ਸਕੀਆਂ ਭੈਣਾਂ ਲਾਲਚੀ ਸਹੁਰੇ (Ep-6) Sakkiyan bheina lalchi Sohre (6) Punjabi WebSeries 2024!Aman Dhillon

Поделиться
HTML-код
  • Опубликовано: 17 окт 2024
  • Sakkiyan bheina lalchi Sohre (Ep-6) ! New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here 👇👇👇
    *********
    Sakkiyan bheina lalchi sohre (Ep-1)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-2)
    • SAKKIYAN BHEINA LALCHI...
    Sakkiyan bheina lalchi sohre (Ep3)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-4)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-5)
    • ਸਕੀਆਂ ਭੈਣਾਂ ਲਾਲਚੀ ਸਹੁਰ...
    Tibyan da putt
    • ਟਿੱਬਿਆ ਦਾ ਪੁੱਤ !! Tibe...
    Zindagi ik band tala (Ep-10)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-11)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-12)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-13)
    • ਜ਼ਿੰਦਗੀ ਇੱਕ ਬੰਦ ਤਾਲਾ (...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

Комментарии • 347

  • @baljinderbadhan5680
    @baljinderbadhan5680 3 месяца назад +7

    ਪਰੀਤ ਦੀਦੀ ਅਭੀ ਵੀਰੇ ਨਾਲ ਤੇ ਸੋਨੀਆ ਦੀਦੀ ਕਰਮੇ ਵੀਰੇ ਨਾਲ ਵਧੀਆ ਜੋੜੀ ਲੱਗਦੀ ਹੈ ਨਾਲੇ ਕਾਕੇ ਅੰਕਲ ਜੀ ਦੀ ਗੁੱਡ ਐਕਟਿੰਗ ❤❤❤❤❤❤❤

  • @meetokaur6000
    @meetokaur6000 3 месяца назад +100

    ਕਰਮੇ ਦੋ ਠੋਕ ਪ੍ਰੀਤ ਖਾਣ ਕੁਤੀ ਮਾਸੀ ਉਥੋਂ ਰਹਿ ਨਾ ਚਾਹੀਦਾ ਰਾਜ ਮਾਸੜ ਤੁਹਾਡੇ ਪਰਿਵਾਰ ਨੂੰ ਖ਼ਰਾਬ ਕਰਨਾ ਚਾਹੀਦਾ very nice video 🌹🙏 ਕਾਕੇ ਬਹੁਤ ਹੀ ਸੋਹਣੀ ਸਲਾਹ ਦਿਤੀ ਰਾਜ ਨੂੰ ਹਰਜੀਤ ਬਹੁਤ ਹੀ ਖੁਸ਼ ਹੋਏਗਾ

  • @baljinderbadhan5680
    @baljinderbadhan5680 3 месяца назад +3

    ਮੇਰੇ ਘਰਵਾਲਾ ਵੀ ਅਭੀ ਵੀਰੇ ਵਰਗਾ ਹੈ ਜਦੋ ਮੈ ਪੇਕਿਆ ਨੂੰ ਜਾਣਾ ਹੁੰਦਾ ਪਹਿਲਾ ਤਾ ਘਰੋ ਲੜ ਕੇ ਜਾਉ ਫਿਰ ਅੱਧੇ ਘੰਟੇ ਵਾਸਤੇ ਲੈਕੇ ਜਾਉ ਉਹ ਵੀ 34ਮਮਹੀਨੇ ਬਾਅਦ

  • @rajsingh2776
    @rajsingh2776 3 месяца назад +2

    ਬਹੁਤ ਵਧੀਆ ਸਟੋਰੀ ਹੈ ਵਧੀਆ ਹੀ‌ ਨਤੀਜਾ ਵੀ ਹੋਵੇਗਾ ਵੀਡੀਓ ਪਰਿਵਾਰਿਕ ਹੈ ਸੇਧ ਦੇਣ ਵਾਲੀ ਹੈ ਧੰਨਵਾਦ ਬਹੁਤ ਬਹੁਤ ਸਾਰੀ ਟੀਮ ਦਾ ਰਾਜ ਖੀਵਾ ਮਾਨਸਾ

