ਆਹ 5 ਬੰਦੇ ਪਾ ਸਕਦੇ ਨੇ Akali Dal ‘ਚ ਜਾਨ | Sukhbir Badal ਨੂੰ ਕਿਹੜੇ ਕਾਕਿਆਂ ਤੋਂ ਬਚਣ ਦੀ ਲੋੜ ? Akhar

Поделиться
HTML-код
  • Опубликовано: 19 окт 2024
  • ਆਹ 5 ਬੰਦੇ ਪਾ ਸਕਦੇ ਨੇ Akali Dal ‘ਚ ਜਾਨ |
    Sukhbir Badal ਨੂੰ ਕਿਹੜੇ ਕਾਕਿਆਂ ਤੋਂ ਬਚਣ ਦੀ ਲੋੜ ?
    ਆਹ ਗੱਲਾਂ ਪੱਲੇ ਬੰਨ੍ਹ ਲੈਣ Sukhbir Badal , ਹੋ ਜਾਊ ਭਲਾ |
    #akhar #tarlochansinghlali #sukhbirsinghbadal
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 235

  • @jagirsandhu6356
    @jagirsandhu6356 2 месяца назад +45

    ਪੰਥ ਵਿੱਚੋਂ ਛੇਕਿਆ ਜਾਵੇ ਬਾਦਲ ਕੰਜਰ ਧਾਮੀ ਦੱਲੇ ਨੋ ਕਮੇਟੀ ਚੋ ਬਾਹਰ ਕੰਡੀਆਂ ਜਾਵੇ

  • @sarabjitSingh-vd2lz
    @sarabjitSingh-vd2lz 2 месяца назад +15

    ਭਾਈ ਸਾਹਿਬ ਜੀ ਦੇ ਬਹੁਤ ਵਧੀਆ ਵੀਚਾਰ ਹਨ । ਅਕਾਲੀ ਦਲ ਇਸ ਤਰੀਕੇ ਨਾਲ ਬੁਲੰਦੀਆਂ ਤੇ ਪਹੁੰਚਾਇਆ ਜਾ ਸਕਦਾ ਹੈ।

  • @bsghumaan8501
    @bsghumaan8501 2 месяца назад +13

    ❤ ਰਹਿਣ ਦੇ ਭਰਾਵਾ ਰਹਿਣ ਦੇ , ਇੰਨਾ ਨੂੰ ਪਰੇ ਹੀ ਰਹਿਣ ਦਿਓ , ਐਵੇੱ ਨਾ ਇੰਨਾ ਦੇ ਨਾਲ ਖੜਨ ਦੀ ਕੋਸ਼ਿਸ਼ ਕਰੀਏ ।

  • @JagtarBrar-k4r
    @JagtarBrar-k4r 2 месяца назад +18

    ਜਿਨੀ ਦੇਰ ਸੁਖਬੀਰ ਅਸਤੀਫਾ ਨਹੀਂ ਦਿੰਦਾ ਤੇ ਨਵਾਂ ਪ੍ਰਧਾਨ ਨਹੀਂ ਬਣਦਾ ਉਨੀ ਦੇਰ ਕੁਝ ਨਹੀ ਹੋਣਾ

  • @KanwarjitSinghGill-fn4iq
    @KanwarjitSinghGill-fn4iq 2 месяца назад +19

    ਬੈਂਸ ਵਰਗਿਆਂ ਨੇ ਤਾਂ ਅਕਾਲੀਦਲ ਦਾ ਭੱਠਾ ਬਿਠਾ ਦਿੱਤਾ,

  • @BalwinderSingh-nw8un
    @BalwinderSingh-nw8un 2 месяца назад +21

    ਏਨਾ ਤੇ ਆਪ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ। ਅਕਾਲੀ ਅਕਾਲੀ ਕਰੀ ਜਾਂਦੇ ਨੇ ਸਾਰੇ।

  • @Makhan-r1j
    @Makhan-r1j 2 месяца назад +5

    ❤ ਸਲੂਟ ਹੈ ਦੋਵਾਂ ਭਰਾਵਾਂ ਨੂੰ ਪੱਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਕੀਤੇ ਹਨ ਤੇ ਬਾਈ ਨੇ ਬਹੁਤ ਵਧੀਆ ਜਵਾਬ ਦਿੱਤੇ ਹਨ❤

  • @BalwinderSingh-nw8un
    @BalwinderSingh-nw8un 2 месяца назад +14

    ਜਿੰਨੇ ਵੀ ਦੋਸ਼ੀ ਨੇ ਕਮੇਟੀ, ਗ੍ੰਥੀ,ਜਥੇਦਾਰ, ਕਾਲੀ ਲੀਡਰ ਏ ਸਜਾ ਲਵਾਉਣ ਤੇ ਘਟੋ ਘੱਟ 10 ਸਾਲ ਪਾਸੇ ਹੋਣ ਨਵੇ ਸਰੇ ਤੋ ਜੋ ਗ੍ਰੰਥ ਤੇ ਪੰਥ ਨੂੰ ਸਮਰਪਿਤ ਨੇ ,ਓਨਾ ਨੂੰ ਅਗੇ ਲਿਆਉਣਾ ਚਾਹੀਦੈ।

  • @gurdeepmand9302
    @gurdeepmand9302 2 месяца назад +38

    ਅਕਾਲੀ ਦਲ ਵਿੱਚ ਕੋਈ ਵੀ ਨੇਤਾ ਪੰਜਾਬ ਅਤੇ ਪੰਥ ਲਈ ਕੁਰਬਾਨੀ ਦੇਣ ਲਈ ਤਿਆਰ ਨਹੀਂ ਲੱਗਦਾ

  • @sukhwinderbling1330
    @sukhwinderbling1330 2 месяца назад +8

    ਅਜ ਤਕ ਕੋਈ ਇਹਦੇ ਜਿਨਾ ਸਿਆਣਾ ਬੰਦਾ ਸਾਰੇ ਪੰਜਾਬ ਵਿੱਚੋਂ ਅਕਾਲੀਦਲ ਨੂੰ ਨਹੀ ਮਿਲਿਆ ਇਸਨੂੰ ਈ ਪਰਧਾਨ ਬਣਾ ਦਿਓ ਜੋ ਸੁਖਵੀਰ ਬਾਦਲ ਨੂੰ ਦੇਸ ਦਾ ਪ੍ਰਧਾਨ ਮੰਤਰੀ ਬਨਾਉਣ ਦੀ ਸਮਰੱਥਾ ਰਖਦੈ

    • @harbant578
      @harbant578 2 месяца назад

      Eh v r s s waala hi lagda

    • @BhupinderSingh-gy7mt
      @BhupinderSingh-gy7mt 2 месяца назад

      Bilkul right Sardar sab Berra Garrak Kar Dita Sukhbir Badal and group Virsa,Cheema,Bhunderr,Dhami and much more

