Punjab PCS Exam Preparation | ਅਸੀਂ DSP, SDM ਅਤੇ Tehsildar ਕਿਵੇਂ ਬਣ ਸਕਦੇ ਹਾਂ | By Fateh Sir
HTML-код
- Опубликовано: 4 окт 2024
- Punjab PCS Exam Preparation | ਅਸੀਂ DSP, SDM ਅਤੇ Tehsildar ਕਿਵੇਂ ਬਣ ਸਕਦੇ ਹਾਂ | By Fateh Sir, Are you aspiring to join the prestigious ranks of DSP (Deputy Superintendent of Police), SDM (Sub-Divisional Magistrate), or Tehsildar in Punjab? This video is your ultimate guide to cracking the Punjab PCS (Punjab Civil Services) exam and achieving your dream!
#PunjabPCSExamPreparation #PunjabPCS2024 #PunjabPCS2024Notification
Telegram Channel - t.me/PunjabAdd...
ਪੰਜਾਬ PCS ਪ੍ਰੀਖਿਆ ਦੀ ਤਿਆਰੀ ਲਈ ਸਾਡੇ ਅਧਿਕਾਰਤ RUclips ਚੈਨਲ ਤੇ ਜੀ ਆਇਆਂ ਨੂੰ! ਸਾਡਾ ਮਿਸ਼ਨ ਹੈ ਕਿ ਅਸੀਂ ਉਮੀਦਵਾਰਾਂ ਨੂੰ ਜਾਣਕਾਰੀ ਅਤੇ ਰਣਨੀਤੀਆਂ ਨਾਲ ਸ਼ਕਤੀਸ਼ਾਲੀ ਬਣਾਈਏ ਜੋ ਉਹਨਾਂ ਨੂੰ Punjab PCS ਪ੍ਰੀਖਿਆ ਵਿੱਚ ਉੱਚ ਦਰਜੇ ਦੀ ਸਫਲਤਾ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਹਨ। ਸਿਲੇਬਸ ਦੇ ਵਿਸਥਾਰਤ ਵਿਸ਼ਲੇਸ਼ਣ ਤੋਂ ਲੈ ਕੇ ਅਹਿਮ ਵਿਸ਼ਿਆਂ ਦੀਆਂ ਵਿਸਥਾਰਤ ਸਮੀਖਿਆਵਾਂ, ਰਣਨੀਤੀਆਂ ਅਤੇ ਪ੍ਰੇਰਣਾਦਾਇਕ ਕਹਾਣੀਆਂ ਤੱਕ, ਅਸੀਂ ਤੁਹਾਡੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਵਿਵਿਧ ਸਰੋਤ ਪੇਸ਼ ਕਰਦੇ ਹਾਂ।
📘 *ਸਾਡੇ ਚੈਨਲ ਨੂੰ ਕਿਉਂ ਸਬਸਕ੍ਰਾਈਬ ਕਰੋ?*
ਨਵੀਨਤਮ ਪ੍ਰੀਖਿਆ ਪੈਟਰਨ ਅਤੇ ਬਦਲਾਅਵਾਂ ਬਾਰੇ ਨਿਯਮਿਤ ਅਪਡੇਟ ਪ੍ਰਾਪਤ ਕਰੋ।
ਟਿਊਟੋਰੀਅਲਜ਼, ਟਿਪਸ ਅਤੇ ਲਾਈਵ Q&A ਸੈਸ਼ਨਾਂ ਸਮੇਤ ਵਿਵਿਧ ਅਧਿਐਨ ਸਮੱਗਰੀ ਦੀ ਪਹੁੰਚ ਪ੍ਰਾਪਤ ਕਰੋ।
ਸਫਲ ਉਮੀਦਵਾਰਾਂ ਅਤੇ ਸਿਖਲਾਈ
#punjabpcs #punjabpcspeparation #punjabpcsexampreparation #punjabpcsexam #pcs #punjab
ਪਹਿਲੀ ਬਾਰ ਕੋਈ ਸਰਕਾਰੀ ਨੌਕਰੀ ਲਈ ਦੱਸ ਰਿਹਾ ਹੈ ਨਹੀ ਤਾਂ ਸਾਰੇ ilets ਕਰਕੇ ਮੁਜ਼ਦੂਰੀ ਕਰਨ ਬਾਰੇ ਹੀ ਦਸਦੇ ਨੇ
ਪਹਿਲੀ ਵਾਰ ਨਹੀਂ ਵੀਰੇ ਓਹ ਤਾਂ ਬਹੁਤ ਪਹਿਲਾਂ ਤੋਂ ਦੱਸਦੇ ਨੇ❤
Eh v nokari hi a 9-5
Farming sabto best a
@@Chobbarx😂😂
@@AyushAggarwal-f1m has na shehri put 2 mahine Kam karke jatt vadu vehla rehnda tension free jindgi bas sir karja na hove . 1 Killa 1 lakh di production krda jis vicho 70k ta aram na Bach janda. Bas peli hove bnde kol kheti nal di rees ni
ਆਪਾਂ ਪੰਜਾਬ ਨੂੰ ਐਵੇਂ ਏ ਬਾਹਰ ਜਾਣ ਤੋਂ ਰੋਕ ਸਕਦੇ ਆ ਜੀ।🙏
A011😊q111
ਬਹੁਤ ਵਧੀਆ ਲੱਗਿਆ ਵੀਰ ਕੋਈ ਗਿਆਨ ਦੀ ਗੱਲ ਸਿਖਾਂ ਰਿਹਾ ਹੈ ਬੱਚਿਆਂ ਨੂੰ ਧੰਨਵਾਦ ਵੀਰ
ਸੰਤ ਸ੍ਰੀ ਅਕਾਲ ਵੀਰੇ । ਬਹੁਤ ਲੱਗਾ । ਕੋਈ ਪੰਜਾਬੀ ਭਰਾ ਸੋਹਣੀ ਗੱਲ ਦੱਸ ਰਿਹਾ । ਕਿ੍ਪਾ ਕਰਕੇ ਆਉਂਦਾ ਫੋਨ ਨੰ ਭੇਜ ਦਿਓ ਬੇਨਤੀ ਹੀ ਆ
Sir ehdi coaching da classes start krdo so Sade vrge bache jo hje tak is nu de sakn ...... Bhar Jan nalo vdia asi Punjab ch reh k apne talent nu kite lga skiye
