Hmmm veer bhht old song hai ,ohdo shyad 8th class ch c frr v ohdo yaari lggi lggi c , ohdo bhht sunya deko ch eh song , dd punjabi te lishkara ja gadwa. Chandi da oss ch v eh song aunda hunda c . Love you too dear
The Golden Era that was made of ALL NATURALS… VOICE, BEAUTY of Artists, MUSIC, LYRICS everything is so natural in this Superhit Song… I regret this Golden Era will never come again….
old time bugga ji te charanjit ahuja ji ..Rabb ihna nu hmesha hi khush rkhe... sada bachpan yaad aa gya .. Kaash bachpan kde khatam na hunda ... oh thandiya cahwa ,dhupa ch khazura todniiya ,,ambiya todniya ,johre ch nahauna
oh kithe yaad kra dita oh time yaar 😭😭😭😭 oh time kde ni wasip auna, yaar 8th class vch c jdo eh song ayia c , oh time kde ni bhulna , ajj suniya , saala roona e nikl giya yaar 😭😭😭
मुझे नहीं पता मैने आज ये कितनी बार सुना 03/04/2024में ।मै नया सा लड़का हु पर पुराने ख्याल का मुझे आज के अश्लील गाने बिल्कुल पसंद नहीं हा पर पुराने गाने मन को शांति देते है वो बहुत खुशनसीब है जो इनके समय व्यस्क थे।सच में शब्द नही है जो पुराने गानों को व्यक्त कर सकू चाहे हिंदी हो या पंजाबी । Love you from Utterpardesh ❤❤
Kya time tha kvi kya song the kbi jab in gano me payar ki feeling thi bachpan me audio cassette me baar. Bar yhi song gunjta tha 😑😑😢😢😒kaas bo time dowara aaye ..
Actully 10 saal purani gall aa udo log jada tar chath te sonde sii ta savere savere eh ganeyan nal lokkan di addt paigi si uthan di nazar hi wakhra si..
Edda de gaaney ajjkal keyo ni banndey kithey geya o dorr yaar mai shotta jeha hunda si 2nd class ch parrda si jaddo mere chacha ji aa gana cassette ch chalandey si bohat wadhiya din si OOO 😍
ਧੁਰ ਅੰਦਰ ਤੱਕ ਝੰਜੋੜ ਕੇ ਰੱਖਣ ਵਾਲੇ ਗੀਤ ਨੇ ਇਹ, ਅੱਜਕੱਲ੍ਹ ਵਾਲੀ ਨਵੀਂ ਪੀੜ੍ਹੀ ਦੇ ਸਮਝ ਵਿੱਚ ਆਉਣ ਵਾਲੇ ਗੀਤ ਨਹੀਂ, ਜਿਨ੍ਹਾਂ ਨੇ ਆਪਣੀ ਜਵਾਨੀ ਵੇਲੇ ਇਹ ਗੀਤ ਸੁਣੇ ਨੇ ਉਹੀ ਚੰਗੀ ਤਰ੍ਹਾਂ ਦੱਸ ਸਕਦੇ ਨੇ ਇਨ੍ਹਾਂ ਗੀਤਾਂ ਬਾਰੇ।
But assi ta ehhi sunke bade hoye a
❤❤😢😢😢,ਸਹੀ ਗੱਲ ਹੈ ਜੀ
ਹਾਏ ਓ ਰੱਬਾ ਇਹ ਗੀਤ ਸੁਣਕੇ ਐ ਲੱਗਿਆ ਕਿ ਬਚਪਨ ਵਾਲੇ ਦਿਨ ਅੱਖ ਦੇ ਚਬਕਣ ਵਾਗਂ ਈ ਨਿਕਲ ਗਏ ॥ ਹੁਣ ਲਸ਼ਕਾਰਾ ਸਕਤੀਮਾਨ ਵਰਗੇ
ਪਰੋਗਰਾਮ ਬੜੇ ਜਾਦ ਆਉਦੇ ਆ ॥
