Parliament ਦੇ ਅੱਗੇ ਖੜ੍ਹ ਕੇ ਸੀਨੀਅਰ ਪੱਤਰਕਾਰ ਨੇ BJP ਵਾਲਿਆਂ ਦੀ ਲਿਆਂਦੀ ਨ੍ਹੇਰੀ !

Поделиться
HTML-код
  • Опубликовано: 15 ноя 2024

Комментарии • 112

  • @nirmalsidhu5453
    @nirmalsidhu5453 3 года назад +12

    ਸਲਾਮ ਐ ਇਸ ਪੱਤਰਕਾਰ ਵੀਰ ਜੀ ਨੂੰ ਮੈਂ ਇਨ੍ਹਾਂ ਨੂੰ ਦਿਲੋਂ ਸਲੂਟ ਕਰਦਾ ਹਾਂ ਇਸ ਤਰ੍ਹਾਂ ਜੇਕਰ ਸਾਰੇ ਪੱਤਰਕਾਰ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਤਾਂ ਉਹ ਦਿਨ ਦੂਰ ਨਹੀਂ ਕਿਸਾਨ ਮੋਰਚਾ ਜਿੱਤ ਕੇ ਵਾਪਸ ਘਰ ਪਰਤਣਗੇ

  • @balwinderkaur365
    @balwinderkaur365 3 года назад +30

    ਬਹੁਤ ਵਧੀਆ ਅਤੇ ਸੱਚੀਆਂ ਗੱਲਾਂ। ਸ਼ਾਬਾਸ਼ ਦੀਪਕ ਵੀਰ ਜੀ।

  • @ਅਣਖੀ
    @ਅਣਖੀ 3 года назад +25

    ਨਹੀਂ ਮੁੱਕਿਆ ਘੋਲ ਕਿਸਾਨੀ ਦਾ!💪ਕਿਸਾਨ ਏਕਤਾ ਜਿੰਦਾ ਬਾਦ 🌾🌾🌾

  • @baljitmann1975
    @baljitmann1975 3 года назад +15

    ਸ਼ਾਂਬਾਸ਼, ਪੰਜਾਬੀ ਮਾਂ ਦਿਆ ਪੁੱਤਰਾ! ਕਿਸਾਨਾਂ ਦਾਹੇਜਲਾ ਅੰਮਾ ਜਇਆ ਤੇਰੇ ਵਰਗੇ ਸੱਚੇ ਪੱਤਰਕਾਰ ਘਰ ਘਰ ਜੰਮਣ

  • @parmjeetkaur2989
    @parmjeetkaur2989 3 года назад +14

    ਜਿਉਂਦੇ ਰਹੋੋ ਕਿਸਾਨ ਵੀਰੋ ਡਟੇ ਰਹੋ 🙏🙏🙏🙏🙏

  • @dhindsa90000
    @dhindsa90000 3 года назад +13

    ਬਹੁਤ ਵਧੀਆ ਪੱਤਰਕਾਰ ਐ ਜੀ ਕਿਸਾਨਾਂ ਭਰਾਵਾਂ ਵਿੱਚ ਜੋਸ ਭਰਦੀ ਸਪੀਚ ਦਿੱਤੀ ਐ ਵੀਰ ਨੇ...ਸਲਾਮ ਐ ਇਸ ਪੱਤਰਕਾਰ ਵੀਰ ਨੂੰ 🙏🙏🙏🙏🙏👍👍👍👍👍

