EP-187 2000 ਤੋਂ ਜ਼ਿਆਦਾ ਕਤਲ ਕਰਨ ਵਾਲੀ ਜੂਲੀਆ ਤੋਫਾਨਾ,ਜੋ ਆਪਣੀ ਮੌਤ ਤੋ
HTML-код
- Опубликовано: 8 фев 2025
- 2000 ਤੋਂ ਜ਼ਿਆਦਾ ਕਤਲ ਕਰਨ ਵਾਲੀ ਜੂਲੀਆ ਤੋਫਾਨਾ,ਜੋ ਆਪਣੀ ਮੌਤ ਤੋਂ 80 ਸਾਲ ਬਾਅਦ ਵੀ ਲੋਕਾਂ ਨੂੰ ਦਿਖਾਈ ਦਿੰਦੀ ਰਹੀ
ਮੇਰਾ ਫ਼ਿਲਮਾਂ ਦਾ ਚੈਨਲ @filmandiduniya
ਮੇਰਾ ਸਟਾਕ ਮਾਰਕੀਟ ਦਾ ਦੂਸਰਾ ਚੈਨਲ @stockmarketdiduniya
ਮੇਰਾ ਕਿਤਾਬਾਂ ਦਾ ਚੈਨਲ @kitabaandiduniya
#crimestories #punjabistory #crimepunjab #crimestories #punjab #punjabi #murdermystery #punjabistory #punjabibooks #itihas #punjabi #history #murdermystery #punjabcrime #mysteryshop
murder mustery in punjabi
punjabi crime stories
sardarji vlogs
punjabi itihaas
crime in punjab
punjabi
punjabi crime stories
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ
👍❤️👍 ਆ ਗਏ ਜੀ ਕਹਾਣੀ ਸੁਣਨ ਲਈ ਉਡੀਕ ਰਹੇ ਸੀ ਬਾਕੀ ਸਾਰੇ ਸਭ ਠੀਕ ਠਾਕ, ਸਫ਼ਰ ਚੰਗਾ ਰਿਹਾ ਜੀ
hnji bilkul nirbhai g
ਹਾਂਜੀ ਬਾਈ ਜੀ ਆਪਣੇ ਸਫਰ ਦੀ ਇੱਕ ਇੱਕ ਗੱਲ ਸੁਣਾਓ ਅਸੀਂ ਬਹੁਤ ਮਿਸ ਕੀਤਾ ਭਾਈ ਜੀ ਤੁਹਾਨੂੰ ਕਹਾਣੀ ਬਹੁਤ ਵਧੀਆ ਸੀ 🙏🙏🙏🙏
bohat dhanwaad deep g
ਬਹੁਤ ਮਿਹਰਬਾਨੀ ਬਾਈ ਜੀ ਤੁਹਾਡੀ ਕਿ ਤੁਸੀਂ ਕਹਾਣੀ ਅਤੇ ਵਾਪਸ ਆ ਗਏ ਤੁਹਾਡੀ ਸਟੋਰੀ ਬਹੁਤ ਵਧੀਆ ਇਟਲੀ ਦੇ ਵਿੱਚ ਅੱਜ ਵੀ ਬੱਚਿਆਂ ਦੇ ਨਾਂ ਉਨਾਂ ਦੇ ਦਾਦਾ ਅਤੇ ਦਾਦੀ ਵਾਲੇ ਰੱਖੇ ਜਾਂਦੇ ਹਨ ਆਪਣੇ ਵਾਂਗੂ ਨਹੀਂ ਵੀ ਨਵੇਂ ਨਾਂ ਰੱਖਣੇ ਆ ਉਹ ਆਪਣੇ ਪੁਰਾਣੇ ਨਾ ਹੀ ਚਰਾਉਂਦੇ ਆ
hnji bilkul sahi baljinder g
ਫਾਈਨਲੀ ਤੁਸੀਂ ਆ ਗਏ ਵੀਰ ਜੀ ਮੈਂ ਬਹੁਤ ਮਿਸ ਕੀਤਾ ਤੁਹਾਨੂੰ ਤੇ ਤੁਹਾਡੀ ਸਟੋਰੀਜ ਨੂੰ
shukr video paii tuc 😅
bohat dhanwaad g
ਵੀਰ ਜੀ, ਬਹੁਤ ਉਡੀਕ ਹਹੇ ਸੀ, ਤੁਹਾਡੀ ਵੀਡੀਓ ਨੂੰ ਜੀ
hnji gurjeet g
ਵਹਿਗੁਰੂ ਵਹਿਗੁਰੂ ਜੀ
ਸਤਿ ਸ੍ਰੀ ਆਕਾਲ ਜੀ 🙏 ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਮੁਬਾਰਕਾਂ ❤
Watching from singapore 4:25pm
bohat dhanwaad rashkaur g
Veer ji ik request a meri personal story aa kaffi lokha nu aware kr skdi aa hopefully je tuc interest hoyaa ta m apni story jrur share kruu gyiii ….bki hamesha di tra tuc story bht sohni sunana hoo
