Brown red leaf in Rice! ਨੱਕੇ ਦੇ ਉਲਟ ਪਾਸੇ ਝੋਨਾ ਝਾੜੂ ਜਿਹਾ ਬਣ ਗਿਆ ਤਾ ਇਸ ਤਰਾ ਠੀਕ ਕਰੋ

Поделиться
HTML-код
  • Опубликовано: 13 окт 2024
  • Brown red leaf in Rice!
    ਨੱਕੇ ਦੇ ਉਲਟ ਪਾਸੇ ਝੋਨਾ ਝਾੜੂ ਜਿਹਾ ਬਣ ਗਿਆ ਤਾ ਇਸ ਤਰਾ ਠੀਕ ਕਰੋ
    #agriculture #rice #jhona #redleaf #lalpate #naka
    ਨੱਕੇ ਦੇ ਉਲਟ ਪਾਸੇ ਝੋਨਾ ਲਾਲ ਪੀਲਾ ਹੋ ਕੇ ਬੋਕਰ ਜਿਹਾ ਬਣ ਗਿਆ ਤਾਂ ਇਸ ਤਰਾਂ ਠੀਕ ਕਰੋ

Комментарии • 101

  • @shindabrar1283
    @shindabrar1283 2 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਧੰਨਵਾਦ ਜੀ

  • @SurjeetSingh-bs3qg
    @SurjeetSingh-bs3qg 2 месяца назад +3

    ਵਾਹਿਗੁਰੂ ਜੀ

    • @KuldeepSingh-lx1yy
      @KuldeepSingh-lx1yy 2 месяца назад +1

      ਡਾਕਟਰ ਸਾਹਿਬ ਜੀ ਸੁਪਰੀਮ 110ਨੂ ਸੂਡੀ ਬਹੁਤ ਹੀ ਜ਼ਿਆਦਾ ਹੈ ਦਸੋ ਕੀ ਕਰਾਂ

  • @davinderrandhawa4391
    @davinderrandhawa4391 2 месяца назад +5

    ਮੇਰੇ ਮਨ ਪਸੰਦ ਡਾਕਟਰ 100% ਸੂਝਵਾਨ ਡਾ ਸਾਹਿਬ

    • @KULDEEPSingh-tu4gy
      @KULDEEPSingh-tu4gy 2 месяца назад

      Thanks vir

    • @g.m.smussapur8800
      @g.m.smussapur8800 2 месяца назад

      ਮੇਰੇ ਸਾਰੇ ਖੇਤਾਂ ਵਿੱਚ ਆਹੀ ਦਿੱਕਤ ਹੈ,ਪੰਜ ਛੇ ਕਿਲੋ 33%ਜ਼ਿੰਕ ਪਾਈ,ਲੋਹੇ,ਤੇ ਜ਼ਿੰਕ ਦਾ ਸਪਰੇਅ ਵੀ ਕਰਤਾ,ਪਾਣੀ ਵੀ ਨਹੀਂ ਖੜਦਾ ਫੇਰ ਵੀ ਆਹੀ ਹਾਲ ਹੈ।

    • @amanguniyana5280
      @amanguniyana5280 2 месяца назад

      ​@@g.m.smussapur8800kinne din hoge spray nu

    • @g.m.smussapur8800
      @g.m.smussapur8800 2 месяца назад

      3ਦਿਨ​@@amanguniyana5280

    • @MerikhetiMeraKisan
      @MerikhetiMeraKisan  2 месяца назад

      ਚਿੰਤਾ ਨਾ ਕਰੋ ਜਲਦੀ ਵਰਖਾ ਹੋਣ ਨਾਲ ਠੀਕ ਹੋ ਜਾਵੇਗਾ

  • @amardeepsingh1931
    @amardeepsingh1931 2 месяца назад

    Good information Dr Sahab ji

  • @kuldeepnain7362
    @kuldeepnain7362 2 месяца назад

    Good job

  • @cricketchampion-yb1ds
    @cricketchampion-yb1ds 2 месяца назад

    Doctor Saab ki loha sida jameen vch pai jaoga urea ch mila k?

