Mera Koi Na Sahara - Bhai Harvinderpal Singh Ji Little | Baba Deep Singh Ji New Shabad 2024

Поделиться
HTML-код
  • Опубликовано: 18 окт 2024
  • Bhai Harvinderpal Singh ji Little presents a new shabad on the holy occasion of Baba Deep Singh Ji Birth Anniversary.
    🙏Dhan Dhan Baba Deep Singh ji 🙏
    Shabad- Mera Koi Na Sahara Baba Deep Singh Ji
    Artist - Bhai Harvinder Singh Ji Little (Bibi Kaulan Ji Bhalai Kender Wale)
    Contact : 9779599990, 98075 00013
    IG- / bhaiharvinderpalsinghl...
    FB- / bhaiharwinderpalsinghl...
    Lyrics : Kulwant Garaia
    IG- / shayarkulwant
    Music : Joy Atul
    IG- / joyatul
    Project : Kawaljeet Prince
    IG- / kawaljeetprince
    Video : 1313 Filmz
    IG- / 1313filmz
    =============
    #babadeepsinghji
    #bhaiharvinderpalsinghlittle
    #babadeepsinghjishaheed
    #babadeepsingh
    #dhandhanbabadeepsinghji
    #shabad #gurbani #kirtan
    #shabad2024 #newshabad2024
    #bibikaulanjibhalaikender

Комментарии • 2,2 тыс.

  • @Guri786__
    @Guri786__ 8 месяцев назад +27

    ਧੰਨਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨੀ ਬੱਚੇ ਤੇ ਬਾਬਾਜੀ🤲🤲🤲🤲🤲🤲🤲🙏🙏🙏🙏🙏🙏🙏

  • @HappyKaur-d3f
    @HappyKaur-d3f 7 месяцев назад +13

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ🙏🙏🙏🙏🙏🙏🙏🙏🙏

  • @SadhuSingh-y6c
    @SadhuSingh-y6c 8 месяцев назад +50

    ਧੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੱਚੀਆਂ ਤੇ ਮੇਹਰ ਕਰਨੀ🙏🌹👋❤

  • @rajwinderghumait8718
    @rajwinderghumait8718 27 дней назад +12

    ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ

  • @Gaganvirk4943
    @Gaganvirk4943 12 дней назад +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਰਬੱਤ ਦਾ ਭਲਾ ਕਰਨਾ ਜੀ 🙏

  • @harnimratkaur5821
    @harnimratkaur5821 8 месяцев назад +19

    Dhan Dhan baba deep singh ji amar Shahid Mahar karo ji 🙏🙏

  • @KulwantSingh-u3l
    @KulwantSingh-u3l 8 месяцев назад +16

    Dhan Dhan baba deep Singh ji mer karo sab te 🙏🙏🏵️🏵️

  • @PawanjitKaur-r2w
    @PawanjitKaur-r2w 6 месяцев назад +6

    Baba deep singh ji mehre krna

  • @Kashmirsingh-yy7ek
    @Kashmirsingh-yy7ek 14 дней назад +2

    Dhan dhan baba Deep Singh ji dhan dhan baba Deep Singh ji 🇨🇦🇺🇸🙏

  • @JaspreetKaur1809R
    @JaspreetKaur1809R 2 месяца назад +1

    Waheguru ji mehr kro meri vishvaas na tutn dvo waheguru ji 🙏🏻🙏🏻

  • @avnasran8251
    @avnasran8251 8 месяцев назад +78

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਵੀ ਸਾਰੇ ਦੁੱਖ ਦੂਰ ਕਰ ਦਿਓ ਜੀ ਸਭ ਉੱਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣਾ ਜੀ ❤

  • @GAGANDEEPKAURBILLING
    @GAGANDEEPKAURBILLING 8 месяцев назад +41

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਬਣਾਈ ਰੱਖਣਾ ਹਮੇਸ਼ਾ ਵਾਹਿਗੂਰੂ ਜੀ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ❤🌸🙏

