Guys veere Ajj asi chle meri nnan nu sandhara den ll ਕੁੜੀ ਨੂੰ ਦੇਣ ਗਏ ਸੰਧਾਰਾ l l

Поделиться
HTML-код
  • Опубликовано: 6 сен 2024
  • Hi everyone please support me subscribe my utube channel I make funny videos for you entertainment ☺️
    follow my facebook - / meenuseeravlogguysveere
    follow my instagram - / meenu_seera_official89
    Tiktok Account - / meenuseeravlog
    Snap Chat - / meenusran24
    #meenusranvlog #guysveere #viralvideo

Комментарии • 297

  • @Ravinderjeetkaur-ov6fw
    @Ravinderjeetkaur-ov6fw Месяц назад +43

    ਬੇਬੇ ਦੀਆਂ ਬੋਲੀਆਂ ਵਧੀਆ ਸੀ
    ਨਨਾਣ ਨੇ ਖੂਬ ਸੇਵਾ ਕੀਤੀ

  • @KawalPreet-tq7ox
    @KawalPreet-tq7ox Месяц назад +73

    ਮੈਨੂੰ ਦੁਨੀਆ ਦੀਆਂ ਆਹੀ ਗੱਲਾਂ ਗੰਦੀਆਂ ਲੱਗਦੀਆਂ ਜਦੋਂ ਏਸੀ ਨਹੀਂ ਹੁੰਦੇ ਸੀ ਤਾਂ ਕਿ ਦੁਨੀਆ ਜੀਂਦੀ ਨਹੀਂ ਸੀ ਜਦੋਂ ਕਿਸੇ ਦੇ ਘਰ ਏਸੀ ਲੱਗ ਜਾਂਦਾ ਜਾਂ ਗੱਡੀ ਆ ਜਾਂਦੀ ਉਹ ਆਪਣੇ ਬਲੋਗ ਵਿੱਚ ਇਸ ਦਾ ਜ਼ਿਕਰ ਬਹੁਤ ਜਿਆਦਾ ਕਰਦੇ ਜੋ ਚੀਜ਼ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਹਮੇਸ਼ਾ ਆਪਣੇ ਤੋਂ ਨੀਚੇ ਵਾਲੇ ਨੂੰ ਦੇਖ ਕੇ ਚਲੋ ਤਾਂ ਤੁਹਾਨੂੰ ਇਹ ਚੀਜ਼ਾਂ ਕਦੇ ਵੀ ਚੰਗੀਆਂ ਨਹੀਂ ਲੱਗਣਗੀਆਂ

