China 🇨🇳 ਦਾ ਨਾਮ ਲੈਣ ਤੇ Youtube ਨੇ Video Delete ਕਰਤੀ || HongKong 🇭🇰 Market Dimapur || Sikh Traveller

Поделиться
HTML-код
  • Опубликовано: 11 янв 2025

Комментарии •

  • @parwindersinghkhalsa614
    @parwindersinghkhalsa614 Месяц назад +6

    ਇਹ ਲੋਕ ਆਪਣੀ ਅਜਾਦੀ ਲਈ ਲੜ ਰਹੇ ਹਨ ਤਾਂ ਇਨ੍ਹਾਂ ਨੂੰ ਉਗਰਵਾਦੀ ਦੀ ਥਾਂ ਖਾੜਕੂ ਸ਼ਬਦ ਉਚਾਰਿਆ ਕਰੋ।

  • @karandang6644
    @karandang6644 Месяц назад +3

    Brother यही वाला vlog कल भी देखा था और आपके कहने पर आज भी देखा है brother you tube वाले video delete करते हैं जब वो कोई वजह नहीं बताते के क्यों की है delete बाकी Brother आपकी सारी videos बहुत अच्छी होती है ❤karan, PATIALA se (punjab)

  • @a.psingh396
    @a.psingh396 Месяц назад +2

    ਵੀਰ ਦੁਬਾਰਾ ਦੇਖ ਲੈਂਦੇ ਹਾਂ। ਬਾਈ ਤੂੰ ਕੰਮ ਖਿੱਚ ਕੇ ਰੱਖ

  • @singhprojects
    @singhprojects Месяц назад +1

    The only reason your earlier video was removed is that it fully showcased the ILP (Inner Line Permit). RUclips is very strict about such content due to its sensitive nature. Just a friendly reminder to you from the youtube for future uploads!

  • @KuldeepSingh-b7d
    @KuldeepSingh-b7d 12 дней назад

    ਬਾਈ ਅਸੀਂ ਪਹਿਲਾਂ ਵੀ ਵੇਖੀ ਸੀ ਹੁਣ ਫਿਰ ਵੇਖ ਰਹੇ ਹਾਂ ਇਹ ਬਹੁਤ ਵਧੀਆ ਸਟੇਟ ਹੈ

  • @PARAMJITSINGH-yi6bn
    @PARAMJITSINGH-yi6bn Месяц назад

    Paaji At last aa hi gye tuhade vlog ch Arshdeep paaji thx to both of you

  • @DavinderSingh-jo9sj
    @DavinderSingh-jo9sj Месяц назад +1

    ਵਾਹਿਗੁਰੂ ਜੀ ਚੜਦੀਕਲਾ ਬਖੱਸ਼ਣ 👍

  • @SatnamSingh-qh3le
    @SatnamSingh-qh3le Месяц назад

    ਪਹਿਲਾਂ ਵੀ ਵੇਖੀ ਸੀ ਅੱਜ ਫਿਰ ਵੇਖ ਲਈ, ਧੰਨਵਾਦ

  • @BalwantSingh-wm6zy
    @BalwantSingh-wm6zy Месяц назад

    ਵਾਹਿਗੁਰੂ ਮੇਹਰ ਰੱਖੇ ਵੀਰ ਤੇ 14:35

  • @JagroopSingh-no7xy
    @JagroopSingh-no7xy 4 часа назад

    ਇਸ ਤਰਾਂ ਹੀ ਪੰਜਾਬ ਵਿੱਚ ਹੋਣਾ ਚਾਹੀਦਾ ਭਈਏ ਕੰਮ ਕਰਨ ਪਰ ਪ੍ਰਾਪਰਟੀ ਨਾ ਖਰੀਦ ਕਰ ਸਕਣ ਵੋਟ ਨਾ ਬਣਾ ਸਕਣ