  • @sharandeepwaraich7679
    @sharandeepwaraich7679 8 месяцев назад +62

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਹਰ ਕਰੋ।🙏🤲❤️🥺

  • @jagrooprandhavvaa
    @jagrooprandhavvaa 20 дней назад +1

    DHAN DHAN DHAN DHAN DHAN DHAN BABA DEEP SINGH JI👏🏻 MAHARAJ JI❤ SDI V ARDAAS KBOOL KRYO GREEBA DI DATA G 🤲🙇‍♂️😢🙏

  • @GopiGopi-d3h
    @GopiGopi-d3h Месяц назад +6

    Dhan dhan baba deep singh ji waheguru ji🌸🌸🌸🌸🌸🌸🌹🌹🌹🌹🌹🌹❤❤❤❤❤🙏🙏🙏🙏🙏🙏

  • @satveerKaur-b6p
    @satveerKaur-b6p 7 месяцев назад +64

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਜੀ ਗਰੀਬ ਤੇ ਤਰਸ ਕਰੋ ਜੀ ਗਰੀਬ ਤੇ ਸੁਣ ਲਵੋ ਅਰਦਾਸ ਬੇਨਤੀ ਗਰੀਬ ਦੀ ਜੀ 🙏🏻🙏🏻🙏🏻🙏🏻🙏🏻❤️❤️

    • @ManpreetHundal-ew8cb
      @ManpreetHundal-ew8cb 2 месяца назад +3

      ਬਾਬਾ ਦੀਪ ਸਿੰਘ ਜੀ ਜਰੂਰ ਕਿਰਪਾ ਕਰਨ ਗਏ ਆਪਣੀ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਰੱਖਣਾ ਜੀ

  • @JaspreetKaur03
    @JaspreetKaur03 8 месяцев назад +36

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਘਰ ਤੇ ਸਭ ਦੇ ਦੁੱਖ ਦੂਰ ਕਰਿਓ ❤🙏🏻🙏🏻

  • @sonikakhurana7416
    @sonikakhurana7416 8 месяцев назад +6

    Baba ji mera pareivar ta kaku ta mehar kero

  • @jyotirani5269
    @jyotirani5269 4 месяца назад +15

    Satnam waheguru ji ਮੇਹਰ ਕਰ ਦਿਉ ਬਾਬਾ ਦੀਪ ਸਿੰਘ ਜੀ🙏🌹🌹🙏🙇

  • @Bablaanttal
    @Bablaanttal 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏

  • @amarpalsanhotra8564
    @amarpalsanhotra8564 8 месяцев назад +20

    Dhan baba deep🙏🙏 singh ji ❤❤mera koi nai sahara bin tere baba deep🙏🙏 singh ji mere dhan baba deep🙏🙏 singh ji❤❤

  • @MandeepKaur-wp9pi
    @MandeepKaur-wp9pi 8 месяцев назад +44

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਪਰਿਵਾਰ ਤੇ ਜੀ ❤❤❤❤

  • @paramjitkaur8350
    @paramjitkaur8350 8 месяцев назад +14

    Mere baba ji, mere bacche da ghar tuttan to bahha lo ❤😢

    • @gurjiaasra
      @gurjiaasra 20 дней назад

      ਵਾਹਿਗੁਰੂ ਜੀ ਮੇਹਰ ਕਰਨ 🙏🏻

  • @jassss5693
    @jassss5693 26 дней назад +2

    Dhan Dhan Amar Shaheed Baba Deep Singh Ji🙏🏻❤️🌎🧿✨

  • @charanjitkaurbanga9003
    @charanjitkaurbanga9003 8 месяцев назад +45

    ਧੰਨ ਧੰਨ ਬਾਬਾ ਦੀਪ ਸਿੰਘ ਜੀ...ਮੇਰੇ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ ❤