    • @amanatsharma111
      @amanatsharma111 Месяц назад +4

      @@KawalPreet-tq7ox shi kiha eh hwa ch aagyi hun din jldi bhulgi

    • @MeharSidhu1313
      @MeharSidhu1313 Месяц назад +1

      Ahe bhut khrab aa mai isde til tok te bde help kite c isne jaat v nhi puvhi mere

    • @Ramandeepkaur-zt6yh
      @Ramandeepkaur-zt6yh 15 дней назад

      Right

  • @KawalPreet-tq7ox
    @KawalPreet-tq7ox Месяц назад +58

    ਭੈਣ ਤੁਹਾਨੂੰ ਜੇ ਰੱਬ ਨੇ ਅੱਜ ਏਸੀ ਬਖਸ਼ ਦਿੱਤਾ ਤਾਂ ਇਨਾ ਹੰਕਾਰ ਨਹੀਂ ਕਰੀਦਾ ਹੁੰਦਾ ਕਿਸੇ ਟਾਈਮ ਤੁਸੀਂ ਪੱਖੇ ਹੇਠਾਂ ਹੀ ਬਹਿੰਦੇ ਸੀ ਹਮੇਸ਼ਾ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਤੇ ਚੀਜ਼ਾਂ ਦਾ ਹੰਕਾਰ ਕਰਨਾ ਛੱਡ ਦੋ ਫਿਰ ਹੀ ਰੱਬ ਤੁਹਾਨੂੰ ਉੱਪਰ ਵੱਲ ਚੁੱਕੇਗਾ ਨਹੀਂ ਤਾਂ ਥੱਲੇ ਡਿੱਗਣ ਲੱਗਿਆਂ ਬਹੁਤਾ ਟਾਈਮ ਨਹੀਂ ਲੱਗਦਾ ਅਗਰ ਅੱਜ ਚੰਗਾ ਟਾਈਮ ਆ ਗਿਆ ਤਾਂ ਕਦੇ ਵੀ ਮਾੜਾ ਟਾਈਮ ਨਹੀਂ ਭੁੱਲੀਦਾ ਹੁੰਦਾ ਇਹ ਗੱਲ ਹਮੇਸ਼ਾ ਯਾਦ ਰੱਖਣਾ ਕਦੇ ਵੀ ਇਹ ਚੀਜ਼ਾਂ ਦਾ ਹੰਕਾਰ ਨਾ ਕਰਨਾ ਤੇ ਆਪਣਾ ਮਾੜਾ ਟਾਈਮ ਯਾਦ ਕਰਨਾ

    • @amanatsharma111
      @amanatsharma111 Месяц назад +8

      Hnkaar v loka ne paya ehnu 😂
      Greeb hor v ne dunia te ohna di hlp te krda ni koi
      Nle hlp v hisaabb ser di hundi aa loka ne te ehnu hnkaar de ta

    • @JaspalKaur891
      @JaspalKaur891 Месяц назад

      Hun hankar ho gia jldi din bhul gye

    • @JaspalKaur891
      @JaspalKaur891 Месяц назад +1

      Pta ni kihdi gll to chkta inu

  • @jagroopsingh-ri4zq
    @jagroopsingh-ri4zq Месяц назад +14

    ਚੰਗੇ ਦਿਨ ਆਉਣ ਤੇ ਆਪਣੇ ਬੁਰੇ ਦਿਨ ਕਦੇ ਨਾ ਭੁੱਲੋ

  • @mrsmalikavig
    @mrsmalikavig Месяц назад +26

    Nnan ne khoob sewa kiti pr tusi br br keh k grmi boht idr sade ac lgga a sb nhi chnga lgya.. jidr jao una nu ehsas na krao . Una da pyar jhlkda c una de chehre te khushi dekh k❤❤❤

    • @binderjitdeol9874
      @binderjitdeol9874 Месяц назад +3

      Nanad vichari garmi vich tuhade lai khan my nai gai but tusi ta rajde hi nai fir Bahro aa k kadha fir ghar aa k burger sandwich tuhade dhid aa k toea

    • @user-mh1ii7un9k
      @user-mh1ii7un9k Месяц назад

      Sahi gl a

  • @ganeshdutt4729
    @ganeshdutt4729 3 дня назад +1

    Dii ap ki Jodi bahut pyaari hai mata raani ap ko hamesha khush rakhe Jai mata di 🙏❤❤❤

  • @user-ip1sj1wr6k
    @user-ip1sj1wr6k Месяц назад +5

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @manjeetwahagerugkaur5760
    @manjeetwahagerugkaur5760 Месяц назад +26

    ਓਵਰ ਐਕਟਿੰਗ ਜਿਆਦਾ ਕਰਦੀ ਆਂ ਪਹਿਲਾ ਵੀ ਬਿਨਾ ਏ ਸੀ ਤੋਂ ਰਹਿੰਦੀ ਸੀ ਪੇਕੇ ਜਾਕੇ ਤਾਂ ਇਹ ਲੱਛਣ ਕਰਦੀ ਨੀ

