ਸੁਖਬੀਰ ਬਾਦਲ ਭੁਲੇਖਿਆਂ ਭਰੀ ਜਿੰਦਗੀ ਜੀਅ ਰਿਹਾ ਅਜੋਕੇ ਜਥੇਦਾਰ ਸਾਹਿਬਾਨ ਦਬਣ ਵਾਲੇ ਨਹੀਂ ਹਨ

Поделиться
HTML-код
  • Опубликовано: 18 янв 2025

Комментарии • 217

  • @PritamSingh-jy6ut
    @PritamSingh-jy6ut 18 дней назад +18

    ਤਹਾਡੇ ਵਿਚਾਰ ਬਹੁਤ ਤਰਕਸ਼ੀਲ ਤੇ ਖੋਜ ਭਰਪੂਰ ਹਨ ਵਧਾਈ ਦੇ ਪਾਤਰ ਹੋ ❤❤❤❤❤❤❤❤

  • @manjeetjohal-kf2ii
    @manjeetjohal-kf2ii 17 дней назад +12

    ਗਿਆਨੀ ਹਰਪ੍ਰੀਤ ਸਿੰਘ ਜੀ ਪੜੇ ਲਿਖੇ ਗਿਆਨੀ ਹਨ ਇਸ ਕਰਕੇ ਜਰ ਨਹੀਂ ਹੋ ਰਹੇ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ ਜਿੰਦਾਬਾਦ ਹਨ ਅਤੇ ਰਹਿਣਗੇ ਪੰਥ ਨਾਲ ਹੈ ਸਾਰਾ 🙏🙏

  • @premsingh-qr7wi
    @premsingh-qr7wi 17 дней назад +5

    ਲੱਗਦਾ ਇਹ ਚੈਂਨਲ ਪੰਜਾਬ ਅਤੇ ਸਿੱਖ ਧਰਮ ਅਤੇ ਸੱਚ ਨੂੰ ਸਮਰਪਿਤ ਹੈ।ਮੇਰਾ ਸਲੂਟ ਹੈ ਇੰਨਾ ਯੋਧਿਆਂ ਨੂੰ

  • @gurmukhsingh5878
    @gurmukhsingh5878 18 дней назад +37

    ਮਨੋਹਰ ਸਿੰਘ ਜੀ। ਨਾ ਘਰ ਦੇ ਰਹਿਣਗ੍ਹੇ ਨਾ ਘਾਟ ਦੇ ‌‌ ਜਿਨ੍ਹਾਂ ਨੇ ਆਕਾਲ ਤਖਤ ਸਾਹਿਬ ਨਾਲ ਮੱਥਾ ਲਾਈਆ

  • @iqbalsingh8211
    @iqbalsingh8211 18 дней назад +33

    ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਸਿੱਖ ਸਿਧਾਂਤਾ ਤੋਂ ਵਿਹੂਣੇ ਹਨ

  • @JarnailMaan-p8m
    @JarnailMaan-p8m 18 дней назад +23

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਸਿੱਖ ਕੌਮ ਤੁਹਾਡੇ ਨਾਲ ਹੈ ਇਨ੍ਹਾਂ ਬਾਦਲ ਦੀਆਂ ਚਮਜੂੰਆ ਤੋਂ ਡਰਨ ਦੀ ਲੋੜ ਨਹੀਂ ਹੈ

  • @jacksparrow-k4x
    @jacksparrow-k4x 18 дней назад +27

    ਐਸੇ ਪੱੜੇ ਲਿਖੇ ਜੁਗ ਵਿੱਚ ਵੀ ਬਾਦਲਾਂ ਨੂੰ ਹੀ ਲੋਕ ਪੰਥ ਸਮਝੀ ਜਾਦੇ ਹਨ

  • @surjeetsinghguliani3601
    @surjeetsinghguliani3601 18 дней назад +12

    ਸ੍ਰ ਚੰਚਲ ਮਨੋਹਰ ਸਿੰਘ ਜੀ ਸ੍ਰ ਜਸਵੀਰ ਸਿੰਘ ਪੱਟੀ ਜੀ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂੁਮੁਬਾਰਕਾਂ ਦੋਵਾਂ ਦੀ ਵਾਰਤਾਲਾਪ ਬਹੁਤ ਵਧੀਆ ਲੱਗੀ ।ਪੱਟੀ ਸਾਹਿਬ ਨੇ ਸੱਚਾਈ ਪੇਸ਼ ਕੀਤੀ ਹੈ ।ਪੰਥ ਨੂੰ ਬਚਾਉਣ ਦਾ ਉਪਰਾਲਾ ਕਰੋ ।

    • @ParamjitsinghButtar
      @ParamjitsinghButtar 17 дней назад

      ਕਿਹੜਾ ਨਵਾ ਸਾਲ ? ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ।।

  • @inderbirsingh6299
    @inderbirsingh6299 17 дней назад +8

    ਭਟੀ ਸਹਿਬ ਬਹੁਤ ਵਧੀਆ ਵਿਚਾਰ ਦੱਸੇ ਹਨ ਜੀ

  • @msrayat6409
    @msrayat6409 17 дней назад +2

    ਸਿੱਖੀ ਸਿਧਾਂਤ ਨਾਲ ਲੋਕਾ ਨੂੰ ਜਾਗ੍ਰਿਤ 🎉🎉🎉🎉

  • @surjeetsighsonu7896
    @surjeetsighsonu7896 17 дней назад +5

    ਜਥੇਦਾਰ ਹਰਪ੍ਰੀਤ ਸਿੰਘ ਬਹੁਤ ਹੀ ਵਧੀਆ ਜਥੇਦਾਰ ਹਨ ਸਾਨੂੰ ਮਾਣ ਹੈ ਜਥੇਦਾਰ ਸਾਹਿਬ ਜੀ ਤੇ

  • @devinderpaldhillon9627
    @devinderpaldhillon9627 17 дней назад +7

    ਜਥੇਦਾਰ ਹਰਪ੍ਰੀਤ ਸਿੰਘ ਜੀ ਅਸੀਂ ਸਮਝਦੇ ਹਾਂ ਕਿ ਬਾਦਲ ਬੌਖਲ਼ਾ ਗਏ ਹਨ ਤੇ ਬਦਲਾ ਲਊ ਕਾਰਵਾਈ ਕਰ ਰਹੇ ਹਨ ।
    ਸਿੱਖ ਜਗਤ ਆਪ ਨੂੰ ਏਸੇ ਤਰਾਂ ਦ੍ਰਿੜ ਵੇਖਣਾ ਚਾਹੁੰਦਾ ਹੈ ਤਾਂਕਿ ਆਉਣ ਵਾਲ਼ੇ ਸਮੇਂ ਵਿਚ ਅਕਾਲੀ ਫੂਲਾ ਸਿੰਘ ਜੀ ਵਾਂਗ ਅਪਜੀ ਦੀ ਉਦਾਹਰਣ ਦਿੱਤੀ ਜਾਇਆ ਕਰੇ ।

