ਕਨੇਡਾ ਦੇ ਟਰੱਕ ਤੇ ਪਹਿਲੀ ਵਾਰ ਕੀਤਾ ਸਫ਼ਰ 🇨🇦 Calgary to Edmonton | Punjabi Travel Couple | Ripan Khushi

Поделиться
HTML-код
  • Опубликовано: 18 сен 2024

Комментарии • 332

  • @daljitsingh7980
    @daljitsingh7980 2 дня назад +107

    ਧੰਨ ਧੰਨ ਗੁਰੂ ਨਾਨਕ ਦੇਵ ਦੇ ਚੌਥੇ ਵਾਰਿਸ ਗੁਰੂ ਰਾਮਦਾਸ ਜੀ ਦੇ ਗੁਰਿਆਈ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ 👏👏👏👏

    • @manvinderkaur4446
      @manvinderkaur4446 2 дня назад +5

      Satnam Shri waheguru sahib ji🙏🏻🙏🏻🙏🏻

    • @manjindersinghbhullar8221
      @manjindersinghbhullar8221 2 дня назад +2

      ਦਲਜੀਤ ਸਿੰਘ ਸੰਧੂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻

    • @balvirsahota9447
      @balvirsahota9447 2 дня назад +2

      ਰਿਪਨ ਤੇ ਖੁਸ਼ੀ ਤੁਹਾਡੇ ਬਹੁਤ ਵਧੀਆ ਬਲੋਕ ਹੁੰਦੇ ਹਨ ਮੈਂ ਕਨੇਡਾ ਦੇ ਤੁਹਾਡੇ ਬਹੁਤ ਬਲੋਕ ਦੇਖ ਚੁੱਕਾ ਹਾਂ ਮੈਂ ਬਲਵੀਰ ਸਿੰਘ ਸਹੋਤਾ ਪਿੰਡ ਦਾਨੇਵਾਲ ਜਿਲਾ ਜਲੰਧਰ ਤੁਹਾਡਾ ਤੇ ਤੁਹਾਡੇ ਰਿਸ਼ਤੇਦਾਰਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਚੜ੍ਹਦੀਆਂ ਕਲਾ ਰੱਖੇ ਹਰ ਮੈਦਾਨ ਫਤਿਹ ਕਰੇ

    • @Satnamsingh-ob4bl
      @Satnamsingh-ob4bl 2 дня назад +1

      🙏

    • @daljitsingh7980
      @daljitsingh7980 2 дня назад

      ​@@manjindersinghbhullar8221🙏❤

  • @HarpreetSingh-ux1ex
    @HarpreetSingh-ux1ex 2 дня назад +47

    ਦੁਨੀਆਂ ਭਰ ਵਿੱਚ ਸਭ ਤੋਂ ਵੱਧ ਪੰਜਾਬ ਦੇ ਗੱਭਰੂਆਂ ਦਾ ਟਰੱਕਾਂ ਦੀ ਲਾਇਨ ਤੇ ਕਬਜ਼ਾ ਹੈ ਵਾਹਿਗੁਰੂ ਜੀ ਸਾਰੇ ਡਰਾਈਵਰ ਵੀਰਾਂ ਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿੱਚ ਰੱਖਣ ਜੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ❤️ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @Bhinda_
    @Bhinda_ 2 дня назад +16

    ਸਾਰਿਆਂ ਤੋਂ ਕੰਮ ਔਖਾ ਇਹ ਟਰੱਕਾਂ ਦਾ
    ਸੜਕਾਂ ਤੇ ਰੁਲ ਜਾਂਦਾ ਬੰਦਾ ਲੱਖਾਂ ਦਾ
    ਟਰੱਕ ਡਰਾਈਵਰ ਵੀਰ ਜ਼ਿੰਦਾਬਾਦ ❤️
    🙏🏻🚛🚚🙏🏻

  • @_Lopon007
    @_Lopon007 2 дня назад +25

    ਜਿਉਂਦਾ ਰਹਿ ਹਰਮਨ ਵੀਰੇ ਟਾਈਮ ਚੋਂ ਟਾਈਮ ਕੱਢ ਕੇ ਕੈਨੇਡਾ ਘੁਮਾਇਆ ❤

  • @karamjitdhaliwal6182
    @karamjitdhaliwal6182 2 дня назад +15

    What I realize in their videos ke eh jehre lokan nu naal lai ke ghumde aa oh bhut ghat khush lagde aa kyonki ethe life di khushi face te dekhdi aa har koi unhappy dekhave di life ji reha. Han aap eh bhut khush aa ghat kharche te ena ghumde phirde aa. Lokan de chehre te koi sakoon ni dekhda ehna ton bagher 🙏
    Jayada ton jayada asli life dekhao tan hor jehna nu vehem aa canada bare door ho sake kyonke show off diyan reels ton asli life bhut alag aa ethe. Tuhanu log bhut follow karde tan changi tarha samjh jange nahi tan koi kisi de dusen te yakeen nahi karda. Samjao ke punjab sawarg hai bus canada sirf gumen phiren lai changa hai. Nahin tan half life waste karke pata lagda per pher vela hath ni aanda 🙏 social media de dekhave ne youth patti hoi aa, jayada ground level diyan video di zarooret aa 🙏

