ਕਰੋੜਾਂਪਤੀ ਅੰਗਰੇਜ਼ ਸਜਿਆ ਸਿੰਘ, ਨਿਹੰਗ ਬਾਣੇ ਚ ਸਿੱਖੀ ਦਾ ਪ੍ਰਚਾਰ, ਇਸਾਈ ਸੀ ਹੁਣ ਸਿੰਘ ਬਣਿਆ | Mitti

Поделиться
HTML-код
  • Опубликовано: 14 янв 2025
  • #Mitti #Punjab
    ਅੰਗਰੇਜ਼ ਸਜਿਆ ਸਿੰਘ
    ਜਵਾਕ ਨੂੰ ਬਾਣੀ ਕੰਠ
    ਅਮਰੀਕਾ ਦਾ ਵਪਾਰੀ ਸੀ
    ਨਿਹੰਗ ਬਾਣੇ ਚ ਸਿੱਖੀ ਦਾ ਪ੍ਰਚਾਰ
    ਇਸਾਈ ਸੀ ਹੁਣ ਸਿੰਘ ਬਣਿਆ
    ਗੁਰੂ ਸਾਹਿਬ ਨੇ ਬਦਲੀ ਜ਼ਿੰਦਗੀ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 379

  • @GurpreetSingh-ir1sf
    @GurpreetSingh-ir1sf 2 месяца назад +76

    ਪੂਰੀ ਦੁਨੀਆਂ ਦੀ ਆਪਸੀ ਸਾਂਝ ਪਵਾਉਣ ਵਾਲਾ ਇਕੋ ਇੱਕ (ਸਿੱਖ)ਧਰਮ ਜੋ ਕੁਦਰਤ ਦੇ ਅਨੁਕੂਲ ਚੱਲਦਾ ਹੈ ਸਾਨੂੰ ਮਾਣ ਹੈ ਸਿੱਖ.ਸਿੰਘ ਹੋਣ ਦਾ

  • @HarwinderSingh-fv6fg
    @HarwinderSingh-fv6fg 2 месяца назад +71

    ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @TheKingHunter8711
    @TheKingHunter8711 2 месяца назад +131

    ਮੇਰੇ ਬਾਬੇ ਨਾਨਕ ਦਾ ਚਲਾਇਆ ਧਰਮ ਸਾਰੀ ਦੁਨੀਆ ਵਿੱਚ ਫੈਲੇਗਾ 🙏🏻

    • @Aaaaa-c6r
      @Aaaaa-c6r 2 месяца назад +1

      Guru Gobind Singh g ne g

    • @AjaySingh-lz1nr
      @AjaySingh-lz1nr 2 месяца назад +3

      ​@@Aaaaa-c6riko hi gall hai ji

    • @Lucky_masih-c1x
      @Lucky_masih-c1x 2 месяца назад

      😂

    • @Lives_in_moosa
      @Lives_in_moosa 2 месяца назад +1

      ​@@Lucky_masih-c1xhassan di ki gall a? Sahi kiha bai ne

    • @PreetSingh-mj6vw
      @PreetSingh-mj6vw 2 месяца назад +4

      ​@@Lucky_masih-c1xtu har tha latan araaun aa janda vekhi kite tere hasse da marrassa na ban jave apne kamm naal matlab rakh .apne dharam naal matlabrakh

  • @SukhwinderSingh-oy9md
    @SukhwinderSingh-oy9md 2 месяца назад +51

    ਵੀਰੋ ਜ਼ਿੰਦਗੀ ਦਾ ਅਨੰਦ ਤਾਂ ਪਿਤਾ ਜੀ ਦੇ ਚਰਨਾਂ ਵਿੱਚ ਹੀ ਹੈ ਬਾਕੀ ਤਾਂ ਸਭ ਕੂੜ ਹੀ ਹੈ ਆਉ ਰਲ ਮਿਲ ਕੇ ਸ਼ਬਦ ਗੁਰੂ ਦੇ ਚਰਨਾਂ ਨਾਲ ਜੁੜੀਏ

