DOABE Area ch jehre NRI loka de Khali Ghar paye c ohna te hun Bhaiyan ne Kabza kr leya vaa...NRI piche vall nu vekhde hi nahi kdi Ghare gehra ni Maarde ta fer Ghara te Kabze hi hone aa... NRI Bhen Bharava nu 1-2 Saal baad Punjab auna chahida, apne Bacheya nu Punjab lae ke auna chahida taaki ohna Bacheya nu v pta lagge ki asi Kithon aaye aa, Kive asi Shera di Kaum cho aa oh Dasna chahida...
Bohat vadia lgi bai g di podcast jmi down to earth person . Koi humay ja hankar ni bohat vadia charhdi kala vich raho waheguru age vi thode te mehar kre tuc sb nu hassaunde raho 😊
Beautiful and very meaningful talk, I really enjoyed this interview. I love to watch “tootah” his Punjabi dramas and I do love to watch Dp master, lucha budda, and more. Love you man, from Punjab Pakistan.
ਸਾਡਾ ਧੂਤਾ ਯਾਰ ਬਹੁਤ ਹੀ ਵਧੀਆ ਇਨਸਾਨ ਹੈ ਕਿੰਨਾ ਭਾਵੁਕ ਹੋ ਰਿਹਾ ਗੱਲਬਾਤ ਕਰਦੇ ਹੋਏ ਲਵ ਯੂ ਜੱਟਾ ❤
ਪੰਜਾਬ ਵਿੱਚ ਟਰੱਕ ਚਲਾਉਂਦੇ ਵੀ ਵੇਖਦੇ ਹਾਂ ਜੀ, ਬਹੁਤ ਵਧੀਆ ਬੰਦਾ ਧੂਤਾ
ਬਹੁਤ ਵਧੀਆ ਬੰਦਾ ਅਸੀ ਮਿਲ ਕੇ ਆਏ ਸੀ ਦਿਲ ਦਾ ਸਾਫ 👍🏻👍🏻👍🏻👍🏻🙏🙏🙏
ਜਿਉਂਦਾ ਰੈਹ ਉ ਧਾਲਿਆਲਾ ਸਵਾਦ ਆ ਗਿਆ ਗੱਲਬਾਤ ਸੁਣ ਕੇ ਬਾਬਾ ਤਰੱਕੀਆਂ ਬਖ਼ਸ਼ੇ ਲੰਮੀਆਂ ਉਮਰਾਂ ਮਾਣੇ ਸੈਲਿਊਟ ਬਈ ਸੱਚ ਬੋਲਣ ਲਈ ਵੀ ਦਿਲ ਗੁਰਦਾ ਹੋਣਾ ਚਾਹੀਦਾ
ਦਿਲ ਦਾ ਸ਼ੀਸ਼ਾ ਜਿਨਾ ਸਾਫ ਬੰਦਾ ❤
ਵਾਹਿਗੁਰੂ ਕਰੇ ਆਉਣ ਵਾਲਾ ਮੁੱਖ ਮੰਤਰੀ ਪੰਜਾਬ ਦਾ ਦੂਤਾ ਵੀਰ ਹੋਵੇ👍👍👍🙏🏻
Kaim …much awaited
Sira cmmnt bai
ਰਤਨ ਜੀ ਬਹੁਤ ਵਧੀਆ। ਧੂਤਾ ਵੀਰ ਵੀ ਵਧੀਆ ਇਨਸਾਨ।
ਵੀਰ ਦੀ ਕਮੇਡੀ ਸੁਣ ਕੇ ਦਿਮਾਗੀ ਟੈਨਸ਼ਨਾਂ ਦੂਰ ਹੁੰਦੀਆਂ ਹਨ।
