Sangrur ’ਚ ETT ਟੀਚਰਾਂ ਤੇ ਪੁਲਿਸ ਦਰਮਿਆਨ ਝੜਪ ਕਿਉਂ ਹੋਈ ? | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 3 дек 2024

Комментарии • 222

  • @harmitgafil158
    @harmitgafil158 19 часов назад +67

    ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਅਸਲ ਚੇਹਰਾ

    • @Recklessmohie5115
      @Recklessmohie5115 Час назад

      ਸੈਂਟਰ ਨੂੰ ਕਲੀਨ ਚਿੱਟ ਦੇਦੋ ਸਹੀ ਆ ਭੰਡ ਕੋਲ ਇੱਕ ਪਿੰਡ ਦੇ ਨਾਮ ਚ ਮੈਂ ੰਂ ਤੇ ੱ ਨੀ ਬਦਲ ਸਕਦਾ ਇਹ ਪਾਵਰ ਆ 😂 ਕਦੇ ਸੈਂਟਰ ਤੇ ਉਂਗਲ ਨਾ ਕਰਿਓ,,ਹੱਲ ਆਜ਼ਾਦੀ ਆ ਖਾਲਿਸਤਾਨ

  • @ਮਨਦੀਪਸਿੰਘ-ਚ3ਲ
    @ਮਨਦੀਪਸਿੰਘ-ਚ3ਲ 18 часов назад +60

    ਲੱਖ ਲਾਹਨਤ ਆ ਸਰਕਾਰ ਤੇ ਭਗਵੰਤ ਸਿਆਂ ਸਦਾ ਨੀ ਤੂੰ ਮੁੱਖ ਮੰਤਰੀ ਰਹਿਣਾ

  • @roopgjobsalert1608
    @roopgjobsalert1608 17 часов назад +43

    ਜਿਹੜੇ ਕਹਿੰਦੇ ਹੁੰਦੇ ਸੀ ਅਧਿਆਪਕ ਸੜਕਾਂ ਉਤੇ ਨਹੀਂ ਰੁਲੇਗਾ ਅੱਜ ਓਹੀ ਭਗਵੰਤ ਮਾਨ ਦੇ ਸੰਗਰੂਰ ਵਿੱਚ
    ਈਟੀਟੀ ਅਧਿਆਪਕ ਸੜਕਾਂ ਉਤੇ ਰੁਲ ਰਹੇ ਨੇ ਪ੍ਰਸ਼ਾਸਨ ਨੇ ਪੂਰਾ ਕਹਿਰ ਢਾਹਿਆ ਏ
    ਡਾਂਗਾ ਵੀ ਚਲਾਈਆ ਗੀਆ ਨੇ 😢😢

  • @parasdeepsingh559
    @parasdeepsingh559 17 часов назад +31

    ਲੱਖ ਦੀ ਲਾਹਨਤ ਪੰਜਾਬ ਸਰਕਾਰ ਨੂੰ

  • @vakilinsa4272
    @vakilinsa4272 16 часов назад +14

    ਮਾਸਟਰ ਦੇ ਮੁੰਡੇ ਨੇ ਅੱਜ ਮਾਸਟਰ ਸੜਕਾਂ ਤੇ ਰੋਲਤੇ

  • @technicalpoint3780
    @technicalpoint3780 15 часов назад +7

    ਸੰਗਰੂਰ ਪੁਲਿਸ ਪ੍ਰਸ਼ਾਸ਼ਨ ਮੁਰਦਾਬਾਦ

  • @luckygrewal4421
    @luckygrewal4421 17 часов назад +9

    Gal sahi aa ......police walia nu shram aauni chahidi aa

    • @sgill6477
      @sgill6477 6 часов назад +1

      ਬੇਬਲ ਕਲਾਂ ਅੱਜ ਤੱਕ ਕਾਲੀਆ ਨੂੰ ਪਿੱਟ ਦਾ ਸੀ ਭੰਡ ਹੁਣ ਕਿ ਇਸਦੀ ਜਿੰਮੇਵਾਰੀ ਚੱਕੇ ਗਾ ਜਾਂ ਨਹੀਂ

