ਡੱਲੇਵਾਲੀਆ ਮਿਸਲ ਦਾ ਬਾਰਾਂਦਰੀ ਬਾਗ । 100 ਲੋਹ ਤੇ ਲੰਗਰ ਪੱਕਦਾ ਸੀ । ਮਾਃ ਰਣਜੀਤ ਸਿੰਘ ਇਥੇ ਰਹੇ Nawanshahr 09
HTML-код
- Опубликовано: 28 мар 2024
- Google Location : maps.app.goo.gl/3WRHA7dcFFKef...
Join this channel to get access to perks:
/ @nishansinghaustralia
Europe
• Europe
USA Canada
• USA Canada
Pakistan Yatra
• Pakistan
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series
ਭਾਈ ਨਿਸ਼ਾਨ ਸਿੰਘ ਜੀ ਮੈਂ ਏਸੇ ਜ਼ਿਲੇ ਦਾ ਹਾਂ ਪਰ ਸਾਨੂੰ ਜਾਣਕਾਰੀ ਆਪ ਜੀ ਕੋਲੋਂ ਮਿਲੀ ਹੈ ਸਾਨੂੰ ਪਹਿਲਾਂ ਕਿਸੇ ਨੇ ਨਹੀਂ ਜਾਣੂੰ ਕਰਵਾਇਆ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਨਵਾਂ ਸ਼ਹਿਰ ਦੀ ਧਾਰਮਿਕ ਯਾਤਰਾ ਪੂਰੀ ਕਰਨ ਤੇ ਭਾਈ ਸਾਹਿਬ ਬਹੁਤ ਬਹੁਤ ਧੰਨਬਾਦ🙏🏻🙏🏻🙏🏻🙏🏻🙏🏻ਵਾਹਿਗੁਰੂ ਮੇਹਰ ਕਰੇ ॥
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
ਵਾਹਿਗੁਰੂ ਵਾਹਿਗੁਰੂ ਵਹਿਗੁਰੂ ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਜੀ ਸਿੰਘ ਤੇ ਹਮੇਸ਼ਾ ਮਿਹਰ ਭਰਿਆ ਹੱਥ ਤੇ ਚੜ੍ਹਦੀਆ ਕਲਾ ਬਖਸ਼ਣ ਸਿੰਘ ਬਹੁਤ ਹੀ ਸੁਚੱਜੇ ਢੰਗ ਨਾਲ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਅੱਗੇ ਹੱਥ ਜੋੜਕੇ ਅਰਦਾਸ ਕਰਦੇ ਹਾਂ ਸਿੰਘ ਸਾਹਿਬ ਜੀ ਨੂੰ ਹੋਰ ਬੱਲ ਬਖਸ਼ਣ ਇਵੇਂ ਹੀ ਸੰਗਤਾ ਨੂੰ ਹੋਰ ਗੁਰੂਧਾਮਾ ਦੇ ਦਰਸ਼ਨ ਕਰਦਾਉਦੇ ਰਹਿਣ
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਆਇਆਂ ਨੂੰ ਬਾਬਾ ਜੀ। ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਤੋਂ ਜਾਣੂ ਕਰਵਾਉਣ ਲਈ
ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪੰਜਾਬੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਗੁਰਬਾਣੀ ਨਾਲ ਜੋੜਨ ਲਈ ਕੀਤੀ ਗਈ ਅਣਥਕ ਮਿਹਨਤ ਲਈ ਜਥੇਦਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏🙏💐🌹🙏🙏💐🌹🙏🙏💐🌹🙏🙏💐🌹
ਨਿਸ਼ਾਨ ਸਿੰਘ ਬਾਬਾ ਜੀ ਸਬ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏💐 ਨੀਟਾ ਨਵਾਂਸ਼ਹਿਰ ਦੋਆਬਾ ਵਾਲਮੀਕਿ ਮੁਹੱਲਾ ਨਵਾਂਸ਼ਹਿਰ ਦੇ ਲੋਕ ਵੀਰ ਭਰਾ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹੈ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
ਸਤਿਕਾਰਯੋਗ ਵੀਰ ਨਿਸ਼ਾਨ ਸਿੰਘ ਜੀਓ ਨਵਾਂ ਸ਼ਹਿਰ ਦੇ ਨਜ਼ਦੀਕ ਪਿੰਡ ਸਲੋਹ ਦੇ ਨਾਲ਼ ਲੱਗਦਾ ਪਿੰਡ ਹੈ ਜੀ ਪਿੰਡ ਪੁਨੂੰ ਮਜਾਰਾ। ਇਸ ਨਗਰ ਦੇ ਬਾਹਰ ਵਾਰ ਅਸਥਾਨ ਹੈ ਜੀ ਗੁਃ ਸ਼ਹੀਦਾਂ ਸਿੰਘਾਂ , ਗਰੂਨਾ ਸਾਹਿਬ
ਇਸ ਅਸਥਾਨ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਇੱਕ ਨਿਰਮਲੇ ਮਹਾਂਪੁਰਖਾਂ ਦਾ ਅਸਥਾਨ ਸੀ। ਜਦੋ ਰਾਂਹੋ ਦੀ ਜੰਗ ਹੋਈ ਹੈ ਉਦੋਂ ਜਿਹੜੇ ਸਿੰਘ ਜਖਮੀ ਹਾਲਤ ਵਿੱਚ ਸਨ ਉਹਨਾਂ ਨੂੰ ਇੱਥੇ ਇਲਾਜ ਵਾਸਤੇ ਰੱਖਿਆ ਗਿਆ ਸੀ। ਉਹਨਾਂ ਵਿੱਚੋਂ ਕੁਝ ਸਿੰਘ ਸ਼ਹੀਦ ਹੋ ਗਏ ਸਨ ਜਿਨ੍ਹਾ ਦਾ ਇਸ ਜਗ੍ਹਾ ਸੰਸਕਾਰ ਕੀਤਾ ਗਿਆ। ਜ਼ਿਆਦਾ ਵਿਚਾਰਾਂ ਮੈਸੇਜ ਵਿੱਚ ਲਿਖਣੀਆਂ ਦਾਸ ਨੂੰ ਮੁਸ਼ਕਿਲ ਜਾਪਦੀਆ ਹਨ ਜੀ ਜੇ ਸੰਭਵ ਹੋ ਸਕੇ ਤਾਂ ਆਪ ਜੀ ਨੇ ਅਤਿ ਰੁਝੇਵਿਆਂ ਵਿੱਚੋਂ ਸਮਾਂ ਕੱਢ ਦੇ ਦਾਸ ਨਾਲ਼ ਦੋ ਚਾਰ ਮਿੰਟ ਫੋਨ ਉੱਤੇ ਸਾਂਝ ਪਾਉਣੀ ਜੀ।