    • @Ranglapunjab103
      @Ranglapunjab103 2 дня назад +3

      ਕੈਮਰੇ ਅੱਗੇ ਤੇ ਮਹਿਮਾਨਾਂ ਦੇ ਸਾਹਮਣੇ ਤਾਂ ਹਰ ਕਿਸੇ ਨੂੰ ਖੁਸ਼ ਹੋਕੇ ਦਿਖਾਉਣਾ ਪੈਂਦਾ।ਬਾਕੀ ਘਰੇਲੂ ਜਿੰਦਗੀ ਦੀਆਂ ਤੰਗੀਆਂ ਤੇ ਕਲੇਸ਼ ਕੋਈ ਵੀ ਬਲੌਗ ਚ ਦਿਖਾਉਣ ਲਈ ਸਹਿਮਤ ਨਹੀਂ ਹੋਵੇਗਾ।

    • @JaiShreeRamJaiShreeRam8
      @JaiShreeRamJaiShreeRam8 2 дня назад +1

      Shi gal a

    • @karamjitdhaliwal6182
      @karamjitdhaliwal6182 2 дня назад +2

      @@Ranglapunjab103 personal life nahin working life te affordability di life bare ji 🙏 Punjab sara luttiya gia eh sariyan modern countries karke kuch tan aasli galan baher aaon. Jo vi awareness ho sake honi chahidi hai ji .

    • @Ranglapunjab103
      @Ranglapunjab103 2 дня назад

      @@karamjitdhaliwal6182 ਕਹਿਕੇ ਦੇਖ ਲਓ।ਸ਼ਾਇਦ ਜਿਵੇਂ ਤੁਸੀਂ ਕਿਹਾ ਉਹਦੇ ਤੇ act upon ਕਰਨ ਲੱਗ ਪੈਣ।

    • @sarbjeetsingh9514
      @sarbjeetsingh9514 2 дня назад +2

      Canada is 100 times better than Punjab. People are well behaved and educated.

  • @HarmeetSingh-hk3fk
    @HarmeetSingh-hk3fk День назад +6

    Sant Baba jarnail singh ji Khalsa bhindranwale Zindabaad

  • @MANJEETSINGH-nz1qh
    @MANJEETSINGH-nz1qh 2 дня назад +22

    ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ ❤❤

  • @user-of6ev8ry5h
    @user-of6ev8ry5h 2 дня назад +7

    ਹਰਮਨ ਬਾਈ ਫੈਨ ਭਿਡਰਾ ਵਾਲਿਆਂ ਦੇ

  • @SatnamSingh-bc5zm
    @SatnamSingh-bc5zm 2 дня назад +14

    ਟਰੱਕਿੰਗ ਪੰਜਾਬੀਆਂ ਦਾ ਪਸੰਦੀਦਾ ਕਿੱਤਾ ਹੈ,
    ਭਾਵੇਂ ਦੁਨੀਆਂ ਦਾ ਕੋਈ ਵੀ ਦੇਸ਼ ਜਾਂ ਖਿੱਤਾ ਹੈ।