  • @sardulmann8674
    @sardulmann8674 18 дней назад +18

    ਚੰਚਲ ਮਨੋਹਰ ਸਿੰਘ ਜੀ ਹੁਣ ਤੁਸੀਂ ਪੰਥ ਨੂੰ ਅਪੀਲ ਕਰੋ ਕਿ ਪੰਥ ਜਥੇਦਾਰ ਸਾਹਿਬਾਨ ਮਗਰ ਡੱਟ ਕੇ ਖੜਨ।

  • @BalvinderSingh-x2s
    @BalvinderSingh-x2s 17 дней назад +2

    🙏ਯੁੱਗਾਂ ਯੁੱਗਾਂ ਤੱਕ ਨਾ ਲੱਥਣਾ ਖਾਲਸੇ ਤੋਂ,
    ਕਲਗੀ ਵਾਲਿਆ ਤੇਰਾ ਉਧਾਰ ਵੱਡਾ 🙏

  • @BaljitSingh-n5l
    @BaljitSingh-n5l 18 дней назад +7

    ਜਸਵੀਰ ਸਿੰਘ ਪੱਟੀ ਅਕਾਲੀ ਦਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਚੰਗੀ ਜਾਣਕਾਰੀ ਰੱਖਦੇ ਹਨ ਤੇ ਉਨ੍ਹਾਂ ਵਿਚ ਸਿੱਧੀ ਸਪੱਸ਼ਟ ਗੱਲ ਕਰਨ ਦੀ ਜੁਰਅੱਤ ਵੀ ਹੈ।

  • @PritamSingh-jy6ut
    @PritamSingh-jy6ut 18 дней назад +11

    ਇਹ ਬੌਣੇ ਹੀ ਨਹੀਂ ਬਲਕਿ ਇਹ ਖੁਸਰੇ ਹੀ ਹਨ ,,, ਬਹੁਤ ਸਰਮ ਵਾਲੀ ਗੱਲ ਹੈ

  • @barjinderlotte3944
    @barjinderlotte3944 18 дней назад +29

    ਜਿੰਨਾਂ ਚਿਰ ਬਾਦਲ ਗੈਂਗ ਸ੍ਰੋਮਣੀ ਕਮੇਟੀ ਤੇ ਕਾਬਜ ਹੈ, ਉਦੋਂ ਤੱਕ ਇਦਾਂ ਹੀ ਚੱਲੇਗਾ।

    • @devinderpaldhillon9627
      @devinderpaldhillon9627 16 дней назад +1

      @@barjinderlotte3944
      ਲੋਟੇ ਜੀ , ਕਦੇ ਮਹੰਤ ਨਰੈਣ ਦਾਸ ਨੇ ਵੀ ਇਹੋ ਸੋਚਿਆ ਸੀ ਕਿ ਜਦ ਤੱਕ ਮੇਰਾ ਗੈਂਗ ਕਾਇਮ ਹੈ ਨਨਕਾਣੇ ਵੱਲ ਕੋਈ ਮੂੰਹ ਨਹੀਂ ਕਰ ਸਕਦਾ,ਪਰ ਵੀਰ ਜੀ ਜਦ ਵੱਡੇ ਸਾਹਿਬ ਦਾ ਹੁਕਮ ਹੋ ਗਿਆ ਫਿਰ ਤੁਹਾਨੂੰ ਇਤਿਹਾਸ ਦਾ ਪਤਾ ਹੀ ਹੈ ਗੁਰੂ-ਪ੍ਰੇਮ ਤੇ ਵੈਰਾਗ ਵਿੱਚ ਰੰਗੀਆਂ ਲਟਬੌਰੀਆਂ ਸੰਗਤਾਂ ਦਾ ਹੜ ਐਸਾ ਆਵੇਗਾ, ਫੇਰ ਭਾਵੇਂ ਪਤੰਗਿਆਂ ਵਾਂਗ ਸ਼ਮ੍ਹਾਂ ਤੇ ਸੜਨਾ ਪਵੇ ਤੇ ਭਾਵੇਂ ਬੇਰੀਆਂ ( ਓਥੇ ਜੰਡ ਸਨ ) ਨਾਲ਼ ਬੱਝ ਕੇ, ਇਹਨਾਂ ਦੁਸ਼ਟਾਂ ਵਿੱਚ ਏਨਾ ਦਮ ਨਹੀਂ ਕਿ ਅੱਗੇ ਟਿਕ ਜਾਣ । ਇਹਨਾਂ ਦੁਸ਼ਟਾਂ ਨੂੰ ਸਿਰਫ ਗੋਲਕ ਤੱਕ ਮਤਲਬ ਹੈ ਪਰ ਸੰਗਤ ਦਾ ਮਕਸਦ ਗੁਰੂ ਪ੍ਰੇਮ ਵਿੱਚ ਨਿਛਾਵਰ ਹੋਣ ਦਾ ਹੋਵੇਗਾ ਤਾਂ ਫਿਰ ਸੋਚ ਲਉ ਕਿਹੜਾ ਮਾਂ ਨੂੰ ਮਾਸੀ ਆਖੂ ? ਜਿੱਦਣ ਫੇਰ ਸਰਬੱਤ ਖਾਲਸਾ ਚੱਬਿਓਂਂ ਤੁਰ ਪਿਆ ਇਹ ਗੈਂਗਸਟਰ ਅੰਮ੍ਰਿਤਸਰ ਦੀਆਂ ਜੂਹਾਂ ਛੱਡ ਜਾਣਗੇ । ਸੁਖਬੀਰ ਬਾਦਲ ਤਾਂ ਹਰੀਕਿਆਂ ਵਾਲ਼ਾ ਪੁਲ਼ ਨਹੀਂ ਟੱਪ ਸਕੇਗਾ ।ਜਥੇਦਾਰ ਸਾਹਬ ਨੇ ਐਲਾਨ ਕਰ ਦਿੱਤਾ ਹੈ ਕਿ “ ਹੁਕਮਨਾਮਾ ਅਕਾਲ ਤਖ਼ਤ ਜਾਰੀ ਕਰਦੈ ਪਰ ਹੁਕਮਨਾਮੇ ਦੀ ਤਾਮੀਲ ਸੰਗਤ ਹੀ ਕਰਾਉਂਦੀ ਹੁੰਦੀ ਹੈ ।” ਸੰਗਤ ਹੁਕਮਨਾਮੇ ਦੀ ਉਡੀਕ ਚ ਹੈ ।