    • @JaspalSingh-pv9dm
      @JaspalSingh-pv9dm 20 дней назад

      ਧੰਨ ਧੰਨ ਬਾਬਾ ਦੀਪ ਸਿੰਘ ਜੀ

  • @sukhbirchatha6158
    @sukhbirchatha6158 8 месяцев назад +49

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਹਰਾਂ ਕਰੋ ਜੀ ਬੱਚੀ ਅਤੇ ਪਰਿਵਾਰ ਤੇ
    ਬਹੁਤ ਦੇਰ ਹੋ ਗਈ ਹੈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦਿਆਂ ਹੁਣ ਖਤਮ ਕਰ ਦਿਉ ਜੀ। ਕਰੋ ਤਰਸ ਮਿਹਰ ਜੀ ਬੱਚੀ ਤੇ 🙏🙏🙏🙏🙏

  • @jasvantsingh6795
    @jasvantsingh6795 6 месяцев назад +33

    ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣਾ ਮੇਹਰ ਭਰਿਆ ਹੱਥ ਬਨਾਏ ਰੱਖਿਓ

  • @brarsingh5695
    @brarsingh5695 Месяц назад +5

    ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਜੀ ਤੇਰੀ ੳਟਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖੀ ਓਜੀ ਵਾਹਿਗੁਰੂ ਜੀ ❤😂❤

  • @brarsingh5695
    @brarsingh5695 5 месяцев назад +8

    ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਜੀ ਤੇਰੀ ੳਟਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖ ਓਜੀ ❤❤❤

  • @AbjotSingh-xc6pr
    @AbjotSingh-xc6pr 8 месяцев назад +35

    Dhan dhan Baba Deep Singh Ji mehr kro mere karz to mukt krdo 😭😭🙏🙏🙏🙏🙏mehr krdo baba ji 🙏🙏🙏🙏😭😭😭

  • @kulvinderkaur16
    @kulvinderkaur16 8 месяцев назад +14

    Dhan dhan baba deep singh ji kotti kotti pranam
    Waheguru ji
    Jai shree ram
    Allah u akbar
    Amen

  • @hiraaulakh6695
    @hiraaulakh6695 8 месяцев назад +34

    ਧੰਨ ਧੰਨ ਬਾਬਾ ਦੀਪ ਮੇਰੇ ਪਤੀ ਨੂੰ ਤੰਦਰੁਸਤ ਦੋਓ ਵਾਹਿਗੁਰੂ ਜੀ ਮੇਰੇ ਪਰਿਵਾਰ ਨੂੰ ਤੰਦਰੁਸਤ ਦੋਓ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਮੇਹਰ ਕਰੋ 🙏💐💐💐💐

  • @DanbabadeepSinghji
    @DanbabadeepSinghji Месяц назад +1

    Dan Dan baba deep Singh ji waheguru ji waheguru ji waheguru ji

  • @gouravkraplani9749
    @gouravkraplani9749 2 месяца назад +1

    Dhan Dhan Baba Deep Singh Ji ❤❤🙏🙏

  • @sandeepkaur8679
    @sandeepkaur8679 8 месяцев назад +12

    Baba g ne hune hi live vich dasea naal hi search kitea labh gai... thanks baba g...❤❤❤❤❤bana deep singh ji di sifta karan valea de kurban jaiye

  • @palwinderkaur6352
    @palwinderkaur6352 8 месяцев назад +21

    Dhan dhan baba deep Singh ji ❤🙏😭

  • @jatinderkaur5422
    @jatinderkaur5422 2 месяца назад +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਡੋਲਨ ਨ ਦੇਈ ❤ਆਪਣੀ ਮੇਹਰ ਕਰਨਾ ਜੀ ❤

