ਬਣਾਉਣ ਲੱਗੇ ਹਾਈਵੇ 26 ਹਜ਼ਾਰ ਦਰੱਖਤ ਕੱਟਣ ਦੇ ਕਰਤੇ ਹੁਕਮ, ਪੁੱਜ ਗਿਆ ਲੱਖਾ ਸਿਧਾਣਾ

Поделиться
HTML-код
  • Опубликовано: 22 окт 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    lakha sidhana , jagdeep singh thali , fatehgarh to patiala road , tree cutting , tree cut , save tree , Road maintainance

Комментарии • 316

  • @RameshKumar-fr1vz
    @RameshKumar-fr1vz 2 месяца назад +112

    ਵਧਾਈਆਂ ਹੋਣ ਲਖਾ ਸਿਧਾਣਾ ਤੇ ਟੀਮ ਨੂੰ ਕਿ ਮੁਹਾਲੀ ਦੇ ਇੱਕ ਪਿੰਡ ਨੇ ਮਤਾ ਪਾਸ ਕੀਤਾ ਗਿਆ ਭਇਆਂ ਨੂੰ ਭਜਾਉਣ ਲਈ ਸ੍ਰੀ ਗੰਗਾਨਗਰ ਰਾਜਸਥਾਨ 🙏🙏

  • @gurarpansingh3475
    @gurarpansingh3475 2 месяца назад +70

    ਜਹਿੜਾ ਪੱਤਰਕਾਰ ਵਧੀਆ ਪੱਤਕਾਰੀ ਸਾਫ ਸੁਥਰੀ ਕਰਦਾ ਲੋਕ ਉਸ ਨੂੰ ਵੀ ਨਹੀਂ ਝੱਲਦੇ ਲੱਖਾ ਦੀ ਸੋਚ ਵਧੀਆ ਹੈ ਲੱਖਾ ਜਿੰਦਾਬਾਦ

  • @shamdhiman8717
    @shamdhiman8717 2 месяца назад +68

    ਟਾਹਲੀ ਬਰੋਟੇ ਪਿੱਪਲ ਬੋਹੜ ਦੇ ਰੁੱਖ ਪਾਣੀ ਦੀ ਬੱਚਤ ਹੁੰਦੀ ਹੈ

  • @PBwalegs
    @PBwalegs 2 месяца назад +169

    ਇਕ ਹੀ ਤਨ ਅਸਲ ਬੰਦਾ ਪੰਜਾਬ ਲਾਈ ਬੋਲਣ ਵਾਲਾ ਲੱਖਾ ਬਾਈ ਜਿੰਦਾਬਾਦ

    • @BaljinderKaur-lj2pb
      @BaljinderKaur-lj2pb 2 месяца назад +4

      Fir kehra vichare nu jta dita

    • @baljindersingh8978
      @baljindersingh8978 2 месяца назад +4

      @@BaljinderKaur-lj2pbapne lok hi gadaar aa ji. Jo punjab de loka leyi khada hunda ode nal gadaari karde aa. Deep sidhu vekh lao

    • @kt2384
      @kt2384 2 месяца назад +2

      @@baljindersingh8978 ਕੋਈ ਗਦਾਰ ਨੀ ਹੈ, ਸਾਰੇ ਈ ਗਲਤ ਹੋ ਗੇ ?? ਉਹ ਸਿਆਣੇ ਆ, ਸਮਝ ਗਏ ਕਿ ਵਾਲ਼ੀਆਂ ਗੱਲਾਂ ‘ਚ ਐਵੇਂ ਰੌਲਾ ਪਾਉਂਦਾ ਲੱਖਾ । ਗੱਲ ਕੁਛ ਹੁੰਦੀ ਨੀ ।

    • @InderjitSingh-of5lm
      @InderjitSingh-of5lm 2 месяца назад +1

      Es nu khe jine trfak aa rat nu tarla ek bar chla ke dakha dave ave mantri banya

    • @KarandeepSingh-yb9qh
      @KarandeepSingh-yb9qh 2 месяца назад

      y7oi​@@kt2384

  • @gurpreet927
    @gurpreet927 2 месяца назад +29

    ਸਾਡੀਆਂ ਸਰਕਾਰਾਂ ਵਿਦੇਸ਼ਾਂ ਦੀ ਰੀਸ ਕਿੱਥੋਂ ਕਰ ਲੈਣਗੀਆਂ
    ਓਹਨਾਂ ਦੀ ਸੋਚ ਓਹਨਾਂ ਦੇ ਕੰਮ ਅਸੀਂ ਤਾਂ 100 ਸਾਲ਼ ਬਾਅਦ ਵੀ ਉਹਨਾਂ ਦੀ ਕੋਈ ਰੀਸ ਨਹੀਂ ਕਰ ਸਕਦੇ

  • @ਸ੍ਰਰਣਜੀਤਸਿੰਘਜੀ
    @ਸ੍ਰਰਣਜੀਤਸਿੰਘਜੀ 2 месяца назад +16

    ਕਿਵੇਂ ਬਚਾਈਏ ਰੁੱਖਾਂ ਨੂੰ
    ਸੜਕ ਚੌੜੀ ਕਰਨੀ ਸਮੇਂ ਦੀ ਲੋੜ ਹੈ।ਪਰ ਦਰਖਤਾਂ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ, ਯੋਜਨਾ ਇਸ ਤਰਾਂ ਦੀ ਹੋਣੀ ਚਾਹੀਦੀ ਹੈ। ਜੇ ਸੜਕ ਨੂੰ ਦੋਨੋ ਪਾਸੇ ਚੌੜਾ ਨਾ ਕਰਕੇ ਇੱਕ ਪਾਸੇ ਹੀ ਚੌੜਾ ਕੀਤਾ ਜਾਵੇ ਤਾਂ 50% ਦਰਖਤ ਬਚਾਏ ਜਾ ਸਕਦੇ ਹਨ।
    ਜੇ ਇੱਕ ਪਾਸੇ ਦੇ ਦਰਖਤਾਂ ਲਈ ਥੋੜੀ ਜਮੀਨ (10 ਫੁੱਟ ਦੀ ਪੱਟੀ) ਡਿਵਾਈਡਰ ਦੇ ਤੌਰ ਤੇ ਛੱਡ ਦਿਤੀ ਜਾਵੇ ਤਾਂ ਇਕ ਪਾਸੇ ਦੇ ਦਰਖਤ ਇਸ ਪੱਟੀ ਵਿੱਚ ਆ ਕੇ ਬਚ ਸਕਦੇ ਹਨ। ਇਸ ਤੋਂ ਅਗੇ ਦੋ ਲੇਨ ਸੜਕ ਬਣਾ ਦਿੱਤੀ ਜਾਵੇ ਤਾਂ ਸਾਰੇ 100% ਦਰੱਖਤ ਬਚਾਏ ਜਾ ਸਕਦੇ ਹਨ। (ਪਰ ਮਾਫੀਆ ਜਗਤ ਅਜੇਹਾ ਹੋਣ ਨਹੀਂ ਦੇਵੇਗਾ)। ਮੇਰੇ ਇਸ ਸੁਝਾਅ ਨੂੰ ਕੋਈ ਸਰਕਾਰ ਤੱਕ ਪਹੁੰਚਾ ਸਕਦਾ ਹੋਵੇ ਤਾਂ ਧਨਵਾਦੀ ਹੋਵਾਂਗਾ। ਸਰਕਾਰ ਖੁਦ ਵੀ ਧਿਆਨ ਦੇਵੇ। ਜੇ ਤੁਹਾਨੂੰ ਇਹ ਆਈਡੀਆ ਠੀਕ ਤੇ ਫਾਇਦੇਮੰਦ ਲਗਦੈ ਤਾਂ ਇਸ ਪੋਸਟ ਨੂੰ ਅੱਗੇ ਸ਼ੇਅਰ ਕਰ ਦਿਓ। ਹੋ ਸਕਦੈ ਰੁੱਖ ਬਚਾਉਣ ਵਿੱਚ ਸਹਾਈ ਹੋ ਸਕੇ।🙏

