ਦਾਰੂ ਠੇਕੇ ਬੰਦ ਕਰਾਤੇ ਪੰਡਤ ਜੀ ਨੇ, ਅਫ਼ਸਰਾਂ ਮੂਹਰੇ ਅੜਿਆ, ਲੈ ਗਿਆ ਸਟੈਂਡ | Mitti

Поделиться
HTML-код
  • Опубликовано: 14 янв 2025

Комментарии • 232

  • @mukhtarsingh3581
    @mukhtarsingh3581 19 дней назад +94

    ਇਸ ਵੀਰ ਨੂੰ ਦਿਲੋਂ ਸਤਿਕਾਰ ਆ ਸਾਡੇ ਉਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜੋ ਸਿੱਖ ਪੰਥ ਵਿੱਚ ਪੈਦਾ ਹੋਕੇ ਸਿੱਖੀ ਦੇ ਵਿਰੁੱਧ ਕੰਮ ਕਰਦੇ ਆ ਖਾਸਕਰ ਆਪਣੇ-ਆਪ ਨੂੰ ਪੰਥਕ ਅਖਵਾਉਣ ਵਾਲੇ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨ ਰਹੇ ਸਗੋਂ ਤਰਾਂ ਤਰਾਂ ਦੀਆਂ ਚਲਾਕੀਆਂ ਕਰਕੇ ਜਥੇਦਾਰ ਤੇ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਲਈ ਹਰ ਕੋਸ਼ਿਸ਼ ਕਰ ਰਹੇ ਆ ਸਾਡੀ ਸਮੁੱਚੀ ਕੌਮ ਪਤਾ ਨਹੀਂ ਇਹਨਾਂ ਮਸੰਦਾਂ ਵਿਰੁੱਧ ਕਿਉਂ ਨਹੀਂ ਖੜ੍ਹਦੀ?

    • @Ekhirah
      @Ekhirah 17 дней назад

      Including you and me too vrr

  • @JaswinderKaur-gy1dd
    @JaswinderKaur-gy1dd 18 дней назад +13

    ਦਿਲੋਂ ਸਤਿਕਾਰ ਜੀ
    ਇਹੀ ਸੱਚੀ ਸਿੱਖੀ ਤੇ ਪਿਆਰ ਹੈ ਕਲਗ਼ੀਧਰ ਸੱਚੇ ਪਾਤਸ਼ਾਹ ਨੂੰ

  • @kuldeepsingh-cy8jt
    @kuldeepsingh-cy8jt 19 дней назад +33

    ਵੋਹਤ ਵਦੀਆ,,ਵੀਰ,, ਜੀ,,ਦੀ,,ਸੋਚ,ਆ
    ਵੀਰ, ਜੀ, ਅਸੀਂ,ਆਪ, ਜੀ, ਦੇ,ਅਭਾਰੀ,ਹਾਂ,, ਚੰਗੀ,ਸੋਚ,ਆ

  • @JugrajSingh-x4s
    @JugrajSingh-x4s 18 дней назад +14

    ਬਹੁਤ ਬਹੁਤ ਧੰਨਵਾਦ ਜੀ, ਵੀਰ ਦਾ, ਦਿਲੋਂ ਸਤਿਕਾਰ ਹੈ ਜੀ 🎉🎉❤❤❤❤❤

  • @BrandedStorePB67
    @BrandedStorePB67 18 дней назад +8

    ਦਿਲੋਂ ਸਲਾਮ ਵੀਰ ਜੀ ਤੁਸੀਂ ਜੋ ਬੀੜਾ ਚੁੱਕਿਆ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਪੰਡਿਤ ਰਾਉ ਸਾਹਬ ਜੀ ਪੂਰਾ ਕਰਨ ਗੇ

  • @RavinderKaur-w5u
    @RavinderKaur-w5u 19 дней назад +66

    ਵਾਹਿਗੁਰੂ ਜੀ ਵਾਹਿਗੁਰੂ ਜੀ ਲੰਮੀ ਉਮਰ ਹੋਵੇ ਵੀਰਾਂ ਤੁਹਾਡੀ ਬਹੁਤ ਉੱਚੀ ਸੋਚ ਹੈ । ਅਸੀ ਤੁਹਾਡੀ ਇੱਜ਼ਤ ਕਰਦੇ ਹਾਂ । ਸਾਡੇ ਲੋਕਾਂ ਵਿੱਚ ਦਿਖਾਵਾ ਰਿਹ ਗਿਆ ॥