  • @GurmukhSingh-mz5it
    @GurmukhSingh-mz5it 17 дней назад +6

    ਜਿਨ੍ਹਾਂ ਚਿਰ ਜਥੇਦਾਰ ਆਪਣੀ ਪਦਵੀ ਦੀ ਮਹੱਤਤਾ ਨਹੀਂ ਸਮਝਦੇ ਉਨ੍ਹਾਂ ਚਿਰ ਸਿੱਖ ਕੌਮ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੈ

  • @chananrayat7267
    @chananrayat7267 18 дней назад +7

    Jathedar Harpreet Ji is the only deserving Jathedar today's. Waheguru ji .

  • @parminderbhagta4320
    @parminderbhagta4320 17 дней назад +4

    ਬਾਦਲ ਅਕਾਲੀ ਦਲ ਕਹੋ ਅਕਾਲੀ ਦਲ ਨਾ ਕਹੋ ਅਕਾਲੀ ਦਲ ਕੁਰਬਾਨੀਆਂ ਨਾਲ ਬਨਿਆ ਬਾਦਲਾਂ ਵਾਂਗੂੰ ਲੁੱਟਿਆ ਨਹੀਂ ਸੋ ਵਧੀਆ ਲੱਗਿਆ ਤੁਹਾਡੀ ਗੱਲਬਾਤ ਸੁਣਕੇ ਧਨਵਾਦ ਜੀ

  • @bhajansingh139
    @bhajansingh139 17 дней назад +5

    ਆਪ ਜੀ ਦਾ ਸਿਰਲੇਖ 100% ਸਹੀ ਐ

  • @BSBrar-y4k
    @BSBrar-y4k 18 дней назад +8

    Patti ji thank you very much.

  • @hardevsingh6468
    @hardevsingh6468 17 дней назад +5

    ਅਸੀ ਸਵਾਗਤ ਕਰਦੇ ਹਾ ਗਿਆਨੀ ਹਰਪ੍ਰੀਤਸਿੰਘਦੀ ਜੁਅਰਤ ਭਰੇ ਸਟੈਡ ਦਾ

  • @rashpalsingh5699
    @rashpalsingh5699 17 дней назад +9

    ਮਨੋਹਰ ਜੀ !
    ਇੱਕ ਡੀਟੇਲਡ ਵੀਡੀਓ ਏਹ ਵੀ ਬਣਾਓ, ਕਿ ਜਦੋਂ ਪ੍ਰਕਾਸ਼ ਰਾਜਨੀਤੀ ਚ ਆਇਆ ਤਾਂ ਇਨ੍ਹਾਂ ਕੋਲ ਕੀ ਪ੍ਰਾਪਰਟੀ ਸੀ, ਜਦੋਂ ਸੁਖਬੀਰ ਦੀ ਐਂਟਰੀ ਹੋਈ, ਤਾਂ ਪ੍ਰਾਪਰਟੀ ਕਿੰਨੀ ਸੀ, ਤੇ ਅੱਜ ਕਿੰਨੀ ਐ ।

  • @gurmukhsingh5878
    @gurmukhsingh5878 18 дней назад +5

    ਹਰਪ੍ਰੀਤ ਸਿੰਘ ਜੀ। ਜ਼ਿੰਦਾਬਾਦ। ਜ਼ਿੰਦਾਬਾਦ। ਜਿੰਦਾਬਾਦ

  • @mohindersinghparhar3729
    @mohindersinghparhar3729 17 дней назад +5

    ਜਥੇਦਾਰ ਸਾਹਿਬਾਨ ਦੀ ਤਾਕਤ ਸਮੂਹ ਸੰਗਤ ਦੀ ਧਰਮ ਉੱਤੇ ਖੜਨ ਦੇ ਸੰਕਲਪ ਵਿੱਚ ਹੈ ॥ ਜੇ ਕਰ ਸੰਗਤ ਜਥੇਦਾਰ ਸਹਿਬਾਨਾ ਪਿੱਛੇ ਧਾਰਮਿਕ ਵਚਨ ਵਧਤਾ ਨਾਲ ਖੜੀ ਰਹੈ ਤਾਂ ਕੋਈ ਤਾਕਤ ਪੰਥ ਦੀਆ ਸਿਰਮੋਰ ਸੰਸਥਾਵਾਂ ਦੇ ਵਿਰੋਧ ਵਿਚ ਕਾਮਜਾਬ ਨਹੀ ਹੋ ਸਕਦੀ ॥ ਬਾਦਲ ਟੋਲੇ ਦੀ ਮੱਤ ਲੱਗਦਾ ਹੈ ਕਿ ਗੁਰੂ ਵੱਲੋਂ ਮਾਰੀ ਜਾ ਚੁੱਕੀ ਹੈ ॥ ਖੁਆਰੀ ਹੋਣੀ ਹੀ ਹੋਣੀ ਹੈ ॥