  • @MakhansinghRatthor
    @MakhansinghRatthor Месяц назад +1

    Good

  • @bholadas5908
    @bholadas5908 2 месяца назад +13

    ਹਾਲੇ ਕੋਈ ਕਸਰ ਬਾਕੀ ਰਹਿ ਗਈ ਜਿਹੜੀ ਅਕਾਲੀ ਦਲ ਤੋਂ ਪੂਰੀ ਕਰਵਾਉਣੀ ਹੈ

  • @rashpalsinghkhakh4635
    @rashpalsinghkhakh4635 2 месяца назад +6

    ਜਿਹੜੇ ਪੰਜਾਂ ਬੰਦਿਆਂ ਦੀ ਤੁਸੀਂ ਲਿਸਟ ਦੇਣੀ ਉਹਨਾਂ ਨੇ ਤੇ ਸਾਰਾ ਕੰਮ ਖਰਾਬ ਕੀਤਾ ਭਾਜੀ

  • @harbansbadesha
    @harbansbadesha 2 месяца назад +5

    ਪੰਜਾ ਵਿੱਚੋ ਇੱਕ ਦਸ ਦੇ,ਲੋਕਾ ਨੂੰ ਤੇਰੀ ਸੋਚ ਦਾ ਪਤਾ ਲਗਜੂ

  • @sardar_avtarsingh3005
    @sardar_avtarsingh3005 2 месяца назад +14

    ਬਾਈ ਜੀ ਸ਼੍ਰੋਮਣੀ ਕਮੇਟੀ ਵਿੱਚੋ ਸਾਰੇ ਭ੍ਰਿਸ਼ਟ ਬੰਦੇ ਕੱਢਣੇ ਪੈਣੇ ਨੇ ਕਿ ਲੋਕਾਂ ਦਾ ਭਰੋਸਾ ਬਣੇ ਓਹੀ ਸਾਡੇ ਲੀਡਰ ਬਣਾ ਦਿੱਤੇ ਇਹਨਾਂ ਨੇ ਟਕਸਾਲੀ ਪਿੱਛੇ ਕਰ ਦਿੱਤੇ

    • @amrikgoraya580
      @amrikgoraya580 2 месяца назад +2

      @@sardar_avtarsingh3005 once Badals are out and as soon as new members elected. Sikhs will get new committee.

  • @dhiansingh3103
    @dhiansingh3103 2 месяца назад +9

    ਵੀਰ ਜੀ, ਜੱਥੇਦਾਰ ਤਾਂ ਸੁਖਬੀਰ ਨੇ ਲਾਇਆ ਹੈ, ਨਾ ਕਿ ਕੌਮ ਨੇ, ਸੋ ਫੈਸਲਾ ਜੋਂ ਵੀ ਆਉਣਾ ਹੈ, ਸੁਖਬੀਰ ਦੇ ਪੱਖ ਵਿੱਚ ਆਉਣਾ ਹੈ।

  • @sukhdevsdhillon7815
    @sukhdevsdhillon7815 2 месяца назад +2

    ਅਕਾਲੀ ਦੱਲ ਸਪਸ਼ਟ ਕਰੇ ਪੰਜਾਬੀ ਪਾਰਟੀ ਬਾਬਤ

  • @gurdeepsinghgrewal5329
    @gurdeepsinghgrewal5329 2 месяца назад +3

    ਇਹ ਐਨਾ ਚਮਚਾ ਕਿਉਂ ਬਣਿਆ ਬੈਠਾ ਇਹਨੂੰ ਹੋ ਕੋਈ ਚੰਗਾ ਬੰਦਾ ਨੀ ਦਿਸਦਾ

  • @kuljitkaur3863
    @kuljitkaur3863 2 месяца назад +7

    ਧਾਮੀ ਚੌਰ ਕਰਪਟ ਰਿਸਵਤਖੌਰ🎉ਬਾਦਲਾ ਦਾ ਪਾਲਤੂ🎉 3:18

  • @gurcharansingh4251
    @gurcharansingh4251 2 месяца назад +14

    97 ਤੋ ਲੈ ਕੇ ਕਾਲੀ ਬਾਹਰ ਕਰਤੇ ਚੋਰ ਕੱਠੇ ਕਰਲੈ ਚੋਰਾ ਤੋ 17:00 ਕਾਲੀ ਦਲ ਨਹੀ ਚੱਲਣਾ ਜੋ ਮਰਜ਼ੀ ਕਰਲੋ ਪੰਥ ਨੇ ਆਵਦਾ ਲੀਡਰ ਚੁਣ ਲਿਆ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਨੇ ਪਹਿਲ ਕਰਤੀ

  • @manjitsinghexsarpanch21
    @manjitsinghexsarpanch21 2 месяца назад +3

    ਇਸ ਬੰਦੇ ਦੀ ਗੱਲ 25 ਮਿੰਟ ਇਹ ਸੋਚਕੇ ਸੁਣੀ ਕੇ ਸ਼ਾਇਦ ਕੋਈ ਪੰਜ ਬੰਦਿਆਂ ਦਾ ਨਾਂ ਹੀ ਦਸ ਦੇਵੇ ਜਾਂ ਕੋਈ ਹੋਰ ਸੇਧ ਹੀ ਮਿਲ ਜਾਵੇ..ਪਰ ਕੇਵਲ..ਚਬਰ ਚਬਰ ਚਬਰ ਚਬਰ..ਤੇ ਬਸ..ਵਾਹ ਉਏ ਵਿਦਵਾਨਾ ।

  • @swaransinghsingh3602
    @swaransinghsingh3602 2 месяца назад +3

    ਹੁਣ ਪੰਜਾਬ ਬਾਦਲ ਨੂੰ ਮਾਫ਼ ਨਹੀਂ ਕਰਦਾ।।
    ਜੋ ਮਰਜੀ ਕਰਲੋ

  • @sandhumanna8611
    @sandhumanna8611 2 месяца назад +5

    ਪੱਤਰਕਾਰ ਸਾਬ ਚੰਦੂਮਾਜਰਾ ਨੇ ਜਦੋਂ ਟੌਹੜਾ ਸਾਬ ਨਾਲ ਗਏ ਸੀ,ਤਾਂ ਕਹਿ ਸੀ ਮੇਰੀ Marri ਵੀ ਬਾਦਲ ਨਾਲ ਸਾਂਝੀ ਨਹੀ ਹੋਣੀ ਓਹ ਵ ਫਤਹਿਗੜ ਸਾਹਿਬ ਦੀ ਪਵੱਤਰ ਧਰਤੀ ਤੇ ਖੜ ਕੇ ਕਹਿ ਆ ਸੀ. ਏਹੋ thuadi ਪ੍ਰੌਬਲਮ ਹ ਏ ...... ਅਸੀ ਮੋਹਾਲੀ ਰਹਿ ਦੇ ਸਾਨੂੰ ਪਤਾ

  • @GurdeepJatana
    @GurdeepJatana 2 месяца назад +13

    ਬਾਦਲ, ਪਰਿਵਾਰ,ਪੰਥ,ਤੋਂ, ਸ਼ੇਕ, ਦਿੱਤਾ, ਜਾਵੇ, ਸੱਭ, ਠੀਕ, ਹੋ, ਜਾਵੇਗਾ, ਇਨਾਂ,ਤੋਂ, ਲੋਕਾਂ, ਨੂੰ,ਨਫ਼ਰਤ,ਹੋ, ਗਈ, ਹੈ, ਕੁਝ, ਲੋਕ, ਪੈਸੇ ਖਾਤਰ, ਵੋਟਾਂ,ਪਾ, ਵੀ, ਦੇ ਣ,ਗੇ,ਪਰ, ਇਹ, ਠੀਕ, ਨਹੀਂ,ਕੰਮ, ਨੀ, ਚਲੇਗਾ