  • @nobelchahal3360
    @nobelchahal3360 3 года назад +14

    ਬਾਡਰ ਤੇ ਬੈਠੇ ਕਿਸਾਨਾਂ ਨੂੰ ਝੁੱਕ ਸਲਾਮ ਕਰਦਾ ਹਾਂ ।।।

  • @avisran828
    @avisran828 3 года назад +7

    ਸਲਾਮ ਹੈ ਮੇਰੇ ਕਿਸਾਨ ਵੀਰਾਂ ਨੂੰ

  • @Sarbjit657
    @Sarbjit657 3 года назад +13

    ਦੀਪਕ ਜੀ ਜਿਉਂਦੇ ਰਹੋ ਮੇਰੀ ਉਮਰ ਥੋਨੂੰ ਲੱਗ ਜਾਵੇ ਇਸ ਨੂੰ ਕਹਿੰਦੇ ਹਨ ਪਤਰਕਾਰ ਦੀ ਪੱਤਰਕਾਰੀ ਤੱਥਾਂ ਦੇ ਨਾਲ ਜੋ ਵੀਰ ਭੈਣਾਂ ਸਮਰਥਨ ਕੀਤਾ like ਕਰੋ ਸ਼ੇਅਰ ਕਰੋ ਤੇ ਤਾਂ ਕਿ ਹੋਰ ਵੀਰਾਂ ਨੂੰ ਵੀ ਹੌਸਲਾ ਮਿਲੇ

  • @YadwinderSingh-nz3gd
    @YadwinderSingh-nz3gd 3 года назад +23

    ਵਾਹ ਜੀ, ਦੀਪਕ 22 G, ਨਜ਼ਰਾ ਲਾਹਤਾ ਦੀਪਕ 22 G, ਪੰਜਾਬ ਦਾ ਅਸਲੀ ਪੁੱਤਰ ਦੀਪਕ ਚਨਾਰਥਲ ਜੀ,, ਜਿੰਦਾਬਾਦ।।

  • @manmohansingh2810
    @manmohansingh2810 3 года назад +1

    Very very nice thoughts ji.
    God bless you ji.
    Kisaan majdoor ekta jindaabaad.
    Kisaan sansad jindaabaad.

  • @jaspindergilluboke5010
    @jaspindergilluboke5010 3 года назад +4

    ਰੋਜ਼ਾਨਾ ਸਪੋਕਸਮੈਨ ਅਖ਼ਬਾਰ ਅਤੇ ਟੀ ਵੀ ਚੈਨਲ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡਾ ਕੰਮ ਕਰ ਰਹੇ ਹਨ ਸਲੂਟ ਹੈ ਨਾਲ ਹੀ ਦੀਪਕ ਸ਼ਰਮਾ ਚਨਾਰਥਲ ਜੀ ਨੂੰ ਵੀ ਸਲੂਟ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @SurinderSingh-wd4ni
    @SurinderSingh-wd4ni 3 года назад +3

    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @KuldeepSingh-qq9ds
    @KuldeepSingh-qq9ds 3 года назад +3

    👍👍👍
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @SukhwinderSingh-mv7rd
    @SukhwinderSingh-mv7rd 3 года назад +8

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @HardeepSingh-rb8zt
    @HardeepSingh-rb8zt 3 года назад +13

    ਇਸ ਪੱਤਰਕਾਰ ਨੇ ਪਾਰਤੇ ਮੋਦੀ ਪੋਤਰੇ ਸਲੂਟ ਪੱਤਰਕਾਰ ਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

  • @kamalsingh-dp6kr
    @kamalsingh-dp6kr 3 года назад +27

    ਸਾਨੂੰ ਆਪਣੇ ਕਿਸਾਨਾਂ ਤੇ ਮਾਣ ਹੈ ਡਟੇ ਰਹੋ ਵੀਰ ਜੀ

    • @dr.arjunyadav6922
      @dr.arjunyadav6922 3 года назад

      26 wale day gundagardi karan wale kisan nu gala a man nhi

    • @Sarbjit657
      @Sarbjit657 3 года назад

      @@dr.arjunyadav6922 ਉਹ ਦੀਪ ਸਿੱਧੂ ਥੋਡੇ ਮੋਦੀ ਅਮਿਤ ਸ਼ਾਹ ਦਾ ਕੁੱਤਾ ਸੀ ਥੋਡਾ clinic ਕਿਥੇ ਹੈ ਕੋਈ ਡਿਗਰੀ ਹੈ ਕਿ ਤੁਸੀਂ ਬੀ ਮੋਦੀ ਵਰਗੇ ਅਨਪੜ੍ਹ ਤੇ ਗਵਾਰ ਹੋ reply pls