  • @avtaarsingh8950
    @avtaarsingh8950 19 дней назад +24

    ਬਹੁਤ ਬਹੁਤ ਧੰਨਵਾਦ ਪੰਡਿਤ ਜੀ ❤❤❤❤❤🙏🙏🙏🙏🙏🙏

  • @SatnamSingh-fg5oz
    @SatnamSingh-fg5oz 19 дней назад +61

    ਪੰਡਿਤ ਰਾਓ ਦਾ ਦਿਲੋਂ ਸਤਿਕਾਰ ਤੇ ਧੰਨਵਾਦ ਜੀ ਪਤਰਕਾਰ ਵੀਰ ਨੂੰ ਤੇ ਹੋਰ ਖੜ੍ਹੇ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਜਿਹੜੇ ਸਵਾਲ ਪੰਡਿਤ ਰਾਓ ਜੀ ਨੂੰ ਕਰਦੇ ਹੋ ਉਹ ਸਵਾਲ ਆਪਣੀ ਅੰਤਰ ਆਤਮਾ ਤੋਂ ਪੁੱਛੋ ਸ਼ਾਇਦ ਤੁਹਾਡਾ ਸਿਰ ਸ਼ਰਮ ਨਾਲ ਝੁਕ ਜਾਵੇ।

    • @harinderjitsingh404
      @harinderjitsingh404 19 дней назад +1

      Patarkari ni karni aundi esnu. Mobile patrakar aa ahe

    • @balvirsingh5810
      @balvirsingh5810 19 дней назад +1

      ਪੱਤਰਕਾਰ ਗੁੱਡ ਇਨਸਾਨ

  • @GurmeetSingh-ud1dv
    @GurmeetSingh-ud1dv 19 дней назад +21

    ਧੰਨਵਾਦ ਜੀ ਮੇਹਰ ਕਰਨ ਵਾਹਿਗੁਰੂ ਜੀ

  • @Kawaljitsingh8538
    @Kawaljitsingh8538 19 дней назад +27

    ਬਹੁਤ ਚੰਗਾ ਉਪਰਾਲਾ ਜੀ 🙏

  • @sukhsukh2370
    @sukhsukh2370 19 дней назад +36

    ਇਸ ਨੂੰ ਕਹਿੰਦੇ ਨੇ ਸੱਚਾ ਸਿੱਖ, ਜੋ ਆਪਣੀ ਮਿੱਟੀ ਅਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਉਸ ਨੂੰ ਬਚਾਉਣ ਲਈ ਚਿੰਤਤ ਹੈ।

  • @SukhwinderSingh-wq5ip
    @SukhwinderSingh-wq5ip 18 дней назад +10

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @DaljitSingh-u3l
    @DaljitSingh-u3l 19 дней назад +15

    ਸਤਿਕਾਰ ਹੈ ਇਸ ਵੀਰ ਨੂੰ ਦਿਲ ਤੋ❤ ਦਿਲਜੀਤ ਦੋਸਾਂਝ ਚਲਾਕੀ ਵਰਤ ਰਿਹਾਂ ਲੋਕਾ ਨਾਲ੍ ਸ਼ਰੇਆਮ ਅੱਗਲਾ luminaati sho ਲਾ ਰਿਹਾਂ ਅੱਗਲਾ ਤੇ ਸਾਡੇ ਲੋਕ ਓਸ ਪਿਛੇ ਲੱਗ ਗਏ ਵਿਕ ਚੁੱਕਾ ਦਿਲਜੀਤ ਦੋਸਾਂਝ

