24-10-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 23 окт 2024

Комментарии • 46

  • @DeshrajSingh-bw1mv
    @DeshrajSingh-bw1mv 10 часов назад +8

    ਇਸ ਬੁਲੇਟਿਨ ਵਿੱਚ ਜੱਜ ਸਾਹਿਬ ਨੇ ਕੰਮ ਦੀ ਗੱਲ ਕਰੀ ਜਿਹੜੀ ਸਰਕਾਰ ਗੱਲ ਕਹਿੰਦੀ ਹੈ ੳਉਹੀ ਹੀ ਗੱਪ ਨਿਕਲ ਜਾਂਦੀ ਹੈ ਸਾਰੇ ਬਿਲਡਰ ਸਾਰੇ ਦਲਾਲ ਸਾਰੇ ਮਿਸਤਰੀ ਅਤੇ ਜੋ ਕਿ ਇਹਨਾਂ ਨਾਲ ਮਜ਼ਦੂਰ ਜੁੜੇ ਹੋਏ ਹਨ ਉਹ ਸਾਰੇ ਵਿਹਲੇ ਰੋਂਦੇ ਪਿੱਟਦੇ ਫਿਰ ਰਹੇ ਹਨ ਕਿਉਂਕਿ ਜਿਹਨਾਂ ਪਲਾਟਾਂ ਤੇ ਕੰਮ ਚੱਲਣਾਂ ਸੀ ਉੱਥੇ ਕੋਈ ਬਿਜਲੀ ਦਾ ਕੁਨਕੇਸ਼ਨ ਨਹੀਂ ਮਿਲ ਰਿਹਾ ਸੋ ਇਸ ਵੱਲ ਸਰਕਾਰ ਨੂੰ ਜਲਦੀ ਧਿਆਨ ਦੇਣਾ ਚਾਹੀਦਾ ਜੀ

  • @abhirajdhaliwal2375
    @abhirajdhaliwal2375 12 часов назад +29

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @MohinderSingh-kj4vo
    @MohinderSingh-kj4vo 11 часов назад +9

    ਸਾਰੀ ਦਾਲ ਹੀ ਕਾਲੀ ਜਾਪਦੀ ਹੈ ਪਰ ਪੇਸ਼ ਨਹੀਂ ਜਾ ਰਹੀ ਸਾਹਿਬ ਦੀ।

  • @MohinderSingh-kj4vo
    @MohinderSingh-kj4vo 11 часов назад +4

    ਤਿਤਲੀ ਉਡੀ ਉਡ ਆਈ ਬਾਹਰ। ਚੋਣਾਂ ਵਿੱਚ ਹੁਣ ਆ ਗਈ ਬਹਾਰ।ਤਿਤਲੀਆਂ ਮਾਣ ਰਹੀਆਂ ਨੇ ਬਹਾਰ।ਭੌਰੇ ਕਢ ਦਿਤੇ ਹਨ ਘਰ ਤੋਂ ਵੀ ਬਹਰ।

  • @gurugamer8303
    @gurugamer8303 11 часов назад +29

    ,,,ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਮ ਰਸਤੇ ਨਾ ਰੋਕਣ ਤਾਂ ਜੋਂ ਆਮ ਲੋਕ ਤੰਗ ਨਾ ਹੋਣ।ਅਗਰ ਰੋਕਣਾ ਹੈ ਤਾਂ ਮੰਤਰੀਆਂ ਦੇ ਘਰ ਤੇ ਦਫ਼ਤਰ ਰੋਕਣ।ਧੰਨਵਾਦ

  • @SatnamSingh-vw3gt
    @SatnamSingh-vw3gt 9 часов назад +10

    ਝਾੜੂ ਆਲਿਆਂ ਦਾ ਬਹੁਤ ਬੁਰਾ ਹਾਲ ਐ
    ਵਾਦੇ ਕਰਕੇ ਮੁੱਕਰ ਜਾਂਦੇ ਐ ਪੂਰੇ ਪੰਜਾਬ ਵਿਚ ਧਰਨਿਆਂ ਦਾ ਗੜ ਬਣ ਗਿਆ ਹੈ