  • @deepa12917
    @deepa12917 2 месяца назад +1

    ਵੀਰ ਜੀ ਸਲਫਰ ਦਾਣੇਦਾਰ ਕਿਹੜੀ ਕੰਪਨੀ ਦੀ ਪਾਉਣੀ ਚਾਹੀਦੀ ਹੈ ਜੀ

  • @JaswinderBrar-m6u
    @JaswinderBrar-m6u 2 месяца назад +1

    Sir baris te video bna deo ek kdo kithe hovo gi ,,,meeh wali video di bhot wait krde rehne aa

  • @deepukular1298
    @deepukular1298 2 месяца назад

    Dr saab ji paani jma sukka sukka ke kinne days de jhone ch la skde aa ji????? Cr 212 variety aa ji🙏🙏

  • @desijamidaar8024
    @desijamidaar8024 2 месяца назад +2

    Ok

  • @RamSingh-lm9ig
    @RamSingh-lm9ig 2 месяца назад

    🙏🙏

  • @GurpreetsinghSingh-g1u
    @GurpreetsinghSingh-g1u 2 месяца назад +1

    Chilated zink chilated loh a ch kli da pani te zooria mila ke spre kar sakde ha please dasio

    • @MerikhetiMeraKisan
      @MerikhetiMeraKisan  2 месяца назад

      ਕੋਈ ਜ਼ਰੂਰਤ ਨਹੀ chelated ਵਿੱਚ ਇਹ ਸੱਭ ਪੌਣ ਦੀ

  • @guridandiwal5080
    @guridandiwal5080 2 месяца назад +1

    sat sri akal ji

  • @fatehharike7408
    @fatehharike7408 2 месяца назад +1

    Thanks ji

  • @KaramSingh-v8g
    @KaramSingh-v8g 2 месяца назад

    Nahri Pani te bi ahi Kuchipudi a

  • @RipandeepSingh-j2e
    @RipandeepSingh-j2e 2 месяца назад +1

    Veer ji 12 63 pa sakde a

  • @sukhdeepgill9036
    @sukhdeepgill9036 2 месяца назад +2

    ਬਾਈ ਕਿਆਰੇ ਨਿਕੇ ਪਾਉ ਪਾਣੀ ਨ ਘਮਾਉ ਜੀ

    • @KULDEEPSingh-tu4gy
      @KULDEEPSingh-tu4gy 2 месяца назад

      ਵੀਰ ਮਜਬੂਰੀ ਹੂੰਦੀ ਹੈ ਲਈ ਕਿੱਲੇ ਲੰਬੇ ਹੁੰਦੈ ਹਨ

  • @mandeepsinghsidhu2708
    @mandeepsinghsidhu2708 2 месяца назад

    Veer ji khus paleyan vich dhorian da vich boote patle 2 reh gave bhooja nahi mariea ki karan hai

  • @anilrana2786
    @anilrana2786 2 месяца назад +1

    सर बारिश कब होगी हमारे गांव राजौन्द मे कैथल जिला है

  • @rashpalkahlon6352
    @rashpalkahlon6352 2 месяца назад +1

    ਵੀਰਜੀ ਜਿੰਕ +ਕਲੀ ਦੀ ਸਪਰੇਅ ਚ ਨੈਨੋ ਯੂਰੀਆ ਵਰਤ ਸਕਦੇ ਆ? ਜੇ ਵਰਤ ਸਕਦੇ ਆ ਤੇ ਕਿੰਨੀ ਡੋਜ ਕਿੱਲੇ ਦੀ?

    • @KULDEEPSingh-tu4gy
      @KULDEEPSingh-tu4gy 2 месяца назад

      Asi ਸਿਫ਼ਾਰਿਸ਼ ਨਹੀਂ ਕਰਦੇ

    • @davinderrandhawa4391
      @davinderrandhawa4391 2 месяца назад

      ਨੈਨੋ ਯੂਰੀਆ ਬਕਵਾਸ ਕਿਸੇ ਕੰਮ ਦੀ ਨਹੀ ਨਾ ਕਰੋ ਪੇਸ਼ ਬਰਬਾਦ ਕੋਈ ਅਸਰ ਨਹੀ

    • @rashpalkahlon6352
      @rashpalkahlon6352 2 месяца назад

      @@davinderrandhawa4391 ਇਹ ਵੀਰ ਕਣਕ ਦੀ ਬਿਜਾਈ ਵੇਲੇ ਜੋ ਸੁਸਾਇਟੀ ਵਾਲਿਆਂ ਡਾਇਆ ਦੇ ਨਾਲ ਧੱਕੇ ਨਾਲ ਦਿੱਤੀ ਸੀ ਉਹ ਪਈ ਆ