  • @gurvinderGurri2029
    @gurvinderGurri2029 4 часа назад +2

    ਭੰਡ ਦੀ ਸਰਕਾਰ ਨਚਾਰ ਦਾ ਪ੍ਰਸ਼ਾਸਨ ਮੁਰਦਾਬਾਦ। ਏਹ ਹੈ ਇਜ਼ ਦਾ ਲੋਕਾਂ ਪ੍ਰਤੀ ਰਵਾਇਆ

  • @prabhjot5074
    @prabhjot5074 18 часов назад +16

    ਪ੍ਰਸ਼ਾਸਨ ਨੂੰ ਵੀ ਇਹ ਦਿਨ ਜਰੂਰ ਵੇਖਣੇ ਪੈਣ ਗੇ ਇੱਕ din

  • @princekumar-gt5gz
    @princekumar-gt5gz 16 часов назад +9

    ਬਹੁਤ ਹੀ ਘਟੀਆ ਕੰਮ ਕੀਤਾ ਆਪ ਸਰਕਾਰ ਨੇ

  • @varinderpalsingh9427
    @varinderpalsingh9427 16 часов назад +14

    ਇਹ ਹੈ ਆਮ ਪਾਰਟੀ ਦੀ ਪੰਜਾਬ ਸਰਕਾਰ

  • @ManishKumar-rm6qi
    @ManishKumar-rm6qi Час назад

    ਸਾਰੀਆਂ ਸਰਕਾਰਾਂ ਦਾ ਇਹੋ ਹਾਲ ਏ

  • @pawandeepsingh251
    @pawandeepsingh251 16 часов назад +5

    ਖ਼ਾਸ ਆਦਮੀ ਭੰਡ ਨੇ ਅੱਜ ਸੰਗਰੂਰ ਅਧਿਆਪਕਾ ਤੇ ਕਰਵਾਇਆ ਲਾਠੀਚਾਰਜ, ਭੰਡ ਸਰਕਾਰ ਮੁਰਦਾਬਾਦ

  • @GkG-w4m
    @GkG-w4m 6 часов назад +2

    ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦਾ ਹਰ ਨੋਜਵਾਨ ਵਿਦੇਸ਼ ਵਿਚ ਜਾ ਕੇ ਬੈਠੇਗਾ ਅਤੇ ਪੰਜਾਬ ਵਿਚ ਕੋਈ ਪੰਜਾਬੀ ਨਹੀਂ ਰਿਹੇਗਾ

  • @parasdeepsingh559
    @parasdeepsingh559 17 часов назад +8

    Shame on Punjab government

  • @balwindersidhu3884
    @balwindersidhu3884 17 часов назад +5

    Same on Punjab sarkar

  • @JaswinderSran-c2d
    @JaswinderSran-c2d 2 часа назад

    ਪੰਜਾਬ ਖ਼ਤਮ ਹੋਣ ਦੀ ਕਗਾਰ ਤੇ ਇਸ ਸਮੇਂ ਬਹੁਤ ਜ਼ਿਆਦਾ ਹੀ ਮਾਹੌਲ ਖ਼ਰਾਬ ਹੋ ਚੁਕਿਆ ਗਿਆ 🥺🥺

  • @GurpreetSingh-x9m3u
    @GurpreetSingh-x9m3u 3 часа назад

    ਜਦੋਂ ਕੁੜੀਆ ਤੇ ਸਰੇਆਮ ਹੱਥ ਚੱਕੇ ਜਾਣ ਤਾਂ ਤੁਸੀਂ ਆਪ ਸੋਚ ਲਵੋ

  • @AvtarSingh-by4no
    @AvtarSingh-by4no 16 часов назад +5

    Shame on this govt

  • @varinderpalsingh9427
    @varinderpalsingh9427 16 часов назад +9

    ਡਾਂਗਾ ਖਾ ਖਾ ਕੇ ਟੀਚਰਜ਼ ਪੱਕੇ ਹੋ ਰਹੇ ਹਨ

    • @baljeetsingh831
      @baljeetsingh831 16 часов назад +1

      4-4 test clear ne

    • @gurpiarsinghinsan5730
      @gurpiarsinghinsan5730 7 часов назад +1

      3 saal ho gya 4 test clear ne koi free ch nakri nhi mangde

    • @palwindersingh-z1z
      @palwindersingh-z1z 6 часов назад +3

      Punjab ਦੀਆਂ 80% ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਤੇ ਹਿਮਾਚਲੀ,ਯੂਪੀ, ਬਿਹਾਰ ਵਾਲੇ ਬਿਠਾਏ ਨੇ, ਉਹਨਾਂ ਨੂੰ ਹਟਾ ਕੇ ਪੰਜਾਬੀਆ ਨੂੰ ਪਹਿਲ ਦੇਣੀ ਚਾਹੀਦੀ ਹੈ।

