ਹਮ ਪੰਜਾਬੀ ਜੈਸੇ ਹੈਂ ਵੈਸੇ ਕਿਊਂ ਹੈਂ! Seriously Non-Serious Monologue by Pali Bhupinder Singh

Поделиться
HTML-код
  • Опубликовано: 10 сен 2024
  • ਪੰਜਾਬੀਆਂ ਦੇ ਸੁਭਾਅ ਅਤੇ ਆਚਰਨ ਦੀਆਂ ਕੁੱਝ ਗੱਲਾਂ ਬਹੁਤ ਵਿਸ਼ੇਸ਼ ਹਨ. ਪੰਜਾਬੀ ਜੇ ਹਸਮੁੱਖ ਹਨ ਤਾਂ ਲੜਾਕੇ ਵੀ. ਸਬਰ ਸੰਤੋਖ ਦੀ ਗੱਲ ਕਰਦੇ ਹਨ ਪਰ ਕਾਹਲ ਉਨ੍ਹਾਂ ਦੀ ਸ਼ਖਸੀਅਤ ਦਾ ਅਹਿਮ ਗੁਣ ਹੈ. ਉਹ ਗੱਲ ਸੁਣਦੇ ਘੱਟ ਹਨ ਤੇ ਸੁਣਾਉਂਦੇ ਵੱਧ ਹਨ. ਬੈਲੈਂਸ ਰੱਖਣਾ ਉਨ੍ਹਾਂ ਲਈ ਇੱਕ ਸੰਕਟ ਵਾਲੀ ਗੱਲ ਹੈ ਤੇ ਜਾਂ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਜਾਂ ਬਹੁਤ ਜ਼ਿਆਦਾ ਨਫ਼ਰਤ. ਪੰਜਾਬੀਆਂ ਦੇ ਅਜਿਹੇ ਖਾਸ ਗੁਣਾਂ ਬਾਰੇ ਇਹ ਹੈ ਪਾਲੀ ਭੁਪਿੰਦਰ ਸਿੰਘ ਦਾ ਇੱਕ ਸੀਰੀਅਸਲੀ ਨਾਨ-ਸੀਰੀਅਸ ਮੋਨੋਲਾਗ.

Комментарии • 35

  • @sanjeevansingh7332
    @sanjeevansingh7332 18 дней назад +1

    ਮੇਰੇ ਸਣੇ ਹਰ ਪੰਜਾਬੀ ਦੀ ਕਹਾਣੀ, ਮੁਬਾਰਕ ਪਾਲੀ ਜੀ, ਬੇਬਾਕ ਤੇ ਦਲੇਰਾਨਾ ਗੱਲਬਾਤ ਲਈ

  • @JaskaranSingh-kq9tc
    @JaskaranSingh-kq9tc Месяц назад +7

    ਅਸੀਂ ਪੰਜਾਬੀ ਦਿਮਾਗੀ ਤੌਰ ਤੇ ਤਾਕਤਵਾਰ ਨਹੀਂ ਹਾਂ ਇਸੇ ਲਈ ਸਾਡੇ ਵਿੱਚ ਸਹਿਣਸ਼ੀਲਤਾ ਨਹੀਂ ਹੈ। ਸਾਨੂੰ ਲੱਗਦਾ ਹੈ ਕੀ ਉੱਚੀ ਆਵਾਜ਼ ਵਿਚ ਬੋਲਣ ਨਾਲ ਸਾਡਾ ਝੂਠ ਸੱਚ ਬਣ ਜਾਂਦਾ ਹੈ। ਅਸੀਂ ਦੂਜੇ ਦੀ ਤਰੱਕੀ ਸਫ਼ਲਤਾ ਤੋ ਸੱੜਦੇ ਹਾਂ ।ਅਪਣੇ ਆਪ ਨੂੰ ਤਾਕਤਵਰ ਸਮਝਦੇ ਹਾਂ ਅਤੇ ਦੂਜੇ ਨੂ ਕਮਜ਼ੋਰ. ਜਾਤੀਵਾਦ ਸਾਡੇ ਖੂਨ ਦਾ ਹਿਸਾ ਬਣ ਗਿਆ ਹੈ ਅਤੇ ਚਿੱਟੀ ਚੱਮੜੀ ਨੂੰ ਅਸੀਂ ਸੱਬ ਤੋ ਵੱਧ ਸਤਿਕਾਰ ਦਿੰਦੇ ਹਾਂ। ਹੋਰ ਵੀ ਬਹੁਤ ਕੁਝ ਹੈ ਪਰ ਗੱਲ ਏਹ ਹੈ ਕੀ ਅਸੀਂ ਅਜੇ ਪੂਰੀ ਤਰ੍ਹਾਂ ਇਨਸਾਨ ਨਹੀਂ ਬਣੇ ਹਾਂ।

    • @bs-db3ys
      @bs-db3ys Месяц назад +2

      Bilkul sahi keha vr❤❤

    • @KuldipSidhu-ro1wl
      @KuldipSidhu-ro1wl Месяц назад

      @@bs-db3ysasliyat isde bilkul ullatt hai.