Ki hoya c sis
@hardeepkaur g please send kryo apni story … email id is pavka.brar@gmail.com
ਬਹੁਤ ਹੀ ਹੈਰਾਨੀਜਨਕ ਕਹਾਣੀ ਸੀ ਜੂਲੀਆ ਦੀ
hnji bilkul jaswinder g
ਵੀਰ ਆਪਣਾ ਸਫਰਨਾਮਾ ਜਰੂਰ ਸਾਂਝਾ ਕਰੋ ਤੁਸੀਂ ਕਿਹੜੀ ਕਿਹੜੀ ਸਟੇਟ ਚ ਗਏ ਕਿੱਥੇ ਕਿੱਥੇ ਘੁੰਮ ਕੇ ਆਏ ਤਾਂ ਕਿ ਸਾਡੀ ਜਾਣਕਾਰੀ ਵਧੇ
😂 dyo ਸਫ਼ਰਨਾਮਾ ਇਹਨੂੰ
hnji bilkul Gurmail g
ਬਹੁਤ ਵੱਖਰੀ ਕਹਾਣੀ
hnji rajwant g
Hnjii bilkul bro share kryo.....km se km m sunnna chaundi aa ....Jo ni sunna chahu na sunu skip kr dau....but please tusi share kryo
hnji bilkul harmeet g
Satnam shre waheguru ji waheguru ji waheguru ji
Bohat vdeea video
hnji bilkul sahi sukhi g
ਸਤਿ ਸ੍ਰੀ ਅਕਾਲ paje ਕੰਨ ਨੂੰ ਸਕੂਨ ਮਿਲਿਆ tuahade ਅਵਾਜ਼ ਸੁਣ ਕੇ
bohat dhanwaad Harpreet g
Sat shiri akal sir mai tuhadiya videos usa toh dekh di tuhada content bohut vadiaa hai i really like it but i request to u k crime de nal nal tusi history vich hoye crime bare v jrur videos bnayo like Ajit singh poohle bare k ohsne kive punjab vich kive tbaahi machayi c
ਭਾਰਤ ਵਿੱਚ ਵੀ ਔਰਤਾਂ ਨੂੰ ਕੋਈ ਅਧਿਕਾਰ ਅਤੇ ਕੋਈ ਆਜ਼ਾਦੀ ਨਹੀਂ ਸੀ ਪਰ ਸੰਵਿਧਾਨਿਕ ਅਧਿਕਾਰ ਮਿਲਣ ਕਰਕੇ ਇਹਨਾਂ ਨੂੰ ਅੱਗੇ ਵੱਧਣ ਦੇ ਮੌਕੇ ਮਿਲ਼ ਸਕੇ ਹਨ ।
ਪਰ ਅਜ਼ਾਂਦ ਹੋਣ ਤੋ ਬਾਅਦ ਪਤਾ ਲੱਗਿਆ , ਕਿ ਅੋਰਤ ਗੁਲਾਮ ਕਿਉਂ ਸੀ
hnji bilkul sahi ranjit g
Nice work
bohat dhanwaad davinder g
ਮੈ crime stories ਬਹੁਤ ਸੁਣਦੀ ਹਾਂ। ਇਹ ਕਹਾਣੀ ਵੀ ਪਹਿਲਾਂ ਸੁਣੀ ਹੋਈ ਸੀ।ਪਰ ਬਹੁਤ ਟਾਇਮ ਪਹਿਲਾਂ।ਜਿਸ ਨੂੰ ਮੈ ਭੁੱਲ ਗਈ ਸੀ।ਪਰ ਜਿਵੇਂ ਜਿਵੇਂ ਸੁਣਦੀ ਗਈ ਨਾਲ ਨਾਲ ਯਾਦ ਆਉਂਦੀ ਗਈ ।ਇਕ ਕਹਾਣੀ ਦਾ last ਵਾਲਾ ਹਿੱਸਾ ਸਾਇਦ ਮੈ ਨਹੀ ਸੁਣਿਆ ਸੀ।
hnji bohat dhanwaad jasvir g
ਸਤਿ ਸ਼੍ਰੀ ਅਕਾਲ ਬਰਾੜ ਬਾਈ ਜੀ ਕਿੱਧਰ ਚਲੇ ਗਏ ਸੀ ਏਨੇ ਦਿਨ ਬਹੁਤ ਇੰਤਜਾਰ ਕੀਤਾ ਮਾਲਕ ਚੜ੍ਹਦੀਕਲਾ ਚ ਰੱਖੇ
bohat dhanwaad gagan g
ਹਾਂਜੀ ਵੀਰ ਜੀ ਮੈਂ ਜਰੂਰ ਜਾਣਨਾ ਚਾਹਾਂਗੀ ਕਿ ਤੁਸੀਂ ਕਿੱਥੇ ਗਏ ਕੀ ਕੀ ਦੇਖਿਆ ਤੇ ਕੀ ਅਨੁਭਵ ਕੀਤਾ
hnji bilkul g
Good video
bhut dhanwaad pama ji
Store sunon da andaaz v.gud and khent...