  • @Avtarsingh-p6p8f
    @Avtarsingh-p6p8f 19 дней назад +37

    ਵਾਹ ਪੰਡਿਤ ਜੀ ਵਾਹ
    ਇੱਕ ਪੰਡਿਤ ਧਨਵੇਸ਼ਵਰ ਸਾਹਬ ਸਾਡੇ ਪਿੰਡ ਗੁਰਦਵਾਰਾ ਸਾਹਿਬ ਵਿੱਚ ਆਏ ਸਨ

  • @surindernijjar7024
    @surindernijjar7024 19 дней назад +21

    ਬਹੁਤ ਵਧੀਆ ਗੱਲ ਆ ਵੀਰ ਜੀ

  • @kirpals9075
    @kirpals9075 18 дней назад +7

    ਸੋ ਪੰਡਿਤ ਜੋ ਮਨੁ ਪਰ ਬੋਧੈ॥
    ਰਾਮ ਨਾਮ ਆਤਮੁ ਮਹਿ ਸੋਧੈ॥

  • @tejjinderusman9386
    @tejjinderusman9386 19 дней назад +19

    ਧੰਨਵਾਦ ਆ ਵੀਰ ਜੀ ਤੁਹਾਡਾ

  • @harmindersingh9172
    @harmindersingh9172 19 дней назад +9

    ਬਹੁਤ ਬਹੁਤ ਧੰਨਵਾਦ ਪੰਡਤ ਜੀ।
    ਭਾਜੀ ਚਰਨ ਬੰਦਨਾ ਜੀ

  • @balvirsingh5810
    @balvirsingh5810 19 дней назад +18

    ਪੰਡਿਤ ਜੀ ਗੁੱਡ ਇਨਸਾਨ

  • @lakhvindersingh874
    @lakhvindersingh874 19 дней назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @baljindersingh8978
    @baljindersingh8978 19 дней назад +21

    Salute aa ji tuhanu.
    Lahnat aa SGPC te jenu kush pata hi nai bina GOLAK de

  • @BalkarSingh-dc1oq
    @BalkarSingh-dc1oq 19 дней назад +11

    ਬਹੁਤ ਹੀ ਵਧੀਆ ਸੋਚ

  • @mohindershant454
    @mohindershant454 19 дней назад +8

    Salute pandit ji Waheguru ji Waheguru ji 🙏

  • @kiranpalkaur9565
    @kiranpalkaur9565 19 дней назад +4

    ਵਾਹਿਗੁਰੂ ਜੀ ਕਿਰਪਾ ਰਖਿਉ ਅਪਣੀ ਅਜਿਹੇ ਸੇਵਾ ਕਰਨ ਵਾਲਿਆ ਤੇ

  • @AvtarSinghAvtar-kl5ql
    @AvtarSinghAvtar-kl5ql 18 дней назад +2

    Waheguru waheguru waheguru waheguru waheguru waheguru waheguru ji 🙏🙏🙏🙏

  • @rajvirsingh3008
    @rajvirsingh3008 19 дней назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspreetSingh-jt3sy
    @JaspreetSingh-jt3sy 19 дней назад +6

    🌹🌹🙏🙏🙏🙏ਨਮਸਕਾਰ ji iah ਸਚੇ ਸੁੱਚੇ ਸਿੱਖ ne iah ne ਸਿੱਖ guru sahib ji ne ine ਨੂੰ ਸਿੱਖ ਦੇ ਦਰਜੇ ਦਿਤਾ ji 🌹🌹🌹🙏🙏🙏

  • @parmjitcheema3726
    @parmjitcheema3726 18 дней назад +4

    Waheguru g Mehar karo Bai g te

  • @sukhsukh2370
    @sukhsukh2370 19 дней назад +12

    ਪੰਜਾਬ ਵਾਲਿਆਂ ਨੂੰ ਪੱਗ ਸਜਾ ਕੇ ਗੰਦੇਂ ਗਾਣੇ ਗਾਉਣ ਤੋਂ ਨਹੀਂ ਰੋਕਿਆ ਗਿਆ, ਇਸ ਕਰਕੇ ਅੱਜ ਕੁੱਝ ਲੋਕ ਪੱਗ ਸਜਾ ਕੇ ਪੌਰਨ ਬਣਾ ਰਹੇ ਨੇ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ 😢😢

