ਮੂੰਹ ਵਿਚਲੀ ਬਦਬੂ ਦੇ ਕਾਰਨ ਅਤੇ ਇਲਾਜ ! Halitosis causes and treatment

Поделиться
HTML-код
  • Опубликовано: 5 июн 2024
  • ਮੂੰਹ ਵਿਚਲੀ ਬਦਬੂ ਦੇ ਕਾਰਨ ਅਤੇ ਇਲਾਜ ! Halitosis causes and treatment #doctor #health #doctortips #punjabi #naturalremedy #halitosis #smellbad

Комментарии • 354

  • @drkundlas4275
    @drkundlas4275 17 дней назад +3

    ਬਹੁਤ ਵਧੀਆ ਜਾਣਕਾਰੀ ਖੂਬਸੂਰਤ ਜੋੜੀ ਡਾਕਟਰਾਂ ਦੀ । ਯੁੱਗ ਯੁੱਗ ਜੀਓ

  • @Dilshansingh1234
    @Dilshansingh1234 Месяц назад +20

    ਤੁਸੀਂ ਬਹੁਤ ਵਧੀਆ ਗੱਲਾਂ ਦੱਸਦੇ ਹੋ ਰੱਬ ਤੁਹਾਡੀ ਲੰਮੀ ਉਮਰ ਕਰੇ।

  • @Lotus-jf9fk
    @Lotus-jf9fk 28 дней назад +7

    ਡਾਕਟਰ ਭੈਣ ਜੀ ਬਹੁਤ ਚੰਗੇ ਇਨਸਾਨ ਹਨ

  • @safepureliving6464
    @safepureliving6464 Месяц назад +9

    ਨਾਲੇ ਡਾਕਟਰ ,,,,,ਤੇ ਓਹ ਵੀ 2/2,,,,ਬੱਲੇ ਬੱਲੇ ਕਰਾਈ ਜਾ ਰਹੇ ਓ,,,,,
    ਬਹੁਤ ਬਹੁਤ ਵਧਾਈਆਂ ਹੋਣ ,,,,,,,,, ਸ਼ੁਭ-ਕਾਮਨਾਵਾਂ ,,,,,,,,,,!!!

  • @raghveersingh153
    @raghveersingh153 Месяц назад +66

    ਮੇਰੇ ਪਰਮ ਸਤਿਕਾਰਯੋਗ ਜੀਜਾ ਜੀ ਅਤੇ ਕੌਮ ਦੀ ਸ਼ਾਨ ਦੀਦੀ 🎉🎉ਹਰਸ਼ਿੰਦਰ 🎉ਆਪ🎉 ਜੀ🎉 ਦੇ 🎉ਚਰਨਾਂ ਕਮਲਾਂ 🎉ਤੇ🎉 ਅਰਬਾਂ 🎉ਖਰਬਾਂ 🎉ਵਾਰ🎉 ਡੰਡੌਤ 🎉ਬੰਧਨਾਂ 🎉

  • @jaggaahisingh
    @jaggaahisingh 25 дней назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @balkarsinghsidhu800
    @balkarsinghsidhu800 Месяц назад +14

    ਵਾਹਿਗੁਰੂ ਚੜਦੀ ਕਲਾ ਬਖਸ਼ੇ ਡਾਕਟਰ ਸਾਹਬ ਹੋਰਾਂ ਨੂੰ ਜੀ🎉🎉🎉🎉🎉

  • @dilbagsingh9343
    @dilbagsingh9343 Месяц назад +18

    ਰਬ ਉਮਰ ਲਮੀ ਤੇ ਤੰਦਰੁਸਤੀ ਬਖਸ਼ੇ

  • @balwantsinghsidhu1650
    @balwantsinghsidhu1650 Месяц назад +6

    ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਪ੍ਰਵਾਨ ਕਰਨੀ ।
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਅਤੇ ਤਰੱਕੀ ਬਖਸ਼ਣ ਜੀ ।