  • @parmindergadri1566
    @parmindergadri1566 2 месяца назад +2

    ਵਾਹਿਗੁਰੂ ਮੇਹਰ ਕਰੇ ਕਿ ਇਹ ਜੱਥੇਦਾਰ ਸਾਹਿਬ ਕੀਤੇ ਗੁਰਬਚਨੇ ਵਰਗੇ ਨਾਂ ਨਿਕਲਣ

  • @jitsingh8827
    @jitsingh8827 2 месяца назад +10

    ਇਹ ਗੱਲ ਸਹੀ ਕਿ ਅਕਾਲੀ ਦਲ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਨਹੀਂ ਤਾਂ ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨਾਲ ਨਹੀਂ ਖੜਣਾ

  • @dhannasinghdeol1122
    @dhannasinghdeol1122 2 месяца назад +8

    ਸੁੱਖਾ ਅਮਲੀ, ਪੰਜਾਬ ਲਈ ਕਾਬਿਲ ਨੀ ਇਹ ਅਮਲੀ ਦਾ ਦਿਮਾਗ਼ ਘੱਟ ਹੀ ਹੈ ਇਸ ਲਈ ਇਸ ਨੂੰ ਪੰਥ ਵਿੱਚੋਂਕੱਢ ਦੇਣਾ ਚਾਹੀਦਾ

    • @AmarjitSingh-eq3rl
      @AmarjitSingh-eq3rl 2 месяца назад +2

      ਲਗਦਾ ਹੈ ਤੂੰ ਅਪਣਾ ਅਮਲਪੁਣਾ ਲੁਕਾਣ ਲਈ ਦੂਸਰਿਆਂ ਨੂੰ ਅਮਲੀ ਦੱਸ ਰਿਹਾ ਹੈ

  • @nachhattarsaran5015
    @nachhattarsaran5015 2 месяца назад +3

    ਬੇੜਾ ਗ਼ਰਕ ਤਾਂ ਬਾਦਲ ਪਰਵਾਰ ਨੇ ਕੀਤਾ ਤੁਸੀ ਕਿਹ ਰਹੇ ਹੋ ਫ਼ਲਾਨਿਆ ਨੂੰ ਪਰੇ ਕਰ ਦਿਓ ਤੁਸੀ ਵੀਚਮਚੇ ਬਾਦਲ ਦੇ ਹੋ

  • @mampreetsingh6594
    @mampreetsingh6594 2 месяца назад +4

    ਇਹਨਾਂ ਦੋਗਲਿਆਂ ਨੂੰ ਅਕਾਲੀ ਕਹਿਣਾ ਵੀ ਪਾਪ ਜਿਹਾ ਜਾਪਦਾ ਹੈ ਕਿਉਂਕਿ ਅਕਾਲੀ ਅਕਾਲ ਪੁਰਖੁ ਤੋ ਡਰਕੇ ਚੱਲਣ ਵਾਲਿਆ ਨੂੰ ਕਿਹਾ ਜਾ ਸਕਦਾ ਹੈ

  • @ajabsingh2610
    @ajabsingh2610 2 месяца назад +6

    ਸਭ ਤੋਂ ਵੱਡਾ ਮੂਰਖ ਲੀਡਰ ਸੁਖਬੀਰ ਜਿਸਨੂੰ ਬੋਲਣਾ ਵੀ ਨਹੀਂ ਆਉਦਾ

  • @HarpreetSingh-jz4fu
    @HarpreetSingh-jz4fu 2 месяца назад +5

    ਤੁਸੀਂ ਪੰਜਾਬ ਵਿੱਚ ਹੋ ਲੱਗਦਾ ਨਹੀਂ ਲੋਕ ਆਕਲੀ ਦਲ ਤੋਂ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਵੋਟ ਪਾਉਣ ਨਹੀਂ ਚਾਹੁੰਦੇ ਹਨ

  • @KalaSerron
    @KalaSerron 2 месяца назад +17

    ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ

  • @swaransinghsekhon4836
    @swaransinghsekhon4836 2 месяца назад +2

    Thanks very good

  • @gurcharansingh4251
    @gurcharansingh4251 2 месяца назад +8

    ਜਿੱਨਾ ਚਿਰ ਸਾਰੇ ਕਾਲੀ ਲੀਡਰ ਪਿੰਡ ਦੀ ਅਕਾਈਂ ਤੋਂ ਲੈ ਕੇ ਵਧਾਨ ਸਭਾ ਤੱਕ ਮਗਰੋਂ ਨਹੀ ਲਿਦੇ ਉਨਾ ਚਿਰ ਕੋਈ ਵੀ ਨਾਨਕ ਲੇਵਾ ਸਿੱਖ ਨੂੰ ਨਾਲ ਨਹੀ ਲਾ ਸਕਦੇ

  • @lakhmirsinghkhalsa8282
    @lakhmirsinghkhalsa8282 2 месяца назад +5

    ਬਾਦਲ ਦੱਸੀਆਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਖਾਲਸਾ ਪੰਥ ਇਕਠਾ ਹੋ ਸਕਦਾ ਹੈ🚩

  • @ShamsherSingh-bz3iq
    @ShamsherSingh-bz3iq 2 месяца назад

    ਪੱਤਰਕਾਰ ਸਾਹਿਬ ਜੀ,,, ਅੱਜ ਨਸਾ ਸ਼ਰੇਆਮ ਵਿਕਦਾ ,, ਪੰਜਾਬ ਸਰਕਾਰ ਨੂੰ ਦਿਸਦਾ

  • @baldevsinghgill6557
    @baldevsinghgill6557 2 месяца назад +2

    ਬੈਂਸ ਤੇ ਮਹੇਸ਼ਇੰਦਰ ਗਰੇਵਾਲ ਪੰਜਾਬ ਦੇ ਰਾਹੂ ਕੇਤੂ

  • @SarbjitSingh-ek1si
    @SarbjitSingh-ek1si 2 месяца назад +2

    ਹਸਰ ਜੇਕਰ ਹੋਰ ਨਿਯੁੱਕਤੀਆ ਦੀ ੲਿੰਟਰਵਿੳੂ ਹੁੰਦੀਆ ਹਨ ਤਾ ਸਾਰੇ ਬੁੱਧੀਮਾਨ ੲਿਕੱਠੇ ਹੋ ਕੇ ਮੇਰਿਟ ਦੇ ਅਧਾਰ ਤੇ ਪ੍ਰਧਾਨਗੀ ਦੀ ਚੋਣ ਕਰ ਲੲੀ ਜਾਵੇ