  • @preetphotostudio1362
    @preetphotostudio1362 2 месяца назад +22

    ਵਧੀਆ ਸੋਚ ਵਾਲਾ ਇਹ ਸਿੰਘ, ਵਾਹਿਗੁਰੂ ਇਸਦਾ ਹੌਸਲਾ ਹੋਰ ਵਧਾਏ

  • @kulwinderkaur3618
    @kulwinderkaur3618 2 месяца назад +21

    ਸੁਣ ਕੇ ਦੇਖ ਮਨ ਬਹੁਤ ਖੁਸ਼ ਹੋਇਆ, ਵਾਹਿਗੁਰੂ ਇਹਨਾਂ ਨੂੰ ਨਾਮ ਦਾਨ ਤੇ ਤੰਦਰੁਸਤੀ ਬਖ਼ਸ਼ੇ।

  • @CharanjitKaur-jm9ni
    @CharanjitKaur-jm9ni 2 месяца назад +5

    ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਹੈ ਕਿ ਗੁਰੂ ਨਾਨਕ ਦੀ ਸਿੱਖੀ ਦੀ ਸੋਝੀ ਆ ਜਾਣੀ ਅਤੇ ਸਭ ਵੱਡੀ ਬਦਕਿਸਮਤੀ ਇਹ ਹੈ ਕਿ ਸਿੱਖਾਂ ਦੇ ਘਰ ਜਨਮ ਲੈ ਕੇ ਨਾਈ ਦੇ ਅੱਗੇ ਭੇਡ ਬਣ ਜਾਣਾ

  • @manjindersingh7379
    @manjindersingh7379 2 месяца назад +14

    ਬਹੁਤ ਹੀ ਸੋਹਣੀ ਸੋਚ ਕਿਉਂਕਿ ਸਿੱਖੀ ਤੋ ਉਪਰ ਕੁਝ ਵੀ ਨਹੀਂ🌹👍 🙏🙏🙏🙏🙏👍🌹

  • @sikhpanth96
    @sikhpanth96 2 месяца назад +17

    ਸਿੱਖ ਰਾਜ ਕਰਨਗੇ ਦੁਨੀਆਂ ਤੇ ਏਂ ਗੁਰੂ ਨਾਨਕ ਜੀ ਦੇ ਕਹਿਣੇ ਹੈ ❤❤❤❤❤❤❤

  • @CharanSingh-do9jj
    @CharanSingh-do9jj 2 месяца назад +29

    ਧੰਨ ਵਾਹਿਗੁਰੂ ਜੀ

  • @surjitsinghkhalsa2611
    @surjitsinghkhalsa2611 Месяц назад +1

    ਰਾਜ ਕਰੇਗਾ ਖਾਲਸਾ ਦਾ ਸੰਕਲਪ ਤੇ ਹਰ ਰੋਜ਼ ਸੰਸਾਰਿਕ ਪੱਧਰ ਤੇ ਹੋ ਰਹੀਆਂ ਅਰਦਾਸਾਂ ਹਰ ਹਾਲਤ ਕਬੂਲ ਹੋਣਗੀਆਂ ਜੀ,ਸਿੱਜਦਾ ਹੈ ਇਸ ਪ੍ਰੀਵਾਰ ਨੂੰ ਜਿੰਨ੍ਹਾ ਸਾਡੇ ਬੇਗੂਰੇ ਪੰਜਾਬੀਆਂ ਨਾਲੋਂ ਵੱਧ ਸਤਿਕਾਰ ਦੇ ਗੁਰੂ ਵਾਲੇ ਬਣੇ,ਵਾਹਿਗੁਰੂ ਜੀ ਹਮੇਸ਼ਾ ਇਸ ਪ੍ਰੀਵਾਰ ਨੂੰ ਅੰਗੇ ਸੰਗੇ ਰੱਖਦੇ ਹੋਏ ਦੁਨਿਆਵੀ ਨਿਆਮਤਾਂ ਦੇ ਭੰਡਾਰੇ ਬਖਸ਼ਿਸ਼ ਕਰਨ ਜੀਓ❤