  • @punjabilife8819
    @punjabilife8819 24 дня назад +2

    ਬਹੁਤ ਵਧੀਆ ਲਗਾ ਜੀ ਤੁਹਾਨੂੰ ਛੋਟੇ ਹੁੰਦੀਆਂ ਅਖ਼ਬਾਰ ਤੇ ਪੜ੍ਹਦਾ ਰਿਹਾ 🙏🏻

  • @inderjitkaur6690
    @inderjitkaur6690 Месяц назад +4

    ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਮੈਨੂੰ ੲਇਹਦੀ ਲੋੜ ਸੀ ਧੰਨਵਾਦ ਜੀ🎉🎉🎉🎉🎉🎉🎉❤❤❤❤❤❤❤

  • @ParveenKumar-cs2ow
    @ParveenKumar-cs2ow Месяц назад +5

    ਬਹੁਤ ਬਹੁਤ ਮੁਬਾਰਕਾਂ ਜੀ ਨਵਾਂ ਚੈਨਲ ਖੋਲਣ ਦੀਆਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @daljitsidhu5494
    @daljitsidhu5494 Месяц назад +4

    Dr Harshinder ji tuhadi yogta Arogta. Atte chanchal ta hi sab te shap chhudd jandi tuhada lok tuhanu. Sunnan lyi Besabari nal udeekde hn rabb kre tusi eh sewa lamma samm krde rahon

  • @dr.paramjitsinghsumra179
    @dr.paramjitsinghsumra179 27 дней назад +2

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਮੂੰਹ ਵਿੱਚੋਂ ਆਉਂਦੀ ਬਦਬੂ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ

  • @rajinderaustria7819
    @rajinderaustria7819 Месяц назад +5

    ਡਾਕਟਰ ਹਰਸ਼ਿੰਦਰ ਕੋਰ ਜੀ ਅਸੀਂ ਤੁਹਾਡੇ ਤੋਂ ਬਹੁਤ ਹੀ ਟਾਇਮ ਤੋਂ ਸਿਹਤਮੰਦ ਰਹਿਣ ਲਈ ਵਿਚਾਰ ਸੁੱਣਦੇ ਰਹਿੰਦੇ ਹਾਂ ਪਰ ਅੱਜ ਸਰਦਾਰ ਸਾਹਿਬ ਨੂੰ ਤੁਹਾਡੇ ਨਾਲ ਸਕ੍ਰੀਨ ਤੇ ਦੇਖ ਕੇ ਬਹੁਤ ਖੁਸ਼ੀ ਹੋਈ। ਬਾਕੀ ਤੁਹਾਨੂੰ ਨਵਾਂ ਚੈਨਲ ਬਨਾਉਣ ਲਈ ਬਹੁਤ-ਬਹੁਤ ਮੁਬਾਰਕਾਂ।
    RAJINDER SINGH AUSTRIA
    (VIENNA)

  • @GurpalSingh-qo9qc
    @GurpalSingh-qo9qc Месяц назад +6

    ਜੇਕਰ ਹਰ ਇੱਕ ਮਨੁੱਖ ਪਾਰੋਂ ਉਪਕਾਰ ਕਰਣ ਵਾਲਾ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਜੇਕਰ ਹਰ ਇੱਕ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਸਿਖਾਇਆ ਜਾਵੇ ਅਤੇ ਪਰੈਟੀਕਲ ਵੀ ਕਰਵਾਇਆ ਜਾਵੇ
    ਤਾਂ ਡਾਕਟਰ ਸਾਹਿਬ ਜੀ ਇਸ ਧਰਤੀ ਤੇ ਸਵਰਗ ਬਣ ਸਕਦਾ ਹੈ
    ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਜਾਗਾਓ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰੋ 👍