  • @sgill6477
    @sgill6477 6 часов назад +2

    ਹੋਰ ਬਣਾਓ ਭੰਡ ਨੂੰ ਮੁੱਖ ਮੰਤਰੀ

  • @IqbalSingh-ps1mg
    @IqbalSingh-ps1mg 16 часов назад +3

    ਆਮ ਆਦਮੀ ਪਾਰਟੀ ਮੁਰਦਾਬਾਦ ਵਾਦ

  • @HappyLegendaryDragon-bb6vx
    @HappyLegendaryDragon-bb6vx 6 часов назад +2

    Bhut Galt gal a😢

  • @Recklessmohie5115
    @Recklessmohie5115 Час назад

    ਇਕੋਂ ਇਕ ਧਰਨਾ ਲੱਗੇ ਆਜ਼ਾਦੀ ਦਾ ਸੰਘਰਸ਼ ਕਰੋ ਖਾਲਿਸਤਾਨ ਹੱਲ ਆ ਸਭ ਮਸਲਿਆਂ ਦਾ ਵੀਰੋ ਜਾਗੋ 🙏🏾🙏🏾🙏🏾⚔️⚔️⚔️

  • @ramansingh3466
    @ramansingh3466 16 часов назад +4

    ਪੁਲਿਸ ਝੂਠ ਬੋਲਦੇ ਹਨ

  • @parasdeepsingh559
    @parasdeepsingh559 17 часов назад +5

    Shame on such government 😡😡😡😡

  • @p.s.dandiwal
    @p.s.dandiwal 5 часов назад +1

    Justice for ett ett ett ett ett ett ett ett ett ett ett ett ett ett ett ett ett ett ett ett

  • @p.s.dandiwal
    @p.s.dandiwal 5 часов назад +1

    Justice for ett ett ett ett ett ett ett ett ett ett ett ett ett ett ett ett ett ett ett ett ett ett ett ett ett

  • @rudrasharma922
    @rudrasharma922 14 часов назад +2

    ਪਗਵੰਤ ਮਾਨ ਉਮਰ ਦੇ ਹਿਸਾਬ ਨਾਲ ਅੰਨਾ , ਬੋਲਾ ਵੀ ਹੋ ਗਿਆ ਜੋ ਇਸ ਨੂੰ ਕੁੱਝ ਦਿਸਦਾ ਨਹੀ ਪਿਆ

  • @sukhdevsinghbhatti3235
    @sukhdevsinghbhatti3235 15 часов назад +1

    ਹੁਲਫ ਵਾਜੀ ਕਰਣ ਨਾਲ ਹਕ ਮੁਸ਼ਕਿਲ ਸ਼ਾਂਤੀ ਨਾਲ ਗਲ ਬਾਤ ਰਾਹੀਂ ਮਸਲਾ ਹਲ ਕਰਨਾ ਚਾਹੀਦਾ।

    • @verma_729
      @verma_729 15 часов назад +1

      Veer g... Do saal toh masle shanti naal hi hll krwa rhe c... Akk ke step chukne pende ne.... Danga khaan da shokk kise nu nhi hunda...

  • @NavdeepKaur-pt1wf
    @NavdeepKaur-pt1wf 3 часа назад

    ਆਉਣ ਵਾਲੇ ਭਵਿੱਖ ਦਾ ਗੱਲਾ ਘੁੱਟਿਆ ਜਾ ਰਿਹਾ 😢😢

  • @technicalpoint3780
    @technicalpoint3780 16 часов назад +2

    ਭੰਡ ਸਰਕਾਰ

  • @educationispower4528
    @educationispower4528 4 часа назад

    ਜਿਹਨੇ ਆਸ ਜਗਾਈ ਸੀ
    ਓਹੀ ਚਾਵਾਂ ਨੂੰ ਲੁੱਟ ਗਿਆ
    ਮਹਿੰਦਰ ਮਾਸਟਰ ਦਾ ਮੁੰਡਾ ਲੋਕੋ
    ਮਾਸਟਰਾਂ ਨੂੰ ਹੀ ਕੁੱਟ ਗਿਆ ✍️

