ਜਿਉਂਦੀ ਜਮੀਰ ਵਾਲੀ ਭੈਣ ep 205 ,new punjabi Short movie , Punjabi Natak , Sukhpal Video

Поделиться
HTML-код
  • Опубликовано: 29 май 2024
  • ਜਿਉਂਦੀ ਜਮੀਰ ਵਾਲੀ ਭੈਣ ep 205 ,new punjabi Short movie , Punjabi Natak , Sukhpal Video‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਖਾੜਕੂ ਦਾ ਪੁੱਤ -
    • ਖਾੜਕੂ ਦਾ ਪੁੱਤ ep 131 |...
    ਭੈਣ ਵਕੀਲ ਪ੍ਰਹੌਣਾ ਜੱਜ -
    • ਭੈਣ ਵਕੀਲ ਪ੍ਰਹੌਣਾ ਜੱਜ e...
    ਸਰੀਫ਼ ਹੌਲਦਾਰ -
    • ਸਰੀਫ਼ ਹੌਲਦਾਰ ep 129 |​⁠...
    ਜੇਠ ਦੀ ਸਕੀਮ -
    • ਜੇਠ ਦੀ ਸਕੀਮ ep 128 | n...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਸੁਖਪਾਲ ਦੀ ਗਲਤ ਉਮੀਦ -
    • ਸੁਖਪਾਲ ਦੀ ਗਲਤ ਉਮੀਦ | E...
    ਸਾਲੀ ਦੀ ਕਰਤੂਤ -
    • ਸਾਲੀ ਦੀ ਕਰਤੂਤ | Sali d...
    ਤਰੇੜ -
    • ਤਰੇੜ ep 121 | New punj...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਨੂੰਹ ਸਰਦਾਰਾਂ ਦੀ -
    • ਨੂੰਹ ਸਰਦਾਰਾਂ ਦੀ ep 118...
    ਫੌਜੀ ਦੀ ਦੁੱਖਭਰੀ ਕਹਾਣੀ -
    • ਫੌਜੀ ਦੀ ਦੁੱਖਭਰੀ ਕਹਾਣੀ ...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, punjabi web series on youtube, punjabi short web series, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal , punjabi short natak
  • РазвлеченияРазвлечения

Комментарии • 655

  • @sukhjitkaur3514
    @sukhjitkaur3514 Месяц назад +57

    ਸਾਰੀ ਟੀਮ ਬਹੁਤ ਵਧੀਆ 😂😂😂 ਸੁਖਪਾਲ ਭੈਣਜੀ ਨੇ ਵੀ ਫੇਲ ਕਰਤੀਆ ਸਭ ਐਕਟ੍ਰਸ 😂😂😂 ਅਸੀਂ ਰੋਜ਼ ਤਿੰਨ ਚਾਰ ਐਪੀਸੋਡ ਦੇਖਦੇ ਆ ❤ ,,,, ਨੌਵੀਂ ਦੀ ਡਿਗਰੀ ਵਾਲਾ ਡਾਇਲਾਗ ਵੀ ਸੋਹਣਾ ਬੋਲਿਆ 😂😂😂 ਘੋੜਿਆਂ ਦੇ episode ਚ 😂😂😂 🙏🤗 ਸੁਖਜੀਤ ਕੌਰ ਸਿੱਧੂ ਬਠਿੰਡਾ

    • @user-pl2nk1dv8q
      @user-pl2nk1dv8q Месяц назад

      😅​@@user-wy2li2yq8u

    • @PenduVirsaMansa
      @PenduVirsaMansa  Месяц назад +6

      ਧੰਨਵਾਦ ਜੀ🙏

    • @MhinderKaur
      @MhinderKaur Месяц назад +2

      Plsp​@@PenduVirsaMansa

    • @GurjitKaur-iy6wm
      @GurjitKaur-iy6wm Месяц назад +1

      ​@@PenduVirsaMansa❤ ਜੀ ਮੌ

    • @user-jq2th7we2p
      @user-jq2th7we2p 18 дней назад +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-cg6lz2fu2c
    @user-cg6lz2fu2c Месяц назад +11