  • @RajKumar-id1bg
    @RajKumar-id1bg 4 дня назад +1

    Dhan dhan baba deep singh ji❤❤

  • @JyotiSekhon
    @JyotiSekhon 6 месяцев назад +27

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏 ਮੇਹਰ ਕਰੋ ਸਭ ਤੇ 🙏🙏😇😇😇🙌🙌🙌🌹🌹🌹❤❤❤

  • @harjitsingh-ez6ky
    @harjitsingh-ez6ky 8 месяцев назад +24

    Bahut Sohni Awaz Bhai Sahib Ji Di

  • @preetvirk_87
    @preetvirk_87 8 месяцев назад +10

    ਬਾਬਾ ਜੀ ਮੇਹਰ ਕਰੋ🙏🏻🙏🏻

  • @h_mgaming0001
    @h_mgaming0001 15 дней назад +1

    Dhan Dhan baba depp singh ji waheguru ji ❤️❤️

  • @Jasspreetkaur-ok8rm
    @Jasspreetkaur-ok8rm Месяц назад +1

    Dhan dhan baba deep singh ji ❤ 🙏

  • @nanakgrewal6834
    @nanakgrewal6834 8 месяцев назад +32

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀਉ ਕੋਟ ਕੋਟ ਪਰਨਾਮ ਤੁਹਾਡੇ ਚਰਨਾ ਵਿੱਚ ਵਾਹਿਗੁਰੂ ਜੀ ਵਾਹਿਗੁਰੂ ਜੀ

    • @BalditKaur-h4z
      @BalditKaur-h4z 8 месяцев назад

      Baldit saying wth ❤ Taaaner3 HAL,Baba Deep Singh Ji Taaner hei
      🙏🙏BooooLeh Sooneh haaaaL🙏🙏🙏🙏🙏🙏

  • @navneet_25kaur
    @navneet_25kaur 8 месяцев назад +6

    Dan dan baba deep singh ji🙇‍♀️🙇‍♀️🙏🙏🙏🙏🙏

  • @GurdeepKumarKulwantsingh
    @GurdeepKumarKulwantsingh 8 месяцев назад +11

    Baba ji tusi gurbani bhut vadiya gande ji

  • @SukhdevSinghAulakh-y3o
    @SukhdevSinghAulakh-y3o 6 месяцев назад +12

    ਬਾਬਾ ਦੀਪ ਸਿੰਘ ਜੀ ਮਿਹਰ ਕਰੋ ਆਪਣੇ ਬੱਚਿਆਂ ਤੇ

  • @arshrai5421
    @arshrai5421 8 месяцев назад +40

    Dhan dhan baba deep singh ji ਦੁੱਖ ਦੂ ਰ ਕਰ ਦੋ ਅੜੇ ਕੰਮ ਨੂੰ ਸਿਰੇ ਲਾ ਦੋ ਜੀ

  • @rajdeepsingh6376
    @rajdeepsingh6376 8 месяцев назад +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajwinderghumait8718
    @rajwinderghumait8718 2 месяца назад +5

    ❤ ਧੰਨ ਧੰਨ ਬਾਬਾ ਦੀਪ ਸਿੰਘ ਜੀ ❤

  • @amritsingh0411
    @amritsingh0411 8 месяцев назад +11

    Baba deep singh ji mere bachia te mehar bharia hath rakho ji

  • @manjeet9359
    @manjeet9359 7 месяцев назад +51

    ਬਾਬਾ ਦੀਪ ਸਿੰਘ ਜੀ ਆਪਣੀ ਬੱਚੀ ਤੇ ਪੂਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰਖਣਾ ਬਾਪੂ ਜੀ ਆਪਣੀ ਬੱਚੀ ਦੇ ਅੰਗ ਸੰਗ ਰਹਿਣਾ ਸਹੀ ਗ਼ਲਤ ਦਾ ਰਸਤਾ ਦਿਖਾਉਣਾ 🙏🙏🙏

