A big untruthful scenario of Saraiki language in Punjab.

Поделиться
HTML-код
  • Опубликовано: 28 дек 2024

Комментарии • 155

  • @balwindersinghbrar4456
    @balwindersinghbrar4456 3 месяца назад +22

    ਧੰਨਵਾਦ ਹੰਜਰਾ ਸਾਹਿਬ ਬਹੁਤ ਵਧੀਆ ਗੱਲ ਕੀਤੀ ਹੈ। ਜਿਹੜੇ ਦਿੱਲੀ ਵਿਚ ਪੰਜਾਬੀ ਬੈਠੇ ਹੈ ਉਹਨਾਂ ਨੂੰ ਕੀ ਪਤਾ ਪੰਜਾਬੀ ਦੇ ਕਿੰਨੇ ਲਹਿਜੇ ਹਨ।ਸਭ ਨਕਲ ਮਾਰ ਹੈ।

  • @Singh-ti
    @Singh-ti 3 месяца назад +13

    ਭਾਈ ਜੀ ੧੦੧% ਸਹੀ ਗੱਲ ਕੀਤੀ ❤❤❤ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ 🙏🙏 ਇਕ ਕਮੇਂਟ ਮੈਂ ਵੀ ਇੰਗਲਿਸ਼ ਵਿਚ ਕਰਤਾ ਓਦੇ ਲਈ ਆਪਣੀ ਗਲਤੀ ਪਹਲੇ ਹੀ ਨਾਲ ਦੇ ਨਾਲ ਹੀ ਮੰਨਦਾ❤❤

  • @jaswiderjassaljaswiderjass8219
    @jaswiderjassaljaswiderjass8219 3 месяца назад +21

    ਹੰਜਰਾ ਵੀਰ ਏਹ ਹਨੀ ਸਿੰਘ ਪੁਰੀ ਖੱਚ ਆ। ਏਹ ਆਪਣੇ ਆਵਦੇ ਪੰਜਾਬੀਆਂ ਦਾ ਹੀ ਸਕਾ ਨਹੀਂ ਆਪਣੇਆਂ ਦੇ ਪੈਰਾਂ ਵਿਚ ਕੁਹਾੜੀ ਮਾਰਨ ਦਾ ਕੰਮ ਕਰਦਾ

    • @r.jawandha5343
      @r.jawandha5343 3 месяца назад +3

      ਜੀ ਬਿਲਕੁਲ ਸਹੀ ਗੱਲ ਹੈ

  • @punjabiludhiana332
    @punjabiludhiana332 3 месяца назад +9

    ਇਸ 22 ਨੂੰ ਪੰਜਾਬ ਤੇ ਪੰਜਾਬੀ ਦਾ ਬਹੁਤ ਗਿਆਨ ਆ । ❤❤❤ ਯਾਰ ਆਪਣੇ ਪੰਜਾਬ ਵਿੱਚ ਇਹੋ ਜਿਹੇ ਬੰਦੇ ਨੂੰ ਸੱਦ ਕੇ ਕੋਈ ਸ਼ਨਮਾਨ ਦੇਣਾ ਚਾਹੀਦਾ ।🙏🙏🙏🙏

  • @jpdhaliwal1286
    @jpdhaliwal1286 2 месяца назад +1

    Very knowledgeable and wonderful justification Brother, Zaibi !!

  • @manjindersinghbhullar8221
    @manjindersinghbhullar8221 3 месяца назад +3

    ਜੈਬੀ ਹੰਜਰਾ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਸੀਂ ਪੰਜਾਬੀ ਭਾਸ਼ਾ ਬਾਰੇ ਬਹੁਤ ਵਧੀਆ ਜਾਣਕਾਰੀ ਰੱਖਦੇ ਹੋ

  • @ParvinderKaur-b4k
    @ParvinderKaur-b4k 3 месяца назад +1

    Bahut sohni gall baat kar raha ho veer ji charda te Lenda Punjab nu waheguru ji chardikalan ch rakha punjabi bolly jindabad from charda Punjab distik fazilka jalalabad west ❤