  • @rajwantkaur5713
    @rajwantkaur5713 18 дней назад +3

    ਵਾਹਿਗੁਰੂ ਵੀਰ ਨੂੰ ਚੜਦੀ ਕਲਾ ਬਖਸ਼ੇ

  • @deep4986
    @deep4986 18 дней назад +3

    ਵਾਹਿਗੁਰੂ ਵਾਹਿਗੁਰੂ ਜੀ

  • @gulbagsinghsidhu4759
    @gulbagsinghsidhu4759 19 дней назад +9

    ਵਾਹਿਗੁਰੂ ਜੀ 🙏

  • @BSSANGRUR
    @BSSANGRUR 19 дней назад +6

    Pandt raio ji waheguru tuhanu chadi kala vich rakhe

  • @RajwantKaur-zc3op
    @RajwantKaur-zc3op 18 дней назад +2

    ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ⛳🌹🌹🌹🌹🤲👏👏👏👏

  • @onkarsingh1313R
    @onkarsingh1313R 18 дней назад +2

    ਵਾਹਿਗੁਰੂ ਮਿਹਰ ਕਰੇ ਆਪ ਜੀ ਤੇ

  • @jasvirsingh2763
    @jasvirsingh2763 19 дней назад +8

    Very good pandit Ji 🙏🙏

  • @sukhababarajput7452
    @sukhababarajput7452 19 дней назад +3

    Pandit rao jiii noo shat shat parnam ha enaa vadhiya bolde han

  • @NarindersinghGill-c5e
    @NarindersinghGill-c5e 19 дней назад +5

    Veer ji waheguru ਆਪਨੂੰ chardikla ਬਖਸ਼ੇ

  • @bobbiecheema4833
    @bobbiecheema4833 19 дней назад +6

    Salute to this brother. Very proud.
    Waheguru ji bless you always.

  • @rajvirsingh3008
    @rajvirsingh3008 19 дней назад +13

    ਲਾਹਣਤ ਹੈ ਏਸ ਪੀ ਜੀ ਸੀ ਨੂੰ

  • @karamjitkaur2935
    @karamjitkaur2935 19 дней назад +6

    Waheguru ji Waheguru ji Waheguru ji ❤🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️

  • @HarpreetSingh-n1y3l
    @HarpreetSingh-n1y3l 19 дней назад +4

    Bhai vir. G. GOD. BLUS. U. ❤❤❤❤❤❤❤❤❤❤❤❤❤❤❤❤❤❤

  • @sonyfoujigurdaspur
    @sonyfoujigurdaspur 19 дней назад +6

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @bg-zj6td
    @bg-zj6td 18 дней назад +2

    Salute Pandit Ji 👌👌👏👏🇨🇦🇨🇦❤️❤️

  • @vickypurba
    @vickypurba 19 дней назад +6

    Salute SIR JI tuhanu

  • @harbhajansarao8939
    @harbhajansarao8939 19 дней назад +6

    Well done sir, salute to you🙏🙏🙏🙏🙏🙏🙏🙏🙏

  • @DalvirMaan-u2b
    @DalvirMaan-u2b 19 дней назад +2

    Veer g nu dilo salute aha sada

  • @JagjeetSingh-r4q
    @JagjeetSingh-r4q 19 дней назад +6

    ਵਾਹਿਗੁਰੂ ਜੀ

  • @m.goodengumman3941
    @m.goodengumman3941 19 дней назад +5

    Wahaguru ji Chardikala Rekha ji 🙏🪯🧡🚩🇬🇧 very proud of the pundit ji from Karnataka 🧡💪🪯👍