  • @damandeepkaur9047
    @damandeepkaur9047 2 дня назад +12

    ਹਰਮਨ ਵੀਰੇ ਭਾਬੀ ਸਾਰਾ ਪਰਿਵਾਰ ।❤ਬਹੁਤ ਦੁਆਵਾਂ।

  • @AliNawaz-bk8hv
    @AliNawaz-bk8hv 2 дня назад +6

    Harman look like virat kohli ❤❤

  • @sarbjitkaur4151
    @sarbjitkaur4151 2 дня назад +10

    ਸਾਧੂ ਚੱਲਦੇ ਭਲੇ ,ਨਗਰੀ ਵਸਦੀ ਭਲੀ😊❤

  • @tapindersandhu5324
    @tapindersandhu5324 День назад +2

    ਬਿਲਕੁਲ ਬਾਈ ਜੀ, ਜੇ ਵਾਹਿਗੁਰੂ ਨੇ ਤੰਦਰੁਸਤੀ ਦੇ ਨਾਲ ਨਾਲ, ਮੌਕਾ ਦਿੱਤਾ, ਹਰ ਰੰਗ ਮਾਨਣਾ ਚਾਹੀਦਾ। ਬਾਕੀ ਜੇ ਰਾਜੇ ਦਾ ਵਜੀਰ ਸਾਥ ਦੇਣ ਵਾਲਾ ਹੋਵੇ, ਫਿਰ ਮੈਨੂੰ ਨੀ ਲਗਦਾ, ਜੋ ਵਾਹਿਗੁਰੂ ਦਾ ਸ਼ੁਕਰਾਨਾ ਨਾ ਕਰੇ, ਮੈ ਵੀ ਟਰੱਕ ਚਲਾਇਆ, ਇਥੇ, ਪੰਜਾਬ ਚ ਸਾਹਨੇਵਾਲ ਟਰੱਕ ਯੂਨੀਅਨ ਆਪਣੇ ਬਾਪੂ ਜੀ ਨੇ ਈ ਬਣਾਈ ਸੀ, ਇਥੇ ਆਪਣੀ ਨਤ ਟਰਾਸਪੋਟ ਆ, ਇਕ ਗਾਣਾ ਆਇਆ ਸੀ, ਅਰਜਨ ਵੈਲੀ ਆਲਾ, ਉਹ ਮੇਰੀ ਮੰਮੀ ਜੀ ਦਾ ਸਕਾ ਦਾਦਾ ਸੀ। ਪਿੰਡ ਰੁੜਕਾ, ਲੁਧਿਆਣਾ।

  • @prabhjot9882
    @prabhjot9882 2 дня назад +9

    Sant Jarnail singh bhindrawala

  • @ParamjitSingh-i1h
    @ParamjitSingh-i1h 2 дня назад +6

    ਖੁਸ਼ੀ ਤੇ ਢੱਡਰੀਆਂ ਵਾਲੇ ਬਾਬੇ ਬਾਬੇ ਮੰਗ ਚੌਂਕੜਾ ਮਾਰ ਕੇ ਬਹਿ ਗਈ

  • @ManpreetSandhu-mw4xw
    @ManpreetSandhu-mw4xw 2 дня назад +8

    ਵਾਹਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨ

  • @avtarcheema3253
    @avtarcheema3253 2 дня назад +3

    ਟਰੱਕਾਂ ਦਾ ਸਫ਼ਰ ਬਹੁਤ ਵਧੀਆ ਲੱਗਿਆ। ਧੰਨਵਾਦ ਦਿਖਾਉਣ ਲਈ 👍👍🙏🙏

  • @satdevsharma7039
    @satdevsharma7039 2 дня назад +2

    ਰਿਪਨ ਖੁਸ਼ੀ ਸਤਿ ਸ੍ਰੀ ਆਕਾਲ ਜੀ।ਇਸ ਪੀ੍ਵਾਰ ਦਾ ਧੰਨਵਾਦ ਜਿਨਾ੍ਂ ਨੇ ਸਮਾਂ ਦਿੱਤਾ। ਇਹ ਬੇਟੀ ਵੀ ਖੁਸ਼ੀ ਦੀ ਸਕੀ ਭੈਣ ਹੀ ਲੱਗਦੀ ਹੈ ਜੀ ❤🙏🙏🇺🇸

  • @darshangill26
    @darshangill26 2 дня назад +5

    ਰਿਪਨ ਤੇਖੁਸ਼ੀ ਬੇਟਾ ਜੀ ਮੇਰੇ। ਕੋਲ। ਸ਼ਬਦ। ਨਹੀ। ਜਿਨ੍ਹਾਂ। ਨਾਲ। ਤੁਹਡਾ ਧੰਨਵਾਦ ਕਰਾ। ਬਹੁਤ। ਵਧੀਆ। ਲੱਗਾ। ਟਰੱਕ। ਦਾ। ਸਫਰ। ਟਰੱਕ। ਬਹੁਤ ਸੋਹਣਾ। ਤੇ ਵਿਚ। ਸਾਰੀਆਂ। ਸਹੂਲਤਾਂ