  • @LaviMaan-lf3px
    @LaviMaan-lf3px 3 месяца назад +3

    Very nice video Aman bibi ji god bless you Parmatma Sodhi sari team nu Khush rakhe 🎉🎉🎉🎉❤❤

  • @gurjeetkaurdhaliwal3559
    @gurjeetkaurdhaliwal3559 3 месяца назад +1

    ਬਹੁਤ ਵਧੀਆ ਵੀਡੀਓ ਐ ਅਮਨ ਭੈਣ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @AmritpalSingh-vt9sy
    @AmritpalSingh-vt9sy 3 месяца назад +8

    ਬਹੁਤ ਵਧੀਆ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ❤❤

  • @SukhwinderSingh-wq5ip
    @SukhwinderSingh-wq5ip 3 месяца назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @mandeepgarcha6662
    @mandeepgarcha6662 3 месяца назад +9

    ਤੀਞੀਆ ਨੇ ਸੋ ਚੀਜ ਲੈ ਕੇ ਆੳਣੀ ਹੁੰਦੀ ਆ ਚਰਨੋ ਨੂੰ ਦਸਣਾ ਜਰੂਰੀ ਥੋੜਾ ਸੋ ਪਰਦੇ ਦੀਆ ਚੀਜਾ ਹੁੰਦੀਆ ਨੇ

  • @jagdishkaur9755
    @jagdishkaur9755 3 месяца назад +18

    ਜਦੋਂ ਤੁਹਾਡੀ ਵੀਡੀਓ ਸ਼ੁਰੂ ਹੁੰਦੀ ਹੈ। ਸਾਨੂੰ ਤਾਂ ਜਾਣੀਂ ਦੀ ਚਾਅ ਚੜ੍ਹ ਜਾਂਦਾ। ਹੁਣ ਤਾਂ ਤੁਹਾਡੀ ਵੀਡੀਓਜ਼ ਤਾਂ ਸਾਰਾ ਸਾਲ ਤੀਆਂ ਲਾਈ ਰੱਖਦੀਆਂ ਹਨ।

  • @Reetkhokhar
    @Reetkhokhar 3 месяца назад +1

    Karma y Joker🤭🤭🤭🤭kaint acting y de👌🏻👌🏻gbu all team members

    • @Sitare_Punjabde
      @Sitare_Punjabde 3 месяца назад

      😂😂😂 ਬਹੁਤ ਬਹੁਤ ਧੰਨਵਾਦ ਜੀ ❤😊

  • @BikramjeetSingh-xy3wn
    @BikramjeetSingh-xy3wn 3 месяца назад +13

    ਪਹਿਲਾਂ ਤਾਂ ਕੱਲੀ ਪ੍ਰੀਤੋ ਨੀ ਮਾਨ ਸੀ, ਹੁਣ ਦੋ ਜਾਣੇ ਦੱਦ ਲੱਗ ਗਏ ਅਮਨ ਭੈਣ ਥੋਨੂੰ

    • @Sitare_Punjabde
      @Sitare_Punjabde 3 месяца назад

      😂😂😂😂❤❤ thank you so much ji 🙏

  • @jaskarnsingh3884
    @jaskarnsingh3884 3 месяца назад +13

    ਮਾਤਾ ਨੂੰ ਅਪਣਾ ਵੇਲਾ ਯਾਦ ਆਉਦਾ ਮੰਗਣ ਬਹਿਜਾ ਮੰਗਤੀ ਬੁੜੀ ਕੀ ਸਿਖਿਆ ਦੇਉ

  • @shind8262
    @shind8262 3 месяца назад +1

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @Karmjeetkaur-or4gv
    @Karmjeetkaur-or4gv 3 месяца назад +7

