #farmers #simranjotsinghmakkar

Комментарии • 30

  • @user-oi4it5ps5l
    @user-oi4it5ps5l 21 день назад +5

    ਵੀਰ ਜੀ ਸੌਣ ਭਾਦੋਂ ਸਦਾ ਆਪਾਂ ਆਮ ਹੀ ਹੀ ਨਿਕਲਦੇ ਹੀ ਨੇ ਇਕ ਜਦੋਂ ਪੁਰਾ ਚਲਦਾ ਪੁਰਾ ਗਰਮ ਹੁਦਾ

  • @kulvindersarao5221
    @kulvindersarao5221 15 дней назад

    ਸੱਪ ਤਾਂ ਐਵੇਂ ਬਦਨਾਮ ਆ ਜਹਿਰ ਤਾਂ ਇਨਸਾਨਾਂ ਵਿੱਚ ਆ

  • @jaswinderlal6172
    @jaswinderlal6172 21 день назад +2

    Waheguru ji 🙏🙏

  • @Simran205
    @Simran205 21 день назад +2

    Waheguru ji jai Shankar ji

  • @SmilingAnteater-ck4io
    @SmilingAnteater-ck4io 21 день назад +3

    ਅਸੀਂ ਸੁਣਿਆ ਕੇ ਬਦਲਾ ਵੀ ਲੈਂਦਾ ਮੋਰਿੰਡਾ ਚ ਇਕ ਵਾਰ ਏਦਾਂ ਦੀ ਘਟਨਾ ਹੋਈ ਸੀ 🙏

    • @sukhvirsidhu5895
      @sukhvirsidhu5895 21 день назад +1

      ਛੁਣਛੁਣਾ ਹੁੰਦਾ ਬਾਈ ਅੰਧਵਿਸ਼ਵਾਸ ਚੋਂ ਨਿਕਲੋ

    • @Dhaliwal_22507
      @Dhaliwal_22507 20 дней назад

      Mere daddy de do war ladeya urea paunde de hoge 10-12 saal bande da jigra hona chahida bai mere bapu ohwe kheto ghare a gya te sirf dwai liti c bus 2 ghanteya bad pher chaleya geya khet mere warge de lad gya chahe chuhe ne dand mare hon par dil nu kharna ma ta othe hi lit jana c haye menu bachalo ma ta maru bus oh banda dil chad janda

    • @gurmeetsingh7136
      @gurmeetsingh7136 18 дней назад

      Punjab ch jo snake dia nassla. Ohna ch jyadatar bina zehr aalia. ​@@Dhaliwal_22507

  • @harmamdeepkhaira
    @harmamdeepkhaira 21 день назад +1

    ਸ਼ਾਇਦ ਉਹ ਸੱਪ ਸਪਰੇ ਕੀਤੇ ਘਾਹ ਉੱਤੇ ਆ ਗਿਆ ਸੀ ਸੱਪ ਦੀ ਚਮੜੀ ਨਾਜ਼ੁਕ ਹੁੰਦੀ ਆ ਸਪ ਗਰਮੀ ਵਿੱਚ ਘਬਰਾਹਟ ਹੋਈ ਹੋਣੀ ਆ

    • @palgagan
      @palgagan 21 день назад +1

      Hahaha wah wah khaira saab 😂🤣

  • @mangakalkat5141
    @mangakalkat5141 21 день назад +2

    ਭਰਾਵਾ ਸਮਝ ਕਰ, ਕਿਹੜਾ ਰੱਬ ਕਿਹੜਾ ਦਸਮ ਦੁਆਰ ਇਹ ਸਭ ਕੁਝ ਨਹੀਂ ਹੁੰਦਾ

    • @gurmeetsingh-cc1wb
      @gurmeetsingh-cc1wb 21 день назад +1

      Tu awdi smjh awde kole rakh fr😂😂😂😂

    • @jarmanjitsingh5295
      @jarmanjitsingh5295 20 дней назад

      ਗਿਆਨ ਨ ਵੰਡ ਲੋੜ ਨਹੀ ਤੇਰੇ ਗਿਆਨ ਦੀ

    • @GurdialSingh-yn9tq
      @GurdialSingh-yn9tq 17 дней назад

      ਊੱਲੁ ਨੂੰ ਸੂਰਜ ਦਿਖਾਈ ਨ੍ਹੀ ਦਿੰਦਾ ਇਸ ਵਿਚ ਸੂਰਜ ਦਾ ਕਸੂਰ ਨ੍ਹੀ ਭਰਾਵਾ

  • @yashwindervlogs6772
    @yashwindervlogs6772 21 день назад

    Fazilka ❤️

  • @theeasternwarriors137
    @theeasternwarriors137 21 день назад +1

    Common krate snake hai silent snake,jo bilkul shant rehnda jdo dang v marda ta bilkul dard nhi hunda jida kidi lari howe but zeher bhot khranakh hunda bnda bachda nhi