  • @dalbirsingh5890
    @dalbirsingh5890 2 месяца назад +6

    ਵੀਰ ਜੀ ਵਿਚਾਰਾ ਨਹੀਂ ਪੰਜਾਬ ਤਬਾਹ ਕਰਨ ਤੋਂ ਬਾਅਦ ਵੀ ਵਿਚਾਰ

  • @tejindersingh6805
    @tejindersingh6805 2 месяца назад +7

    ਬਾਦਲ ਨੂੱੰ ਕਿਸੇ ਕੀਮਤ ਤੇ ਮਾਫ ਨਹੀਂ ਕੀਤਾ ਜਾਂਣਾਂ ਚਾਹੀਦਾ ਇਸਨੇ ਜਦੋਂ ਸਰਕਾਰ ਚ ਹੈ ਸੀ ਰਾਵਣ ਰੂਪ ਸਨ ਹੰਕਾਰੀ ਹੈ ਸਿਖ ਨੌਜਵਾਨਾਂ ਨੂੰ ਚੁਣ ਚੁਣ ਕੇਮਰਵਾਇਆ ਕਾਤਲਾਂ ਨੂੰ ਡੀ ਜੀ ਪੀ ਲਾਇਆ ਜਿਤਨੇ ਵੀ ਸਿੱਖਾਂ ਦੇ ਕਾਤਲ ਸਨ ਸਾਰਿਆਂ ਨੂੰ ਤਰਕੀਆੰ ਦਿੱਤੀਆਂ ਰਾਮ ਰਹੀਮ ਨੂੰ ਮੁਆਫ਼ੀ ਦਿਤੀ 95 ਲਖ ਰੁਪਏ ਸੰਗਤ ਦੀ ਮਾਯਾ ਦੇ ਖਰਚ ਕੀਤਾ ਇਸ ਦੇ ਰਾਜ 1984 ਦੇ ਪੀੜਤਾਂ ਤੋ 80ਹਜਾ਼ਰ ਪ ਲਾਟ /ਮਕਾਨ ਲਈ ਜਮਾ ਕਰਾਏ ਦਿਤੇ ਕਿਸੇ ਨਹੀਂ ਕਿਸੇ ਕੀਮਤ ਤੇ ਮਾਫ ਨਹੀਂ ਕਰਨਾਂ ਚਾਹੀਦਾ

  • @AmandeepSingh-bu4wn
    @AmandeepSingh-bu4wn 2 месяца назад +6

    ਸੁਖਬੀਰ ਬਾਦਲ ਗਦਾਰ ਏ

  • @chachaChodhry-r2f
    @chachaChodhry-r2f 2 месяца назад +4

    ਅੱਗੇ ਅਕਾਲੀ ਦਲ ਦੇ ਆਗੂ ਸਿੱਧੇ ਸਾਦੇ ਹੁੰਦੇ ਸੀ ਜੇ ਕਿਸੇ ਅਫਸਰ ਤੋਂ ਕੋਈ ਕੰਮ ਕਰਵਾਉਣਾ ਹੁੰਦਾ ਉਹ ਕੰਮ ਸਭ ਤੋਂ ਪਹਿਲਾਂ ਹੁੰਦਾ। ਅਫਸਰ ਵੀ ਸਮਝ ਜਾਂਦਾ ਸੀ ਕਿ ਇਹ ਸਿੱਧਾ ਸਾਦਾ ਜਥੇਦਾਰ ਐ। ਵੀ ਇਹਨੇ ਵਿੱਚੋਂ ਕੀ ਖਾ ਜਾਣੈ। ਪਰ ਅੱਜ ਕੱਲ੍ਹ ਦੇ ਲੀਡਰ ਦੇਖ ਲੋ।

  • @DalipSingh-l6u
    @DalipSingh-l6u 2 месяца назад +5

    ਬੇਸ। ਸਲਾਹ। ਕਾਰ। ਹੈ। ਬਾਦਲ। ਸੁਖਬੀਰ। ਦਾ। ਅਕਾਲੀਦਲ। ਤੋ। ਪੰਜਾਬੀ। ਪਾਟੀ। ਬੜਾ। ਦਿਤੀ।

  • @JaspreetSingh-ts4kw
    @JaspreetSingh-ts4kw 2 месяца назад +2

    sukhdev singh bhaur Bhai manjit singh kirnvir singh kang Amrik singh Aaliwal Jatinder singh Lali bajwa

  • @mukhtiarsinghgosal7848
    @mukhtiarsinghgosal7848 2 месяца назад +7

    ਭਾਈ ਸਾਹਿਬ ਬੇੜਾ ਤਾਂ ਅਕਾਲੀ ਦਲ ਦਾ ਸੁਖਬੀਰ ਬਾਦਲ ਨੇ ਗ਼ਰਕ ਕੀਤਾ ਹੈ ਤੁਸੀਂ ਵਾਰ ਵਾਰ ਇਹ ਗੱਲ ਕਹਿ ਰਹੇ ਹੋ ਕਿ ਸੁਖਬੀਰ ਬਾਦਲ ਚਾਹੇ ਤਾਂ ਅਕਾਲੀ ਦਲ ਖੜ੍ਹਾ ਹੋ ਸਕਦੈ ਕੀ ਬੇੜਾ ਡੋਬਣ ਵਾਲਾ ਬੇੜਾ ਬਚਾਊਗਾ ਪੰਜਾਬ ਨੂੰ ਲੁਟਣ ਲਈ ਤਾਂ ਅਕਾਲੀ ਦਲ ਡੋਬਿਆ ਹੈ ਹੁਣ ਤਾਂ ਤੁਸੀਂ ਸੁਖਬੀਰ ਨੂੰ ਕਹੋ ਕਿ ਪਾਰਟੀ ਛੱਡਕੇ ਘਰ ਬੈਠ ਜਾਵੇ ਫਿਰ ਹੀ ਅਕਾਲੀ ਦਲ ਬਚ ਸਕਦਾ ਹੈ ਪਰ ਤੁਸੀਂ ਵਾਰ ਵਾਰ ਸੁਖਬੀਰ ਨੂੰ ਹੀ ਅੱਗੇ ਲਿਉਣ ਦੀ ਗੱਲ ਵਾਰ ਵਾਰ ਦੁਹਰਾ ਰਹੇ ਹੋ ਇਉਂ ਲੱਗਦੈ ਹੈ ਜਿਵੇਂ ਤੁਸੀਂ ਅੰਦਰੋਂ ਅੰਦਰੀ ਸੁਖਬੀਰ ਨੂੰ ਹਰ ਕੁਤਾਹੀਆਂ ਤੋਂ ਦੋਸ਼ ਮੁਕਤ ਕਰਾਉਣਾ ਚਾਹੁੰਦੇ ਹੋਣ ਇਸ ਪਰਿਵਾਰ ਨੂੰ ਤੇ ਇਸ ਦੀਆਂ ਚਮਚਿਆਂ ਨੂੰ ਪੰਥ ਵਿਚੋਂ ਛੇਕ ਕੇ ਰੋਟੀ ਬੇਟੀ ਦਾ ਰਿਸ਼ਤਾ ਖ਼ਤਮ ਕਰਨਾ ਚਾਹੀਦਾ ਹੈ