    ਬਹੁਤ ਹੀ ਵਧੀਆ ਵੀਡੀਓ

  • @Amandeepkaur-bm4qi
    @Amandeepkaur-bm4qi Месяц назад +11

    ਬੁਹਤ ਵਧੀਆ ਵੀਡਿਓ ਜੱਸੇ ਵੀਰ ਜੀ ਸੁਖਪਾਲ ਦੀ ਖੁਸ਼ ਰੱਖੇ ਵਾਹਿਗੁਰੂ ਤੁਹਾਨੂੰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕੋਈ ਧੀ ਆਪਣੇ ਪੇਕੇ ਦੀ ਬੇਜਤੀ ਨਹੀਂ ਸਹਿੰਦੀ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @GURJEETSINGH-ky1je
    @GURJEETSINGH-ky1je Месяц назад +4

    ਬਹੁਤ ਵਧੀਆ

  • @SherSingh-df4ui
    @SherSingh-df4ui Месяц назад +3

    ਵਾਹਿਗੁਰੂ ਸਚੇ ਪਾਤਸ਼ਾਹ ਪੈਂਡੂ ਵਿਰਸੇ ਵਾਲੀ ਟੀਮ ਜੱਸਾ ਵੀਰ ਅਤੇ ਭੈਣ ਸੁਖਪਾਲ ਕੌਰ ਨੂੰ ਸੁਖਪਾਲ ਸਾਡੀ ਬਖਸ਼ੇ ਸੇਰ ਸਿੰਘ ਤੂਰ ਮੂਣਕ ਸੰਗਰੂਰ

  • @palwinderkaur7270
    @palwinderkaur7270 Месяц назад +3

    ਬਹਾੁ ਸੁਹਨੀ ਵਿਡਾਉਜੀ ਵੀਰਜੱੀ🎉

  • @ArpanBawa
    @ArpanBawa Месяц назад +3

    ਸੁੱਖਪਾਲ ਭੈਣ ਸੋਡੇ ਬਲੋਗ ਦੇਖ ਕੇ ਮਨ ਨੂੰ ਸਕੂਨ ਜਾਅ ਮਿਲ ਜਾਂਦਾ ਬਹੁਤ ਹੀ ਵਧੀਆ ਬਲੋਗ ਨਾਮ ਬੋਲੋ ਦੇਣਾ ਜੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐

  • @jobangill2820
    @jobangill2820 Месяц назад +3

    ਵਾਹਿਗੁਰੂ ਜੀ ਮੇਹਰ ਕਰੇ

  • @gurcharnsingh3552
    @gurcharnsingh3552 Месяц назад +10

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਗੁਰਚਰਨ ਸਿੰਘ ਧਾਲੀਵਾਲ ਤੇ ਸਾਡੇ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @user-qs7qz7cf9r
    @user-qs7qz7cf9r Месяц назад +7

    ਬਾਈ ਸੋਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ

  • @SimranSingh-zx4wj
    @SimranSingh-zx4wj Месяц назад +19

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤

  • @mannsaabss
    @mannsaabss Месяц назад +10

    🎉🎉

  • @gursewaksingh903
    @gursewaksingh903 Месяц назад +3

    ਬਹੁਤ ਵਧੀਆ ਵੀਡੀਓ ਹੈ ਜੀ

  • @user-xr3mu2he6g
    @user-xr3mu2he6g Месяц назад +6

    ਬਹੁਤ ਵਧੀਆ ਵੀਡੀਓ ਸਰਬਜੀਤ ਕੋਰ ਫਰੀਦਕੋਟ

  • @ramandeepmehra2449
    @ramandeepmehra2449 Месяц назад +4

    Bahut vdiya video ha g

  • @veersingh553
    @veersingh553 Месяц назад +5

    Bahut vadiya sari team waheguru tarki bakshe❤❤❤❤❤❤❤❤❤❤❤❤❤❤❤❤❤❤❤❤❤❤❤

  • @rajvirsingh6801
    @rajvirsingh6801 Месяц назад +6

    ਸਰੀਰ ਦਾ ਮਰਨਾ ਮੌਤ ਨਹੀਂ ਜ਼ਮੀਰ ਦਾ ਮਰਨਾ ਮੌਤ ਆ। ਜੇ ਸਾਰੇ ਪੰਜਾਬ ਵਾਸੀਆਂ ਦੀ ਜ਼ਮੀਰ ਇਵੇਂ ਹੀ ਜਾਗ ਜਾਵੇ 1 ਜੂਨ ਨੂੰ ਤਾਂ ਝਾੜੁ ਪੰਜਾ ਤੱਕੜੀ ਫੁੱਲ ਨੂੰ ਵੋਟ ਨਾ ਪਾਉਣ