  • @Bhupinderkaurdhaliwalusa
    @Bhupinderkaurdhaliwalusa 2 месяца назад +8

    ਸਾਡੇ ਇੱਥੇ ਕੋਈ ਦਰੱਖਤ ਨਹੀਂ ਕੱਟ ਸਕਦਾ ਹੈ ਜਦੋ ਵੀ ਕੋਈ ਕੰਮ ਕਰਨਾ ਹੈ ਪਹਿਲਾਂ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ ਘਰ ਬਨਾਉਣ ਵੇਲੇ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਉਹ ਜ਼ਮੀਨ ਦੀ ਪੂਰੀ ਦੇਖ ਭਾਲ ਕਰਨ ਤੋਂ ਬਾਅਦ ਹੀ ਇਜਾਜ਼ਤ ਦਿੰਦੇ ਹਨ ਦਰੱਖਤ ਨਹੀ ਕੱਟਣ ਦਿੰਦੇ ਹਨ ਸਾਡੇ ਘਰਾਂ ਵਿੱਚ ਵੀ ਬੈਂਕ ਯਾਰਡ ਫਰੰਟ ਯਾਰਡ ਵਿੱਚ ਦਰੱਖਤ ਜ਼ਰੂਰੀ ਹਨ ਸੜਕਾਂ ਦੇ ਕਿਨਾਰਿਆਂ ਤੋਂ ਕੋਈ ਰੁੱਖ ਨਹੀਂ ਕੱਟ ਸਕਦਾ ਹੈ ਇਨੇ ਸ਼ਖਤ ਕਨੂੰਨ ਹਨ

  • @Major.Singh69
    @Major.Singh69 2 месяца назад +25

    ਬਾਈ ਜਾਗੋ ਅਮੀਰ ਲੋਕਾਂ ਨੇ ਤਾਂ ਆਕਸੀਜਨ ਮੁੱਲ ਲੈ ਲੈਣੀਆ ਪਰ ਮਰਨਾ ਤਾਂ ਆਪਣੇ ਵਾਰਗੇ ਗਰੀਬ ਲੋਕਾਂ ਨੇ ਆ , ਜਾਗੋ ਵੀਰੋ ਜਾਗੋ

  • @satnamsingh-re4hr
    @satnamsingh-re4hr 2 месяца назад +54

    ਪੰਜਾਬ ਦੇ ਦਰੱਖਤਾ ਨੂੰ ਬਚਾਉਣ ਲਈ ਅੱਜ ਫਿਰ ਲ਼ੱਖਾ ਸਿਧਾਣਾ ਹੀ ਖੜੂਗਾ। ਨਾ ਕਿ ਬੂਚੜ ਝਾੜੂ ਵਾਲੇ 92 MLA

  • @rupindersingh362
    @rupindersingh362 2 месяца назад +37

    ਇਹ ਗੱਲ ਬਿਲਕੁਲ ਠੀਕ ਕਹੀ ਲੱਖੇ ਬਾਈ

  • @bikramjeetsingh5286
    @bikramjeetsingh5286 2 месяца назад +4

    ਅੱਜ ਕਿਮੇਂ ਜਾਦ ਆ ਗਿਆ ਪੰਜਾਬ ਦੇ ਦਰਖ਼ਤਾ ਦੀ। ਬਾਦਲ ਸਰਕਾਰ ਨੇ ਪੰਜਾਬ ਦੀਆਂ ਸੜਕਾਂ ਖ਼ਾਲੀ ਕਰਤੀ ਓਦੋ ਸੁੱਤੇ ਪਏ ਸੀ।

  • @5911fullpower
    @5911fullpower 2 месяца назад +4

    ਜਮਾ ਸੱਚ ਕਿਹਾ ਲੱਖੇ ਬਾਈ ਨੇ ਲੋਕਾਂ ਦੀਆ ਅਣਖਾ ਖੱਤਮ ਹੋ ਗਈਆਂ

  • @sarabjitsharma755
    @sarabjitsharma755 2 месяца назад +5

    ਮੇਰਾ ਵੀਰ ਨੇ ਸਹੀ। ਗੱਲ। ਕੀਤੀ🙏🏽🙏🏽🙏🏽

  • @RameshKumar-fr1vz
    @RameshKumar-fr1vz 2 месяца назад +12

    ਡਟਕੇ ਟਾਕਰਾ ਲਾਏਓ ਪੰਜਾਬੀਓ ਹਿੱਕ ਤਾਣ ਕੇ ਸਾਥ ਦੈਓ ਅੜਜੋ ਭੰਡ ਨੂੰ ਸਵਾਰ ਕੇ ਜਵਾਬ ਦਿੱਤਾ ਜਾਵੇ ਸੱਜਣੋਂ ਸ੍ਰੀ ਗੰਗਾਨਗਰ ਰਾਜਸਥਾਨ 🙏🙏ਇਹ ਤੁਹਾਡੀ ਤੇ ਤੁਹਾਡੇ ਬੱਚਿਆਂ ਦੀ ਜੰਗ ਹੈ

  • @khalsfacts
    @khalsfacts 2 месяца назад +13

    ਸਾਡੇ ਇੰਡੀਆ ਦੀਆਂ ਸਰਕਾਰਾਂ ਤਾਂ ਲੁੱਟਣ ਨੂੰ ਬੈਠੀਆਂ ਲੋਕਾਂ ਨੂੰ, ਇੰਡੀਆ ਦੇ ਵਿੱਚ ਇਨਸਾਨੀਅਤ ਮਰ ਚੁੱਕੀ ਹੈ