  • @DriverMehkma0013
    @DriverMehkma0013 2 дня назад +2

    ਪੰਜਾਬੀ ਮਸ਼ਹੂਰ ਕਹਾਵਤ ਹੈ
    ❤ ਵੱਸਣਾ ਡਰਾਈਵਰ ਦੇ ਜਿਹੜਾ ਟਰੱਕ ਵਾਂਗ ਰੱਖੂਗਾ ਸਿੰਗਾਰਕੇ ❤

  • @ParamjitSingh-i1h
    @ParamjitSingh-i1h 2 дня назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮਾਂ ਵਾਲੇ ਆ ਬਹੁਤ ਬਹੁਤ ਥੋੜੇ ਭਾਵ ਚੰਗੇ ਆ ਦੋਨਾਂ ਭੈਣਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਬਾਪੂ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੇ ਸਾਡੇ ਜਿਉਂਦੇ ਜਿਉਂਦੇ ਵਸਦੇ ਰਹੋ ਰੱਬ ਰਾਖਾ

  • @harbhajansingh8872
    @harbhajansingh8872 2 дня назад +3

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @SatnamSingh-fe3tg
    @SatnamSingh-fe3tg 2 дня назад +3

    Dhan Guru Nanak Dev g Chadikala Rakhna 🙏

  • @davindersinghsonu1741
    @davindersinghsonu1741 День назад

    ਬਹੁਤ ਮਿਹਨਤ ਵਾਲਾ ਕੰਮ ਆ ਟਰੱਕ ਡਰਾਈਵਰੀ ਦਾ ਜਦ ਲੰਮੇ ਰੂਟ ਤੇ ਜਾਂਦੇ ਨੇ ਹਫਤਾ ਹਫਤਾ ਲੱਗ ਜਾਂਦਾ ਏ ਵਾਹਿਗੁਰੂ ਜੀ ਸਾਰੇ ਡਰਾਈਵਰ ਵੀਰਾ ਤੇ ਆਪਣੀ ਕਿਰਪਾ ਬਣਾ ਕੇ ਰੱਖਣ ਰੂਟਾ ਤੇ ਰਾਜੀ ਖੁਸ਼ੀ ਜਾਣ ਤੇ ਰਾਜ਼ੀ ਖੁਸੀ ਵਾਪਿਸ ਆਉਣ

  • @harmindersingh6060
    @harmindersingh6060 2 дня назад +3

    Canada ja k jnta di igo vad jndi a te oh v kash kr aaj kal diya di jda igo hogi jhre canda gaye a sab to jda fukarpunaa ina loka cha dekhn nu miliya aaj tak

  • @nachhattarkaur3115
    @nachhattarkaur3115 2 дня назад +2

    ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰਖੇ

  • @jasvirbhullar2001
    @jasvirbhullar2001 День назад

    ਹਰਮਨ ਵੀਰ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ 🎉

  • @DilbagSingh-xh8sd
    @DilbagSingh-xh8sd 2 дня назад +3

    ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜੋ ਕਨੇਡਾ ਦਾ ਟਰੱਕ ਵਿੱਚ ਸਫਰ ਕਰ ਦਿਖਾ ਜਾ ਬਾਕੀ ਸਾਗ ਨਾਲ ਰੋਟੀ ਖਾ ਕੀਤਾ ਫਿਰ ਜੱਟ ਦਾ ਤੁਹਾਨੂੰ ਪਤਾ ਹੋਰ ਕੀ ਚਾਹੀਦਾ ਧੰਨਵਾਦ ਮਾਲਕ ਤੰਦਰੁਸਤੀ ਬਖਸੇ ਤੇ ਖੁਸ਼ੀਆ ❤❤❤❤

  • @ravindarkaurbhatia7335
    @ravindarkaurbhatia7335 День назад

    Ripan Khushi waheguru Ji di mehar bani rahe

  • @MajorSingh-po6xd
    @MajorSingh-po6xd 11 часов назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ

  • @gurpalsingh7037
    @gurpalsingh7037 2 дня назад +2

    ਵਾਹ ਜੀ ਵਾਹ ਹਰਮਨ ਵੀਰ ਜੀ ਤੁਸੀਂ ਰਿਪਨ ਖੁਸ਼ੀ ਨਾਲ ਸਾਨੂੰ ਵੀ ਕਲਗਰੀ ਘੁਮਾਈ ਧੰਨਵਾਦ
    ਗੁਰਪਾਲ ਸਿੰਘ ਗੁਰਦਾਸਪੁਰ

  • @ramandeepsingh7413
    @ramandeepsingh7413 22 часа назад

    Harman Bai da thanks aa..bht changaa subah Bai da te parivaar da ❤🙏

  • @pushpinderkaurtv
    @pushpinderkaurtv День назад

    Harman putt good good good 👍 ❤, apni busy life vichon time kadh k Ripan Khushi dyan akhan naal naal sanu v poora canada ghumaa ditta dhanwaad ❤♥️♥️♥️♥️👍🙏