  • @sidhusiblings385
    @sidhusiblings385 Месяц назад +2

    ਜਸੇਬਾਈ ਸਾਰੀਆ ਵਿਡੀਉ ਵਧੀਆ ਬਣਾਉਣਾ ਵਹਿਗੁਰੂ ਮੇਹਰ ਕਰੇ ਵਹਿਗੁਰੂ ਚੜਦੀਕਲਾ ਬਖ਼ਸ਼ੇ
    ਤਰਨਪ੍ਰੀਤ ਜਸਨੂਰ। ਰਣਵੀਰ ਸਿੰਘ
    ਪਿੰਡ ਕਲਾਲਾ ਜਿਲਾ ਬਰਨਾਲਾ

  • @jagmailsingh5521
    @jagmailsingh5521 Месяц назад +1

    ਗੁੱਡ ਜੀ ਬਹੁਤ ਵਧੀਆ

  • @ArpanBawa
    @ArpanBawa Месяц назад +1

    ਸਾਰੀ ਹੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਸੋਡੀਆ ਸਾਰੀਆਂ ਵੀਡੀਓ ਬਹੁਤ ਬਹੁਤ ਹੀ ਵਧੀਆ ਹੁੰਦੀਆਂ ਨੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐

  • @BeantSingh-ih1sn
    @BeantSingh-ih1sn Месяц назад +3

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @SukhwinderSingh-vy9vr
    @SukhwinderSingh-vy9vr Месяц назад +4

  • @JasvirKaur-ge8xk
    @JasvirKaur-ge8xk Месяц назад +3

    ❤bahut pyari story lgi ji 🙏 jassu mohali..

  • @GurpreetSingh-ku5st
    @GurpreetSingh-ku5st Месяц назад +4

    Very nice video bohot badiya waheguru ji mehar kare ❤

  • @boharsingh7725
    @boharsingh7725 Месяц назад +5

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍

  • @manjeetsinghsukhanand2473
    @manjeetsinghsukhanand2473 Месяц назад +2

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਇਕ ਸੱਚੀਂ ਕਹਾਣੀ ਪੇਸ਼ ਕੀਤੀ ਸਾਡੇ ਪਿੰਡ ਵੀ ਇੱਕ ਭੈਣ ਨੇ ਆਪਣੇ ਭਰਾ ਨਾਲ ਧੋਖਾ ਕੀਤਾ ਪਰ ਉਸ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਉਹ ਸੱਭ ਕੁਝ ਦੇਖ ਰਿਹਾ ਵਾਹਿਗੁਰੂ ਜੀ ਹਰੇਕ ਭੈਣ ਨੂੰ ਸਮੱਥ ਬਖ਼ਸ਼ਣ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍❤

    • @manjeetsinghsukhanand2473
      @manjeetsinghsukhanand2473 Месяц назад +2

      ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਸਾਡੇ ਪਿੰਡ ਤਾਂ ਭੈਣ ਦੀ ਜ਼ਮੀਰ ਜਮਾਂ ਈ ਮਰ ਗਈ ਆਪਣੀ ਭਰਜਾਈ ਦੀ ਮੌਤ ਤੇ ਸਸਕਾਰ ਕਰਵਾਉਣ ਵੀ ਨਹੀਂ ਆਈ ਭਰਾ ਨੇ ਬਹੁਤ ਫੋਨ ਕੀਤਾ ਪਰ ਉਸ ਨੇ ਦੁੱਖ਼ ਦੇ ਸਮੇਂ ਵਿੱਚ ਭਰਾ ਭਤੀਜੇ ਦੇ ਸਿਰ ਤੇ ਹੱਥ ਈ ਰੱਖ ਦਿੰਦੀ ਨਹੀਂ ਆਈ ਬਹੁਤ ਮਾੜਾ ਕੀਤਾ 😭😭😭😭😭