  • @bikramgill5035
    @bikramgill5035 2 месяца назад +19

    ਸਹੀ ਗੱਲ ਹੈ ਲੱਖੇ ਵੀਰ ਜੀ

  • @jashpalsingh1875
    @jashpalsingh1875 2 месяца назад +5

    ਬਰਬਾਦੀ ਹੀ ਬਰਬਾਦੀ ਹੋ ਰਹੀ ਤਰੱਕੀ ਦੇ ਨਾ ਤੇ।ਜਾਗੋ ਪੰਜਾਬੀਓ ਜਾਗੋ 😢😢😢

  • @KiratSingh-m1m
    @KiratSingh-m1m 2 месяца назад +26

    ਲੱਖਾ ਸਿੰਘ ਸਿਧਾਣਾ ਜਿੰਦਾਬਾਦ ❣️🙏

  • @NaunihalSinghBhullar
    @NaunihalSinghBhullar 2 месяца назад +5

    ਇਕ ਰੁੱਖ ਸੌ ਸੁਖ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਬਾਈ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਦੀ ਸੋਚ

  • @GurpreetSangha-u9y
    @GurpreetSangha-u9y 2 месяца назад

    ਬਿੱਲ ਕੁਲ ਸਹੀ ਗੱਲ ਆ ਬਾਈ। ਬਾਹਰਲੇ ਦੇਸ਼ਾਂ ਚ ਲੱਖਾਂ ਦਰਖ਼ਤ ਲੱਗੇ ਸੜਕਾਂ ਦੇ ਨਾਲ

  • @swaranjit2481
    @swaranjit2481 2 месяца назад +4

    ਸਾਰੇ ਸਾਥ ਦਿਉ ਲੱਖੇ ਬਾਈ ਦਾ 🙏🙏

  • @sukhmandersingh890
    @sukhmandersingh890 2 месяца назад +4

    ਲੱਖਾਂ ਸਧਾਣਾ ਜ਼ਿੰਦਾਬਾਦ ਜ਼ਿੰਦਾਬਾਦ

  • @SatnamSingh-em2lc
    @SatnamSingh-em2lc 2 месяца назад +5

    ਰੁੱਖ ਵੱਢਣ ਨਾਲ ਪਾਣੀ ਦਾ ਲੈਵਲ ਘਟ ਜਾਵੇਗਾ ਆਉਣ ਵਾਲੀ ਪੀੜੀ ਨੂੰ ਪਾਣੀ ਦੀ ਕਿਲਤ ਹੋ ਜਾਵੇਗੀ ਧੰਨਵਾਦ ਸਾਰੇ ਵੀਰਾਂ ਦਾ

  • @Tejinderentertainment
    @Tejinderentertainment 2 месяца назад +1

    ਬਿਲਕੁਲ ਠੀਕ ਕਹਿੰਦਾ ਲੱਖਾ, ਸਰਕਾਰ ਜਿਹੜੀ ਵੀ ਸੜਕ ਬਣਾਵੇ ਉਹ ਸੜਕ ਦਰੱਖਤਾਂ ਦੇ ਉੱਪਰ ਉੱਪਰ ਦੀ ਜਾਵੇ, ਦਰੱਖਤ ਵੀ ਨਾ ਕੱਟਣੇ ਪੈਣ ਤੇ ਸੜਕ ਵੀ ਬਣਜੇ।

  • @gurarpansingh3475
    @gurarpansingh3475 2 месяца назад +8

    ਭਾਈ ਜੇ ਸਾਰਾ ਪੰਜਾਬ ਇੱਕਠਾ ਹੋਵੇ ਤਾਂ ਸਰਕਾਰਾਂ ਪਿੱਛੇ ਹਟ ਜਾਂਦੀਆਂ ਨੇ ਇਹ ਵਿੱਚ ਵੇਦਿਮਾਗ ਪੁੱਠੇ ਸਵਾਲ ਕਰਦੇ ਨੇ ਇੰਨਾਂ ਨੂੰ ਨੀ ਚਾਹੀਦੀ ਔਕਸੀਜਨ ਇੰਨਾਂ ਦੇ ਘਰਾਂ ਸਰਕਾਰਾ ਨੇ ਲਿਆ ਕੇ ਦੇ ਦੇਣੀ ਔਕਸੀਜਨ ਦੇ ਕਿਸੇ ਤੋਂ ਚੰਗਾ ਨਹੀਂ ਸਰਦਾ ਤਾਂ ਠੂੱਠੇ ਵਰਗਾ ਬੂੱਥਾ ਬੰਦ ਰੱਖ ਲਿਆ ਕਰੋ ਜੇ ਕੋਈ ਪੰਜਾਬ ਬਚਾਉਣ ਦੀ ਗੱਲ ਕਰਦਾ ਸਗੋਂ ਉਹਦੇ ਨਾਲ ਇੱਕਠੇ ਹੋਕੇ ਪੰਜਾਬ ਬਚਾਓ ਲਵੋ ਇਹ ਕਿਸੇ ਇੱਕ ਦਾ ਨਹੀਂ ਜਿੰਨੇ ਪੰਜਾਬ ਦੇ ਪੰਜਾਬੀ ਹਨ ਪੰਜਾਬ ਸਾਰਿਆਂ ਦਾ ਹੈ ਕੀ ਕਰੀਏ ਵਿੱਚ ਸਰਕਾਰਾਂ ਦੇ ਛੁਣਛਣੇ ਬੈਠੇ ਹਨ ਉਨਾਂ ਨੂੰ ਪੰਜਾਬ ਦੇ ਫਾਇਦੇ ਦੀ ਗੱਲ ਚੁਭਣ ਲੱਗਦੀ ਏ ਅਲਾਰਜੀ ਬੜੀ ਹੋ ਜਾਂਦੀ ਏ