  • @JoginderKaurKahlon-k5m
    @JoginderKaurKahlon-k5m Месяц назад +3

    ਬੇਟਾ ਜੀ ਮਨੁੱਖਤਾ ਦੇ ਭਲੇ ਲਈ ਅਜਿਹੇ ਇੰਟਰਵਿਊ ਕਰਦੇ ਰਹਿਣਾ ਧੰਨਵਾਦ ਹੈ ਜੀ

  • @GurmeetSingh-ud1dv
    @GurmeetSingh-ud1dv 2 месяца назад +23

    ਗੁਰੂ ਆਪ ਹੀ ਬਖਸ਼ਾ ਕਰਦਾ ਆਪਣੇ ਪਿਆਰਿਓ ਤੇ

  • @PreetKahlon-wx1ft
    @PreetKahlon-wx1ft 2 месяца назад +35

    ਵਾਹਿਗੁਰੂ ਇਹਨੂੰ ਕਹਿੰਦੇ ਆ ਕਿਸੇ ਦੇ ਕੋਲ ਹੋ ਕੇ ਦਿਲ ਦੀ ਸੁਣਨਾ ਸਾਡੇ ਵਰਗੇ ਪਾਪੀ ਸਿੱਖ ਧਰਮ ਵਿੱਚ ਪੈਦਾ ਹੋ ਕੇ ਵਾਲ ਕਟਵਾ ਕੇ ਬੈਠੇ ਆ ਪਾਠ ਨਹੀਂ ਕਰਦੇ ਸ਼ਰਾਬਾਂ ਪੀਂਦੇ ਆ ਪਰ ਇਹ ਵੇਖੋ ਗੋਰਾ ਇਸਾਈ ਹੋ ਕੇ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਕਿੰਨੀ ਸੋਹਣੀ ਆਵਾਜ਼ ਛੋਟੇ ਬੱਚੇ ਦੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਨਾਲ ਦੇ ਨਾਲ ਸਾਨੂੰ ਵੀ ਸੁਮਤ ਬਖਸ਼ੇ ਤਾਂ ਜੋ ਅਸੀਂ ਵੀ ਇਹਨਾਂ ਵਾਂਗੂੰ ਸਿੰਘ ਸਾਜ ਜਾਈਏ ਵਾਹਿਗੁਰੂ ਕਿਰਪਾ ਕਰੀ

    • @joginderkaur2775
      @joginderkaur2775 2 месяца назад +6

      ਜਿਸ ਦਿਨ ਮਨ ਦੀ ਸੁਣਨੀ ਛੱਡ ਕੇ ਗੁਰੂ ਦੀ ਸੁਣਨ ਲੱਗੇ ਓਸ ਦਿਨ ਸਭ ਸਮਝ ਜਾਵੋਗੇ।ਮਨ ਦੀ ਸੁਣਨਾ ਮਨ ਮੁੱਖ ਤੇ ਗੁਰੂ ਦੀ ਸੁਣਨਾ ਗੁਰਮੁਖ

    • @khalsaboutique61
      @khalsaboutique61 2 месяца назад +2

      ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਨ ਗੁਰਸਿੱਖੀ ਦੀ ਦਾਤ ਦੇਵਣ🙏🙏🙏🙏

  • @ChamailSingh-l8z
    @ChamailSingh-l8z 2 месяца назад +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @manjeetsingh4731
    @manjeetsingh4731 2 месяца назад +11

    ਵਾਹਿਗੁਰੂ ਜੀ ਬਹੁਤ ਖੁਸ਼ੀ ਹੋਈ ਦੇਖ ਕੇ 🙏

  • @warriorshistory5372
    @warriorshistory5372 2 месяца назад +20

    ਬੱਚੇ ਉੱਤੇ ਗੁਰੂ ਸਾਹਿਬ ਜੀ ਦੀ ਬਹੁਤ ਜਿਆਦਾ ਕਿਰਪਾ a

  • @thenewone1254
    @thenewone1254 2 месяца назад +16

    ਬਾਈ ਜੋ ਇਸ ਵਿੱਚ ਜਦੋਂ ਉਸ ਮੁੰਡੇ ਦੇ ਪਿਓ ਨੇ ਆਪਣੇ ਮੁੰਡੇ ਨਾਲ ਗੱਲ ਕਰੀ ਨਾ ਮਤਲਬ ਜਿਸ ਸਲੀਕੇ ਨਾਲ ਕਰੀ ਓਹ ਬਹੁਤ ਵਧੀਆ ਸੀ ਕਮਾਲ ਦਾ ਤਰੀਕਾ ਸੀ ਉਸ ਦੇ ਪਿਓ ਦਾ ਆਪਣੇ ਮੁੰਡੇ ਨੂੰ ਦੱਸਣਾ ਕੇ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਸਾਨੂੰ ਕਿ ਸਿਖਾਉਂਦੀ ਐ !!!

