ਅਮੀਰ ਭਰਾ, Ameer bhra, ਗਰੀਬ ਭਰਾ, Gareeb bhra,
HTML-код
- Опубликовано: 6 фев 2025
- #sadapunjab #newvideo #vickypreet
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...
ਬਹੁਤ ਵਧੀਆ ਵੀਡੀਓ ਅਜਕਲ ਸਮਾਂ ਚ ਜੇ ਹੀ ਏ ਅਮੀਰਾਂ ਨੂੰ ਏਸੀਏ ਥੱਲਾ ਗਰੀਬਾਂ ਨੂੰ ਪੱਖੇ ਥੱਲੇ ਪੈਸਾ ਸਭ ਕੁਝ ਨਹੀਂ ਹੁੰਦਾ ਦੁਨੀਆਂ ਸਮਝਦੀ ਨਹੀਂ
ਅਜ ਕਲ੍ਹ ਭਰੇ ਘਰ ਨੂੰ ਭਰਦੇ ਪਰ ਭੈਣਾਂ ਲਈ ਵੀਰ ਭਾਵੇਂ ਖਾਲੀ ਹੱਥ ਹੋਣ ਲਖ ਦੀਆਂ ਲਾਂਹਤਾਂ ਇਹੋ ਜਿਹੀਆ ਭੈਣਾਂ ਦਾ ਜੋ ਇੰਨਾ ਫਰਕ ਇੱਕੋ ਮਾਂ ਬੱਚੇ ਵਾਹਿਗੁਰੂ ਜੀ
ਸਾਰੇ ਭਰਾਵਾਂ ਨੂੰ ਇਕੋ ਜਿਹਾ ਸਮਝਣਾ ਚਾਹੀਦਾ ਭੈਣਾਂ ਨੂੰ
ਬਿਲਕੁਲ ਸੱਚ ਐ ਹੁੰਦਾ ਏਦਾਂ ਹੀ ਐ। ਪਰ ਭੈਣ ਵਾਸਤੇ ਚੰਗੀ ਗੱਲ ਨੀ ਕਿ ਅਮੀਰ ਭਰਾ ਦੀ ਏਨੀ ਸੇਵਾ ਤੇ ਗਰੀਬ ਨੂੰ ਕੱਲਾ ਪਾਣੀ ਤੇ ਚਾਹ। ਭਰਾ ਤਾ ਦੋਵੇਂ ਇੱਕੋ ਹੀ ਮਾ ਦੇ ਪੁੱਤਰ ਨੇ। ਅਸਲ ਵਿੱਚ ਉਸ ਭਰਾ ਤੋਂ ਅਮੀਰ ਕੋਈ ਨੀ ਹੋ ਸਕਦਾ ਜਿਸ ਕੋਲ ਰੱਬ ਵਰਗੇ ਮਾਂ-ਬਾਪ ਨੇ (ਕੋਈ ਗਲਤੀ ਮਾਫ ਕਰਨਾ) ਧੰਨਵਾਦ ਜੀ।
22 rona aa giya story vekh k sach aa ajj kll edda hi hunda aa
Bot vadiaa video
Ajj pehli vaar kise video ch
Ovar kmm nhi miliya vekhn nu
ਅਮੀਰ ਨੂੰ ਹਰ ਕੋਈ ਪੁੱਛਦਾ ਤੇ ਗਰੀਬ ਨੂੰ ਕੋਈ ਨਹੀਂ ਪੁੱਛਦਾ 100 % right
ਬਿਲਕੁਲ ਸਹੀ ਹੈ ਜੀ ਏਦਾ ਹੀ ਹੁੰਦਾਂ ਹੈ ਜੀ
Qeryuopbm
Heart touching story... dekh ke rona aa gya 😭😭 jehra bhra te bhen paise de faqeer ne ohna lye rishta koi mayne nhi rakhda je sacha rishta hunda bhen da veer naal ta greeb veer naal ewe na krdi....... veer ameer howe ja greeb bhen lye veer jaan hunde ne....
Hi.ssa g ..i need a true nd an amiable friend..r u agree to be my friend ?