  • @RajwinderKaur-is7vw
    @RajwinderKaur-is7vw 7 месяцев назад +51

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🌹💐

  • @adraspreetsinghbuta3978
    @adraspreetsinghbuta3978 12 дней назад +1

    Waheguru ji ♥️🙇🌹💐🤲🙌🙏🤲🤲🤲🤲🤲🤲🤲🤲🤲🤲🤲🤲🤲🤲🙌🙌🙌🙌🙌🙌🙌🙌🙌🙌🙌🙌🙌🙏🙏🙏🙏🙏🙏🙏🙏🙏🙏🙏🙏🙏

  • @pammisaini7340
    @pammisaini7340 8 месяцев назад +18

    ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏 ਸ਼ੁਕਰ ਹੈ ਦਾਤਾ ਮੇਹਰ ਕਰੀ ਦਾਤਿਆ ਵਾਹਿਗੁਰੂ ਜੀ 🙏🙏🌹❤️🙏🙏🙏

  • @jasvirsingh1100
    @jasvirsingh1100 5 месяцев назад +20

    ਧੰਨਵਾਦ ਬਾਬਾ ਜੀ ਮੈ ਜੋ ਤੁਹਾਡੇ ਕੋਲੋ ਮੰਗਿਆ ਉਸ ਨੂੰ ਪੂਰਾ ਕਰਨ ਲਈ 🙏🏻

    • @Mamtakamboj1313
      @Mamtakamboj1313 2 месяца назад

      Waheguru ji mehr kro ji mare te v baba Deep Singh ji 😌😌😌😌😭😭😭😭😭🤲🏼🤲🏼🤲🏼😭😭😌😌😌😌😌

    • @Mamtakamboj1313
      @Mamtakamboj1313 2 месяца назад

      Waheguru ji ardass kro g mare le v Waheguru ji please 😭😭😭😭😌😌😌🙏🏼🙏🏼🙏🏼🙏🏼🙏🏼

  • @gursharankaur5112
    @gursharankaur5112 8 месяцев назад +7

    ਧੰਨ ਧੰਨ ਬਾਬਾ ਦੀਪ ਸਿੰਘ ਜੀ❤

  • @baljitsingh3757
    @baljitsingh3757 2 месяца назад +1

    Dhan dhan baba deep singh ji maharaj kirpa kro ji iss Garib te tars karo ji garib di ardaas benti suno ji main bahut vaddi tension ch haan baba ji 🥺🙏

  • @ContentDrum-fn7cu
    @ContentDrum-fn7cu 3 месяца назад +1

    Dhan dhan baba deep singh ji mete bete simranjeet nu amarica ch vadia kumil jaae waheguru jimehar kro ji

  • @hansaliwalapreet812
    @hansaliwalapreet812 8 месяцев назад +8

    Dhan2 Baba Deep Singh ji 🙏 all world sab sangat te mehar kro ji ❤❤❤❤❤

  • @surindersinghgill6719
    @surindersinghgill6719 8 месяцев назад +36

    🙏🙏ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ👏👏

  • @jagrooprandhavvaa
    @jagrooprandhavvaa 20 дней назад +1

    waheguru g❤ waheguru g🙏 waheguru g 🙇‍♂️waheguru g😢 waheguru g 🤲👏🏻🇦🇨🙏

  • @ParminderMangat-r8t
    @ParminderMangat-r8t 4 месяца назад +1

    dhan dhan baba deep singh ji

  • @lakhvirkaur1895
    @lakhvirkaur1895 8 месяцев назад +19

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @KulwinderKaur-nr4ct
    @KulwinderKaur-nr4ct 8 месяцев назад +10