  • @jaipreetsingh4944
    @jaipreetsingh4944 2 месяца назад +1

    ਪਹਿਲਾ ਦਰਖਤ ਲਗਾਉ ਫਿਰ ਗਾਈਵੇ ਬਣਾਉ ਪਹਿਲਾ ਹਵਾ ਜਰੂਰੀਅ

  • @SubhdeepSingh-cr3ix
    @SubhdeepSingh-cr3ix 2 месяца назад +4

    ਵਾਹਿਗੁਰੂ ਚੜ੍ਹਦੀ ਕਲਾ ਕਰਨ

  • @Bhupinderkaurdhaliwalusa
    @Bhupinderkaurdhaliwalusa 2 месяца назад +3

    ਮੁੜ ਨਹੀ ਆਉਂਦਾ ਬੱਸ ਆਹ ਹੀ ਸਮਾਂ ਪੂਰਾ ਕਰ ਲਵੇ ਬਹੁਤ ਚੰਗਾ ਹੋਵੇਗਾ

  • @apnapunjab2023
    @apnapunjab2023 2 месяца назад +4

    ਪੰਜਾਬ ਵਿੱਚ ਪਈਆਂ ਦੀ ਜਨਸੰਖਿਆ ਬਹੁਤ ਹੋ ਗਈ ਹੈ❤

  • @BinduMavi-rq8zh
    @BinduMavi-rq8zh 2 месяца назад +17

    Brain on tv ਵਿੱਚ ਦਸਿਆ ਗਿਆ ਕਿ ਸੀਮੇਂਟ ਵੀ ਨਕਲੀ ਬਣਵਾ ਰਿਹਾ ਕੇਜਰੀਵਾਲ ਪੰਜਾਬ ਵਿੱਚ

    • @loveguru4554
      @loveguru4554 2 месяца назад +2

      Modi ne vi bhut kuch nakli bnvaya kejriwal ne vi😂

  • @harrykallah4404
    @harrykallah4404 2 месяца назад +1

    ਵੀਰ ਅਪ ਤੇ ਘਰ ਬਣਾ ਲਗਾ ਭੀ ਰੁੱਖ ਕੱਟ ਦਿੱਦੇ ਆ ,ਜ਼ਮੀਨਾਂ ਵਿੱਚ ਰੁੱਖ ਕੱਟ ਦਿੱਦੇ ਆ

  • @shivanisharma5562
    @shivanisharma5562 2 месяца назад +15

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @loveguru4554
      @loveguru4554 2 месяца назад +4

      Oh phir tu aatm hatya kr la har ik video ch iko comment ja koi karwayi kr ja kise media ch das ave ghr baith comment copy paste na kr

    • @shivanisharma5562
      @shivanisharma5562 2 месяца назад +2

      @@loveguru4554 please ignore my comment,this comment only Punjab sarkar,kurapsan ਡਿਪਾਰਮੈਟ ਨੋਟ ਕਰੇਂ

    • @loveguru4554
      @loveguru4554 2 месяца назад +1

      @@shivanisharma5562 phr har video ch iko comment je sarkar nu dsna ta sidha media nu das sboot dikha phr koi hal hau baaki phla tu kya ki gulmohar ch khrar sunny enclave ch hai te hun keh rhi puda apruved ki gal tere jine vi Plat sare goldy othe vi aa janda ja jihda vi

    • @shivanisharma5562
      @shivanisharma5562 2 месяца назад +1

      @@loveguru4554 ਸੰਨੀ ਇਨਕਲੇਵ ਤਾ ਕਦੇ ਨਹੀਂ ਕਿਹਾ,ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਪੂੰਡਾ ਅਪਰੂਵਡ ਕਲੋਨੀ ਹੈ, ਇਥੇ ਨਕਸ਼ਾ ਨੰਬੇ ਹਜ਼ਾਰ ਭਰਨ ਤੋਂ ਬਾਅਦ ਨਕਸ਼ਾ ਪਾਸ਼ ਹੋਂਦਾ ਹੈ,ਇਸ ਤੋਂ ਬਾਅਦ ਗੋਲਡੀ ਟਿਕਾ ਲਾਉਂਦਾ ਬੰਦਾ ਦੇਖ ਕੇ,

    • @loveguru4554
      @loveguru4554 2 месяца назад

      @@shivanisharma5562 hun ta bhut reply den lg pya gulmohor sunny ch vi hai baaki mainu lg rha c ki eh badala raod railway station kol hai oh hona jdo mai pehla reply krn nu kya c kita kyo nhi 6 mehene pehla kini var baaki goldy sholdy jihda vi hai ik vari milo dso Tika ta ode eho jha lavava ge yaad kru bjp da chmcha avde ghre hau sanu bjp di prvaah nhi

  • @preetsaini3512
    @preetsaini3512 2 месяца назад +1

    Sahi gall aa ji

  • @ManjitKaur-dj7mq
    @ManjitKaur-dj7mq 2 месяца назад +1

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਤੁਹਾਡੀ ਸੋਚ ਵਧੀਆ ਹੈ ਤੁਹਾਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਤੁਸੀ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਪਰ ਲੋਕਾ ਨੂੰ ਤੁਹਾਡੀਆਂ ਗੱਲਾਂ ਨੂੰ ਸੁਣਕੇ ਸਮਝਣ ਦੀ ਲੋੜ ਹੈ ਪੰਜਾਬ ਦੇ ਲੋਕੋ ਤੁਹਾਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਪੰਜਾਬ ਦੇ ਲੋਕੋ ਤੁਹਾਨੂੰ ਦੇਖੋ ਗਰਮੀ ਦੇ ਮੌਸਮ ਵਿੱਚ ਲੱਖਾ ਸਿਧਾਣਾ ਜੀ ਰੁੱਖਾਂ ਨੂੰ ਬਚਾਉਣ ਦੀ ਖਾਤਰ ਤੁਹਾਨੂੰ ਸਾਰਿਆਂ ਨੂੰ ਜਾਗਰੂਕ ਕਰ ਰਹੇ ਨੇ ਉਹਨਾ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆਂ ਗੱਲਾਂ ਕਰ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🥰❤️🙏

  • @Lovenature-nt8zm
    @Lovenature-nt8zm 2 месяца назад +1

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @Dosanjh84
    @Dosanjh84 2 месяца назад +3

    ਬਾਈ ਇਹ ਵੀ ਗੱਲ ਚੁੱਕਣੀ ਜ਼ਰੂਰੀ ਹੈ ਕਿ ਸਰਕਾਰ ਜਾਂ ਠੇਕੇਦਾਰ ਸੜਕਾਂ ਤੇ ਅਤੇ ਕਈ ਪੰਜਾਬੀ ਪਿੰਡਾਂ ਵਿੱਚ ਪਤਾ ਨਹੀਂ ਕਿਹੜੀਆਂ ਵਿਦੇਸ਼ੀ ਨਸਲਾਂ ਦੇ ਰੁੱਖ ਲਗਾਈ ਜਾ ਰਹੇ ਹਨ ਜੋ ਨਾਂ ਫਲਦਾਰ ਆ ਤੇ ਮਾੜੀ ਜਹੀ ਤੇਜ਼ ਹਵਾ ਚੱਲਣ ਤੇ ਟੁੱਟ ਟੁੱਟ ਕੇ ਸੜਕਾਂ ਤੇ ਡਿੱਗ ਜਾਂਦੇ ਹਨ ਤੇ ਇਹਨਾਂ ਦਾ ਅੱਗੇ ਵਾਧਾ ਬਹੁਤ ਹੁੰਦਾ ਇਹਨਾਂ ਦੀ ਥਾਂ ਸਾਡੇ ਆਪਣੇ ਰੁੱਖ ਟਾਹਲੀ ਕਿੱਕਰ ਤੂਤ ਸ਼ਹਿਤੂਤ ਜੰਡ ਕਰੀਰ ਨਿੰਮ ਬੋਹੜ ਪਿੱਪਲ ਪਿਲਕਣ ਦੇਸੀ ਅੰਬ ਜਾਮਣ ਦੇਸੀ ਬੇਰੀ ਵਰਗੇ ਪੁਰਾਣੇ ਲਗਾਉਣੇ ਚਾਹੀਦੇ ਹਨ। ਇਹ ਸਾਡੇ ਨਾਲ ਜੁੜੇ ਹੋਏ ਹਨ ਇਹਨਾਂ ਰੁੱਖਾਂ ਦਾ ਜ਼ਿਕਰ ਤਾਂ ਸਾਡੇ ਗੀਤਾਂ ਬੋਲੀਆਂ ਵਿੱਚ ਹੁੰਦਾ ਆ ਰਿਹਾ।