  • @manmohansinghmarar6474
    @manmohansinghmarar6474 17 дней назад +5

    ਆਕਾਲੀ ਦਲ ਬਾਦਲ ਹੁਣ ਸਿੱਖ ਸੰਗਤ ਨੂੰ ਪਰਵਾਨ ਨਹੀ ਹੈ ਇਹ ਹੁਣ ਸ੍ਰੀ ਆਕਾਲ ਤਖਤ ਸਾਹਿਬ ਤੋ ਭਗੌੜਿਆ ਦਾ ਗਰੁੱਪ ਮਾਤਰ ਰਹਿ ਗਿਆ ਹੈ, ਇਹ ਨਾ ਘਰ ਦੇ ਰਹਿਣਗੇ ਨਾ ਘਾਟ ਦੇ, ਪ੍ਰਮਾਤਮਾ ਇੰਨਾ ਨੂੰ ਸੁਮੱਤ ਬਖਸ਼ਣ ਜੀ 🙏🙏

  • @BalwinderSingh-md4is
    @BalwinderSingh-md4is 18 дней назад +8

    ਬਾਦਲ ਅਕਾਲੀ ਦਲ ਦਾ ਅੰਤ ਹੋ ਚੁੱਕਿਆ, ਸਿਰਫ ਲਾਸ਼ ਹੀ ਰਹਿ ਗਈ ਹੈ। ਸੁਖਬੀਰ ਭੋਗ ਪਵਾ ਕੇ ਹੀ ਜਾਵੇਗਾ।

  • @piarasingh7405
    @piarasingh7405 17 дней назад +4

    ਹੁਣ ਜਥੇਦਾਰ ਰਘਬੀਰ ਸਿੰਘ ਦਾ ਫਰਜ਼ ਬਣਦੈ ਕਿ ਸ਼੍ਰੋਮਣੀ ਕਮੇਟੀ ਨੂੰ ਤਾੜਨਾ ਕਰੇ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਤੂੰਸੀ ਨਹੀਂ ਕਰ ਸਕਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਸਖ਼ਤਾਈ ਨਾਲ਼ ਤਾੜਨਾ ਕਰੇ ਕਿ ਜੋ ਹੁਕਮ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਗਏ ਸੀ ਉਨ੍ਹਾਂ ਦੀ ਸੁਖਬੀਰ ਬਾਦਲ ਇੰਨ ਬਿੰਨ ਪਾਲਣਾ ਕਰੇ ਜ਼ੇਕਰ ਸੁਖਬੀਰ ਬਾਦਲ ਹੁਕਮਨਾਮੇ ਨੂੰ ਨਹੀਂ ਮੰਨਦੇ ਤਾਂ ਉਨ੍ਹਾਂ ਸਾਰਿਆਂ ਨੂੰ ਪੰਥ ਵਿਚੋਂ ਛੇਕਿਆ ਜਾਵੇ। ਜੇਕਰ ਜਥੇਦਾਰ ਰਘਬੀਰ ਸਿੰਘ ਨੇ ਸਖ਼ਤ ਤਾੜਨਾ ਨਾਂ ਕੀਤੀ ਜਾਂ ਆਪ ਜਥੇਦਾਰ ਰਘਬੀਰ ਸਿੰਘ ਬਾਦਲਾਂ ਨਾਲ਼ ਮਿਲ਼ ਕੇ ਚੱਲਦੇ ਨੇ ਤਾਂ ਸਿੱਖ ਪੰਥ ਤੁਹਾਨੂੰ ਮਾਫ਼ ਨਹੀਂ ਕਰੇਗਾ। ਤੁਹਾਡਾ ਅਸਰ ਵੀ ਗਿਆਨੀ ਗੁਰਬਚਨ ਸਿੰਘ ਵਰਗਾ ਹੋਣਾਂ ਹੈ। ਅੱਜ਼ ਦੀ ਤਰੀਕ ਵਿੱਚ ਗੇਂਦ ਜਥੇਦਾਰ ਰਘਬੀਰ ਸਿੰਘ ਜੀ ਦੇ ਪਾਲੇ ਵਿੱਚ ਹੈ ਉਨ੍ਹਾਂ ਨੇ ਫੁੱਲਾ ਸਿੰਘ ਬਣਕੇ ਰਹਿਣਾਂ ਹੈ ਜਾਂ ਫੇਰ ਗਿਆਨੀ ਗੁਰਬਚਨ ਸਿੰਘ ਬਣਨਾਂ ਹੈ।

  • @SUKHWANTSINGH-ks8kv
    @SUKHWANTSINGH-ks8kv 18 дней назад +9

    ਬਾਦਲ ਜੁੰਡਲੀ ਨੂੰ ਬੰਨ੍ਹ ਕੇ ਸਮੁੰਦਰ ਵਿੱਚ ਵੇਲ ਮੱਛੀ ਅੱਗੇ ਸੁੱਟ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਲੋਕ ਹੁਣ ਅਕਾਲ ਤਖਤ ਸਾਹਿਬ ਜੀ ਦੇ ਸ਼ਰੀਕ ਬਣ ਕੇ ਵਿਚਰ ਰਹੇ ਹਨ।

  • @gurmukhsingh5878
    @gurmukhsingh5878 18 дней назад +3

    ਅਮਰਿਤ ਪ੍ਰਸ਼ਾਦ। ਸਚੁ ਦੀ ਆਵਾਜ਼। ਸਚ ਸੁਣਾਇਸੀ ਸਚ ਕੀ ਬੇਲਾ

  • @sukhdevsdhillon7815
    @sukhdevsdhillon7815 17 дней назад +2

    Excellent informative true talk Panj Jathedars are doing good job we should support and stand behind

  • @AmarjeetSingh-lj8yj
    @AmarjeetSingh-lj8yj 17 дней назад +7

    ਕੋਮ ਦੇ ਚਰਨਾਂ ਵਿਚ ਬੇਨਤੀ ਹੈ ਇਨ੍ਹਾਂ ਦਾ ਬਾਦਲ ਦੇ ਬਦਮਾਸ਼ ਗਦਾਰ ਦਾ ਮੁਕਾਬਲਾ ਕੀਤਾ ਜਾਵੇ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਨਾਲ ਖੜ੍ਹੋ ਜੀ