ਕੋਈ ਗੱਲਵਕੜੀਆ ਨੀ , ਕੋਈ ਨੰਗੇਜ ਨੀ , ਕੋਈ ਚੁੰਮਾਚਾਟੀ ਨੀ । ਸਿੱਧਾ ਸਾਦਾ ਵਿਡਿੳ ਤੇ ਖੂਬਸੁਰਤ ਗਾਣਾ ।ਪੁਰਾਣੇ ਦਿਨ ਬਹੁਤ ਯਾਦ ਆੳਦੇ ਹਨ।
time time ਦੀ ਗੱਲ ਹੁੰਦੀ ਐ 11 ਸਾਲ ਪਹਿਲਾਂ ਤਾ ਤੈਨੂੰ ਵੀ ਨੀ ਪਤਾ ਹੋਣਾ ਫੋਨ ਦਾ ਵੀ ਕਿਵੇ ਚਲ ਦਾ ਏ
@@AmanaMoga j oss time hunda taan pta lagg jana c
ਉਹ ਵੇਲੇ ਜਦ ਗੀਤਾਂ ਦਾ ਕੋਈ ਮਤਲਬ ਹੁੰਦਾ ਸੀ। ਅੱਜ ਕੱਲ ਰੌਲਾ ਰੱਪਾ ਜ਼ਿਆਦਾ । ਆਜੋ 2024 ਵਿੱਚ ਕੌਣ ਸੁਣ ਰਿਹਾ।
Bus ajj baithe baithe yaad a gea song sunan lag gai bhut sohna a hje tak v ohi feel aundi sun k
ਦਿਲ ਕਰਦਾ ਹੈ ਪੁਰਾਣੇ ਸਮੇਂ ਵਿਚ ਵਾਪਿਸ ਚਲਾ ਜਾਵਾ
❤❤❤❤❤❤
Sachi
Ryt g
Mere jaisi soch , Yara kahan se ho
Shi gal aa bai ji
ਕੁਛ ਨਹੀ ਇਹ ਤੋਂ ਉੱਪਰ
ਆਜਾ ਯਾਰ ਵਾਪਿਸ ਮੈਂ ਬਿਲਕੁਲ ਸੁਦਰ ਗਿਆ, ,,i lov u relly ਅਮਨ,,,,😢😢😢❤❤
Pehla g bigdhe kyu c
ਅੱਜ ਇਹ ਗੀਤ ਬਹੁਤ ਸਾਲਾਂ ਵਾਅਦ ਸੁਣਿਆ ਤੇ ਸੁਣ ਕੇ ਆਪਣੇ ਪੁਰਾਣੇ ਦਿਨ ਯਾਦ ਆ ਗਏ, ਰੱਬ ਓਹਨਾ ਦੀ ਰੂਹ ਨੂੰ ਸ਼ਾਂਤੀ ਦੇਵੇ ਇਹੋ ਜਿਹੇ ਗੀਤ ਗਾਉਣ ਵਾਲ਼ੇ ਨਹੀਂ ਤਾਂ ਅੱਜ ਕੱਲ ਬਸ ਚਵਲਾਂ ਹੀ ਮਾਰਦੇ ਨੇ,
Nice
ਇਕ ਵਾਰ ਇਸ ਗੀਤ ਨੇ ਬੁੱਗਾ ਬੁੱਗਾ ਕਰਵਾ ਦਿੱਤੀ ਮਾਣ ਹੈ ਸਾਨੂੰ
Superb
Ehda remake b aaya hai Bollywood film son of sardar film che song 🎵a
ਅੱਜ ਅਾ ਗਣਾ ਸੁਣਕੇ ਦਰਦ ਸੱਝੇ ਕਿਤੇ ਆਪਣੇ ਆਪ ਨਾਲ😕
15 sal bad aaj mene school me 11 and12th ke bachcho ki fairwell party me ye song gaya
Bhut accha lga sukun mila love u dear
Good veer...tuci old days remeberable krbade
Hmmm veer bhht old song hai ,ohdo shyad 8th class ch c frr v ohdo yaari lggi lggi c , ohdo bhht sunya deko ch eh song , dd punjabi te lishkara ja gadwa. Chandi da oss ch v eh song aunda hunda c . Love you too dear
ਬੁੰਗੇ ਦਾ ਫੈਨ। ਹੋਣ ਕਰਕੇ ਲੋਕਾ ਮੇਰਾ ਨਾਂ ਬੁਗਾ ਹੀ ਰੱਖ ਦਿੱਤਾ
ਸੱਚੀ ਯਾਰ ਇਹ ਗਾਣਾ ਸੁਣ ਕੇ ਰੂਹ ਕੰਬ ਗਈ ਮੇਰੀ love U Bai bugga ji and ਧਰਮਪ੍ਰੀਤ 😘😘😘😘😘😘😘
2024 ਚ ਕੋਣ ਕੋਣ ਸੁਣ ਰਿਹਾ
Dhokha na mile kise nu😢
Mein bai 😅
Mai
Mein 22 g 🙏
Main y
ਇਹ ਗਾਣਾ ਪੁਰਾਣੀਆ ਯਾਦਾਂ ਤਾਜ਼ਾ ਕਰਗੀਆਂ 😭💔💔
ਇਹ ਹਨ ਸਦਾ ਬਹਾਰ ਗੀਤ ਗਾਉਣ ਵਾਲੇ ਗਾਇਕ ਅੱਜ ਕੱਲ ਦੀਆਂ ਚਵਲਾ ਦੀ ਤਰ੍ਹਾਂ ਨਹੀਂ ਬਾਈ ੍ਬੂਗਾ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰਹਿਣ ❤️❤️❤️
A klakar a si ge purane veer aaj kl kede gane a
@@jassgamer3957
Ryt
Eh song my favorite hai, aaj eh song sun ke schooling time yaad aa gayee, Bugga te CHARANJIT sir tuhanu eho jihe song de lei very-very thanks aa ji.