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਉਪਰਾਲਾ ਕੀਤਾ ਤੁਸੀ ਵੀਰ ਜੀ ❤❤❤
Bahut wadia uprala veer... ❤❤
ਬਹੁਤ ਹੀ ਵਧੀਆ ਢੰਗ ਨਾਲ ਬੇਹੱਦ ਜ਼ਰੂਰੀ ਜਾਣਕਾਰੀ ਦਿੱਤੀ ਹੈ ਜੀ । ਧੰਨਵਾਦ ਜੀ।
Yes sir promise ma dsp jrur banu, thx sir g puri mehnat kra gyie tusi guide krda rehna
ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਕੰਮ ਆਉਣ ਵਾਲੀਆਂ ਗੱਲਾਂ ਦੱਸੀਆਂ ਗਈਆਂ ਜੀ।
ਸਤਿਕਾਰ ਯੋਗ ਵੀਰ ਆਪ ਜੀ ਦਾ ਵਿਚਾਰ ਬੁਹਤ ਸੁਲਘਾ ਯੋਗ ਹੈ ਨਹੀਂ ਤਾਂ ਪੰਜਾਬ ਵਿੱਚ ਆਈਲੈਟਸ ਵਾਲੀ ਲੁਟਖਸੁਤ ਪੂਰੇ ਜੋਰਾਂ ਸ਼ੋਰਾਂ ਤੇ
Bhut vdiaa channel ahh sir jo hun her student nu guide kru vada rank de post layee special appna punjab valya layee
ਬਹੁਤ ਚੰਗੀ ਜਾਣਕਾਰੀ ਦਿੱਤੀ ਬਾਈ
Thanks sir ji mein to UPSC ji tyri kar re se ji par tuci a strat kita so much happy ha mai ji
Upsc notes chahide a g . Rao delhi de
Dhanwad veere, Tuci bhut wdiya gal dssi ajj
Sir ma last 3 months to pcs di tarei ker rehei aa g … ma tuadei NCERT dii classes vi dekhei na … aa baut vadia survat aa g 👍👍
Punjab nu aage lai ke jaane suruvat bahut bariya hai thank you sir
ਤਹਿਸੀਲ ਦਾਰ ਦਾ ਮਤਲਬ ਸਬ ਰਜਿਸਟਰਾਰ ਸਾਹਿਬ
ਬਹੁਤ ਵਧੀਆ ਵੀਰੇ ਜਾਣਕਾਰੀ ਵੀਰੇ ਨਹੀ ਤੇ ਸਾਰੇ ਮਾਮੇ ਬਣੇ ilets ਦੇ
Very good g Bhout Badia ਪਹਿਲੀ ਵਾਰ ਗੱਲ ਕੀਤੀ ਆ
Bhot vdiya jabkari bai awe de knowledge de zrurat hai bhot ajj punjab nu
Good effort sir , I know number of students have no knowledge about PCS , good job
ਵੀਰੇ ਵਧਿਆ ਜਾਣਕਾਰੀ ਦਿੱਤੀ ਤੁਸੀਂ
ਬਹੁਤ ਵਧੀਆ ਜਾਣਕਾਰੀ 🙏🙏🙏🙏🙏
ਬਹੁਤ ਵਧੀਆ ਉਪਰਾਲਾ ਜੀ
Very good sir ji ❤
Thank u sir ❤
ਬਹੁਤ ਵਧੀਆ ਜਾਣਕਾਰੀ ਜੀ
Sir g ethe proper tiyaari krwayi jawegi na g kyuki g ma bhut channels te dekhea g koi v vaddia tareke nal nahi kra reha g tuc please eh la k aaye ho bhut vaddia lgea g bs sir g tiyaari vaddia kra deyo g bhut hope tuhde te hi rakhi a ji bs 🙏❤
Sir tuhadi soch bhot vdya Punjab nu le k I salute you
22 ਜੀ +2 ਕੀਤੀ arts math ਨਾਲ ਹੁਣ ਅੱਗੇ ਕੀ ਕਰ ਸਕਦੇ ਹਾਂ ਜੀ
Sahi Gall Hai Veer g Saanu Aajtak Ajibi Jaankari Mili hi Nhi
Hunta Asi Over Age Hoge
❤ਵੈਰੀ ਨਾਇਸ ਵੀਰ ਜੀ ਜਾਨਕਾਰੀ
Sir plz theory krvau ji Sanu tuhadi bdiya smj aundi a ji
Really appreciate your spirit ❤
ਚੰਗੀ ਜਾਣਕਾਰੀ
Keep on making videos..I appreciate 😊
ਬਹੁਤ ਵਧੀਆ ਬਾਈ ਜੀ
Good effort Gentleman
Buhat vadhia jankari diti veer ji
Bahut vdia information aa paji . Kise ne kde nhi dsia
Thanku sir ❤
Bahut vadia uprala bhaji
Great job!!!
Congratulations 🎉🎉
Very good job 👍
Bahut vadia veer g
Bhut badiya veer ji