  • @GagandeepSingh-sj9mm
    @GagandeepSingh-sj9mm Месяц назад

    Waheguru Ji Khalsa Harsimranjeet Singh Waheguru Ji Fateh

  • @jyotiraju6306
    @jyotiraju6306 Месяц назад

    ਬਹੁਤ ਵਧੀਆ ਵਲੋਗ ਭਾਜੀ ਅਸੀਂ ਸਾਰੀ ਵਿਡੀਉ ਦੇਖੀ ਬਹੁਤ ਵਧੀਆ ਜੀ😊

  • @onkars13
    @onkars13 Месяц назад +2

    ਬਾਈ ਜੀ ਮੈਂ ਅਰਸ਼ਦੀਪ ਬਾਈ ਦਾ ਵਲਾਗ ਵੇਖਦਾਂ 😊। ਬਾਕੀ ਬਾਈ ਜੀ ਜਿਦਾਂ ਤੁਸੀ ਦਸਿਆ ਕੇ ਯੂਟੁਯਬ ਨੇ ਵਲਾਗ ਹਟਾ ਦਿਤਾ ਸੀ । ਮੈਂ ਏਹੀ ਸੋਚਦਾ ਸੀ ਕੇ notification ਤਾ ਆਈ ਸੀ ਪਰ ਵੀਡੀਓ ਲਭੀ ਨਹੀ। ਅਜ ਵਲਾਗ ਵੇਖਿਆ ਤਾਂ ਪਤਾ ਲਗੀ ॥

  • @dilbagsinghdeoldeol5829
    @dilbagsinghdeoldeol5829 Месяц назад

    ਇਹ ਵੀਡੀਓ ਮੈਂ ਕੱਲ ਦੇਖੀਆ ਪਰ ਅੱਜ ਹੈਨੀ।❤👌👍

  • @ranjitsinghgoria3816
    @ranjitsinghgoria3816 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @JaswinderSingh-h5e3i
    @JaswinderSingh-h5e3i 2 дня назад

    ਬਹੁਤ ਵਧੀਆ ਬਾਈ ਜੀ

  • @Anmol_preet_Singh
    @Anmol_preet_Singh Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤
    Waheguru ji ka khalsa waheguru ji ki fateh ji
    Sat sri akal ji
    I am your RUclips subscriber .
    I love your content.
    I want to suggest you.
    Please accept my suggestion.
    My suggestion is that please make a series of all historical gurudwaras of Punjab.
    district wise tour.
    Start from amritsar, taran taran gurdaspur.
    Explore all the history of Punjab.
    Please do this.
    Make a Punjab tour series.
    All forts, gurudwaras,historical landmarks of punjab.
    Please accept.
    Waheguru ji ka khalsa waheguru ji ki fateh.

  • @sukh_vlogs.99
    @sukh_vlogs.99 Месяц назад

    Thanks 🙏🏻 For Sharing Ur Experience vadde ਭਾਈ

  • @lakhylakhvirsingh5828
    @lakhylakhvirsingh5828 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @DavinderSingh-jo9sj
    @DavinderSingh-jo9sj Месяц назад +1

    ਕੱਲ ਵੀ ਅੱਜ ਵੀ ਵੇਖ ਲਈ👍

  • @AjitpalSingh-q8o
    @AjitpalSingh-q8o Месяц назад

    Very good bai ji from moga punjab Ajit pal Singh thx very much

  • @RohtasRRK
    @RohtasRRK Месяц назад

    Koi gal ni bhai gal aa yaar koi ena bhi nhi kar sakde dekhla ge dusri baar 😊

  • @sukhpalgrewal4388
    @sukhpalgrewal4388 Месяц назад

    No worries guy will watch all day long 👍

  • @chetramsaini9562
    @chetramsaini9562 Месяц назад

    ਬਹੁਤ ਵਧੀਆ ਵੀਡਿਉ ਹੈ

  • @TalwinderLaddi
    @TalwinderLaddi Месяц назад

    Koi gal ni jrur dekhange 👍

  • @MastLalijatt
    @MastLalijatt Месяц назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @shawindersingh6931
    @shawindersingh6931 Месяц назад +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @Gaganjalaliya8080
    @Gaganjalaliya8080 Месяц назад +1