  • @JugrajSangrur-2437
    @JugrajSangrur-2437 2 месяца назад +4

    ਦਰਖਤ ਪੁੱਟਣੇ ਗ਼ਲਤ ਆ,ਪਰ ਕਿਸੇ ਵਿਕਾਸ ਕਾਰਜਾਂ ਲਈ ਕੋਈ ਨੁਕਸਾਨ ਤਾਂ ਹੁੰਦਾ ਹੀ ਆ, ਰਹੀ ਗੱਲ ਹਾਈਵੇ ਦੀ ਇਹ ਅਧਿਕਾਰ ਸੈਂਟਰ ਦਾ ਹੁੰਦਾ

  • @rajindersingh8304
    @rajindersingh8304 2 месяца назад +1

    ਸੜਕਾਂ ਦੀ ਤਰੱਕੀ ਨਾਲੋ ਪਹਿਲਾਂ ਦਰਖਤ ਜਰੂਰੀ ਹਨ ਕੁਦਰਤ ਨਾਲ ਖਿਲਵਾੜ ਨਾ ਕਰੋ ਕੁਦਰਤ ਨੇ ਬਖਸਣਾ ਨੀ,ਨਹੀ ਤਾਂ ਪੰਜਾਬ ਵਿੱਚ ਵੀਬੱਦਲ ਫਟਨੇ ਸੁਰੂ ਹੋ ਜਾਣੇ

  • @balrajsingh-iz6jr
    @balrajsingh-iz6jr 2 месяца назад +2

    ਲੱਖਾ ਸਿੰਘ ਸਿਧਾਣਾ ਵੀਰ ਜ਼ਿੰਦਾਬਾਦ 🙏

  • @bikramjeetsingh5286
    @bikramjeetsingh5286 2 месяца назад +1

    ਕਈ ਪਿੰਡਾਂ ਦਿਆਂ ਸੜਕਾਂ ਤੋਂ ਦਰਖ਼ਤ ਕਿਸ ਨੇ ਖ਼ਤਮ ਕਿੱਤੇ ਅੱਗਾ ਲਾ ਲਾ ਸਾੜ ਤੇ।

  • @surrecords1
    @surrecords1 2 месяца назад +1

    ਉਦਾ ਸਾਲਾ ਭਗਵੰਤ ਕਹਿਦਾ ਮੈ ਕਾਨੂੰਨ ਪਾਸ ਕਰਵਾ ਸਕਦਾ ਹਰੇਕ ਮੋਟਰ ਤੇ 5 ਦਰੱਖਤ ਲਗਾਉਣੇ ਜਰੂਰੀ ਨੇ, ਹੁਣ ਆਪ ਕੀ ਕਰ ਰਿਹਾਂ 👍🏻👍🏻👍🏻

  • @____KK
    @____KK 2 месяца назад +2

    ਓ ਭਰਾਵਾ NHAI ਜੇਕਰ 50 ਰੁੱਖ ਕੱਟਦੀ ਹੈ ਤਾਂ Road ਬਣਨ ਤੋਂ ਬਾਅਦ 100 ਰੁੱਖ ਲਗਾਉਂਦੀ ਹੈ ਐਵੇਂ ਰਾਜਨੀਤੀ ਕਰਕੇ ਲੋਕਾਂ ਨੂੰ ਭਟਕਾ ਰਿਹਾ ਉੱਤੋਂ ਆ ਵਿਕਾਸ ਵਿਰੋਧੀ ਚੈਨਲ

  • @RanjitSingh-sx9ol
    @RanjitSingh-sx9ol 2 месяца назад +3

    ਬਾਈ ਜੇਕਰ ਹੁਣ ਵੀ ਰੁੱਖ ਨਾ ਬਚਾਏ ਬਹੁਤ ਬੁਰਾ ਹਾਂ ਹੋਣ ਸਾਥਣ ਦੇਉ ਲੱਖੇ ਦਾ

  • @sajjansingh2070
    @sajjansingh2070 2 месяца назад +7

    Very good lakha y g

  • @b.scheema6392
    @b.scheema6392 2 месяца назад +2

    ਲੱਖਾ ‌ਜੀ ਗੱਲਾ ਸਾਰੀਆਂ ਠੀਕ ਹਨ

  • @PartapSandhu-k6d
    @PartapSandhu-k6d 2 месяца назад +6

    ਲਖੇ ਬਾਈ ਐਤਕੀ ਨਹੀ😢ਚਾਰ ਸਾਲ ਹੋਗੇ ਮੇਰੇ ਲੈਂਟਰ ਤੇ ਅੰਡੇ ਦਿੰਦਿਆ ਠੱਠੀਆਂ ਮਹੰਤਾਂ ਜਿਲਾ ਤਰਨਤਾਰਨ

    • @Yashmann2535
      @Yashmann2535 2 месяца назад

      ਉਹ ਭਰਾਵਾ ਟਟੀਰ੍ਹੀਆਂ ਕਦੋਂ ਹੁੰਦਾ ਦਰਖਤਾਂ ਦੇ ਆਂਡੇ ਦਿੰਦੀਆਂ ਵੱਟਾਂ ਤੇ ਹੀ ਦਿੰਦੀਆਂ😂😂

    • @SunnySingh-ke5fm
      @SunnySingh-ke5fm 2 месяца назад +1

      ​@@Yashmann2535ਫ਼ਿਰ ਛੱਤ ਤੇ ਕਿਹੜੀ ਵੱਟ ਹੁੰਦੀ ਵਾਹ ਓ ਤੇਰੇ ਵਿਦਵਾਨ ਜੀ ਤੁਹਾਡੇ ਵਰਗੇ ਲੋਕਾਂ ਦੀ ਪੰਜਾਬ ਦੀ ਲੋੜ ਆਹ ਲੱਗੇ ਰਹੋ ਲੱਤਾਂ ਖਿੱਚਣ ਹੱਸੀ ਚੱਲੋ ਕੋਈ ਨੀਂ ਆਉਣ ਵਾਲੇ ਸਮੇਂ ਵਿੱਚ ਤੇਰੇ ਵਰਗੇ ਤੇ ਤੇਰੇ ਪਰਿਵਾਰ ਤੇ ਕੁਦਰਤ ਹੱਸੋ ਤੇ ਤੇਰੇ ਵਰਗਾ ਰੋਵੇ ਗਾ ਲਿਖ ਕੇ ਲੈ ਲਾ