    • @KuldipSidhu-ro1wl
      @KuldipSidhu-ro1wl Месяц назад

      Asin mind/body ton takatwar haan par shaitan nahi. Shaitan nu chalak ki ha janda aj kal de yug wich.

    • @KuldipSidhu-ro1wl
      @KuldipSidhu-ro1wl Месяц назад

      Mughal shehzadi nu thukrain-k Jaimal fatty bhranwan wich baith-k ro-ro-k pachotai.

    • @JaskaranSingh-kq9tc
      @JaskaranSingh-kq9tc Месяц назад +1

      @@KuldipSidhu-ro1wl ਜੇ ਅਸੀਂ mind ਤੋ strong ਹੁੰਦੇ ਤਾਂ ਨਿਕੀ ਨਿਕੀ ਗੱਲ ਤੇ ਅਪਣੇ ਮੂਰਖ ਅਤੇ short tempered ਹੋਣ ਦੇ ਸਬੂਤ ਨਾ ਦਿੰਦੇ।

  • @parminderkaurnagra7235
    @parminderkaurnagra7235 Месяц назад +1

    ਸਹੀ ਆਖਿਆ ਜੀ💯
    ਹਰ ਘਰ ਵਿੱਚ ਇੱਕ ਲੜਾਕਾ ਬੰਦਾ ਜਰੂਰ ਹੁੰਦਾ…ਤੇ ਇੱਕ ਬਹਿਸਬਾਜੀ ਵਿੱਚ ਕਿਸੇ ਨੂੰ ਵਾਰੀ ਨਹੀਂ ਆਉਣ ਦਿੰਦਾ..ਜਿਆਦਾਤਰ ਪੰਜਾਬੀ ਜਿੱਦੀ ਤੇ ਲੜਾਕੇ ਹੁੰਦੇ ਨੇ..ਇਹਨਾਂ ਦੀ ਈਗੋ ਬਹੁਤ ਛੇਤੀ ਹਰਟ ਹੋ ਜਾਂਦੀ ਹੈ.!!

  • @devinderpuri1830
    @devinderpuri1830 Месяц назад +2

    Very Special

  • @mansinghgrewal2802
    @mansinghgrewal2802 Месяц назад +1

    ਬਹੁਤ ਵਧੀਆ

  • @ASingh-uz7yx
    @ASingh-uz7yx Месяц назад +1

    Nailed it REALLY

  • @JasjitSingh-k
    @JasjitSingh-k Месяц назад

    Veer good veer ji love from Germany Good information ❤❤❤❤❤

  • @harjitlitt1375
    @harjitlitt1375 Месяц назад +1

    100% true

  • @KuldipSidhu-ro1wl
    @KuldipSidhu-ro1wl Месяц назад +2

    Maarti ‘Gödde’ te, je kite ‘akh’ te wajdi taan!