  • @SukhwinderKaur-c3q
    @SukhwinderKaur-c3q 3 месяца назад +6

    ਪੰਜਾਬ ਵਿਚ ਵੀ ਸ਼ਮੂਲੀਅਤ ਵਿਚ ਬਚਿਆ ਨੂੰ ਹਿੰਦੀ ਬੋਲਣ ਤੇ ਲਾ ਦਿਤਾ ਜੋ ਕਿ ਗਲਤ ਹੈ ਅਸੀ ਦਿਲੀ ਦੇ ਕੋਲ ਫਰੀਦਾਬਾਦ ਰਹਿੰਦੇ ਹਨ ਇਥੇ ਵੀ ਪੰਜਾਬੀ ਜਿਆਦਾ ਬੋਲੀ ਜਾਂਦੀ ਹੈ ਇਥੇ ਲੋਕ ਪਾਕਿਸਤਾਨ ਤੋ ਹੀ ਲੋਕ ਆਏ ਹੋਏ ਨੇ ਬਨੂੰੜ ਤੋ ਆਏ ਹੋਏ ਨੇ ਡੇਰੇ ਤੋ ਕੁਝ ਪੱਸ਼ਤੋ. ਪਿਸ਼ਾਵਰ ਤੋ ਹਰ ਕੋਈ ਆਪਣੀ ਹੀ ਭਾਸ਼ਾ. ਬੋਲਦੇ ਨੇ ਪਰ ਪੰਜਾਬੀ ਦੇ ਨਾਲ ਪੰਜਾਬੀ ਹੀ ਬੋਲਦੇ ਨੇ

  • @memyself9959
    @memyself9959 3 месяца назад +6

    اک پنجاب! اک زبان ۔۔۔ پنجابی!

  • @jagjeetsandhu107
    @jagjeetsandhu107 3 месяца назад +4

    Shukriya chhote veer, tuci Saadi jankari wich wadha kita.

  • @brasibedi8837
    @brasibedi8837 3 месяца назад +6

    Honey Singh knows nothing about history of Punjab

    • @chhindasinghaulakh6815
      @chhindasinghaulakh6815 3 месяца назад +2

      Bilkul sahi Bhai,eh chawal dehli Da jampal Hai,eh Hun Kuch Din pehle Bi ik chawal Maar chukeya hai Apne Sikh Dharm nu shadan Bare, Eh chawal kehnda Bi Meri jindgi Bich Hun ja Ke sakun Aaya Hai jad Mai sanatan dharm Bich Aaya

  • @beautifulplanet193
    @beautifulplanet193 3 месяца назад +1

    ਹੰਜਰਾ ਵੀਰ ਤੁਸੀਂ ਬਿਲਕੁੱਲ ਠੀਕ ਗੱਲ ਕਹੀ ਔਰ ਸਹੀ ਤਰੀਕੇ ਔਰ ਲਹਿਜ਼ੇ ਵਿੱਚ ਕੀਤੀ ਹੈ❤

  • @007Parmar
    @007Parmar 3 месяца назад +1

    ਭਾਜੀ ਜੇਕਰ ਮੁਲਕ ਦੀ ਵੰਡ ਨੇ ਹੁੰਦੀ ਤਾਂ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਵੀ ਪੰਜਾਬੀ ਹੀ ਬਣਨਾ ਸੀ।

  • @sukhdeepkaurnavdeepsinghgi9071
    @sukhdeepkaurnavdeepsinghgi9071 3 месяца назад +2

    ਮਾਂ ਬੋਲੀ ਦੀ ਸਾਂਝ ਮਾਂ ਦੀ ਕੁੱਖ ਨਾਲ ਹੈ। ਮਾਂ ਤੋਂ ਬਿਨਾਂ ਬੱਚੇ ਦਾ ਕੋਈ ਵਜੂਦ ਨਹੀਂ ਇਸੇ ਤਰ੍ਹਾਂ ਸਾਡੀ ਮਾਂ ਬੋਲੀ ਪੰਜਾਬੀ ਤੋਂ ਬਿਨਾਂ ਸਾਡਾ ਕੋਈ ਵਜੂਦ ਨਹੀਂ। ਜਿਉਂਦਾ ਵਸਦਾ ਰਹੁ ਭਰਾ, ਅੱਲ੍ਹਾ ਪਾਕ ਤੈਨੂੰ ਆਪਣੀਆਂ ਰਹਿਮਤਾਂ ਨਾਲ ਨਿਵਾਜੇ। ਆਮੀਨ

  • @ParvinderKaur-b4k
    @ParvinderKaur-b4k 3 месяца назад +5

    Sat Shri akaal veer ji waheguru ji chardikalan ch rakha from charda Punjab distik fazilka jalalabad west 🎉