han
Manu pasnd hai
ਮੇਰੀ ਜ਼ਿੰਦਗੀ ਦੀ ਪਹਿਲੀ ਆਡੀਓ ਕੈਸਟ ਇਹ ਹੀ ਸੀ ਜੋ ਮੈਂ 10 ਸਾਲ ਦੀ ਉਮਰ ਵਿੱਚ ਇਹ ਗਾਣਾ ਸੁਣ ਕੇ ਲਈ ਸੀ ..1999
Nice
Same brother 😊
Same here bro 🎉
ਅੱਜ ਫੇਰ ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ ਹੈ। 28-2-2023 ਤੋ 28-2-1998
🙏🌹🙏
The Golden Era that was made of ALL NATURALS… VOICE, BEAUTY of Artists, MUSIC, LYRICS everything is so natural in this Superhit Song…
I regret this Golden Era will never come again….
ਬੁੱਗਾ ਬਹੁਤ ਉਦਾਸ ਸੀ ਉਹ ਟਾਈਮ
Sach me rulaa diya yarr...😭😭😢😢
ਬਹੂਤ ਸੁਰੀਲੀ ਅਵਾਜ ਆ ਬੁੱਗੇ ਵੀਰ ਦੀ
ਸਿਰਾ ਲਗਾਤਾਂ ਗਾਣੇ ਨੇ
ਮੈਂ ਅੱਜ ਇਹ ਗੀਤ ਸੁਣਿਆ ਤੇ ਜ਼ਿੰਦਗੀ 23 ਸਾਲ ਪਿੱਛੇ ਚਲਾ ਗਿਆ ਤੇ ਆਪਣੀ secandry schooling ਯਾਦ ਆ ਗਈ ਇਸ ਤਰ੍ਹਾਂ ਦੇ ਗੀਤ ਜ਼ਿੰਦਗੀ ਵਿਚ special ਹੁੰਦੇ ਆ ਤੇ ਹਮੇਸ਼ਾ ਪੁਰਾਣੀਆਂ ਯਾਦਾਂ ਤਾਜ਼ਾ ਕਰ ਦੇਂਦੇ ਆ, ਭਾਜੀ ਸਤਵਿੰਦਰ ਬੁੱਗੇ ਦੀ ਰੂਹ ਨੂੰ ਪ੍ਰਮਾਤਮਾ ਸ਼ਾਂਤੀ ਬਖਸ਼ੇ ਜੀ
Satwinder bugga jiyonda ae Hale
@@vijaydhiman4720satwi nder bhuga aje ਜੀਊਂਦਾ ਪ੍ਰਾ
गाने तो ये थे भाई आज कल के कोई गाने है क्या। कोन कोन पसंद करता है इस गाने को like करो दोस्तों।
Yyy
Bhra gal ta teri theek a par aa das hindi ch comment kita pehla mai sochiya koi bhaiya hona
Bhai Kya sacchi bat kahi hai
W
Jigar ke sath
Waah bugya..evergreen song still listening 🎉
Song sun ke sariya yaadav tajiya ho gaiyaa mai 98 ch 6 pada c sara song likhkheya c zindgi ch same hoya 209 ch miss you dharampreet veera
My febret singer dharmpreet
Hum 2004 ch sunde hi tab internet da jamana nahi THA
ਪਿਆਰ ਤਾਂ ਸਬ ਨੇ ਕੀਤਾ ਹੋਣਾ ਹੈ ਪਰ ਪਾਇਆ ਕਿਸੇ ਨਹੀਂ ਹੋਣਾ ਵੀਰੋ
ੲਿਸ਼ਕ ਸੱਚਾ ਵਹੀ ਜਿਸ਼ਕੋ ਮਿਲਤੀ ਨਹੀ ਮੰਜਿਲ
Bro mera piar mil gya menu
Sach Gal aa 22 Koi kismat wala ee hunda
HR police 🚨 wale like kro 😊😅❤
Bai ji mainu jarur mileaa
old time bugga ji te charanjit ahuja ji ..Rabb ihna nu hmesha hi khush rkhe...
