ਬਰੈਂਪਟਨ ਦੇ ਮਸ਼ਹੂਰ ਕਾਲਜ ਸ਼ੈਰੀਡਨ ਦਾ ਗੇੜਾ Sheridan College | Punjabi Travel Couple | Ripan Khushi

Поделиться
HTML-код
  • Опубликовано: 19 дек 2024

Комментарии • 206

  • @JagtarSingh-wg1wy
    @JagtarSingh-wg1wy 2 месяца назад +3

    ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਧੰਨਵਾਦ ਜੀ

  • @Eastwestpunjabicooking
    @Eastwestpunjabicooking 2 месяца назад +10

    ਪੱਗ ਵਾਲੇ ਸਰਦਾਰੀ ਬਰਕਰਾਰ ਰੱਖਣ ਵਾਲੇ ਨੌਜਵਾਨ ਵੇਖ ਖੁਸ਼ੀ ਹੁਗੀ । ਬੱਸ ਹੋਰ ਕੁਝ ਗਲਤ ਨਾ ਵਰਤਣਾ।ਰਿਪਨ ਤੁਸੀ ਸਾਰੀ ਦੁਨੀਆ ਨੇ knowledgeਲੈਣੀ ਹੋਵੇ , ਤਾਂ ਤੁਹਾਡੀ ਜਿਵੇ ਦੀ ਜਾਣਕਾਰੀ ਲੈਣੀ ਵੀਡੀਓ ਵੇਖ ਲਵੋ।

  • @manjitsinghkandholavpobadh3753
    @manjitsinghkandholavpobadh3753 2 месяца назад

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤

  • @SukhpalDhaliwal-j1g
    @SukhpalDhaliwal-j1g 2 месяца назад

    🌷🙏🙏🙏🙏🙏🙏🙏🙏🙏🙏👍👍👍👍👍👍🙏🙏🙏🙏👍👍👍ਬਾਈ ਬਹੁਤ ਬਦੀਆ ਘੈਟ ਪੰਜਾਬੀ ਜੱਟ 🙏🙏🙏

  • @MajorSingh-po6xd
    @MajorSingh-po6xd 2 месяца назад +5

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਨਵੀਆਂ ਥਾਵਾਂ ਦਿਖਾ ਰਹੇ ਹੋ

  • @SukhwinderSingh-wq5ip
    @SukhwinderSingh-wq5ip 2 месяца назад +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @lakhvindersingh4955
    @lakhvindersingh4955 2 месяца назад +1

    जुग जुग जियो रिपन खुशी जी 🙏❤

  • @jagsirTungwali041
    @jagsirTungwali041 2 месяца назад +2

    ਘਰ ਬੈਠਿਆਂ ਨੂੰ ਕਨੇਡਾ ਵਖਾਉਣ ਤੇ ਬਹੁਤ ਬਹੁਤ ਧੰਨਵਾਦ ਰਿੰਪਨ ਖੁਸ਼ੀ ਬੇਟਾ

  • @bharatsidhu1879
    @bharatsidhu1879 2 месяца назад +1

    ਤੁਹਾਡਾ ਬਹੁਤ - ਬਹੁਤ ਧੰਨਵਾਦ ਕਨੇਡਾ ਦੀ Student Life ਦਖੌਣ ਲਈ ਨਵੀਂ ਚੀਜ਼ਾਂ ਸਿਖਣ ਨੂੰ ਮਿੱਲੀਆਂ ਤੁਹਾਡੇ ਅੱਜ ਦੇ ਵਲੌਗ ਚੋਂ ਤੁਹਾਡਾ ਬਹੁਤ - ਬਹੁਤ ਸ਼ੁਕਰੀਆ ।

  • @KuldeepSingh-xe5mr
    @KuldeepSingh-xe5mr 2 месяца назад

    ਬਹੁਤ ਵਧੀਆ👍💯👍💯👍💯

  • @manjindersinghbhullar8221
    @manjindersinghbhullar8221 2 месяца назад +2

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻

  • @avtarcheema3253
    @avtarcheema3253 2 месяца назад

    ਬਹੁਤ ਵਧੀਆ ਜੀ 👍

  • @tejpalpannu2293
    @tejpalpannu2293 2 месяца назад

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @baljitkaur691
    @baljitkaur691 2 месяца назад