  • @KhabraMusicalTrain
    @KhabraMusicalTrain Месяц назад +2

    ਇਹ ਵੀਡੀਓ ਹੈ ਸਵੈ ਚਿੰਤਨ ਵਾਲੀ। ਹਾਂ ਕੁਝ ਗੱਲਾਂ ਤੇ ਹੱਸਿਆ ਜਾ ਸਕਦਾ ਹੈ ਪਰ ਹਾਸੇ ਵਿੱਚ ਟਾਲਿਆ ਨਹੀਂ ਜਾ ਸਕਦਾ। ਮੈਨੂੰ ਇਹ ਸਵੀਕਾਰ ਕਰਨ ਵਿੱਚ ਵੀ ਕੋਈ ਝਿਜਕ ਨਹੀਂ ਅੱਜਕਲ੍ਹ ਸੁਣਨ ਸ਼ਕਤੀ ਮੇਰੀ ਵੀ ਕਾਫੀ ਘੱਟ ਹੈ। ਉਸਦਾ ਕਾਰਨ ਸ਼ਾਇਦ ਇਹ ਵੀ ਹੈ ਕਾਫ਼ੀ ਕੋਸ਼ਿਸ਼ ਕਰਕੇ ਵੇਖ ਚੁੱਕਾ ਹਾਂ , ਇਸ ਲਈ ਲੱਗਦਾ ਜਿਹੜੇ 10-12 ਸਾਲ ਮੀਟਰ ਤੇ ਬਚੇ ਅੱਛੀ ਸਿਹਤ ਅਤੇ ਆਪਣੇ ਹਿਸਾਬ ਜਿਹੇ ਨਾਲ ਕੱਟ ਲਵਾਂ। ਪਰ ਜੇਕਰ ਕੁਝ ਸੁਣਦਾ ਹਾਂ obiously ਕੁਝ ਕਹਿਣ ਨੂੰ ਵੀ ਮਨ ਕਾਹਲਾ ਪੈ ਹੀ ਜਾਂਦਾ। ਸਮਝ ਨਹੀਂ ਆਉਂਦਾ ਸਵੈ ਪੜਚੋਲ ਤੇ ਰੁਕਿਆ ਰਹਾਂ ਜਾ ਜਿਹਨਾਂ ਨਾਲ ਲੋਕਲ ਵਾਹ ਵਾਸਤਾ ਪੈਂਦਾ ਉਹਨਾਂ ਨੂੰ ਉਹਨਾਂ ਦੀ ਜਿੰਮੇਵਾਰੀ ਤੋਂ ਜਾਣੂ ਵੀ ਕਰਵਾ ਦੇਵਾਂ। ਕਿਵੇਂ ਨਾਲ ਚਲਿਆ ਜਾਵੇ ਸੱਚਮੁੱਚ ਦੂਜੇ ਦੀ ਗੱਲ ਕੋਈ ਸੁਣਨਾ ਚਾਹੁੰਦਾ ਹੀ ਨਹੀਂ। ਉਦਾਹਰਣ ਮੈਂ recent 4-5 ਮੀਟਿੰਗ ਜੋ ਕੰਮ ਦੇ ਸੰਬੰਧ ਵਿੱਚ ਸਨ ,ਉਹ ਬੰਦਾ ਹਰ 2-3 ਬਾਅਦ dialouge ਮਾਰਨੋ ਨਾ ਹਟੇ ਜੋ ਵੀ ਕਰਾਂਗੇ ਤੁਹਾਡੇ acoordingly ਕਰਾਂਗੇ। ਮੈਨੂੰ ਚੌਥੀ ਮੀਟਿੰਗ ਵਿੱਚ ਥੋੜਾ ਗਰਮ ਹੋ ਕੇ ਕਹਿਣਾ ਪਿਆ ਭਗਤਾ ਪਹਿਲੀ ਮੀਟਿੰਗ 12 afternoon ਬੁਲਾ ਕੇ ਡੇਢ ਵਜੇ ਆਇਆ। Downtown ਚ ਮੈਨੂੰ ਦੋ ਵਾਰ ਪਾਰਕਿੰਗ ਫੀਸ extend ਕਰਨ ਜਾਣਾ ਪਿਆ। ਦੂਜੀ ਮੀਟਿੰਗ ਚ ਟੀਮ ਨਾਲ ਮਿਲਾਉਣਾ ਸੀ ਮਿਲਾਇਆ ਨਹੀਂ। ਤੀਜੀ ਮੀਟਿੰਗ ਮੇਰੀ availabilty ਦੇ ਸਮੇਂ ਤੋਂ ਬਾਅਦ ਰੱਖੀ। ਚੌਥੀ ਮੀਟਿੰਗ ਚ 3-4 ਜੁਆਕ ਜਿਵੇ ਆਂਗਣਵਾੜੀ ਵਾਲੇ ਬੁਲਾ ਲੈਂਦੇ ਐਸੇ ਪਾਸੇ ਤੋਂ ਬੁਲਾ ਕੇ ਮਿਥੀ location ਤੋਂ 45 ਮਿੰਟ ਦੂਰ ਬਿਨਾਂ ਮੇਰੀ ਪ੍ਰਵਾਨਗੀ ਲਏ ਲੈਕੇ ਗਏ 3 ਘੰਟੇ ਖਰਾਬ ਕੀਤੇ। ਮੈਂ ਉਸਨੂੰ ਪੁੱਛਿਆ ਦੱਸੇਂਗਾ ਭਾਈ 4 ਮੀਟਿੰਗਾਂ ਚ ਮੇਰੇ according ਕੀ ਕੀਤਾ ਜਿਹੜਾ dialouge ਹਰ 2 ਮਿੰਟ ਬਾਅਦ ਮਾਰੀ ਜਾਂਦਾ। ਹੁਣ ਦੱਸੋ ਬੰਦਾ ਸਮਾਜ ਚ ਵਿਚਰਨਾ ਛੱਡੇ ਜਾ ਕਿਵੇਂ deal ਕਰੇ ਇਹੋ ਜਿਹੇ ਘਰ ਵਾਸਤੇ ਸਿਆਣੇ ਪਰ ਦੂਜਿਆਂ ਦਾ ਨੁਕਸਾਨ ਕਰਨ ਵਾਲਿਆਂ ਨਾਲ .

