24-10-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

Поделиться
HTML-код
  • Опубликовано: 23 окт 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 54

  • @DeshrajSingh-bw1mv
    @DeshrajSingh-bw1mv 12 часов назад +16

    ਇਸ ਬੁਲੇਟਿਨ ਵਿੱਚ ਜੱਜ ਸਾਹਿਬ ਨੇ ਕੰਮ ਦੀ ਗੱਲ ਕਰੀ ਜਿਹੜੀ ਸਰਕਾਰ ਗੱਲ ਕਹਿੰਦੀ ਹੈ ੳਉਹੀ ਹੀ ਗੱਪ ਨਿਕਲ ਜਾਂਦੀ ਹੈ ਸਾਰੇ ਬਿਲਡਰ ਸਾਰੇ ਦਲਾਲ ਸਾਰੇ ਮਿਸਤਰੀ ਅਤੇ ਜੋ ਕਿ ਇਹਨਾਂ ਨਾਲ ਮਜ਼ਦੂਰ ਜੁੜੇ ਹੋਏ ਹਨ ਉਹ ਸਾਰੇ ਵਿਹਲੇ ਰੋਂਦੇ ਪਿੱਟਦੇ ਫਿਰ ਰਹੇ ਹਨ ਕਿਉਂਕਿ ਜਿਹਨਾਂ ਪਲਾਟਾਂ ਤੇ ਕੰਮ ਚੱਲਣਾਂ ਸੀ ਉੱਥੇ ਕੋਈ ਬਿਜਲੀ ਦਾ ਕੁਨਕੇਸ਼ਨ ਨਹੀਂ ਮਿਲ ਰਿਹਾ ਸੋ ਇਸ ਵੱਲ ਸਰਕਾਰ ਨੂੰ ਜਲਦੀ ਧਿਆਨ ਦੇਣਾ ਚਾਹੀਦਾ ਜੀ

  • @MohinderSingh-kj4vo
    @MohinderSingh-kj4vo 13 часов назад +11

    ਸਾਰੀ ਦਾਲ ਹੀ ਕਾਲੀ ਜਾਪਦੀ ਹੈ ਪਰ ਪੇਸ਼ ਨਹੀਂ ਜਾ ਰਹੀ ਸਾਹਿਬ ਦੀ।

  • @gurugamer8303
    @gurugamer8303 13 часов назад +30

    ,,,ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਮ ਰਸਤੇ ਨਾ ਰੋਕਣ ਤਾਂ ਜੋਂ ਆਮ ਲੋਕ ਤੰਗ ਨਾ ਹੋਣ।ਅਗਰ ਰੋਕਣਾ ਹੈ ਤਾਂ ਮੰਤਰੀਆਂ ਦੇ ਘਰ ਤੇ ਦਫ਼ਤਰ ਰੋਕਣ।ਧੰਨਵਾਦ

  • @abhirajdhaliwal2375
    @abhirajdhaliwal2375 14 часов назад +40

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @amarjeetkaur4847
    @amarjeetkaur4847 13 часов назад +8

    Waheguru ji mahar karo Punjab ta 🙏

  • @MohinderSingh-kj4vo
    @MohinderSingh-kj4vo 14 часов назад +4

    ਤਿਤਲੀ ਉਡੀ ਉਡ ਆਈ ਬਾਹਰ। ਚੋਣਾਂ ਵਿੱਚ ਹੁਣ ਆ ਗਈ ਬਹਾਰ।ਤਿਤਲੀਆਂ ਮਾਣ ਰਹੀਆਂ ਨੇ ਬਹਾਰ।ਭੌਰੇ ਕਢ ਦਿਤੇ ਹਨ ਘਰ ਤੋਂ ਵੀ ਬਹਰ।

  • @abhirajdhaliwal2375
    @abhirajdhaliwal2375 14 часов назад +39

    ਇਹ ਸਰਕਾਰ ਨੂੰ ਪਰਾਲੀ ਸਾੜਦੇ ਕਿਸਾਨ ਤਾਂ ਦਿਸ ਰਹੇ ਹਨ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲਦਾ ਸਰਕਾਰ ਨੂੰ ਨਹੀਂ ਦਿਸਦਾ