  • @rajbeersingh9475
    @rajbeersingh9475 2 дня назад

    Sade lae maan vali gal aa punjabia ne canada vich trucking line vich phatte chake hoye aa👍

  • @majorsingh7474
    @majorsingh7474 День назад

    God bless you Ripan and Khushi putar ji 👍👍👍👍👍🙏🙏🙏🙏

  • @balwindershahi6718
    @balwindershahi6718 2 дня назад +2

    Proud to be Canadian

  • @gurdeepsidhu4216
    @gurdeepsidhu4216 2 дня назад +2

    ਆਪਣੇ ਵੀ ੯੪ ੯੫ ਸੰਨ ਤੋਂ ਹੁਕ ਵਾਲੇ ਟਰਾਲੇ ਚਲਦੇ ਆ ਪੰਜਾਹ ਲੱਖ ਕੀਮਤ ਦੇ ਆਪਣੇ ਵੀ ਹਨ।

  • @HardeepSingh-tr5qb
    @HardeepSingh-tr5qb 2 дня назад

    Gar baetia nu sara kanada vikha riha ripan tenu salute eh jodi juog juog jeve ji.❤deepa Bathinda to.❤❤❤

  • @gurpalsingh5609
    @gurpalsingh5609 2 дня назад +1

    ਰਿਪਨ ਅਤੇ ਖੁਸੀ ਧੀਏ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ।ਗੁਰਪਾਲ ਸਿੰਘ ਬਰਨਾਲਾ ਤੋਂ

  • @Aaj361
    @Aaj361 2 дня назад +2

    ਅੱਜ ਦਾ ਵਲੌਂਗ ਬਹੁਤ ਬਹੁਤ ਵਧੀਆ ਲੱਗਿਆ ❤️❤️❤️❤️❤️🌹🌹🌹🌹🌹

  • @gurparwindersingh6511
    @gurparwindersingh6511 День назад

    ਟਰੱਕ ਤੇ ਤੁਹਾਡੇ ਨਾਲ ਸੈਰ ਕਰਨ ਨਾਲ ਬਹੁਤ ਮਜਾ ਆਇਆ ਜੀ ਬਾਈ ਹਰਮਨ ਦਾ ਧੰਨਵਾਦ

  • @princesaab2759
    @princesaab2759 День назад

    Waheguru ji hamesha chaddikala cha rakhe ji 🙏🏻❤️

  • @singhhardeep5843
    @singhhardeep5843 День назад

    Canada bahut vadhian country. Punjabian de balle balle. Prices of property and grocessory are high.

  • @kaurj8453
    @kaurj8453 2 дня назад +1

    Canada da vlog vichosab tu best vlog
    Munda karda canada ch drivery rista karva tanu salia
    Wah 👌👌👌100/100
    Bhot 👌👌👌👌👌vlog

  • @Sonaranhawa
    @Sonaranhawa 2 дня назад +3

    ਹਾਡੇ ਆਲੇ ਵੀ 2-2 ਲੱਖ ਬਨਾਈ ਜਾਂਦੇ ਨੇ ਟਰੱਕ ਤੇ ਡੋਡੇ ਲਿਆ ਲਿਆ ਕੇ ਏਥੋ ਆਲੇ ਡਰਾਈਵਰਾਂ ਨੂੰ ਵੀ ਰਾਜਸਥਾਨ ਪਾਲਦਾ ਡੋਡਿਆ ਦੇ ਫੁੱਲ ਖਿੱਚੀ ਲਿਆਂਦੇ ਸਾਡੇ ਆਲੇ 😂

  • @BarinderSinghKamboj
    @BarinderSinghKamboj День назад +1

    ਸੁਕਰੀਆ ਬਾਈ ਹਰਮਨ ਤੇ ਪੂਰਾ ਪਰਿਵਾਰ ਦਾ

  • @paramjitsingh4629
    @paramjitsingh4629 2 дня назад +1

    Very good video all members very good acting waheguru ji mehar kare

  • @sharanjhutty3180
    @sharanjhutty3180 2 дня назад

    waheguru ji 🙏 dhan dhan guru Ramdas ji maharaj ji mehar karan sab te ❤️ 🙏

  • @darasran556
    @darasran556 2 дня назад

    ਵਾਹਿਗੁਰ। ਜੀ।ਤਹਾਨੂੰ।ਚੜਦੀ।ਕਲਾ।ਵਿਚ। ਰਖੇ।ਰਿਪਨ। ਤੇ।ਖੁਸੀ।🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bhavtaransingh6638
    @bhavtaransingh6638 2 дня назад