sada bachpan yaad aa gya ..
Kaash bachpan kde khatam na hunda ...
oh thandiya cahwa ,dhupa ch khazura todniiya ,,ambiya todniya ,johre ch nahauna
Randhir Singh nice
hmm
ki tuhada bhi ehi bachpan c
Randhir Singh hanji
bda yaad aave oh bachpan ji
Those were the days
ਕਾਲਜ ਦੇ ਦਿਨਾਂ ਦੀ ਯਾਦ ਆ ਗਈ
early 2000 days
ਹਾਏ ਰੱਬਾ ਪੁਰਾਣੇ ਦਿਨ ਯਾਦ ਅਾ ਗਏ
1999 this song many time sunya...9th class vich c us time main....alag hi feeling hai is song di...bugga very sad nyc artist
Bo time bahut achha lagta tha
Same class
Old moments only yaad ban ke reh gye
I love satbinder bugga songs
Aaj De Time 2021 vich vi ehi song mera favorite song hai😥😥😥😥😥😥😥😥😥😥😥😥😥😥😥😥😥
O my God
Mia 22 vch sun reha. Sachi ajj dil te laggi janda song
Mere bhi ji
ਮੈਂ ਅੱਜ 2023 ਵਿੱਚ ਸੁਣ ਰਿਹਾ ਇਹ ਗੀਤ ਪੁਰਾਣਾ ਨੀ ਹੁੰਦਾ ❤❤
Bdi mushkil naal lbhi aa es gaane di video.salaam hai charanjit ahuja te bugga bai nu
Super bhaio
Bichaddn da dukh usto pucho...jo pyaar kr bichda hunda... 💔💔💔
Rabb kde pyaar na krwaye kise nu..🙏
Yh song ka abi pta chlta hai..very hrt touching sir g..salute of u
Koun si duniya main tha bro
ਇਸਕ ਨਿਮਾਣਾ ਰੁੜ ਫੁੜ ਜਾਣਾ ਇਹ ਰੱਬਾ ਲੱਗ ਨਾਂ ਕਿਸੇ ਨੂੰ ਜਾਵੇ ਰਹਿਮ ਕਰੇ ਤਾਂ ਤਾਰ ਦਿੰਦਾ ਨਹੀਂ ਇਹ ਦਰ ਦਰ ਭੀਖ ਮੰਗਾਵੇ 😢😢😢😢
ਇਹ ਗ ਗੀਤ ਨੇ ਤਾਂ ਪੂਰੇ ਪੰਜਾਬੀ ਵਰਲਡ ਚ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ ਟਰੱਕਾਂ ਵਿੱਚ, ਕਾਰਾਂ, ਟਰੈਕਟਰਾਂ ਤੇ ਜਿਥੇ ਵੀ ਦੇਖੋ ਟੈਲੀਵਿਜ਼ਨ ਤੇ ਇਹੀ ਗਾਣਾ ਕੋਈ ਨੰਗੇਜ ਨੀ ਕੋਈ ਗ਼ਲਤ ਲਫ਼ਜ਼ ਨੀ ਬਸ ਸੁਣੀ ਜਾਉ
Bai ji.. A coment m krna c...