  • @SUKHDEVKang-f3p
    @SUKHDEVKang-f3p 17 дней назад +5

    ਸ਼ਿਰੋਮਣੀ ਆਕਾਲੀ ਦਲ ਨੂੰ ਬਚਾਉਣ ਦੀ ਬਹੁਤ ਜਰੂਰਤ ਹੈ,
    ਪਰ ਸ੍ਰੀ ਆਕਾਲ ਤਖ਼ਤ ਸਾਹਿਬ ਨਾਲ ਮੱਥਾ ਲਗਾਉਣ ਵਾਲੇ ਮੰਦਬੁੱਧੀ ਕੈਦੋਂ, ਵਲਟੋਹਾ, ਮਜੀਠੀਆ, ਗਰੇਵਾਲ, ਇਹੋ ਜਿਹੇ ਪੰਜ ਛੇ ਹੋਰ ਗੱਦਾਰ ਪਰਿਵਾਰਾਂ ਦਾ ਨਾਮੋਂ ਨਿਸ਼ਾਂਨ ਹੀ ਸਿੱਖੀ ਵਿੱਚੋ ਖ਼ਤਮ ਹੋ ਜਾਣਾਂ ਚਾਹੀਦਾ ਹੈ,, ਧੰਨਵਾਦ ਜੀ,,

  • @ramankaur6708
    @ramankaur6708 17 дней назад +2

    Jasbir singh patti waheguru ji app ji nu chadikala wich rakhe ji

  • @Jagirsinghpatwari
    @Jagirsinghpatwari 18 дней назад +7

    ਸੁਖਬੀਰ ਬਾਦਲ ਨੂੰ ਗੁਰੂ ਪੰਥ ਨਾਲ਼ ਕੋਈ ਮਤਲਬ ਨਹੀਂ ਹੈ ਗੁਰੂ ਨਾਲ਼ ਮੱਥਾ ਲਾਇਆ ਹੈ l

  • @SurinderjitBajwa
    @SurinderjitBajwa 17 дней назад +4

    Very good patti sahib ji.

  • @BAJSINGH-f4f
    @BAJSINGH-f4f 17 дней назад +2

    ਪੱਟੀ ਸਾਹਿਬ ਜੀ ਦਾਸ ਅੱਜ ਤੋਂ ਕਰੀਬ ਇਕ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਧ੍ਰਿਤਰਾਸ਼ਟਰ ਦੀ ਉਲਾਦ ਹੈ ਅੱਜ ਉਸ ਦਾ ਤਰਜਮਾ ਗਿਆਨੀ ਹਰਪ੍ਰੀਤ ਸਿੰਘ ਕਰ ਦਿੱਤਾ ਹੈ ਸਾਡੇ ਨਾਲ ਹਰਪ੍ਰੀਤ ਸਿੰਘ ਨੇ ਵੀ ਬਹੁਤ ਧੱਕਾ ਕੀਤਾ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਗਿਆਨੀ ਜੀ ਇਹ ਵੇਲਾ ਤੁਹਾਡੇ ਤੇ ਵੀ ਆਉਂਣ ਵਾਲਾ ਹੈ ਸੱਚ ਸਾਬਤ ਹੋਇਆ ਹੈ ਗਿਆਨੀ ਹਰਪ੍ਰੀਤ ਸਿੰਘ ਜੀ 328 ਪਾਵਨ ਸਰੂਪ ਦੇ ਸਬੰਧ ਵਿੱਚ ਹੁਣ ਵੀ ਸੱਚ ਬੋਲਣ ਦੀ ਹਿੰਮਤ ਕਰ ਦਿਉ ਕਿ ਮੁਲਾਜ਼ਮਾਂ ਕੋਈ ਕਸੂਰ ਨਹੀਂ ਹੈ ਕਸੂਰਵਾਰ ਸਿਰਫ ਰੂਪ ਸਿੰਘ,ਆਹਲੀ, ਕਵਲਜੀਤ ਸਿੰਘ ਅਤੇ ਉਸ ਵੇਲੇ ਦੀ ਅਕਾਲੀ ਸਰਕਾਰ ਤੇ ਅਕਾਲੀ ਲੀਡਰਸ਼ਿਪ ਹੀ ਹੈ। ਦਾਸ ਅੱਜ ਵੀ ਕਿਤੇ ਵੀ ਡਿਬੇਡ ਲਈ ਤਿਆਰ ਹੈ ਧਾਮੀ ਹੈ ਹੀ ਝੂਠ ਦਾ ਪੁਲੰਦਾ ਆਪ ਗੱਲ ਕਰਕੇ ਮੁਨਕਰ ਹੋ ਜਾਂਦਾ ਹੈ ਬਾਜ਼ ਸਿੰਘ ਚੀਮਾ

  • @Gurtej321
    @Gurtej321 17 дней назад +4

    Good speech bhati shab

  • @ajaibsinghpanesarCanada
    @ajaibsinghpanesarCanada 17 дней назад +2

    S S A 🙏🙏 Chanchal Manohar Singh ji and Patti Sahib ji

  • @RanjitSingh-i2v
    @RanjitSingh-i2v 17 дней назад +2

    Sardar Sahib Jihra vi. Shri Akal Sahib nal Matha launga oh Sara. Khatami ho Janga Vahaguru ji

  • @ManjitSingh-tz3mp
    @ManjitSingh-tz3mp 17 дней назад +5

    Jathedar sahib Sara panth tuhade naal aa date rahe.

  • @Jagirsinghpatwari
    @Jagirsinghpatwari 18 дней назад +7

    ਹਰਪ੍ਰੀਤ ਸਿੰਘ ਜੱਥੇਦਾਰ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ

  • @msrayat6409
    @msrayat6409 17 дней назад +1

    Good coverage 👍 👌 👏

  • @gurcharansingh4251
    @gurcharansingh4251 18 дней назад +5

    ਜਿੱਨੇ ਬਾਦਲ ਕਾਲੀ ਦੇ ਲੀਡਰ ਹੈ ਸਾਰੇ ਖੈੜਾ ਨਹੀ ਸੰਡਦੇ ਤਾਂ ਲੋਕ ਤੇ ਨਾਨਕ ਲੇਵਾ ਸਿੱਖ ਕਦੇ ਵੀ ਇਹਨਾਂ ਨੂੰ ਮਨਜ਼ੂਰ ਨਹੀ ਕਰੇਗੀ