    ਬਹੁਤ ਵਧੀਆ ਲੱਗਿਆ

  • @BalwinderkaurSandhu-f7d
    @BalwinderkaurSandhu-f7d 2 месяца назад

    ਮੇਰਾ ਬੇਟਾ ਗਿਆਰਾ ਦਾ ਗਿਆ ਹੈ ਸੈਰੀਡਨ ਕਾਲਜ ਵਿੱਚ ਬਹੁਤ ਵਧੀਆ ਹੈ ਬਾਈ ਜੀ

  • @jassibrar881
    @jassibrar881 2 месяца назад

    ਸਾਡਾ ਪਿੰਡ ਅਬੋਹਰ ਦੇ ਕੋਲ e ਅ ਬਾਈ malookpur ਆ ਆਪਣਾ ਪਿੰਡ ❤❤❤❤ ਸਾਡੇ ਪਿੰਡਾਂ ਦਾ ਮੁੰਡਾ ❤

  • @786-sukhwant
    @786-sukhwant 2 месяца назад

    16:06 ਜੰਗੀਰਾਣਾ ਸਾਡਾ ਗਵਾਢੀ ਪਿੰਡ ਹੈ ਤੇ ਅਸ਼ੀ ਕਾਲਝਰਾਣੀ ਪਿੰਡ ਤੋ ਵੀਰ🙏

  • @mangalsingh8905
    @mangalsingh8905 2 месяца назад +1

    Kye baat he Puttar Ripan khusi
    Very Nice
    Rab Lambi Umar kare

  • @JasbirSingh-y8p
    @JasbirSingh-y8p 2 месяца назад

    ਸਤਿ ਸ੍ਰੀ ਅਕਾਲ ਰਿਪਨ ਖੁਸ਼ੀ 🙏❤

  • @HardeepSingh-tr5qb
    @HardeepSingh-tr5qb 2 месяца назад

    Ripan vlog changa lgia ji.danwad ji.❤deepa bathinda to.❤❤

  • @BalkarSingh-dc1oq
    @BalkarSingh-dc1oq 2 месяца назад

    ਬਹੁਤ ਹੀ ਵਧੀਆ

  • @balrajsingh4182
    @balrajsingh4182 2 месяца назад

    ਬਹੁਤ ਵਧੀਆ ਜੀ

  • @jagjitdahele136
    @jagjitdahele136 2 месяца назад

    Always best program love 💕 it

  • @sukhdevkauratwal9609
    @sukhdevkauratwal9609 2 месяца назад

    God bless you beta both of you

  • @baljindersingh7802
    @baljindersingh7802 2 месяца назад

    Waheguru ji Waheguru ji Waheguru ji Waheguru ji Waheguru ji Waheguru ji Waheguru ji

    • @Dhillon.ca0
      @Dhillon.ca0 2 месяца назад

      Ithe guruduwara khulya ??