bohat dhanwaad sukhi g
Welcome back
bohat dhanwaad jatinder g
nice video y ji
bhut bhut dhanwaad gulab singh ji
ਭਾਜੀ ਬੋਹਤ ਵਧੀਆ ਕਹਾਣੀ ਹੈ
ਇਕ ਬੇਨਤੀ ਕੀਤੀ ਸੀ ਤੁਆਨੂੰ ਸ਼ਹੀਦ ਉਧਮ ਸਿੰਘ ਜੀ ਦੀ ਕਹਾਣੀ ਲੇ ਕੇ ਅਓ detail ਚ Bachpan ਤੋਂ ਸ਼ਹੀਦੀ ਤੱਕ...... Please
hnji bilkul vikram g
Wonderful you took time to travel by driving is the best way to learn sightseeing and meeting different people i am certain people will like to share the knowledge how sad is that reality is much stranger than fiction how a human being can loose the ability to solve the situation mindlessly we become self destructive as well towards the society physical abuse brings mental emotional as well financial damage causing low self esteem please lord help us to get away from morally and ethically bankrupt people sarbat da bhalaa waheguru ji
shukr aa veer ji,,, bhut din wait kiti video lyi,, apne tour di video jrur upload kreyo,,,
hnji bilkul sabi g
💜
ਬਹੁਤ ਵਧੀਆ ਵੀਰ ਜੀ ਇਟਲੀ ਬਹੁਤ ਸੋਹਣਾ ਤੇ ਸ਼ਾਂਤ ਦੇਸ਼ ਹੈ ਕਦੀ ਮੌਕਾ ਮਿਲਿਆ ਤੇ ਜਰੂਰ ਆਇਓ🙏
hnji bilkul singh saab g
👍👍
Nice story awesome 👏
bhut dhanwaad Abhi ji
Yes brother please share your holiday journey ❤❤
hnji bilkul sardar g
Yes sir
👍👍👍👍👍👍👍
Veer g videos di bhut wait kiti tuhade sarey channela te har roj dekhda c v koi video upload kiti ja nhi
bohat welcome Dalbir g
Nice voice bro
Sat Shri Akal veer j tour Mubarak hoy
bohat dhanwaad balwinder g
❤❤👍
Share your opinion
hnji sukhjinder g
Nice information
dhanwaad jashan ji
Hanji veer ji❤
bohat dhanwaad g
Veera thoda din Pehla same story ma kisa Hor channel ta sunnniii c shyd Tuci v 😀 par Teri voice ta treekaaa bhut he khoobbb na best of luck 🤞
bohat dhanwaad g
🙏🏽🙏🏽
Good work veer ji ....
dhanwaad arshdeep ji
👏🙏
Haji veer j bilkul tour bare sunna hi❤❤❤❤❤❤
hnji bilkul balwinder g
ਕਹਾਣੀ ਦੀ ਉਡੀਕ ਰਹਿੰਦੀ ਆ ਵੀਰੇ
hnji bohat dhanwaad rajwant g
Kew hunda awe da kuch khusi khusi kew ni reh skda lok😢😢😢
hnji bilkul sahi sukhi g
Veer g a gai Pind whot miss kita yarra
hnji bohat welcome g
I know about this story before hearing
Sure bhaji..please share your thoughts on your tour.