Hi meet ..ssa g
Bhut vadia video aa bhut vadia
Really heart touching bhai garbeeb Hai par bhai dil kinna bda hai loog b paisoo walo ko pyar krat hai
Parmatma Tohanu Sareea Nu Chardi Kalan vich rakhe
ਰੱਬਾ ਗਰੀਬ ਨਾ ਹੋਵੇ ਕੋਈ।
Dubti buy
Jdo Mandeep vapis ja reha c sis de ghro ta jeda music lgaya c tusi oh jyada emotional krda hai
Bahut badiya or imortitional video aajkal yahi hi graeeba nu koi nhi puchada graib or ameer ch bahut farak karde hi
ਬਹੁਤ ਵਧੀਆ ਵੀਡੀਓ
bahut sohni video aa veere bahut sohna msg aa video dekh ke rona aa gya
ਦੁਨੀਆ ਮਤਲਬ ਦੀ ਹੋ ਗਈ ਜੇ ਤੈਣ ਤਰਾ ਦੀ ਤਾਂ ਇੱਕ ਦੂਜੇ ਦੀ ਜਿੰਦ ਜਾਨ ਹੁੰਦੇ ਪਤਾ ਨਹੀਂ ਕਿਹੋ ਜਿਹਾ ਸਮਾਂ ਾ ਗਿਆ ਵਿਡੀਉ ਬਹੁਤ ਚੰਗੀ ਸੀ 🙏🙏
thanku g
Good morning mam
thanku
@@rajkaur1761 h
Oll
Really heart touching bhai gareeb hai par bhai dil kinna bda hai loog b paisoo walo ko pyr krta hai
Bhen layi pra iko jehe hunde ne chahe gareeb aa chahe amer ❤️
Bhut aachi lgi story shi baat h sb paiso ki maya h veer bilkul thik kha rha h
True a ji . Paise nal moh aa sab.
Very sad but true 😞
Hi.ssa g ..i need a true nd an amiable friend..r u agree to be my friend ?
@@amandeepsidhusidhu1968 gcvhga
Fkg
@@amandeepsidhusidhu1968 l
ਵੀਡੀਓ ਵਧੀਆ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਚ ਰੱਖੇ ਬਾਕੀ ਵੀਰ ਨੇ ਸੱਚੀ ਗੱਲ ਕੀਤੀ ਆ ਦੁਨੀਆ ਪੈਸੇ ਦੀ ਪੈਸੇ ਨਾਲ ਰਿਸ਼ਤੇਦਾਰ ਨੇ ਗਰੀਬ ਪਰਿਵਾਰ ਨਾਲ ਕੋਈ ਰਿਸ਼ਤੇਦਾਰੀ ਨੀ ਰੱਖਦਾ ਸਾਰੇ ਪੈਸੇ ਵਾਲੇ ਦੇ 👍👍👍👍👌👌👌👌
Mmh.ppco
Hyyyyy hyyyy kinni khraab bhain aa paise dee bhukhi TN koi bhain v nee hundi 😭😭bhaina TN bss hmesha apde bhai nu khush or hasda vasda dekhna chondia ne Mai Apne bhraa nu boht pyaar krdi aa😭😭😭😭😘😘😘😘😘
Hundiya hai boht veer ji
Bil kul sahi story
Ese ristey nhi hone cahiye jo sirf paise k bhai bhn ho .....bhno k liye garib or ameer bhai dono brabr h
Boht jaada vadia c movie 👍👍👍
Hi.ssa g.i need a true and amaible friend.r u agree to be my friend???