  • @dmg1672
    @dmg1672 Месяц назад +9

    ਬਹੁਤ ਲੋੜ ਸੀ ਤੁਹਾਡੇ ਇਸ ਚੈਨਲ ਦੀ ❤ this channel is need of the hour 🎉

  • @jasbirrandhawa308
    @jasbirrandhawa308 Месяц назад +11

    🙏🙏🙏 dr ਗੁਰਪਾਲ ਜੀ ਅਤੇ dr ਹਰਸ਼ਿੰਦਰ ਜੀ ਬਹੁਤ ਬਹੁਤ ਧੰਨਵਾਦ ji💥 ❤️❤️❤️❤️❤️❤️

  • @chahal-pbmte
    @chahal-pbmte Месяц назад +8

    ਵਧਾਈਆਂ ਜੀ ਨਵੇਂ ਯੂਟਿਊਬ ਚੈਨਲ ਚਲਾਉਣ ਦੀਆਂ। ਬਹੁਤ ਖੁਸ਼ੀ ਹੋਈ ਕਿ ਡਾਕਟਰ ਸਾਹਿਬਾ ਨੂੰ ਹੁਣ ਹੋਰ ਚੈਨਲਾਂ ਤੇ ਨਹੀਂ ਲੱਭਣਾ ਪਵੇਗਾ।

  • @sandeepkaur5984
    @sandeepkaur5984 Месяц назад +11

    ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ੇ ਜੀ

  • @taranpreetkaur528
    @taranpreetkaur528 Месяц назад +7

    ਹਾਂਜੀ ਮੈਡਮ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਬਹੁਤ ਵਧੀਆ ਤੁਸੀਂ ਜੋ ਵੀ ਦੱਸਦੇ ਆ ਬਹੁਤ ਵਧੀਆ ਤਾਂ ਜੋੜੀ ਬਹੁਤ ਘੈਂਟ ਆ ਤੁਹਾਡੀ ਤੁਸੀਂ ਦੋਨੋਂ ਹੀ ਬਹੁਤ ਸੋਹਣੇ ਆ ਬੱਚਿਆਂ ਨੂੰ ਸਰਦਾਰ ਬਣਾਓ ਆਪਣਿਆਂ ਨੂੰ ਸਰਦਾਰ ਬੱਚੇ ਵਧੀਆ ਲੱਗਦੇ ਆ ਪੱਗ ਬੰਨੀ ਹੋਵੇ ਸਿਰ ਤੇ ਬਹੁਤ ਸੋਹਣੇ ਲੱਗਦੇ ਆ ਹਾਂਜੀ ਸਤਿ ਸ਼੍ਰੀ ਅਕਾਲ