ਤੁਹਾਡਾ ਆਪਣਾ ਨਛੱਤਰ ਸਿੰਘ ਕਾਹਨਗੜ੍ਹ ਮਾਨਸਾ ਪੰਜਾਬ
Mere ਨਾਣਕੇ aa ਕਾਹਨਗੜ੍ਹ
ਅੱਜ ਤੱਕ ਦੀ ਸਭ ਤੋਂ Best podcast ਆ ਰਤਨ ਬਈ ਸੋਡੇ ਚੈਨਲ ਤੇ…..ਬਹੁਤ ਹੀ ਜਿਆਦਾ Down To Earth ਬੰਦਾ ਯਰ… ਬਾਬਾ ਤੱਰਕੀ ਬਖਸ਼ੇ👌🏻👌🏻👌🏻👌🏻✌🏻✌🏻✌🏻
Mmmmmm
Bilkuo g
Bilkul g
ਬਹੁਤ ਹੀ ਵਧੀਆ ਇੰਟਰਵਿਊ ਹੈ ਜੀ, ਸੁਖਵਿੰਦਰ ਸਿੰਘ ਜੀ ਪਰਮਾਤਮਾ ਤੁਹਾਨੂੰ ਸਫਲਤਾ ਦੇਵੇ ਜੀ ।
ਰਤਨ ਨਵੇ ਕਲਾਕਾਰ ਨੂੰ ਸਮੇ ਦੇਣ ਲਈ ❤ ਧੰਨਵਾਦ
ਖੁਸ਼ ਦਿਲ, ਹਾਲਾਤਾਂ ਦਾ ਮਾਰਿਆ, ਦਿਲ ਦਾ ਸਾਫ, ਟੇਲੈਂਟਡ ਸੁਖਵਿੰਦਰ ਬਾਈ
ਬਹੁਤ ਹੀ ਵਧੀਆ ਢੰਗ ਨਾਲ ਤਰੀਕੇ ਗਲਬਾਤ ਧੁਤੇ ਨਾਲ ਵਾਹਿਗੁਰੂ ਤਰੱਕੀਆਂ ਬਖਸ਼ੇ
Main bahut time di wait kardi c es insaan di interview di..full interview dekhi Maine ..bahut nice person a
ਬਹੁਤ ਵਧੀਆ ਰਤਨ ਬਾਈ ਸਾਫ ਦਿਲ ਬੰਦੇ ਨਾਲ ਗੱਲਬਾਤ ਬਾਈ … ਕਨੇਡਾ ਤੋਂ ਜਿਸ ਦਿਨ ਦਾ ਤੁਹਾਡਾ ਪੋਡਕਾਸਟ ਵੇਖਣ ਲੱਗੇ ਆ ਉਸ ਦਿਨ ਤੋ ਸੋਚ ਲਿਆ ਵੀ ਪੰਜਾਬ ਵਾਪਸ ਆਉਣਾ ਆਪਦਾ ਕੰਮਕਾਰ ਸੈੱਟ ਕਰਕੇ 🙏
Nice bai ji
@@amarjitsingh95 Thanks 🙏
Good veere tusi Mann khus krta tuhadi 110 saal di age hove
love u .ਬਾਈ ਧੂਤਾ । ਬਾਈ ਬਹੁਤ ਵਧੀਆ ਕਰੈਕਟਰ ਕਰਦਾ । ਅਸੀ ਧੂਤੇ ਕਰਕੇ ਸਾਰੇ ਐਪੀਸੀਉਟ ਦੇਖਦੇ ਆ । ਬਾਈ ਨੂੰ ਰੱਬ ਤਰਕੀਆ ਬਖਸ਼ੇ । ( ਮੋਰਿੰਡੇ ਤੋ )
ਧੂਤਾ ਵੀਰ ❤ ਜਿਉਂਦਾ ਰਹਿ ਬਾਈ 😂 ਤੇਰੀ ਬੋਲੀ ਤੇ ਮਾਣ ਆ ਅਸਲ ਲਹਿਜਾ ਸਾਡੇ ਆਲਿਆ 👌🥰
ਰਤਨ ਵੀਰ ਜੀ ਸੱਚ ਤਾਂ ਇਹ ਹੈ ਕਿ ਫੂਨ ਦੇ ਹੀ ਤਾਂ ਪਵਾੜੇ ਹਨ ਪਹਿਲਾਂ ਚਿਠੀਆਂ ਹੁੰਦੀਆਂ ਸਨ ਦਸ ਦਿਨ ਨੂੰ ਜਾਣੀ ਦਿਨਾਂ ਬਾਅਦ ਜਵਾਬ ਆਉਣਾ ਇਨੇ ਦਿਨਾਂ ਬਾਅਦ ਗੱਲ ਠੰਢੀ ਹੋ ਜਾਂਦੀ ਸੀ ਪਰ ਹੁਣ ਤਾਂ ਫੂਨ ਤੇ ਡਰਿਕਟ ਗੱਲਾਂ ਚੱਲ ਪੈਂਦੀਆਂ ਹਨ ਨੋਬਤ ਤਲਾਕ ਤੱਕ ਪਹੁੰਚ ਜਾਂਦੀ ਹੈ ਧੰਨਵਾਦ ਗੁਰਦੇਵ ਭੋਰਛੀ ਅੰਮ੍ਰਿਤਸਰ