  • @hgarg85
    @hgarg85 11 часов назад +4

    ਕਰਮਚਾਰੀ ਅਤੇ ਪੈਨਸ਼ਨਰਜ਼ ਨੂੰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸਤਾ ਅਤੇ ਬਕਾਇਆ ਨਾ ਦਾ ਕਿ ਬੇਇਨਸਾਫ਼ੀ ਕੀਤੀ ਜਾ ਰਹੀ ਹੈ।

  • @amarjeetkaur4847
    @amarjeetkaur4847 11 часов назад +7

    Waheguru ji mahar karo Punjab ta 🙏

  • @SatinderKaur-vp1zk
    @SatinderKaur-vp1zk 11 часов назад +7

    Waheguru ji mehar kro ji

  • @abhirajdhaliwal2375
    @abhirajdhaliwal2375 11 часов назад +38

    ਇਹ ਸਰਕਾਰ ਨੂੰ ਪਰਾਲੀ ਸਾੜਦੇ ਕਿਸਾਨ ਤਾਂ ਦਿਸ ਰਹੇ ਹਨ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲਦਾ ਸਰਕਾਰ ਨੂੰ ਨਹੀਂ ਦਿਸਦਾ

  • @MohinderSingh-kj4vo
    @MohinderSingh-kj4vo 11 часов назад +16

    ਕਿਸਾਨਾਂ ਨੂੰ ਤੁਰੰਤ ਰਾਹਤ ਮਿਲਣੀ ਚਾਹੀਦੀ ਹੈ। ਕਿਸਾਨ ਨੂੰ ਪ੍ਰੇਸ਼ਾਨ ਨਾ ਕਰੋ।

  • @gurcharankulana3971
    @gurcharankulana3971 2 часа назад +1

    2007ਕਾਂਗਰਸ ਪਾਰਟੀ ਰਹੀ ਹੈ CM charnjeet chani sab ji zindabad ji

  • @darshansingh9874
    @darshansingh9874 5 часов назад +1

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @MontySingh-y3l
    @MontySingh-y3l 58 минут назад