  • @hatttereki
    @hatttereki 3 месяца назад +2

    ਵਧੀਆ ਹੰਜਰਾ ਸਾਹਿਬ ਪੂਰੀ ਵਿਆਖਿਆ ਕਰਨ ਵਾਸਤੇ। ਪੰਜਾਬ ਤੋਂ ਬਾਹਰ ਦੇ ਜ਼ਿਆਦਾਤਰ ਬੰਦਿਆਂ ਨੂੰ ਪਤਾ ਹੀ ਨਹੀਂ ਕਿ ਪੰਜਾਬੀ ਦੇ ਵੀ ਕਿੰਨ੍ਹੇ ਲਹਿਜ਼ੇ ਹਨ। ਜਾਂ ਤਾਂ ਪੰਜਾਬ ਵਾਲ਼ੇ ਜਾਣਦੇ ਆ ਜਾ ਫ਼ਿਰ ਪੁਰਾਣੇ ਬਜ਼ੁਰਗ।

  • @AliRaza-y7f3v
    @AliRaza-y7f3v 3 месяца назад +1

    ❤❤❤ پاجی جوندے وسدیو رھو چوھدری عمران کمبوہ صوبہ سندھ ❤❤❤❤❤ اللّٰہ توھانوں سلامت رکھے آمین ثم آمین

    • @Amankambojpb15
      @Amankambojpb15 3 месяца назад

      Choudhry imran kamboh kon hai m bhi kamboj/kamboh ha

    • @Amankambojpb15
      @Amankambojpb15 3 месяца назад

      ویر جی میں انڈیا تو کمبوہ ہ

  • @jaggajatt2524
    @jaggajatt2524 3 месяца назад

    ਹੰਜਰਾ ਬਾਈ ਬਹੁਤ ਮਹੱਤਵਪੂਰਣ ਜਾਣਕਾਰੀ ਦਿੱਤੀ ਤੁਸੀ ਵੀਰ ❤❤ ਪੰਜਾਬ ਪੰਜਾਬੀਅਤ ਜਿੰਦਾਬਾਦ ❤❤ ਵੱਸਦਾ ਰਹੇ ਮੇਰਾ ਚੜਦਾ ਤੇ ਲਹਿੰਦਾ ਪੰਜਾਬ ❤

  • @kulwantpunjabi-zu9ks
    @kulwantpunjabi-zu9ks 3 месяца назад +1

    ਬਹੁਤ ਵਧੀਆ ਵਿਚਾਰ।

  • @PunjabiMuslim510
    @PunjabiMuslim510 3 месяца назад +1

    Sai Gal Kiti Aa Sarooki is only Propaganda of Baloch, Pathan. Only Punjab and Punjabi

  • @reshamsingh7609
    @reshamsingh7609 3 месяца назад

    Bahut badhiya.... Carry on....

  • @SatnamSingh-pn7ob
    @SatnamSingh-pn7ob 3 месяца назад +1

    Zaibi putt, idan gal no ban ni, we need to demand no less than compulsory Punjabi from grade 1-14 for all disciplines in Punjab. Boycott all politicians who are against Punjabi language

  • @gurbirsandhu8825
    @gurbirsandhu8825 3 месяца назад

    Very good we r same

  • @shersinghbatth7116
    @shersinghbatth7116 3 месяца назад +2

    Zaibi veer ji sat shri akal very nice

  • @heavysidhu1595
    @heavysidhu1595 3 месяца назад +3

    👍👍🙏 PUNJAB + PUNJABI

  • @jagvirsinghbenipal5182
    @jagvirsinghbenipal5182 3 месяца назад

    ਸਤਿ ਸ਼੍ਰੀ ਅਕਾਲ ਜੇਬੀ ਹੰਜਰਾ ਵੀਰ ਜੀ 🙏🙏

  • @malkeetsarpanch4212
    @malkeetsarpanch4212 3 месяца назад +3

    ਬਾਈ ਜੀ ਸਤਿ ਸ਼੍ਰੀ ਅਕਾਲ ਜੀ

  • @BalkaransinghSandhu
    @BalkaransinghSandhu 3 месяца назад +1

    Punjab da putter Zaibi Hanjra vir zindabad...Punjabi boli zindabad.

  • @endeavour1349
    @endeavour1349 3 месяца назад

    Bilkul theek ji!