+91-98721-73943
ਜੋਗਾ ਸਿੰਘ
☬ਵਾਹਿਗੁਰੂ ਜੀ ਕਾ ਖਾਲਸਾ ☬
☬ਵਾਹਿਗੁਰੂ ਜੀ ਕੀ ਫ਼ਤਹਿ ☬
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
ਵਾਹਿਗੁਰੂ ਜੀ ❤️🌹🙏⭐🌜
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਵਾਹਿਗੁਰੂ, ਜੀ, ਕਾ, ਖਾਲਸਾ, ਸੀ੍, ਵਾਹਿਗੁਰੂ, ਜੀ, ਕੀ, ਫਤਿਹ, ਜੀ,
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
Waheguru ji waheguru ji waheguru ji waheguru ji waheguru ji
🙏🙏ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ❤🙏🏻👍
Thanks for sharing this video information Paji Nishan Singh Ji 🙏🚩🪯 wahaguru ji Chardikala Rekha Ji. # SAVE PUNJAB HISTORY AND HISTORICAL SITES ## 🙏🚩🪯
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ 🙏
ਵਾਹਿਗੁਰੂ ਜੀ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤
Tran taran district
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
Waheguru ji ke khalsa waheguru ji ke fateh ji 🙏🙏
Cmt 60 waheguru ji waheguru ji waheguru ji waheguru ji waheguru ji
Waheguru ji ❤️🇨🇦🙏
ਵਾਹਿਗੁਰੂ ਜੀ॥
waheguru ji
ਪਿੰਡ ਮੱਲ੍ਹਾਂ ਬੇਦੀਆ ਵਿੱਚ ਵੀ ਸ਼ਹੀਦ ਬੀਬੀ ਬੀਰੋ ਜੀ ਸਥਾਨ ਨੇ ਉਸ ਸਥਾਨ ਦੇ ਵੀ ਕਦੇ ਫ਼ੇਰ ਦਰਸ਼ਨ ਕਰਵਾਉਣ ਜੀ,, ਬੇਨਤੀ ਵੱਲੋਂ ਨੇਕਾ ਮੱਲ੍ਹਾਂ ਬੇਦੀਆ
Satnam Shri waheguru ji ❤❤❤❤❤❤❤❤❤❤❤❤❤❤❤❤❤❤❤❤
Waheguru ji ka khalsa waheguru ji ki fteh
ਮੈ ਰਾਹੋਂ ਤੋਂ ਆ ਅਜ ਨਵਾਂ ਸ਼ਹਿਰ ਦੇ ਇਤਿਹਾਸ ਦਾ ਪਤਾ ਲੱਗਾ ਧੰਨਵਾਦ ਜੀ
Waheguru g
🙏🙏waheguru ji ka khalsa Waheguru ji ki fateh 🙏 🙏
Waheguru ji ka khalsa
Waheguru ji ki Fateh
Wahaguru g
Waheguru ji
Waheguru ji 🙏🏼🙏🏼
Dhan Guru Pita Sahib Sri Guru Gobind Singh g Maharaj
Waheguru ji dhanbad khalsa jiFgs
Chardikalla baba ji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Waheguru.ji.Waheguru.ji
Waheguru ji 🙏🙏🙏🙏🙏🙏
waheguru ji 🙏
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
ਸਿੱਖ ਕੌਮ ਦੇ ਮਹਾਨ ਸ਼ਹੀਦਾਂ ਸਿੰਘਾਂ ਦੀ ਸ਼ਹੀਦੀ ਨੂੰ ਕੋਟੀ ਪ੍ਰਣਾਮ 🙏 ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜਦੀਕਲਾ ਕਰੇ ਭਾਈ ਸਾਹਿਬ
Waheguru ji❤❤❤❤❤
🙏🙏🙏🙏🙏
ਵਾਹਿਗੁਰੂ ਜੀ 🙏🙏🙏🙏🙏🙏
Bahut badhiya hai
🙏🙏 waheguru ji ka Khalsa waheguru ji ki Fateh 🙏🙏
