Dudh ghat a maj thale dudh de hisaab nal pese lag de hunde ne y ekali maj to ki karuna ga kad ne dudh ni dena hunda bred ne dudh dena hunda ga aj kal y vadia dudh ali maj koi ni sale karda je koi hunda oh v ek do jne hunde ne
1lakh 90 di 16 kilo ali maj aju jma kande ala dudh hunda jehda ehna di maj da ekala kadh hi a hor kujh ni manu ta es bande di maj hi ni lagdi kio ki maj ta dri jandi a jehdi maj di katti hundi a katti de oute dudh laun di ki lod c ek, banda maj de muhre khad gha v dar jave manu ta nal de bande di maj lag dia gi je os ghar di maj hundi ta dar di ni jma v 12 ja 13 kilo dudh arate 1 lakh 90 hjar😂 top di maj aju gi 1 lakh 80 di
1. 30.. ਹੱਦ ਆ ਰੇਟ ਬਹੁਤ ਜ਼ਿਆਦੇ ਇਹ ਤਾਂ ਨਾ। ਵੇਚਣ ਵਾਲੀ ਗੱਲ
Kon dinda 130
ਸੰਧੂ ਬਾਈ ਜੀ ਤਰੀਫਾਂ ਕਰਕੇ ਹੀ ਰੇਟ ਜ਼ਿਆਦਾ ਕਰੀ ਜਾਂਦੇ ਨੇ ਐਨੇ ਦੀ ਨੀ ਹੈਗੀ।
ਬਾਈ ਜੀ ਕਿਸੇ ਤੇ ਗਲਤ ਕੁਮੈਟ ਨਾਂ ਕਰਿਆ ਕਰੋ ਅਗਲੇ ਦਾ ਸੋਨਾ ਹੁੰਦਾ ਆਪਾਂ ਨੂੰ ਨਹੀਂ ਚੰਗੀ ਲਗਦੀ ਮਹਿੰਗੀ ਲਗਦੀ ਆ ਤਾਂ ਚੁੱਪ ਕਰ ਜਾਉ ਮੱਝ ਵਾਲਾ ਕਿਹੜਾ ਤੁਹਾਡੇ ਘਰੇ ਬੰਨ ਕੇ ਜਾਂਦਾ ਪਰ ਅਗਲੇ ਦਾ ਹੌਸਲਾ ਨਾ ਤੋੜੋ
ਤਾਰੀਫਾ ਦੇ ਬੜੇ ਪੁਲ ਬੰਨੇ ਪਰ ਵਿਕਣੀ ਓਨੇ ਹੀ ਹੈ ਜਿੰਨੀ ਮਝ ਦੀ ਕੀਮਤ ਹੈ
ਰੇਟ ਘੱਟ ਮੰਗਿਆ
1,30,40, ਦੀ ਹੱਦ ਹੈ ਰੇਟ ਜਿੰਨਾ ਮਰਜੀ ਮੰਗਲੋ
ਸੰਧੂ ਬਾਈ ਜੀ ਮੇਰੀ ਮੱਝ ਸੂਣ ਚ 1ਮਹੀਨਾ ਰਹਿ ਗਿਆ ਕੋਈ ਛੋਟੇ ਪੱਲੇ ਦੀ ਮੱਝ ਦੀ ਦੱਸ ਪਾਉ ਕੋਈ ਸੰਧੂ ਸਾਹਿਬ ਆਪਾ ਮੱਝ ਦੇ ਬਦਲੇ ਮੱਝ ਈ ਦੇਣੀ ਆ ਪਤਾ ਪਿੰਡ ਰਟੌਲ ਬੇਟ ਤਹਿਸੀਲ ਜੀਰਾ ਜਿਲਾ ਫਿਰੋਜਪੁਰ ਜੀਰੇ ਤੋ ਕੋਟ ਈਸੇ ਖਾ ਰੋਡ ਜੀਰੇ ਤੋ 3 ਕਿਲੋਮੀਟਰ
ਹਰਿਆਣੇ ਵਿਚ ਇਹੋ ਜਿਹੀ ਇੱਕ ਵੀ ਨਹੀਂ ਪੰਜਾਬ ਵਿੱਚ ਵੀ ਬਹੁਤ ਵਧੀਆ ਪਸ਼ੂ ਨੇ ਹਰਿਆਣੇ ਵਾਲੇ ਮੱਝਾਂ ਅੰਮ੍ਰਿਤਸਰ ਤੋਂ ਲਿਆ ਕੇ ਵੇਚ ਰਹੇ ਨੇ ਹੁਣ ਹਰਿਆਣਾ ਤੋਂ ਮੱਝਾਂ ਲੈਣ ਦਾ ਕੋਈ ਫਾਇਦਾ ਨਹੀਂ
Bulkul thik gsl
ਬਹੁਤ ਵਧੀਆ
Bahot vadiya pashu a bai lok bahot kush kahde a pr loka da mu ni fadi da❤❤
22ਸਿੰਗ ਵਿੱਚ ਫਰਕ ਹੈ ਰੇਟ ਬਹੁਤ ਘਟ ਹੈ
ਰੇਟ ਬਹੁਤ ਜ਼ਿਆਦਾ
ਬਹੁਤ ਜਿਆਦਾ ਰੇਟ ਐ 1.25 ਤੇ ਜਿਆਦਾ ਨੀ ,
ਚੰਗਾ ਬੰਦਾਂ ਹੀ ਲੈ ਸਕਦਾ ਮੱਝ ਇਹ 🤷🏻♂️👍🏻
ਵਾਹਿਗੁਰੂ ਜੀ ਬਹੁਤ ਵਧੀਆ ਹਰਿਆਣੇ ਦੀਆਂ ਝੋਟੀਆਂ ਵਰਗੀ
ਵੀਰ ਜੀ ਸਾਨੂੰ ਵੀ ਡੇਡ ਜਾ ਦੋ ਸਾਲ ਦੀ ਕੱਟੀ ਦਵਾ ਦੋ ਰੇਟ ਪੰਦਰਾਂ ਵੀਹ ਹਜ਼ਾਰ ਹੋਵੇ
😂😂😂 ਸੰਧੂਆਂ ਰੇਟ 😂😂
ਇਕ ਲੱਖ ਵੀਹ ਹਜ਼ਾਰ ਤੋਂ ਵੱਧ ਨਹੀਂ
ਘਰੇ ਦੁੱਧ ਚੋਲੋ
80000.....di hai last
Dudh ghat a maj thale dudh de hisaab nal pese lag de hunde ne y ekali maj to ki karuna ga kad ne dudh ni dena hunda bred ne dudh dena hunda ga aj kal y vadia dudh ali maj koi ni sale karda je koi hunda oh v ek do jne hunde ne