Hnji
Me LKG ch c jdo eh song sunya c.. te smj hun aya... 🤘🌷🔥
@KABADDI OLYMPIC 23year
Ab kon c clas ma ho
@KABADDI OLYMPIC cecececeeeccccccccccccccccccccccceèe1èe²ee1dedw1dd1eewdwdd1eed1eddd1cd1ewdde1de11ededed1d1edeccd1dec1ed1d1d1e1ddedeefefeff1eďeedddeedwdede2qaz
Same here. Ma v primary school ch
Ilove song bro
ਵਿਛੜਨ-ਵਿਛੜਨ ਕਰਦੀ ਹੈ
ਜਦੋਂ ਵਿਛੋੜੇ ਗਈ
ਪਤਾ ਲੱਗ ਜਊਗਾ
oh kithe yaad kra dita oh time yaar 😭😭😭😭 oh time kde ni wasip auna, yaar 8th class vch c jdo eh song ayia c , oh time kde ni bhulna , ajj suniya , saala roona e nikl giya yaar 😭😭😭
Ooooffff
Fer ta bai tu 40 45 saal da hona
😢
Ek bari Tut ke nii jhude dil shisha ambru Tara nii je line bahut achi hai
ਕਲਮ।ਅਵਾਆਜ।ਸਂਗੀਤ👌👍💙💚💛💜
Sabne punjabi mein comment kiya hai mere sath bhi ye hua tha year 2000 now my age is 46 still i remeber i love this song from my heart
ਮੈਂ ਜਦ ਵੀ ਉਦਾਸ ਹੁੰਦਾ ਇਹ ਗੀਤ ਸੁਣਦਾ ਮੇਰੇ ਵਰਗਾ ਹੋਰ ਵੀ ਹੈਗਾ ਕੋਈ😢
Hanji haga
Sirra aa bai
Old is gold ❤️😘😘 end song aa boht skoon milda purane song sun ke
Sahi aa
मुझे नहीं पता मैने आज ये कितनी बार सुना 03/04/2024में ।मै नया सा लड़का हु पर पुराने ख्याल का मुझे आज के अश्लील गाने बिल्कुल पसंद नहीं हा पर पुराने गाने मन को शांति देते है वो बहुत खुशनसीब है जो इनके समय व्यस्क थे।सच में शब्द नही है जो पुराने गानों को व्यक्त कर सकू चाहे हिंदी हो या पंजाबी ।
Love you from Utterpardesh ❤❤
Ik vaari tutt ke nai jurhde
Dil, Sheesha, Ambron taara ni
My favourite lines
shi gl ji
No
Its realty brother.
@@GaganSingh-vr3bf GBDH
ਮੇਰੀ ਜਵਾਨੀ ਵੇਲੇ ਇਹ ਗੀਤ ਬਹੁਤ ਸੁਪਰ ਹਿੱਟ ਸੀ
ਕਹਿਣ ਸੁਣਨ ਤੇ ਭੁਗਤਣ ਵਿੱਚ ਬਹੁਤ ਫਰਕ ਹੁੰਦਾ
❤
ਰੂਹ ਨੂੰ ਸਕੂਨ ਦੇਣ ਵਾਲੇ ਗਾਣੇ
Masterpiece ❤️
Kya time tha kvi kya song the kbi jab in gano me payar ki feeling thi bachpan me audio cassette me baar. Bar yhi song gunjta tha 😑😑😢😢😒kaas bo time dowara aaye ..
Ninth क्लास में था मैं 1999 में जब पहली बार सुना था ये गाना .तब की tempo traveler यात्रा की यादें ताजा हो जाती हैं इसे सुनकर .
I love u song
very nice sunil
Bhi 1999 kargil ke Jung lgi thi par uss time
song no.. 1 Tha
1999 me, bhai main to 5th me tha yaar
@@hitmusic5682 ਬਹੁਤ ਵਧੀਆ ਗੀਤ 👌👌
ਬੁਗੇ ਵਰਗਾ ਕੋਈ ਹੋਰ ਨੀ ਹੋਣਾ,,❤ 2024 ਵਿੱਚ ਵੀ ਮੇਰੇ ph ਵਿੱਚ ਵੀਰ ਦੇ ਗਾਣੇ ਨੇ❤❤❤❤
Apne jawaani ke din yaad aa gye aur bhishde hue sajan bhi 😭
AHUJA Saab da Jaddu ay
Jo ajj de time ch khttam ho gya
1990 ਕੋਲ born वाले 2024 ch हाज़री ਲਉ
Actully 10 saal purani gall aa udo log jada tar chath te sonde sii ta savere savere eh ganeyan nal lokkan di addt paigi si uthan di nazar hi wakhra si..
ਹੁਣ ਦੀਆਂ ਡੱਡੀਆ ਨੂੰ ਕੀ ਪਤਾ ਸੌਗ ਕੀ ਚੀਜ਼ ਹੁੰਦੀ ਆ
Mai 8 class to Sunda va old song is lai khande nai old is gold
Satwinder Bagga king of sad songs!