  • @suchasingh2663
    @suchasingh2663 2 месяца назад

    Bahut Vadhiya knowledge

  • @daljindersingh6572
    @daljindersingh6572 2 месяца назад +2

    ਬਹੁਤ ਵਧੀਆ👍💯

  • @njoylife8317
    @njoylife8317 2 месяца назад +1

    Ripan ji jdon tuc commontory krde o odon khusi da respons bahut vadia hunda ae

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ।

  • @SatnamSingh-fe3tg
    @SatnamSingh-fe3tg 2 месяца назад +4

    Dhan Guru Nanak Dev g Chadikala Rakhna 🙏

  • @OnkarSingh-zw2lv
    @OnkarSingh-zw2lv 2 месяца назад

    ਬਹੂਤ ਹੀ ਬੜੀਆ ਲਗਾ

  • @darasran556
    @darasran556 2 месяца назад

    ਪਹਿਲਾ।ਕਮੇਟ।ਮੈਰਾ।ਜੀ❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏🙏

  • @PardeepKumar-n7d
    @PardeepKumar-n7d 2 месяца назад

    Love you ripan veer ji❤❤❤❤❤❤❤🎉🎉🎉🎉🎉😊😊😊

  • @TarasinghSamagh-bn2zg
    @TarasinghSamagh-bn2zg 2 месяца назад

    ਸਤਿ ਸ਼੍ਰੀ ਆਕਾਲ ਜੀ ਰੀਪੰਨ ਅਤੇ ਖੁਸ਼ੀ ਜੀ

  • @babalpreetsingh7839
    @babalpreetsingh7839 2 месяца назад +4

    ਆਪਾਂ ਵੇਖਦੇ ਹਾਂ ਕਿ ਚੌਲ ਪੱਕ ਗਏ ਕਿ ਨਹੀਂ। 10:13 ਜੇ ਚੌਲਾ ਦਾ ਇਕ ਦਾਣਾ ਵੀ ਕੱਚਾ ਹੋਵੇ ਤਾਂ ਆਪਾ ਸਾਰੇ ਚੌਲਾ ਨੂੰ ਆਪਾਂ ਕੱਚੇ ਸਮਝ ਲੈਂਦੇ ਹਾਂ ਇਦਾਂ ਹੀ ਇਕ ਬੰਦਾ ਗਲਤੀ ਕਰੇ ਤਾਂ ਲੋਕ ਸਾਰੀ ਕੌਮ ਨੂੰ ਗਲਤ ਸਮਝ ਲੈਦੇ ਹਨ

    • @786-sukhwant
      @786-sukhwant 2 месяца назад +1

      ਬਿਲਕੁਲ ਵੀਰ ਸਹੀ✔️ ਗੱਲ ਹੈ

    • @Lal_singh1
      @Lal_singh1 2 месяца назад +1

      ਚੋਲ ਨਹੀਂ ਹੁੰਦਾ ਚੌਲ ਹੁੰਦਾ ਵੀਰ ਜੀ!

    • @babalpreetsingh7839
      @babalpreetsingh7839 2 месяца назад

      @@Lal_singh1 ਟੈਪਿੰਗ ਕਰਨ ਲੱਗਿਆਂ ਗਲਤੀ ਹੋ ਗਈ ਵੀਰੇ 😇

  • @AmanjotGill-m6r
    @AmanjotGill-m6r 2 месяца назад +7

    you guys are travel vloggers, koi travel vlogging te video bnaao, your every video now a days is just same . No more good travelling content

  • @gurvindersingh-vm5zp
    @gurvindersingh-vm5zp 2 месяца назад

    ਨਵੇਂ ਜੰਮਿਆ ਵਾਸਤੇ ਤਾਂ 2024 ਤੋਂ ਸ਼ੁਰੂ ਹੋਇਆ ਹੋਣਾ ਪਰ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਤਾਂ 2004-2006 ਹੀ ਸ਼ੁਰੂ ਹੋ ਗਿਆ ਸੀ ਉਸਤੋਂ ਪਹਿਲਾਂ ਸਿਰਫ਼ ਵਲੈਤ ਬਾਰੇ ਹੀ ਜਾਣਦੇ ਜਾਣ ਥੋੜ੍ਹਾ ਬਹੁਤ ਦੁਆਬੇ ਵਾਲੇ ਇਟਲੀ ਵਗੈਰਾ ਜਾਂਦੇ ਸੀ