    ਜਸਮੀਨ, ਦੀ ਅਵਾਜ਼ ਬਹੁਤ ਹੀ, ਸੋਹਣੀ ਅਤੇ, ਮਿੱਠੀ ਹੈ

  • @VickyKodu-y4m
    @VickyKodu-y4m 28 дней назад

    Karma pa g video main aya ha tu mza agya😂😂😂😂 very nice pa g from Pakistan

  • @binderdhumi1232
    @binderdhumi1232 3 месяца назад

    ,ਬਹੁਤ ਵਧੀਆ ਜੀ❤❤❤❤❤❤❤

  • @TalwinderKaur800
    @TalwinderKaur800 3 месяца назад +14

    ਮੰਗ ਕੇ ਲੈਣਾ ਤਾਂ ਕਿਤੇ ਰਵਾਜ ਨਹੀ ਹੈ 😂😂😂😂😂😂😂😂

  • @harjitgill940
    @harjitgill940 3 месяца назад +2

    ਹੁਣ ਪ੍ਰੀਤੋ ਤੇ ਕਰਮਾਂ ਦੋਵੇਂ ਇਕੱਠੇ ਹੋ ਕੇ ਆ ਗਏ ਅਮਨ ਤੇ ਰਾਜ ਹੁਣਾ ਦੇ ਹੁਣ ਕੱਢਣ ਗੇ ਵੱਟ

    • @Sitare_Punjabde
      @Sitare_Punjabde 3 месяца назад

      😂😂😂😂 thank you so much ji ❤😊

  • @deVilBrar9
    @deVilBrar9 3 месяца назад +2

    Very nice video ❤❤
    God bless you all team members 🙏🙏🙏🙏

  • @tarnpreetsingh8334
    @tarnpreetsingh8334 3 месяца назад +2

    Karma bhai and sonia Didi very nice acting God bless you

  • @SimranSingh-zx4wj
    @SimranSingh-zx4wj 3 месяца назад +2

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @MangieGill.
    @MangieGill. 3 месяца назад +2

    Yes guys a fantastic episode to your Web series. Looks like there’s more trouble to come more excitement to come and as the episodes carry on it’s going to get hot hot and very hot so let’s see what happens next. Can’t wait for the next upload and welcome back. Mr samra it’s so nice to have you back you are all good good actors doing a fantastic job so love going out to you all. Hi from the UK keep it up. God bless Mr. Samra. The videos are not the same without you in there as well, God bless.

    • @Sitare_Punjabde
      @Sitare_Punjabde 3 месяца назад

      Thank you so much ji 🙏❤ thanks a lot 😊❤

    • @amandhillon
      @amandhillon  3 месяца назад

      Thank you so much bro ❤

  • @tanukaur10
    @tanukaur10 3 месяца назад +3

    ❤❤😊😊Very Very Very nice video ji😊😊❤❤

  • @ParminderKaur-ef2ce
    @ParminderKaur-ef2ce 3 месяца назад +2

    ਕਰਮਾ ਤੇ ਪ੍ਰੀਤ ਦੋ ਬੰਬ ਇਕੱਠੇ ਹੋ ਗਏ 😂😂

    • @Sitare_Punjabde
      @Sitare_Punjabde 3 месяца назад

      @@ParminderKaur-ef2ce hahahaha thank you so much ji 🙏🥰♥️😊

  • @KuldeepSingh-nr5ck
    @KuldeepSingh-nr5ck 3 месяца назад +1

    Aman di soda fark suit bahut Sona a ❤❤❤

  • @gurshansingh8127
    @gurshansingh8127 3 месяца назад

    ਬਹੁਤ ਵਧੀਆ ਜੀ

  • @SimuPreet-sn3ev
    @SimuPreet-sn3ev 3 месяца назад

    Very nice Didi God bless you

  • @surindergill5186
    @surindergill5186 3 месяца назад

    Very nice video aman is very cool anglie you have to give lesson to masi relationship is nothing money is everything in these days ❤

  • @Gulabkaur-h2z
    @Gulabkaur-h2z 3 месяца назад +5

    ਤੁਸਾਡੀ ਹਰ ਵੀਡਿਓ ਲਾਜਵਾਬ ਹੁੰਦੀ ਐ, ਅਮਨ ਤੇਰੀ ਸਾਰੀ ਟੀਮ ਨੂੰ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏♥️🌺🌹🌹💐🌺🌺🌹💐🌺