  • @SukhdevSidhu-xg9gy
    @SukhdevSidhu-xg9gy 2 месяца назад +3

    Bilkul sahi bai g

  • @BalwinderSingh-md4is
    @BalwinderSingh-md4is 2 месяца назад +2

    ਸਰਦਾਰ ਸੁਖਬੀਰ ਸਿੰਘ ਨਾ ਕਹੋ, ਸੁਖਬੀਰ ਇੰਸਾ ਕਹੋ, ਸਰਦਾਰ ਨਹੀਂ

  • @baldevsingh7947
    @baldevsingh7947 2 месяца назад +1

    🙏

  • @baldevsingh7947
    @baldevsingh7947 2 месяца назад +1

    👍

  • @Makhan-r1j
    @Makhan-r1j 2 месяца назад +1

    ❤ ਬਹੁਤ ਵਧੀਆ ਵਿਚਾਰ ਰੱਖੇ ਹਨ ਬਾਈ ਜੀ ਨੇ ❤

  • @rashpalsinghkhakh4635
    @rashpalsinghkhakh4635 2 месяца назад +2

    ਯਾਰ ਹਾਰ ਜਿੱਤ ਬੜੀਆਂ ਵੀਰ ਜੀ ਹਾਰ ਜਿੱਤ ਬਣੀ ਹ ਕੋਈ ਗੱਲ ਨਹੀਂ ਉਥੇ ਲੋਕ ਸਭਾ ਦੀਆਂ ਚੋਣਾਂ ਹੀ ਇਹਨਾਂ ਦੀ ਕੋਈ ਪਾਰਟੀ ਨਹੀਂ ਬੀਜੇਪੀ ਤੋਂ ਅਲੱਗ ਕਾਂਗਰਸ ਤੋਂ ਅਲੱਗ ਕਾਂਗਰਸ ਨੂੰ ਤਾਂ ਅਸੀਂ ਵੇਖ ਨਹੀਂ ਸਕਦੇ ਸਾਡੇ ਦੁਸ਼ਮਣਆਂ ਤੇ ਬੀਜੇਪੀ ਤੋਂ ਅਲੱਗ ਹੋ ਗਏ ਲੋਕਾਂ ਨੇ ਸੋਚਿਆ ਵੀ ਇਹਨਾਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਤਾਂ ਕਰਕੇ ਹਾਰੇ ਬਾਕੀ ਜੇ ਕਾਂਗਰਸ ਨੇ ਅਕਾਲੀ ਦਲ ਨੇ ਸਰਕਾਰ ਬਣਾਉਣੀ ਆ ਤੇ ਬੀਜੇਪੀ ਦੇ ਨਾਲ ਗੱਠਜੋੜ ਜਰੂਰੀ ਹ ਪੰਜਾਬ ਦੇ ਵਿੱਚ ਤੇ ਸਮਝਣਾ ਪਊਗਾ ਤੇ ਉਸ ਤਰ੍ਹਾਂ ਨਹੀਂ ਕਾਂਗਰਸ ਦਾ ਮੁਕਾਬਲਾ ਕਰ ਸਕਦੇ ਕਿਉਂਕਿ ਕਾਂਗਰਸ ਇੱਦਾਂ ਦੀ ਪਾਰਟੀ ਆ ਭਾਵੇਂ ਉਹਨੇ ਦਰਬਾਰ ਸਾਹਿਬ ਤੇ ਅਟੈਕ ਵੀ ਕੀਤਾ ਫਿਰ ਵੀ ਉਹ ਸਾਡੇ ਤੇ ਹੈ ਵੀ ਆ ਸਾਡੇ ਪੰਥਕ ਲੀਡਰ ਹੀ ਉਹਨਾਂ ਨੂੰ ਜਤਾਈ ਜਾਂਦੇ ਭਾਜੀ ਸਾਡੇ ਆਪਣੀਆਂ ਜਥੇਬੰਦੀਆਂ ਹੀ ਉਹਨਾਂ ਨੂੰ ਜਤਾਈ ਜਾਂਦੀਆਂ ਕਾਂਗਰਸ ਨੂੰ ਦਵਾਈ ਰੱਬ ਦੀ ਹੋਏ ਦਵਾਈ ਰੱਬ ਦੀ ਓਏ 84 ਦੇ ਵਿੱਚ ਉਹਨਾਂ ਅਟੈਕ ਕੀਤਾ ਕਾਂਗਰਸ ਨੂੰ ਫਿਰ ਵੋਟਾਂ ਪਾਈ ਜਾਂਦੇ ਅਕਾਲੀ ਦਲ ਨੂੰ ਰਾਈ ਜਾਂਦੇ ਨੁਕਸਾਨ ਬਾਦਲ ਸਾਹਿਬ ਦਾ ਕਰਦੇ ਕਰਦੇ ਪੰਥ ਦਾ ਕਰਕੇ ਯਾਰ

  • @sarbjitgill766
    @sarbjitgill766 2 месяца назад +7

    Sukhbir nimana sikh ho ke pesh nahi hoia, Sukhbir apna gang lai ke gia. Bahut zor la ke Sardar Sukhbir Singh kah reha hai.

  • @rajucheema-wr4xj
    @rajucheema-wr4xj 2 месяца назад +5

    ਇਹ ਕਿਹੋ ਜਿਹਾ ਬੁਧੀਜੀਵੀ ਹੈ 😂😂 ਜਿਹੜਾ ਹਾਲੇ ਵੀ ਸੁਖਬੀਰ ਬਾਦਲ ਨੂੰ ਸਲਾਹ ਦੇ ਰਿਹਾ 😂😂 ਲੋਕਾਂ ਨੂੰ ਕਿਵੇਂ ਬੇਵਕੂਫ਼ ਬਣਾਇਆ ਜਾਵੇ 😂😂

  • @JaswinderSingh-qe7ok
    @JaswinderSingh-qe7ok 2 месяца назад +1

    ਪੰਜ ਬੰਦਿਆਂ ਦੇ ਨਾ ਤਾਂ ਦੱਸ ਦੇ

  • @gurpannu6670
    @gurpannu6670 2 месяца назад +1

    Je 5 Bande Akali Dal nu Bachaon valeian de name Public kar dinde tan Bahut changa lagda
    Suspense rakh ge o ji

  • @progressivefarm3212
    @progressivefarm3212 2 месяца назад +2

    ਭਰਾ ਜੀ, ਅੱਜ ਤੁਸੀਂ ਕੋਈ ਬਹੁਤੀਆਂ ਸਿਆਣੀਆਂ ਗੱਲਾਂ ਨਹੀਂ ਕੀਤੀਆਂ, ਆਮ ਲੋਕਾਂ ਸ਼ਾਇਦ ਤੁਹਾਡੇ ਨਾਲ ਸਹਿਮਤ ਨਹੀਂ ਹੋਣਗੇ........ ਬੜੀਆਂ ਬੇਤੁਕੀਆਂ ਗੱਲਾਂ.....ਯਾਰ ਲੋਕ ਤਾਂ ਇਹਨਾਂ ਦੀਆਂ ਸ਼ਕਲਾਂ ਨੀਂ ਦੇਖਣੀਆਂ ਚਾਹੁੰਦੇ ਤੇ ਤੂੰ ਉਹਨਾਂ ਨੂੰ ਸਲਾਹਾਂ ਦੇਈ ਜਾਨੈਂ।

  • @karansinghsaroya7074
    @karansinghsaroya7074 2 месяца назад +5

    KKyon sukhbir sukhbir lai rakhde ho ki isto bina punjab suna hoju

  • @karmjitsingh2081
    @karmjitsingh2081 2 месяца назад +1

    GOOD

  • @Amarjitdhunna-d8r
    @Amarjitdhunna-d8r 2 месяца назад +1

    Just watch eyes movements of this man.