  • @GurmukhSingh-mz5it
    @GurmukhSingh-mz5it 18 дней назад +17

    ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰਿੱਛ ਧਾਮੀ ਦੀ ਉਹ ਹਾਲਤ ਹੈ

  • @kashmirasinghrandhawacanad5269
    @kashmirasinghrandhawacanad5269 17 дней назад +3

    Ur great and brave I salute u and bhatti sahib g

  • @TejvirSingh-i1j
    @TejvirSingh-i1j 17 дней назад +3

    Very right

  • @HANAF-l4h
    @HANAF-l4h 17 дней назад +3

    Sikh sangat sari tuhade nal hai

  • @AmarjeetSingh-lj8yj
    @AmarjeetSingh-lj8yj 17 дней назад +3

    ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ

  • @manjitSingh-x9r
    @manjitSingh-x9r 18 дней назад +4

    ਬਹੁਤ ਵਧੀਆ ਜੀ

  • @dharmsingh5054
    @dharmsingh5054 17 дней назад +2

    Patti &chancel sabb ji salute

  • @BaljinderSingh-wv1vz
    @BaljinderSingh-wv1vz 17 дней назад +1

    ਸ੍ ਜਸਬੀਰ ਸਿੰਘ ਜੀ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਜੀ ਨਵਾਂ ਸਾਲ ਮੁਬਾਰਕ ਹੋਵੇ ਜੀ।

  • @sukhdevsingh4474
    @sukhdevsingh4474 17 дней назад +2

    We are with jathedar S.Harpreet Singh

  • @surjeetsighsonu7896
    @surjeetsighsonu7896 17 дней назад +5

    ਜਥੇਦਾਰ ਹਰਪ੍ਰੀਤ ਸਿੰਘ ਬਹੁਤ ਵਧੀਆ ਜਥੇਦਾਰ ਹਨ ਸਿੱਖ ਸੰਗਤ ਜਥੇਦਾਰ ਸਾਹਿਬ ਜੀ ਦੇ ਨਾਲ ਖੜੀ ਹੈ

  • @AnnoyedSkateboard-cb1wt
    @AnnoyedSkateboard-cb1wt 17 дней назад +3

    Very good Discussion 🙏🙏

  • @rampreetgrewal1138
    @rampreetgrewal1138 18 дней назад +7

    Amrit Parsar and Jasvir singh patti Sahib very good deeply think Journalist. God bless to you.
    HAPPY NEW YEAR. TO YOU.

  • @sukhdevsingh4474
    @sukhdevsingh4474 17 дней назад +2

    ਅਕਾਲ ਤਖਤ ਸਾਹਿਬ ਨਾਲ ਜਿਸ ਨੇ ਮਥਾ ਲਾਇਆ ਉਹ ਖਤਮ ਸਮਝੋ

  • @GurmukhSingh-mz5it
    @GurmukhSingh-mz5it 18 дней назад +5

    ਪੱਟੀ ਸਾਹਿਬ ਜੀ ਤੁਹਾਡੇ ਜਜਬਾਤਾਂ ਨੂੰ ਸਿਰ ਝੁਕਦਾ ਸਬਦਾਂ ਨੂੰ ਕੰਟਰੋਲ ਕਰੋ

  • @PritamSingh-f1c
    @PritamSingh-f1c 17 дней назад +2

    ਭਾਈ ਸਾਹਿਬ ਜੀ ਇਹਨਾ ਨਾਲ ਅਕਾਲੀ ਦਲ ਲਗਾਉਣਾ ਬੰਦ ਕਰਕੇ ਬਾਦਲ ਜੁੰਡਲੀ ਕਿਹਾ ਕਰੋ ਜੀ।

  • @avtarsingh2531
    @avtarsingh2531 17 дней назад +7

    ਬਾਦਲ ਜੁੰਡਲੀ ਨੇ ਅਕਾਲੀ ਦਲ ਨੂੰ ਖਤਮ ਕਰਕੇ ਰੱਖ ਦਿੱਤਾ ਹੈ ਸ਼੍ਰੋਮਣੀ ਕਮੇਟੀ ਨੂੰ ਵੀ ਨਹੀਂ ਬਖਸ਼ਿਆ ਅਕਾਲ ਤਖ਼ਤ ਸਾਹਿਬ ਨੂੰ ਵੀ ਆਪਣੇ ਨਿੱਜੀ ਸਵਾਰਥਾਂ ਲਈ ਹਮੇਸ਼ਾਂ ਵਰਤਿਆ ਹੈ। ਕਿੱਥੇ ਭਲਾ ਹੋਵੇਗਾ ਇਨ੍ਹਾਂ ਜ਼ਾਲਮਾਂ ਦਾ।

  • @gurdeepsidhu4216
    @gurdeepsidhu4216 18 дней назад +3

    Sat shiri akal ji. ਕਿਸੇ ਵੀ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਨੂੰ ਹਮੇਸ਼ਾ ਹੀ ਚਮਚੇ ਲੈ ਕੇ ਬਹਿ ਜਾਂਦੇ ਹਨ।ਜਥੇਦਾਰ ਗੁਰਬਚਨ ਸਿੰਘ ਨੇ ਹੀ ਬਾਦਲ ਐਂਡ ਕੰਪਨੀ ਦੀਆਂ ਆਦਤਾਂ ਬਿਗਾੜੀਆਂ ਹਨ।ਚੀਮੇ ਨੂੰ ਆਉਣ ਵਾਲੇ ਸਮੇਂ ਵਿੱਚ ਕੁਰਾਹੇ ਪਾਉਣ ਵਾਲਿਆਂ ਦੀ ਕਤਾਰ ਦਾ ਸਭ ਤੋਂ ਮੋਹਰੀ ਗਰਦਾਨਿਆ ਜਾਵੇਗਾ।ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਲੈਣੀ ਬੜੀ ਮਹਿੰਗੀ ਪਵੇਗੀ ਇਤਿਹਾਸ ਗਵਾਹ ਹੈ।ਮੈਂ ਬੜੀ ਵਾਰ ਲਿਖਿਆ ਹੈ ਕਿ ਪੱਟੀ ਸਾਹਿਬ ਨੂੰ ਇਤਿਹਾਸ ਕਾਰ ਕਹਿਆ ਕਰੋ। ਧੰਨਵਾਦ।

  • @lovie5h271
    @lovie5h271 17 дней назад +1

    ਗੁਰਬਚਨ ਸਿੰਘ ਦੇ ਲੜਕੇ ਨੇ 109ਕਰੋੜ ਦਾ ਪਸ਼ੂ ਮੇਲੇ ਪੰਜਾਬ ਦਾ ਠੇਕਾ ਲਿਆ ਹੋਇਆ ਸੀ।

  • @chananrayat7267
    @chananrayat7267 18 дней назад +4

    Sir ji, "Happy New Year 2025". Sukhbir Moorakh Masand hai ji. Waheguru ji.