    Waheguru ji 🙏🏻 kirpa kare

  • @manjinder3102
    @manjinder3102 Месяц назад

    Koi gal ni veer dekhni aa

  • @avninderkaur7036
    @avninderkaur7036 Месяц назад

    ਕੋਈ ਗੱਲ ਨਹੀਂ,ਦੋ ਛੱਡੋ ਤਿੰਨ ਵਾਰ ਵੇਖਾਂਗੇ ਵੀਡੀਓ, ਤੁਸੀਂ ਸਾਡੇ ਵਾਸਤੇ ਇਨ੍ਹਾਂ ਦੂਰ ਗਏ ਓ ਝਾਕੇ ਵਾਕੇ ਵਿਖਾਉਣ ਲਈ।

  • @kuldeepsidhu02
    @kuldeepsidhu02 Месяц назад

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @JagdevSingh-r7r
    @JagdevSingh-r7r Месяц назад

    Always wait for your videos

  • @Gobindmadhe
    @Gobindmadhe Месяц назад

    ਕੋਈ ਚੱਕਰ ਹੀ ਨਹੀਂ

  • @kindadhilwan5683
    @kindadhilwan5683 Месяц назад

    ਨਾਲ aa bro 👍🏼👍🏼

  • @Gaganjalaliya8080
    @Gaganjalaliya8080 Месяц назад +1

    Sat Shri akal ji 🙏🏻

  • @rampartap327
    @rampartap327 Месяц назад

    ਵਾਹ

  • @ArjunSingh-pm1jj
    @ArjunSingh-pm1jj Месяц назад

    ਸਤਸਿ੍ਅਕਾਲ ਬਾਈ ਜੀ ❤️

  • @surinderbajaj4381
    @surinderbajaj4381 Месяц назад

    very very beautiful and so nice video dear

  • @VeenaDevi-ox8fm
    @VeenaDevi-ox8fm Месяц назад

    🙏🙏 sat Shri akal veer ji God bless you 🙌🙌😊😊

  • @navbhullar9774
    @navbhullar9774 Месяц назад

    Waheguru ji ka Khalsa waheguru ji ki Fateh 🎉🎉

  • @tejpalpannu2293
    @tejpalpannu2293 Месяц назад

    Waheguru ji 🎉🎉❤🎉🎉

  • @Gurtejsingh-jq6wi
    @Gurtejsingh-jq6wi Месяц назад

    koyi gal ni veer dubara vekh lenne ha, tere khen te

  • @sarajmanes4505
    @sarajmanes4505 Месяц назад

    Waheguru Ji Ka Khalsa Waheguru Ji Ke Fateh Ji 🙏

  • @kuljitsinghsekhon2014
    @kuljitsinghsekhon2014 Месяц назад

    ਸਤਿ ਸ੍ਰੀ ਅਕਾਲ

  • @harmindersingh3224
    @harmindersingh3224 Месяц назад

    Bahut wadiya 👍👍👍

  • @virendermidha2190
    @virendermidha2190 Месяц назад

    Jrur dekhage veer ji

  • @JagdevSingh-r7r
    @JagdevSingh-r7r Месяц назад

    Hun vekh rahe an bai ji

  • @parmjeetkaur-dv9sd
    @parmjeetkaur-dv9sd Месяц назад

    Waheguru ji 🙏

  • @univers5948
    @univers5948 Месяц назад

    Bhaji koi chakkar ni video tohadi 5 ghane dekh sakde ha ...❤❤ Yaar sangrur toh

  • @GursharanSingh-2021
    @GursharanSingh-2021 Месяц назад

    Very nice video bro gobnid markhai

  • @ravinderppavirdi5536
    @ravinderppavirdi5536 Месяц назад

