ਦੁਨੀਆ ਦਾ ਸਭ ਤੋ ਸੋਹਣਾ ਦੇਸ਼ Switzerland 🇨🇭| Harman Kahal | Full vlog

Поделиться
HTML-код
  • Опубликовано: 5 фев 2025
  • Subscribe our Channel:- Harman kahal.
    Contact us:- harmankahal5@gmail.com
    Whatsapp: 9056837039
    This content is Subject To Copyright of Harman kahal.
    #harmankahal #switzerland #interlakenswitzerland #harmankahalvlogs #jattbeatrecord #tourism
    Disclaimer
    The animals featured in this video are wild and are under the care of trained professionals.
    Disclaimer
    All the characters and incidents in this film are imaginary, resemblance to any person dead or alive is purely coincidental.
    Alcohol consumption is bad for health
    Cigarette smoking is injurious to health
    Tobacco use leads to cancer, heart attacks, lung disorders and other deadly disease. The characters shown in this film or programme do not support the use of any type of tobacco product such as Bidi, Cigarette, Kahini, Zarda etc, or their promotion in any manner.
    Disclaimer
    This video contains content that includes crying and high-pitched sounds, which may be uncomfortable or distressing for some viewers. Viewer discretion is advised, especially for those who are sensitive to loud or high-pitched noises. Please ensure that your volume is set at an appropriate level to avoid any sudden discomfort. Thank you for your understanding.

Комментарии • 35

  • @SukhpalDhaliwal-j1g
    @SukhpalDhaliwal-j1g 2 месяца назад

    ਬਾਈ ਭਾਗੂ ਘੈਟ ਪੰਜਾਬੀ ਊ ❤❤❤❤❤❤

  • @socialupdaterz2232
    @socialupdaterz2232 2 месяца назад +1

    Y Harman blog wadh paa sanu vi dakha vahrale desh

  • @RamLal-jx9io
    @RamLal-jx9io Месяц назад

    Shahari khana di muvess baani si

  • @harsimritkaur4470
    @harsimritkaur4470 2 месяца назад +11

    ਸਰਜੀਤ ਕੌਰ ਨੂੰ ਵੀ ਲੈ ਜਾਣਾ ਸੀ

    • @sikhbeatz518
      @sikhbeatz518 2 месяца назад +1

      Oh Dere de program vich busy ah...nirala baba ne special duty Lai ah

    • @rajvirbrar631
      @rajvirbrar631 2 месяца назад

      ਹਾਂ ਜੀ,ਗੁਫਾ ਵਿੱਚ ਡਿਊਟੀ ਲਗਾਈ ਹੋਈ ਹੈ​@@sikhbeatz518

  • @gurpreetnagra5865
    @gurpreetnagra5865 2 месяца назад

    Nice

  • @BhupinderSingh-wu9df
    @BhupinderSingh-wu9df 2 месяца назад +2

    ਤਿੰਨ WWW ਦੀ ਗੱਲ ਬਾਈ England🇬🇧 ਵਿੱਚ ਮਸ਼ਹੂਰ ਹੈ
    W - Work
    W- Women
    W-Weather
    W-Work ਇੰਗਲੈਂਡ ਵਿੱਚ ਕੰਮ ਦਾ ਕੋਈ ਭਰੋਸਾ ਨਹੀਂ ਹੈਗਾ ਅੱਜ ਕੰਮ ਮਿਲ ਗਿਆ ਠੀਕ ਕੱਲ ਨੂੰ ਕੰਮ ਮਿਲੇ ਜਾਂ ਨਾ ਮਿਲੇ ਕੋਈ ਵੀ ਭਰੋਸਾ ਨਹੀਂ ਹੈਗਾ
    W- weather ਕਦੋਂ ਧੁੱਪ ਚੜ ਜਾਵੇ ਕਦੋਂ ਮੀਂਹ ਪੈਣ ਲੱਗ ਜਾਵੇ ਕੋਈ ਵੀ ਭਰੋਸਾ ਨਹੀਂ ਹੈਗਾ
    W-women ਨਾ ਹੀ ਕੋਈ ਔਰਤਾਂ ਦਾ ਭਰੋਸਾ ਹੈਗਾ ਅੱਜ ਤੁਹਾਡੇ ਨਾਲ ਹੈ ਠੀਕ ਹੈ ਨਹੀਂ ਤਾਂ ਕੱਲ ਨੂੰ ਓਹ ਕਹੇ ਕਿ ਮੈਂ ਨਹੀਂ ਰਹਿਣਾ ਤਾਂ ਚੁੱਪ ਕਰਕੇ ਚਲੀ ਜਾਂਦੀ ਹੈ