Lk 391 waheguru ji waheguru ji waheguru ji
WAHEGURU JI
❤❤❤
Waheguru ji ka khalsa waheguru Ji ki fateh ❤❤❤❤❤❤❤❤❤
🙏🙏🙏🙏❤️🙏
👍👍👍👍
Waheguru 🙏🏼
ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਣੀ ਸੀ
🙏🏻 Waheguru Ji Bless you all ❤️
❤🙏
❤❤❤❤❤❤❤❤❤❤❤❤❤❤❤❤❤❤❤❤❤❤❤ WAHEGURU JI. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🙏🏻🙏🏻🙏🏻
ਬਾਬਾ ਜੀ ਤੁਸੀਂ ਚਲੇ ਗਏ ਇਥੋਂ
Waheguru
❤❤❤❤❤
😊😊❤❤
💐💐💐🙏🙏🙏🙏🙏👌💐💐💐
Ssa thankyou for information I belong to this area but never knew about it I will visit these places when I come to Punjab soon god bless you ❤❤
🙏🏾🚩🚩🚩
ਦੋਅਾਬਾ ਸਿੱਖ ਨੈਸ਼ਨਲ ਸਕੂਲ ਚ ਮੈ 12 ਤਕ ਪੜਿਅਾ ਹਾਂ
ਵੀਰ ਜੀ ਅੱਗੇ ਕਿਸ ਜ਼ਿਲ੍ਹੇ ਦੀ ਯਾਤਰਾ ਕਰ ਰਹੇ ਹੋ ਤੁਸੀਂ?
ਸਾਰੀ ਕੌਮ ਇਕੱਠੀ ਹੋ ਕੇ Referendum ਲਈ ਵੋਟਾਂ ਪਾ ਰਹੀ ਹੈ, ਪਰਸੋਂ America ਵਿੱਚ Referendum ਹੋਣਾਂ politics Punjab ਤੇ ਸਾਰੇ ਦੇਖਣ 🙏🙏
nawanshahr banga road te gurudwara manji sahib v hai jithe gurusahib aaye han..
ਬਾਬਾ ਇਹ ਦਰੱਖਤ ਪਲਕਿਨ ਦਾ ਹੇ
Baba g tuhanu nawanshahr de hor ashan bare v dasna hai kida gal ho sakdi tuhade naal
ਆਪਣਾ ਨੰਬਰ ਭੇਜ ਦੇਵੋ, ਦਾਸ ਕਾਲ ਕਰ ਲਵੇਗਾ
gurudwara shahid ganj urapar vich langar hall vali side girls college v hai
Orhapar, Shaheedan de Gurdwara ch gye c
Baba dharna Singh ji da guru Garhwal hey ji
bharsingh pura nawanshahr phillour road gurudwara shahida hai
Khalsa raj aun ta Sikh kom di zamen sub to vapas layi java ge jiva hun loka na kabza kita hoya va bara dari di park oupr buhat dukh hoya vi kabza punjab da loka kita
Veer ji Waheguru ji ka Khalsa Waheguru ji ki fateh ji veer ji tusi kithey de ho te kithey study kiti hai
Rahon layi tusi uthe tara Singh ghaiba da bnaya panj teerth area nahi dasya
Jad asi rehan aaye c Rahon to ta kende k Rahon nu shraap milyea ta oh pind uccha neeva aa
mahilpur vich gurudwara sahida hai jithe singha de saskar hoye san othe ohna de saskar valiya lakda v han
mahilpur gurudwara shahida vich singha de saskar hoye san othe oh lakda v majood han
Kom di amant te kesri rang hona chai da si
Sgpc ki kr rhi ha ana di pooratan dikha kayam Rehan
Video ch dekh reha ha ki anoo sarkari property rang ditta ja reha 4 koonaya ch Nishan sahib choolna chi da
ਵਾਹਿਗੁਰੂ