  • @BalwinderSaroya-p9k
    @BalwinderSaroya-p9k 17 дней назад +3

    Bhuti sahab veer ji sukhbir ek sikh nahi ek wapari hai jis karke eh ho riha hai

  • @ManjitSingh-tz3mp
    @ManjitSingh-tz3mp 17 дней назад +3

    Harpreet Singh jathedar g tuci kaum de here o panth tuhade naal aa

  • @balbirsinghbalbirsingh3575
    @balbirsinghbalbirsingh3575 17 дней назад +2

    ਕਾਲੀ ਦਾਲ ਬਾਦਲ ਪਰਿਵਾਰ ਖੇਤਮ ਪੇਟੀ ਬਹਿਬ

  • @BrotherCollection-w1s
    @BrotherCollection-w1s 18 дней назад +2

    ਬਾਦਲ ਸਾਹਿਬ ਤੁਹਾਡੇ ਚਮਚੇ ਤੁਹਾਨੂੰ ਗ਼ਲਤ ਸਲਾਹ ਦੇ ਰਹੇ ਹਨ ਇਹ ਚਮਚੇ ਬਦਲ ਦਿਓ ਕਿਸੇ ਚੰਗੇ ਪਤਰਕਾਰ ਦੀ ਸਲਾਹ ਲੳ

    • @harbinderparmar790
      @harbinderparmar790 18 дней назад

      ਬਾਦਲ ਸਾਬ੍ਹ ? ਹਾਲੇ ਵੀ ਸਮਝ ਨਹੀਂ ਆਈ ਕਿ ਇਹ ਪੰਥ ਦੋਖੀ ਹੈ ਪੰਜਾਬ ਦਾ ਦੋਖੀ ਹੈ ਇਸ ਨੂੰ ਬਾਹਰ ਕੱਢੋ ਭੇਜੋ ਹਰਿਆਣੇ ਇਸ ਦੇ ਫ਼ਾਰਮ ਵਿੱਚ !

    • @SUKHWANTSINGH-ks8kv
      @SUKHWANTSINGH-ks8kv 18 дней назад

      ਯਾਰ ਚਮਚਿਆਂ ਦਾ ਤਾਂ ਕੰਮ ਹੁੰਦਾ ਗੁਮਰਾਹ ਕਰਨਾ, ਇਹਦੀ ਕੰਜਰ ਦੀ ਆਪਣੀ ਬੁੱਧ ਹੀ ਭ੍ਰਿਸ਼ਟ ਹੋਈ ਪਈ ਹੈ। ਇਹ ਹੁਣ ਅਜਿਹੇ ਖੂਹ ਵਿੱਚ ਡਿੱਗ ਪਿਆ ਜਿਸ ਵਿੱਚੋਂ ਨਿਕਲਣਾ ਨਾਮੁਮਕਿਨ ਹੈ।

    • @ajaypalsinghdhaliwal1490
      @ajaypalsinghdhaliwal1490 17 дней назад

      ਮੰਦ ਬੁੱਧੀ ਨੂੰ ਇਹੀ ਠੀਕ ਐ

  • @jaspalrai1378
    @jaspalrai1378 17 дней назад +2

    ਸਰਦਾਰ ਜੀ ਮੇਰਾ ਇਕ ਇਤਰਾਜ਼ ਹੈ ਚੈੱਨਲ ਲਈ,, ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਂਦ ਵਿੱਚ ਆਇਆ ਸੀ,, ਜਦੋ ਉਹ ਬਾਗੀ ਹੋ ਚੁੱਕੇ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਹੋ ਚੁੱਕੇ ਹਨ ਇਕ ਧੜਾ,, ਤਾਂ ਤੁਸੀਂ ਓਹਨਾ ਬਗੀਆਂ ਨੂੰ ਅਕਾਲੀ ਦਲ ਕਿੱਦਾਂ ਕਹਿ ਸਕਦੇ ਹੋ,, ਤੁਸੀਂ ਭਗੌੜਾ ਧੜਾ ਨਾਮ ਵਰਤ ਸਕਦੇ ਹੋ

  • @dalipsingh1507
    @dalipsingh1507 18 дней назад +2

    S patti ji sat dhri akal vintelligent anylsist

  • @gurbindersingh6364
    @gurbindersingh6364 11 дней назад

    Harpreet singh ji stand rakho ਜੇ ਤੁਸੀਂ ਸਟੈਂਡ ਰੱਖੋਗੇ ਤਾਂ ਲੋਕ ਸਾਰੀ ਉਮਰ ਤਕ ਯਾਦ ਰੱਖਣਗੇ

  • @ParamjeetSingh-yq1zc
    @ParamjeetSingh-yq1zc 17 дней назад +1

    Dono sardara de ghaint jori

  • @JasmerSingh-v6m
    @JasmerSingh-v6m 17 дней назад

    Singh Sahib ,and Patti Sahib bahut hi vadhia trike naal describe kita hai.Sachai di jit honi hai

  • @lakhwinder2833
    @lakhwinder2833 17 дней назад +2

    Happy new year

  • @PritamSingh-xn1yv
    @PritamSingh-xn1yv 17 дней назад +2

    ਮਨੋਹਰ ਸਿੰਘ ਜੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ।ਪਰ ਤੁਸੀਂ ਟਾਇਮ ਘੱਟ ਲਿਆ ਕਰੋ