  • @SinghSingh-ue1pv
    @SinghSingh-ue1pv 2 месяца назад +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ

  • @warriorshistory5372
    @warriorshistory5372 2 месяца назад +20

    ਜਿਉਂਦੇ ਵਸਦੇ ਰਹੋ ਖਾਲਸਾ ਜੀ ਤੁਸੀ ਸਾਡੇ ਲਈ ਪ੍ਰੇਰਨਾ ਹੋ

  • @sukhwindersingh6460
    @sukhwindersingh6460 2 месяца назад +6

    ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਰਲਡ ਚ ਸਿੱਖ ਧਰਮ ਸਭ ਤੋਂ ਉੱਪਰ ਤੇ ਇਤਿਹਾਸ

  • @baldevsidhu7719
    @baldevsidhu7719 2 месяца назад +26

    ਵੀਰ ਜੀ ਬਹੁਤ ਵਧੀਆ ਉਪਰਾਲਾ ਮੇਰੀਆ Canada born ਭਤੀਜੀਆ ਪੰਜਾਬੀਆ ਬੋਲਦੀਆ ਲਿਖਦੀਆ ਤੇ ਗੁਰਬਾਨੀ ਪੜਦੀਆ ਕੀਰਤਨ ਕਰਦੀਆ ਤੇ Doctor ਵੀ ਹਨ ਕਨੇਡਾ ਚ! 🙏

  • @RajinderSingh-ll2zc
    @RajinderSingh-ll2zc 2 месяца назад +4

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਤੇਰੀ ਵਡਿਆਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤❤❤❤

  • @Dycxd
    @Dycxd 2 месяца назад +6

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ❤❤

  • @m.goodengumman3941
    @m.goodengumman3941 2 месяца назад +8

    Jago pravo🙏 Wahaguru ji Chardikala Rekha ji 🙏🪯🧡 amazing values of purity, truth and love. 🙏

  • @kulwinderkaur1050
    @kulwinderkaur1050 2 месяца назад +8

    ਵਾਹਿਗੁਰੂ ਜੀ

  • @HARDEVSINGH-ur7id
    @HARDEVSINGH-ur7id 2 месяца назад +4

    ਵਾਹਿਗੁਰੂ ਜੀ ਮਿਹਰ ਕਰੇ ਜੀ

  • @pritpalkaur5600
    @pritpalkaur5600 2 месяца назад +4

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🎉🎉🎉🎉🎉🎉❤❤❤❤❤

  • @gurpreetkaur-zl2ie
    @gurpreetkaur-zl2ie 2 месяца назад +6

    ਵਾਹਿਗੁਰੂ ਜੀ ਬੜੀ ਕਿਰਪਾ ਤੁਹਾਡੀ ਵਾਹ ਵਾਹ ਵਾਹ

  • @ravindersinghgill314
    @ravindersinghgill314 2 месяца назад +2

    ਓ ਲੋਕੋ ਤੁਹਾਡੇ ਕੋਲੋ ਤਾਂ ਆਪਣੀ ਜਿੰਦਗੀ ਬਦਲੀ ਨਹੀਂ ਗਈ ਨਾਂ ਤੁਹਾਨੂੰ ਗੁਰਬਾਣੀ ਯਾਦ ਹੋਈ ।

  • @shivagill4992
    @shivagill4992 2 месяца назад +5

    When this blessed child recite Gurbani it really arises bliss in me too. Very special child🙏🏾🙏🏾🙏🏾❤❤❤