    • @GagandeepSinghGill-sc8gk
      @GagandeepSinghGill-sc8gk 21 день назад

      ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਮੇਰੇ ਦੋਸਤ ਦੇ ਡੰਗ ਦਿੱਤਾ ਸੀ ਪਿਛਲੇ ਸਾਲ ਇਹ ਜੋ ਤੁਸੀਂ ਦੱਸਿਆ ਇਹ ਜੋ ਕੋਮੰਨ ਕਰੈਤ ਸੱਪ ਇਹ ਸੁਭਾ ਸਵੇਰੇ 3--4 ਵਜੇ ਡੰਗਦਾ ਬਿਸਤਰੇ ਤੇ ਸੁਤਿਆਂ ਹੋਇਆਂ

    • @theeasternwarriors137
      @theeasternwarriors137 21 день назад

      @@GagandeepSinghGill-sc8gk ਉਸਦਾ ਕਾਰਣ ਹੈ ਕਿ ਏਸ ਸੱਪ ਨੂੰ ਜਦੋਂ ਠੰਡ ਲਗਦੀ ਹੈ ਤਾਂ ਇਹ ਨਿਗ ਲਈ ਕੋਈ ਜਗ੍ਹਾ ਲੱਭਦਾ ਹੈ ਜੇਕਰ ਨੇੜੇ ਕੋਈ ਬਿਸਤਰ ਤੇ ਸੁੱਤਾ ਹੋਵੇ ਤਾਂ ਇਹ ਉਸ ਵਿੱਚ ਵੜ ਜਾਂਦਾ ਹੈ ਤੇ ਜਦੋਂ ਬੰਦਾ ਪਾਸਾ ਲੈਂਦਾ ਏਸ ਉਪਰ ਆ ਜਾਂਦਾ ਤਾਂ ਇਹ ਉਦੁ ਡੰਗ ਮਾਰਦਾ

    • @Dosanjh84
      @Dosanjh84 21 день назад +2

      ਇਹ ਬਹੁਤ ਸ਼ਰਮੀਲਾ ਹੁੰਦਾ ਸਿਰਫ ਰਾਤ ਵੇਲੇ ਸੁੰਨ ਸਾਨ ਮਹੌਲ ਵਿੱਚ ਨਿਕਲਦਾ ਦਿਨੇ ਜਮਾਂ ਹਨੇਰੇ ਵਿੱਚ ਲੁਕਿਆ ਰਹਿੰਦਾ, ਇਸਦੇ ਦੰਦ ਬਹੁਤ ਬਰੀਕ ਤੇ ਸਿੱਧੇ ਹੁੰਦੇ ਹਨ ਜੋ ਡੰਗ ਮਾਰਿਆ ਮੱਛਰ ਕੀੜੀ ਜਿੰਨਾ ਦਰਦ ਹੁੰਦਾ, ਪਰ ਇਸਦਾ ਜ਼ਹਿਰ ਜਾਨਲੇਵਾ ਹੁੰਦਾ, ਇਸਦੀ ਡੱਸਣ ਦੀ ਰਫ਼ਤਾਰ ਬਿਜਲੀ ਵਾਂਗ ਹੁੰਦੀ ਆ ਇਹ ਆਵਾਜ਼ ਸੁਣ ਸਿਰ ਸਰੀਰ ਦੇ ਵਿਚਾਲੇ ਲਕੋ ਕੇ ਬੈਠ ਜਾਂਦਾ ਬਿਲਕੁੱਲ ਨਹੀਂ ਹਿੱਲਦਾ ਤੇ ਖਤਰਾ ਦੇਖ ਮੌਕਾ ਮਿਲਣ ਤੇ ਬਿਜਲੀ ਵਾਂਗ ਝਪਟਦਾ, ਮੈਂ ਅੱਖੀਂ ਦੇਖਿਆ, ਪਹਿਲਾਂ ਲੱਗਾ ਛੋਟਾ ਜਿਹਾ ਪਰ ਜਦ ਪਾਸੇ ਸੁੱਟਣ ਲਈ ਡੰਡਾ ਨੇੜੇ ਕੀਤਾ ਤਾਂ ਇਸਦੀ ਤੇਜ਼ੀ ਤੇ ਦੇਖਿਆ ਕਿ ਇਹ 4:5 ਫੁੱਟ ਦਾ, ਸਾਲਾ ਸਾਡੀਆਂ ਤਿੰਨ ਜਾਣਿਆ ਦੀਆਂ ਲੱਤਾਂ ਕੰਬਣ ਲੱਗ ਗਈਆਂ ਦੇਖਕੇ।