hnji bilkul Arsh g
Nice story vijay puri amritsar
bohat dhanwaad vijay g
Hanji banado vedio
hnji bilkul baljinder g
🙏
Veer g tuhade tour di video jarur bnao
hnji bilkul dalbir g
Hmmm north italy wale Sicilian loka nu chnga nhi samjde..maybe eda diya koi related stories reason honiya
hnji bilkul sahi sippy g
Bhaji video late na kareya karo
hnji sonu g
Waiting 4 travel video
hnji bikram g
Maharaja Ranjit Singh de Raj te Darbar te video series banao
hnji bilkul Jeet g
We miss you
hnji bohat dhanwaad avtar g
Kina time lgata video laye...😮😮😮
hnji bilkul sahi sukhi g
ਸਤਿ ਸ੍ਰੀ ਅਕਾਲ ਬਾਈ ਜੀ ਕੁਝ ਵੀਡੀਓਸ ਪੁਰਾਤਨ ਸੱਭਿਅਤਾਵਾਂ ਨਾਲ ਸੰਬੰਧਤ ਵੀ ਪਾਓ ਕਿੰਨੇ ਈ ਸਥਾਨ ਨੇ ਭਾਰਤ ਪਾਕਿਸਤਾਨ ਹੋਰ ਵੀ ਕਈ ਅਰਬ ਮੁਲਕਾਂ ਚ ਜਿੱਥੋਂ ਪੁਰਾਤੱਤਵ ਵਿਗਿਆਨੀਆਂ ਨੂੰ ਅਨੇਕਾਂ ਈ ਵਸਤਾਂ ਮਿਲਦੀਆਂ ਨੇ ਹੋ ਸਕੇ ਤਾਂ ਉਹਨਾਂ ਵਸਤੂਆਂ ਦੇ ਚਿੱਤਰ ਅਤੇ ਖਤਮ ਹੋ ਚੁੱਕੀਆਂ ਨਦੀਆਂ ਜਿੰਨ੍ਹਾਂ ਦਾ ਪੁਰਾਣੇ ਵੇਦਾਂ ਗ੍ਰੰਥਾਂ ਚ ਜ਼ਿਕਰ ਆਉਂਦਾ ਹੈ ਦੇ ਬਾਰੇ ਜਾਣਕਾਰੀ ਦੇਓ ਕਿ ਅੱਜ ਉਹ ਸਥਾਨ ਕਿੱਥੇ ਨੇ ਕਈ ਪੁਰਾਤਨ ਨਦੀਆਂ ਜਿਵੇਂ ਸਰਸਵਤੀ ਦਾ ਬਹੁਤ ਨਾਂ ਆਉਂਦਾ ਹੈ ਕਿਹਾ ਜਾਂਦਾ ਹੈ ਕਿ ਅੱਜ ਵੀ ਉਸ ਨਦੀ ਦਾ ਤਲ ਮੌਜੂਦ ਹੈ ❤ਧੰਨਵਾਦ ਪੜਣ ਲਈ ਹੋਰ ਵੀ ਧੰਨਵਾਦੀ ਹੋਵਾਂਗਾ ਜੇ ਵੀਡੀਓ ਬਣਾਓਗੇ ਮੇਰਾ ਯਕੀਨ ਹੈ ਤੁਹਾਡੇ ਸਰੋਤੇ ਜਰੂਰ ਪਸੰਦ ਕਰਨਗੇ।
ਰੱਬ ਰਾਖਾ
Shai❤❤❤
Bhai g books da naam v bole diya kro tai show v kardia kro g..!! hnji jarooor pajji apna 3400 kilometer wali knowledge share karyo
hnji bilkul raman g
Store so so sad
hnji bilkul sahi sukhi g
Super like 👍 ❤
❤️
ਸਣਾਓ ਜੀ
Hanji sunao veera jo tuci dakh k ae...jo...wait kragi veer...o v video lay k ao jo tuci...4.5 day gaddi driw kiti...
hnji bilkul sukhi g
Tell aboutt your travel trip
hnji bilkul avtar g
Vr ene din video ni pai tuc, roj channel khol k dekhi da c video ni ayi
hnji inder g
Filma th dunaa th linc dana y ji
youtube.com/@filmandiduniya?si=s6vXu6ZhbHtHIoe1
@@duniyacrimedi@duniyacrimedi veer j possible hai ta apna koi contact share krdo. Tuhade nal ik jroori gl krni aa..
Ik real life story share krni aa ta ki boht sare lok aware ho skn. J possible hoya ta koi email id hi share kr dyo mera veer please.
Bahut vadhia program veer ji ❤.
bhut dhanwaad darshan ji
ਆਪਣੇ ਸਫਰ ਵਾਰੇ ਜਰੂਰ ਵਿਚਾਰ ਸਾਝੇ ਕਰਿਓ ਜੀ
hnji bilkul jaswinder g
Sikh empire de kisse sunao
hnji bilkul Jeet g
ਵਦੀਯਾ ਕਹਾਣੀ
bohat dhanwaad Harpal g
Good job
dhanwaad ji