    • @dr.arjunyadav6922
      @dr.arjunyadav6922 3 года назад

      @@Sarbjit657tere wang saab anpad n hunde mere kol degree v hai experience v study j oh bjp da si tahi usdi bail kisana n karye

    • @hardeepsinghcheema429
      @hardeepsinghcheema429 3 года назад

      @@dr.arjunyadav6922 he Tere kol ਡਿਗਰੀ ਹੁੰਦੀ ਤੇ ਗਲ ਕਰਨ ਦਾ ਵੀ ਪਤਾ ਹੋਣਾ ਸੀ

    • @dr.arjunyadav6922
      @dr.arjunyadav6922 3 года назад

      @@hardeepsinghcheema429 galat nu galt bolo g mul khna jado phir ehsan kada

  • @AmandeepKaur-jd2ul
    @AmandeepKaur-jd2ul 3 года назад +5

    Very very very very nice veer ji slute ai tuanu 🙏🙏

  • @PargatSingh-ct4wr
    @PargatSingh-ct4wr 3 года назад +2

    Veer Ne bahut Sone jawab dete Salam Abhi

  • @sidhukuljit8901
    @sidhukuljit8901 3 года назад +3

    Very good #WeAreWithKisaan
    Jai hind
    Kisaan ektaa zindabaad
    Hindustan zindabaad

  • @makhanjhunir9321
    @makhanjhunir9321 3 года назад

    ਬਾਈ ਦੀਪਕ ਸ਼ਰਮਾ ਚਨਾਰਥਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਪੀਚ ਹੈ

  • @KuldeepSingh-qq9ds
    @KuldeepSingh-qq9ds 3 года назад +3

    ਮਹਾਨ ਕ੍ਰਾਂਤੀਕਾਰੀ ਕਿਸਾਨ ਮਜ਼ਦੂਰ ਲਿਡਰੱਸਿਪ ਨੂੰ ਸਲਾਮ ❤️🙏

  • @KuldeepSingh-qq9ds
    @KuldeepSingh-qq9ds 3 года назад +4

    ਦੀਪਕ ਬਾਈ 🙏
    ਸਪੋਕਸਮੈਨ 👍

  • @hardeepsinghcheema429
    @hardeepsinghcheema429 3 года назад +4

    ਅੱਤ ਕਰਾਤੀ ਦੀਪਕ ਜੀ

  • @harbhajansingh4334
    @harbhajansingh4334 3 года назад +2

    Very good and very effective speech / thoughts, the result of which the Govt. must be waved off all the three agricultural KANOONS

  • @ਅਣਖੀ
    @ਅਣਖੀ 3 года назад +18

    ਮੋਦੀ ਤੇ ਬੀ ਜੇ ਪੀ ਖਤਮ ਹੋ ਰਹੇ ਨੇਂ!

  • @bhavjotdhaliwal9620
    @bhavjotdhaliwal9620 3 года назад +2

    Nicely explained

  • @varjindersingh7538
    @varjindersingh7538 3 года назад

    Very good sir bilkul sach keha per pura desh kissana nal hai waheguru mehar karan

  • @PargatSingh-ct4wr
    @PargatSingh-ct4wr 3 года назад +2

    Kisan Ekta jindabad

  • @golddiamond3026
    @golddiamond3026 3 года назад +3

    Good 👌🎥👈🏼

  • @goragill9142
    @goragill9142 3 года назад +2

    ਬਹੁਤ ਵਧੀਆ ਦੀਪਕ ਜੀ

  • @gurwindersingh1077
    @gurwindersingh1077 3 года назад +3

    Good bro

  • @kulwinderkaur8761
    @kulwinderkaur8761 3 года назад +2

    Farmers r our backbone

  • @charansingh6833
    @charansingh6833 3 года назад +2

    Kisan majdoor ekta Jindabad Jindabad jindabad

  • @GORAWALIA
    @GORAWALIA 3 года назад +2

    After a long time I have you seen in this video.You are in the same spirit.

  • @NavneetKaur-xs3zg
    @NavneetKaur-xs3zg 3 года назад +3

    Nice

  • @babasidhu1255
    @babasidhu1255 3 года назад +8

    Good vir g.... Datte rho g.