  • @PremSingh-ly7lx
    @PremSingh-ly7lx 2 месяца назад

    👍 👌 ❤sunam udham singh wala 22g sangrur 🎉Thanks

  • @SatinderKaur-vp1zk
    @SatinderKaur-vp1zk 2 месяца назад

    Nice vlog waheguru ji mehar kran ji

  • @JasleensinghGill-d3r
    @JasleensinghGill-d3r 2 месяца назад

    ਵਰੀ ਗੁਡ ਵੀਡੀਓ ਜੀ

  • @SarabjitsinghDhillon-h4j
    @SarabjitsinghDhillon-h4j 2 месяца назад

    Waheguru.ji❤❤

  • @sushilgarggarg1478
    @sushilgarggarg1478 2 месяца назад

    Enjoy a tour of Canada 🇨🇦 ✨️ 💙 💕

  • @ranjitkaur6445
    @ranjitkaur6445 2 месяца назад

    God bless u both❤❤❤❤❤❤

  • @Eastwestpunjabicooking
    @Eastwestpunjabicooking 2 месяца назад

    ਰਿਪਨ ਤੁਸੀ ਇਕ ਤਰਾ ਨਾਲ dictionaryਓ

  • @RajinderSingh-ds3mf
    @RajinderSingh-ds3mf 2 месяца назад

    ਸਤਿ ਸ੍ਰੀ ਅਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ )

  • @SukhwantSingh-f3o
    @SukhwantSingh-f3o 2 месяца назад

    ਸਤਸਸਰੀਆਕਾਲਹਰਬਨਸਿਘਬਰਾੜ❤❤❤❤❤❤❤❤❤❤❤❤ 3:11 3:12

  • @sushilgarggarg1478
    @sushilgarggarg1478 2 месяца назад

    Iam always first looking daily vlog 8P.M.on you tube and 7A.M on face book daily 😀

  • @sushilgarggarg1478
    @sushilgarggarg1478 2 месяца назад

    Satnam wahaguru ji 🙏 ❤❤❤❤

  • @satnamsinghpurba9584
    @satnamsinghpurba9584 2 месяца назад

    Exlant video keep it up 👌👌

  • @harbhajansingh8872
    @harbhajansingh8872 2 месяца назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @sarjitsinghgill3649
    @sarjitsinghgill3649 2 месяца назад

    Thanks from vill bukanwala Moga

  • @sirsatobrampton
    @sirsatobrampton 2 месяца назад

    Ticket di lod ni y debit card swipe kar leo 4 dollar lagne a 2 ghante jinia marji bus change kar leo dowara paise 2 ghante bad lagange cash deke v deiver tn ticket le skde o nai ta apple te presto card download krlo

  • @sukhrajraju6427
    @sukhrajraju6427 2 месяца назад

    ਖੁਸ਼ੀ ਦੇ ਟੀ ਸ਼ਾਰਟ ਕੈਟ ਆ😂😂

  • @balbirkaur6014
    @balbirkaur6014 2 месяца назад

    Very nice vlog ji ❤❤

  • @Harkiratsinghvirk9000
    @Harkiratsinghvirk9000 2 месяца назад

    ❤waheguru ji 🙏 ❤❤❤

  • @ranjitsingh_
    @ranjitsingh_ 2 месяца назад

    ਸਾਸਰੀਕਾਲ to all 🙏

  • @rajindersingh-so4hw
    @rajindersingh-so4hw 2 месяца назад

    ਬਹੁਤ ਵਧੀਆ ਜਾਣਕਾਰੀ

  • @navroopkaur1991
    @navroopkaur1991 2 месяца назад

    Waheguru ji🙏

  • @amitthakur8569
    @amitthakur8569 2 месяца назад +1

    Sat Shri Akal ji 🙏🙏

  • @SherSingh-ec7jr
    @SherSingh-ec7jr 2 месяца назад

    ਬਹੁਤ ਵੱਧੀਆ ਜਾਣਕਾਰੀ👍

  • @ConfusedMarineIguana-ot5ej
    @ConfusedMarineIguana-ot5ej 2 месяца назад

    Trinity plaza bohat famous hai dekhn ee wala hai

  • @surindersagoo8590
    @surindersagoo8590 2 месяца назад +1

    Tuhadi birthday pic tv to khichi c Mr Sagoo Toronto de pehle Punjabi photographer hun back te stamp bhi hai.🙏🏼🇨🇦