  • @AvtarSingh-rg9hy
    @AvtarSingh-rg9hy Месяц назад +3

    ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ ਜੀ ਧੰਨਵਾਦ।❤🎉

  • @inderjitbhatti3288
    @inderjitbhatti3288 Месяц назад +6

    ਬਹੁਤ ਵਧੀਆ ਜਾਣਕਾਰੀ ਦਿਤੀ ਆਸ ਹੈ ਨਵੀ ਜਾਣਕਾਰੀ ਦਿੰਦੇ ਰਿਹੋਗੇ

  • @mantabsinghmantab1074
    @mantabsinghmantab1074 Месяц назад +2

    Dr ਸਾਬ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ

  • @sawarankaur6579
    @sawarankaur6579 Месяц назад +5

    ਬਹੁਤ ਬਹੁਤ ਵਧੀਆ ਜਾਣਕਾਰੀ ਧੰਨਵਾਦ ਡਾਕਟਰ ਸਾਹਿਬ

  • @roopchand4769
    @roopchand4769 Месяц назад +2

    ਬਹੁਤ ਵਧੀਆ ਜਾਣਕਾਰੀ ਜੀ।

  • @vickysinghvicky2618
    @vickysinghvicky2618 Месяц назад +7

    ਬਹੁਤ ਵਧੀਆ ਜਾਣਕਾਰੀ ਭੈਣ ਜੀ ਤੁਹਾਡਾ ਬੋਲਣ ਦਾ ਤਰੀਕਾ ਬਾਕਮਾਲ ❤

  • @jaspaldhillon5027
    @jaspaldhillon5027 Месяц назад +1

    ਬਹੁਤ ਵਧਿਆ ਪ੍ਰੋਗਰਾਮ ਜੀ ਧੰਨਵਾਦ

  • @sukhramrajpal8379
    @sukhramrajpal8379 Месяц назад +4

    ਸਟੀਕ ਜਾਣਕਾਰੀ ਲਈ ਜੋੜੀ ਦਾ ਬਹੁਤ ਧੰਨਵਾਦ ਜੀ।

  • @gurpindersingh6055
    @gurpindersingh6055 Месяц назад +2

    ਬਹੁਤ ਵਧੀਆ ਪ੍ਰੋਗਰਾਮ ਡਾਕਟਰ ਸਾਹਿਬ ਜੀ

  • @jagdishkaur6530
    @jagdishkaur6530 Месяц назад +3

    ਬਹੁਤ ਵਧੀਆ ਜਾਣਕਾਰੀ❤

  • @hafeezhayat2744
    @hafeezhayat2744 Месяц назад +1

    ਬਹੁਤ ਵਧੀਆ ਜਾਣਕਾਰੀ

  • @baljeetkaur7736
    @baljeetkaur7736 Месяц назад +1

    ਧੰਨਵਾਦ ਡਾਕਟਰ ਸਾਹਿਬ

  • @ManjitSingh-vq4ee
    @ManjitSingh-vq4ee 17 дней назад +1

    ਭੈਣ ਡਾ ਹਰਸਿੰਦਰ ਕੌਰ ਪਟਿਆਲੇ ਵਾਲੇ ਸਾਡੇ ਭਾਜੀ ਡਾ ਸਰਦਾਰ ਗੁਰਪਾਲ ਸਿੰਘ ਜੀ ਪ੍ਰੋਗਰਾਮ ਵੇਖ ਵੇਖ ਕੇ ਬਹੁਤ ਫ਼ਾਇਦੇ ਲੈ ਰਹੇ ਹਾਂ ਮਾਝਾ ਬਲਾਕ ਕਾਹਨੂੰਵਾਨ I ਗੁਰਦਾਸਪੁਰ .ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ੴ 🌾🌴🌳🌵🎄🌲🪯

  • @mohindersinghbali9276
    @mohindersinghbali9276 25 дней назад +1

    Always find with nice advice and always with Sikhi Vichardhara Waheguru g Chardikala bakshan

  • @bharpursingh6919
    @bharpursingh6919 Месяц назад +1

    Very good Dr Sahib ji jindabad.

  • @HARJITSINGH-qo6pl
    @HARJITSINGH-qo6pl Месяц назад +2

    Great Sewa by Doctors sahib🙏🙏

  • @narinderkaur2327
    @narinderkaur2327 Месяц назад +1

    Great Sewa by Doctors sahib

  • @harbhajankhalsa4037
    @harbhajankhalsa4037 Месяц назад +2

    ਬਹੁਤ ਵਧੀਆ ਉਪਰਾਲਾ ਹੈ ਜੀ ❤

  • @jagtar9311
    @jagtar9311 Месяц назад +8

    ਬਹੁਤ ਵਧੀਆ ਪ੍ਰੋਗਰਾਮ ਡਾ ਸਾਹਿਬ ਜੀ

  • @ranjodhsingh6382
    @ranjodhsingh6382 Месяц назад +1

    Bohat vadiya jankari

  • @BALVIRKAURGill-du3cu
    @BALVIRKAURGill-du3cu Месяц назад +1

    Thanks both of you

  • @mohinderbhumbla1334
    @mohinderbhumbla1334 Месяц назад +1

    Very valuable information . Thanks Dr sahiban.Waheguru bless you.Ameen

  • @safepureliving6464
    @safepureliving6464 Месяц назад +6

    ਰੋਟੀ ਤੋਂ ਬਾਦ,,,,ਸੌਂਫ਼ ਚੱਬਣ ਨਾਲ,,,,ਮੁਸ਼ਕ ਵੀ ਜਾ ਸਕਦੀ ਹੈ !!!

  • @gurdeepbachhal2455
    @gurdeepbachhal2455 Месяц назад +7

    ਡਾਕਟਰ ਵੀਰ ਜੀ ਤੇ ਭੈਣ ਜੀ ਨੂੰ ਸ਼ਤ ਸੀਰੀ ਆਕਾਲ

  • @harjinderkumar9066
    @harjinderkumar9066 Месяц назад +2

    Really respected personality.

  • @hardialdhamoon8081
    @hardialdhamoon8081 Месяц назад +1

    Thanks to both for this video.