  • @SukhwinderSingh-lu1bq
    @SukhwinderSingh-lu1bq 2 месяца назад

    Dr sahab monsoon kithe gayian

  • @Sukhdeepsingh5145
    @Sukhdeepsingh5145 2 месяца назад +2

    Sir kadu ala chona 15 din lage nu hoge 1 bori urea deti par fot kat hoi ha chona adia khada pani be suka ke lone a

  • @gurvinderGurri2029
    @gurvinderGurri2029 2 месяца назад +2

    Barish nhii ho rhii ess warr fazilka area ch .
    Haal bahut maada ho rha is ton v badtar hoyega aaon Wale dinnn ch

  • @HappyHappy-dh1jf
    @HappyHappy-dh1jf 2 месяца назад +1

    A ta ji saday haryana vich bi samasaya ha ji saday lamba khait na vat ni ha gi ji

  • @Mr.Grewalinfo
    @Mr.Grewalinfo 2 месяца назад +1

    Sada v eda da he aa

  • @gursewaksingh5821
    @gursewaksingh5821 2 месяца назад +9

    ਲੋਕ ਭੁੱਲ ਗਏ ਚੌਲਾਂ ਦੀਆਂ ਦੇਗਾਂ ਲਾਹੁਣੀਆਂ

  • @sattimarahar9165
    @sattimarahar9165 2 месяца назад +2

    Hnji pr jhonA 35 din da ho gya
    Aaj last urea nal zinc dubara paeya
    Pani bilkul sukata ji
    Pr ehe jhona hun lgda ni vi aagle jhone nal ral je ga

    • @KULDEEPSingh-tu4gy
      @KULDEEPSingh-tu4gy 2 месяца назад

      Kyu ki hoea thale zinc hor na pao spray karo, thaleetan pehlan hi pai hai

  • @narjodhsingh2417
    @narjodhsingh2417 2 месяца назад +1

    Anboojea chona mtlb klli jehri apa diwara nu rung krde a ?

    • @KULDEEPSingh-tu4gy
      @KULDEEPSingh-tu4gy 2 месяца назад

      Kali jo pani vich golhan te garm hove

    • @singhyadvinder07
      @singhyadvinder07 2 месяца назад

      Dr sahib zinc 39 % yara vira di nall iron ,magnesium te chune wali kali da pani vee mila skde ha

    • @singhyadvinder07
      @singhyadvinder07 2 месяца назад

      Ek jhoune nu kuch log Fungicide and Sulfur zameen wich paunde aa Urea nall ohda fayida hei kuch ke nai g

  • @jatindervarn5231
    @jatindervarn5231 2 месяца назад +3

    ਪਾਣੀ ਸੁੱਕਾ ਕੇ ਲਾਓ ਜੀ

  • @rupindersinghmadahar7548
    @rupindersinghmadahar7548 2 месяца назад

    ਚਾਰ ਕਿਲੋ ਜਿੰਕ ਥੱਲੇ ਪਾ ਦਿੱਤਾ ਜਿੰਕ ਲੋਹੇ ਦੀ ਸਪਰੇ ਕਰ ਦਿੱਤੀ ਫਿਰ ਵੀ ਜੀਰੀ ਬਿਲਕੁਲ ਵੀ ਬਦ ਫੁੱਲ ਨਹੀਂ ਰਹੀ 27 ਦਿਨਾਂ ਦੀ ਜੀਰੀ ਹੋ ਗਈ ਪਲੀਜ਼ ਬਾਈ ਜੀ ਕੋਈ ਇਲਾਜ ਦੱਸੋਜੜਾਂ ਵੀ ਕਾਲੀਆਂ ਅਤੇ ਭੂਰੀਆਂ ਹੋਈਆਂ ਪਈਆਂ ਹਨ ਨਵੀਆਂ ਜੜਾਂ ਦਾ ਵਿਕਾਸ ਬਹੁਤ ਘੱਟ ਹੋ ਰਿਹਾ ਹੈ ਜੀਰੀ ਸਾਰੀ ਬੌਣੀ ਜਿਹੀ ਖੜੀ ਹੈ