2024 de vich kon kon purane song sunda ga like karo
2020 ch kon kon sun rihe👌👌👍
Hi
Mee
🖐️
👌👌👌👌
ਪਿਆਰ ਪਤਾ ਨਹੀਂ ਲਗਦਾ ਕਦ ਹੋ ਜਾਂਦਾ ਹੈ ਨਾਇਸ ਗਾਣਾ ਸੁਪਰ ਹਿੱਟ ਸਤਵਿੰਦਰ ਬੁੱਗਾ
Aah sda bahaar gaane Jo kbi bhi mann karta hai sunn ne ka.. Kon Kon 2020ch sun reha hit a like plz
Bablu
May 2021 ch sunn riha .......
Ajj v ohi swaad dinda eh song❤️❤️❤️❤️❤️❤️❤️
10th class yaad aa gyi.......bus ron nu ji karda
Vir Brinder Singh Randhawa vir att likta ta
Very sad song
sahi gal a bai
Vir Brinder Singh Randhawa sanu sadi kamal yaad a jandi
ਮੇਨੂੰ ਅਪਣੀ ਸੀਮਾ ਯਾਦ ਆਗੀ ਯਾਰ
Verri.nice.❤❤❤
My favourite song school time.good bro Maan Maur 💯
Sade FATEHGARH SAHIB diss di Shaan 👍
🎤👌🏻👌🏻
Satvinder bugga very good voice
All time super duper hit!!
2024 ਵਿਚ ਹੈ ਕੋਈ 👉👉
Wah wah kya song hai
Rola diya yarr
August 2019 still my favourite
ਬਹੁਤ ਵਧੀਆ ਗੀਤ
2024 ਵਿੱਚ ਕੋਣ ਕੋਣ ਸੁਣ ਰਿਹਾ
Wow best sadsong ever
Bhai sun k purani yaadein taza ho gyi kya song the us zamane mein ajkl to pta nii chalta song kya hai aur gaa kya rahe hai love song vishdan 👌👌👌👌👌
2022 ch ਿੲਸ song no ਕੋਣ ਸੁਣ ਰੈਹਾ
Ajj v eh gana suni da ਆਪਾ ਰੱਖਿਆ ਮੋਬਾਈਲ ਚ ❤
2019 ਵਿੱਚ ਹੈ ਕੋਈ 👈
H
March 2020
Hanji veer 2020wale hai gy be
Veer 2020 oct
Y
Dil hlka kr dia is song n best song
Amazing voice n amazing lyrics.... just like a dip in the golden era...👍
Right Ji 9988464682
Super Duper Hit Song Veer Ji
90s ..Punjabi and Hindi songs...90s best era...missing those days...🤔
Pata chal gaya
Edda de gaaney ajjkal keyo ni banndey kithey geya o dorr yaar mai shotta jeha hunda si 2nd class ch parrda si jaddo mere chacha ji aa gana cassette ch chalandey si bohat wadhiya din si OOO 😍
जब जब ये गाना बजता है तो आँखो में पानी आ जाता है l Very nice song
❤❤❤❤
My favorite song Bugga ji
Same here
2023 ਚ ਕੋਣ ਕੋਣ ਸੁਣ ਰਿਹਾ ।
Paji atttttt kra ti g sade song ne g te tusi vi g
Sajan
Hahggsgsgshsusus
ਕੌਣ ਕੌਣ ਸੁਣ ਰਿਹਾ ਇਹ ਗੀਤ 2021 ਵਿੱਚ ਵੀ 👌👌
2023 waale like kro
Vinod shayar ✍️
Heart touching song
Satwinder bugga sir g .u r a great artist..)
ਪੁਰਾਣੀਆਂ ਯਾਦਾ ਤਾਜ਼ੀਆਂ ਹੋ ਜਾਂਦੀਆਂ ਨੇ ਏਹੋ ਜਿਹੇ ਗੀਤ ਸੁਣ ਕੇ
2022 no one can beat masterpiece
Ok
U r right original original hai ehda remake song son of sardar film che hai
I feel that song ❤️❤️,2022
❤️
ਬਹੁਤ ਪਿਆਰੀ ਆਵਾਜ਼ ਵਿਚ ਗਾਉਂਦੇ ਸੀ ਗੀਤ ਆਵਾਜ਼ ਵਿਚ ਦਮ ਹੁੰਦਾ ਸੀ ਮਿਉਜ਼ਿਕ ਬਹੁਤ ਸੋਹਣਾ ਸੀ