  • @jasrajgaming3972
    @jasrajgaming3972 3 года назад

    Salute you Sir

  • @ajaibsinghsangha8792
    @ajaibsinghsangha8792 3 года назад

    ਸਲਾਮ ਹੈ ਦੀਪਕ ਜੀ ਤੁਹਾਨੂੰ

  • @RajinderSingh-ug2wl
    @RajinderSingh-ug2wl 3 года назад +2

    Verry.good.virr

  • @indershah3229
    @indershah3229 3 года назад +3

    Very good👍👍👍👍

  • @shuhbneetkaurshabajsingh3289
    @shuhbneetkaurshabajsingh3289 3 года назад +4

    Good

  • @ਹਰਵਿੰਦਰਸਿੰਘਪੰਨੂ

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 💪💪💪

  • @swarnsingh8449
    @swarnsingh8449 3 года назад +2

    Very nice veer ji

  • @harseeratsingh6053
    @harseeratsingh6053 3 года назад +3

    👍👍👍👍

  • @harbhajansingh4334
    @harbhajansingh4334 3 года назад +2

    Kisan mazdur ekta zindabad

  • @jaswindersingh2059
    @jaswindersingh2059 3 года назад +1

    ਇਮਾਨਦਾਰ ਪੱਤਰਕਾਰ ਦੀਪਕ ਜੀ

  • @rudeboy2960
    @rudeboy2960 3 года назад +12

    Sharma ji is very great human being and journalist.

  • @navtejsingh6438
    @navtejsingh6438 3 года назад +3

    Great veer ji
    Same same modi

  • @ranjodhdhaliwal4001
    @ranjodhdhaliwal4001 3 года назад

    Waheguru lamiya umra kre es patarkar diya🙏🏻🙏🏻

  • @singhsaab-cg8id
    @singhsaab-cg8id 3 года назад

    Sharma ji salute h thuanu
    Kisan morcha zindabaad

  • @punjabilover7932
    @punjabilover7932 3 года назад +1

    ਡਟੇ ਰਹੋ ਕਿਸਾਨ ਵੀਰੋ

  • @rajwantkaur5189
    @rajwantkaur5189 3 года назад

    Good deepak ji👍🙏🌾🌾🌾🌾🌾

  • @BalwinderSingh-bs6xb
    @BalwinderSingh-bs6xb 3 года назад

    DEEPAK CHANAARTHALL G,, VERY-2 GOOD ON KISSAAN PROBLEM'S !!!

  • @jatindersingh-fj7vl
    @jatindersingh-fj7vl 3 года назад +3

    ਵਾਹ ਉਏ ਦੀਪਕ ਨਹੀਂ ਜਵਾਬ ਕੋਈ ਤੇਰਾ

  • @neilbabu2478
    @neilbabu2478 3 года назад

    100% true

  • @blossomgamespot8386
    @blossomgamespot8386 3 года назад +2

    👍

  • @maninderkaur5564
    @maninderkaur5564 3 года назад +3

    Jai Kissan

  • @ParvinderSingh-ly4xd
    @ParvinderSingh-ly4xd 3 года назад +1

    💪💪👍

  • @nachtersingh3555
    @nachtersingh3555 3 года назад

    Good brother patrkar ji

  • @JagtarSingh-fv8tw
    @JagtarSingh-fv8tw 3 года назад

    ਅੰਗਰੇਜ਼ੀ ਵਿੱਚ ਵੀ ਕਾਮੈਂਟ ਲਿਖਿਆ ਕਰੋ ਜੀ ਬਾਕੀ ਸਟੇਟਾਂ ਵਾਲੇ ਵੀ ਪੜ੍ਹ ਲੈਣ

  • @rohtashkumar4084
    @rohtashkumar4084 3 года назад +1

    Kisan ekta jindabad

  • @MOHIT.OFM20
    @MOHIT.OFM20 3 года назад

    V.good.