    Dhan dhan baba deep Singh ji mehr kro

  • @yuvrajgamer2621
    @yuvrajgamer2621 27 дней назад +1

    Waheguru ji ka khalsa waheguru ji ki fateh❤❤❤❤

  • @HMGAMINGYT-dz4uw
    @HMGAMINGYT-dz4uw 3 месяца назад +1

    Dhan Dhan baba depp singh ji ❤️❤️

  • @singhsaab3526
    @singhsaab3526 8 месяцев назад +15

    Dhan dhan baba Deep singh ji 🙏

  • @kuldeeprasila8959
    @kuldeeprasila8959 8 месяцев назад +13

    Dhan Dhan Baba Deep Singh ji Sariya Khushiya Dedo 👏🏻👏🏻

  • @LUCKYFF-cv6vi
    @LUCKYFF-cv6vi Месяц назад +1

    ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ

  • @sarikakaur7965
    @sarikakaur7965 4 месяца назад +1

    Dhan baba deep Singh ji

  • @gagandeepsingh-zt8nm
    @gagandeepsingh-zt8nm 8 месяцев назад +14

    ❤Dhan❤Dhan❤Baba❤Deep❤Singh❤Ji❤

  • @jagpreetsingh2926
    @jagpreetsingh2926 6 месяцев назад +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਧੰਨ ਬਾਬਾ ਨਾਗਾ ਸਾਹਿਬ ਜੀ

  • @gurpreet7968
    @gurpreet7968 8 месяцев назад +14

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਸਭ ਤੇ

  • @rekhadhiman-hr9ek
    @rekhadhiman-hr9ek 8 месяцев назад +12

    ❤. Dhan. Dhan. Baba. Deep. Singh. Ji❤🙏🙏🙏🙏🙏🌹🌹

  • @brarsingh5695
    @brarsingh5695 2 месяца назад +5

    ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਸਾਹਿਬ ਜੀ ਤੇਰੀ ੳਟਹੈ ਜੀ ਧੰਨ ਧੰਨ ਸ਼੍ਰੀ ਬਾਬਾ ਬੁੱਢਾ ਸਾਹਿਬ ਜੀ ਤੇਰੀ ੳਟਹੈ ਜੀ ਵਾਹਿਗੁਰੂ ਜੀ ਸਾਡੇ ਘਰ ਸੁਖ ਸਾਦ ਰਹੇ ਜੀ ❤😂❤

  • @Priya-tn8dz
    @Priya-tn8dz 2 месяца назад +1

    Baba ji mare sister brother te kirpa kardeo ❤️🙏🙏🙏🙏

  • @princethind9993
    @princethind9993 6 месяцев назад +17

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦਆ ਕਰੋ ਮੇਰੇ ਸੱਚੇ ਪਾਤਸ਼ਾਹ ਜੀ🙏🙏🙏🙏🙏🙏

  • @MissAnita-cf2hy
    @MissAnita-cf2hy 8 месяцев назад +11

    Dhan dhan baba deep singh ji mehar kreo baba ji 🙏

  • @harjeetkaur6702
    @harjeetkaur6702 8 месяцев назад +13

    Dhan Dhan Baba Deep Singh Ji Waheguru Ji🙏🙏🙏🙏🙏🙏🙏🙏🙏

  • @simranaulakh2138
    @simranaulakh2138 5 месяцев назад +8

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਕਿਰਪਾ ਕਰੋ ਵਾਹਿਗੁਰੂ ਜੀ🙏🙇🏻‍♂️❤

  • @banibrar1846
    @banibrar1846 Месяц назад +1

    Satnam Shri waheguru ji 🙏🏻❤❤❤❤❤❤❤❤❤❤❤❤❤❤❤❤❤❤

  • @kaurisqueen5989
    @kaurisqueen5989 8 месяцев назад +11

    Dhan dhan baba deep singh g 🙏🏻🙏🏻🙏🏻🙏🏻 mehar kro apne bacheyan te 🙏🏻🙏🏻🙏🏻🙏🏻

  • @ramanjitkaur7957
    @ramanjitkaur7957 6 месяцев назад +12

    ਧੰਨ ਹੈ ਧੰਨ ਹੈ ਬਾਬਾ ਦੀਪ ਸਿੰਘ ਜੀ ਧੰਨ ਹੈ। ਦੁੱਖ ਦੂਰੋ ਬੱਚੀ ਤੇ ਕਿਆ ਕਰੋ।

  • @SatnamSingh-yc4su
    @SatnamSingh-yc4su Месяц назад +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ

  • @AntpalKaur-gh1so
    @AntpalKaur-gh1so 8 месяцев назад +9

    Dhan dhan baba deep singh ji mere ❤❤🙏🙏🙏🎉🥰🥰

  • @anjumehra786
    @anjumehra786 8 месяцев назад +31

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ 🙏🙏🙏😞

  • @jasvirsingh1100
    @jasvirsingh1100 8 месяцев назад +144

    ਬਾਬਾ ਦੀਪ ਸਿੰਘ ਜੀ ਮੇਹਰ ਕਰਨਾ ਆਪਣੀ ਬੱਚੀ ਦੀਆਂ ਆਸਾ ਪੂਰੀਆ ਕਰਨੀਆ ਤੇ ਸਾਡੇ ਘਰ ਦੇ ਸਭ ਦੁੱਖ ਦੂਰ ਕਰਿਓ

  • @GagandeepSingh-di3fj
    @GagandeepSingh-di3fj 4 месяца назад

    Harjinder Kaur Dhan Dhan Baba Deep Singh ji Mary Sahat Baksho Waheguru ji Waheguru ji 🌷 🌼 🌻 🙏

  • @BaggaSinghBagga-z2b
    @BaggaSinghBagga-z2b 2 месяца назад +3

    Dhan dhan Baba Deep Singh ji waheguru ji ardas sun lo main jot launi aa baba ji Meher Karo ji ❤❤❤❤🤳🤳🪔🪔🪔🪔🪔🪔🪔🪔🪔🪔

  • @sargunsidhu2781
    @sargunsidhu2781 6 месяцев назад +189

    ਧੰਨ ਧੰਨ ਬਾਬਾ ਦੀਪ ਸਿੰਘ ਬੱਚੇ ਦਾ ਦੁੱਖ ਦੂਰ ਕਰੋਂ ਮੇਰਾ ਵਿਸ਼ਵਾਸ ਨਾ ਟੁੱਟਣ ਦੇਣਾ ਵਹਿਗੁਰੂ ਜੀ