    • @PenduVirsaMansa
      @PenduVirsaMansa  Месяц назад

      ਧੰਨਵਾਦ ਜੀ🙏

  • @sukhsandhu7759
    @sukhsandhu7759 Месяц назад +3

    ਬਹੁਤ ਵਧੀਆ ਵੀਡਿਓ ਜਸਵਿੰਦਰ ਕੌਰ ਮਾਣੂਕੇ ❤

  • @sukhpalsinghsingh3248
    @sukhpalsinghsingh3248 Месяц назад +3

    🎉🎉❤ vah ji vah Kya video hai❤❤😊😊

  • @jaswantsinghgill1035
    @jaswantsinghgill1035 Месяц назад +1

    ਸੁਖਪਾਲ ਭੈਣ ਅਤੇ ਜੱਸੇ ਵੀਰ ਥੋਡੀ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ ਰੱਬ ਤੁਹਾਨੂੰ ਅਤੇ ਤੁਹਾਡੀ ਪੂਰੀ ਟੀਮ ਨੂੰ ਖੁਸ਼ ਰੱਖੇ
    ❤ ਜਸਵੰਤ ਸਿੰਘ ਮੋਗਾ

  • @smilewithbipan974
    @smilewithbipan974 Месяц назад +1

    ਪੇਂਡੂ ਵਿਰਸਾ ਟੀਮ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ, ਸੱਤਪਾਲ ਸਿੰਘ ਢਿੱਲੋਂ ਬਠਿੰਡਾ ਤੋਂ ਜੀ ❤❤❤

  • @userPali
    @userPali Месяц назад +1

    ਬਹੁਤ ਵਧੀਆ ਵੀਡੀਓ ਜੀ 🙏👌ਵੀਰਪਾਲ,ਪੈਰੀ ਮਾਨਸਾ

  • @ranveersingh2268
    @ranveersingh2268 Месяц назад +2

    ਸਾਡਾਨਾਮਬੋਲਦੀਉਕਰ🎉😊❤🎉🎉

  • @Legendx4747
    @Legendx4747 Месяц назад +50

    ਵਾਹਿਗੁਰੂ ਜਸੇ ਵੀਰ ਸੁਖਪਾਲ ਭੈਣ ਅਤੇ ਪੇਂਡੂ ਵਿਰਸਾ ਦੀ ਸਾਰੀ ਟੀਮ ਨੂੰ ਸੁਖ ਸ਼ਾਂਤੀ ਬਖਸ਼ੇ ਜੀ 🙌❤️

    • @swaransinghbhatia3116
      @swaransinghbhatia3116 Месяц назад +19

      Bada hi sona ji swaran singh bhatia chhattisgarh

    • @KavitaPuri-be3ht
      @KavitaPuri-be3ht Месяц назад +3

      ​@@swaransinghbhatia3116to 😂11 ni ek and the same to you

    • @jassdeep-oz9dh
      @jassdeep-oz9dh Месяц назад

      ​@@swaransinghbhatia3116bu❤❤❤❤❤❤q❤😊❤❤❤❤

    • @lndlnd-nv2he
      @lndlnd-nv2he Месяц назад

      ​@@KavitaPuri-be3htttttt😊😊tttt5ttttttttytctttttttttttttttttttt6tttttty5ftttttttttttttttttt5ttttttttttt5tttt6tt5tttttt5ttttyyttt

  • @ajaibsingh6069
    @ajaibsingh6069 Месяц назад +1

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹ
    ਹੀ ਵਧੀਆ ਅਤੇ ਸਲਾਹੁਣਯੋਗ ਅਤੇ ਪਰਿਵਾਰਿਕ ਹੁੰਦੀਆ ਹਨ ਪ੍ਰਮਾਤਮਾ ਸਾਰੀ ਟੀਮ ਤੰਦਰੁਸਤੀ ਬਖਸ਼ਣ ਸਾਰੀ ਪੇਂਡੂ ਵਿਰਸਾ ਟੀਮ ਦਾ ਬਹੁਤ ਬਹੁਤ ਧੰਨਵਾਦ ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ ⚘️⚘️🙏🏻🙏🏻⚘️⚘️

  • @gopysandhu428
    @gopysandhu428 Месяц назад

    ਬਹੁਤ ਵਧੀਆ ਜੀ

  • @M___10____KING514
    @M___10____KING514 Месяц назад +1

    ਬਹੁਤ ਹੀ ਸੋਹਣੀਆਂ ਵੀਡੀਓ ਬਣਾਉਣ ਲੱਗ ਪਏ। ਜੋੜੀਆਂ ਬਹੁਤ ਬਣਾਈਆਂ ਰੱਬ ਨੇ। ਬੇਬੇ ਵੀ ਬਹੁਤ ਵਧੀਆ ਕੰਮ ਕਰਦੇ ਹਨ ❤❤❤❤ਰੱਬ ਤੰਦਰੁਸਤੀ ਬਖ਼ਸ਼ੇ। ❤ ਪਿੰਡ ਸਦੋਹਾ ਰਮਨਦੀਪ ਕੌਰ