    Hanji hnju ❤❤

  • @BalbirDhillon-q5w
    @BalbirDhillon-q5w Месяц назад

    Bai nwa vlog vi pao jaldi

  • @jagjitbhangu28
    @jagjitbhangu28 Месяц назад

    Nice video bro ❤

  • @Amritsidhu1002
    @Amritsidhu1002 Месяц назад

    ਸਤਿ ਸ੍ਰੀ ਆਕਾਲ ਜੀ

  • @ranjeetbhullar1853
    @ranjeetbhullar1853 Месяц назад

    Sat Sri Akal ❤❤❤❤

  • @SheharPatialeDe
    @SheharPatialeDe Месяц назад

    Again fully video seen bro 👍🏻

  • @AK-fk7wt
    @AK-fk7wt Месяц назад

    ਮੈਂ ਦੇਖਦਾ ਅਰਸ਼ਦੀਪ ਸਿੰਘ ਦੇ ਵਲੌਗ ਮੈਂ ਕਰਿਆ ਸੀ ਕੂਮੈਂਟ

  • @HarjinderSingh-bv2oy
    @HarjinderSingh-bv2oy Месяц назад

    Ok vir 🙏✌❤

  • @satwantsinghbansal2406
    @satwantsinghbansal2406 Месяц назад

    best vlogs 🙏🙏🙏🙏🙏

  • @virendermidha2190
    @virendermidha2190 Месяц назад

    Hnji 22G

  • @JagdishRam1993
    @JagdishRam1993 Месяц назад

    Very nice bro 🎉🎉🎉🎉

  • @jasvirkaur9582
    @jasvirkaur9582 Месяц назад

    Waheguru ji

  • @Hothi-q7y
    @Hothi-q7y 6 дней назад

    Cool 👍😎👍😎👍😎👍😎👍😎👍😎👍😎👍😎

  • @bobbysingh7807
    @bobbysingh7807 Месяц назад

    Paji u r better bloger than Arshdeep

  • @lakhylakhvirsingh5828
    @lakhylakhvirsingh5828 Месяц назад

    ਵੀਰ ਜੀ ਸੋਡੀ ਵੀਡੀਉ ਕੱਲ ਰੁਕ ਰੁਕ ਕੇ ਚੱਲ ਰਹੀ ਸੀ

  • @ThakurHouse-k1c
    @ThakurHouse-k1c Месяц назад

    Main tan kal v dekha c Brother

  • @manjitsingh-zf5gy
    @manjitsingh-zf5gy Месяц назад

    Very good blog

  • @64gurjit
    @64gurjit Месяц назад

    Beta ji very nice video

  • @Rkumarjgn
    @Rkumarjgn Месяц назад

    ❤❤❤❤ Rakesh Kumar Jagraon

  • @balrajshahi0314
    @balrajshahi0314 13 дней назад

    Koi ni jrur dekha ge.

  • @manjitsingh-zf5gy
    @manjitsingh-zf5gy Месяц назад

    Nice video

  • @GurpreetSingh-kf7jt
    @GurpreetSingh-kf7jt Месяц назад

    very nice

  • @virendermidha2190
    @virendermidha2190 Месяц назад

    Sirsa hriyana to dekh rhe hai veer ji

  • @pawankumar-dz8zd
    @pawankumar-dz8zd Месяц назад

    Hallo sirok

  • @bhinder_singh_.8093
    @bhinder_singh_.8093 Месяц назад

    Very Very nice bro

  • @samarveersingh1244
    @samarveersingh1244 Месяц назад

    Koi gl ni

  • @SwinderKaur-d2s
    @SwinderKaur-d2s Месяц назад

    Veer ji dubaara dekh lene aaa....