  • @SukhpalSidhu-kl2vg
    @SukhpalSidhu-kl2vg 3 месяца назад

    Very good brother,eh gll bahutean nu nhi pta good 👍👍 hanzra bai

  • @NafeesAhmad-w9j
    @NafeesAhmad-w9j 3 месяца назад

    Correct information,👍

  • @balwinder-bc8db
    @balwinder-bc8db 3 месяца назад +1

    Jeonda reh sheraa punjab deaa zaibi hanjraa saab. Maa boli da imaandaar te bahadur putt zaidi hunjraa zindabaad ❤❤❤❤❤. Punjab punjabi te punjabiat hameshaa zindabaad ❤❤❤❤❤

  • @Singh-ti
    @Singh-ti 3 месяца назад +4

    Bhai ji Asi es khassi nu sunde hi nhi Ankhi kalam Jagdi Zameer wale da naam Rutba vekh ke hun Reesa kran deya nasli panjabi Es khach chwal nu nhi Sunda koi nachar hi sunde ne interview vich Eh aap apni kiti galti man gya kehn da Sikhan diya nasala vich Daru nashe ch pava ke Amli nachar bna deya ga Asi te phale vi kise nachar landu kalakar nu nhi Sunde si jado Sada Sidhu Moosewala veera aayea Ankhi kalam leke Fer Sidhu bai naal hi Dilo pyar hoyea apne bebe bapu to baad apne Veere Sidhu bai nu pyar kri da

  • @amanhayer25
    @amanhayer25 3 месяца назад +2

    Menu dar hei ki punjabi kite khatam luppt vasha tan nei hojaygi
    Jado log tuhanu kehnde ne ki punjabi siikhs di basha hei .eh kafi vade area di language si sikhism tan 500 sal pehla ayi .
    Eh sade purkhayan ne vadi mehnat nal ijad kiti hei.
    Karnataka ch kannad bolan ch garv krde ne chahe hindu hon or musalman .bengal ch bengali ,tamil nadu ch tamil
    Apa estra apni kahi generations purani language nu ki pendu kehke bhul javange..ki punjabi ki kismat eni mada hei

  • @Lakhbirsoni1422
    @Lakhbirsoni1422 3 месяца назад

    Right 👍

  • @Laddi_Singh994
    @Laddi_Singh994 3 месяца назад

    ਸਰਾਇਕੀ (ਸ਼ਾਹਮੁਖੀ: سرائیکی) ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਭਾਸ਼ਾ ਹੈ। ਦੱਖਣ ਪੰਜਾਬ, ਦੱਖਣੀ ਖੈਬਰ ਪਖਤੂਨਵਾ, ਅਤੇ ਉੱਤਰੀ ਸਿੰਧ ਅਤੇ ਪੂਰਬੀ ਬਲੋਚਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ 1 ਕਰੋੜ 70 ਲੋਕ, ਇਸ ਤੋਂ ਇਲਾਵਾ ਭਾਰਤ ਵਿੱਚ 20,000 ਪਰਵਾਸੀ ਅਤੇ ਉਨ੍ਹਾਂ ਦੀ ਔਲਾਦ ਸਰਾਇਕੀ ਬੋਲਦੇ ਹਨ।[1] ਫਿਰ ਸਮੁੰਦਰੋਂ ਪਾਰ, ਖਾਸਕਰ ਮਧ ਪੂਰਬ ਦੇ ਦੇਸ਼ਾਂ ਵਿੱਚ ਵੀ ਸਰਾਇਕੀ ਬੋਲਣ ਵਾਲੇ ਪਰਵਾਸੀ ਲੋਕ ਮਿਲਦੇ ਹਨ।

  • @KuldeepSingh-ys3gg
    @KuldeepSingh-ys3gg 3 месяца назад +1

    Saraiki saraki Jawan
    Maa Boli Panjabi Da Hi
    Ak Hisa Aa Jida Pahadi
    Himachali Te Haryanvi boli
    Te+ Rajasthaani boli mix
    Eih sab jamu areas te
    Sab mel jul ke ak Juban Panjabi Boli da sab hisa
    Rang aa, Sanu pta aa
    Sadhe pind de sab lok
    Eina jubana nu ak mix
    Maa boli Panjabi Kehnde
    Aa, Panjab De Nal Jo Stete
    Area Lagda lagbhag Sab
    Ak Zuban Nu Mel mela ak
    Alag alag tareeke Nal
    Apne Lehje nal bolde Aa
    Par zuban ak hi aa
    Sadhi Piyari Maa Boli Panjabi maa
    Panjabi Zindabad