  • @ManjitSingh-ew6mk
    @ManjitSingh-ew6mk 2 месяца назад

    This view is good. 😮

  • @ManjitSingh-q9j
    @ManjitSingh-q9j 2 месяца назад

    Shriden college de lage gurdwara nanakser v he

  • @JasvirSingh-gf7im
    @JasvirSingh-gf7im 2 месяца назад

    ਬਸ ਸਟੈਂਡ ਤੇ ਖੜੇ ਸਾਈਕਲ ਮੈ ਦੁਬਈ ਵੀ ਵੇਖੇ ਸੀ ।

  • @imtiazqaischattha
    @imtiazqaischattha 2 месяца назад

    Jio veer sohna

  • @sukhpalsingh585
    @sukhpalsingh585 2 месяца назад

    Very very good beta ji

  • @atinderpalsingh4706
    @atinderpalsingh4706 2 месяца назад

    Sheridan college is reputed college . Having three campuses in Brampton , Mississauga and Oakville

  • @saman2156
    @saman2156 2 месяца назад

    God bless you ❤️❤️🙏

  • @KuldeepSingh-yp9un
    @KuldeepSingh-yp9un 2 месяца назад

    Very 🎉Jandwala Hanwanta Dispesti wich Dutty hy

  • @zahoorahmad456
    @zahoorahmad456 2 месяца назад

    Love 💕💕 you work bro thanks Love ❤ from Pakistan

  • @baljindersingh7802
    @baljindersingh7802 2 месяца назад

    I love you bata and bati

  • @BarinderSingh-eb7ff
    @BarinderSingh-eb7ff 2 месяца назад

    🤟Sidhu moosewala b-town song ch is clg te plaza da zikar krda 🤟

  • @BalvieSingh-u9e
    @BalvieSingh-u9e 2 месяца назад

    Satt Shiri akal ji Rauwal sidhwan bet ludhiana

  • @balrajsingh6151
    @balrajsingh6151 2 месяца назад

    Bahut vadia g

  • @MalhotraAshwani
    @MalhotraAshwani 2 месяца назад

    Nice vlogs 🇮🇳

  • @babalpreetsingh7839
    @babalpreetsingh7839 2 месяца назад +5

    ਰਿਪਨ ਵੀਰੇ ਇਥੋਂ ਦੇ ਮੈਡੀਕਲ ਸਟੋਰ ਜਰੂਰ ਦਿਖਾਓ ਜੇ ਲੋਕ ਰਾਤ ਨੂੰ ਢਿੱਲੇ ਮੱਠੇ ਹੁੰਦੇ ਹਨ ਤਾਂ ਉਹ ਮੈਡੀਸਨ ਕਿੱਥੋਂ ਲੈਂਦੇ ਹਨ ਕਿ ਮੈਡੀਸਨ ਵਗੈਰਾ ਘਰ ਵਿੱਚ ਵੀ ਰੱਖਦੇ ਹਨ ਕਿ ਨਹੀਂ । ਜੇ ਕੋਈ ਪਰੇਸ਼ਾਨੀ ਆਉਂਦੀ ਹੈ ਰਾਤ ਨੂੰ ਵੀ ਉਹਨਾਂ ਨੂੰ ਹਸਪਤਾਲ ਵਿਚ ਦੋ ਚਾਰ ਘੰਟੇ ਲਈ ਇੰਤਜ਼ਾਰ ਕਰਨਾ ਪੈਂਦਾ ਹੈ