  • @gurminderdhaliwal9700
    @gurminderdhaliwal9700 3 месяца назад

    ਜੈਸਮੀਨ ਵੈਰੀ ਨਾਇਸ ਤੂੰ ਬੋਲਦੀ ਬਹੁਤ ਸੋਹਣੀ ਲੱਗਦੀ

  • @Lovepreetsingh-xf5rz
    @Lovepreetsingh-xf5rz 3 месяца назад

    ਪਿਆਰ ਨੂੰ ਮੈਂ ਕਿਹੜਾ ਟੂਮਾਂ ਗੁੰਦਣ ਗਿਆ ਸੀ ਟੋਮਾ ਪਾਉਂਦੇ ਹੁੰਦੇ ਆ ਜੀ ਨਾਲੇ ਤੁਹਾਡਾ ਡਾਇਲੋਗ ਗਲਤ ਆ

  • @babybansal7679
    @babybansal7679 3 месяца назад +1

    God bless u all team members

  • @Virk-2022
    @Virk-2022 3 месяца назад +22

    ਜਿਥੇ ਪ੍ਰੀਤ ਵਰਗੀ ਮਾਸੀ ਹੋਵੇ ਉਥੇ ਨਾਗਣ ਦੀ ਕੀ ਲੋੜ ਆ ਤੇ ਕਰਮੇ ਵਰਗਾ ਸੱਪ 😮😢
    ਇਹੋ ਜਿਹੇ ਰਿਸ਼ਤੇਦਾਰ ਤੋ ਰੱਬ ਹੀ ਵਚਾਵੇ 😮😢

    • @Sitare_Punjabde
      @Sitare_Punjabde 3 месяца назад

      😂😂😂😂 ਧੰਨਵਾਦ ਜੀ

  • @ManjeetKaur-lf4ws
    @ManjeetKaur-lf4ws 3 месяца назад

    Very nice video. Aman tusi bahut Vadhiya video bnaunde ho. Preet ta ghar kharab kar rahi hi c hun karma hor naal mil gya. Anjali te Aman tuhada ghar kharab karn lagge ne done.

  • @Anitarani.........
    @Anitarani......... 3 месяца назад +2

    Very nice video g God acting family members g🎉🎉🎉🎉

  • @jujharsingh194
    @jujharsingh194 3 месяца назад +1

    Nice karma bai ji pagg bahut Gant banni a bai 🎉🎉🎉🎉🎉 video bhut vaidya,,,,,🎉🎉🎉🎉

    • @Sitare_Punjabde
      @Sitare_Punjabde 3 месяца назад

      Thank you so much ji 🙏🥰😊🙏

  • @AmanDeep-v3p
    @AmanDeep-v3p 3 месяца назад +3

    Lye karma bai ta ajj preet nal lataaaaa 😂😂😂😂😂

  • @crazygamerz136
    @crazygamerz136 3 месяца назад +2

    ਬਹੁਤ ਵਧੀਆ ਜੀ ❤❤❤❤❤

  • @swarnjeetkaur5726
    @swarnjeetkaur5726 3 месяца назад

    Very nice vedio Aman you r great 👍 tuhadi hr vedio no one 👍 god bless you all family members keep it up

  • @AmrikSingh-h1r3f
    @AmrikSingh-h1r3f 3 месяца назад

    Very nice story god bless you all teem siraaaaaaa ❤❤❤❤🎉🎉🎉🎉🎉🎉

  • @JaspalKaur-ts5xz
    @JaspalKaur-ts5xz 3 месяца назад +3

    ਅੰਜਲੀ, ਧੀਏ, ਤੂੰ, ਠੀਕ, ਕਹਿੰਦੀ, ਪ੍ਰੀਤ,ਔਰ, ਕਰਮਾਂ,ਬੜੇ,ਚਲਾਕ,ਨਿਕ੍ਹਲੇ, ਲਾਲਚੀ, ਕਿਸੇ,ਥਾ, ਦੇ

  • @KulwinderShergillShergil-tb7jj
    @KulwinderShergillShergil-tb7jj 3 месяца назад +1