  • @MohinderSingh-kj4vo
    @MohinderSingh-kj4vo 13 часов назад +16

    ਕਿਸਾਨਾਂ ਨੂੰ ਤੁਰੰਤ ਰਾਹਤ ਮਿਲਣੀ ਚਾਹੀਦੀ ਹੈ। ਕਿਸਾਨ ਨੂੰ ਪ੍ਰੇਸ਼ਾਨ ਨਾ ਕਰੋ।

  • @hgarg85
    @hgarg85 13 часов назад +4

    ਕਰਮਚਾਰੀ ਅਤੇ ਪੈਨਸ਼ਨਰਜ਼ ਨੂੰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸਤਾ ਅਤੇ ਬਕਾਇਆ ਨਾ ਦਾ ਕਿ ਬੇਇਨਸਾਫ਼ੀ ਕੀਤੀ ਜਾ ਰਹੀ ਹੈ।

  • @gurcharankulana3971
    @gurcharankulana3971 4 часа назад +2

    2007ਕਾਂਗਰਸ ਪਾਰਟੀ ਰਹੀ ਹੈ CM charnjeet chani sab ji zindabad ji

  • @SatinderKaur-vp1zk
    @SatinderKaur-vp1zk 13 часов назад +8

    Waheguru ji mehar kro ji

  • @SatnamSingh-vw3gt
    @SatnamSingh-vw3gt 12 часов назад +10

    ਝਾੜੂ ਆਲਿਆਂ ਦਾ ਬਹੁਤ ਬੁਰਾ ਹਾਲ ਐ
    ਵਾਦੇ ਕਰਕੇ ਮੁੱਕਰ ਜਾਂਦੇ ਐ ਪੂਰੇ ਪੰਜਾਬ ਵਿਚ ਧਰਨਿਆਂ ਦਾ ਗੜ ਬਣ ਗਿਆ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @darshansingh9874
    @darshansingh9874 7 часов назад +1

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @harpalbhatti3012
    @harpalbhatti3012 2 часа назад

    ਹਰ ਪੱਖ ਤੋਂ ਝਾੜੂ ਸਰਕਾਰ ਫੇਲ।

  • @majorsinghbhullar6009
    @majorsinghbhullar6009 Час назад

    ਧੰਨਵਾਦ ਜੀ

  • @satnaam.singhmalhi6249
    @satnaam.singhmalhi6249 11 часов назад +1

    ਸਤਿ ਸ੍ਰੀ ਆਕਾਲ ਜੀ 🙏

  • @MontySingh-y3l
    @MontySingh-y3l 3 часа назад

    ਵਾਹਿਗੁਰੂ ਜੀ 😊😊🎉❤

  • @charnkaila5698
    @charnkaila5698 12 часов назад +1

    Navjot, Khaira, Gandhi, Bains Sahib Zindabad ❤

  • @amriksinghsidhu2656
    @amriksinghsidhu2656 13 часов назад +1

    Good news

  • @rippydoraha1624
    @rippydoraha1624 12 часов назад +1

    Good news bro

  • @sinderkaur7684
    @sinderkaur7684 2 часа назад

    ❤❤

  • @charnkaila5698
    @charnkaila5698 12 часов назад

    Kisan Mazdoor Zawan EKTA Zindabad ❤

  • @HardeepSingh-e6d
    @HardeepSingh-e6d 4 часа назад

    ਜੀ

  • @SukhchainSingh-k5o
    @SukhchainSingh-k5o 2 часа назад

    🌹🌹🙏🙏🌹🌹

  • @palvindersingh01310
    @palvindersingh01310 2 часа назад

    ਕਾਂਗਰਸ ਦਾ ਪ੍ਰਤਾਪ ਬਾਜਵਾ ਅਤੇ ਪ੍ਰਧਾਨ ਰਾਜਾ ਵੜਿੰਗ ਨੇ ਚੱਬੇਵਾਲ ਦੇ 35 ਸਾਲ ਪੁਰਾਣੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਰਸੂਲਪੁਰ ਨੂੰ ਵਿਧਾਨ ਸਭਾ ਦੀ ਉਪ ਚੋਣ ਟਿਕਟ ਦਾ ਲਾਰਾ ਲਾ ਕੇ ਟਿਕਟ ਨਹੀਂ ਦਿੱਤੀ ਬਲਕਿ ਟਿਕਟ bsp ਦੇ ਬੰਦੇ ਨੂੰ ਟਿਕਟ ਦੇ ਦਿੱਤੀ ਇਸ ਲਈ ਉਹ ਅਜਾਦ ਚੋਣ ਲੜਨਗੇ ਇਸੇ ਤਰਾਂ ਆਪ ਪਾਰਟੀ ਦਾ ਹਾਲ ਹੈ ਜੱਦ ਕਿ ਇਹਨਾਂ ਪਾਰਟੀਆਂ ਦੇ ਪ੍ਰਧਾਨ ਅਤੇ ਵੱਡੇ ਲੀਡਰ ਉਮੀਦਵਾਰਾਂ ਤੋਂ ਪੈਸੈ ਵੀ ਖ਼ਾ ਚੁੱਕੇ ਹਨ