Ssa g
ਸਾਨੂੰ ਆਪ ਆਪਣੀ ਜਿੰਦਗੀ ਵਿੱਚ ਅਜਿਹੇ ਤਜੁਰਬੇ ਕਈ ਵਾਰੀ ਹੋ ਹੀ ਜਾਂਦੇ ਹਨ।
ਪਰ ਪੈਸਿਆਂ ਦੇ ਰਿਸ਼ਤੇ ਉਨ੍ਹਾਂ ਚਿਰ ਹੀ ਨਿੱਭਦੇ ਹਨ ਜਿੰਨਾ ਚਿਰ ਪੈਸੈ ਆ, ਸਮਾਜ ਵਿੱਚ ਰੁਤਬਾ ਆ।
ਪਰ ਦਿਲਾਂ ਦੇ ਰਿਸ਼ਤੇ ਸਦਾ ਵਾਸਤੇ ਹੀ ਨਿੱਭਦੇ ਹਨ ਭਾਵੇਂ ਪੱਲੇ ਕੁੱਝ ਹੋਵੇ ਜਾਂ ਨਾ ਹੋਵੇ।। 💕🙂
ryt g
@@rajkaur1761 ਲਲਕਾਰ
Q
P
ਣਣਣਣਣਣਣਣਣਣ
ਭਰਾ ਭੈਣਾਂ ਲਈ ਮਾਨ ਤੇ ਜਾਨ ਤੇ ਸ਼ਾਨ ਹੁੰਦੇ ਹਨ ਭਾਵੇਂ ਗਰੀਬ ਹੋਣ ਜਾ ਅਮੀਰ
Nhii paise nal e pyr reh gya a
ਤੁਸੀਂ ਬਿਲਕੁਲ ਸਹੀ ਕਿਹਾ ,ਪਰ ਕੲੀ ਭੈਣਾਂ ਨੂੰ ਭਰਾ ਨਹੀਂ, ਪੈਸਾ ਮੁੱਖ ਹੁੰਦਾ ਹੈ।
Bilkul shi hai ji
🇼🇫🇼🇫🇼🇸🇼🇸🇼🇫🇼🇫🇻🇦🇻🇦🇻🇦🇻🇦🇻🇦🇸🇻🇸🇻🇸🇻🇸🇻🇸🇻🇸🇻🇸🇻🇧🇸🇧🇸🇧🇸🇧🇹🇨🇩🚫🚳🛃🛃🛃🛃🛃🛃🛃🇮🇳🇮🇳🇮🇳🇮🇳🇮🇳🇮🇳
💯💯💯💯💯💯💯right
Very very heart touching story kay ghareeb logo ki koi feelings nahi hoti sach mein ankhon mein anso agaye
Dil Dukh gya bht video wekh k
Nhi it is rong ਭੈਣਾਂ ਕਦੇ ਵੀ ਇਦਾ ਨਹੀ ਕਰਦੀਆਂ ਉਹ ਆਪਣੇ ਨੇ ਭਰਾਵਾਂ ਨਾਲ ਬਹੁਤ ਪਿਆਰ ਕਰਦੀਆਂ ਹੁੰਦੀਆ ਹਨ
yeh sab dikha kar rula diya its true meri bhua ji bhi assi hi hai mere papa on bed the koi bhai behen puchane nai aya or unke mrne ke bad mujhe bhi kabhi phone kakre nahi pucha jabki mujhe bhoot Badaloss hua tha mere mom ke death ke 2 month bad hi papa bhi chale gaye now i am alone but himmat nahi hari Guru ji Hai mere sath .....................but sachi aap logo ne rul diya wo bateen yad karwa kar stay blessed always .................
Same story bro
@@bilwindersingh5374 t44 and you
ਵਿਚਾਰੇ ਨੂੰ ਰੋਟੀ ਵੀ ਨਹੀਂ ਪੁੱਛੀ ਪਰ ਭੈਣਾਂ ਲਈ ਭਰਾ ਤਾਂ ਮਾਨ ਹੁੰਦੇ ਆਏ ਫੇਰ ਉਹ ਗਰੀਬ ਹੋਣ ਜਾ ਅਮੀਰ ਉਹ ਆ ਕੇ ਖੜ ਜਾਣਾ ਨਾ ਇਨ੍ਹਾਂ ਹੀ ਬਹੁਤ ਹੁੰਦਾ
ਵਾਹ ਮਨੀ ਭੈਣ ਵੀਰਾਂ ਵਿੱਚ ਇਨਾਂ ਫ਼ਰਕ ਅਮੀਰ ਵੀਰ ਦੀ ਇਨੀਂ ਸੇਵਾ ਤੇ ਗਰੀਬ ਭਰਾ ਨੂੰ ਰੋਟੀ ਦੀ ਬੁਰਕੀ ਵੀ ਨਹੀਂ ਲਾਹਨਤ ਹੈ ਇਦਾਂ ਦੀਆਂ ਭੈਣਾਂ ਦੇ
ਸਾਡੇ ਨਾਲ ਵੀ ਏਦਾ ਈ ਹੁੰਦੀ ਐ ਜੀ
ਹਾਂ ਜੀ ਕਿ ਫਤਿਹ ਪ੍ਰਭਾਕਰ ਊਏ
Great, Great bahut wadiyaa
Ager sister asi hoti hai to bagban sister kesi ko naa de 😭
Eho jhia bhana kise dia na hon bhut vadia video 👍
ਬਹੁਤ,ਤਰਸ, ਆਇਆ,ਭਰਾ, ਤੇ
Koi v bhra kina v gareeb kyo na hovee..bhen lai saab ton ameer or saab ton vadda banda ousda bhra hi hundiaa waheguru labbi oumar kre sare bhrama di🙏🙏
True story
But Waheguru ji gareeb na Howe kise da v veer. I love my bro.