    • @simranjeetkaur3596
      @simranjeetkaur3596 5 месяцев назад +17

      Malak da prosa rkho....😊

    • @poonamkour6335
      @poonamkour6335 5 месяцев назад +8

      😊😊😊

    • @ShindoKaur-ck9rj
      @ShindoKaur-ck9rj 4 месяца назад +2

      Dhan dhan baba deep singh g mehar kariyo

    • @karamkaur7476
      @karamkaur7476 3 месяца назад +3

      ਫ਼ਿਕਰ ਨਾ ਕਰੋ ਸਭ ਕੁਝ ਠੀਕ ਹੋ ਜਾਵੇਗਾ

    • @Natures_Wayfarers
      @Natures_Wayfarers 2 месяца назад +4

      Yekeen rakho baba deep singh ji te oh kde b tuhada yakeen ni tutn den ge

  • @AshiMalik-z2x
    @AshiMalik-z2x Месяц назад +3

    DHAN HAI DHAN HAI BABA DEEP SINGH JI DHAN HA❤❤😊😊I

  • @KajalkourMattu
    @KajalkourMattu 2 месяца назад +2

    Waheguru ji 🙏❤️

  • @gulshankumar-fk4ci
    @gulshankumar-fk4ci 8 месяцев назад +9

    DHAN DHAN BABA DEEP SINGH JI 🙏 MEHAR KARO BAKSH DO BAKSH DO 🙏 KRIPA KARO 🙏 NIMRTA BAKSHO 🙏

  • @gurtajgill5283
    @gurtajgill5283 8 месяцев назад +10

    Tan tan Baba Deep Singh Ji

  • @Natures_Wayfarers
    @Natures_Wayfarers 2 месяца назад +8

    ਮੈਂ ਨਾਸਤਕ ਸਾਂ ਰੱਬ ਨੂੰ ਨੀ ਸੀ ਮੰਨਦਾ ਪਰ ਕਹਿੰਦੇ ਆ ਜਦੋਂ ਬਹੁਤ ਮਾੜਾ ਟਾਈਮ ਆ ਜਾਵੇ ਫੇਰ ਰੱਬ ਯਾਦ ਆ ਹੀ ਜਾਂਦਾ ਪਿਛਲੇ ਸਾਲ ਤੋਂ ਬਹੁਤ ਮਾੜੇ ਟਾਈਮ ਦਾ ਸਾਮਣਾ ਕਰਨਾ ਪਿਆ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਾਇਦ ਓਨਾ ਮਾੜਾ ਟਾਈਮ ਮੈਂ ਕਦੇ ਆਪਣੀ ਜ਼ਿੰਦਗੀ ਚ ਨੀ ਦੇਖਿਆ, ਮੈਂ ਤੇ ਮੇਰਾ ਪਰਿਵਾਰ ਬਹੁਤ ਟੁੱਟ ਚੁੱਕੇ ਸਾਂ ਸਾਰੇ ਰਾਹ ਬੰਦ ਹੋ ਗਏ ਸਾਡੇ ਲਈ, ਇਹ ਸਭ ਦੇ ਚਲਦੇ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਸਰਾ ਤੱਕਿਆ ਦਿਨ ਰਾਤ ਸੁਬਹ ਸ਼ਾਮ ਮੈਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦਾ ਤੇ ਓਹਨਾ ਦਾ ਨਾਮ ਲੈਨਾ, ਜਦੋਂ ਦਾ ਮੈਂ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਰਣ ਵਿੱਚ ਆਇਆ ਮੈਨੂੰ ਹੁਣ ਸਾਰੇ ਰਾਹ ਖੁੱਲਦੇ ਦਿਖਾਈ ਦੇ ਰਹੇ ਨੇ, ਬੱਸ ਇਹੋ ਅਰਦਾਸ ਆ ਬਾਬਾ ਦੀਪ ਸਿੰਘ ਜੀ ਮੈਨੂੰ ਸਦਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ 🙏

  • @BaggaSinghBagga-z2b
    @BaggaSinghBagga-z2b 2 месяца назад +5

    Dhan dhan Baba Deep Singh ji waheguru ji ardas sun lo baba ji Meher Karo ji waheguru ji ardas sun lo baba ji ❤❤❤❤❤🤝🤝🤝🤝🤝🤲🤲🤲🤲🤲🙏🙏🙏🙏🪔🪔🪔🪔🪔

  • @Knowledgebook-224
    @Knowledgebook-224 8 месяцев назад +12

    Dhan Dhan baba Deep singh ji🙏🙏

  • @JasbirKourdhanbabadeepsingji
    @JasbirKourdhanbabadeepsingji 8 месяцев назад +9

    dhan dhan baba deep Singh jee 🙏 sab da pala Karo jee 🙏 bachya ta mehar karo jee 🙏🙏🏽🙏🏽🙏🙏🌹🙏🏽🙏🏽🙏🙏🏽🙏🙏🏽🙏🙏🏽🙏🏽🙏

  • @BaljitKaur-nl5mf
    @BaljitKaur-nl5mf 21 день назад

    DHAN DHAN DHAN DHAN DHAN DHAN BABA DEEP SINGH G 🤲🙏 SRBT DA BHLA KRYO G 🤲🙏 SCHE PATASHAH MEHR KRYO SBB TE 🥺🤲