ਸਵਾਦ ਲਿਆ ਤਾ ਵਾਲੀ ਵੇਟ ਸੀ ਸੱਚੀ ਧੂਤੇ ਜੱਟ ਦੀ ਧੰਨਵਾਦ ਰਤਨ ❤
ਵੀਰ ਮੈ ਮਾਲਦਾਰ ਛੜਾ ਦਾ 70-75 ਵਾ ਪਾਰਟ ਦੇਖਿਆ ਸੀ। ਪਰ ਜਦੋ ਮੈ ਧੂਤਾ ਦੇਖਿਆ ਤਾ ਮੈ ਸੂਰੁ ਤੋ ਸਾਰੇ ਪਾਰਟ ਦੇਖੇ। ਮੈਨੂੰ ਤਾ ਬਹੁਤ ਘੈਟ ਲਗਦਾ ਏ ਧੂਤਾ। ਮੇਰਾ ਮੁੰਡਾ 10ਸਾਲ ਦਾ ਏ ਉਹ ਵੀ ਹੁਣ ਪੁਰਾ ਫੈਨ ਆ
Kya baat aa bai
Same mere nl hoya bai ❤
ਸਿੱਧਾ ਸਾਧਾ ਸਾਫ ਦਿਲ ਭਗਤਾਂ ਵਰਗਾ ਇਨਸਾਨ ਆ ....ਰੱਬ ਸਾਫ ਦਿਲਾਂ ਵਾਲਿਆ ਦੀ ਸੁਣਦਾ ਜਰੂਰ ਆ
ਬਹੁਤ ਵਧੀਆ ਵੀਰ ਵਾਹਿਗੁਰੂ ਤਰੱਕੀਆਂ ਬਖਸ਼ੇ 🙏ਬਹੁਤ ਵਧੀਆ ਵੀਚਾਰ ਰੱਖੇ ਤੁਸੀ ਨਵੇ ਬੱਚਿਆ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ🙏ਇਹ topic ਰੱਖਣੇ ਚਾਹੀਦੇ ਨੇ ਪੁਰਾਨੇ ਰੀਤੀ ਰਿਵਾਜਾਂ ਬਾਰੇ
ਬਹੁਤ ਵਧੀਆ ਕਲਾਕਾਰੀ ਆ ਜੀ ਵਾਹਿਗੁਰੂ ਤਰੱਕੀਆ ਤੰਦਰੁਸਤੀਆ ਬਖਸ਼ਣ ਜੀ ❤❤❤❤❤
ਵਾਹਿਗੁਰੂ ਵਾਕਿਆ ਹੀ ਬਹੁਤ ਘੈਂਟ ਜੱਟ ਐ ਦੂਤਾ ਐਐਊ ਕਰਦੇ ਸਹੌਰੇ ਪਿੰਡ, ਵਾਲੇ ਐਐਊ ਨੇ ਛਿਤੱਰ ਬਹੁਤ ਪਵਾਏ ਬ,ਈ,ਪਰ ਛਿਤਰਾ ਚ ਹੀ ਨੋਟ ਨੇ
ਵਾਹ ਜੀ ਵਾਹ ਕਿਆ ਬਾਤ ਹੈ ਜੀ। ਸੁਖਵਿੰਦਰ ਬੇਟੇ ਜੀ, ਸਾਹੋਕੇ, ਬਲਵੀਰ ਸਿੰਘ, ਅਸੀਂ ਗੁਆਂਢੀ ਹਾਂ ਜੀ।
ਸ਼ਾਬਾਸ਼ ਲੱਗੇ ਰਹੋ ਜੀ, ਖੁਸ਼ ਰਹੋ ਜੀ।
ਰਤਨ ਵੀਰੇ ਤੇਰਾ ਤਹਿ ਦਿਲੋਂ ਧੰਨਵਾਦ ਤੁਸੀਂ ਆਪਣੇ ਹਰੇਕ Podcast ਵਿੱਚ ਸਿੱਧੂ ਬਾਈ ਦੀ ਗੱਲ ਜ਼ਰੂਰ ਕਰਦੇ ਹੋ। ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ਦਾ ਰਹੇ
ਬਹੁਤ ਵਧੀਆ ਵੀਰ ਵਾਹਿਗੁਰੂ ਤਰੱਕੀ ਬਖਸ਼ੇ। ਤੁਹਾਡੀ ਹਰੇਕ ਵੀਡੀਓ ਦੇਖਦੇ ਆ ਬਹੁਤ ਸਕੂਨ ਮਿਲਦਾ
ਅਸੀਂ ਅਮਰੀਕਾ ਵਿਚ ਹਾਂ ਜਦੋਂ ਸਮਾਂ ਆਇਆ ਅਸੀਂ ਜ਼ਰੂਰ ਵਾਪਸ ਆਕੇ ਪਿੰਡ ਰਹਾਂਗੇ ਰੱਬ ਜਲਦੀ ਪੱਕਾ ਕਰੇ
DOABE Area ch jehre NRI loka de Khali Ghar paye c ohna te hun Bhaiyan ne Kabza kr leya vaa...NRI piche vall nu vekhde hi nahi kdi Ghare gehra ni Maarde ta fer Ghara te Kabze hi hone aa...