  • @GaganDeep-iz6bz
    @GaganDeep-iz6bz 19 дней назад +1

    Satnam waheguru ji
    Pandit ji tusi sache brahamin ho

  • @SukhwinderKaur-mf8bm
    @SukhwinderKaur-mf8bm 19 дней назад +2

    ਬਹੁਤ ਬਹੁਤ ਧੰਨਵਾਦ ਵੀਰ ਜੀ

  • @BhupinderSANGHA-v5q
    @BhupinderSANGHA-v5q 19 дней назад +3

    GOOD pandat ji Waheguru JI WAHEGURU JI WAHEGURU JI

  • @peplosboutique4983
    @peplosboutique4983 18 дней назад +1

    Waheguru ji,bot vadia

  • @jaswantsinghjasswant147
    @jaswantsinghjasswant147 19 дней назад +4

    Waheguru waheguru waheguru waheguru waheguru waheguru ji

  • @BzbBzbjnzjs
    @BzbBzbjnzjs 19 дней назад +4

    Bahut❤ vadiya waheguru ji❤❤

  • @mrskaur539
    @mrskaur539 18 дней назад +1

    ਵਾਹਿਗੁਰੂ ਜੀ ਕਿਰਪਾ ਕਰੋ 🙏🏽🙏🏽

  • @TSyoutube634
    @TSyoutube634 19 дней назад +5

    Waheguru ji 🙏

  • @chobbar8141
    @chobbar8141 19 дней назад +3

    Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji

  • @surjitsingh-tb6uz
    @surjitsingh-tb6uz 19 дней назад +3

    Waheguru ji mehar karn ji

  • @GurcharanSingh-ic1ff
    @GurcharanSingh-ic1ff 19 дней назад +7

    पंडित जी के लिए 🙏🙏🌹🌹

  • @tsgkarn4284
    @tsgkarn4284 17 дней назад

    ਬਹੁਤ ਵਧੀਆ ਉਪਰਾਲਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ 🙏🙏🙏 🌹🌹🌹

  • @Paramjitkaur-k1x
    @Paramjitkaur-k1x 19 дней назад +3

    Waheguru pandit ji

  • @GurwinderSinghBhullar-h5r
    @GurwinderSinghBhullar-h5r 19 дней назад +5

    Sahibjadeya da balidaan misaal hai dharamparivertan khilaf duniya vich

  • @gurnamsingh9813
    @gurnamsingh9813 18 дней назад +1

    ਜੋ ਜੋ ਪੰਡਿਤ ਰਾਓ ਜੀ ਨਾਲ ਸਹਿਮਤ ਹਾਂ oh plz comments kro.

  • @tajinderkaur4813
    @tajinderkaur4813 19 дней назад +1

    Bhut vadia veer ne km kita jo apnya ne ni kita ohh ess veer ne kr dekhya

  • @AmarSingh-gp2hd
    @AmarSingh-gp2hd 19 дней назад +8

    ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ 🚩 ਯੂ ਐਸ ਮੀਡੀਆ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ 🎉 ਸਤਲੁਜ ਟੀ ਵੀ ਮੀਡੀਆ 🎉 ਰੇਡੀਓ ਚੜ੍ਹਦੀ ਕਲਾ ਮੀਡੀਆ ਜਿੰਦਾਬਾਦ ⛳

  • @deadmind1181
    @deadmind1181 17 дней назад

    ਚੰਗੇ ਬੰਦੇ ਹਮੇਸ਼ਾ ਚੰਗੀ ਗੱਲ ਹੀ ਕਰਨਗੇ। ਬਹੁਤ ਬਹੁਤ ਧੰਨਵਾਦ ਜੀ।

  • @JaswinderKaur-gr1yw
    @JaswinderKaur-gr1yw 18 дней назад

    🙏 waheguru ji mehar kreyo es veer te🙏

  • @sehajdeepsingh-q3f
    @sehajdeepsingh-q3f 19 дней назад +3

    Pandit ji twada thanks te twade

  • @gurashishkaur6210
    @gurashishkaur6210 19 дней назад +4

    Very good

  • @gurpinderkaur531
    @gurpinderkaur531 17 дней назад

    Waheguru ji Waheguru ji Waheguru ji Waheguru ji Waheguru ji Waheguru ji Waheguru ji 🙏🏼♥️🙏🏼♥️🙏🏼♥️🙏🏼♥️🙏🏼♥️

  • @AishleenKaur-hx3tk
    @AishleenKaur-hx3tk 17 дней назад

    Waheguru Ji hamesha Chardikala bakshan aap nu 🙏❤️

  • @HarpreetSingh-rv9ri
    @HarpreetSingh-rv9ri 10 дней назад +1

    🙏🙏🙏🙏🙏🙏

  • @nirmalsinghsandhu6289
    @nirmalsinghsandhu6289 18 дней назад +1

    ਇਸ ਦੇ ਮਨਸੂਬੇ ਹੇਰ ਹਨ, ਧਿਆਨ ਨਾਲ ਇਸ ਨੂੰ ਤੇ ਇਸ ਦੇ ਡਰਾਮਿਆ ਨੂੰ ਲੋਕਾ ਅੱਗੇ ਲਿਆਉ?