    • @mr.mrsbatt62
      @mr.mrsbatt62 Месяц назад +1

      ਤੈਨੂੰ ਕੀ ਹੋਂਦਾ ਤਕਲੀਫ ਕੋਈ 😡😡

    • @ravilakha5706
      @ravilakha5706 Месяц назад +1

      Thuanu kyo problem ho Rahi dear

    • @ishanishu8095
      @ishanishu8095 Месяц назад +1

      Tenu Mircha lag diya

  • @MohinderSingh-tl7to
    @MohinderSingh-tl7to Месяц назад +82

    ਮੀਨੂ ਭੈਣ ਜੀ ਤੁਸੀਂ ਤਲੀਆਂ ਚੀਜ਼ਾਂ ਘਟ ਘਟ ਖਾਇਆ ਕਰੋਂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਜੀ

  • @rajkaur2201
    @rajkaur2201 Месяц назад +15

    ਤੁਹਾਡੀ।ਨਣਦ। ਬਹੁਤ ਸੋਹਣੀ ਆ। ਬੱਚੇ ਵੀ ਬਹੁਤ ਸੋਹਣੇ

  • @BAGGA_GAMEG
    @BAGGA_GAMEG Месяц назад +14

    Meenu bhan AC di gll kr k ghata kra liya purane din ni bhulne chi da pta ni keo thade vlogs pehla bhut vdya lagde hude c wait reh di c vlog di pr hun tu hr vlog ch koi na koi gll eda di kr deda o ki respect ght gai hun ssa bhane AC wali aa

  • @Ansh--boutique
    @Ansh--boutique Месяц назад +42

    ਗਾਈਸ ਭੈਣੇ ਜੇ ਤੁਹਾਨੂੰ ਏ ਸੀ ਦੀ ਆਦਤ ਪੈ ਗਈ, ਤਾਂ ਏ ਸੀ ਨਾਲ਼ ਹੀ ਲੈ ਕੇ ਜਾਇਆ ਕਰੋ ਜਿੱਥੇ ਵੀ ਜਾਨੇ ਓ। ਕਿਉਂਕਿ ਜਦੋਂ ਤੁਸੀਂ ਬਾਰ ਬਾਰ ਏ ਸੀ ਦਾ ਜ਼ਿਕਰ ਕਰਦੇ ਓ ਤਾਂ ਅਗਲੇ ਨੂੰ ਵੀ ਕਿੰਨਾ ਬੁਰਾ ਲੱਗਦਾ ਹੋਣਾ। ਮਾਫ ਕਰਨਾ ਜੇ ਕੁੱਝ ਬੁਰਾ ਲੱਗਾ ਹੋਵੇ

    • @GURPREETKAUR-re6km
      @GURPREETKAUR-re6km Месяц назад +3

      Right hankar aa gya ha es moto vich

    • @INFINTITY_EDIT
      @INFINTITY_EDIT Месяц назад

      ਤੁਹਾਡਾ ਚੈਨਲ ਦੇਖਿਆ ਵਧੀਆ ਲਗਾ। ਮੈਂ ਸਬਸਕਰਾਈਬ ਕਰ ਤਾਂ ਪਲੀਜ਼ ਤੁਸੀਂ ਵੀ ਮੇਰੇ ਚੈਨਲ ਨੂੰ ਸਬਸਕਰਾਈਬ ਕਰ ਦੋ
      Mann_Family_vlogs

    • @Kamal-fq6wd
      @Kamal-fq6wd Месяц назад +2

      Ac.de.hava.ne.enu.pahal.karta

  • @tanveerkaur9610
    @tanveerkaur9610 Месяц назад +13

    Sister roti dekh k khan nu dil kr aya haye chatni🎉🎉🎉❤❤❤❤

  • @samarpreet8324
    @samarpreet8324 Месяц назад +10

    ਏ ਸੀ ਏ ਸੀ ਕਰਦੀ ਏ ਪਬਲਿਕ ਦੀ ਸਪੋਟ ਨਾਲ ਹੀ ਇਥੋਂ ਤੱਕ ਪਹੁੰਚ ਗਈ ਏ ਭੈਣੇ। ਆਪਣੇ ਦਿਨ ਨਹੀਂ ਭੁਲੀਦੇ।

