Babbu Maan Nu Ustaad Kyu Kehnde Eh Video Dekh Ke Lag Ju Patta…!!
HTML-код
- Опубликовано: 3 апр 2022
- Maan Saab Nu Ustaad Kyu Kehnde…Tusi Notice Kar Sakde Is Video Ch Kee Music Da Eni Bareeki De Nal Geyan…And Is Level Te A ke v Mehnat Ni Shadi 🙏🏻🙏🏻🙏🏻
Babbu Maan Rehearsal Before show 2018
#babbumaan #live #vancouver
#babbumaanvancouverlive2022
#canada
#adabpunjabi2
#pagalshayar Видеоклипы
ਸੰਗੀਤ ਦੀ ਸਮਝ ਹੀ ਇੰਨੀ ਹੈ ❣️
music dir nu hundi hi aa
Experience bolda bai
ਇਹ ਉਮਰਾਂ ਗਵਾਕੇ ਮਿਲਦਿਆਂ ਉਸਤਾਦੀਆਂ,
ਗੱਲਾਂ ਮਾਰਨ ਨਾਲ ਨਹੀਂ ਟੈਂਟੂ ਬਣਨੇ ਮਿੱਤਰਾ ਤੇ ਨਾਂ ਮਿਲਣ ਕੱਟੜ ਫੈਨ, ਨਿੱਤ ਤਰਜ਼ ਕੋਈ ਨਵੀਂ ਬਣਾ ਬਹਿਕੇ....ਮਿਊਜ਼ਿਕ ਬਾਈ ਦੀ ਨਸ ਨਸ ਚ ਹੈ...
Its called Passion ...👌👌👌
ਇੱਕ ਮੁਕੰਮਲ ਇਨਸਾਨ ਜਿਹੜਾ ਕੱਲੇ ਕੱਲੇ ਸਾਜ ਦਾ ਵੀ ਗਿਆਨ ਰੱਖਦਾ ਸੁਰ ਦਾ ਵੀ ਗਿਆਨ ਰੱਖਦਾ ਤੇ ਕਲਮ ਦਾ ਧਨੀ ਤਾ ਹੈ 😍😍ਹੀ
100 di 1 all in one
All rounder
Ma eh song bar bar sunya🔥🙏
Kinni mehnat krda bai reasel te tahi mehfil lagdi live concert te koi ni krda hor singer jada tar cd te ga k lahbe jande agle
Always no. 1
Babbu Maan ni bn jana kisy v love you Maan Saab ji ♥️♥️ from Pakistan 🇵🇰🇵🇰🇵🇰🇵🇰🇵🇰🇵🇰🇵🇰
Bhra rooh khush ho gyi teri profile pic dekh k.. ehde to pta lgda tu Babbu Mann da kinna vadda fan aa ❤️❤️❤️ Love u bhra ❤️
Bhra rooh kush krti tu 🥰🥰😘😘 love you bro 😘😘
Love u punjab waleya walo
ਬਾਈ ਹਰ ਇਕ ਨੂੰ ਕੱਲੀ ਕੱਲੀ ਗੱਲ ਸਮਜਾਂਦਾ ਨਿਰਾ ਸਕੂਨ ਮਿਲਿਆ ਗੀਤ ਸੁਣਕੇ 🖤
ਉਸਤਾਦ ਜੀ ਹੋਰ ਈ ਦੁਨੀਆਂ ਲੈ ਜਾਂਦੇ ਤੁਹਾਡੀ ਆਵਾਜ਼ ਤੇ ਸੰਗੀਤ ਜੀਓ❤️❤️❤️❤️❤️❤️❤️
ਵਾਹ ਵੱਡੇ ਵੀਰ ਮਾਵੀ , ਬਹੁਤ ਹੀ ਵਧੀਆ ਚੀਜ ਸੇਅਰ ਕੀਤੀ ਤੁਸੀ , ਇਦਾ ਹੀ ਹੋਰ ਭੇਜਿਆ ਕਰੋ ਜੇ ਜਦੋ ਬਾਈ ਜੀ ਆ ਗੇ ਤੁਹਾਡੇ ਵੱਲ