  • @AkashAkash-r9f
    @AkashAkash-r9f 15 дней назад

    ਧਰਮ ਅਪਣਾਉ ਬਦਲੋ ਨਹੀਂ❤ ਧਰਮਹੀਣ ਨਰ ਪਸੂ ਸਮਾਨਾ❤ ਡਿਠੇ ਮੁਕਤਿ ਨਾ ਹੋਇ ਜਿਚਰ ਸ਼ਬਦ ਨ ਕਰੇ ਵੀਚਾਰ

  • @surjitchahal5253
    @surjitchahal5253 19 дней назад +1

    Waheguru ji

  • @devidayal9729
    @devidayal9729 15 дней назад

    Satnam shri waheguru sahib ji🙏🙏🙏🙏🙏

  • @mkkaur9828
    @mkkaur9828 16 дней назад

    ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ ਜੀ 🙏🏻🙏🏻🙏🏻🙏🏻🙏🏻

  • @jagpreetsinghsani66
    @jagpreetsinghsani66 18 дней назад

    Dil koush ho gay

  • @Gurwinder-c9c
    @Gurwinder-c9c 15 дней назад

    Pandat ji ❤ salute ae ji Thonu ji

  • @jaswinderkaurdhillon6832
    @jaswinderkaurdhillon6832 16 дней назад

    ਪੰਡਿਤ ਜੀ ਧੰਨਵਾਦ ਸਤਿਨਾਮ ਸਤਿ ਸ੍ਰੀ ਅਕਾਲ

  • @ravindersingh6117
    @ravindersingh6117 17 дней назад

    ਧੰਨ ਹੋ ਪੰਡਤ ਜੀ ਤੁਸੀ

  • @rajvinderkaur4625
    @rajvinderkaur4625 18 дней назад

    Waheguru ji bless him and his family 🙏🏽🙏🏽🌺🌼🌸🌻🪷💐🌹

  • @rajkaur55
    @rajkaur55 16 дней назад

    Veer ji dil to salut aa 🙏🙏🙏

  • @BaldevSingh-en4pz
    @BaldevSingh-en4pz 19 дней назад

    Waheguru ji ka Khalsa waheguru ji ki Fateh

  • @bootasingh3817
    @bootasingh3817 18 дней назад +1

    🙏🙏🙏🙏🙏♥️♥️♥️♥️♥️

  • @ParamjitSingh-sx6hv
    @ParamjitSingh-sx6hv 17 дней назад

    Parmatma veer ji lambi umar kare Sikh kom nu es taran de Ensan chahide ne 🙏

  • @kamboj_farming
    @kamboj_farming 18 дней назад +1

    🙏🏽🙏🏽🙏🏽🙏🏽🙏🏽

  • @Harshartspace
    @Harshartspace 17 дней назад

    ਸਾਨੂੰ ਆਪਣੇ ਆਪ ਤੇ ਸ਼ਰਮ ਆਉਦੀ ਆ
    ਧੰਨਵਾਦ ਵੀਰ ਦਾ

  • @shahbazsingh9366
    @shahbazsingh9366 19 дней назад +2

    Very nice pandit rao

  • @DalbirKaur-o7u
    @DalbirKaur-o7u 19 дней назад

    Waheguru ji 🙏🙏❤❤

  • @dasrshansingh9991
    @dasrshansingh9991 19 дней назад +1

    ❤❤❤❤ Ba kamaal

  • @kashmirasingh644
    @kashmirasingh644 19 дней назад +2

    Very. Good. Pandit ji

  • @harrypreet3846
    @harrypreet3846 19 дней назад +2

    Aa vi bhut vdhi gal hai yr nhi tan othe de mainu lgda ekal takh wale kde nhi theke band karve hone

  • @GurnamSingh-b8s
    @GurnamSingh-b8s 19 дней назад

    Waheguru waheguru ji. Wa pandit ji

  • @manjitSingh-rm9pu
    @manjitSingh-rm9pu 18 дней назад

    😂es Vir nu salute hai mery dost

  • @kaurs7497
    @kaurs7497 17 дней назад

    Thanks veer ji. Really appreciate your efforts from the core of my heart. Even from other religion you have so much respect for the truth and reality. 🙏🙏🙏🙏🙏

  • @Anmolkewal9089
    @Anmolkewal9089 19 дней назад +2

    Waheguru

  • @baljindersingh2128
    @baljindersingh2128 19 дней назад

    ❤Waheguru.ji❤ Waheguru.ji ❤Waheguru.ji ❤Waheguru.ji ❤Waheguru.ji ❤Waheguru.ji ❤

  • @IQBALSINGH-l1p
    @IQBALSINGH-l1p 19 дней назад +5

    Sara PNB ch he theka off chahe da