    ਜੈਸਮੀਨ ਬੋਲਦੇ ਬਹੁਤ ਸੋਹਣਾ ਹੈ। ਅਮਨ ਦੀਦੀ ਤੇ ਅੰਜਨੀ ਨੇ ਗੁਲਗੁਲੇ ਬਣਾ ਦਿੱਤੇ ਮਾਸੀ ਲਈ ਪਰ ਮਾਸੀ ਮਾਸੜ ਮੂੰਹ ਚੁੱਕ ਕੇ ਫਿਰ ਆਗੇ । ਅੰਜਨੀ ਨੂੰ ਗੁੱਸਾ ਚੜ ਗਿਆ ਅੰਜਨੀ ਤੁਹਾਡੇ ਲਾਗੇ ਕੀ ਪਿਆ ਚਿਮਟਾ ਜਾਂ ਫੂਕਣਾ ਇਹੀ ਮਾਰ ਦੋਨਾਂ ਦੇ ਆਉਂਦਿਆਂ ਨੂੰ 😂 ਨੀ ਚਰਨੋ ਅੰਟੀ ਆਪਣੀ ਭੈਣ ਦੇ ਮਗਰ ਨਾਂ ਲੱਗੋ ਘਰ ਉਜਾੜ ਦੇਣਾਂ ਇਹਨੇ ਤੇਰਾ ਸਮਝ ਤੋ ਕੰਮ ਲਉ। ਬਹੁਤ ਸੋਹਣੀ ਵੀਡਿਓ ਸੋਹਣੀ ਐਕਟਿੰਗ ਸਾਰੀ ਟੀਮ ਦੀ । ❤ ਕੁਲਵਿੰਦਰ ਸ਼ੇਰਗਿੱਲ

  • @Maninder_brar
    @Maninder_brar 3 месяца назад +20

    ਜਿੱਥੇ ਲੂੰਬੜੀ ਦਿਮਾਗ ਕਰਮਾ ਤੇ ਪ੍ਰੀਤੋ ਕੱਠੇ ਹੋਣ ਓਥੇ ਧਮਾਕਾ ਤਾਂ ਲਾਜ਼ਮੀ ਹੋਣਾ ਹੀ ਆ,,,,ਬਹੁਤ ਵਧੀਆ ਵੀਡਿਓ ❤❤❤❤❤❤wait for next episode 💞 Maninder Brar

    • @Sitare_Punjabde
      @Sitare_Punjabde 3 месяца назад

      😂😂😂😂 ਅੱਛਾ ਜੀ

    • @Maninder_brar
      @Maninder_brar 3 месяца назад +1

      @@Sitare_Punjabde ਹਾਂਜੀ ਵੀਰ ਤੁਹਾਡੇ ਆਉਣ ਨਾਲ ਹੀ ਵੀਡਿਓ intresting ਬਣਦੀ ਆ 👍👍❣️💞

    • @Sitare_Punjabde
      @Sitare_Punjabde 3 месяца назад

      @@Maninder_brar thank you so much ji 🙏🥰♥️

    • @Maninder_brar
      @Maninder_brar 3 месяца назад +1

      @@Sitare_Punjabde it's ok g

    • @Sitare_Punjabde
      @Sitare_Punjabde 3 месяца назад

      @@Maninder_brar 🙏🥰

  • @babybansal7679
    @babybansal7679 3 месяца назад +1

    Bhut vadia video aa nest video jaldi to jaldi aawaye

  • @SAMSUNGJ-md4ek
    @SAMSUNGJ-md4ek 3 месяца назад +1

    Aman sister ji very very nice video god bless you all team members ❤❤❤🇵🇰 Ali frome spain