  • @Mika786moga
    @Mika786moga Месяц назад +28

    ਭੈਣ ਗਰੇਜੀ ਵਧੀਆ ਬੋਲਦੀ ਆ ਤੂੰ ਬਾਕੀ ਰੂਮ ਬਹੁਤ ਵਧੀਆ ਬਣ ਗਿਆ ਭੈਣ ਚੜਾਈ ਆ ਤੇਰੀ ਹੁਣ ਨਹੀਂ ਰੋਣਾ ਬੱਸ 3 ਮਹੀਨੇ ਤੱਕ ਗੱਡੀ ਵੀ ਆਜੁ ਵਾਹਿਗੁਰੂ ਮੇਹਰ ਕਰੇ

  • @Sukh-k7d
    @Sukh-k7d 27 дней назад +3

    ਮੋਟੇ ਬਹੁਤ ਹੋ ਤੁਸੀਂ ਐਕਸਰਸਾਈਜ਼ ਕਰਿਆ ਕਰੋ

  • @parvinderkaur9458
    @parvinderkaur9458 Месяц назад +22

    Tuhadi nanan te uhde bche boht sohne a

  • @Londonukk
    @Londonukk Месяц назад +10

    Nice
    Ida burger na kha karo phir bimar Hunda ho j Bhan apne ghar AC laga kisa Kol j k AC heya garmi a sab nahi Bolna Chaida Tusi joke vich c I know Phir v bad lag da Phile wala den always yaad rekho
    God bless u Bhan Waheguru Ji app Nu Khush rekhan ❤

  • @user-kl1vg7oe2i
    @user-kl1vg7oe2i Месяц назад +18

    ਸਤਿ ਸ੍ਰੀ ਅਕਾਲ ਗਾਇਸ ਭੈਣੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਬੁਲਾਉਂਦੀ ਭੈਣੇ

  • @rajbirsinghdod1796
    @rajbirsinghdod1796 Месяц назад +12

    Ghr bhut khulla g sohna g

  • @sandeepattwal9034
    @sandeepattwal9034 Месяц назад +13

    Ajj bhut sohni lgdia Edda suit pa k rakhea kro g bhain

  • @SimranKaur-ch9wy
    @SimranKaur-ch9wy Месяц назад +1

    ਬਹੁਤ vdya sister ਜੀ, gbu 😊😊

  • @surindersharma9935
    @surindersharma9935 Месяц назад +3

    sister ji tusi bahut shone lagde ho khush raho ❤🎉❤🎉❤🎉❤🎉

  • @_kaur_suits
    @_kaur_suits Месяц назад +4

    ਵਡੀ ਆਈ ਆ ਏ ਸੀ ਵਾਲੀ ਤੇਰੇ ਤਾਂ ਪਹਿਲਾ ਕੂਲਰ ਵੀ ਨੀ ਹੋਣਾ ਜੈ ਏ ਸੀ ਲੱਗ ਗਿਆ ਤਾਂ ਪਤਾ ਨੀ ਕੀ ਸਮਜ ਦੀ ਆ ਤੂੰ ਆਵਦੇ ਆਪ ਨੂੰ ਸ਼ਰਮ ਕਰਲਾ ਸੰਧਾਰਾ ਦੇਣ ਗਈ ਸੀ ਜਾ ਸਣੋਂਨ ਗਈ ਸੀ ਏ ਸੀ ਏ ਸੀ ਖਾਣ ਸੂਰੀ

  • @HappySingh-oj6yy
    @HappySingh-oj6yy Месяц назад +1

    Hi sis you sister in law family is so beautiful first time I seen my life all family sit together god bless you all family mamber first time I seen village life me sis jasbir from uk 🙏