  • @dilbaghsinghpannu8429
    @dilbaghsinghpannu8429 Месяц назад +2

    ਡਾਕਟਰ ਸਾਹਬ ਜੀ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਬਹੁਤ ਖੂਬ ਕੰਮ ਕੀਤਾ ਹੈ ਜੀ ਧੰਨਵਾਦ ਜੀ

  • @pardesipardesi8931
    @pardesipardesi8931 Месяц назад +1

    Very good information Thank you so much Dr Sahib 🙏🌷🌷🇮🇳

  • @user-dy6fe1xv6b
    @user-dy6fe1xv6b Месяц назад +2

    Very nice god bless you dr. Sahib

  • @prabhjotsandhu1545
    @prabhjotsandhu1545 Месяц назад +2

    Thanks good infromation

  • @tahiraahmad8467
    @tahiraahmad8467 Месяц назад +1

    Thank you so much.

  • @Amirtbanihar
    @Amirtbanihar 28 дней назад +1

    Very nice 👍

  • @gurjitsingh474
    @gurjitsingh474 Месяц назад +1

    ਬਹੁਤ ਬਹੁਤ ਮੁਬਾਰਕਾਂ ਜੀ

  • @BalwinderSingh-ug2mf
    @BalwinderSingh-ug2mf Месяц назад +1

    Very nice information Dr sahab thanks

  • @myindiasecular459
    @myindiasecular459 29 дней назад +1

    Thanx dears very nice information

  • @GurvinderSingh75
    @GurvinderSingh75 27 дней назад +1

    ਬਹੁਤ ਬਹੁਤ ਧੰਨਵਾਦ ਜੀ।।

  • @rajrani4314
    @rajrani4314 Месяц назад +1

    Tks ji 🙏🙏

  • @harmailsingh4821
    @harmailsingh4821 Месяц назад +1

    Good advise dr sahib

  • @RaviG-cb7qr
    @RaviG-cb7qr Месяц назад +1

    Dhanyawad ji

  • @BabbuBhucho
    @BabbuBhucho 28 дней назад +1

    ਬਹੁਤ ਵਧੀਆ ਜੀ

  • @RaviG-cb7qr
    @RaviG-cb7qr Месяц назад +1

    Thank you Dr Saab

  • @paramveersingh9282
    @paramveersingh9282 Месяц назад +1

    ਸੱਤ ਸਰੀ ਅਕਾਲ ਮੈਡਮ ਜੀ God bless u ji

  • @paramjitmahi8042
    @paramjitmahi8042 Месяц назад +1

    Doctor sahib Good morning ji.
    Excellent video.

  • @swaransingh8398
    @swaransingh8398 Месяц назад +1

    Good job Dr sahab continues

  • @baljeetsingh9362
    @baljeetsingh9362 25 дней назад +1

    🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️🌺🌺🌺🌺🌺🌺🌺🌺🌺🌺ਖੁਸ਼ ਰਵੋ ਜੀ ਪਰਮਾਤਮਾ ਆਪ ਜੀਆ ਨੂੰ ਖੁਸ਼ ਰਖੇ ਜੀ

  • @blocksingh8216
    @blocksingh8216 Месяц назад +1

    I really appreciate from you both Dr are given very good advice for that, ਸਤਿ ਸ੍ਰੀ Akal ਜੀ Australia 🇦🇺

  • @surinderkaur5240
    @surinderkaur5240 Месяц назад +1

    God bless both of you.

  • @KuldeepKaur-fu1sj
    @KuldeepKaur-fu1sj Месяц назад +1

    I always find your video , thank you Both of you.