  • @bhagatrambhangu3152
    @bhagatrambhangu3152 15 часов назад +1

    5994/2364 ਜਿੰਦਾਬਾਦ

  • @ramanchoudhary9077
    @ramanchoudhary9077 8 часов назад +1

    Aap jindaa bad🎉😢😅

  • @ManjitKumar-xq2my
    @ManjitKumar-xq2my Час назад

    Hor paao vota

  • @anushikaarora6917
    @anushikaarora6917 16 часов назад +4

    Jooth boll rahi police...bss kroo ....apni gundagardi nu. Job keh ke justify na krya kro

  • @japysingh1986
    @japysingh1986 9 часов назад +2

    Short of funds

  • @technicalpoint3780
    @technicalpoint3780 16 часов назад

    ਈਟੀਟੀ ਯੂਨੀਅਨ ਜਿੰਦਾਬਾਦ

  • @Coder-t1w
    @Coder-t1w 19 часов назад +12

    Rangla punjab 🤣🤣🤣🤣

    • @upscaspirantdelhi9561
      @upscaspirantdelhi9561 6 часов назад

      Hasn Vali ki gall ess vich

    • @Deepkaur-du8he
      @Deepkaur-du8he 4 часа назад

      ​@@upscaspirantdelhi9561ehna de pyian ni.. Ehna nu sade wang ltka ni rkhya

  • @lalliRandhawa-q5c
    @lalliRandhawa-q5c 3 часа назад

    ਵਾਹ ਨੀ ਸਰਕਾਰੇ ਇਕੋ ਦਿਨ 2 ਥਾਂ ਲਾਠੀਚਾਰਜ

  • @AmitSharma-vx9pr
    @AmitSharma-vx9pr 4 часа назад

    ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਨੇ ਜ਼ੋਰ ਲਗਾਇਆ ਤੇ ops ਲਾਗੂ ਕਰਵਾ ਲਈ ਪਰ ਪੰਜਾਬ ਦੀਆਂ ਸਾਰੀਆਂ ਮੁਲਾਜ਼ਮ ਜਥੇਬੰਦੀਆਂ ops ਲਾਗੂ ਕਰਵਾਉਣ ਵਿੱਚ ਫੇਲ ਹੋ ਗਈਆਂ।

  • @sureshkumar-hm4ou
    @sureshkumar-hm4ou Час назад

    Eh lahnat a sarkar te

  • @AMANDEEP-yw1uy
    @AMANDEEP-yw1uy 38 минут назад

    ਅੱਜ ਤੱਕ ਦੀ ਸਭ ਤੋਂ ਘਟੀਆ ਸਰਕਾਰ

  • @preet_khatriwala33
    @preet_khatriwala33 8 часов назад +1

    Shame on punjab sarkar

  • @lovedeepsandhu7508
    @lovedeepsandhu7508 6 часов назад

    ehi a bdlaav a g bhante da

  • @raghvirsingh84
    @raghvirsingh84 13 часов назад +1

    ਪੁਲਿਸ ਇਸ ਤਰ੍ਹਾਂ ਦੇ ਬਿਆਨ ਆਪ ਦੇ ਰਹੀ ਹੈ ਜਾਂ ਇਹਨਾਂ ਤੋ ਦਿਵਾਇਆ ਜਾ ਰਿਹਾ ਹੈ

  • @mintasidhu1988
    @mintasidhu1988 17 часов назад +5

    Kehnda c mere raj ch dharna nhi lagna…ohi gappi

  • @poonamkamboj4525
    @poonamkamboj4525 16 часов назад

    Rabba eho ji sarkar bna jo nirdosha te julm na kre
    Te loka nu jobs dewe
    Rujgar dewe 🙏🙏