  • @baldevsinghgill6557
    @baldevsinghgill6557 2 месяца назад

    ਬਿਲਕੁਲ ਸਹੀ ਵਿਸ਼ਲੇਸ਼ਣ ਹੈ ਜੀ

  • @BhagwanSingh-y2h
    @BhagwanSingh-y2h 2 месяца назад +8

    ਹਰ ਬੰਦਾ ਆਪਣਾ ਹੁਕਮ ਚੜਾਉਣਾ ਚਾਹੁੰਦਾ ਪਰ ਆਪਣੀ ਉਕਾਤ ਨਹੀਂ ਦੇਖਦਾ ਅਕਾਲ ਤਖ਼ਤ ਸਾਹਿਬ ਤੇ ਭਰੋਸਾ ਕਰੋ ਆਪਣੇ ਆਪ ਫੈਸਲਾ ਨਾ ਕਰੋ

  • @nishansran7672
    @nishansran7672 2 месяца назад +5

    New dal tyar kro purana koi vee member shamel na kro

  • @gurcharansingh4251
    @gurcharansingh4251 2 месяца назад

    ਇੱਕ ਮੱਜ ਲਿੱਬੜੀ ਸਾਰੀਆ ਨੂੰ ਲਬੇੜ ਦਿੱਦੀ ਹੈ ਇਹ ਹੁਣ ਸਾਫ ਨਹੀ ਹੋ ਸਕਦੇ

  • @rashpalsinghkhakh4635
    @rashpalsinghkhakh4635 2 месяца назад +4

    ਸਰਬਜੀਤ ਸਿੰਘ ਜਿੱਤਿਆ ਵਾ ਅੰਮ੍ਰਿਤਪਾਲ ਖਾਲਸਾ ਦਾ ਕਰਕੇ ਤੇ ਗਾਂ ਨੀ ਉਹ ਜਿੱਤਦਾ ਮੈਂ ਤੁਹਾਨੂੰ ਦੱਸ ਦੇਵਾਂ ਗੱਲ ਹੱਡਾ ਅੰਮ੍ਰਿਤਪਾਲ ਛੱਡੋ ਬਾਕੀ ਗੱਲਾਂ ਬਾਅਦ ਦੇ ਵਿੱਚ ਸਾਰੇ ਪੰਥ ਨੂੰ ਕਰਨੀਆਂ ਚਾਹੀਦੀਆਂ ਭਾਵੇਂ ਕੋਈ ਅਕਾਲੀ ਜਿਹੜਾ ਮਰਜੀ ਆ ਪਹਿਲਾਂ ਅੰਮ੍ਰਿਤ ਪਾਲ ਨੂੰ ਛੁਡਾ ਉਹ ਸਾਰਾ ਪੰਜਾਬ ਇਕੱਠਾ ਹੋ ਕੇ ਫਿਰ ਗੱਲ ਗਾਂ ਦੀ ਗਿਦੜ ਬਾਏ ਨਹੀਂ ਤੇ ਬਾਈਕਾਟ ਕਰ ਦੋ ਸਾਰੀਆਂ ਚੋਣਾਂ ਦਾ ਯਾਰ

  • @kdsingh7309
    @kdsingh7309 2 месяца назад +1

    ਅੱਜ ਦੇ ਹਾਲਾਤਾਂ ਨਾਲੋ ਤਾਂ ਸਭ ਕੁਝ ਪਹਿਲਾਂ ਆਲਾ ਵੀ ਸੌਖਾ ਹੀ ਲਗਦਾ ,,, ਪਹਿਲੇ ਵਾਲਿਆ ਤੋਂ ਭੱਜ ਕੇ ਆਪ ਆਲਿਆ ਕੋਲ ਆਏ ਸੀ ਪਰ ਇਹ ਓਹਨਾ ਤੋਂ ਵੀ ਮਾੜੇ ਨਿਕਲੇ ,,,, ਜ਼ਮੀਨੀ ਪੱਧਰ ਦੇ ਹਾਲਾਤ ਦੇਖੋ ਬਾਈ ,, ਇਸ਼ਤਿਹਾਰ ਤੇ ਭਗਵੰਤ ਮਾਨ ਦੇ ਚੁਟਕਲੇ ਹੀ ਰਹਿ ਗਏ ਪੱਲੇ ਆਪਣੇ ,,,, ਸਾਡੀ ਵੀ ਬਰਾਬਰ ਗਲਤੀ ਆ ਜੀ ਕਿਉਂਕਿ ਅਸੀਂ ਵੀ ਬੜੀ ਪ੍ਰਮੋਸ਼ਨ ਕੀਤੀ ਝਾੜੂ ਆਲਿਆ ਦੀ ਵੋਟਾਂ ਵਿਧਾਨ ਸਭਾ ਸਮੇਂ ,,

  • @rashpalsinghkhakh4635
    @rashpalsinghkhakh4635 2 месяца назад +1

    ਯਾਰ ਇਹ ਸਾਰਾ ਪ੍ਰੋਪੋਨੇਟ

  • @rashpalsinghkhakh4635
    @rashpalsinghkhakh4635 2 месяца назад +1

    ਤੈਨੂੰ ਮੇਰਾ ਵੀਰ ਪ੍ਰਧਾਨ ਬਣਾ ਦਈਏ ਪੰਜਾਂ 'ਚ ਇਕ ਤੇਰਾ ਨਾਂ ਲਿਖ ਲੈਂਦੇ ਆ ਰੋਣੀ ਕਰਦੇ ਖੜਾ ਅਕਾਲੀ ਦਲ ਸਾਨੂੰ ਤਾ ਬਹੁਤ ਲੋੜ ਆ ਛੇਤੀ ਆ ਭਰਾਵਾ ਤੈਨੂੰ ਸਲਾਹ ਕਰ ਲਾ ਲੈਦੇ ਆ ਹਰਚਰਨ ਸਿੰਘ ਬੈਂਸ ਦੀ ਥਾਂ ਆਜਾ ਛੇਤੀ ਆਜਾ ਛੇਤੀ ਆਜਾ ਬਹੁਤ ਸੁਣ ਕੇ ਵਧੀਆ ਲੱਗਾ ਯਾਰ ਬਿਕਰਮ ਮਜੀਠੀਏ ਨੇ ਇਹਨਾਂ ਨੂੰ ਨੱਥ ਪਾ ਛੱਡੀ ਬੋਲਣ ਨਹੀਂ ਦਿੱਤਾ ਹੋਰ ਤਾਂ ਕੋਈ ਮੁੱਖ ਮੰਤਰੀ ਦੇ ਬਰਖਿਲਾਫ ਉਹ ਬੋਲਦਾ ਜਿਹੜੇ ਕਾਂਗਰਸ ਵਾਲੇ ਉਹਨਾਂ ਮੂੰਹ ਚ ਘੁੰਗਣੀਆਂ ਪਾਈਆਂ ਕੋਈ ਹੈਗੀ ਆਪੋਜੀਸ਼ਨ ਪਾਰਟੀ ਤੇ ਅਕਾਲੀ ਦਲ ਭਾਵੇਂ ਹਾਰ ਆ ਵੀ ਫਿਰ ਵੀ ਆਪੋਜੀਸ਼ਨ ਦਾ ਰੋਲ ਨਿਭਾ ਰਿਹਾ ਯਾਰ ਉਹਨਾਂ ਨੂੰ ਕਾਂਗਰਸ ਤਾਂ ਹੀ ਤੇ ਭਗਵੰਤ ਮਾਨ ਟਾਰਗੇਟ ਕਰਦਾ ਅਕਾਲੀ ਦਲ ਨੂੰ ਸਮਝਣਾ ਗੱਲ ਅਕਾਲੀ ਦਲ ਨੂੰ ਭਗਵੰਤ ਮਾਨ ਤਾਂ ਹੀ ਟਾਰਗਟ ਕਰਦਾ ਵੀ ਅਕਾਲੀ ਦਲ ਨੇ ਮੇਰੀ ਕੁਰਸੀ ਖਿੱਚਣੀ ਆ ਤਾ ਖਿੱਚਾ ਜਰੂਰ ਭਾਜੀ 27 ਦੇ ਵਿੱਚ