  • @ArshDeepSingh-pm9yu
    @ArshDeepSingh-pm9yu Месяц назад

    ਕਰਾਂਤੀ ਜੈਤੋ ਤੋਂ ਬਾਈ ਜੱਸੇ ਵੀਡੀਉ ਬਹੁਤ ਵਧੀਆ ਜੀ ਪਰਮਾਤਮਾ ਸਾਰੀ ਟੀਮ ਨੂੰ ਤੱਰਕੀਆ ਬਖ਼ਸ਼ੇ ਕ੍ਰਾਂਤੀ ਜੈਤੋ

  • @SukhwinderSingh-wq5ip
    @SukhwinderSingh-wq5ip Месяц назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-df6jc7yc8g
    @user-df6jc7yc8g Месяц назад +3

    Nice video ਰਾਣੀ ਖਡਿਆਲ ਕਾਕਾ ਖਡਿਆਲ

  • @VeerpaalGhumaan
    @VeerpaalGhumaan Месяц назад +2

    Boht sohni video aa sukhpal bhene te jasse veere love you so much❤❤

  • @BoharDhillon-hw3uc
    @BoharDhillon-hw3uc Месяц назад +4

    Very Very nice ji 👌👌👌👌👌
    👍👍👍👍👍

  • @sukhagosal2950
    @sukhagosal2950 Месяц назад +2

    🙏🏻🙏🏻🙏🏻

  • @gilllabhjeet4130
    @gilllabhjeet4130 Месяц назад

    Wmk.very.nice

  • @gurbinderbrar3502
    @gurbinderbrar3502 Месяц назад +3

    Bhut vdia video eh ji...tuadia video vekh k bhut khuch sikhn nu milda🙏

  • @KulwinderKaur-kj9rx
    @KulwinderKaur-kj9rx Месяц назад +13

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌴💘🌴💘🌴💘🌴💘🌴💘🌴💘🌴💘🌴💘🌴

  • @SatteSatte-iz4fy
    @SatteSatte-iz4fy Месяц назад +1

    ਬਹੁਤ ਵਧੀਆ ਵੀਡਿਓ ਲੱਗੀ ਜੀ

  • @HarjeetSingh-fe5ud
    @HarjeetSingh-fe5ud Месяц назад +1

    Hun de rishitayan nu bakhubi pesh kardi story
    Bahut vadhia suneha be gerat loka layi
    Congratulations
    Wah wah ji wah