    • @AmarjitGrewal-n4j
      @AmarjitGrewal-n4j 2 месяца назад +1

      Shi gal aaa 22g ​@@SunnySingh-ke5fm

  • @jattdhaliwal9379
    @jattdhaliwal9379 2 месяца назад +5

    ਪੰਜਾਬ ਵਿਚ ਖੇਤਬਾੜੀ ਤੋ ਇਲਾਵਾ ਹੋਰ ਕੋਈ ਇੰਡਸਟਰੀ ਨਹੀਂ ਲੱਗਣੀ ਚਾਹੀਦੀ ਜਿਹੜੇ ਲੋਕ ਇੰਡਸਟਰੀ ਦੀ ਮੰਗ ਕਰਦੇ ਹਨ ਉਹਨਾਂ ਦਾ DNA ਭਈਆ ਵਿੱਚ ਬਦਲ ਜਾਵੇਗਾ ।

  • @AjeetSingh-o8m
    @AjeetSingh-o8m 2 месяца назад +3

    ਲੱਖਾ ਬਾਈ ਜਿੰਦਾਬਾਦ ਜਿੰਦਾਬਾਦ❤❤❤❤❤

  • @singhharvarinder6417
    @singhharvarinder6417 Месяц назад

    ਸੰਗਰੂਰ - ਬਠਿੰਡਾ ਰੋਡ ਗੰਜਾ ਕਿੱਤਾ ਪਿਆ
    ਚਲੋ ਸਾਰੇ ਮਿੱਲ ਕੇ ਟਰਾਲੀਆਂ ਚ ਭੱਰ ਕੇ ਬੂਟੇ ਲਾ ਕੇ ਆਈਏ 🙏

  • @gurdeep6710
    @gurdeep6710 2 месяца назад +1

    ਹਰ ਘਰ ਇਕ ਦਰਖੱਤ ਬਹੁਤ ਜਰੂਰੀ ਆ ! ਪਾਰ ਸਾਡੇ ਲੋਕ ਆਪਣੀ ਕੁਦਰਤ ਦੇ ਦੁਸ਼ਮਣ ਆ ! ਸਾਡੇ ਲੋਕੀ ਰੋਡ ਦੇ ਸਾਈਡ ਤੇ ਲੱਗੇ ਰੁੱਖ ਤੱਕ ਨਹੀਂ ਰਹਿਣ ਦੇਂਦੇ !

  • @JasvirSingh-yt7bh
    @JasvirSingh-yt7bh 2 месяца назад

    ਲੱਖਾ ਸਿਧਾਣਾ ਜ਼ਿੰਦਾਬਾਦ

  • @BakhshishSingh-g9r
    @BakhshishSingh-g9r 2 месяца назад +1

    ਥਲੀ ਵੀਰ ਜੀ ਮੈ ਲੱਖੇ ਵੀਰ ਦੀ ਗਲ ਨਾਲ ਸਿਹਮਤ ਹਾ.ਲੱਖਾ ਵੀਰ ਅੱਜ ਗਲ ਕਰ ਰਿਹਾ.ਮੈ ਆਪਣੇ ਦੋਸਤਾ ਨਾਲ ਕਈ ਵਾਰ ਇਹੋ ਸੋਚ ਸਾਜੀ ਕਰ ਚੂਕਾ..ਥਲੀ ਵੀਰ ਜੀ ਬਟਾਲੇ ਤੋ ਸ਼ੀ੍ ਅੰਮ੍ਤਿਸਰ ਰੋਡ ਤੇ ਬਹੂਤ ਸਫੈਦਾ ਸੀ ਬੜਾ ਮੋਟਾ ਮੇਟਾ .ਗੰਦੀ ਸਰਕਾਰ ਨੇ ਸਭ ਵਡ ਤਾ ਪਰ ਨਵੇ ਨਹੀ ਲਾਐ.ਜਿਸ ਵੀ ਰੋਡ ਤੇ ਮੋਟੇ ਦਰੱਖਤ ਹਨ ਉਹੀ ਰੋਡ ਵੱਡਾ ਕਰਦੀ ਸਰਕਾਰ ਤੁਸੀ ਪੱਤਰਕਾਰ ਹੋ ਮੈਨਾ ਕਰਕੇ ਵੇਖ ਲਿਉ

  • @mpkeshorts107
    @mpkeshorts107 2 месяца назад

    ਵਾਹਿਗੁਰੂ ਜੀ

  • @Gursharanpreet133
    @Gursharanpreet133 2 месяца назад +2

    Bilkul sahi keha Lakha s ji

  • @sukhdebgill4016
    @sukhdebgill4016 2 месяца назад +1

    ਕਿੱਕਰਾਂ ਟਾਲਿਆ ਨਿੰਮਾ ਤੂਤ ਪਿੱਪਲ ਬੌੜਾਂ ਦੀ ਲੋੜ ਆ ਪੰਜਾਬ ਵਿੱਚ ਜਿਹੜੇ ਦਰੱਖਤ ਖਤਮ ਹੋ ਗਿਆ ਪੰਜਾਬ ਵਿਚੋਂ ਲੱਖਾਂ ਸਿਧਾਣਾ ਜ਼ਿੰਦਾਬਾਦ ❤❤

  • @apnapunjab2023
    @apnapunjab2023 2 месяца назад +6

    ਲੱਖਾ ਜੀ ਤੁਸੀਂ ਆਪਣੇ ਪੰਜਾਬ ਲਈ ਤੇ ਆਪਣੀ ਪੰਜਾਬ ਮਾਂ ਬੋਲੀ ਲਈ ਬਹੁਤ ਸੋਚਦੇ ਹੋ

  • @Gillfaridkoti
    @Gillfaridkoti 2 месяца назад

    ਬਾਈ ਜਗਦੀਪ ਸਿੰਘ ਜੀ ਤੇ ਲੱਖਾ ਸਿਧਾਣਾ ਬੁਹਤ ਵਧੀਆ ਗੱਲ ਬਾਤ

  • @indarjitsingh5417
    @indarjitsingh5417 2 месяца назад +4

    Lakhe veer nu v ek moka cm da Dena chahida 🙏💐

  • @moosajattnahimukna
    @moosajattnahimukna 2 месяца назад +2

    ਥਲੀ ਵੀਰ ਮਾਲਵਿੰਦਰ ਸਿੰਘ ਕਹਿੰਦੇ ਨੇ ਲੱਖੇ ਦਾ ਅਮ੍ਰਿਤਪਾਲ ਦਾ ਅਕਾਲੀ ਤੇ ਕਾਂਗਰਸੀਆਂ ਦਾ ਤੇ ਬੇਅੰਤ ਸਿੰਘ ਦੇ ਵਾਰਸਾ ਦਾ ਤੇ ਦੀਪ ਤੇ ਸਿੱਧੂ ਮੂਸੇਵਾਲਾ ਵਾਲੇ ਵੀਰ ਦਾ ਕੋਈ ਬਰਤਾਂਤ ਨੀ ਪਿੱਛੇ ਰੇਹ ਕੌਣ ਗਿਆ ਮੈਨੂੰ ਲੱਗਦਾ ਸਾਡੇ ਬਹੁਧੀਜੀਵੀ ਵਰਗ ਦਾ ਕੋਈ ਵਰਤਾਂਤ ਹੀ ਨੀ ਸਭ ਨੂੰ ਇਕੋ ਰੱਸੇ ਬਨੀ ਤੁਰੇ ਓਂਦੇ ਨੇ ਤੇ ਆਸ ਬਾਦਲ ਲਾਣੇ ਤੇ ਕਰਦੇ ਨੇ ਜਦੋ ਤੱਕ ਸੁਖਬੀਰ ਬਾਦਲ ਇੰਜ ਨੀ ਕਰਦਾ ਜਦ ਤਕ ਕੁਝ ਸਹੀ ਨੀ ਹੋਣਾ