  • @AmanDeep-lo3zx
    @AmanDeep-lo3zx 2 месяца назад +15

    ਪਹਿਲਾ ਕੁਮੈਟ ਮੇਰਾ❤❤😊 ਬਹੁਤ ਵਧੀਆ ਬਾਈ ਜੀ 🙏💐😊

    • @HgvjVi
      @HgvjVi 2 месяца назад

      Lai balle tere 😅😅

  • @ਸਹਿਜਪ੍ਰੀਤਸਿੰਘ-ਗ3ਖ

    ਬਹੁਤ ਬਹੁਤ🙏 ਸ਼ੁਕਰਾਨਾ ਵਾਹਿਗੁਰੂ🙏 ਜੀ🙏🙏🙏🙏

  • @B33263
    @B33263 2 месяца назад +6

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @amritpalsingh7731
    @amritpalsingh7731 2 месяца назад +2

    ਵਾਹਿਗੁਰੂ ਮੇਹਰ ਕਰੀ ਸਾਰੇ ਪ੍ਰੀਵਾਰ ਤੇ

  • @rbrar1311
    @rbrar1311 2 месяца назад +5

    Very blessed majar singh and his dad and mother ❤🎉👍

  • @kuldipsingh6595
    @kuldipsingh6595 2 месяца назад +6

    ਵਾਹਿਗੁਰੂ ਜੀ ਬਹੁਤ ਵਧੀਆ ਜੀ

  • @m.goodengumman3941
    @m.goodengumman3941 2 месяца назад +10

    Jago sikho, Wahaguru ji 🙏🪯🧡🚩 great personalities

  • @jasvirsingh2283
    @jasvirsingh2283 2 месяца назад +5

    ਆਉਣ ਵਾਲੇ ਸਮੇਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਪੰਜਾਂ ਸਿੰਘਾਂ ਵਿਚੋਂ ਤਿੰਨ ਗੋਰੇ ਹੋਣਗੇ ਦੋ ਪੰਜਾਬੀ ਹੋਣਗੇ ਸਾਰੇ ਭਾਰਤ ਤੇ ਰਾਜ ਦੀ ਅਗਵਾਈ ਇਹ ਪੰਜ ਪਿਆਰੇ ਕਰਨਗੇ ਵੋਟ ਸਿਸਟਮ ਖਤਮ ਹੋ ਕੇ ਸਰਬਸੰਮਤੀ ਨਾਲ ਚੁਣੇ ਜਾਇਆ ਕਰੇਗੀ ਸੰਗਤ

  • @vishavdeepsingh3918
    @vishavdeepsingh3918 2 месяца назад +6

    Waheguru ji🙏🙏🙏🙏🙏🙏🙏❤❤

  • @user-dd1bm6ub9f
    @user-dd1bm6ub9f 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈਂ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ ਅਕਾਲ " ਸਿੱਖ ਆਰੰਭ ਸਿੰਘ ਪੜਾਅ ਖਾਲਸਾ ਅਭੇਧ ਮੰਜ਼ਿਲ ਅਕਾਲ " ਅਕਾਲ ਅਕਾਲ ਅਕਾਲ " ਸਿੱਖ ਸਿੰਘ ਗੁਰੂ ਕਾ ਖਾਲਸਾ ਅਕਾਲ ਕਾ " ਅਕਾਲ ਅਕਾਲ ਅਕਾਲ ⚘️☝️🤲🦅🏹🙏

  • @sukhpalkaur8316
    @sukhpalkaur8316 2 месяца назад +5

    Waheguru hamesha chardhi kla vich rakkhe

  • @ShubegSingh-d2b
    @ShubegSingh-d2b 2 месяца назад +2

    ਵਾਹਿਗੁਰੂ ਜੀ ਪਿਉ ਪੁੱਤਰ ਤੇ ਕਿਰਪਾ ਕਰਨ

  • @JaswantSingh-jn6ii
    @JaswantSingh-jn6ii Месяц назад

    ਸ਼ੁਕਰ ਹੈ ਅਕਾਲਪੁਰਖ ਵਾਹਿਗੁਰੂ ਜੀ ਦਾ ਸਿਖਾਂ ਦੇ ਘਰ ਜਨਮ ਦਿਤਾ ਪਾਖੰਡਵਾਦ ਤੋਂ ਬਚਾਕੇ ਸ਼ਬਦ ਗੁਰੂ ਨਾਲ ਜੋੜਿਆ ਧੰਨ ਗੁਰੂ ਨਾਨਕ ਸਾਹਿਬ ਜੀ ਤੇਰਾ ਨਿਰਮਲ ਪੰਥ ਖਾਲਸ