  • @inderjitkaur2529
    @inderjitkaur2529 2 месяца назад

    Meri beti ne 2014 ch ess college ch study krri aa

  • @daljitsingh6717
    @daljitsingh6717 2 месяца назад

    ਰੀਪਨ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਮੈਂ ਆਪ ਜੀ ਦਾ ਫੈਨ ਹ ਆਪ ਜੀ ਦੀ ਵੀਡੀਓ ਦੇਖਦਾ ਰਹਿੰਦਾ ਹਾਂ। ਬਾਈ ਜੀ ਤੁਸੀਂ ਬੈਸਟ ਬੁੱਡ ਮਾਲ ਦੇ ਵਿੱਚ ਉਥੇ ਮੋਰਨਿੰਗ ਸਟਾਰ ਗਏ ਸੀ ਤੁਸੀਂ ਦੇਸੀ ਖੁਰਾਕ ਵਾਲਿਆਂ ਦੇ ਨਹੀਂ ਜਾ ਕੇ ਆਈ ਉੱਪਰ ਉੱਥੇ ਨਾਲੇ ਬਜ਼ੁਰਗ ਬੈਠੇ ਹੁੰਦੇ ਹਨ। ਦੂਜਾ ਤੁਸੀਂ ਬਾਈ ਜੀ ਗੋ ਟਰੇਨ ਦੇ ਵਿੱਚ ਜਾਓ ਆਪਣਾ ਸਟੀਲ ਐਂਡ ਬ੍ਰੈਮਲੀ ਤੋਂ ਤੁਸੀਂ ਯੂਨੀਅਨ ਸਟੇਸ਼ਨ ਦੀ ਵੀਡੀਓ ਬਣਾਓ ਜਾ ਕੇ ਉਹ ਤੁਸੀਂ ਦਿਖਾਇਆ ਹੀ ਨਹੀਂ ਅਜੇ ਤੱਕ ਹੈਗਾ ਇੱਕ ਤੁਸੀਂ windsor ਜਾ ਕੇ ਆਓ ਰਿਵਰ ਸਾਈਡ ਜਿੱਥੋਂ ਕਿ ਡਿਟਰੋਇਡ city USA ਦਾ ਪੂਰਾ ਡਾਊਨ ਟਾਉਨ ਦਿਖਦਾ

  • @funmedia1599
    @funmedia1599 2 месяца назад

    RODE COLLEGE❤

  • @pammibub2021
    @pammibub2021 2 месяца назад +2

    Nuisance is never welcome ,par ajj kal Middle East de bacche Vi bada kharood paunde Ne Mississauga downtown Ch ,,har roz police bulani paindi ,12 October sham nu Celebration Square Ch Diwali Mela lagna ,tussi Vi aa jao ,City offers all facilities to celebrate,so plaza Ch khilara kyon pauna

  • @Suju-salem
    @Suju-salem 2 месяца назад +2

    Excellent view

  • @luckygrewal4994
    @luckygrewal4994 2 месяца назад

    Very nice ji ❤❤❤❤❤❤❤❤❤❤❤❤❤❤❤❤❤❤❤❤❤

  • @jd4092
    @jd4092 2 месяца назад

    Bai te haasa aya jado kehnda 2016 ch jado mein aya c ohdo ehna trend ni c Canada aun da mein hi aya c. Mein 2012 ch aya c Sheridan and ohdo vi sara punjab ethe c. 2015 tak adha punjab khaali ho chukeya c