  • @RanjitKumar-y7w6n
    @RanjitKumar-y7w6n 2 месяца назад

    ਵਾਈ ਜੀ ਜੇ ਰੋੜ ਬਣਾਉਣੇ ਤੇ ਦਰਖਤ ਤੇ ਕੱਟੇ ਹੀ ਜਾਣੇ ਹੀ ਹੈ ਰੋੜ ਦਰਖਤਾਂ ਤੇ ਬਣਾ ਲੳ

  • @indarjitsingh1228
    @indarjitsingh1228 2 месяца назад

    We support Lakha Serdana Bhai ji jindabadh ball 🌹💖🙏🙏jindabadh ball 💖🌹🙏🙏jindabadh ball 🌹👍👍👍👍🙏🙏

  • @harwindergill5322
    @harwindergill5322 2 месяца назад +1

    ਇੱਕ ਸਫ਼ੈਦਾ 100 ਲੀਟਰ ਪਾਣੀ ਪੀਂਦਾ ਨਾਮ ਕਿਸਾਨਾਂ ਦਾ ਸੜਕ ਤੇ ਸਾਰੇ ਸਫੈਦੇ ਆ ਸੜਕ ਬਣਨ ਤੋਂ ਬਾਦ ਨਵੇਂ ਰੁੱਖ ਵੀ ਲੱਗ ਸਕਦੇ ਆ ਤਰੱਕੀ ਵਿੱਚ ਰੋੜਾ ਕਿਉ ਬਣਦੇ ਆ

  • @Shorts.review94
    @Shorts.review94 2 месяца назад +2

    ਲੱਖਾ ਉਦੋਂ ਕਿੱਥੇ ਹੁੰਦਾ ਜਦੋਂ ਪਰਾਲੀ ਸਾੜਦੇ ਆ ਜਾਂ ਪਰਾਲੀ ਦੂਜਾ ਨਾੜ ਸਾੜਦੇ ਆ ਉਦੋਂ ਨਹੀਂ ਮੱਚਦੀ ਉਦੋਂ ਜਾਨਵਰ ਨਹੀਂ ਮਰਦੇ ਉਦੋਂ ਤੂੰ ਕਿੱਥੇ ਹੁੰਦਾ ਲੱਖੇ
    ਉਹ ਕੋਈ ਕੰਮ ਹੁੰਦਾ ਕੰਮ ਹੋਣ ਦਿਆ ਕਰੋ ਪੰਜਾਬ ਦਾ ਕਿਉਂ ਬੇੜਾ ਗਰ ਕਰਨ ਤੇ ਬੈਠੇ ਤੁਸੀਂ ਸਾਰੇ ਲੋਕ

  • @gurpalgill9314
    @gurpalgill9314 2 месяца назад

    ਬਾਈ ਸੱਚੀ ਗੱਲ ਆ ਾ ਬਾਹਰਲੇ ਮੁਲਕਾਂ ਵਿੱਚ ਦਰੱਖਤ ਪੁੱਟਣੇ ਦੀ ਮਨਾਹੀ ਆ।

  • @pardeepchahal6387
    @pardeepchahal6387 2 месяца назад +4

    ਲੱਖਾਂ ਸਿੰਘ ਸਿਧਾਨਾ ਜ਼ਿੰਦਾਬਾਦ

  • @BhupinderSingh-rf9pl
    @BhupinderSingh-rf9pl 2 месяца назад +4

    Lakha 22 jindabad jindabad jindabad jindabad jindabad jindabad jindabad jindabad jindabad

  • @kt2384
    @kt2384 2 месяца назад +3

    ਓ ਹੈਲੋ … ਉਹ ਥਾਂ ਇਸੇ ਲਈ ਛੱਡੀ ਹੁੰਦੀ ਹੈ ਸਰਕਾਰ ਨੇ ਤਾਂ ਕਿ ਲੋੜ ਪੈਣ ਤੇ ਸੜਕ ਐਕਸਟੈਂਡ ਕਰ ਹੋ ਜਾਵੇ । ਉਹ ਜੰਗਲ ਨੀਂ ਹੈ ।
    ਹੱਦ ਆ ਥੋਡੀ ਲੋਕਾਂ ਦੀ, ਲੱਖਾ ਠੀਕ ਆ . . ਠੀਕ ਆ ਕਹੀਂ ਜਾਨੇਂ ਓ, ਯਾਰ ਥੋਡਾ ਆਪਣਾ ਦਿਮਾਗ਼ ਨੀ ਹੈ ??

  • @SukhwinderSingh-wt8up
    @SukhwinderSingh-wt8up 2 месяца назад +3

    Sahi gal aa bai

  • @DeepakSaini-co8dv
    @DeepakSaini-co8dv 2 месяца назад +1

    Bilkul sahi gall lakha veer ji

  • @luckysingh-po1gh
    @luckysingh-po1gh 2 месяца назад +2

    Waheguru ji 🙏🌹
    Lakha singh sidhana jindabad ji 🙏🌹
    Rukh bachao Punjab bachao ji 🙏🌹
    Save trees 🎄🌴🌴🌴 in Punjab 🙏🌹

  • @Dilshansingh478
    @Dilshansingh478 2 месяца назад

    ਲੱਖੇ ਬਾਈ ਜੀ ਮੋਗੇ ਦੇ ਵਾਲੀ ਨਹਿਰਾਂ ਤੇ ਬਹੁਤ ਹੀ ਘੱਟਾ ਬੁਝੇ ਲੲੀ ਗੲਈ

  • @harnamsinghsran80
    @harnamsinghsran80 2 месяца назад +5

    ਸਰਕਾਰ ਨੇ ਜਮੀਨ ਮੁੱਲ ਲੈ ਕਿ ਸ਼ੜਕ ਬਣਾਉਣੀ ਹੈ ਤਾਂ ਜਮੀਨ ਇੱਕ ਪਾਸੇ ਲੈ ਲੈਣ ਇੱਕ ਪਾਸੇ ਤਾਂ ਦਰਖ਼ਤ ਬਚ ਸਕਦੇ ਨੇ