  • @prabhjotkaur629
    @prabhjotkaur629 2 месяца назад +2

    ਪਰਮਾਤਮਾ ਬੇਅੰਤ ਕਿਰਪਾ ਕਰਨ ❤❤🎉🎉👍👍🙏🙏

  • @AvtarSingh-wu2zu
    @AvtarSingh-wu2zu 2 месяца назад +2

    ਵਾਹਿਗੁਰੂ ਜੀ ਚੜਦੀਕਲਾ ਚ ਰੱਖਣ🙏🙏🙏🙏🙏

  • @SukhwinderSingh-wq5ip
    @SukhwinderSingh-wq5ip 2 месяца назад +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @tajindersingh6785
    @tajindersingh6785 2 месяца назад +2

    Salute aa Maa Baap nu te Bajurga nu.

  • @hatttereki
    @hatttereki 2 месяца назад

    ਬਹੁਤ ਵਧੀਆ ਭਾਜੀ ਤੁਹਾਡਾ ਉਪਰਾਲਾ ਸਿੱਖੀ ਵਾਲੇ ਪਾਸੇ ਵਿਖਾਉਣ ਦਾ। ਧੰਨਵਾਦ

  • @bhupendersingh648
    @bhupendersingh648 2 месяца назад +5

    ਵਾਹਿਗੁਰੂ ਜੀ 🌹👏

  • @raavikaur7889
    @raavikaur7889 2 месяца назад +3

    Very Inspiring 🙏🏻🌟 Thank you for amazing interview 🙏🏻💙

  • @davindersinghdev3776
    @davindersinghdev3776 2 месяца назад +4

    Blessed;stay blessed ji

  • @satgursharma6274
    @satgursharma6274 2 месяца назад +3

    Waheguru waheguru waheguru waheguru waheguru waheguru waheguru waheguru waheguru waheguru🙏🙏🙏🙏🙏🙏🙏🙏🙏🙏🙏

  • @balvinderkaur5625
    @balvinderkaur5625 2 месяца назад +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਆਂ ਕਲਾ ਵਿਚ ਰੱਖਣ ♥️♥️🙏🙏

  • @letsgetcraftinwithsupreetk669
    @letsgetcraftinwithsupreetk669 Месяц назад

    Very good thinking real meaning of life Very nice

  • @gurjitskitchenvlogs7799
    @gurjitskitchenvlogs7799 Месяц назад

    ਬਹੁਤ ਮਾਣ ਵਾਲੀ ਗੱਲ ਹੈ 🙏 ਸਾਡੇ ਪੰਜਾਬੀ ਬੱਚੇ ਸਿੱਖੀ ਤੋ ਦੂਰ ਭੱਜਦੇ ਜਾ ਰਹੇ ਹਨ 😢😢😢😢

  • @Chardikala_khalsa
    @Chardikala_khalsa 2 месяца назад +3

    ❤🎉❤🎉❤🎉❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kulwinderbhullar8851
    @kulwinderbhullar8851 2 месяца назад +1

    Whaga guru ji guru ji guru gobind singh ji maharaj ji shaib de bhot Kirpa ha en bachia Opar parmatma chardhi kala baksha💕💕💕

  • @harmindersinghgill422
    @harmindersinghgill422 2 месяца назад

    ਧਰਮ ਪ੍ਰਮਾਤਮਾ ਦਾ ਹੁਕਮ ਹੈ, ਜਿਸਨੂੰ ਬਾਬੇ ਨਾਨਕ ਅਤੇ ਬਾਅਦ ਵਿੱਚ, ਦੂਸਰੇ ਗੁਰੂ ਸਾਹਿਬਾਨਾਂ ਨੇ ਜੀਅ ਕੇ ਸਿਖਾਇਆ ਹੈ,ਜੋ ਪ੍ਰਮਾਤਮਾ ਦੇ ਹੁਕਮ ਦੀ, ਗੁਰੂ ਸਾਹਿਬਾਨਾ ਦੇ ਦੱਸੇ ਮੁਤਾਬਿਕ ਤਾਮੀਲ ਕਰਦਾ ਹੈ, ਉਸਨੂੰ ਕਿਸੇ ਦਾ ਡਰ ਨਹੀ ਹੈ, ਵਾਹਿਗੁਰੂ ਭਲੀ ਕਰੇ 🙏