  • @TVTVTVsSohna
    @TVTVTVsSohna 3 месяца назад

    Nice video hanjra saab

  • @malwamehkma
    @malwamehkma 3 месяца назад

    veer tusi pagdi baught sohni bnn de o jdo chadra laune a kirpa karke 🙏 pagdi bnn de di da vlog payeo channel te mai bnn k dekhni a from chde punjab barnal toooo❤

  • @kalusandhu5039
    @kalusandhu5039 3 месяца назад

    ਜ਼ਿੰਦਾਬਾਦ ਪੰਜਾਬੀ
    Zindabad punjabi

  • @abhinavahuja9434
    @abhinavahuja9434 3 месяца назад

    All big Indian Languages have well developed bolis like in Hindi , Brij, Awadhi, Khadi Boli etc all are Hindi. This happens due to Geographical differences.Similar with Punjabi and all other big and old languages

  • @chamkaur_sher_gill
    @chamkaur_sher_gill 3 месяца назад +1

    Sat Sri akll zaibi veer ji 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤

  • @angrejangrej5380
    @angrejangrej5380 3 месяца назад +3

    No.englies.no.sarki.sirf.panjabi

  • @hatttereki
    @hatttereki 3 месяца назад +2

    ਮੈਨੂੰ ਜਾਪਦਾ ਆ ਕਿ ਝੰਗ ਵਿੱਚ ਆਲੀ ਬੋਲੀ ਨੂੰ ਝੰਗੀ ਬੋਲੀ ਆਖਦੇ ਆ ਸਾਡੇ ਨਾਲ਼ ਇੱਕ ਹਿੰਦੂ ਪਰਿਵਾਰ ਰਹਿੰਦਾ ਆ ਪਿੱਛੇ ਇੰਡੀਆ ਵਿੱਚ ਉਹ ਔਰਤ ਝੰਗੀ ਬੋਲੀ ਹੀ ਬੋਲਦੀ ਸੀ ਬੰਦਾ ਉਸਦਾ ਆਮ ਪੰਜਾਬੀ ਬੋਲਦਾ ਆ ਪਰ ਉਹ ਖ਼ੁਦ ਝੰਗੀ ਬੋਲਦੀ ਆ ਜੋ ਕਿ ਪੰਜਾਬੀ ਜ਼ੁਬਾਨ ਦਾ ਇੱਕ ਹੋਰ ਲਹਿਜ਼ਾ ਆ।

    • @awaishaider8271
      @awaishaider8271 3 месяца назад +1

      Jhangi accsent is the oldest accesnt of Punjabi and purest form of Punjabi read Punjabi language history

  • @tayyabrawal
    @tayyabrawal 3 месяца назад +3

    Bilkul Zaibi bhai tussi thk gal kiti aa, mein ap jhang da rehn ala han te assi punjabi aaan

  • @ShamsherSingh-k6b
    @ShamsherSingh-k6b 3 месяца назад +2

    Hanjra saab eh hani Jan bhuj k Galt bol riha , pehla esne Sikh mazhab de ulat boleya c .es nu aj kal koi ni puchda

  • @rupindersingh683
    @rupindersingh683 3 месяца назад

    ਛੋਟੇ ਭਾਈ ਮੈ ਵੀ ਥੋਡੇ ਬੰਦਿਆਂ ਤੋਂ ਸੁਣ ਕੇ ਇਹੋ ਸਮਝ ਰਿਹਾ ਸੀ ਅੱਜ ਪਤਾ ਲੱਗਾ ਧੰਨਵਾਦ। ਗੁਰਬਾਣੀ ਵਿਚ ਪੰਜਵੇਂ ਸਤਿਗੁਰੂ ਦੇ ਮਾਰੂ ਰਾਗ ਵਿੱਚ ਕੁਝ ਸ਼ਬਦ ਹਨ ਡਖਣੇ ਸਿਰਲੇਖ ਹੇਠ ਜਿਸ ਵਿੱਚ ਮੂ ਪਿਰੀ , ਹਿਕ, ਡੂ ਜਿਹੇ ਸ਼ਬਦ ਹਨ

  • @2828Gagan
    @2828Gagan 3 месяца назад

    Which Punjabi dialect/accent used in Multan before 1947?