    Waheguru g ਰਾਜੀ ਰਹਿਣ ਟਰੱਕਾਂ ਵਾਲੇ। ਹੱਸਦੇ ਵੱਸਦੇ ਰਹਿਣ ਟਰੱਕਾਂ ਵਾਲੇ। ਖ਼ੁਸ਼ੀਅਾਂ ਮਾਣਨ ਟਰੱਕਾਂ ਵਾਲੇ।
    ਮੇਰਾ ਬੇਟਾ ਵੀ ਟਰੱਕ ਮਾਲਕ ਹੈ।
    ਰਿਪਨ ਜੀ ਟਰੱਕਿੰਗ ਕੰਮ ੲੀਜੀ ਨਹੀਂ।

  • @JagtarSingh-wg1wy
    @JagtarSingh-wg1wy 2 дня назад +1

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਹਰਮਨ ਜੀ ਤੁਸੀਂ ਬਹੁਤ ਹੀ ਵਧੀਆ ਸਾਥ ਦਿੱਤਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @PreetDhaliwal-xh6dm
    @PreetDhaliwal-xh6dm 2 дня назад +1

    Harman s Sandu nice boy Good luck R k good job God bless you all thanks 💕🍁🌺🌻🙏

  • @ConfusedMarineIguana-ot5ej
    @ConfusedMarineIguana-ot5ej 2 дня назад +3

    Jdo barf yaani snow paindi hai udo kinna ku tough hunda truck chlaana ohna dinna ch ae v explain krna c

  • @baljindersingh7802
    @baljindersingh7802 2 дня назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Deepsingh_Sidhu
    @Deepsingh_Sidhu 2 дня назад +2

    🍁🍂🙏Bai Toronto ch Ik ta CN tower , Aquarium ta naal hi puraniya rail gaddiya vi ne, nal hi roger centre jithe diljit da show hoya c stadium vala, ah sare kathe ne, baki nal hi Toronto island centre island and wards island, te woodbine beach hogya hor museum vgera te downtown area hai, te gearrad bazar vi jaiyo oh sari indian market hai. Baki hun fall season hai maple trees te colourfull trees tuhanu boaht sohne lagne ❤

  • @HarpreetKaur-o4k
    @HarpreetKaur-o4k День назад

    ਵਾਹਿਗੁਰੂ ਚੜਦੀ ਕਲਾ ਰੱਖੇ ਰਿਪਨ ਖੁਸ਼ੀ

  • @JagtarSingh-ed9qp
    @JagtarSingh-ed9qp День назад

    Waheguru ji mehar Karen ji ❤❤

  • @singhhardeep5843
    @singhhardeep5843 День назад

    My good wishes with you
    I remained in Edmonton 45 days. I like traffic system cleanliness.

  • @RanjitSingh-mf3lb
    @RanjitSingh-mf3lb День назад

    ਸਹੀ ਗੱਲ ਟਿੱਮ ਕੌਫ਼ੀ ਬਹੁਤ ਚੇਤੇ ਆਉਂਦੀ ਹੈ ਹਾਲੇ ਵੀਹ ਕੁ ਦਿੱਨ ਹੀ ਹੋਏ ਨੇ ਟਰੰਟੋ ਤੋ ਪੰਜਾਬ ਆਇਆ ❤

  • @manjindersinghbhullar8221
    @manjindersinghbhullar8221 2 дня назад +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਸੀਂ ਬਹੁਤ ਵਧੀਆ ਬਲੌਗ ਬਣਾਉਂਦੇ ਹੋ ਬਾਈ ਕਰਨ ਚੁਗਾਵਾਂ ਦੇ ਕੈਨੇਡਾ ਦੇ ਬਿਨੀਪੈਗ ਤੋਂ ਬਹੁਤ ਬਲੌਗ ਵੇਖਦੇ ਹਾਂ ਉਹ ਡਰੌਨ ਨਾਲ ਵੀ ਬਲੌਗ ਬਣਾਉਂਦਾ ਹੈ ਸਾਰੇ ਟਰੱਕ ਦੇ ਬਲੌਗ ਬਣਾਉਂਦੇ ਹਨ

  • @zahoorahmad456
    @zahoorahmad456 День назад

    Parmatma chardi kalah vich rakhay

  • @rajinderkaur2643
    @rajinderkaur2643 День назад

    Admonton ch veere hra bhra jada Calgary nalo mai 4 manth lgake aie mere admonton he Dil lga😊