  • @AmitSharma-vx9pr
    @AmitSharma-vx9pr 4 часа назад

    ਪੁਲਸ ਵਾਲਿਓ pension ਤੁਹਨੂੰ ਵੀ ਨਹੀਂ ਮਿਲਣੀ

  • @charnkaur9876
    @charnkaur9876 15 часов назад +1

    5994 nu joining letter jari kro

  • @shikshaprernabysandeep6648
    @shikshaprernabysandeep6648 16 часов назад +3

    Jhuth bolan ch maan saab d PHD kari hoyi hai

  • @parasdeepsingh559
    @parasdeepsingh559 17 часов назад +2

    Punjab government always say we have give too much jobs but in actually not job they give

  • @ShamsherSingh-yr8sx
    @ShamsherSingh-yr8sx 3 часа назад

    AMM TUHADA APP GHARNDAA. CM MANN

  • @Khushwakhat
    @Khushwakhat 19 часов назад +2

    Education teacher de son cm result

  • @Harman-y2m
    @Harman-y2m 3 часа назад

    Punjab gulam haa

  • @deeplearning30
    @deeplearning30 4 часа назад

    #ett5994 #ett2364 ਭਰਤੀ ਪੂਰੀ ਕਰੋ

  • @garg5854
    @garg5854 15 часов назад

    😢😢😢😢

  • @lavikang5242
    @lavikang5242 6 часов назад +1

    apna hi banda apna dya da vari

  • @Creativeminds18-uv2jo
    @Creativeminds18-uv2jo 16 часов назад +1

    Ihna da kasoor ehi hai k eh sare competitive exam pass krke aapne hukk mang rhe 😢ne.

  • @Sikhkome1313
    @Sikhkome1313 4 часа назад

    ਭਗਵੰਤ ਮਾਨ ਵਿੱਚ ਬਿਅੰਤੇ ਬੁੱਚੜ ਦੀ ਰੂਹ

  • @LakhwinderSingh-gx7jk
    @LakhwinderSingh-gx7jk 6 часов назад

    Hor pao bhagwant Maan nu vote

  • @kuldeepsandhu4224
    @kuldeepsandhu4224 2 часа назад

    Punjab police kuj ta sharm kro

  • @MineCraft-f8e
    @MineCraft-f8e 4 часа назад +1

    1 muka pao bhagwant maan nu 1 fir pao kagiriwal nuu 😂😂😂😂

  • @Sakshi_Sharma.99
    @Sakshi_Sharma.99 7 часов назад

    Aah haal hai pdh k dangaa pyndia ne hkk mngn li...jive koi paap krta hove
    Mukhmantri ne punjab vich hr jagah te poster lva te 50,000 nokria dittia asi.
    Pta ni kehria 50,000 ne lgda ਸਿੱਖਿਆ ਵਿਭਾਗ ਦੀ ਭਰਤੀ ਨੂੰ ਇਹ ਗਿਣਦੇ ਨੀਂ ਕਿਸੇ ਪਾਸੇ।
    ਹਰ department dukhi aa eh sarkar toh..eh ਬਦਲਾਅ ਕਰਨਾ ਸੀ।ਅਸੀਂ ਨੀਂ ਧਰਨਾ ਕਰਨ ਦਿੰਦੇ ਜੀ, ਅਸੀਂ ਸਭ ਠੀਕ ਕਰ ਦੇਣਾ,ਆਹ ਕੁੱਟ ਮਰ ਕਰਦੇ ਨੇ ਫੇਰ ਜਦੋਂ ਆਪਣੇ ਹੱਕ ਮੰਗਦੇ ਨੇ ਲੋਕ।

  • @mamtainsa3526
    @mamtainsa3526 2 часа назад

    Sharm ani chahiye Punjab sakar ko

  • @khushdhaliwal8742
    @khushdhaliwal8742 14 часов назад +1

    ਅਗਲੀ ਵੋਟ ਬਾਦਲ ਨੂੰ ਉਹ ਭੰਡ ਦੀ ਅਕਲ ਟਿਕਾਣੇ ਲਿਓ

    • @Nick-eb7up
      @Nick-eb7up 5 часов назад

      Bro Me Pandit a Te Mohali Software Company Ch Job Karda Te Eh IT Companies Mohali Ch Sukhbeer Badal Le Ke Aya c
      Light din ch 2 Ghante aundi c Te 4 Thermal Powe plant Badal Le Ke Aye
      Link Road ni c ek pind ton duze pind oh Vajpayi di gramin scheme adheen Badal Ne Banyaye
      Road Infrastructure Badal Banwa Gaye
      Moter de bill Maaf, New Tubewell Connection and hor bohat kuj
      Actually Akali Dal did a lot for Punjab But They could not present it