  • @manjitsaroya66
    @manjitsaroya66 Месяц назад +4

    God bless you sister take care always👪 next vlog RUclips money

  • @sukhsukhvirsingh1043
    @sukhsukhvirsingh1043 Месяц назад +19

    ਬੁਹਤ ਹੀ ਵਧੀਆ ਵੀਰਾਂ ਜੀ ❤❤❤❤

  • @MKLoves-t7g
    @MKLoves-t7g Месяц назад +1

    Yes, we r good. God bless you and your family

  • @vaishalichauhan4446
    @vaishalichauhan4446 Месяц назад +1

    Yrr sachi me thoda peli baar vlog dekhya bhut jada sona lagya didi TUC bhut jada nice oooo god bless you ❤❤❤❤

  • @amritpalkaur1822
    @amritpalkaur1822 Месяц назад +5

    ਪੱਲੀ ਵਛਾ ਕੇ ਲਾਅ ਲਈ ਦੀ ਆ ਨੇ ਜਾਮਣਾ ਨਣਦ ਦਾ ਪਿੰਡ ਕਿਹੜਾ 😊😊

  • @surdipkaur5909
    @surdipkaur5909 Месяц назад +1

    Sät shri akal menu tuhadi nanad da ghar buhat sohna hai very beautiful video from Germany❤

  • @parvinderkaur9458
    @parvinderkaur9458 Месяц назад +3

    Boht sohnian bolian payian bebe ne

  • @reenasidhu9180
    @reenasidhu9180 4 дня назад

    Wow so nice 👌🇺🇸

  • @veenarani5287
    @veenarani5287 Месяц назад +7

    Gaye bhan ta vi Garmi lagdi tuhanu kiyu ki tuhade AC a ta karke nale dusre de ghar ja Ke jiada lagdi garmi

    • @baljeetkaur152
      @baljeetkaur152 Месяц назад +5

      Ehne taan pehilan hi suna ditta ki aithe garmi bahut lagdi aa asin taan AC ch' rahinde aa. Kise de ghar jaa ke istarah nahi kahina chahida.

  • @gurmitkaur3725
    @gurmitkaur3725 Месяц назад +9

    Gays bhehne pher to apni nanann no sandhare wich ikk AC hi lai k de dena si ji . Hun tusi ta bahut amir ho gaye ho

  • @rajnirani7705
    @rajnirani7705 Месяц назад +1

    God bless you all more and more

  • @RamanDhaliwal-ts3tx
    @RamanDhaliwal-ts3tx Месяц назад +5

    AC dii fukri marni jruri nhii c vaise

  • @LoveroseSandhu-fo9qq
    @LoveroseSandhu-fo9qq Месяц назад +13

    Good

  • @ParminderKaur-vz2wd
    @ParminderKaur-vz2wd Месяц назад +2

    ਘਰ ਨੂ ਸਾਫ ਰਖਿਆ ਕਰੋ ਤਾ ਹੀ ਵਲੋਂ ਚੰਗਾ ਲਗਦਾ ਜੀ ਚਮਕਾ ਕੇ ਰਖੋ ਖਾਰਾ ਭੈੜਾ ਲਗਦਾ

  • @user-bj8nz5fi8v
    @user-bj8nz5fi8v Месяц назад +12

    Kahn ta lagi aa fir kahna ma bimer ho gayi 😂😂😂😂kina kahdi aa yaar

  • @SandeepSandeep-sq7qc
    @SandeepSandeep-sq7qc Месяц назад +22

    Kis kis nu khushi hundi aa jdo ghar rishtedar aaounde aa❤❤😂😂😂

  • @user-du3xh8xr1o
    @user-du3xh8xr1o Месяц назад +1

    ❤❤ nice didi God bless you Amandeep kaur Kheri khurd

  • @gurpreetgurpreet6999
    @gurpreetgurpreet6999 Месяц назад +4

    App hi kha kha k felli jandi a hb nu khan bare pushdi ni 😅😅

  • @GurpreetGill009
    @GurpreetGill009 Месяц назад +4

    Muh dekh kida kholdi ya fr kehndi meri sehat thik ni hunh dekh apne aap nu ki krdi ya hunh chngi houngi na dobara vlog ch kahi na meri sehat ni thik