  • @Amandeepkaur-rx7xd
    @Amandeepkaur-rx7xd 3 месяца назад +4

    ਆ ਚਰਨੋ ਨੇ ਮੁੰਡੇ ਵਿਆਹੇ ਕਿਉ ਨੇ ਕੁਵਾਰੇ ਰੱਖ ਲੈਂਦੀ ਲੈਕੇ ਕੁਝ ਦੇਣਾ ਨੀ ਹਰ ਇਕ ਚੀਜ਼ ਪੇਕੇ ਤੋਂ lee ਆਉਣ ਕਿ ਦਿੱਤਾ ਕਿ ਦਿੱਤਾ ਚੁੜੇਲ ਓਦੋਂ ਹੀ ਕਹਿ ਦਿੰਦੀ ਆ ਮੈਂ ਤਾਂ ਇਹ ਕਹਿਣੀ ਆ ਵੀ ਕੋਈ ਤਕੜੇ ਘਰੇ ਕਿਉ ਨੂੰ ਵਿਆਹੇ ਮੁੰਡੇ ਇਹਨੇ ਚੁੜੇਲ ਜਨਾਨੀ ਇਹੋ ਜੀ ਨੂੰ ਪਹਿਲਾ ਹੀ ਲੋਟ ਕਰਲੋ ਨਹੀਂ ਮੂੰਹ ਟੱਡੀ ਜਾਇਆ ਕਰੂ ਇਹ ਜਨਾਨੀ

  • @JassiKaur-w3d
    @JassiKaur-w3d 3 месяца назад

    Very nice video Aman sister Rajveer Dhillon Veer ji ❤❤❤❤❤❤❤❤❤❤🎉🎉🎉🎉🎉🎉🎉🎉

  • @harpreetsaini1214
    @harpreetsaini1214 3 месяца назад +1

    Very nice video g ❤

  • @SonuHiranwall
    @SonuHiranwall 3 месяца назад +2

    Karme di vadhiya entry ❤❤

    • @Sitare_Punjabde
      @Sitare_Punjabde 3 месяца назад

      @@SonuHiranwall thank you so much ji 🙏🥰♥️😊

  • @sukhwinderkaur7145
    @sukhwinderkaur7145 3 месяца назад +1

    ਵੀਡੀਓ ਵਿੱਚ ਪਰੀਤ ਦਾ ਰੋਲ ਦੇਖ ਕੇ ਲੱਗਦਾ ਕੋਈ ਕਿਸੇ ਦਾ ਸਕਾ ਨਹੀਂ ਨਾ ਕੋਈ ਭੈਣ, ਨਾ ਕੋਈ ਰਿਸ਼ਤੇਦਾਰ, ਕੋਈ ਕਿਸੇ ਦੇ ਰਾਜੀ ਨਹੀਂ, ਅਮਨ ਵੀਡੀਓ ਬਣਾਉਣ ਲਈ ਧੰਨਵਾਦ 🙏🙏🙏🙏🙏🙏❤❤❤❤❤❤❤❤

  • @shamsundar9131
    @shamsundar9131 3 месяца назад

    Very very very very very very very very nice next part Ritu Sharma bathinda 👏👏🙂👍〽️

  • @JagsirSingh-g3u
    @JagsirSingh-g3u 3 месяца назад +3

    Very nice 👍 Aman sdhilon

  • @BoharDhillon-hw3uc
    @BoharDhillon-hw3uc 3 месяца назад +3

    Very Very nice ji 👍👍👍👍👍

  • @komaldeepkaur7914
    @komaldeepkaur7914 3 месяца назад

    Very nice story

  • @kaurjotmehndidesign23
    @kaurjotmehndidesign23 3 месяца назад +3

    Karma back ❤❤😅😅😅 kale muh ala betha bede ala😅😅😅😅😅😅😅

    • @Sitare_Punjabde
      @Sitare_Punjabde 3 месяца назад

      😂😂😂😂 thank you so much ji 🙏 ❤😊

  • @SukhdevSingh-jc1xq
    @SukhdevSingh-jc1xq 3 месяца назад

    ❤❤

  • @darshansinghcheema6383
    @darshansinghcheema6383 3 месяца назад

    Very nice video

  • @poojasandeep2743
    @poojasandeep2743 3 месяца назад

    Waiting for next part

  • @palwinderkaur5461
    @palwinderkaur5461 3 месяца назад

    Super super super super super super super super super super super super super super super super ❤❤❤❤❤