  • @KulwinderSingh-qv8hb
    @KulwinderSingh-qv8hb 2 дня назад +2

    ਧੰਨਵਾਦ। ਹਰਮਨ। ਵੀਰ। ਦਾ

  • @parmjeetkaur8473
    @parmjeetkaur8473 День назад

    Stay Blessed Always Chardikala 🙏🏻

  • @kuldipsingh2817
    @kuldipsingh2817 2 дня назад

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ❤🎉

  • @kanwarjeetsingh3495
    @kanwarjeetsingh3495 День назад

    ਬਲੋਗ ਸੋਹਣਾ ਹੈ । ਸਿਸਟਮ ਬਹੁਤ ਹੀ ਵਧੀਆ ਹੈ । ਸਾਡੇ ਸਿਸਟਮ ਦੀ ਘਾਟ ਹੈ ।

  • @babbisingh7319
    @babbisingh7319 2 дня назад

    Waheguru ji ka khalsa Waheguru ji ki 🙏

  • @baldevbaring3781
    @baldevbaring3781 2 дня назад

    Harman is such a nice guy god bless him and his family ❤

  • @jaibhagwan123
    @jaibhagwan123 2 дня назад +1

    Harman family very lovely may God bless you

  • @omparkashsingh1851
    @omparkashsingh1851 2 дня назад

    ਆਲ ਦ ਬੈਸਟ ਸਦਾ ਚੜ੍ਹਦੀ ਕਲਾ ਰਹੋ ਖੁਸ਼ ਰਹੋ

  • @ManjitKaur-cl7su
    @ManjitKaur-cl7su День назад

    ❤ ਸਤਿ ਸ਼੍ਰੀ ਅਕਾਲ ਵੀਰ ਜੀ 😊

  • @jagjeetkaur4229
    @jagjeetkaur4229 2 дня назад

    Aipan said Bate saget dk k mhu vc pani a gaa Waheguru mat ji nu chardikal vc rakan 🙏🙏🥀🥀♥️♥️💐💐🌳🌳📿📿🥀🥀💕💕💌💌🍰🍰🧁🧁🎂🎂

  • @ShivinderKaur-x4q
    @ShivinderKaur-x4q 2 дня назад

    ਧੰਨਵਾਦ ਹਰਮਨ ਵੀਰ ਜੀ ਦਾ ਿਜਨੇ ਕੰਮ ਚ ਟਾਈਮ ਕੱਢ ਕੇ ਘੁਮਾਇਆ ❤👍👍❤

  • @chamandeepsandhu5298
    @chamandeepsandhu5298 2 дня назад

    ਹਰਮਨ ਵੀਰੇ ਦਾ ਬਹੁਤ ਧੰਨਵਾਦ

  • @baoudhillon315
    @baoudhillon315 2 дня назад +2

    23.12 india tim 500 di bhen___d vechi jande ne 😂😂😂😂 jama desi apna varga pra apna ❤❤❤❤❤ god bless u ❤❤ carryon ✌️✌️✌️

  • @tejpalpannu2293
    @tejpalpannu2293 2 дня назад

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @babbisingh7319
    @babbisingh7319 2 дня назад

    Ripan Veer pura And man ria h very happy

  • @BabaDeepSinghCargoMovers-fd6qx
    @BabaDeepSinghCargoMovers-fd6qx 2 дня назад +2

    ਰਿਪਨ ਜੀ ਕਦੇ ਮੁਂਦਰਾ ਪੋਰਟ ਗੁਜਰਾਤ ਆਓ ਸਭ ਕੁਛ ਦਿਖਾਈ ਦਾੳਗਾ

  • @Balbirsinghusa
    @Balbirsinghusa 2 дня назад +2

    Harman apna sandhu Brother aa.

  • @PremSingh-ly7lx
    @PremSingh-ly7lx День назад

    👍 👌 ❤sunam udham singh wala 22g sangrur 🎉Thanks

  • @manjeetkaurwaraich1059
    @manjeetkaurwaraich1059 2 дня назад

    ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਬੁੱਢਿਆਂ ਨੂੰ ਦੁਨੀਆਂ ਦੀ ਸੈਰ ਕਰਵਾ ਰਹੇ ਹੋ 🎉🎉🎉🎉🎉🎉🎉🎉

  • @manjinder1974
    @manjinder1974 2 дня назад

    ਅਸੀਂ ਤਾਂ ਗੱਡੀ ਚ ਬੈਠਦਿਆਂ ਹੀ ਲਾ ਲੈਂਦੇ ਹਾਂ
    ਇਦਾਂ ਨਾ ਕਿਹਾ ਕਰੋ
    ਕਦੀ ਪੰਜਾਬ ਚ ਰਹਿ ਕੇ ਤਾਂ ਦੇਖੋ