ਬਹੁਤ ਭੈਣਾਂ ਇਸ ਤਰ੍ਹਾਂ ਕਰਦੀਆ
ਨੇ ।ਇਹ ਸੱਚਾਈ ਹੈ ।
Right bro
Hanji
Op for
H
Right
Bilkul sahi gal aa Paisa hi sab kuch hai paise Bina kor nahi puchda
ਭੈਣਾਂ ਤਾ ਭਰਾਵਾਂ ਦੇ ਸਿਰ ਤੇ ਹੀ ਜਿਊਂਦੀਆਂ ਪਰ ਰਬ ਕਰੇ ਕਿਸੇ ਨੇ ਨੂੰ ਵੀ ਕਲਯੁਗੀ ਭੈਣ ਭਰਾ ਨਾ ਮਿਲਣ
बहुत ही ग़लत बात है भाई चाहे अमीर हो या फिर गरीब बहन को दोनों को बराबर रखना चाहिए भगवान गरीबी किसे ते नहीं आनी चाहिए पैसा बहुत बड़ी चीज है
Yr seriously bhut feel hoya 😔😔paisa sb kuj nhi hunda🥺🥺
Hi.ssa g ..i need a true nd an amiable friend..r u agree to be my friend ?
Bhara ta bhara hi hunda aa chaye grib hi kio na hove sada ta dur chala gaya miss you pajji dilbag Singh sangha
Mera bharaa meri jaan aa pave greeb aa pave ammir aa mummy dady to ohi mera sara kuj aa
Thk story 2 peasy a jein rishty bdl jaty hin
😭 bilkul sahi gl aa bhut sad story ammer nu ta sb danda na garab nu koi nye krda amer kol ta sb kuj ha pr grab nu ta cha e kaff aa
U
The morning osoznm we
इक गल देखी गरीब भरा कोल मा है। सब तो ज़्यादा अमीर पैसे नालनही हुंदा। अमीर वहीं है जिसके पास मा होवे सच्चा प्यार होवे
Hueie9woee9ee9wwiwwowieslsdldd and osissosssssssswwwdg6 were the only countries that 5th 34th century the 5555inches were
Please mera channel nu v subscribe karo
Ryt ji
ਸਹੀ ਕਹਿ ਰਹੇ ਹੋ
Eh temere ghar de khani he
Hnji shi gl e apne din yaad a gye 😭😌😌
Sahi a aaj kl.pyar di nhi paisai di kimat a
Wha wha,Mani g best
Sardar ji 🙏 video vadiya bhut c . Bilkul sahi gllan dasiya tusi
I love all team tusi video bhut Jada heart touching bnode ho eh video vekh ke Rona hi aa gyea schi 😍😍♥️♥️👌👌👌
Zindagi Vich hun ta sirf Ek paisa a jo ristedar nal pyar bnayi rakhda a sade nal ve same Eh he hunda a feeling emotional 😔😔😔😔
Sadia do Nanda Dove hi ammeer bhra nu hi like krdiya
ਅਮੀਰ ਭਰਾ ਗਰੀਬ ਭਰਾ ਚ ਕੋਈ ਫ਼ਰਕ ਨਹੀਂ ਹੁੰਦਾ
ਵੀਰ ਜੀ ਦੁਨੀਆਂ ਪੈਸੇ ਦੀ ਕੋਣ ਕਿਸੇ ਦਾ ਬੇਲੀ ਦੁਨੀਆਂ ਪੈਸੇ ਦੀ ਵੀਰ ਜੀ ਜੇਕਰ ਤੁਹਾਡੇ ਕੋਲ ਰੁਪਏ ਏ ਤਾ ਤੁੰ ਸਭ ਦਾ ਭਨਵਾਈਆ ਨਹੀਂ ਤਾਂ ਕੋਈ ਕਿਸੇ ਨੂੰ ਨਹੀਂ ਪੁੱਛਦਾ
0pp
E.