NRI Bhen Bharava nu 1-2 Saal baad Punjab auna chahida, apne Bacheya nu Punjab lae ke auna chahida taaki ohna Bacheya nu v pta lagge ki asi Kithon aaye aa, Kive asi Shera di Kaum cho aa oh Dasna chahida...
@@navreetrandhawa1990ir😮6666
ਨਜ਼ਾਰਾ ਆ ਗਿਆ ਗੱਲਾਂ ਸੁਣਕੇ। ਬਹੁਤ ਵਧਿਆ ਪ੍ਰਰੋਗਰਾਮ
ਬਾਈ ਜੀ ਸੁੱਖਵਿੰਦਰ ਸਿੰਘ ਐਕਟਿੰਗ ਦਾ ਧਨੀ ਅਤੇ ਬਹੁਤ ਹੀ ਨਰਮ਼ ਦਿਲ ਇਨਸਾਨ ਹੈ,ਪ੍ਰਮਾਤਮਾਂ ਛੋਟੇ ਵੀਰ ਨੂੰ ਤਰੱਕੀਆਂ ਬਖਸ਼ਣ
Dhoote di acting v vdya te insan v vdya lagda.rab bahut train dave dhoote veer nu.carry on dhoote veer
(Tarakki) Deve!
ਬਹੁਤ ਹੀ ਦਿਲ ਸਾਫ ਇਨਸਾਨ ਬਹੁਤ ਵਧੀਆ ਸੱਚੀ ਸੁੱਚੀ ਗਲ ਬਾਤ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਮੇਹਰ ਕਰਨ ਸੁਮੱਤ ਬਖਸ਼ਣ ਸਕਰਾਤਮਕ ਸੋਚ ਲੈ ਕੇ ਅੱਗੇ ਵਧੋ❤
ਵੀਰ ਨੇ ਰੂਹ ਖੁੱਸ਼ ਕਰ ਤੀ ਜਿੳਣੇ ਮੋੜ ਵਾਲਾ ਜਵਾਬ ਤਾਂ ਅੱਤ ਕਰ ਤੀ ਵਾਹਿਗੁਰੂ ਤਰੱਕਿਆ ਬਖਸ਼ੇ
ਧੂਤਾ ਵੀਰ ਰੱਬ ਚੜਦੀਕਲਾ
ਰੱਖਣ ਬਹੁਤ ਵਧੀਆ ਜੀ
ਬਾਈ ਰਤਨ ਪਹਿਲਾ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਨਵੈ ਮੁੰਡਾ ਨੂੰ ਮੌਕਾ ਦੀਨੇ ਉਹ ਦਿਲ ਦੀਆ ਗੱਲਾਂ ਕਰਨ ਦਾ ਬਾਕੀ ਧੂਤਾ ਵੀ ਬਹੁਤ vdiea ਇਨਸਾਨ ਆ godd luck bai..