  • @kuldipsinghdhesi7018
    @kuldipsinghdhesi7018 2 месяца назад

    ਵਾਕਿਆ ਹੀ ਸਹੀ ਗੱਲ ਬਾਈ ਜੀ ਦੀ ❤❤❤❤❤

  • @mittiputtmajhail2960
    @mittiputtmajhail2960 2 месяца назад +2

    After the interview of Pardip Kaler with Ritesh Lakhi, he does not deserve to be in Sikh Panth. He must ousted and also those who support him.

  • @BaljitSingh-g4b
    @BaljitSingh-g4b 2 месяца назад +2

    ਏ ਵੀਰ ਦੀ ਗੱਲ ਬਿਲਕੁਲ ਠੀਕ ਹੈ ਜੀ ਮਾੜੇ ਲੀਡਰਾਂ ਨੇ ਅਕਾਲੀਦਲ ਵੇੜਾ ਗਰਕ ਕਰ ਦਿੱਤਾ ਜੀ

  • @mandipsingh2052
    @mandipsingh2052 2 месяца назад +2

    Jathedar Ranjit Singh nu SGPC da pardaan banao teh Amritpal Singh nu Akali Dal da pardaan banao.

  • @rashpalsinghkhakh4635
    @rashpalsinghkhakh4635 2 месяца назад +1

    ਸਸਪੈਕਟ ਨਹੀਂ ਕੀਤਾ ਪਾਜੀ ਇਫੈਕਟ ਨਹੀਂ ਕੀਤਾ ਉਹਨਾਂ ਨੇ ਮਾਫੀ ਮੰਗੀ ਹੈ ਕੇਜਰੀਵਾਲ ਨੇ ਮਾਫੀ ਮੰਗੀ ਆ ਮਾਫੀ ਮੰਗ ਕੇ ਆਪਣੀ ਜਾਨ ਛਡਾ ਕੇ ਭੱਜਾ ਸੀ ਕੋਟ ਦੀ ਲੜਾਈ ਲੜੀ ਆ ਸਾਨੂੰ ਕੋਈ ਡਰ ਨਹੀਂ ਕੋੜ ਦੇ ਉੱਪਰ ਭਰੋਸਾ ਸੱਚੇ ਬੰਦੇ ਦਾ ਰੱਬ ਰਾਖਾ ਤੁਹਾਨੂੰ ਯਕੀਨ ਹੁੰਦਾ ਵੀ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਚਿੱਟਾ ਵੇਚਣਗੇ ਕਦੀ ਨਹੀਂ ਵੇਚ ਸਕਦੇ ਇਹੋ ਜਿਹੀ ਗੱਲ ਹੀ ਹੈ ਨਹੀਂਗੀ ਯਾਰ ਲੋਕੀ ਫੋਟੋਵਾਂ ਲਵਾ ਲੈਂਦੇ ਆ ਉਹ ਚੋਰ ਵੀ ਲਵਾ ਜਾਂਦਾ ਚੰਗਾ ਵੀ ਲਵਾ ਜਾਂਦਾ ਮਾੜਾ ਜੇ ਨਾ ਫੋਟੋ ਲਵਾਉਣ ਫਿਰ ਕਹਿੰਦੇ ਲੀਡਰ ਕਿਸੇ ਨਾਲ ਫੋਟੋ ਨਹੀਂ ਲਵਾਉਂਦੇ ਮਿਲਦੇ ਨਹੀਂ ਹਰੀਏ ਦੇ ਕਰੀਏ ਕੀ ਯਾਰ ਕਾਂਗਰਸ ਦੀ ਬੜੀ ਤਕੜੀ ਚਾਲ ਆ ਭਾਜੀ ਉਹਨਾਂ ਸਾਡੇ ਹੀ ਬੰਦੇ ਸਾਡੀਆਂ ਹੀ ਜਥੇਬੰਦੀਆਂ ਵਰਤ ਕੇ ਤੇ ਸਾਨੂੰ ਰਾਇਆ ਇੱਕ ਬਾਦਲ ਸਾਹਿਬ ਦੇ ਚੱਕਰ ਚ ਮੈਂ ਤੇ ਆਪ ਕਹਿੰਦਾ ਬਾਦਲ ਸਾਹਿਬ ਨੂੰ ਛੇ ਮਹੀਨਿਆਂ ਵਾਸਤੇ ਸਾਲ ਵਾਸਤੇ ਇਸਤੀਫਾ ਦੇ ਦੇਣ ਤੇ ਕੋਈ ਗੱਲ ਨਹੀਂ ਇਹਨਾਂ ਨੂੰ ਹੋਰ ਚਾਲ ਆ ਲੈਣ ਦੇਣ ਜਿਹਨੇ ਲਾਉਣਾ ਅਕਾਲੀ ਦਲ ਜੇ ਮੁਕਾਬਲਾ ਕੀਤਾ ਨਾ ਬੀਜੇਪੀ ਦਾ

  • @harpreetsingh5620
    @harpreetsingh5620 Месяц назад

    Very great thinking about akali dal

  • @BhupinderSingh-j1h
    @BhupinderSingh-j1h 2 месяца назад +3

    Jad tak sukhbir nu akali dal toh lambhe na kita giya akali dal nahin bachane

  • @BzbBzbjnzjs
    @BzbBzbjnzjs 2 месяца назад +3

    Jinjer banti roji, , varme sharme single, Akali dall, nu khatam hoga sukha hun khatam, hai😂😂😂

  • @arshsandhu9936
    @arshsandhu9936 2 месяца назад +1

    ਅਸਲੀ ਅਕਾਲੀਦਲ ਚਾਹੀਦਾ ਹੈ। ਕਾਲੀ ਦਾਲ ਨਹੀਂ ਚਾਹੀਦਾ। ਮੁੱਕਦੀ ਗੱਲ ਕਿ ਬਾਦਲਦਲ ਦਾ ਸਫਾਇਆ ਚਾਹੀਦਾ ਹੈ। ਬਾਦਲ ਦਲ ਮੁਆਫ਼ੀ ਦੇ ਲਾਇਕ ਹੀ ਨਹੀਂ। ਸਰਦਾਰ ਸੁਖਬੀਰ ਨਹੀਂ ਸੁੱਖਾ ਅਮਲੀ ਕਹੋ।

  • @akaliandcongreswastegtsing9275
    @akaliandcongreswastegtsing9275 2 месяца назад

    Bilkul sahi kiha

  • @amrikgoraya580
    @amrikgoraya580 2 месяца назад +3

    Sukhbir had done very well serious crime. His crimes are not forgivable at any cost. A crime which is punishable capital punishment. He is responsible Our Sri Guru Granth Sahib ji Murder (as Indian supreme court considered a living Guru) and he should be expelled asap.