True story, I have observed it closely in my life 👍🏻
Same here
1q
Fuxhdaa👍👗👢👍👗👢👍👗👢👍👗👢👍👗👢👽👌👀👽👌👀👽👌👀👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢👍👗👢
@@vinnisharma8599 xa
Mera iko veer c ooh b chll gya sad kk manu i miss u rahul veer lv u apne veer nl eda na krya kroo plzz veera chahe greeb hove chahe ameer 🙏🙏😭
So sad sister
Shi gal keha pasa hii loka layi sab Kush bna gya rishta ta khatam hi ho gaya
Sach hii aa sab bhen veer da rishta v pessya tak reh gya aa
Heart touching story aida mere bappu nal bhuaa kardi c par ajj oh din a k bhuaa magar te appa ni bulayi di
Last eh bdi emotional lagii 😢
duniya oss de jis kol pasia greeb bande nu ta koi kuch nhi samjda
Hi.ssa g ..i need a true nd an amiable friend..r u agree to be my friend ?
Vadiya aa bhot jiada
ਇਕ ਗਲ ਸਹੀ 100% ਰਿਸ਼ਤੇਦਾਰੀ ਪੈਸਾ ਦੇਖਦੀ
इनसान को नहीं दुनिया पैसे को सलाम है पर बहनों के लिए सब भाई बराबर होने चाहिए उनको भेद भाव नहीं रखना चाहिए गलत बात है 😢😢
8
Yes
Right
Absolutely right 👍
To much emotionally video bai ave he hunda i like it
Very emotional 😒paise de yar sab 👍🏻👍🏻
Sachi gal as Mai ik gareeb ty weedo ban ha
ਸੱਚ ਹੈ ਬਿਲਕੁੱਲ
ਇਹ ਵਧੀਆ ਥਪੇੜਾ ਮਾਰਿਆ ਤੁਸੀ ਪਰ ਭੈਣ ਕੋਈ ਵੀ ਅੱਜ ਕੱਲ ਇੱਦਾਂ ਨਹੀਂ ਕਰਦੀ, ਭਰਾ ਭਾਵੇਂ ਭੈਣਾਂ ਨਾਲ ਕਰਦੇ ਹੋਣ ਪਰ ਭੈਣ ਲਈ ਭਰਾ ਜਾਂ ਪੇਕੇ ਠੁੱਕ ਹੁੰਦੇ। ਪਹਿਲਾ ਇਦਾਂ ਹੁੰਦਾ ਸੀ ਜਦੋਂ ਟੱਬਰ, ਪਰਿਵਾਰ ਵੱਡੇ ਹੁੰਦੇ ਸਨ ।
A
Nahi g bhaina paises diya bhukhia ne hun ta
@@avrajgrewal2674 ਨਹੀਂ ਭਰਾਵਾਂ ਭਰਾ ਭਾਬੀਆਂ ਵਰਤ ਕੇ ਰਾਜੀ ਨਹੀਂ
ਭਰਾ ਭਰਾ ਹੀ ਹੁੰਦਾ ਗਰੀਬ ਤੇ ਅਮੀਰ ਸੋਚ ਹੁੰਦੀ। ਜੇਬ ਤੋ ਅਮੀਰ ਤੇ ਠਗ ਵੀ ਹੋ ਜਾਦੇ
Rona aa gea last ch 😭😭
Hi.ssa g ..i need a true nd an amiable friend..r u agree to be my friend ?