  • @BlessingsofWaheguru-ds4zu
    @BlessingsofWaheguru-ds4zu 2 месяца назад

    Amazing! Totally spell bound! Provoke your soul to listen to this awe- inspiration experience. Proud to be a Sikh,na Khalsa.

  • @BSSAPP
    @BSSAPP 2 месяца назад +2

    ਵਾਹਿਗੁਰੂ ਜੀ । 🙏🙏🙏🙏🙏

  • @GurdipKaur-w6j
    @GurdipKaur-w6j 2 месяца назад +1

    Waheguru kina Anand milda bani sun ke ❤

  • @jashanjohal4087
    @jashanjohal4087 2 месяца назад +1

    Waheguru ji ❤❤❤❤❤❤❤❤❤❤❤❤❤❤❤❤❤❤❤❤❤

  • @GurjeetSingh-ux4dx
    @GurjeetSingh-ux4dx 2 месяца назад

    ਵਾਹਿਗੁਰੂ ਸਾਹਿਬ ਜੀ ਮੇਹਰ ਹੈ ਸਾਰੇ ਪਰਵਾਰ ਤੇ

  • @sahibs7019
    @sahibs7019 2 месяца назад +2

    ਵਾਹਿਗੁਰੂ ਜੀ🙏🏼

  • @harmindersinghgill422
    @harmindersinghgill422 2 месяца назад

    ਬਹੁਤ ਸੋਹਣਾ ਲਗ ਰਿਹਾ ਹੈ, ਵਾਹਿਗੁਰੂ ਸ਼ਕਤੀ ਬਖਸ਼ੇ 🙏

  • @BalbirSingh-lo5bx
    @BalbirSingh-lo5bx 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gs_yt9175
    @gs_yt9175 2 месяца назад +1

    ਵਾਹਿਗੁਰੂ ਚੱੜਦੀਕਲ

  • @r.jawandha5343
    @r.jawandha5343 2 месяца назад +4

    ਵਾਹਿਗੁਰੂ ਚੜ੍ਹਦੀ ਕਲਾ ❤❤

  • @BeantKaur-v9s
    @BeantKaur-v9s 2 месяца назад +2

    Sade wale angrej bande a appni sikhi sad k Christian ban rahe a waheguru ji video dahk k dil sookon milda 🙏🙏

  • @Bik998
    @Bik998 2 месяца назад

    Thanks brothers for this beautiful conversation. Had tears in my eyes. Thank you so much.🙏💙❤🧡💛

  • @NirmalSingh-g4h
    @NirmalSingh-g4h 2 месяца назад

    Bauht vadhia singh ji bhuchangi kina pyara bolda h ji guru patsha parivar nu sada e chardikala wala jivan bakhse sngho pyario

  • @RajinderSingh-ds3mf
    @RajinderSingh-ds3mf 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Ranjitsingh-oy1gn
    @Ranjitsingh-oy1gn 2 месяца назад

    ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਹੈ ਪਿਤਾ ਪਰਮਾਤਮਾ ਤੂੰ 🙏🙏💐🙏🙏

  • @warriorshistory5372
    @warriorshistory5372 2 месяца назад +5

    ਅਸੀ ਸਿੱਖੀ ਤੋਂ ਦੂਰ ਹੋ ਗਏ ਤੇ ਤੁਸੀ ਸਿੱਖੀ ਨੂੰ ਅਪਣਾਇਆ

  • @simmisidhu3980
    @simmisidhu3980 2 месяца назад +1

    God bless you 🙏 both of you ❤

  • @jashanwarring968
    @jashanwarring968 2 месяца назад

    Waheguru Ji ਇਸ ਬੱਚੇ ਤੇ ਮੇਹਰ ਦਾ ਹੱਥ ਰੱਖਣਾ

  • @harjitgodblessyoubajwa2676
    @harjitgodblessyoubajwa2676 2 месяца назад +2

    God BLESS you ji ❤❤❤❤❤❤❤

  • @gurbachansingh9799
    @gurbachansingh9799 2 месяца назад +3

    My Punjabi brothers and sisters please learn from this father-son duo and become true sikhs taking inspiration from these Christians who converted to Sikhism and living in Punjab.