  • @amrikdhillon9053
    @amrikdhillon9053 3 месяца назад +2

    Hanny Singh jamane di khach h Hanjra veer ji

  • @rameshbhambhu3397
    @rameshbhambhu3397 3 месяца назад

    ❤❤zaibi paji you are great & best,,, speech 💯 persent true 💕,,
    Love you bro,,,,,,,,152116(Abohar,, Rajpura)!!!!!!!!!!!!!!

  • @sajawalx007
    @sajawalx007 3 месяца назад

    Bhai ye sare Punjabi ke dialect hain agar South Punjab ko alehda b province ban jata hai to phr b masla to nai hai jo halaat chal rahe hain development ki zroorat hai unko b health n infrastructure ke issue ka kuch bhoj kam hi hoga

  • @gurnamsingh6045
    @gurnamsingh6045 3 месяца назад +1

    Bhaji sat sri akal brother

  • @jaswindersingh5714
    @jaswindersingh5714 3 месяца назад

    Good job sir ji 👍👍👍👍👍

  • @AvtarSinghvirk-1ux
    @AvtarSinghvirk-1ux 3 месяца назад +1

    Hanny singh apna punjabi veer a hun thorrra dimagi toaar t thik ni hagga

  • @johalhundalmusicofficial
    @johalhundalmusicofficial 3 месяца назад

    Ssa❤

  • @PunjabiMuslim510
    @PunjabiMuslim510 3 месяца назад

    Saraiki word came from Sindh 1960 in Punjab before Multani ,riasiti, derawali are dialect of Punjabi.

  • @sherjitkaursidhu2204
    @sherjitkaursidhu2204 3 месяца назад +1

    Hanjra saab, Honey Singh nu koi ni puchhda ethe, es Honey Singh nu Punjab te Punjabi naal koi hamdardi nahi hai...

  • @SatnamSingh-pn7ob
    @SatnamSingh-pn7ob 3 месяца назад

    Same way Haryana was separated from Punjab despite being one community

  • @47punjab
    @47punjab 3 месяца назад

    ਮੁਲਤਾਨ ❤Punjab ਪੰਜਾਬੀਅਤ

  • @karamjitbrar3535
    @karamjitbrar3535 3 месяца назад +2

    Veer ji sat Sri akal

  • @desipanjaban
    @desipanjaban 3 месяца назад

    Zaibi Hanjra ji tuhade followers jiada Charde Punjabi hn iss ton pata lagda ke Punjabi Maa Boli nu Lehnde Punjabi ghatt hi support dinde hn☹☹☹☹

  • @AbdullahSandila-g9s
    @AbdullahSandila-g9s 3 месяца назад

    Saim to saim😂😂❤

  • @yadwindersinghaulakh9382
    @yadwindersinghaulakh9382 3 месяца назад +2

    Brother eh tan mental hai ❤❤❤

  • @AbhijotKaranjot-ge6wo
    @AbhijotKaranjot-ge6wo 3 месяца назад

    Punjabi love Chadda Punjab 👌❤️❤️❤️❤️❤️🙏

  • @punjabiludhiana332
    @punjabiludhiana332 3 месяца назад

    🙏🙏🙏🙏🙏🙏

  • @AvtarSingh-rh1zt
    @AvtarSingh-rh1zt 3 месяца назад

    Very good 👍

  • @gskhattra
    @gskhattra 3 месяца назад

    🙏👌👍👍

  • @satbirsingh1791
    @satbirsingh1791 3 месяца назад

    Good

  • @ਹਰਪ੍ਰੀਤਸਿੰਘ-ਫ9ਢ
    @ਹਰਪ੍ਰੀਤਸਿੰਘ-ਫ9ਢ 3 месяца назад

    ਸਰਾਇਕੀ ਵੀ ਅਪਣੀ ਆ ਤੇ ਪੰਜਾਬੀ ਵੀ ਇਹ ਲੋਕ ਅਲੱਗ ਕਰਨ ਨੂੰ ਫਿਰਦੇ ਆ

  • @nawazkhan4109
    @nawazkhan4109 3 месяца назад

    Alha Dita lony Wala mansor malangi sraiky Punjabi de zabardast gaik ne

  • @mutahharrafiq338
    @mutahharrafiq338 2 месяца назад

    Hanjraa saab....Twadi detailed video udeekde Pye aan....Saraiki propaganda nuu khtam kr chaddo... Mehrbaani