    ਵਾਹਿਗੁਰੂ ਜੀ 😊😊🎉❤

  • @harpalbhatti3012
    @harpalbhatti3012 7 минут назад

    ਹਰ ਪੱਖ ਤੋਂ ਝਾੜੂ ਸਰਕਾਰ ਫੇਲ।

  • @satnaam.singhmalhi6249
    @satnaam.singhmalhi6249 9 часов назад +1

    ਸਤਿ ਸ੍ਰੀ ਆਕਾਲ ਜੀ 🙏

  • @charnkaila5698
    @charnkaila5698 10 часов назад +1

    Navjot, Khaira, Gandhi, Bains Sahib Zindabad ❤

  • @amriksinghsidhu2656
    @amriksinghsidhu2656 11 часов назад +1

    Good news

  • @rippydoraha1624
    @rippydoraha1624 10 часов назад +1

    Good news bro

  • @HardeepSingh-e6d
    @HardeepSingh-e6d 2 часа назад

    ਜੀ

  • @charnkaila5698
    @charnkaila5698 10 часов назад

    Kisan Mazdoor Zawan EKTA Zindabad ❤

  • @sinderkaur7684
    @sinderkaur7684 45 минут назад

    ❤❤

  • @palvindersingh01310
    @palvindersingh01310 12 минут назад

    ਕਾਂਗਰਸ ਦਾ ਪ੍ਰਤਾਪ ਬਾਜਵਾ ਅਤੇ ਪ੍ਰਧਾਨ ਰਾਜਾ ਵੜਿੰਗ ਨੇ ਚੱਬੇਵਾਲ ਦੇ 35 ਸਾਲ ਪੁਰਾਣੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਰਸੂਲਪੁਰ ਨੂੰ ਵਿਧਾਨ ਸਭਾ ਦੀ ਉਪ ਚੋਣ ਟਿਕਟ ਦਾ ਲਾਰਾ ਲਾ ਕੇ ਟਿਕਟ ਨਹੀਂ ਦਿੱਤੀ ਬਲਕਿ ਟਿਕਟ bsp ਦੇ ਬੰਦੇ ਨੂੰ ਟਿਕਟ ਦੇ ਦਿੱਤੀ ਇਸ ਲਈ ਉਹ ਅਜਾਦ ਚੋਣ ਲੜਨਗੇ ਇਸੇ ਤਰਾਂ ਆਪ ਪਾਰਟੀ ਦਾ ਹਾਲ ਹੈ ਜੱਦ ਕਿ ਇਹਨਾਂ ਪਾਰਟੀਆਂ ਦੇ ਪ੍ਰਧਾਨ ਅਤੇ ਵੱਡੇ ਲੀਡਰ ਉਮੀਦਵਾਰਾਂ ਤੋਂ ਪੈਸੈ ਵੀ ਖ਼ਾ ਚੁੱਕੇ ਹਨ

  • @SukhchainSingh-k5o
    @SukhchainSingh-k5o 31 минуту назад

    🌹🌹🙏🙏🌹🌹

  • @KuldeepSingh-r3p1i
    @KuldeepSingh-r3p1i 2 часа назад

    Kisan Majdoor ekta jindabab 2 kisana nu benti hai aam public nu na rooko Punjab sarkar de MLA teh mantarirs nu ghara vich rooko Dhanbad 🇦🇺🇦🇺🇦🇺🇦🇺🇦🇺🇦🇺

  • @KuldeepSingh-r3p1i
    @KuldeepSingh-r3p1i 2 часа назад

    Partap Singh Bajwa ne sahi kihia hai Goldi nu y cot karo Goldi da 🇦🇺🇦🇺🇦🇺🇦🇺🇦🇺

  • @BalwinderSandhu-ks3ul
    @BalwinderSandhu-ks3ul 8 часов назад

    Kissan union with you

  • @Samarlife-wq9fz
    @Samarlife-wq9fz 2 часа назад

    Sup court EVM nu bain kyio nahi karda.

  • @yadwindersingh3583
    @yadwindersingh3583 11 часов назад +1

    Jazz veer tusi break bahut Len lag paye hoo
    Please meri kahi gall val dhayen deo
    Dhanvaad

  • @kuldeepsidhu7423
    @kuldeepsidhu7423 Час назад

    Kesaa. Dee. Gal.. Na. Mano. Daga. Faro. Anha. Nu. Adtat. Paee. Ha. Kut. Khan. De. 75.sal.hou.ga.aam.look.ta.kisan.sodaa.naal.ha.maan.ji

  • @HarpreetKaur-pp6bj
    @HarpreetKaur-pp6bj Час назад

    Nice nice bro😂 ase tra dho de salia nu

  • @kuldeepsidhu7423
    @kuldeepsidhu7423 Час назад

    Looko. Za. Maan. Geaa. Monmonha. Singh. Balee. Hou. Modi. Deash. Beach. Ta. Far. Pastaoo. Ga

  • @KuldeepSingh-r3p1i
    @KuldeepSingh-r3p1i 2 часа назад

    Punjab de Kama vich dheli da enterfer Punjab sarkar di nalike hai Punjab nu barbad Karke shadnna aam aadmi party walia ne 🇦🇺🇦🇺🇦🇺🇦🇺🇦🇺

  • @tajindersingh2515
    @tajindersingh2515 30 минут назад

    Dear Jazz it appears that u r acting as Godi media. Pl act as common for all circumstances.

  • @Mansa-wu6gp
    @Mansa-wu6gp 55 минут назад

    ਫੂ 0 ਫੈਸਲੇ

  • @dilpreetgill1765
    @dilpreetgill1765 11 часов назад +1

    Ticket wala km bhot galt aa

  • @tajindersohal890
    @tajindersohal890 11 часов назад +1

    Good news