ਧੂਤਾ ਜੱਟ ਬਹੁਤ ਵਧੀਆ ਸੂਬਾਹ ਦਾ ਮਾਲਕ ਆ .1% ਵੀ ਹੰਕਾਰ ਨੀ ਹੈਗਾ ਸਾਡੇ ਆਲੇ ਚ , ਐਕਟਰ ਬਹੁਤ ਵਧੀਆ , ਹਾਸਾ ਬਹੁਤ ਆਉਂਦਾ ਧੂਤੇ ਦੀ ਐਕਟਿੰਗ ਦੇਖ ਕੇ । Love u jatta
ਭਾਬੀ ਨੂੰ ਵੀ ਨਾਲ਼ ਲੈ ਕੇ ਆਉਣਾ ਸੀ ਧੂਤੇ, ਫੁੱਲ ਸਪੋਰਟ ਆ ਬਾਈ ਤੈਨੂੰ ਦਿਲੋਂ ❤❤❤❤❤❤❤
ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
❤ਅੱਜ ਰਾਤਨ ਬਾਈ ਦੀ ਇਨਸਾਨੀਅਤ ਵੀ ਵੇਖ ਲਈ ਆਪ ਤੋਂ ਨੀਵੇਂ ਨੂੰ ਬਾਈ ਬਰੋਬਰ ਦਾ ਕਰਕੇ ਖੁਸ਼ ਆ ਬਾਈ 🎉ਦਿਲ ਨੂੰ ਸੁਕੂਨ ਬੋਹਤ ਮਿਲੀਆ ਬਾਈ ❤❤
ਵਾਹਿਗੁਰੂ,,ਧੂਤਾ ਘੈਂਟ ਆ ਬਾਈ ਕੱਲ ਹੀ ਤੇਰੀ ਵੀਡੀਉ ਦੇਖੀ, ਐਂ ਜਦੋਂ ਤੂੰ ਮੋਟਰਸਾਈਕਲ ਤੇ ਸਹੁਰੇ ਜਾਂਦਾ ਐ ਸਹੁਰੇ ਪਿੰਡ ਵਾਲੇ ਐਆਉ
ਸੁਖਵਿੰਦਰ ਦੇ ਵਿਚਾਰ ਸੁਣੇ ਬਹੁਤ ਵਧੀਆ ਲੱਗਿਆ ਕਿ ਉਹ ਪੁਰਾਣੇ ਵਿਰਸੇ ਨੂੰ ਜਿਊਂਦਾ ਰੱਖਣ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ।🙏🙏
ਸਵਾਦ ਆ ਗਿਆ ਯਰ ਚਿੱਤ ਖੁਸ਼ ਕਰ ਦਿੱਤਾ ਮੁੰਡੇ ਨੇ
ਬਾਈ ਦੀਆਂ ਗੱਲਾ ਦਿਲ ਨੂੰ ਬਹੁਤ ਸਕੂਨ ਦਿੰਦੀਆਂ ਹਨ ❤❤❤❤
Tuhadi tan interview v dil khush kardi veer ji....vaar vaar dekhi dil da saaf suchaa sacha suthra...Sanmaan jank insaan....
nazara aa gya Podcast dekh ke....Best Wishes Rattan bai
ਘੈਂਟ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਯਰ ਬਾਈ ਧੂਤਾ ਕਿੰਨਾ ਘੈਂਟ ਬੰਦਾ ਸਾਫ ਦਿਲ ਦਾ ਨਿਮਾਣੇ ਜੇ ਸਭਾਅ ਦਾ ਬਾਈ ਧੂਤੇ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਤਰੱਕੀਆਂ ਬਖਸ਼ੇ ਦੁਨੀਆਂ ਦਾ ਸਟਾਰ ਬਣਾਵੇ
ਰਤਨ ਬਾਈ ਧੰਨਵਾਦ ਤੇਰਾ❤ ਧੂਤੇ ਦੀਆ ਵੀਡਿਓ ਬੜੀਆ ਦੇਖਿਆ ,, ਪਰ ਅੱਜ podcast ਦੇਖ ਕੇ ਸੰਵਾਦ ਆ ਗਿਆ ,, ਬਿਲਕੁਲ ਰੀਅਲ ਕ੍ਰੈਕਟੇਰ ਆ ਧੂਤਾ ਬਾਈ ਚਲੋ ਅੱਜ ਪਤਾ ਲਗ ਗਿਆ ਅਸਲੀ ਨਾਮ ਵੀ ਸੁਖਵਿੰਦਰ ਸਿੰਘ❤❤ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ❤🙏
Bht sohnia gallan snaiya ne ji saria ...