  • @rajdeepjamwal4007
    @rajdeepjamwal4007 3 часа назад

    Thoda bahut water cannon really 😢

  • @amarjeetsingh3984
    @amarjeetsingh3984 7 часов назад

    Ett union jindabad

  • @gobindsingh6575
    @gobindsingh6575 16 часов назад +1

    ਪੁਲਿਸ ਵਾਲਾ ਗੱਜਾ 😂😂😂😂

  • @jiwanjot602
    @jiwanjot602 16 часов назад

    😢

  • @saytruth1382
    @saytruth1382 6 часов назад

    Inhuman act of government.

  • @lovetogod1536
    @lovetogod1536 16 часов назад +1

    Shameless,Cheapest Government.

  • @AmitNagpalFzk
    @AmitNagpalFzk 7 часов назад

    Shame on the government

  • @GurjitSingh-hr8qn
    @GurjitSingh-hr8qn 17 часов назад +2

    Malwa area da lok bhagwant Mann ta Raja warring da fan aa

  • @meenusandhu8598
    @meenusandhu8598 2 часа назад

    ਘਟੀਆ ਸਰਕਾਰ

  • @Ernisha-df7jr
    @Ernisha-df7jr 16 часов назад

    Shame on punjab govt

  • @sunnyguru7006
    @sunnyguru7006 17 часов назад

    AAP 🚫

  • @JaspreetSingh-v1q
    @JaspreetSingh-v1q 5 часов назад

    Police nu fouj wangu bahar bhejna chaeda a

  • @VishalSharma-np2xk
    @VishalSharma-np2xk 2 часа назад

    Shame on #Aap Government in Punjab!! ETT teachers are getting so harrased daily on Roads & Education minister village & Cheif minister house in punjab. shameless thing for Punjab people, Punjab government!!

  • @KuldeepDalio-t1f
    @KuldeepDalio-t1f 13 минут назад

    Very bad😢😮

  • @jaiindersingh4392
    @jaiindersingh4392 5 часов назад

    Sarkar di gunda gardi dekhlo

  • @sanjay_bansal
    @sanjay_bansal 7 часов назад +1

    Beth k gll krni chahede ae

  • @Parmindersingh-lu8lg
    @Parmindersingh-lu8lg 10 часов назад

    ਪਤਾ ਨੀਂ ਪੰਜਾਬ ਦਾ ਭਲਾ ਕਿਹੜੀ ਸਰਕਾਰ ਚਾਹੁੰਦੇ ਆ। ਇਹ ਭੰਡ ਵੀ ਪਹਿਲੀਆਂ ਸਰਕਾਰਾਂ ਵਾਂਙ ਈ ਨਿਕਲਿਆ। ਪਹਿਲੀਆਂ ਸਰਕਾਰਾਂ ਨੇ ਵੀ ਇਹੀ ਕੁਝ ਕੀਤਾ। ਪਤਾ ਨੀ ਪੰਜਾਬ ਦਾ ਕਿ ਬਣੂ।😢

  • @bindiarathour6579
    @bindiarathour6579 15 часов назад

    Shame on government

  • @rajdeepjamwal4007
    @rajdeepjamwal4007 3 часа назад

    Govt te police dona nu sharam ani cahidi 😢😢😢

  • @deepvirk3280
    @deepvirk3280 14 часов назад +1

    bohot maada haal yr punjab da
    dekhya ni janda

  • @gagandeepsharma2770
    @gagandeepsharma2770 16 часов назад +1

    Koi v oh insaan jo othe nhi v c oh v kahuga k police jhuth boldi hai te mujahirakari sach... Te eh hai v... Shame govt shame Admin

  • @deepkasingla8639
    @deepkasingla8639 16 часов назад +1

    Jhoothe police wale,,,lahnat a esi sarkar te

  • @navdeep_kaur941
    @navdeep_kaur941 15 часов назад +1

    Hje police ale sanu bol rhe ne... V eh krnge nokria... Thodi aah police di nokri nlo tn kite chngi aa sadi teacher di nokri...