  • @KuldeepSingh-r3p1i
    @KuldeepSingh-r3p1i 4 часа назад

    Kisan Majdoor ekta jindabab 2 kisana nu benti hai aam public nu na rooko Punjab sarkar de MLA teh mantarirs nu ghara vich rooko Dhanbad 🇦🇺🇦🇺🇦🇺🇦🇺🇦🇺🇦🇺

  • @KuldeepSingh-r3p1i
    @KuldeepSingh-r3p1i 4 часа назад

    Partap Singh Bajwa ne sahi kihia hai Goldi nu y cot karo Goldi da 🇦🇺🇦🇺🇦🇺🇦🇺🇦🇺

  • @GurpreetSingh-ik5om
    @GurpreetSingh-ik5om Час назад

    Monitoring Karna Koi Maadi Gall Nai Kejriwal DI Jwaabdehi Hai Poore Desh Lai

  • @BalwinderSandhu-ks3ul
    @BalwinderSandhu-ks3ul 10 часов назад

    Kissan union with you

  • @yadwindersingh3583
    @yadwindersingh3583 13 часов назад +1

    Jazz veer tusi break bahut Len lag paye hoo
    Please meri kahi gall val dhayen deo
    Dhanvaad

  • @BalwantsinghDhillon-t7p
    @BalwantsinghDhillon-t7p 47 минут назад

    SC court ne eh kiu nhi puchhia sarkar ne kisana prali na sarrn lai koi muavja kiu nhi ditte.

  • @Samarlife-wq9fz
    @Samarlife-wq9fz 4 часа назад

    Sup court EVM nu bain kyio nahi karda.

  • @BalwantsinghDhillon-t7p
    @BalwantsinghDhillon-t7p 45 минут назад

    Bhagwant nu kadho te punjab bachao

  • @HarjitSingh-fw6up
    @HarjitSingh-fw6up 45 минут назад

    ਝੋਨੇ ਦੀ ਖ਼ਬਰ

  • @BalwantsinghDhillon-t7p
    @BalwantsinghDhillon-t7p 36 минут назад

    Zero jit hovega sare aap wale harnge

  • @kuldeepsidhu7423
    @kuldeepsidhu7423 3 часа назад

    Kesaa. Dee. Gal.. Na. Mano. Daga. Faro. Anha. Nu. Adtat. Paee. Ha. Kut. Khan. De. 75.sal.hou.ga.aam.look.ta.kisan.sodaa.naal.ha.maan.ji

  • @BalwantsinghDhillon-t7p
    @BalwantsinghDhillon-t7p 42 минуты назад

    Modi te bhagwant ne punjab varbad kar ditta

  • @kuldeepsidhu7423
    @kuldeepsidhu7423 3 часа назад

    Looko. Za. Maan. Geaa. Monmonha. Singh. Balee. Hou. Modi. Deash. Beach. Ta. Far. Pastaoo. Ga

  • @KuldeepSingh-r3p1i
    @KuldeepSingh-r3p1i 4 часа назад

    Punjab de Kama vich dheli da enterfer Punjab sarkar di nalike hai Punjab nu barbad Karke shadnna aam aadmi party walia ne 🇦🇺🇦🇺🇦🇺🇦🇺🇦🇺

  • @tajindersingh2515
    @tajindersingh2515 2 часа назад

    Dear Jazz it appears that u r acting as Godi media. Pl act as common for all circumstances.

  • @BalwantsinghDhillon-t7p
    @BalwantsinghDhillon-t7p 35 минут назад

    Sukhbir kali dal sikhan de gadar han

  • @HarpreetKaur-pp6bj
    @HarpreetKaur-pp6bj 3 часа назад

    Nice nice bro😂 ase tra dho de salia nu

  • @Mansa-wu6gp
    @Mansa-wu6gp 3 часа назад

    ਫੂ 0 ਫੈਸਲੇ

  • @dilpreetgill1765
    @dilpreetgill1765 13 часов назад +1

    Ticket wala km bhot galt aa

  • @tajindersohal890
    @tajindersohal890 13 часов назад +1

    Good news

  • @BalwantsinghDhillon-t7p
    @BalwantsinghDhillon-t7p 37 минут назад

    Zero jit hovega sare aap wale harnge