Thx veer ji
Bahut wadia uprala veer
Good information for pcs exam
Thanks sir ❤
Thank u sir g 🙏🙏♥️♥️♥️
Thankyou sir ji 🙏
very nice salute h thunu
❤❤❤
Great work
Thanks sir ji
Very good bro❤
12:50 12:54
ki aa veer eh
Sir ਜੇ ਅਸੀਂ UPSC ਵਿੱਚ Punjabi literature as an optional subject ਰੱਖਣਾ ਹੋਵੇ ਤਾਂ ਅਸੀਂ ਪੰਜਾਬ ਅੱਡਾ 247 ਵਿੱਚ ਕਿਵੇਂ ਤਿਆਰੀ ਕਰ ਸੱਕਦੇ ਹਾਂ।
Tanu particularly coaching nhi milni puri according to upsc de syllabus, tanu app he self study krni peni aa es optional vch
Sir pls ik vari sdm di post baare v jrur dseyo
Thankyou sir ji
Shi gal aa g
Plz sir iss di coaching star karo ji 🙏
Bahut sohna kam bai jeonda rvo❤
Good morning sir
Sir tehsildar lai physical test hunda aa plzz dso
Bahut vdiaa bhai g ! Ek gl pusni c bhai g Mai army ch job krda Mai agle 1.5 2 saal vich retire ho jana retire samay meri age 35 huni Mai kehra test de skda je
Well.
Thank you so much sir ji ❤
Good thing
Thanks sir
Do you which one earn most money?
Tehsildar or SDM or DSP
Ppsc ਦਾ ਨੋਟੀਫਿਕੇਸ਼ਨ ਕਦੋਂ ਜਾਰੀ ਕੀਤਾ ਜਾਵੇਗਾ?
Good sir ji
Bhut vdia uprala
Very nice ❤
Thanks 🙏
good job veer ji
Punjab ch ta Sare offers bahar diya state to ne Punjabian nu koi gov job ni mildi aj kal... Jis de nam de pichhe singh lga us ni pehla he reject kr din de ne....
V good bro.
Very good valueable information but Saabut Surat Sikh kive ban sakde haan iss baare v daso
ਫਤਹਿ ਸਿੰਘ ਕਿ ਹਾਲ ਵੀਰ
Ex service man vare deso sir plz
Gud job
NDA bare daseo ji
SDM supna per aage Chief secretary
Sir jis person nu stammering di problem howe bolan ch haklahat howe usnu PCS vich keri keri post mil sakdi
Thank you sir
Sir 12 class te base te v kio rank exam de skda aa plz tell me
Bai gussa n kri jina time youtube t class lgon lga khraab krda hr koi n krda
sir iski vacancy kab tak aayegi
Sir age Tuc glt dsi aa I think age 18 ton 28 hundi
Corruption hi bhut a punjab ch ammer lok hi bndea
👌
Veer ji very thxx ji 🙏🙏🙏🙏🙏
S dm te tehcildar di age ki . Hun paper kado ao ga. Te aa v das do je mai politics join krni hove ta kuve kra
Kehri paray to bahd cors hunda
Ik question? Last semester de exam huni dite a par degree haje nahi milegi to ki eh exams apply kite ja sakde ne ya only degree milan to baad?
Sir bank PO and CA de exam di tyari kime kr skde aa?
Very good👍👍👍 sir