  • @public-voice1023
    @public-voice1023 2 месяца назад +4

    It's really good 👍

  • @didarsingh7599
    @didarsingh7599 2 месяца назад

    You are great who understand the doctrine of Sikhism and following
    from the core of heart. I salute to
    You and your Honourable Parents.
    ਵਾਹਿਗੁਰੂ ਜੀ ਚੜਦੀਕਲਾ ਬਖਸ਼ਿਸ਼ ਕਰਨ ਜੀ ।

  • @manjeetdeol
    @manjeetdeol 2 месяца назад +1

    Waheguru ji waheguru Ji waheguru Ji waheguru Ji waheguru Ji waheguru Ji

  • @KGSinghSF
    @KGSinghSF 2 месяца назад

    Awesome and may Almighty Waheguru Ji bless you, Satnam Waheguru Ji

  • @harjitgodblessyoubajwa2676
    @harjitgodblessyoubajwa2676 2 месяца назад +1

    Waheguru ji Waheguru ji Waheguru ji Waheguru ji Waheguru ji ❤❤❤❤❤❤❤

  • @RanjitSingh-xn2gv
    @RanjitSingh-xn2gv 2 месяца назад +1

    Interview kea Lea dhanwd very good interview

  • @Bik998
    @Bik998 2 месяца назад

    This conversation is so inspiring🧡💛💙❤🙏

  • @jagjeetaulakh4308
    @jagjeetaulakh4308 2 месяца назад

    Waheguru gg 🙏🏼
    Guru sahib di badi kirpa a g

  • @KulwinderKaur-o5c
    @KulwinderKaur-o5c 2 месяца назад +1

    Waheguru Ji meher krn 🙏

  • @ManjeetKaur-j7n
    @ManjeetKaur-j7n 2 месяца назад +1

    Waheguru Ji Chardi kala Bakhshe 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @ParamjeetKaur-zy3km
    @ParamjeetKaur-zy3km 2 месяца назад +1

    By birth everybody is sikh🙏🏿🙏🏿🙏🏿🙏🏿

  • @harmindersinghgill422
    @harmindersinghgill422 2 месяца назад

    ਬਹੁਤ ਬਹੁਤ ਸ਼ੁੱਭਕਾਮਨਾਵਾਂ 🙏

  • @KulwantSingh-gh1vc
    @KulwantSingh-gh1vc 2 месяца назад

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @parmjitsingh1919
    @parmjitsingh1919 2 месяца назад

    Bauhat vadia information and jawab

  • @Alessandro1186
    @Alessandro1186 2 месяца назад

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਿਹਰ ਕਰੋ ਜੀਉ

  • @LakhwinderSingh-e8r
    @LakhwinderSingh-e8r 2 месяца назад +2

    Waheguru ji waheguru ji

  • @jagbirsingh9900
    @jagbirsingh9900 2 месяца назад

    Very good suggestions by father and excellent responses by son.

  • @mandeepsinghsingh6822
    @mandeepsinghsingh6822 2 месяца назад +2

    Kirpa waheguru g

  • @gurbhajankaur3281
    @gurbhajankaur3281 2 месяца назад +2

    Congratulations Waheguru ji

  • @hardeepsinghhardeepsingh5318
    @hardeepsinghhardeepsingh5318 2 месяца назад

    Bhut khushi hoi waheguruji Chaddicala vich rakhan

  • @JaswinderSingh-tg1dc
    @JaswinderSingh-tg1dc 2 месяца назад

    ਅਸੀਂ ਸਿੱਖੀ ਤੋਂ ਦੂਰ ਜਾ ਰਹੇ ਹਾਂ ਜਦਕਿ ਹੋਰ ਧਰਮਾਂ ਦੇ ਲੋਕ ਸਿੱਖ ਬਣ ਰਹੇ ਐ