  • @ranjitkaur892
    @ranjitkaur892 Месяц назад

    🙏🏻🙏🏻🙏🏻🙏🏻

  • @gagandeepsingh-cg2qm
    @gagandeepsingh-cg2qm Месяц назад

    👍

  • @Harinderubhi
    @Harinderubhi Месяц назад

    👍👍👍👍

  • @ਦੁਬੱਈਦੇਡਰਾਈਵਰ

    🎉🎉

  • @DarshanSingh-ty2il
    @DarshanSingh-ty2il Месяц назад

    🙏🙏🙏

  • @KulwantSingh-v8h6j
    @KulwantSingh-v8h6j Месяц назад

    🎉

  • @dilbagsingh1337
    @dilbagsingh1337 Месяц назад

    🎉🎉🎉🎉🎉🎉🎉🎉🎉

  • @harminderbinder5631
    @harminderbinder5631 Месяц назад

    😢😢😢

  • @rajvindersingh7728
    @rajvindersingh7728 Месяц назад

    🙏🙏🙏🙏🙏🙏

  • @SanjayKumar-h9c2h
    @SanjayKumar-h9c2h Месяц назад

    👍👍

  • @Youtuber09625
    @Youtuber09625 Месяц назад

    7 phone ne ghre sareyan to vekhli

  • @ravinderppavirdi5536
    @ravinderppavirdi5536 Месяц назад

    Mai dekhi nyi ccc 😂😂😂

  • @anitarani1176
    @anitarani1176 Месяц назад

    ❤❤❤❤

  • @Patwindersinghbrar295
    @Patwindersinghbrar295 Месяц назад

    Qih tan zar duwara pati canda ton zar te

  • @gillprabh4202
    @gillprabh4202 Месяц назад

    ▶️

  • @Kuldeepmalhewalia
    @Kuldeepmalhewalia Месяц назад

    ❤️❤️❤️❤️❤️👌👌🙏🙏

  • @Sukhdev03596
    @Sukhdev03596 Месяц назад

    ਜਿਨ੍ਹਾਂ ਅੱਤਵਾਦੀਆ ਨੇ ਸਰਕਾਰ ਮਹੂਰੇ ਆਤਮ ਸਮਰਪਣ ਕਰ ਦਿੱਤਾ ਉਹਨਾਂ ਅੱਤਵਾਦੀਆ ਨੂੰ ਸਰਕਾਰ ਵਲੋਂ ਖੁਲ ਹੈ ਕਿ ਜਿਹੜੇ ਕਾਰੋਬਾਰੀ ਟਰਾਂਸਪੋਰਟ ਨੇ ਉਨ੍ਹਾਂ ਤੋਂ ਮਹੀਨਾਂ ਲੈਂਦੇ ਆ

    • @JagroopSingh-no7xy
      @JagroopSingh-no7xy 4 часа назад

      ਤੇਰੇ ਜੀਜੇ ਉਹ ਅੱਤਵਾਦੀ ਨਹੀ ਨਾਗਾਲੈਂਡ ਕੋਮ ਦੇ ਫਰੀਡਮ ਫਾਈਟਰ ਹਨ ਅੱਤਵਾਦੀ ਤੁਹਾਡਾ ਦੇਸ਼ ਭਾਰਤ ਹੈ

    • @Sukhdev03596
      @Sukhdev03596 3 часа назад

      @JagroopSingh-no7xy ਪ੍ਰਧਾਨ ਜੀ ਭਾਸ਼ਾ ਬਹੁਤ ਵਧੀਆ ਵਰਤੀ ਆ
      ਸ਼ਰਮ ਚਾਹੀਦੀ ਹੈ ਲਿਖਣ ਲਗਿਆਂ