    • @moviehits40
      @moviehits40 5 часов назад

      Eho jahe comment vekh k bahut dukh hunda 😢. Mere constable ch 80+ marks ne te trial v clear a. m b.ed tet pass candidate ha te last time police di tyari karan sst cho 6-7 marks to reh gya c. j teaching ch vacancies di umid hundi kde police baare soch v nahi skda c. Hun v mn bahut dukhi hunda eh sb vekh k . Ki c te k bnna pai reha 😢.

  • @king11punjab87
    @king11punjab87 16 часов назад

    Congress leao Punjab bachao

  • @deepakbabbar3107
    @deepakbabbar3107 3 часа назад

    Pagal Sarkar Zero Work in Education No Vote Next Time

  • @navjeetkaur3928
    @navjeetkaur3928 15 часов назад +1

    police jhoot maar rhi aaa….water canal thoda boht kida hunda koi ehnu pushe …and kehre joining letter krke parche cancel kite … joining te aje hoi ni …. jhoothi sarkar … jhootha police parshashan… shame on u

  • @tahilss-lz2yg
    @tahilss-lz2yg 2 часа назад

    Tuhadi sanrur police di puri chittaar paraide honi i chahi di😡
    Like army punjab police v 4 saal di honi cahahi di aaa

  • @Johalboys
    @Johalboys 27 минут назад

    Sahi dasa ta sarkari teacher kise kam de ni yr ..... government schools vich students nu kush ni aunda ku jo teacher nu pata aaaa ek month bad sallery a Jani aaaaa kush ni padunde koi skill ni sikhaunde ,,,,,, is lai aj Punjaba de 70 percent students private school vich lagaye a parents ne ,,, is lai nahi ki school da mada hall aaaa is lai ku ke teachers da mada hall aaaa bus Aram karn aunde school vich....
    Nale ek gal hor aj tak punjab de teacher kise v morche vich shamal ni hoye te bole so nihal de jikare ku shad rahe ne is tarha kr ke vich dharm nu na le ke aun...
    Jado asi jande hunde ccc apne pind wale school kadi ina lai gane di ras le ao, kadi sag lane bhej dendiya cccc , sialya nu(winter vich) sara din sir te sakap ban ke dhupe dethiya rehndiya aaaa...
    Fir me BA pass kiti2017 vich govt.college Hoshiarpur to aj tak uthe kise teacher ne lecture ni laya adhi nalo jayada class nu ta eah v pata ni c kis subject de kehda teache aaa,,,,,, badiya yr band kro government schools te college ,,,,, private karo ina nu free diya sallery lende eah,,,,,
    Sade bache private vich jande aaa 600 fees aaa har parents afford kr sakda aaa jehda kehnda asi gareeb aaa sade kolo nai 600 kr hunde fir tusi gareeb ni nikame aaa yr ... Manu ni lagda sanu government schools te teachers di lod aaaa,,,,,ina vich adhe nalo jayada ta rakhwe kote Wale bharti kite jande aaa jehda teache khud mar ke 52 percent nal pass Hoya o dusre nu kida sikha sakda ,,,,,,,
    🙏 Hath jod ke mafi mangda je kise veer ja bhan nu comment da bura lagya apna shota bhra samj ke maf karna ku jo har ek di soach same ni hundi🙏
    Hun eah mafi mangna v sarkari teachers to nai parents te apne dasa guru sahib di sikhwaaaa to sikhya hai ....

  • @JaspreetSingh-v1q
    @JaspreetSingh-v1q 5 часов назад

    Police di jgha par army lagani chaedi a

  • @rehmatsidhu4527
    @rehmatsidhu4527 16 часов назад +1

    Eh cm gla da kdah bnonda aa...har varg dukhi es to.. ... Kehda, c k mera father teacher...mere raj ch ek v dhrna ni lgu... Hun vekho sare es da asli chehra... World record bn gya dharniya da es sarkar da..... Aaj tk di sab to nigali sarkar...

  • @available920
    @available920 5 часов назад

    😂😂 dang fero ehna de

  • @Creativeminds18-uv2jo
    @Creativeminds18-uv2jo 16 часов назад

    Hun tak d sabh to ghtia sarkar . Thooo thooo thooo.

  • @gurpiarsinghinsan5730
    @gurpiarsinghinsan5730 7 часов назад

    Jehre nu koi peon na lave oh ta ehna ne education minister la la. Rakhya