  • @user-gw3ku9pz4w
    @user-gw3ku9pz4w Месяц назад +11

    Saars din kha kha k ni rajdi eh koi haal ni eda

  • @ZeenatKhan-qx6xg
    @ZeenatKhan-qx6xg 11 дней назад

    Bhut lokk jina pakha v masa naseeb hunda lokka thonu support kitti chngi gall a hun pair na chado g

  • @Manpreet_kaur1
    @Manpreet_kaur1 Месяц назад +6

    Insan apne dukho ka karn khud hai hum kiyo kisi ko bolte hai unhone hmari help nhi ki bimari mai arre koi kiyo krre help jab app khud hi apni help nhi kr rhe jara deeply sochiyega ... waheguru ne agr diya hai to kese kharch krna hai iski smjh hme honi chahiye ...aur ek achi life set krni chahiye ....jo achi cheeze hai uspe to hum pitne lag. Jate hai k mehngi hai ..

  • @karanvir5581
    @karanvir5581 Месяц назад +1

    Didi tusi bohot sohne lgde ho

  • @rajdeepkaur7436
    @rajdeepkaur7436 Месяц назад +2

    Hun eh v acting jyada krn lag gyi fer kehna mainu Galt bolde j rabb ne din badly shukr krea kr malk da

  • @user-kl5sy7fv5l
    @user-kl5sy7fv5l Месяц назад +3

    Je Paisa aya ta es nu ekatha karlo oukhe time kam auda khana ghar bna k kha lya kro bahar da khana uda bimar kar denda

  • @monikathandal3538
    @monikathandal3538 Месяц назад +1

    ਸਾਡੀ ਹੀ ਗਲਤੀ ਆ ਜੋ ਇਦਾ ਦਿਆਂ ਗੱਲਾ ਵਿੱਚ ਆ ਜਾਈ ਦਾ ਜਦੋ ਰੋ ਰੋ ਕੇ ਵੀਡੀਓ ਬਣਾਦੀ ਦੀ ਉਦੋ ਘਮੰਡ ਕਿੱਥੇ ਸੀ ਪਾਗਲ ਔਰਤ

  • @Anita_1
    @Anita_1 Месяц назад +6

    Kise de ghre ja ke Ac di gl na kriya kro bene changa nhi lagda

  • @HarpreetKaur-tj1rs
    @HarpreetKaur-tj1rs Месяц назад +2

    Jado pehla c ohdo tuhanu garmi ni lagdi c Ajj tuci boli jande garmi bohat hai ethy Sanu AC DI ADAT HAI. PLZ PURANA TIME KADI NA PULLO

    • @baljeetkaur152
      @baljeetkaur152 Месяц назад

      Kise siaane ne sach hi kiha hai ki maarhe de palle gurh piya, Chatt de da janam giya. 😅😅😅😅

  • @Miss-universe3
    @Miss-universe3 Месяц назад +1

    This vlog has reminded me my whole childhood man😭😭🫶🫶that Bhua g da ghar roti I mean😭😭😭After watching all this Canada sucks 😭

  • @1account113
    @1account113 Месяц назад +1

    Very nice

  • @GurmeetSingh-zu5vl
    @GurmeetSingh-zu5vl Месяц назад +7

    ਤੁਹਾਡੀ ਨਣਾਣ ਦਾ ਘਰ ਬਹੁਤ ਵੱਡਾ

  • @sonuvirkvirk9102
    @sonuvirkvirk9102 9 дней назад

    ਕਿਸੇ ਦੀ ਧੀ ਦੀ ਕਮਾਈ ਨਹੀਂ ਖਾਹੀ ਦੀ ਹੁੰਦੀ

  • @Meetansh-wb7ud
    @Meetansh-wb7ud Месяц назад +4

    ਹਾਂਜੀ ਸੂਟ ਬਹੁਤ ਸੋਹਣਾ ਲੱਗਦਾ

  • @amritpalkaur7200
    @amritpalkaur7200 Месяц назад +14

    Guys bhene ajj bahut cute lgdi

  • @user-lf9tj6xt9z
    @user-lf9tj6xt9z Месяц назад +8

    Di pl Tusi apni diet change kyu nai karde Tusi aap te burger khande a te bache nu vi dende a pl tuhanu patta a kuch khana bache de layi sahi nai