  • @ਹਰਸੀਰਤ
    @ਹਰਸੀਰਤ 3 месяца назад

    Veerygood

  • @GajjansinghAulakh
    @GajjansinghAulakh 3 месяца назад

    Sah kihai zaibi hanjra brother

  • @منیب_آرائیں
    @منیب_آرائیں 2 месяца назад

    Na asi kadi Saraiki no alag boli manya wah na he InshaAllah kadi mana gy. Punjab InshaAllah hor tafarqay da shkar kadi nai hovey ga. Drasal pai masla ehy wa jes zban no Saraiki akheya janda wah oo Punjab dy lehjay Punjab to elawa Sindh, Balochistan, ty KPK ch v bolay jandy wan. Punjabiyan to elawah Sindhi, Baloch, ty Pathan v Punjabi dy aa Lehjay bolday wan.
    Baloch, Mughal dor di shuruwat ch ena alakeyan ch aa ke abad hoey si ty ona ny apni Zban Virsa pula ke Muqami Zban ty Virsa apna leya si... aa Mukhtalah Naslan dy lok wan jo Punjabi dy Multani, Riyasati ty Kuch hor lehjay bolday wa ty aa lok apny aap no Saraiki akhday wa. Pr Saraiki kadi alag qoum nai ban skdy keyo ena ch Mukhtalaf Background dy lok moujod wan. Ty Punjabi dy aa Lehjay MashaAllah Pakistan dy har soobay ch bolay jandy wa.

  • @paramchahal2104
    @paramchahal2104 3 месяца назад +1

    Oh delhi da jam-pal aa, na enna intellectual aa te na e punjabi da dard ohnu

  • @inamullahkhan5109
    @inamullahkhan5109 3 месяца назад

    سرائیکی اب ایک زبان ہے آپ کے ماننے یہ نہ ماننے سے کچھ نہیں ہوتا

  • @inderpreetsingh8759
    @inderpreetsingh8759 3 месяца назад

    👌❤️💯🔥⭐🎇

  • @billasaini770
    @billasaini770 3 месяца назад

    ❤❤❤❤❤❤❤❤❤❤❤❤❤❤❤❤❤❤❤❤

  • @karama709
    @karama709 3 месяца назад

    We Saraiki Hindus 🕉 migrated from Bahawalpur to India 🇮🇳 in 1947

    • @awaishaider8271
      @awaishaider8271 3 месяца назад +1

      Saraiki aik fake word hai bahawalpuri lok nasli Punjabi hin riyasti Punjabi jehri barvi jatki punjabi dy qateeb tar ay accent boleya janda ay

    • @PunjabiMuslim510
      @PunjabiMuslim510 3 месяца назад

      Saraiki word came in 1960 in Punjab . Riasiti is dialect of Punjabi speak in Bahawalpur

  • @RAVAN-BREED
    @RAVAN-BREED 3 месяца назад

    👍🏻✔️

  • @MrAnubir
    @MrAnubir 3 месяца назад

    Bilkul theek veer

  • @Kabaddilive08
    @Kabaddilive08 3 месяца назад

    ਪਰਵਾ ਨਾ ਕਰ ਭਰਾ ਜਿੱਦਨ ਮਹਾਰਾਜਾ ਰਣਜੀਤ ਸਿੰਘ ਵਰਗਾ ਲੀਡਰ ਆਪਾ ਨੂੰ ਮਿਲ ਗਿਆ ਕਿ ਲਹਿੰਦਾ ਤੇ ਚੜਦਾ ਦੋਨੋ ਕੱਠੇ ਹੋਣਗੇ ਗੁਰਬਾਣੀ ਚੋ ਵੀ ਲਿਖਿਆ ਰਾਜ ਕਰੇਗਾ ਖਾਲਸਾ ਕੋਈ ਗੱਲ ਨੀ ਜਿੰਨੀਆ ਸਾਜਸ਼ਾਂ ਏਨਾ ਕਰਨੀ ਆ ਕਰ ਲੈਣ