  • @ranveersingh2268
    @ranveersingh2268 Месяц назад +4

    Kushpreetkaurmansa 🎉❤🎉

  • @inderjitkaur4820
    @inderjitkaur4820 Месяц назад +5

    Bahut sohni video hai ji 👌👌👌👌 very good ecting 👍👍👍👍 inderjit kaur bathinda

  • @user-hx4zy3mv7i
    @user-hx4zy3mv7i Месяц назад +1

    ਬਹੁਤ ਵਧੀਆ ਵੀਡਿਓ ਆ, ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏🌹💐🌺🌹💐🌺

  • @AmarjitKaur-dp5pt
    @AmarjitKaur-dp5pt Месяц назад +1

    Bhuot vadia msg

  • @GurbrinderkaurShergill
    @GurbrinderkaurShergill Месяц назад +2

    Bahut vadia video aa g❤❤❤❤

  • @user-sp9ff6rr7c
    @user-sp9ff6rr7c Месяц назад

    ਬਹੁਤ ਸੋਹਣੀ ਵੀਡੀਓ ਚਾਚਾ ਚਾਚੀ ਜੀ

  • @Dandean_3630_newholland
    @Dandean_3630_newholland Месяц назад +4

    🎉

  • @DilbarSingh-qz2oj
    @DilbarSingh-qz2oj Месяц назад +1

    Nice ਲਤਾਲ

  • @SukhdevSingh-kb7er
    @SukhdevSingh-kb7er Месяц назад +1

    ਜਸੇਬਾਈਜੀ। ਬਹੋਤਵਦਿਆ।ਮੈਂ। ਸਖਦੇਵਸਿਘ ਨਬਰਦਾਰ ਪਿਡਮੜਮੱਲੂ

  • @NaibSingh-gu2gl
    @NaibSingh-gu2gl Месяц назад +1

    ਸਰਦੂਲਗੜ ਆਪਣੇ ਬੋਲ ਭੈਣ ਸੀ ਬਾਲ ਬਹੁਤ ਸੋਹਣੀਆਂ ਵੀਡੀਓ ਦੇਖ

  • @jaspalkaur1552
    @jaspalkaur1552 Месяц назад +1

    ਬਹੁਤ ਸੋਹਣੀ ਵੀਡੀਓ ਹੈ।

  • @satpalbrar6774
    @satpalbrar6774 Месяц назад +1

    ਵਾਹੇਗੁਰੂ ਜੀ ਤੁਹਾਨੁ ਖੂਸ਼ ਰਖੇ ਬਹੁਤ ਵਧੀਆ ਵੀੜੀਔ ਆ ਭੈਨ ਮੈਂ ਸਤਵੀਰ ਰਾਜਸਥਾਨ ਮਟੀਲੀ ਤੋ

  • @SSS-dd1um
    @SSS-dd1um Месяц назад +2

    ਜੱਸੇ ਵਿਚਾਰੇ ਨੇ ਤਾਂ ਉਨੇ ਪੈਸੇ ਕਮਾਏ ਵੀ ਨਹੀਂ ਹੋਣੇ ਜਿੰਨੇ ਟਿਕਟਾਂ ਤੇ ਲਾ ਦਿੱਤੇ ਹੋਣੇ ਕੈਨੇਡਾ ਤੋਂ ਆਉਣ ਜਾਣ ਤੇ।

  • @pritambrar54
    @pritambrar54 Месяц назад +3

    Very nice video 🎉😊❤

  • @rachhpalsingh78466
    @rachhpalsingh78466 Месяц назад +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @maninderkaur3178
    @maninderkaur3178 Месяц назад +3

    Maninderr Kaur ceneda bohat sohni video

  • @mandeepgrewal1451
    @mandeepgrewal1451 Месяц назад

    ਬਹੁਤ ਵਧੀਆ ਵੀਡੀਓ

  • @paramjitsinghgill2677
    @paramjitsinghgill2677 Месяц назад +2

    Nice video veer ji

  • @harvindersinghcheema2895
    @harvindersinghcheema2895 Месяц назад +1

    ਜਿਉਂਦੀ ਜਾਗਦੀ ਜ਼ਮੀਰ ਵਾਲੀ ਭੈਣ ਹੋਣਾ ਚਾਹੀਦੈ ਜੀ 🙏

  • @NaibSingh-gu2gl
    @NaibSingh-gu2gl Месяц назад +1

    ਸੁਖਪਾਲ ਭੈਣ ਬਹੁਤ ਸੋਹਣੀਆਂ ਵੀਡੀਓ ਆਉਂਦੀਆਂ ਹੈਗੀਆ ਸਤਿਗੁਰ ਗਾ

  • @BhanguMaman-py5qw
    @BhanguMaman-py5qw Месяц назад +2

    Twadia saria video bhout vadia hundia a ji

  • @rupinderkaaur3715
    @rupinderkaaur3715 Месяц назад +2

    Nice video 🎉🎉🎉🎉🎉🎉

  • @sarbjitkourkour7894
    @sarbjitkourkour7894 Месяц назад +1

    ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਸਰਬਜੀਤ ਕੌਰ ਅਮਿ੍ਤਸਰ 👌🙏

  • @happyjoshi5426
    @happyjoshi5426 Месяц назад +1

    Bahut sohni video ji 🙏

  • @husanpreet9665
    @husanpreet9665 Месяц назад +1

    Very nice video bohot badhiya hai ji thanks ❤❤❤❤❤❤

  • @mkonline6483
    @mkonline6483 Месяц назад +3

    Salman Khan village Bhadal thuha Disst Shri Fatehgarh Sahib Ji
    Bahut bahut badiya video hai g

  • @ArpanBawa
    @ArpanBawa Месяц назад +1

    ਜੱਸੇ ਵੀਰ ਨਾਮ ਜ਼ਰੂਰ ਲੈਣਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐

  • @user-wy2li2yq8u
    @user-wy2li2yq8u Месяц назад

    Bahut sundar video aaaa pendo virsa members

  • @Amandeepkaur-bm4qi
    @Amandeepkaur-bm4qi Месяц назад +1

    ਜੱਸੇ ਵੀਰ ਜੀ ਤੁਸੀ ਬੁਹਤ ਵਧੀਆ ਭੈਣ ਦੀ ਲਈ ਕੈਨੇਡਾ ਤੋਂ ਆ ਗਏ ਵੀਰੇ ਤੁਹਾਨੂੰ ਸੈਲੂਟ ਅਮਨਦੀਪ ਕੌਰ ਅੰਮ੍ਰਿਤਸਰ ਤੋਂ