  • @SandeepKaur-qf1xf
    @SandeepKaur-qf1xf 3 месяца назад

    Bht vdya video GBU all team always be happy 😌❤

  • @mandeepsandhu3436
    @mandeepsandhu3436 3 месяца назад +1

    ਕਰਮਾ ਇਜ ਬੈਕ 💥🦅

    • @Sitare_Punjabde
      @Sitare_Punjabde 3 месяца назад +1

      ਹਾਂ ਜੀ ਮੈਂ ਆ ਗਿਆ 😊❤

    • @mandeepsandhu3436
      @mandeepsandhu3436 3 месяца назад +1

      ​@@Sitare_Punjabdeਰੌਣਕ ਆ ਗੀ ਬਾਈ ਜੀ ❤

    • @Sitare_Punjabde
      @Sitare_Punjabde 3 месяца назад +1

      @@mandeepsandhu3436 thank you so much ji 🙏🥰😊🙏

  • @maanlovepreet2217
    @maanlovepreet2217 3 месяца назад

    👌👌👌

  • @jaswinderkaur4152
    @jaswinderkaur4152 3 месяца назад +1

    Apne hi marde hunde Sach gl Bach ke rehna chahidia ❤

    • @Sitare_Punjabde
      @Sitare_Punjabde 3 месяца назад

      ਬਚੋ ਜਿੰਨਾ ਬਚਿਆ ਜਾਂਦਾ 😂😂😂😂

  • @babybansal7679
    @babybansal7679 3 месяца назад +1

    Wating for nest video

  • @AminaKahli-sd1ct
    @AminaKahli-sd1ct Месяц назад

    Anar bamb😂😂❤

  • @jsa-bb2mf
    @jsa-bb2mf 3 месяца назад +1

    Vary vary nice video aman di 🎉🎉🎉🎉

  • @sukhdeepsidhu2342
    @sukhdeepsidhu2342 3 месяца назад +3

    Very nice story,, Aman dhillon sister, Rajveer Dhillon veer ji 🌹🌻💐🌷

  • @Reeta_Rani__
    @Reeta_Rani__ 3 месяца назад

    Very nice mami ji ❤❤

  • @seeramehraj2174
    @seeramehraj2174 3 месяца назад

    Very nice ji video ❤🎉🎉🎉❤❤

  • @ManjitSingh-ql1vb
    @ManjitSingh-ql1vb 3 месяца назад +3

    🎉❤

  • @786brar
    @786brar 3 месяца назад

    ਕਰਮੇ ਦੀ ਤੇ ਸੋਨੀਆ ਦੀ ਜੋੜੀ ਹੀ ਬੈਸਟ ਆ
    ਆਬੀ ਦੇ ਲਈ ਕੋਈ ਹੋਰ ਲੱਭ ਲਓ😂😂😂
    ਕਰਮਾ ਤਾਂ ਸੋਨੀਆ ਨਾਲ ਹੀ ਜਚਦਾ