    • @Sukhdev03596
      @Sukhdev03596 3 часа назад

      @@JagroopSingh-no7xy ਵੀਰ ਅਸੀ ਵੀਰ ਜੀ 1991 92 ਚ ਟਰੱਕ ਲੈਕੇ ਜਾਂਦੇ ਰਹੇ ਆ ਅਸਾਮ ਨਾਗਾਲੈਂਡ ਮਨੀਪੁਰ
      ਉਦੋਂ ਇਹੀ ਮਾਹੋਲ ਸੀ ਹਰੇਕ ਗੱਡੀ ਜਾਂ ਟਰਾਂਸਪੋਰਟ ਤੋਂ ਗੁੰਡਾ ਪਰਚੀ ਕੱਟਦੇ ਸੀ
      ਦੱਸਦੇ ਆ ਇਹ ਅੱਤਵਾਦੀ ਨੇ ਜੋਂ ਸਰਕਾਰ ਸਹਾਮਣੇ ਗੋਡੇ ਟੇਕ ਗਏ
      ਉਹ ਖਾੜਕੂ ਜਾ ਫਰੀਡਮ ਫੈਟਰ ਤਾਂ ਨੀ ਹੋ ਸਕਦੇ

    • @JagroopSingh-no7xy
      @JagroopSingh-no7xy 3 часа назад

      @@Sukhdev03596 ਜੇ ਤੁਸੀਂ ਇੰਨੇ ਦੁੱਖੀ ਅਜ਼ਾਦ ਕਰੋ ਅਗਲਿਆਂ ਨੂੰ ਉਹ ਆਪਣੀ ਮੂਮਮੈਟ ਚਲਾਉਣ ਲਈ ਪੈਸੇ ਲੈਦੇ ਸੀ ਆਪਣੇ ਘਰ ਵਾਸਤੇ ਨਹੀ ਤੁਸੀ ਨਾ ਜਾਂਦੇ ਕਿ ਜ਼ਿਆਦਾ ਦੁੱਖ ਸੀ

    • @JagroopSingh-no7xy
      @JagroopSingh-no7xy 3 часа назад

      @@Sukhdev03596 ਤੈਨੂੰ ਕਿਹਨੇ ਹੱਕ ਸਿੱਤਾ ਅੱਤਵਾਦੀ ਕਹਿਣ ਦਾ ਦੁਨੀਆ ਦੀ ਸੱਭ ਤੋ ਅੱਤਵਾਦੀ ਸਰਕਾਰ ਤੁਹਾਡੀ ਭਾਰਤ ਨਾਤਾ ਜੋ ਕਨੇਡਾ ਤੱਕ ਜਾਕੇ ਸਾਡੇ ਗੁਰਦੁਵਾਰਾ ਪ੍ਰਧਾਨ ਸ਼ਹੀਦ ਕਰ ਰਹੀ

  • @manjotflowershop9204
    @manjotflowershop9204 Месяц назад

    Bihari sab pase kam vas te pahoche ne

  • @SanjayKumar-h9c2h
    @SanjayKumar-h9c2h Месяц назад

    Mukiya kala kot😅😅

  • @Punjabivillagehunar15
    @Punjabivillagehunar15 Месяц назад

    ਵੀਰ ਜੀ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਹਨ ਬਹੁਤ ਨੀਡਰ ਹੋ ਤੁਸੀਂ

  • @SatanBoy-p
    @SatanBoy-p Месяц назад

    Veeray bohat vadi galti keti, UP Behari hovay ya nagpuri santra,ehh log turban bann sikh lagday hun but ehh Punjab day dushman hun,inha. Loga nal contribution nehi karo.

  • @sanjaysalwan
    @sanjaysalwan Месяц назад

    D̲a̲l̲l̲a̲.̲&̲/̲ls china da
    😅😅😅😅😅😅😅😅😅

  • @ਹਰਦੀਪਸਿੰਘBrar
    @ਹਰਦੀਪਸਿੰਘBrar Месяц назад +1

    ਸਤਿ ਸ੍ਰੀ ਆਕਾਲ ਜੀ 🙏🙏