  • @surjeetsinghguliani3601
    @surjeetsinghguliani3601 2 месяца назад

    ਰਟੌਲ ਸਾਹਿਬ ਸਰਦਾਰ ਤਿਰਲੋਚਨ ਸਿੰਘ ਲਾਲੀ ਨਾਲ ਇੰਟਰਵਿਊ ਬਹੁਤ ਵਧੀਆ । ਪੰਜਾਬ ਦੀ ਸੰਗਤਾਂ ਅਕਾਲੀ ਦਲ ਨੂੰ ਛਡ ਚੁੱਕੀਆਂ ਹਨ । ਲੇਕਿਨ ਜਿਹੜੇ ਲੋਕ ਸੁਖਬੀਰ ਸਿੰਘ ਬਾਦਲ ਦੇ ਨਾਲ ਹਨ। ਉਹ ਹੀ ਉਸਨੂੰ ਗੁੰਮਰਾਹ ਕਰ ਰਹੇ ਹਨ । ਵਿਰੋਧੀ ਧਿਰ ਨੂੰ ਬਿਨਾ ਨੋਟਿਸ ਦਿੱਤੇ ਉਨਾ ਨੂੰ ਪਾਰਟੀ ਵਿੱਚੋਂ ਕਢਣਾ ਕਿੱਥੋਂ ਤੱਕ ਸਹੀ ਹੈ ।

  • @whalasaabsaab-9478
    @whalasaabsaab-9478 2 месяца назад +2

    Bhai Amritpal Singh ji khalsa hi akali dal nu bacha sakda hai hor koi nhi

  • @iqbalsandhuiqbalsingh2779
    @iqbalsandhuiqbalsingh2779 2 месяца назад

    Very good discussion

  • @swaransinghsingh3602
    @swaransinghsingh3602 2 месяца назад

    ਬੰਦ ਲਿਫ਼ਾਫ਼ਾ ਕਦੋਂ ਖੋਲਣਾ।।।।
    ਜਥੇਦਾਰ ਨੂੰ ਕਿੰਨੇ ਮਹੀਨੇ ਚਾਹੀਦੇ ਹੈ ਲਿਫ਼ਾਫ਼ਾ ਖੋਲ੍ਹਣ ਨੂੰ।
    ਇਹ ਹੁਣ ਜਥੇਦਾਰ ਹੀ ਦੱਸ ਦੇਣਗੇ ਕਿ ਇਹ ਗ਼ਲਤ ਲਿਖਿਆ
    ਇਹਨੂੰ ਇਸਤਰਾਂ ਲਿਖੋ।
    ਸੱਭ ਨੂੰ ਪਤਾ

  • @Nem-Prem
    @Nem-Prem 2 месяца назад

    ❤🎉👌🌹👍

  • @BahalSingh-u9b
    @BahalSingh-u9b 2 месяца назад

    😊

  • @Antarsingh2007
    @Antarsingh2007 Месяц назад

    ਪੰਜ ਬੰਦੀਆਂ ਦੇ ਨਾਮ ਨਹੀਂ ਦੱਸੇ ਖਾਲਸਾ ਜੀ🙏🙏

  • @navjotsinghsandhu6096
    @navjotsinghsandhu6096 2 месяца назад +3

    Bai ji akali dal Badal nu kise ne vote nahi pauni 😂 jo marji ho je.
    Bhagwant kado tak Bhai saab nu jail vich rok k rakkhu ga.
    2027 vich jugnu de fuse ud jaan ge

  • @Basra4458
    @Basra4458 2 месяца назад +2

    ਬੀਬੀ ਜਗੀਰੋ ਵਿਚਾਰੀ 😂

  • @nakartepyarkartepyarpyar9129
    @nakartepyarkartepyarpyar9129 Месяц назад

    👍👌💪✋👐

  • @dravtarmahal8279
    @dravtarmahal8279 2 месяца назад

    Sahi a

  • @SaabsinghSingh-bq1js
    @SaabsinghSingh-bq1js 2 месяца назад

    ਭਾਈ ਸਾਹਿਬ ਜੀ ਨੂੰ ਪੀ ਐਮ ਬਣਾਉਣ

  • @chaudharytoka5533
    @chaudharytoka5533 2 месяца назад +2

    Singh sahib ji which ever party allianced with BJP has been finished and under the leadership of Sukhbir badal Akali dal can NEVER survive. He doesn't know about Sikhism. Politics de aar vich usney aapna business explore keta and nothing else.

  • @BzbBzbjnzjs
    @BzbBzbjnzjs 2 месяца назад +2

    Ehna nu sukh manu, sahib ji path kara k, Dekho vadde leadran ton panth ton baahar karo ji

  • @KuldeepSingh-np9gx
    @KuldeepSingh-np9gx 2 месяца назад +1

    ਪੰਜ ਬੰਦੇ ਪੰਜ ਬੰਦੇ ਲਾਈ ਰੱਖੀ।ਚੱਵਲ ਪੱਤਰਕਾਰਾ ਪੁਛ ਨੀ ਸੱਕਿਆ।ਪਾਪ ਕੀਤੇ ਮੂਹਰੇ ਆ ਗੱਏ ਚੱਪ ਕਰਕੇ ਕੀਤੀ ਕਮਾਈ ਖਾਣ ਤੇ ਪੰਜਾਬ ਦਾ ਖਹਿੜਾ ਛੱਡ ਦੇਣ
    ।ਬੇਨਤੀ ਪੰਜਾਬੀਓ ਸੀ ਫਾਈਵ ਪੰਥ ਖਾਲਸਾ ਚੈਨਲ ਵੇਖੋ

  • @navjotsinghsandhu6096
    @navjotsinghsandhu6096 2 месяца назад +2

    Bai ji bhau ne panj bandeyaa de naam te dasse 😂

  • @HarpalSekhon-e1b
    @HarpalSekhon-e1b 2 месяца назад

    Good job ji

  • @gurneksingh7031
    @gurneksingh7031 2 месяца назад

    Right man

  • @sgl8191
    @sgl8191 2 месяца назад +2

    Bain’s is out dated & no more needed in Sikh politics.

  • @user.DeepBrar
    @user.DeepBrar 2 месяца назад

    ਸੁਖਬੀਰ ਬਾਦਲ ਨੂੰ ਪੂਰੀ ਸਿੱਖ ਕੌਮ ਬਾਈਕਾਟ ਕਰੇ, ਪੁਰੀ ਦੁਨੀਆ ਦੇ ਸਿੱਖ ਤੇ ਪੰਜਾਬੀ ਇਸ ਬਾਦਲ ਪਰਿਵਾਰ ਦਾ ਬਾਈਕਾਟ ਕਰਨ

  • @jatinderrockisarpanch8961
    @jatinderrockisarpanch8961 2 месяца назад

    Good job

  • @legsinheaven5962
    @legsinheaven5962 2 месяца назад +3

    ritesh lakhi di ajj vali video dekho.........pardeep kaler da byaan ....maafi bare