  • @shawindersingh6931
    @shawindersingh6931 2 месяца назад

    🌹very nice vlog🌹

  • @sushilgarggarg1478
    @sushilgarggarg1478 2 месяца назад

    Ist looking 👀 👌 🤔 😀

  • @dhaliwal5588
    @dhaliwal5588 2 месяца назад +1

    Hun ni ldai di jgah rhi eh… machri hoyi janta te spray krti Mark miller ne

  • @triplesnews4846
    @triplesnews4846 2 месяца назад

    ਬਾਈ ਸੋਨਾ

  • @tejasingh9557
    @tejasingh9557 2 месяца назад

    Mai v Rode college study kiti e. Nachhattar kaur Barnala

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 2 месяца назад +1

    ਕਨੇਡਾ ਦੀਆਂ ਸੜਕਾਂ ਅਤੇ ਪਾਰਕਿੰਗ ਸਹੂਲਤਾਂ ਆਸਟ੍ਰੇਲੀਆ ਵਾਂਙੂੰ ਸਾਫ਼ ਸੁਥਰੀਆਂ ਨਹੀਂ ਹਨ।

  • @vinaygilhotra7165
    @vinaygilhotra7165 2 месяца назад

    Jandwala hanwanta da hga bai m v abohar to ha jnab

  • @sushilgarggarg1478
    @sushilgarggarg1478 2 месяца назад

    Sat shri akal ji 🙏 ❤❤❤❤❤

  • @pammibub2021
    @pammibub2021 2 месяца назад +4

    Canada is beautiful place ,immigration and settlement policies keep changing ,so pando na Canada ,Bas ehi respect our values ,students and labour or drivers are not totally reflection of Canada ,we have Indian Engineers Doctors and Management people and Bankers who doing great. Meri Beti ton bahut baar poochiya jaanda to share her experience as an immigrant ,she never took any aid from Govt ,was never out of job ,and how she is doing so well for herself Raise your potential is the key to be successful in this country

    • @savinderpreetkaur8588
      @savinderpreetkaur8588 2 месяца назад

      may be ur daughter has gone to canada couple of years ago when the rules were not strict and expenses were not too high. Even aus is going through the same phase. the students gone earlier are well settled but nowdays its too difficult to survive.

    • @savinderpreetkaur8588
      @savinderpreetkaur8588 2 месяца назад

      they are just showing the reality and creating awareness not to send students in this recession which is actually an eye opener. Thanks to Ripan and Khushi

  • @jatindersingh1724
    @jatindersingh1724 2 месяца назад

    Very Nice ❤

  • @RavinderSingh-q6m
    @RavinderSingh-q6m 2 месяца назад

    Very nice vlog ❤

  • @AulakhTravelCreator
    @AulakhTravelCreator 2 месяца назад +18

    This is the Most Disaster Canadian Travel Series That Anyone Can Make 👎🏻
    Same Topic , Same Student Life , Same Negitivity , Same Basement , Same Stories Repeated In Almost Every Single Video 😣
    There Are So Much More To Explore in Canada And Ontario ~ Ontario’s Famous Fall Season , Beautifull Fall Colours, Most Beautiful Scenic Drives , Halloween Season Pumpkin Pathcs, Breathtaking Nature , Landscapes Like Some Of Them - Muskoka in Fall Season , Agawa Canyon Fall Train Tour , Tobermory , Kingston , Ottawa , Montreal , Old Quebec And much much much more never Ending Long List That Can We Expore If You Want To See Real Canada 🇨🇦..
    And Yes i Can Agree If Punjabis Want To See Student And Punjabi life In Canada For That 1 or 2 Videos Are Enough But Overhere Same Content Again And Again ..
    i Know I’m No One To Judge and Give Free Advice it’s Your Channel Post Whatever You Want To .
    Just Honest Review - Dispointed 👎🏻👎🏻👎🏻

    • @hanishverma7081
      @hanishverma7081 2 месяца назад +4

      Agree 💯

    • @Dhermender-zo9xl
      @Dhermender-zo9xl 2 месяца назад

      Yaar hun ripan kehra BBC wech kam karda.
      Good aa yaar.
      Only couples
      They are doing great

    • @niteshaggarwal3845
      @niteshaggarwal3845 2 месяца назад +2

      Sida funda. Apne paise kamao dunia nu bewkuf banao. Esnu kon astam te likh k d k gya ki ethe sab toh jayada ladai hundi aa. Canada ch hor koi kmm ta h nahi sab RUclipsr bane hun

  • @pandeyboxer6296
    @pandeyboxer6296 2 месяца назад

    Veer ji humber college v cover kareo

  • @sukhpalkaur3723
    @sukhpalkaur3723 2 месяца назад

    Ripan ji Mississauga area v dikho

  • @sukhdeepkaur7723
    @sukhdeepkaur7723 2 месяца назад

    This bus stand seems like.old bus stand in 17 sector chandigarh

  • @sirsatobrampton
    @sirsatobrampton 2 месяца назад

    Sheriden nede tede bahla ghumi na