  • @surrecords1
    @surrecords1 2 месяца назад

    ਰੋਡ ਵੱਡਾ ਹੋਣ ਨਾਲ ਐਕਸੀਡੈਂਟ ਬਹੁਤ ਵੱਧ ਜਾਣੇ ਆ ਇਹ ਰੋੜ ਤੇ 👍🏻👍🏻👍🏻

  • @GobindSingh-u4f
    @GobindSingh-u4f 2 месяца назад +2

    Sahi gall aa

  • @indarjitsingh5417
    @indarjitsingh5417 2 месяца назад +1

    Good speech

  • @indarjitsingh5417
    @indarjitsingh5417 2 месяца назад +1

    Punjab ch hale koi system ni Hale kuj ni badleya . Punjab de lok app more on j Punjab nu bachaona🙏💐

  • @SIKANDAR_03
    @SIKANDAR_03 2 месяца назад +1

    Good job

  • @GurvinderLadhar-te8ev
    @GurvinderLadhar-te8ev 2 месяца назад

    ਬਸ ਕਰ ਬਾਈ ਬਖ਼ਸ ਦੇ ਪੰਜਾਬ ਨੂੰ

  • @bindabassian8399
    @bindabassian8399 2 месяца назад +1

    SARIYA GALLAN SAHI KEHA LAKHE NE SB NU SATH DENA CHAHIDA 💯

  • @singhharvarinder6417
    @singhharvarinder6417 Месяц назад

    ਵੀਰੇ ਨਵੇਂ ਦਰੱਖਤ ਵੀ ਲਾਈਏ gtroad ਆਲੇ ਦੁਆਲੇ ਬੁਹਤ ਥਾਂ ਹੈ
    ਆਪਾਂ ਨੂੰ ਹੀ ਲੋਣੇ ਪੈਣੇ
    ਸਰਕਾਰਾਂ ਤਾ ਵਾੜਨਾ ਹੀ ਜਾਂਦੀਆਂ
    Sirhind- patiala ਸੜਕ ਤੇ ਬੱਸਾਂ ਬੁਹਤ ਗਲਤ ਚਲੋਂਦੇ
    Traffic ਬੋਹੁਤ ਹੋਗੀ ਇਸ road ਤੇ
    ਨਿੱਤ 2-3 accident ਪੱਕੇ ਨੇ

  • @ParamjitSingh-vh4yw
    @ParamjitSingh-vh4yw 2 месяца назад +2

    ਜਦੋ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਹਨ ਉਦੋਂ ਦਰੱਖਤ ਸੜਦੇ ਹਨ ਉਦੋਂ ਸਾਹਿਬ ਜੀ ਤੁਸੀ ਕਿਥੇ ਹੁੰਦੇ ਹੋ

  • @DalbirSingh-dh1ih
    @DalbirSingh-dh1ih 2 месяца назад

    ਵਾਹਿਗੁਰੂ ਜੀ ਮੇਹਰ ਕਰੋ ਜੀ

  • @majorverygoodbhatti4101
    @majorverygoodbhatti4101 2 месяца назад +1

    Very very good 👍 person lakha sidhana salute aa veer ji 🙏 punjab noo bcha lvo bhagwant man bucharh gappi cm kolon..lakha sidhana shab veer ji je dhiyan na deeta te bhagwant man marasi cm barbad kar dooga

  • @varindersohivarindersohi4342
    @varindersohivarindersohi4342 2 месяца назад +2

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @tonytony4429
    @tonytony4429 2 месяца назад +1

    Good 22 G 💯💯👌

  • @sarabjitsharma755
    @sarabjitsharma755 2 месяца назад +2

    ਲੋਕ। ਦੀਆਜਮੀਰਾ ਮਰ ਗਈਆ

  • @AvtarSingh-l9k
    @AvtarSingh-l9k 2 месяца назад +1

    Good work bai.lakha.

  • @harkamalsohi4390
    @harkamalsohi4390 2 месяца назад

    ਲੱਖਾਂ ਜਿੰਦਾਬਾਦ

  • @sherrysandhu-p4z
    @sherrysandhu-p4z 2 месяца назад +2

    Lakha zindabad

  • @kuljeetsingh8075
    @kuljeetsingh8075 2 месяца назад

    ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ 🙏🏻

  • @sarabjitsharma755
    @sarabjitsharma755 2 месяца назад +2

    ਲੱਖਾ ਵੀਰ ਤੁਸੀਂ ਸਹੀ ਪੰਜਾਬ ਦਾ ਸੀਐਮ। 0ਆ

  • @mooslmoosl8389
    @mooslmoosl8389 2 месяца назад +1

    ਰਕਬਾ ਦੇਖਣਾ ਸਰੀ ਕਨੇਡਾ ਆ ਕੇ ਦੇਖਲਾ। ਇਕ ਟਾਹਣੀ ਵੀ ਨਹੀਂ ਤੋੜ ਸਕਦੇ

  • @parveenchawariya9702
    @parveenchawariya9702 2 месяца назад

    Bhut badiya 22 ji

  • @punjabiludhiana332
    @punjabiludhiana332 2 месяца назад

    ਸਹੀ ਗੱਲ ਆ ਲੱਖੇ ਦੀ ਲੋਕਾਂ ਦੀ ਅਣਖ ਮਰਗੀ ।😢😢😢

  • @xarmy-qd4mx
    @xarmy-qd4mx 2 месяца назад +1

    ਸਰਕਾਰ ਕੰਮ ਸਿੱਧੇ ਕਰੇਂ ਭਾਮੇ ਪੁੱਠੇ ਕਰੇ ਪ੍ਰ ਲੋਕਾਂ ਨੇ ਤਾਂ ਵਿਚ ਟੰਗ ਡਾਉਣੀ ਹੀ ਹੈ

  • @GURWINDERSINGH-xo8fq
    @GURWINDERSINGH-xo8fq 2 месяца назад +1

    ਅਸੀਂ ਲਖੇ ਬਾਈ ਦੀ ਸੋਚ ਦੇ ਸਤਕਾਰ ਨਾਲ ਨਾਲ ਹਾਂ ਮਾਲਕ ਕਾਮਯਾਬੀ ਬਖਸ਼ਣ!

  • @preetHundal-h6q
    @preetHundal-h6q 2 месяца назад

    ਲੱਖਾਂ ਵੀਰ ❤ ,

  • @parmjeetsingh4650
    @parmjeetsingh4650 2 месяца назад +1

    Lakha bai jindabad ❤❤❤❤

  • @SukhjinderSingh-ni5sd
    @SukhjinderSingh-ni5sd 2 месяца назад

    💯 persent right

  • @jeet428
    @jeet428 2 месяца назад +4

    ਇਕ ਇੰਸਟਾ ਤੇ ਜੱਟਾ ਨੂੰ ਰਿਸਤਾ ਕਰੀ ਜਾਦਾ ਵੀ ਦਰਖਤ ਵੱਢ ਤੇ ਹੁਣ ਕਿੱਥੇ ਮਰ ਗਿਆ।