ਰੇਟ ਵਾਲਾ ਸੰਧੂ 130ਤੋਵੱਧ ਨੀ ਵਿਕਦੀ
Very nice buffalo
70000
1laha 15 bil.kol thek a
Mnu ta lgda kise di majj kise de ghar ban k vechda koi
🎉🎉🎉
ਬਹੁਤ ਹੀ ਵਧੀਆ ਝੋਟੀ ਆ ਵੀਰ ਦੀ
Very nice veer ji
ਬਾਈ ਜੀ ਪਿਛਲੇ ਇਕ ਥੱਣ ਚ ਛੱਰਲਾ ਵੀ ਹੈ ਧੋੜਾ ਜਾ
ਝੋਟੀ ਘੈਂਟ ਐ ਵਾਈ ਜੀ
1,50000
Mandi wich paji 130 to jada nahi mell na nado paji jadda pump
150000 ਲੈ ਜਾਨੇ ਆ
Phone karlo
Ek than fwara de rea hai... Piche walla.. Dyan nall dekho
ਰੇਟ ਵੱਧ aa
Nice
ਘੈਟ
70 end a
U 5uber dan wal da demag khrab k4 diñda hn
Sirra bahi
❤❤❤❤❤
Very nice baffalo ❤❤😊😊
Very nice ❤👌👌👌👍
Good job sandhu
ਠੀਕ ਆ
300000lakh to chet nhi
Good work
ਤੇਰੇ ਨਾਲ ਦਿਆ ਨੇ ਪੰਪ ਲਾਇਆ ਵੀਰ ਤੈਨੂ
130 je 15 litar hoya
Mno pwe na mno bjar lga hoya majj nu
Nice 👍
130
Bai Jo marji mangi jao prr majj 1'30 hagi aa
150000
155
Reat 140 dee haa
2 90 d aa
140000 di deni baai sab
Sade pinda kol aya c y phir tan
👌👌❤️
Pishe ale ik than ch sharla
😂😂😂bhrava tu hi rkh la 70 di le ke 2 month Saab ke 190000 mangi Jane o
140000
V
Hello
Y tu tareef kar k rate chak ta
9000000000000000000000😊
Thagg
140
Rate vadd a ghre choo loo y 😂😂😂
Rate bot jada a
Very nice
😂😂😂
Sandhu a rate ta mga dinaa lye v lye fr tu ta sale price da km krda fr okk a je
ਇਨੀ ਮੈਗੀ ਹਿਸਾਬ ਨਾਲ ਚਲੌ
👌👌
Manda hai soñ3 bhando hai
ਸਿੰਧੂ ਆਪਾਂ ਨੇ ਵੀ ਵੀਡੀਓ ਬਣਾਉਣੀ ਆ
lok breedera too lot Aundy n jadoo Agla 5 lakh Magda bi g sandar janver ❤❤
1lakh 90 di 16 kilo ali maj aju jma kande ala dudh hunda jehda ehna di maj da ekala kadh hi a hor kujh ni manu ta es bande di maj hi ni lagdi kio ki maj ta dri jandi a jehdi maj di katti hundi a katti de oute dudh laun di ki lod c ek, banda maj de muhre khad gha v dar jave manu ta nal de bande di maj lag dia gi je os ghar di maj hundi ta dar di ni jma v 12 ja 13 kilo dudh arate 1 lakh 90 hjar😂 top di maj aju gi 1 lakh 80 di
Pishke ik thann ch sharla aa tn ho skda v hor de ghr bna re aa video v kl nu j koi gll hoi ohna de ghr hougi
Good
❤❤❤
👌👌
105
Good
Very nice