  • @badalgarmany2451
    @badalgarmany2451 2 месяца назад

    Germany kado auna

  • @BhupinderSingh-wu9df
    @BhupinderSingh-wu9df 2 месяца назад +3

    ਇੰਦਰ ਬਾਈ ਨਿਊਜ਼ੀਲੈਂਡ ਘੁੰਮ ਰਿਹਾ ਹੈ ਆਹ ਹਰਮਨ ਕੰਮੀ ਵਾਲੇ ਦੇ ਨਾਲ ਨਾਲ ਹੋਰ ਕੋਣ ਕੋਣ ਘੁੰਮਣ ਲਈ ਆਇਆ ਹੋਇਆ ਹੈ ਲੱਗਦਾ ਲਗਭਗ ਮਹੀਨੇ ਤੋਂ ਉੱਪਰ ਦਾ ਟੂਰ ਹੋਵੇਗਾ ਤੁਹਾਡਾ
    ਤੇ ਜੋ ਸੀਰੀਜ਼ ਚੱਲ ਰਹੀਆਂ ਹਨ ਕੀ ਓਹ ਸੀਰੀਜ਼ ਵਿੱਚ ਉਨੀ ਦੇਰ ਲਈ ਬਰੇਕ ਲੱਗੇਗੀ ਜਾਂ ਫ਼ਿਰ ਚਾਰ ਪੰਜ ਐਪੀਸੋਡ ਦੀ ਸ਼ੂਟਿੰਗ ਕਰਕੇ ਆ ਗਏ ਤਾਂ ਕਿ ਸੀਰੀਜ਼ ਦੇ ਐਪੀਸੋਡ ਲਗਾਤਾਰ ਚੱਲਦੇ ਰਹਿਣ

    • @ParamjitSingh-ug3lc
      @ParamjitSingh-ug3lc 2 месяца назад +1

      ਮੈਂ ਵੀ ਇਹੀ ਪੁੱਛਣਾ ਸੀ California USA 🇺🇸

  • @jasskehal3696
    @jasskehal3696 2 месяца назад

    22 ਜੀ ਸਾਡਾ B ਗੋਤ ਕਹਿਲ ਆ kehal ਅੱਸੀ e ਨਾਲ ਲਿਖ ਦੇ ਆ

  • @Simransingh-bg8zo
    @Simransingh-bg8zo 2 месяца назад +1

    Y ਸੈਨੇਗਨ ਦਾ ਵੀਜ਼ਾ ਲੈਣ ਲਈ ਕੀ ਕੀ ਡਾਕੂਮੈਂਟ ਜਾ ਕੀ ਕੁਜ ਚਾਹੀਦਾ ਦਸਿਓ ਜਰੂਰ y

  • @punjabtoparis08
    @punjabtoparis08 2 месяца назад

    j 22 france auna ta jarur dasio kado te kithe auna apa milna 22 sariyan nu

  • @inderjeetgrewal9731
    @inderjeetgrewal9731 2 месяца назад +1

    ਬਸੰਤ ਨੂੰ ਲ ਕੇ ਨਹੀਂ ਗਆ ਕਮੀ ਆਲਾ
    ਕਲਾ ਟਪ ਗਆ

  • @BabaRamrahim-x4h
    @BabaRamrahim-x4h 2 месяца назад

    Bro kidro book kari flight ticket dasi

  • @ArvinderSohi-rr7gf
    @ArvinderSohi-rr7gf 2 месяца назад +1

    Pai jaya kr y vlog asi sodi har ik video dekhde a

  • @khushwindertoora3316
    @khushwindertoora3316 2 месяца назад

    Surjit kaur badi tej temi aa mere nanke aa dhusanja

  • @manindersingh6319
    @manindersingh6319 2 месяца назад

    babbu maan always right❤

  • @Amritaulakh487
    @Amritaulakh487 2 месяца назад

    ਬਾਈ ਜੀ ਮੈ ਬੀ ਘੁੰਮਦਾ ਰਹਿੰਦਾ।ਸਾਰੀ ਦੁਨੀਆ ਘੁੰਮ ਚੁੱਕਿਆ।ਪਰ ਕਦੇ ਵੀ ਏਅਰ ਸਾਊਦੀ 18 ਹਜਾਰ ਦੀ ਨਹੀਂ ਮਿਲੀ। ਹਾਂ ਇਕ ਪਾਸੇ ਦੀ ਮਿਲ ਜਾਂਦੀ। ਰੇਟੁਰਨ ਟਿਕਟ ਜਨੇਵਾ ਦੀ ਕਦੇ ਵੀ 27 ਹਜਾਰ ਤੋਂ ਘਟ ਨਹੀ ਮਿਲੀ।