    • @mann6402
      @mann6402 Месяц назад +4

      Ena nu aap nu v alsr di dikkt aa es ch tan parhej hi bot hunda bt bhain kithe mndi aa

  • @sarbjitdhaliwal5644
    @sarbjitdhaliwal5644 Месяц назад +3

    Very nice ❤❤❤❤

  • @Sukh786sukhman
    @Sukh786sukhman 13 дней назад

  • @BittuRam-zc3jy
    @BittuRam-zc3jy Месяц назад +2

    Bahut changa lagga dekh ke❤

  • @user-no1985
    @user-no1985 Месяц назад +1

    Nice

  • @814navdeepsingh4
    @814navdeepsingh4 Месяц назад +1

    Khush raho

  • @sonuvirkvirk9102
    @sonuvirkvirk9102 9 дней назад

    ਸ਼ਿੰਦੋ ਦੀ ਦੋਹਤੀ ਦੀ ਵੀਡਿਉ ਡਲੀਡ ਕਰ

  • @naviandgavi8246
    @naviandgavi8246 Месяц назад +6

    ਕਿਹੜਾ ਪਿੰਡ ਆ ਤੁਹਾਡੀ ਨਨਾਣ ਦਾ ਜੀ ਤੁਸੀਂ ਦੱਸਿਆ ਨੀ

  • @GavitMamta
    @GavitMamta Месяц назад +8

    Nice blog ❤

  • @user-he7ix3zd7g
    @user-he7ix3zd7g Месяц назад +2

    ਨਨਾਣ ਬਹੁਤ beautiful ਆਵ

  • @nursvligsl2965
    @nursvligsl2965 Месяц назад +3

    ❤🎉😅

  • @user-di8cp7rl1g
    @user-di8cp7rl1g 22 дня назад

    Khandi bohot ah moto

  • @amritpalkaur7200
    @amritpalkaur7200 Месяц назад +4

    Ajj sacchi Sarre sohne lgde

  • @ManpreetKaur-sb9yd
    @ManpreetKaur-sb9yd Месяц назад +2

    Juya wali kangi😂

  • @Manjit-pn3us
    @Manjit-pn3us Месяц назад

    11.14 te guys veere bahut garmi aa ithe asi ta AC ch gijhe pye aa..ini hwa ch nei aayida bhaine ini jldi time nei bhulida..na kise nu bura feel krwaida ki ohna de AC nei aa.. 4 din to AC lag gya pehla de halat v yaad rakho.. mai koi hater nei aa tuhadi but tuhadi eh gal nei vdia lgi aewe fukri jihi mari jani kise de ghr ja ke

  • @modern_girl_k
    @modern_girl_k Месяц назад +1

    Jdo ro ro ke video pandi s ghr vi kache s odo kehde ac ch rehndi s hun loka di support nal eithe tak pouch gyi ta overacting krn lg gyi hye grmi hye grmi ac lga sade sanu ta ac di aadat peegi ena mann ni kri da jehde lok daily mehant krde a ouna nu ni grmi lgdi tode jhe camera chuk ke bhakayi krn lg jande a kam kar koi hunda ni

  • @manjitsaroya66
    @manjitsaroya66 Месяц назад +1

    I like it your vlog sister take care always👪

  • @rajbirsinghdod1796
    @rajbirsinghdod1796 Месяц назад +3

    Bhut sohna lagda di suit

  • @user-gj2pz6dp5u
    @user-gj2pz6dp5u Месяц назад +1

    ❤❤❤❤ Nyccc sis 💐 God bless you 😇

  • @soniaarora6087
    @soniaarora6087 Месяц назад

    Rub je oper othanda hai te niche suten lgya deir nhi lgdi hankar na kr bhene os waheguru tu drya kro