ਮਾਨ ਸਾਹਿਬ ਦੇ ਗਾਣੇ ਗੀਤ ਨਹੀਂ ਹਨ,,ਇਕ ਰੂਹ ਨੂੰ ਸਕੂਨ ਦੇਣ ਵਾਲੀ ਖੁਰਾਕ ਹੈ।।
ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਸਬ ਨੂੰ।।।
ਕੱਟੜ ਫੈਨ ਮਾਨ ਸਾਹਿਬ ਜੀ ਦਾ 👌👌👌👌👌👌👌👌👌👌👌🎤🎤🎤🎤🎤🎤🎤✍️✍️✍️✍️✍️✍️✍️
Ik time ch voice, bol, de nal. Nal sara music arrange ty control krna.. Choti gal ni.... Love n Respect from Pakistan.. Paaji. Tusi wakia e legend o
ੲਿਹ ਹੁੰਦੇ ੳੁਸਤਾਦ ਲੋਕ ਪੰਜਾਬੀ ਸੰਗੀਤਕ ਦੁਨੀਅਾ ਚ ਸ਼ਾੲਿਦ ਹੀ ਕੋੲੀ ਅਜਿਹਾ ਫਨਕਾਰ ਹੋੲਿਅਾ ਹੋਵੇ ਜੋ ਰਿਅਾਜ ਵੇਲੇ ਵੀ ਹਰ ਸਾਜ਼ ਦੀਅਾ ਧੁੰਨਾਂ ਦਾ ਅੈਨਾ ਖਿਅਾਲ ਰੱਖਦਾ ਹੋਵੇ..... ਅਖਾੜਿਅਾ ਦਾ ਬਾਦਸ਼ਾਹ ਅੈਵੇ ਨਹੀ ਕਹਿੰਦੇ ਜੱਟ ਨੂੰ.....
@@babbumaankhanttwala7878 ustaad ta teri bhein nu v kehnda main. Jo ap step dasdi aa mainu k aida aida thok mainu. Bhootni .deya jija lagda main tera.... babbu maan de naam te page bana ke maa chadvona ohde khilaaf fuddi deya
ਉਸਤਾਦ ਜੀ ਸਿਰਾ, ਸਾਰੂਰ ਲਿਆ ਦਿੱਤਾ ਧਰਮ ਨਾਲ🥰❤
ਮਲਕਾ ਬੜੀ ਮੇਹਨਤ ਦੀ ਲੋੜ ਆ ਸਾਨੂੰ ਬਹੁਤ ਸਿੱਖਣਾ ਪੈਣਾ🙏🏻🙏🏻
Jdo kde dil bhut bechain hunda aa, bhut song sunda hunda, fer v chain ni milda. End vich Babbu Mann de gaane laa k hi chain milda rooh nu ❤️ eh level aa Babbu Mann di kalam te awaz da ❤️ baaki ta udi katte vangu aringde rehnde aa
Mostly End Ch Sakoon Chamkila nu Sun Ke Paunde a Bro.
Love u ustaad Babbu Maan Ji 😘❤
ਅਖਾੜਿਆਂ ਦਾ ਰਾਜਾ 😍✌
ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਦਾ 🤚😎
ਸਾਡੇ ਪਿੰਡ ਹੈ ਨੀ ਟੈਲੀਫੋਨ ਸੋਹਣਿਆ 🤩
Sare y di bhout respect krdeo .....par eni mehnt de vaad y apna song leke aounde a apne lyi respect hor vadhh jandi a.....kya nzara bneya y ne...legend
Kia batt mann ji 1-1 tone app ji banaee aa .. ais lai saria nu dasda ostad ji..