  • @talentedseerat
    @talentedseerat 23 дня назад

    ਬਹੁਤ ਵਧੀਆ 🎉

  • @GurmeetSingh-oo2ig
    @GurmeetSingh-oo2ig Месяц назад +9

    ਬਹੁਤ ਸੋਹਣੀ ਵੀਡਿਓ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

    • @EkamSingh-bl2hr
      @EkamSingh-bl2hr Месяц назад +1

      ਏਕਮ ਸਿੰਘ ਗਮਗੜ ਸੰਧੂਆਂ

  • @user-dg4hr6tx6w
    @user-dg4hr6tx6w Месяц назад +3

    Very nice video ji Jassi kaur rangi bathinda ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @neetugold6136
    @neetugold6136 Месяц назад +1

    ਸ਼ਰਾਬ ਅੰਦਰ ਅਕਲ ਬਾਹਰ।ਇਹ ਹਾਲ ਹੁੰਦਾ ਸ਼ਰਾਬੀਆਂ ਦਾ।

  • @BhagwanDass-uq9es
    @BhagwanDass-uq9es Месяц назад

    Bohat Badia vidio Ludhiana

  • @ManavDhanda-zs3tz
    @ManavDhanda-zs3tz Месяц назад +2

    nice video god bless you allways phagwara wala

  • @Karanvirdi-s9n
    @Karanvirdi-s9n Месяц назад +1

    Bhut vadiaa acting hai sari team di acting bhut vadiaa 👌👌👍🙏🏻🙏🏻

  • @user-de3io3xx6v
    @user-de3io3xx6v Месяц назад +1

    ਬਹੁਤ ਵਧੀਆ ਵੀਡੀਓ ਹੈ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @RajdeepsinghRajdeepsingh-ck6rw
    @RajdeepsinghRajdeepsingh-ck6rw Месяц назад +3

    Nice

  • @jasbirvirdi6653
    @jasbirvirdi6653 Месяц назад

    Bauht vadiha story very nice

  • @user-sq2kv5ws8v
    @user-sq2kv5ws8v Месяц назад

    ਬਹੁਤ ਚੰਗੀ ਵੀਡੀਓ ਹੈ ਜੀ

  • @BalrajSingh-uy4um
    @BalrajSingh-uy4um Месяц назад

    Nic story sukhpal ji good 👍

  • @corrinaridewood
    @corrinaridewood Месяц назад

    bahut badiya..👌👌👌🙏🙏🙏

  • @swarnjeetkaur3966
    @swarnjeetkaur3966 Месяц назад +2

    Very nice ❤❤

  • @user-tq7tk9ht9n
    @user-tq7tk9ht9n Месяц назад +1

    ਵਿੱਦਿਆ ਵੀਡਿਉ ਭਾਈ ਜੀ

  • @Kindukaur12Kulwinderkaur12
    @Kindukaur12Kulwinderkaur12 Месяц назад

    Bhot vadia video ji all teem best acting ❤❤❤❤ji God bless you ji

  • @harshitachandel1669
    @harshitachandel1669 Месяц назад +1

    Bhut Sundar ji

  • @ArshMavi-eo3vb
    @ArshMavi-eo3vb Месяц назад +1

    👌👌👌👌

  • @AmritpalKaur-fz9zt
    @AmritpalKaur-fz9zt Месяц назад +1

    😮bahut sohni video a aunti g rab tuhanu hamesha khush rahe

  • @gill_22x
    @gill_22x Месяц назад +2

    👍👍👍👍👍

  • @baljeetkaur6338
    @baljeetkaur6338 Месяц назад

    Very nice vaiod good jpb all group great ❤️❤️❤️

  • @ravneetgill5602
    @ravneetgill5602 Месяц назад +2

    Very nice story ❤️❤️❤️❤️🎉🎉🎉 1:50 Balwinder Kaur moga

  • @rachhpalsingh78466
    @rachhpalsingh78466 Месяц назад +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @SonuBarpagga
    @SonuBarpagga Месяц назад +1

    Bahut badhiya video Sonu bad pagga