ਬਹੁਤ ਵਧੀਆ ਤੇ ਖੁਸ਼ ਦਿਲ ਬੰਦਾ ਧੂਤਾ ਬਾਈ
ਧੁੱਤੇ ਜੱਟ ਨੂੰ ਬਾਬਾ ਨਾਨਕ ਦੇਵ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤❤❤
ਧੂਤੇ ਬਾਈ ਦੀ ਐਕਟਿੰਗ ਬਹੁਤ ਵਧੀਆ
ਵਾਹਿਗੁਰੂ ਜੀ ਮੇਹਰ ਰੱਖੇ 🙏🙏🙏
ਬੰਦੇ ਦੀਆਂ ਸਾਰੀਆਂ ਗੱਲਾਂ ਪ੍ਰੈਕਟਿਕਲ ਆ । ਬਹੁਤ ਸੋਹਣੀ , ਇੰਟਰਵਿਊ ਆ।ਪਹਿਲੀ ਇੰਟਰਵਿਊ ਆ ਜਿਹੜੀ ਪੂਰੀ ਦੇਖੀ ਮੈਂ।
ਸੁਖਵਿੰਦਰ ਸਿੰਘ ਵੀਰ ਨੂੰ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ 🙏🙏
ਬਹੁਤ ਸੋਹਣੀ ਸੋਚ ਆ ਵੀਰੇ ❤
ਫੱਕਰ ਬੰਦਾ ਬਹੁਤ ਸੋਹਣਾ ਅਦਾਕਾਰ
ਵਾਹਿਗੁਰੂ ਤਰੱਕੀ ਬਖਸ਼ੇ❤
Bhut vadya veer waheguru chardikala vich rakhe ❤👌🙏
Gallan sohniyan te sachiyan ne dhotte jatt Diya ❤
Best coments❤Best interview sukvider TutAy u made me cry,
ਬਹੁਤ ਵਧੀਆ ਲੱਗਾ ਖੁਸ਼ੀ ਹੁੰਦੀ ਆ ਜਦੋਂ ਸਫ਼ੀਰ ਤੋਂ ਉੱਠ ਕੇ ਉਪਰ ਆਉਂਦਾ ਆ
Bohat vadia lgi bai g di podcast jmi down to earth person . Koi humay ja hankar ni bohat vadia charhdi kala vich raho waheguru age vi thode te mehar kre tuc sb nu hassaunde raho 😊
One of the best podcast ever watch❤👍🏻
Nice etrview
ਰਤਨ ਵੀਰ ਜਮਾਂ ਸਹੀ ਕਿਹਾ ਤੁਸੀਂ ਮੈਂ ਸਾਰੇ ਪੋਡਕਾਸਟ ਟਰੱਕ ਤੇ ਹੀ ਸੁਣੇ ਆ ❤
Manu ta bhut vida lage interview ma 2 var sune schi bhut nice c ........bhut samjdereya deya galla te hassa v bhut c ......
ਧੰਨਵਾਦ❤ ਰਤਨ ਬਾਈ
ਬਹੁਤ ਵਧੀਆ ਇਨਸਾਨ ਆ ਧੂਤਾ ਪਹਿਲੀ ਵਾਰ ਦੇਖਿਆ ਕੇ ਬੰਦੇ ਨੂੰ ਕੋਈ ਗ਼ਲਤ ਨੀ ਬੋਲਿਆ ਕਮੈਂਟਾਂ ਚ 100% ਲੋਕਾਂ ਨੇ ਵਧੀਆ ਕਮੈਂਟ ਆਏ ਹੋਏ ਨੇ।❤
Rattan ਬਾਈ ਤੁਸੀਂ ਰਾਜਾ ਰਣਜੀਤ ਸਿੰਘ ਬਾਰੇ ਤੇ ਹੋਰ ਇਤਿਹਾਸਕ ਯੋਧਿਆਂ ਬਾਰੇ ਵੀ ਗੱਲਬਾਤ ਕਰਿਓ ਜ਼ਰੂਰ 🙏🙏❤️❤️
Ghant Banda dhuta ❤❤❤❤❤ rab tenu chardekala vich rakha tanrushti baksa
ਬਹੁਤ ਵਧੀਆ ਵਿਚਾਰ ਹਨ ਬੇਟਾ ਜੀ ਲੱਗੇ ਰਹੋ।
ਮਿਹਨਤ ਕਰ ਪੁੱਤਰ ਜੀ ਅਸੀਂ ਸਪੋਰਟ ਕਰਾਂਗੇ।
Bai nu dekh k e hassa nikal janda yr
ਬੰਦਾ ਜਮ੍ਹਾਂ ਮੇਰੇ ਵਰਗਾ ਹੀ ਹੈ । ਰੰਤਨ ਅਸੀਂ ਵੀ
ਜਗਰਾਵਾਂ ਵਾਲੇ ਹਾਂ🙏 😮😮ਬਹੁਤ ਬਹੁਤ ਬਹੁਤ ਸੋਣੀਆ ਗੱਲਾਂ ਕਰਦੇ ਹਨ ਵੀਰ
ਪਿੰਡੀ ਵਾਲਾ ਘੈਂਟ ਆ ❤ ਰਤਨ ਵੀਰ ਦੇ podcast ਚ ਸਭ ਤੋ ਵੱਧ views ਨੇ ਇਸ video ਦੇ❤❤🎉🎉
kyaa baat a yr munde di. waheguru tuhanu chardi klaa ch rakhan veer. khoob trki kro te apne maa peo da name roshn kro🙏
Ratan vere bahut vadea interview hoi sari suni aa bahut vadea galla hoyea👍
❤😅ਵਾਈ ਬਹੁਤ ਵਧੀਆ ਲੱਗਿਆ ਵਾਹਿਗੁਰੂ ਤਰੱਕੀ ਵਖਸੇ਼
Buhat vadia gal kahi babe jama sach aa lok buhat kuj bhul gaye apne Punjab da
ਜਿਹੋ ਜਿਹੀਆਂ ਇੰਟਰਵਿਊ ਵਿੱਚ ਪਿਆਰੀਆਂ ਗਲਾਂ ਕਰਦਾ ਸੁਖਵਿੰਦਰ ਉਹੋ ਜਿਹਾ ਹੀ ਫ਼ਿਲਮਾਂ ਵਿਚ ਪਿਆਰਾ ਕਰੈਕਟਰ ਕਰਦਾ,, wish you all the best.