ੳੁਸਤਾਦ ਬੱਬੂ ਮਾਨ ਜੀ ਪਹੁੰਚਗੇ ਫਿਰ ਮਾਵੀ ਬਾੲੀ ਕੋਲ 💓
ਵੀਰੇ ਮਾਵੀ ਬਾੲੀ ਦਾ ਪੂਰਾ ਨਾਮ ਧਰਮਿੰਦਰ ਮਾਵੀ ਹੈ ਤੇ ੳੁਸਤਾਦ ਬੱਬੂ ਮਾਨ ਜੀ ਦੀ ਸੱਜੀ ਬਾਹ ਹੈ ਜਦੋ ਵੀ ੳੁਸਤਾਦ ਜੀ ਵੈਨਕੋਵਰ ਜਾਦੇ ਨੇ ਤਾ ਮਾਵੀ ਬਾੲੀ ਜੀ ਨਾਲ ਹੀ ਹੁੰਦੇ ਨੇ
@@psycho0086 ੳੁਸਤਾਦ ਬੱਬੂ ਮਾਨ ਜੀ ਦੀ ਸੱਜੀ ਬਾਹ ਮਾਵੀ ਬਾੲੀ ਪੂਰਾ ਨਾਮ ਹੈ ਧਰਮਿੰਦਰ ਮਾਵੀ ਹੈ ਵੈਨਕੋਵਰ ਚ ਜਦੋ ਵੀ ੳੁਸਤਾਦ ਜੀ ਜਾਦੇ ਨੇ ਮਾਵੀ ਬਾੲੀ ਨਾਲ ਹੀ ਹੁੰਦਾ
ਏਸੇ ਲਈ ਉਸਤਾਦ ਕਹਿੰਦੇ ਆ ਬਾਈ ਨੂੰ।
Wah ji wah DiL kush ho geya sun k
💛🧡💜💖💗💙💙💚❤💓💛💛🧡💎💎💎💎💎💎💎💎💎💎💎💎💎
Babu maan 's Melody BEST FOREVER
ਕੌੲੀ ਨੀ ਕਰ ਸਕਦਾ ਰੀਸ ਮਾਨਾ ਦੇ ਮੁੰਡੇ ਦੀ ਰੀਸ ✌✌👍👍🙏🙏
ਜੀਉਂਦਾ ਰਹੇ ਬੱਬੂ ਮਾਨ ਵੀਰ ਇਸ ਲਈ ਤਾਂ ਉਸਤਾਦ ਕਹਿੰਦੇ ਐ
Guru is always guru 🙏 babbu maan is a great person
evee thori GREATEST kehndee. experience jo cheez sikhaanda oh koi cheez ni sikhaandii.... greatest of all time ❤
ਮੈਂ ਤਾਂ ਇੱਕ ਗੱਲ ਹੀ ਕਹਿੰਦਾ ਹਾਂ ਮਾਨਾਂ ਦੇ ਮਾਨ ਤਜਿੰਦਰ ਸਿੰਘ ਜੀ ਬੱਬੂ ਮਾਨ ਬਾਈ
ਵਾਹ ਕਿਆ ਬਾਤਾਂ ਉਸਤਾਦ
waah kya baat h ustad ji music ki smjh ehnu kende aa..lv u maan saab
ਨਹੀਂ ਰੀਸਾਂ ਤੇਰੀਆਂ ਮਾਨਾਂ ❤️✍🏼🎶
He is not just a singer he is a musician who knows about music so well damn fan bai da ❤️ Gaa paati ustaad ji ne
👍👍👍💕💕💕sirra 22 ji parmatma Khush hamesha
ਇੱਕ ਲਾਈਕ ਸਾਰੀ ਟੀਮ ਲਈ।
Sari umar ਹੀ ਲਾਤੀ. God bless g
Legendary icon babbu maan alwys best❣🤘👌
Wish I could be there during one of these
Soulful sessions ✌️
ਮਾਨਸਾ ਜ਼ਿਲ੍ਹੇ ਤੋਂ ਜਾਨ ਮਾਨ ਬੱਬੂ ਮਾਨ ਸਾਬ
@@babbumaankhanttwala7878 ਫੋਨ ਕਰੀ ਮੈਨੂੰ
BABBU MAAN bro love you 😘😘😘
😍❤️ love you Ustad ji
Wah maan saab
🔥ਸੰਗੀਤ ਦਾ ਦਰਿਆ ਮਾਨ ਦੇ ❤️ਦਿਲੋ ਵੱਗਦਾ 🚩
Lov it hmesha pyaaar rahuga sirrra galll baaat ik hi banda legend of the word music babbu maan
I am huge fan of babu maan Saab love from Pakistan
Tussi great ho paji
❤️ bahut he pyaari video aa ❤️
Mavi ke hall ne love u babbu Mann
waheguru hamesha chardikla vich rakhan maan saab ji❤🙏
Maan Saab g main aapka kattad fan Jammu say hoon
ਵਾਹ ਵਾਹ ਵਾਹ ਵਾਹ ..... 💐💐💐💐💐
Legend for a Reason one nd only Ustaad Babbu Maan Saab 😘🔥
ਕਿਆ ਹੀ ਬਾਤ ਆ ਬਾਈ
One and only babbu maan forever 💖🤗
Ustaad Ji Siraaa ❤❤❤😚😚😚👍👍
Aajj de singer taa 🖥️💻 te music bnaake. Ustaad banni firde aaa. Babbu Maan lai ❤️❤️❤️
Boht vadiya video hai 🙏🙏🙏🙏