  • @gurnoorsinghbhinder5266
    @gurnoorsinghbhinder5266 3 года назад

    Att god bless you dear

  • @RajinderSingh-yi2mw
    @RajinderSingh-yi2mw 3 года назад

    Kisan jindabad

  • @ranjodhdhaliwal4001
    @ranjodhdhaliwal4001 3 года назад

    🙏🏻🙏🏻sabass veer ji

  • @satnamrandhawa1199
    @satnamrandhawa1199 3 года назад

    22ji very nice very nice 👌 👍

  • @amarjeetsinghsidhusaab1707
    @amarjeetsinghsidhusaab1707 3 года назад +1

    Kissan mujdoor akta zindabaad🙏🙏

  • @mannisingh130
    @mannisingh130 3 года назад

    👍🏾👍🏾👍🏾👍🏾👍🏾👍🏾👍🏾👍🏾👍🏾👍🏾

  • @ranjodhdhaliwal4001
    @ranjodhdhaliwal4001 3 года назад

    good job veere

  • @ਵਾਹਿਗੁਰੂਵਾਹਿਗੁਰੂਜੀ-ਵ

    👌👌👌👌👌👍👍

  • @BalwinderKaur-lj3gw
    @BalwinderKaur-lj3gw 3 года назад +3

    True

    • @visakhasidhu3710
      @visakhasidhu3710 3 года назад +2

      ਜਿੱਤ ਲੜਨ ਵਾਲੇ ਲੋਕਾ ਦੀ

  • @ParminderSingh-fl4vd
    @ParminderSingh-fl4vd 3 года назад

    Kisan majdur ekta jindabad

  • @gurdishkaur859
    @gurdishkaur859 3 года назад +2

    🙏🙏🙏🙏🙏🙏👍👍👍👍👍

  • @lakhbirsingh9096
    @lakhbirsingh9096 3 года назад

    🙏🙏🙏🙏👌👌👌👌

  • @mann6786
    @mann6786 3 года назад

    🙏🙏

  • @amarjeetsinghsidhusaab1707
    @amarjeetsinghsidhusaab1707 3 года назад +1

    Deepk bro zindabaad🙏🙏

  • @sukhchainsekhon5999
    @sukhchainsekhon5999 3 года назад

    Kirshan majdur ekta zindabad 🙏🙏🙏

  • @ਹਰਵਿੰਦਰਸਿੰਘਪੰਨੂ

    ਬੀ ਜੇ ਪੀ ਦਾ ਖਾਤਮਾ ਸ਼ੁਰੂ ਹੋ ਚੁੱਕਿਆ

  • @ParminderSingh-fl4vd
    @ParminderSingh-fl4vd 3 года назад

    Aaj tak zee news abp news godi media shame on you

  • @swarnbrar6017
    @swarnbrar6017 3 года назад

    🙏🙏🙏🙏🙏👌👍✌️🌎

  • @manjitsingh-tm5gl
    @manjitsingh-tm5gl 3 года назад

    Sare midia aale bikau nahi .inna da hi mull painda rabb di dargah ch.jede sachi gal karde ne.jo ik patarkar da dharm hai.kisaan mazdoor ekta jindabad.

  • @HarjinderKaur-qg1he
    @HarjinderKaur-qg1he 3 года назад

    Patarkar hovy te aasa ah h asli patrkari

  • @maninderkaur5564
    @maninderkaur5564 3 года назад +1

    Kissan ne Harna nhi jande hak leina jande ne

  • @BalwinderSingh-bs6xb
    @BalwinderSingh-bs6xb 3 года назад

    ANURAAG TAWAAYEFF SON,,

  • @johnkumar1870
    @johnkumar1870 3 года назад +1

    Bjp hili payi aa ando

  • @shalinderkaur4940
    @shalinderkaur4940 3 года назад

    Modi AJ da neru badshah Jo bansery wja riha hey tey Rome Sarah riha

  • @nirmalsinghsidhu4982
    @nirmalsinghsidhu4982 3 года назад

    Dipak ji bewak paterkar.

  • @Rehan_syama
    @Rehan_syama 3 года назад

    Kisan Ekta jindabad

  • @JagtarSingh-fv8tw
    @JagtarSingh-fv8tw 3 года назад

    Good

  • @JaswantSingh-sp5pd
    @JaswantSingh-sp5pd 3 года назад

    Kisan majdoor ekta zindawaad