  • @JasdeepSingh-nv1rk
    @JasdeepSingh-nv1rk 3 месяца назад

    ❤❤Very very nice 👍👍👍 Aman sister dhillon ❤❤

  • @neetugold6136
    @neetugold6136 3 месяца назад

    Nice video

  • @sarbjitkaur9202
    @sarbjitkaur9202 3 месяца назад

    Very nice God bless you 🙏🙏💓💞

  • @waitloseandgain44
    @waitloseandgain44 3 месяца назад

    Bahut vadia video hai ji tuhadi agla bhag jaldi bejna please ❤❤❤❤❤

  • @JaspalKaur-ts5xz
    @JaspalKaur-ts5xz 3 месяца назад +1

    😊ਕਹਿੰਦੀ, ਹੈ, ਪ੍ਰੀਤ

  • @babybansal7679
    @babybansal7679 3 месяца назад +1

    Good job

  • @Kamaljitkaurwm5hg5sg4e
    @Kamaljitkaurwm5hg5sg4e 3 месяца назад +2

    ਓ ਬਲੈ ਕਰਮਾ ਆ ਗਿਆ ਠੋਕ ਠੋਕ ਕੇ ਬੋਲਦਾ ਆ

    • @Sitare_Punjabde
      @Sitare_Punjabde 3 месяца назад

      ਬਹੁਤ ਬਹੁਤ ਧੰਨਵਾਦ ਜੀ 😊❤

  • @RaspalSingh-g7j
    @RaspalSingh-g7j 3 месяца назад

    Very nice video didi

  • @gurtejBrar-k5x
    @gurtejBrar-k5x 3 месяца назад

    Very nice video Raj beer ji

  • @narinderpal1854
    @narinderpal1854 3 месяца назад +2

    ਅੰਜਲੀ,,, ਪਾਣੀ ਪਿਲਾ ਕੇ ਐਨਾ ਚਿਰ ਨੀ ਖੜੀਦਾ ਹੁੰਦਾ ਕੋਲ਼।

  • @HarishKumar-cl6sy
    @HarishKumar-cl6sy 3 месяца назад

    Nice

  • @wiskyk2863
    @wiskyk2863 3 месяца назад

    Jas meen de way of talking is very nice karmjit dhindsa

  • @DdjsjDhdjjd
    @DdjsjDhdjjd 3 месяца назад +1

    Krme Vire tusi pag bhut sohni bni aa jchdi v bhut aa

    • @Sitare_Punjabde
      @Sitare_Punjabde 3 месяца назад

      ਬਹੁਤ ਬਹੁਤ ਧੰਨਵਾਦ ਜੀ 🙏🥰❤

  • @jasvirsingh8096
    @jasvirsingh8096 3 месяца назад +1

    bhut maadi gl aa preeto te krma di kise da paten lgee aa charno nu vi akel ni heegi

  • @bikerjitsingh2952
    @bikerjitsingh2952 3 месяца назад

    Very very nice nice nice video Good 👌👌👌👌👍👍👍👍👍💯💯💯💯❤👌❤

  • @NirmalSingh-fs2ms
    @NirmalSingh-fs2ms 3 месяца назад

    😊😊😊😊😊😊😊😊😊

  • @babybansal7679
    @babybansal7679 3 месяца назад +1

    Nest video jaldi to jaldi aawaye

  • @avtarbrar-dm8wg
    @avtarbrar-dm8wg 3 месяца назад

    Very nice video thanks

  • @gurnursingh653
    @gurnursingh653 3 месяца назад +3

    Krma te preet kese v video ch chage ni ena nu video ch skip kr do

    • @Sitare_Punjabde
      @Sitare_Punjabde 3 месяца назад

      Achha ji 😂😂😂😂

    • @HarishKumar-cl6sy
      @HarishKumar-cl6sy 3 месяца назад +1

      Nhi ji. Hr Ghar vich ek negative bnda v hunda

    • @Sitare_Punjabde
      @Sitare_Punjabde 3 месяца назад

      @@HarishKumar-cl6sy ਸਹੀ ਗੱਲ ਆ ਜੀ

  • @toorcafe8397
    @toorcafe8397 3 месяца назад +1

    Karma aagea😂

    • @Sitare_Punjabde
      @Sitare_Punjabde 3 месяца назад

      Hanji mai aa gya thank you so much ji 🙏🥰♥️

  • @SandeepKaur-zz5dq
    @SandeepKaur-zz5dq 3 месяца назад +1

    Very nice Aman dhilon ❤

  • @ParmjeetKaur-p8y
    @ParmjeetKaur-p8y 3 месяца назад

    Very nice video 👏👏❤❤🎉🎉

  • @ReetaSharma-yl5oi
    @ReetaSharma-yl5oi 3 месяца назад

    God blees you all teem

  • @ParminderKaur-ef2ce
    @ParminderKaur-ef2ce 3 месяца назад +1

    ਸੋਨੀਆ ਤੇ ਅਭੀ ਦੀ ਜੋੜੀ 👌👌👌❤

  • @vijayghai7929
    @vijayghai7929 3 месяца назад +2

    Vijay kuparthala nic moves

  • @mandeepgarcha6662
    @mandeepgarcha6662 3 месяца назад +2

    ਮਾਸੀ ਨੇ ਘਰ ਪੱਟ ਦੇਣਾ ਬਹੁਤ ਬੈਲਣ ਤੀਵੀ ਆ ਦੂਜੇ ਦੇ ਘਰ ਕਲੇਸ ਕਰਾੳਦੀ ਆ

  • @rajaji8025
    @rajaji8025 3 месяца назад

    Very nice

  • @babybansal7679
    @babybansal7679 3 месяца назад +1

    Sat sri akal ji