Thuta veer ji bhutt vadia vedio bnudy ne bhutt hansi kdundy ne gd veer ji ne 🎉🎉❤❤❤🙏🙏👍👍👍🙏🙏🙏🙏
ਮਾਂਝੇ ਚ ਬਹਿਕਾਂ,ਡੇਰੇ, ਬੰਬੀਆਂ ਆਲੇ,ਖੂਹ ਆਲੇ ਇਹ ਕਹਿੰਦੇ ❤
Y shi gal aa sada time pass hi truck tya thonu sun k hi hunda 😂😂
Buht vadiya lgya bai sunn k ehda ee khich k rakho kam nu ( justice for sidhu moose ala ) ❤
Bahut kux aa veer punjab ch
Beautiful and very meaningful talk, I really enjoyed this interview. I love to watch “tootah” his Punjabi dramas and I do love to watch Dp master, lucha budda, and more. Love you man, from Punjab Pakistan.
Y ik gal karni c waht sap number send karo g main duhbi aha
Tuttay you are great very nice interview,,,,, you are right lok nahin samjday
Dhoota bahut energetic actor aa , Har role bahut wadia role karda
ਬਹੁਤ ਵਧੀਆ ਬਾਈ ਜੀ
ਬਾਕੀ ਗੱਲਾਂ ਹੋਰ ਰਤਨ ਹੱਸਦਾ ਪਿਆਰਾ ਲੱਗਦਾ ਹੈ।
ਪਰ ਸਮਾਜ ਦੀਆ ਚਿੰਤਾਂਵਾ ਨੇ ਹਾਸਾ ਖੋਇਆ ਪਿਆ ਬਾਈ ਦਾ, ਉਮੀਦ ਕਰਦਾ ਕਿਸੇ ਟਾਈਮ ਸਿਰਫ ਹੱਸਦਾ ਹੀ ਦਿਖੇ।
Wao ajj pehli var koe video poori dekhi chngi tra sariya gla suniya pehli video aa Jo vdia lgi interview dekhi c dhoothe krke hi aa
This young man is an old soul. He is wise, honest and talented. A natural comedian. His talk is interesting and entertaining.
Haha yes
Bhut hi vdia klakaar hai dhoota veer
ਸੁਖਵਿੰਦਰ ਬਾਈ ਬਹੁਤ ਵਧੀਆ ਬੰਦਾ
ਵਧੀਆ ਵੀਡੀਓ ਬਣਾਉਦਾ ਬਾਈ
ਬੱਸ ਕੰਡਕਟਰ ਵਾਲੀ ਇੰਟਰਵਿਉ ਵੀ
ਬਹੁਤ ਵਧੀਆ ਕੀਤੀ ਹੋਈ ਸੁਖਵਿੰਦਰ ਬਾਈ ਨੇ
ਵਾਹਿਗੂਰੁ ਚੜਦੀ ਕਲਾ ਵਿੱਚ ਰੱਖੇ
Main tuta da katad fan a .. rattan Bai thanks so much 👍👍 main bi Sangrur wala...