  • @punjabtoparis08
    @punjabtoparis08 2 месяца назад

    22 france kado auna

  • @gurindersingh7182
    @gurindersingh7182 2 месяца назад

    Italy Sunday nu aye tusi

  • @Kamboj_Record
    @Kamboj_Record 2 месяца назад +1

    Window hee ni hai gi 😂😂😂

  • @jitendernapher5567
    @jitendernapher5567 2 месяца назад

    Harman bro fouji jakhal tu

  • @BhupinderSingh-wu9df
    @BhupinderSingh-wu9df 2 месяца назад +1

    ਜਾਂ ਫ਼ਿਰ ਕਹਾਣੀ ਨੂੰ ਇਸ ਹਿਸਾਬ ਨਾਲ ਹੋਰ ਪਾਸੇ ਵੱਲ ਮੋੜ ਦਿਓਗੇ ਕਿ ਭਾਗੂ ਤੇ ਭੂਰਾ ਕਿਸੇ ਕਾਰਣ ਕਰਕੇ ਸੀਰੀਜ਼ ਚੋ ਚਲੇ ਗਏ ਹਨ ਭਾਗੂ ਦਾ ਰੁੱਸ ਕੇ ਘਰ ਛੱਡ ਕੇ ਚਲੇ ਜਾਣਾ ਕਿ ਜੱਸੇ ਨੇ ਕੁੜੀ ਕਾਹਦੀ ਪਸੰਦ ਕਰ ਲਈ ਇਹ ਤਾਂ ਆਪਣੇ ਵੱਡੇ ਭਰਾ ਦੀ ਇੱਜ਼ਤ ਕਰਨੀ ਭੁੱਲ ਗਿਆ ਉਲਟਾ ਮੈਨੂੰ ਹੀ ਟੁੱਟ ਟੁੱਟ ਕੇ ਬੋਲ ਰਿਹਾ ਹੈ ਜਦੋਂ ਭਾਗੂ ਜੱਸੇ ਨੂੰ ਕਹਿੰਦਾ ਹੈ ਕਿ ਲਿਆ ਮੇਰੀ ਗੱਲ ਕਰਵਾ ਕੁੜੀ ਦੇ ਨਾਲ ਮੈਂ ਓਹਨੂੰ ਪੁੱਛ ਲਵਾ ਕਿ ਉਹ ਵਿਆਹ ਲਈ ਰਾਜੀ ਹੈ ਓਹਨੇ ਆਪਣੇ ਘਰ ਵਿਆਹ ਦੀ ਗੱਲ ਕਰ ਵੀ ਲਈ ਹੈ ਕਿ ਨਹੀਂ

  • @ArvinderSohi-rr7gf
    @ArvinderSohi-rr7gf 2 месяца назад

    Bant nu v le aya kro

  • @ranjodhbal348
    @ranjodhbal348 2 месяца назад

    ਅਮਾਮ ਨੀ ਵੀਰੇ ਹਮਾਮ ਕਹਿੰਦੇ ਆ ਅਰਬੀ ਚ

  • @mahandrsinghms3152
    @mahandrsinghms3152 2 месяца назад

    एह कुर्सी पंचायत मेंबर भागू दी है

  • @manindersingh6319
    @manindersingh6319 2 месяца назад

    england msg kar deo mai uthe he aa

  • @AGRICULTURE678
    @AGRICULTURE678 2 месяца назад

    Kine din lai gye oo bro

  • @sonychahal2868
    @sonychahal2868 2 месяца назад

    Inder bai baal kitho lwae ne

  • @LalSingh-c5j
    @LalSingh-c5j 2 месяца назад

    ਇੰਦਰ ਜੀਤ ਬਾਈ ਆਪ ਕੀ ਮਾਰਜ ਹੋਈ ਕਿ ਨਹੀਂ ਖਾਂਸੀ ਇਜ਼ ਹੋ ਗਈ ਹੈ ਕਿ ਨਹੀਂ

  • @ArvinderSohi-rr7gf
    @ArvinderSohi-rr7gf 2 месяца назад

    Hun video fer