  • @jasroopsingh4281
    @jasroopsingh4281 2 дня назад +1

    veerji kandha te dekh geya sant ji di tasveer ni dikhi 🙏

  • @inderjeetkaur7013
    @inderjeetkaur7013 День назад

    Thank you for track di sayar -

  • @suchasing6624
    @suchasing6624 День назад +1

    We'ri NEIC ji WERI NEIC ji

  • @mandeepsingh-dl8qi
    @mandeepsingh-dl8qi День назад

    Very nice video presentation. Good travellers experience in Canada. Thanks to Raja Bai. God bless you all

  • @suchasingh2663
    @suchasingh2663 День назад

    Bahut Vadhiya blog Ripan g and Khushi ji

  • @achookupaye6
    @achookupaye6 2 дня назад

    Rippan veere you are doing such a great job by letting us know all about our Sikh community living anywhere in the world , a big round of applause for you both for doing that . And can you please someday let us know IF any of US from SIKH COMMUNITY is working there as Doctor , Engineer , Lawyer , Scientist , Teacher etc . Particularly from our Sikh community only because i know many of Hindus are working there as scientists , doctors , teachers and all that and those Hindus are sharing space in Canadian or British colonies ( i mean the neighborhood) . Please do share any of the stories from our Sikh community who's working as doctor , engineer , scientist also 🙏..... mein os apne Sikh community de doctor engineer scientist nu saropa pana chahoonga.....drivery line ch , kirayane de dukaan , kheti Wale te harek mulk ch ne

  • @Ranglapunjab103
    @Ranglapunjab103 2 дня назад +4

    ਕਹਿਣਾ ਚਾਹੀਦਾ ਸੀ, ਮੈਨੂੰ ਰੱਖ ਲੈ ਕਲੀਨਰ ਯਾਰਾ ਲੰਮਿਆਂ ਰੂਟਾਂ ਤੇ।
    ਕੈਨੇਡਾ ਦੀ ਸਫਾਈ, ਇਥੇ ਦਾ ਨਿਯਮਬੱਧ ਟਰੈਫਿਕ ਸਿਸਟਮ ਤੇ ਇਥੇ ਦਾ ਸੀਵਰੇਜ ਸਿਸਟਮ ਇਹਨਾਂ ਚੀਜਾਂ ਦਾ ਕੋਈ ਜਵਾਬ ਨਹੀਂ।ਭਾਰਤ ਵਰਗੇ ਦੇਸ਼ ਕਦੇ ਵੀ ਇਸ ਸਿਸਟਮ ਦਾ ਮੁਕਾਬਲਾ ਨਹੀਂ ਕਰ ਸਕਦੇ।

  • @Sukhman14912
    @Sukhman14912 2 дня назад

    Veera harman te bhan da thanks

  • @GurpreetSingh-mi8jj
    @GurpreetSingh-mi8jj День назад +1

    Vry Good job veer ji 👍👍🔥🔥🔥♥️♥️♥️♥️

  • @GurpreetSingh-os4gn
    @GurpreetSingh-os4gn День назад

    ਬਹੁਤ ਵਧੀਆ ਲੱਗਿਆ ਵੀਰ ਜੀ

  • @JaswinderKaur-c3p
    @JaswinderKaur-c3p День назад

    Ripen vere toda lage fervew pind a plz jayo othe tuhanu punjabi students km krde phn bnd hogyi ki mhol

  • @KuldeepSingh-yp9un
    @KuldeepSingh-yp9un 2 дня назад +1

    Very 🎉 tussi Diddi nu Fazilka Ferozpur da bader vekhana Fazilka dy Toshy khawana Sady Ghar garur ana

  • @ParamjitKaur-yr7dc
    @ParamjitKaur-yr7dc День назад

    Very very nice ❤❤❤❤🎉🎉🎉🎉🎉 Bela near Sri chamkaur sahib

  • @navroopkaur1991
    @navroopkaur1991 День назад

    Waheguru ji🙏

  • @jaspalkaur9843
    @jaspalkaur9843 2 дня назад

    My boy my girl Edmonton i am Mohali kurali

  • @sukhdevSingh-nq4vf
    @sukhdevSingh-nq4vf День назад

    Harman veer nice . person.❤

  • @ParamjitSingh-i1h
    @ParamjitSingh-i1h 2 дня назад +1

    ਵਾਹਿਗੁਰੂ ਚੜਹਦੀਆਂ ਕਲਾ ਜੀ ਬਖਸ਼ੀਏ ਸਾਨੂੰ

  • @saman2156
    @saman2156 2 дня назад +3

    God bless you ❤️❤️🙏