Hlo
ਸਾਡੇ ਨਾਲ ਬਹੁਤ ਸਾਰੇ ਰਿਸ਼ਤੇਦਾਰ ਇਸ ਤਰ੍ਹਾਂ ਕਰਦੇ ਆ । ਅਸੀਂ ਗਰੀਬ ਕਰਕੇ ਮੇਰੇ ਵਿਆਹ ਤੇ ਵੀ ਕੋਈ ਨਹੀਂ ਆਇਆ। ਮੈਨੂੰ ਰੋਣਾ ਆ ਗਿਆ। ਸਾਡੇ ਨਾਲ ਬਹੁਤ ਰੁਖਾ ਵਿਹਾਰ ਕਰਦੇ ਆ
Sachii akhaa vich hanjuuu aa gyee osamm osammmmmm suprbbbb video great job sir
Brother brother hunda ji👌👌❤❤
ਮਨਦੀਪ ਨੇ ਮੈਨੂੰ ਰਵਾ ਦਿੱਤਾ 😥😥
Heart touching video 😭
Right 💯
Sardaar bhaji greeb bhra da roll bhut vadia kitta badde innosent jhe tareeke naal
Video baale sir ne v bhut vadia shott laye hoye a
ਪੂਰੀ ਵਧੀਆ ਵਧੀਆ ਵਡਿਓ😍😍😍😍😍😍😍😍😍😍😎😎😎😄😃😄😃😎😃😄🤗🤗🤗🤗🤗🤗🙂☺️😊🤫🤭😈😈😈😈😈
Pagal tu
Bro please make part 2 of it...
Superb...
ਮੇਰਾ ਰੋਣਾ ਆ ਗਿਆ ਵੀਡੀਓ ਵੇਖ ਕੇ
Aiwe d sister nuh tan society ch space ee ni milne chahide... 😭😭😭😭😭😭 Too emotional video
True. Sisters nu ehda nai hona chaida
Behna te bhrava da bda krdiya ne bhave o gareeb hove chahe ameer🥰🥰
ਬਹੁਤ ਵਧੀਆ ਜੀ ਵੀਡਿਉ 🙏🙏
True story Aa jii me dkhya schii adda hunda bhtt paise nl Sara kuch Aa bina paise to sohne bnde di v koi kadr nii 😥
While I watching video I was crying inside out 😢😢
Same here di
@@ManpreetKaur-by5qd CFcBU
@@ManpreetKaur-by5qd 3
😀😇😀😅😄😆😆😄😅😇😀😊😁😊😀😇😄😅😄😇😀😊😅😆😄😀😇😇😇😇😇😇😀😀😀😀😀😇😇
ਭੈਣਾ ਨੀ ਵਿਤਕਰਾ ਕਰਦੀਆ ਗਲਤ ਹੈ
Sir ji Very good story sab right paise sab Aapna ja paisa nahi ta Aapna kuch nhi I JS
Aj tak da sab to kanit msg aa bhot vadia lag ji bhot jaada vadia video ci kanit yr good luck sar nu
ਭਰਾ ਗਰੀਬ ਹੋਵੋ ਜਾ ਅਮੀਰ ਭੈਣਾਂ ਨੂੰ ਤਾਂ ਇੱਕੋ ਜਿਹੇ ਹੁੰਦੇ ਨੇ ਪਰ ਦੁਨੀਆ ਪੈਸੇ ਦੀ ਹੈ
ਉਹ ਵੀ ਉਹਨਾ ਦੇ ਵੀਰ ਸੀ ਜੇ ਤੁਸੀ ਉਹਨਾ ਨੂੰ ਵੀ ਨਾਲ ਲੈ ਆਉਂਦੇ ਤਾ ਤੁਹਾਡਾ ਕੁਝ ਕਸ ਨੀ ਜਾਂਦਾ
Bhra gareeb hove ya ameer hove bhra te bhra hunda h😔😔
ਬਹੁਤ ਵਧੀਆ ਜੀ
Subb ton vadia gal dilogg bhut gharellu nathural a