ਬਹੁਤ ਜਿਆਦਾ ਵਧੀਆ ਗੱਲ ਬਾਤ ਹੈ ਵਾਹਿਗੁਰੂ ਜੀ ਦੋਨੋ ਭਰਾਵਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ❤
Bhut changiya galan,bhut sikhan nu milya 👍
ਅੱਜ ਤਾਂ ਰਤਨ ਬਾਈ ਜੀ ਸੱਚੀ ਗੱਲ ਆ ਸਿਰਾ ਹੋਗਿਆ ❤
ਮਾਂ ਪੀਓ ਨੂੰ ਚਾਹੀਦਾ ਕੇ ਦਸਵੀ ਤੋਂ ਬਾਅਦ ਜਵਾਕਾ ਕੋਈ ਨੌਕਰੀ ਦੀ ਤਿਆਰੀ ਕਰਨ ਜਾ ਕੋਈ ਖੇਡ ਦੀ ਤਿਆਰੀ ਕਰਨ ਜਾ ਕੰਮ ਸਿੱਖਣ ਲਾ ਦੇਣ ਏਹਦੇ ਨਾਲ ਜਵਾਕ ਦਾ ਧਿਆਨ ਗਲਤ ਪਾਸੇ ਨਾ ਜਾਏਗਾ ਤੇ ਓਸ ਤੋਂ ਬਦ ਸਰਕਾਰ ਨੂੰ ਚਾਹੀਦਾ ਕੇ ਪੜ੍ਹਾਈ ਤੋਂ ਬਾਅਦ ਯੋਗਤਾ ਅਨੁਸਾਰ ਨੌਕਰੀ ਦੇਣੀ ਚਾਹੀਦੀ ਆ ਏਹਦੇ ਨਾਲ ਨਾ ਗੈਗਸਟਰ ਨਾ ਅਮਲੀ ਤੇ ਨਾ ਫੋਰਨ ਐਨਾ ਰਸਤੇਆਂ ਤੇ ਕੋਈ ਨਾ ਜਾਉਗਾ
ਬਾਈ ਸੱਚ ਕਹਾਂ ਦਿੱਲ ਬਹੁਤ ਉਦਾਸ ਹੋਇਆ ਜਦ ਧੂਤੇ ਨੇਂ ਕਿਹਾ ਪੁਰਾਣੇ ਜਮਾਨੇ ਦੀਆਂ ਗੱਲਾਂ ਬਈ ਮੇਰੀ ਉਮਰ 24 ਕੁ ਸਾਲ ਆ ਯਾਰ ਮੇਰੀ ਤਾਂ 47 ਹੋਗੀ ਓਹੋ ਸਮੇਂ ਐਸੀ ਕੀ ਕੁੱਸ਼ ਦੇਖਿਆ ਓਹੋ ਤਾਂ ਬਹੁਤ ਹੀ ਸੋਹਣਾ ਸੀ ਸਾਡੇ ਟਿੱਬਿਆਂ ਚ ਬਿੱਲੇ ਮਾਰ ਬੰਗਾਲੇ ਆਉਂਦੇ ਸੀ ਅਸੀਂ ਸਾਰਾ ਸਾਰਾ ਦਿਨ ਓਹਨਾਂ ਨਾਲ ਫਿਰੀ ਜਾਣਾ ਕਣਾਤਾ ਆਲੇ ਵਿਆਹ ਝੰਡੀਆਂ ਲੱਗੀਆਂ ਹੋਣੀਆਂ ਕੀ ਦੱਸੀਏ ਮੰਨ ਭਰਿਆ ਪਿਆ ਨਵੀਂ ਪੀੜ੍ਹੀ ਨੂੰ ਕੀ ਦੱਸੀਏ ਨਿਆਣੇ ਸੁਣਦੇ ਨੀ ਪੁਰਾਣੀਆਂ ਗੱਲਾਂ ਅਪਣਾ ਅਮੀਰ ਪੰਜਾਬ
E banda Dil da gaint banda jeho jeha eda video ch hunda oda da e asal jindgi ch v ome da banda
Down to earth 🌍 man Jatt pindi ala❤❤
swaad agya aaj de podcast da 🙏🏻🙏🏻💯
Kaint interview
ਬਾਈ ਤਾਰਾਪਾਲ ਨੂੰ ਬੁਲਾਓ ਜੀ ਕਿਸੇ ਦਿਨ😀😀ਬਾਕੀ ਥੋਡੇ ਸਾਰੇ podcast ਈ ਸਿਰਾ ਬਾਈ❤❤❤
Hansi veer thuta veer jii bhutt kdundy ne edia vedio dykh bhutt man khus hundyjii😂😂😂😂😂😅😅😅😅❤❤❤❤❤