  • @Shoaib_Hanjra-4
    @Shoaib_Hanjra-4 3 месяца назад

    ❤🙏

  • @AvtarSingh-oj5pc
    @AvtarSingh-oj5pc 3 месяца назад +1

    ❤❤❤❤🎉🎉🎉🎉😮

  • @avatarsanghu2599
    @avatarsanghu2599 3 месяца назад

    Bilkul theek karna

  • @yasrabkhanmk
    @yasrabkhanmk 3 месяца назад

    Punjabi 😊

  • @prabhpreetsingh1746
    @prabhpreetsingh1746 3 месяца назад +1

    oh bai edhrle Panjab ch ehnu koi puchda Bombay ale hi aa klle

  • @Kharar79
    @Kharar79 3 месяца назад +2

    Kechi rakh kam bhai

  • @x_hardeep_1984
    @x_hardeep_1984 3 месяца назад

    ❤❤❤❤

  • @paramjitkaur8122
    @paramjitkaur8122 3 месяца назад

    Sat shri akal veer ji

  • @manjeetsinghsehmbi1795
    @manjeetsinghsehmbi1795 3 месяца назад

    🙏

  • @JassisidhuSidhujassi
    @JassisidhuSidhujassi 3 месяца назад

    ਭਾਈ ਜੀ ਸ੍ਤਿ ਸ੍ਰੀ ਅਕਾਲ ਫਿਰੋਜ਼ਪੁਰ ਪੰਜਾਬ

  • @narinderwaraich7442
    @narinderwaraich7442 3 месяца назад

    ਅਗਲੇ vlog ਵਿੱਚ ਪੂਰਾ ਸਮਝਾਓ ਜੀ ਹੰਜਰਾ ਸਾਬ

  • @tajindartajindar4025
    @tajindartajindar4025 3 месяца назад

    Right

  • @naveedmahar1681
    @naveedmahar1681 3 месяца назад

    Well done janb

  • @Har-d8e8n
    @Har-d8e8n 3 месяца назад

    Expose king gondal....,,

  • @ਹਰਸੀਰਤ
    @ਹਰਸੀਰਤ 3 месяца назад

    Verygood 5:04

  • @rizwanalyani5
    @rizwanalyani5 3 месяца назад +1

    Charde Aale lokan pehli waar saraiki sunriya hosi... bhai a jehri zaban wich men msj likhie a saraiki accent a.. tussan dasso hunr k tussan is noo kiwen dekhde hao... is noo tussan punjabi smjhde hao yaa kui alag zaban

  • @noorullahnadeem3659
    @noorullahnadeem3659 Месяц назад

    "Khan ghara de band ve Khan AA" eh Mansoor malangi da gaya Hoya sb TU famous kalam he te es da likhari mery ustad e mohtram Mahr Riaz Sial sb marhoom hin te eh harkiz harkiz sraiki ni TE na hi ustad e mohtram ne sraiki wasty koi kam kita
    Ustad e mohtram Mahr Riaz Sial sb sari hayati Punjabi adab di khidmat kerdy hoye dunia TU guzr ga
    AJ ohi Punjabi bhira Sanu jhangvian nu saraiki bnwan te tullay hoye hin jehry KADI eh akhdy c k jhangvi lehja Jangli Lokan di zuban ha Manu es gal da bara afsos Honda ha k Sanu jhangvian nu pta ni q apny hi Punjabi bhira Punjabi mannr nu tayar ni
    اللہ جانے اسیں جھنگ دے لوکاں تو ایسی کیڑی غلطی ہوئی ہے کہ سانوں پنجابیاں دی نئی بلکہ سرائیکیاں دی صف اچ گنڑیاں جاندا اے جبکہ اسیں کھلم کھلا اے تے چھاتی ٹھوک تے آدھدے ہیں کہ آساں پنجابی ہیں جھنگ دا وسیب ثقافت تے ورثہ اج وی اصل تے خالص پنجاب دا امین ہے
    تے جھنگ دے لوکاں ماں بولی پنجابی نوں اس ویلے وی سینے نال لا کے رکھیا ہویا ہائی جس ویلے پنجاب دی دھرتی تے ماں بولی بولن آلے تاب بہت ہن لیکن اس دا پرچار کوئی نائ کردا ایسے وقت دے اندر وی جھنگ وی پنجابی ادب پروان چڑھیا تے پنجابی زبان دے وڈے نام سامنے آے جنہاں وچوں
    مہر غلام محمد درد، مہر ریاض سیال، ابرار، غلام حیدر، ربنواز ہاشمی تے عاقب ستیانوی ورگے ناں سر فہرست ہن
    تے اگر فنون لطیفہ دے ذریے ماں بولی دی خدمت دی گل کریے تاں استاد طالب حسین درد، منصور ملنگی تے اللہ دتہ لونے آلہ نمایاں ہن
    "کیڑی غلطی ہوئی ہے ظالم کیوں دور ڈیرے لائے نی"

  • @tejandersingh7261
    @tejandersingh7261 3 месяца назад +1

    Bittoo paji Delhi waly