  • @godiswithme9854
    @godiswithme9854 20 дней назад

    sade pind ch v j saap lad jave ta kuj ni hunda ,ithe 2 itehasak gurudhwara sahib ji han jithe santa ne warr dita c k nede de 5, 7 pinda ch j kise nu v saap larda ta kuj ni hovega ,te aam hi jad koi sap aunda ta us nu fad k pind to bahar sad dita janda hai ,is tha te ik kandh v chal k aai c jo k santa ne os kandh di sawari kiti c te eh kand ajj v majoodh hai , eh pind ajnala side majitha kol hai ,par iho jehe itehasak asthaana di jaankari bohoti sikh sangat nu ptta nahi

  • @palwindersinghkhalsa1737
    @palwindersinghkhalsa1737 18 дней назад

    Patarkar sahib a daso ki shiv ji to pehla saap nhi c

  • @Dhaliwal_22507
    @Dhaliwal_22507 20 дней назад

    Mere daddy de do war ladeya urea paunde de hoge 10-12 saal bande da jigra hona chahida bai mere bapu ohwe kheto ghare a gya te sirf dwai liti c bus 2 ghanteya bad pher chaleya geya khet mere warge de lad gya chahe chuhe ne dand mare hon par dil nu kharna ma ta othe hi lit jana c haye menu bachalo ma ta maru bus oh banda dil chad janda

  • @user-xl7wm7qb3l
    @user-xl7wm7qb3l 21 день назад

    Oh sap Bina jehar wala c sap fad ke botal vich band kar dita c sap nu saah ni aaya 20 mint tak botal vich band c pehla gall pata kar liya karo pani wale sap dadu khane sap vich jehar ni hunda

  • @jaswindersingh-ov3bi
    @jaswindersingh-ov3bi 19 дней назад +1

    sbl nux ਸਬ ਲੇਕੇ ਰਖ਼ੋ
    ਇਹ ਫਰਸਟ ਤੈ ਬਾਕੀ ਕਮ ਬਾਦ ਚ
    ਇਹ ਦਵਾਈ ਸਪ ਲੜਨ ਤੈ ਦਿੱਤੀ ਜਾਦੀ ਹੈ ਸਿਸ਼ੀ ਹੁਦੀ ਹੈ SBL NUX VOMICA ..

  • @amritdhaliwal9107
    @amritdhaliwal9107 21 день назад +1

    ਵੀਰੇ ਸੱਪ ਬਿਨਾ ਜਹਿਰ ਵਾਲਾ ਸੀ, ਚੂਹੇ ਖਾਣਾ। ਸੱਪ ਬੋਤਲ ਚ ਪਾਇਆ ਸੀ ਓਹਨਾ ਨੇ ਤਾਂ ਓਹਦਾ ਸਾਹ ਘੁਟਣ ਨਾਲ ਮਰਿਆ ਜਾ ਖੇਤ ਵਿਚਲੀ ਜਹਿਰ ਨਾਲ ਮਰਿਆ।

  • @DilbagsinghJhajj
    @DilbagsinghJhajj 18 дней назад

    ਤੂ ਖਬਰ ਸੋਨੇਣਾ ਜਾ ਕੋਈ ਕਹਾਣੀ ਸਣਾ ਹਿਹਾ ਐਡੀ ਭੂਮਕਾ ਬੱਨ ਕੇ ਅਪਣੀ ਅਕਲ ਦਾ ਜਨਾਜਾ ਕੱਡ ਤਾ

  • @HariSingh-sn2nh
    @HariSingh-sn2nh 21 день назад

    Shiv ji tah pangi vee c ah vee bolo aam shivratri tah mandhir ta mildi hai ustvaad parvathi kool jahnda c😂😂😂😂

  • @JagjitSingh-lb8gu
    @JagjitSingh-lb8gu 19 дней назад

    ਵੀਰ ਜੀ ਸੱਪ cekratkilbik sap a bina ਜਹਿਰ ਵਾਲਾ ਸੱਪ ਸੀ

  • @user-os6kw1zp1j
    @user-os6kw1zp1j 21 день назад

    😂😂