Wow very very great full work dear Maan saab ji so cute ❤️❤️❤️❤️ you Maan saab ji and Mavi bai ji
bakamal maan saab 💐💐💐💐💐💐
Outstanding Blessed soul Babbu Maan Ji with highly experienced Star Babbu Maan Paji 💖💖
Wah g wah
Babbu Mann TU ik legend aa Rab Jan da ae gany enj nh bolan hndy Tad e gaye handy j koi andar peerh hovy...love u From Pakistan Punjab GUJRAT
Sierra maan saab ji nice music 🙏 waheguru ji Di kripa naal h bai
❤❤❤❤👌👌👌👍ਮਾਨ ਸਾਬ
Ustad Babbu Maan Saab forever Love Nd Respect Always
🙏Ustad Ustad ee Hunde ne 🙏
🙏Waheguru mehar kare 🙏
Kamaal ❤️❤️
Music da Rabb 🙏
Speechleess 🙌🙌🙌🙌🙌❤️❤️❤️
Wahhhhhh ❤️❤️❤️
Very nice rayaaj Babbu Mann saab
Wah bai g
Awesome Maan Saahb❤❤❤❤❤
wow super hit song again by maan saab
Love you Babbu Maan ji 🙏🙏💯💯💯🥰🥰
Love you Mann saab thode bina nhi suneya kise nu 1998 ton hun tak 24 saal hoge Dil khush ho janda va dekh k hi love u 💕
Wah ustaad ji kya baat
I luv this such a awesome group working together Devinely guided no drama so sweet.thank you for sharing
Such talented group of people blessed by the divine all hats down to them all superb
Love you ustaad ji god bless you 🙏🙏🙏🥰🥰😘😘
Wah ji wah
Eh hunde ne gyani bande luv u maan saab
Vah g vah Punjabi industry de Badshah Sh Tejinder Singh Maan sab
Living legend Babbu Maan 🙏
Already tickets book aa apnia ta. Waiting for ustaad❤️
Wah bai
Wah ji
Love u maan saab ❤❤❤
Salute aa veer
💖MAAN SAAB G❤
🌾ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
🌾 ਜੂਝਦਾ ਪੰਜਾਬ🌾
🌱#PB12ROPAR🌱
Gaal Baat Gaal Baat Maan Saab saliut 👍👍🙏
Song attt te sda bhra v att hi aa fer ❤️❤️❤️❤️❤️
4vaar repeat sun liya y🙏
Maan saab nu sangeet di bhot gudi knowledge h
Jiyo Maan sahab and team
Oye hoye saara dhyan ustaad ji wal hi reha. Love you ustaad ji
Love you 💗 ustad babbu maan
Love you sir
Ustad Babu maan saab jindabad 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
Great job ❤
Love you Maan Saab ji zindabad sda baba apko chardi Klan che rakhe ji
Kai sadhyaa takk bhjnaa song ustaad da ✍️✍️🔥🔥
Love ❤️ you bai ji
भाई जी की जय हो 🙏
Love you bro
I love you ustaad....
King of live concerts 👑