  • @JaspalSingh-zx2fs
    @JaspalSingh-zx2fs 26 дней назад +1

    ਬਹੁਤ ਵਧੀਆ

  • @harpreetkaur3322
    @harpreetkaur3322 Месяц назад +1

    ਬਹੁਤ ਵਧੀਆ ਗਾਇਡ ਕੀਤਾ ਗਿਆ ਹੈ ਜੀ।

  • @user-xs9hm2bh9v
    @user-xs9hm2bh9v Месяц назад +1

    Nice sister nd bro thanks g

  • @makhansingh3383
    @makhansingh3383 Месяц назад +2

    ਸੱਤ ਸ਼੍ਰੀ ਆਕਾਲ ਵੀਰ ਅਤੇ ਭੈਣ ਜੀ❤

  • @karnailsinghkhalsausa176
    @karnailsinghkhalsausa176 29 дней назад +1

    ਚੜ੍ਹਦੀ ਕਲਾ ਜੀ

  • @GurmeetSingh-zz8qe
    @GurmeetSingh-zz8qe Месяц назад +4

    ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ

  • @tarsemlal942
    @tarsemlal942 Месяц назад +1

    Thank you dr ji

  • @malsingh4991
    @malsingh4991 Месяц назад +1

    Very nice Dr sahib 🙏🙏

  • @GurdasDhillon-go7ko
    @GurdasDhillon-go7ko 24 дня назад +1

    Very very nice ji parmatma app nu hamesha chardikalan ch rakhe ji God bless you

  • @gurbaxsingh764
    @gurbaxsingh764 Месяц назад +1

    Very nice programe dr saab

  • @sukhbirsandhu1744
    @sukhbirsandhu1744 Месяц назад +1

    Bahut wadhiya jankari dinde o Dr.sahib
    Me Pahla to hi tuhada program sundi a te subscribe v kita hoiya thank you 🙏

  • @preetKaur-zr6jv
    @preetKaur-zr6jv Месяц назад +1

    Mam u r a great personality ❤

  • @gurnoorsingh1586
    @gurnoorsingh1586 Месяц назад +1

    Sat Sri akaal uncle te aunty nu

  • @kulwantkaur1993
    @kulwantkaur1993 Месяц назад +1

    Thanks ji ❤

  • @surinderkaur7709
    @surinderkaur7709 Месяц назад +1

    Valuable information

  • @KewalSingh-tj6xi
    @KewalSingh-tj6xi Месяц назад +3

    ਵਾਹਿਗੁਰੂ ਜੀ ਮੇਹਰ ਕਰੋ ਜੀ

  • @MohanKumar-fl7ol
    @MohanKumar-fl7ol 24 дня назад +1

    Thanks ji

  • @rajabinderkaur5544
    @rajabinderkaur5544 Месяц назад +1

    Dr shiba tuc bhot bhot bhot nice oo

  • @charanjitkaurgill8259
    @charanjitkaurgill8259 Месяц назад +1

    Gd job thxx ji

  • @singhlovely4636
    @singhlovely4636 12 дней назад

    Wah ji wah ❤

  • @Hggir7rdeuFiucurf-hd6te
    @Hggir7rdeuFiucurf-hd6te Месяц назад +1

    ਵਾਹਿਗੁਰੂ ਜੀ ਮੇਹਰ karan ਜੀ I

  • @RajenderSingh-ql6hc
    @RajenderSingh-ql6hc Месяц назад +1

    Vadiya suneha.

  • @parvindersingh9954
    @parvindersingh9954 20 дней назад +1

    Very nice information ji 👌 👍

  • @baljindersinghbrar5138
    @baljindersinghbrar5138 28 дней назад +1

    Vry good advice

  • @SANDEEPSINGH-dg5sp
    @SANDEEPSINGH-dg5sp 29 дней назад +1

    Good job good knowledge video

  • @mohindershant454
    @mohindershant454 Месяц назад +1

    Dr jori God bless you 🙏

  • @inderjeetkaur3224
    @inderjeetkaur3224 Месяц назад +3

    ਬਹੁਤ ਵਧੀਆ ਬਿਮਾਰੀਆ ਬਾਰੇ ਚਾਨਣਾ ਪਾਇਆ ਜੀ ਬਹੁਤ ਧੰਨਵਾਦ ਜੀ 🙏❤

  • @maofficial8092
    @maofficial8092 Месяц назад +1

    Very very nice ji thanks ji 🙏

  • @ManjitSingh-rs8wq
    @ManjitSingh-rs8wq Месяц назад +1

    Good message ji 🙏👍

  • @baljindersinghbrar1835
    @baljindersinghbrar1835 Месяц назад +1

    Dr Sahib Waheguru ji ka khalsa Waheguru ji ki Fatah 🙏

  • @hushmitagill7527
    @hushmitagill7527 Месяц назад +1

    Thanks 🙏 ji