  • @dalipsingh1507
    @dalipsingh1507 18 дней назад +3

    Jathadar harpreet singh ji zindabad

  • @wassebba
    @wassebba 17 дней назад +2

    ਪੰਥ ਚੋਂ ਛੇਕੇ ਸਿੱਖਾਂ ਤੇ ਪੁਨਰਵਿਚਾਰ ਹੋਵੇ

  • @charanjitsingh6229
    @charanjitsingh6229 18 дней назад +2

    ਹੁਣ ਬਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਕੋਰਟ ਵਿੱਚ ਹੈ, ਬਾਦਲ ਜੁੰਡਲੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਾ ਹੈ ਤੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁੱਲ੍ਹੇ ਆਮ ਨਿਰਲੱਜ ਹੋ ਕੇ ਬੇਅਦਬੀ ਕਰ ਰਹੇ ਹਨ ਅਤੇ ਜਥੇਦਾਰ ਸਾਹਿਬਾਨ ਅਸਹਾਏ ਹੋ ਕੇ ਹੁੰਦੀ ਬੇਅਦਬੀ ਨੂੰ ਵੇਖ ਰਹੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਤੁਰੰਤ ਇਸ ਚੰਡਾਲ ਚੌਂਕੜੀ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ, ਨਹੀਂ ਤਾਂ ਸਾਰੇ ਤਖਤਾਂ ਤੋਂ ਇਸਤੀਫੇ ਦੇ ਕੇ ਤਖ਼ਤ ਪੰਥ ਦੇ ਹਵਾਲੇ ਕਰ ਦੇਣੇ ਚਾਹੀਦੇ ਹਨ, ਪੰਥ ਆਪਣੇ ਤਖਤਾਂ ਦੀ ਬੇਹੁਰਮਤੀ ਆਪੇ ਰੋਕ ਲਵੇਗਾ ।

  • @RajinderSingh-ec5uk
    @RajinderSingh-ec5uk 17 дней назад

    ਵਾਹਿਗੁਰੂ ਜੀ ਹੇ ਰਵਿ ਹੇ ਸਸਿ ਹੇ ਕਰੁਣਾ ਨਿਧਿ ਮੇਰੀ ਅਭੈ ਬਿਨਤੀ ਸੁਣੋ ਲੀਜੈ

  • @KuldeepSingh-zq8zn
    @KuldeepSingh-zq8zn 17 дней назад

    ਜਿਸ ਇਨਸਾਨ ਦੀ ਸਾਂਝ ਯਾਰੀ ਪੰਜਾਬ ਪੰਜਾਬੀ ਤੇ ਸਿੱਖ ਧਰਮ ਦੀ ਸਭ ਤੋਂ ਵੱਡੀ ਦੁਸ਼ਮਣ ਆਰ ਐਸ ਐਸ ਬੀਜੇਪੀ ਦੇ ਨਾਲ ਹੋਵੇ ਕੀ ਉਸ ਇਨਸਾਨ ਤੇ ਸਿੱਖ ਕੌਮ ਨੂੰ ਵਿਸ਼ਵਾਸ ਕਰਨਾ ਚਾਹੀਦਾ???????

  • @shersinghgill5690
    @shersinghgill5690 17 дней назад +1

    Jathedar giani Harpreet singh is a Sikh visionary and true Person He has taken a strong stand

  • @AmarjeetSingh-lj8yj
    @AmarjeetSingh-lj8yj 17 дней назад +1

    ਪਤਰਕਾਰਾਂ ਨੂੰ ਬੇਨਤੀ ਹੈ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਇਸ ਗੂਡਾ ਗੁਲਾਮ ਕਤੀਣ ਮਜਿਠੀਆ ਚੀਮਾ ਭੂਦਣ ਵਲਟੋਹਾ ਗਰੇਵਾਲ ਦੇ ਜੂਤੀ ਫੇਰੋ

  • @AngrejSingh-i7c
    @AngrejSingh-i7c 17 дней назад

    Patti ji Thanks

  • @BalwinderKaur-qu9ls
    @BalwinderKaur-qu9ls 17 дней назад +3

    Convent educated can never be Akali minded they are only business minded

  • @UttamSinghSidhu
    @UttamSinghSidhu 17 дней назад +1

    Very nice

  • @amarjitkaur8000
    @amarjitkaur8000 17 дней назад

    Excellent

  • @sam7424
    @sam7424 17 дней назад

    Wahe guru ji

  • @gurus1213
    @gurus1213 18 дней назад +1

    Thanks

  • @dayalsingh7353
    @dayalsingh7353 17 дней назад

    Very g00d Discussion.

  • @baldevraj4560
    @baldevraj4560 17 дней назад

    ਸਤਿ ਸ਼੍ਰੀ ਅਕਾਲ ਜੀ❤🎉🎉🎉❤

  • @_preet_ghoman
    @_preet_ghoman 17 дней назад +2

    Badal nu aapneea kartootan da pta c .ehnu pta c j bandi slngh bahar a gye ehna te bharu painge

  • @gurdeepkaur4961
    @gurdeepkaur4961 17 дней назад

    Very good wehguru ji

  • @PIRTPALSINGH-g4v
    @PIRTPALSINGH-g4v 18 дней назад

    ਵਾਹਿਗੁਰੂ ਭਲਾ ਕਰਨ ਵੀਰ ਜੀ ।

  • @SawarnSingh-i4h
    @SawarnSingh-i4h 17 дней назад

    Bahut vadhiya ji bir ji je badul jundli ea tarh chaldi rahi ta ena dieya sare dieya jamanta jabat hongiya

  • @GurmeetSingh-d7k4y
    @GurmeetSingh-d7k4y 17 дней назад +1

    Badal, Dhami, Cheema are responsible for this disaster and liable to be summoned again at Akal Takht for disobeying

  • @charnjitsingh56
    @charnjitsingh56 16 дней назад

    Sardar ji S S Akal ji good day good job 🙏🇨🇦📌🌺🍎🙏

  • @paramjitdhamrait5185
    @paramjitdhamrait5185 17 дней назад

    Waheguru ji bless you both.

  • @bootasinghbhullar4182
    @bootasinghbhullar4182 17 дней назад

    Chanchal ji te bhati ji tuhadi nalij De Haan huu ge wa

  • @baldavsingh8338
    @baldavsingh8338 17 дней назад

    Good Patti Sahib and chanchal manohar singh

  • @jasbirpalsingh8910
    @jasbirpalsingh8910 17 дней назад

    Waheguru ji