  • @neerajpsharma1403
    @neerajpsharma1403 Месяц назад

    Very nice…..👍🏼 I think punjabis are quite intense in their approach to life, relations and every day affairs. They are so full of passion and emotions. I often use the expression haye mai mar javan, but my grown up children always object to this. Mothers often say mai vaari javan. Yes we do believe in extremities, this way or that way…. We do judge things claiming of getting to know people very soon. I often used to say to my fellow friends, assi literature wale udhadi chidi de par pehchaan de haan. Whatever….. I wear my punjabiyat very close to my heart and feel good about it also.🙏🏼👍🏼👍🏼

  • @KulwinderKamal7123
    @KulwinderKamal7123 Месяц назад +1

    Title puchna bhul gye c Tusi end te yad krvata

  • @Jatt.91
    @Jatt.91 28 дней назад +2

    ਹਾ ਹਾ , ਆਪਾਂ ਤਾਂ ਲੜਨਾ ਤੂੰ ਨਹੀਂ ਤਾਂ ਕੋਈ ਹੋਰ ਸਹੀ ।

  • @vindermusical9202
    @vindermusical9202 18 дней назад +1

    ਸਰ ਤੁਹਾਡੇ ਲਿਖੇ ਨਾਟਕ ਲੀਰਾ ਦੀ ਗੁੱਡੀ ਦੀ script mil sakdi a ji 🙏

  • @jaswindersinghtung6556
    @jaswindersinghtung6556 Месяц назад +1

    👍👌

  • @bawagrafix
    @bawagrafix Месяц назад +1

    Har punjabi de mann vich ek gal pakki baithi hai sawa laalkh se ek ladaun.. .. Esse karke koi vee punjabi apne aap nu kise to ghat nahin samajh da

  • @thethpunjaban2093
    @thethpunjaban2093 Месяц назад +3

    ਮੈਂਨੂੰ ਲੱਗਾ ਸੀ ਕਿ ਸ਼ਾਇਦ ਮੇਰੇ 'ਕੱਲੀ 'ਚ ਹੀ ਨੁਕਸ ਆ 😂

  • @tarlochansinghdupalpuri9096
    @tarlochansinghdupalpuri9096 27 дней назад +1

    ਪਾਲੀ ਜੀ ਮੈਨੂੰ ਲਗਦਾ ਕਿ ਜੂਨ ਚੁਰਾਸੀ ਤੋਂ ਬਾਅਦ ਸਾਡੇ ਸੁਭਾਵਾਂ ਵਿਚ ਲੜਾਕਾਪਣ ਜਾਂ ਚਿੜਚਿੜਾ ਪਣ ਬਹੁਤ ਜਿਆਦਾ ਵਧ ਗਿਆ ਹੈ,ਜੋ ਪਹਿਲਾਂ ਜਰਾ ਘੱਟ ਸੀ !

  • @gsjbilga
    @gsjbilga Месяц назад +4

    ਭਿਓਂ ਭਿਓਂ ਕੇ ਮਾਰੀਆਂ ਭਾਜੀ !😅

  • @cyclingandtravelingheera2968
    @cyclingandtravelingheera2968 Месяц назад +2

    ਸੁਆਦ ਆ ਗਿਆ ਜੀ ❤❤❤❤❤

  • @positivethoughts8461
    @positivethoughts8461 25 дней назад +1

    ਸਰ ਜੀ ਦੱਸੋ ਸਾਡੇ ਲੋਕ ਆਪਣੇ ਤੱਤੇ ਸੁਭਾਅ ਤੋਂ ਕਿਵੇਂ ਖਹਿੜਾ ਛੁਡਾਈਏ।😂

  • @positivethoughts8461
    @positivethoughts8461 25 дней назад +1

    ਮੈਨੂੰ ਤਾਂ ਇੱਕ ਹਰਿਆਣੇ ਦੀ ਬੀਬੀ ਨੇ ਸਵਾਲ ਕੀਤਾ ਸੀ ਕਿ ਪੰਜਾਬੀ ਛੋਟੀ ਛੋਟੀ ਬਾਤ ਪਰ ਤਲਵਾਰੇਂ ਕਿਉਂ ਨਿਕਾਲ ਲੇਤੇ ਹੈਂ😂😂 ਕੀ ਜਵਾਬ ਦੇਣਾ ਸੀ ।ਚੁੱਪ ਕਰ ਗਏ 😂😂

  • @Balwinder.Natural_Way
    @Balwinder.Natural_Way Месяц назад +1

    Exactly 💯

  • @bs-db3ys
    @bs-db3ys Месяц назад +1

    Sachia te kaudiya gallan😮

  • @pargat6123
    @pargat6123 Месяц назад +1

    🙏

  • @KulwinderKamal7123
    @KulwinderKamal7123 Месяц назад +1

    Title puchna bhul gye c Tusi end te yad krvata