  • @Harjot_brar77
    @Harjot_brar77 Месяц назад +1

    ❤❤❤❤🙏🙏🙏

  • @ParminderKaur-vz2wd
    @ParminderKaur-vz2wd Месяц назад +4

    ਨਾਲੇ ਤੁਹਾਡੇ husband di lanough v ਸੁਧਾਰਨ ਵਾਲੀ ਐ ਵਲੋਗ ਬਣਾਉਣ ਵੇਲੇ ਧਿਆਨ ਨਾਲ ਬੇਲੇ

  • @Reetnav-p3h
    @Reetnav-p3h Месяц назад

    So cute

  • @Sukh_kaur17
    @Sukh_kaur17 Месяц назад +1

    ❤❤

  • @prabhjotkaur2262
    @prabhjotkaur2262 18 дней назад

    Koi Punjab da Bnda chdyaeo vlog bnaun lyi koi picche na reh jaave

  • @user-ec2pd4kh7t
    @user-ec2pd4kh7t Месяц назад

    Very nice 👍👍👍 vlog putter g God bless you wmk putter g ❤❤❤❤❤❤❤❤❤❤

  • @rajansingh6020
    @rajansingh6020 Месяц назад +1

    🎉🎉🎉🎉🎉❤❤❤❤❤❤

  • @ranjitsingj7433
    @ranjitsingj7433 Месяц назад +3

    di tussi aaj sare nhut sone lag rahe ho 👌

  • @user-ni1gb5nk2l
    @user-ni1gb5nk2l 29 дней назад

  • @balvirkaur6841
    @balvirkaur6841 Месяц назад +3

    Hi rabba kina khandi

  • @mrajajy
    @mrajajy Месяц назад

    Je loka ne sportkiti aw ta acc lagya tusi bi pakhe ch sode c rab ne Sonu pase de dite hankar ni kri da ok osdi rja ch rhi da

  • @x_editor4628
    @x_editor4628 Месяц назад +1

    ਭਾਜੀ ਨੂੰ ਵੀ ਦੇ ਦੋ

  • @ravinderkaur3999
    @ravinderkaur3999 Месяц назад

    Bahut Sohna ghar hai khula dula.eh sada virsa hai ❤❤

  • @Punjabi_embroidery
    @Punjabi_embroidery Месяц назад

    ਸਤਿ ਸ੍ਰੀ ਅਕਾਲ ਜੀ❤

  • @ManjitKaur-zr5ih
    @ManjitKaur-zr5ih Месяц назад

    👌👌👌👌🥰🥰

  • @user-rn2oc2zl5t
    @user-rn2oc2zl5t Месяц назад +1

    Ni guys behne tera gharwala dekh kinna fit aa,,,, o ah ਖੇਹ ਸਵਾਹ ni khanda,,,seht da khiaal krr,,, je heart fail ho gya fer paisa v bahut lagda

  • @Bawacraft2024
    @Bawacraft2024 Месяц назад

    Nice vlog❤❤❤❤

  • @SmilingBiscuits-du4qp
    @SmilingBiscuits-du4qp Месяц назад

    Very nice di

  • @ManvirMan-yh5fe
    @ManvirMan-yh5fe Месяц назад

    ਅੱਜ ਬਹੁਤ ਸੋਹਣੇ ਲੱਗਦੇ ਪਏ ਓ sis ❤

  • @user-nm8sd1pv6n
    @user-nm8sd1pv6n Месяц назад

    Nice ❤❤❤❤❤❤❤❤❤

  • @Harsh_BANWAIT_3806
    @Harsh_BANWAIT_3806 Месяц назад +5

    Very good 👍