  • @heerabuttar7870
    @heerabuttar7870 2 месяца назад

    ਪਾਣੀ ਕਿਵੇ ਘੁਮਾਈਆ ਜਾਵੇ ਲਾਈਟ ਘੱਟ ਆਉਂਦੀ ਆ

  • @SandeepSingh-cs4vv
    @SandeepSingh-cs4vv 2 месяца назад

    Waheguru ji 28 p67 jhona laya agge vi aye saal laune pr etki chlya ni ji chngi trah 24 dina da ho gya 12 killo zinc 33 ali te loha jinc spreh vi krti vi klli da pani… pr pneeri esdi ik no pani te ik no khet cho patt k darmeyane vahn ch layi a te pani vi thk mnu lgda ji es krke ni chl reha sara kush kr lya ji ki kriye jhone vll dekh k dil ghtda
    Super,60% potash ,urea zinc sbb pata ji tuc dso kush ki kita jave

  • @rashpalkahlon6352
    @rashpalkahlon6352 2 месяца назад

    ਵੀਰਜੀ 128 ਤੇ 126ਝੌਨੇ ਨੂੰ ਯੂਰੀਆ ਕਿੰਨੇ ਦਿਨ ਤੇ ਪੂਰੀ ਕਰਨੀ ਚਾਹੀਦੀ ਆ ਪਲੀਜ਼ ਦੱਸੇਓ ਜਰੂਰ

  • @gymlover5815
    @gymlover5815 2 месяца назад +1

    ਝੋਨੇ ਚ ਕਿਤੇ ਕਿਤੇ ਲਾਲ ਸੁੰਡ ਐ ਜੀ ਅਸੀ ਨਦੀਨ ਕੱਡਦਿਆ ਨੇ ।ਦੇਖੀ ਐ ਜੀ ਫੋਟ ਚ ਐ ਜੀ

    • @KULDEEPSingh-tu4gy
      @KULDEEPSingh-tu4gy 2 месяца назад

      ਕੋਈ ਦਿੱਕਤ ਵਾਲੀ ਗੱਲ ਨਹੀਂ ਵੀਰ

    • @01732278695
      @01732278695 2 месяца назад

      Wire worm di problem a rhe a

  • @manmohansingh8213
    @manmohansingh8213 2 месяца назад +1

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ 33ਪ੍ਰਤੀਸ਼ਤ ਵਾਲੀ ਜਿੰਕ ਜਦੋਂ ਯੂਰੀਆ ਨਾਲ ਮਿਲਾ ਕੇ ਪਾਂਦੇ ਹਾਂ ਤਾਂ ਜਿੰਕ ਗਰਮ ਹੋ ਜਾਂਦੀ ਹੈ ਜਿੰਕ ਵਾਲੇ ਹੱਥ ਜਦੋਂ ਪਾਣੀ ਨਾਲ ਧੋਨੇ ਆ ਤਾਂ ਉਹ ਵੀ ਗਰਮ ਲੱਗਦਾ ਹੈ ਇਹ ਇਸ ਤਰ੍ਹਾਂ ਕਿਉਂ ਜਿੰਕ ਤਾਂ ਠੰਡੀ ਹੁੰਦੀ ਹੈ ਕੀ

  • @gurpyarsingh4360
    @gurpyarsingh4360 2 месяца назад +1

    ਬਾਈ ਜੀ ਇੱਕ ਕਿੱਲੇ ਚ ਲੁਰੀ ਬਹੁਤ ਆ
    2-4 ਡੀ ਦੀ ਸਪਰੇਅ ਕਰ ਡਈਏ ਖਤਮ ਹੋਜੂਗੀ

  • @Jatt673
    @Jatt673 2 месяца назад +1

    Sade Bijli nhi aundi cut lg rehe jhona sukk reha

  • @Shamshersingh-ec1mk
    @Shamshersingh-ec1mk 2 месяца назад +1

    110 vach aa daikt ha

  • @karanvirthaper1317
    @karanvirthaper1317 2 месяца назад +1

    sade ve a dr. sabh..

    • @karanvirthaper1317
      @karanvirthaper1317 2 месяца назад

      asi jva suka k laune a dr. sabh fer ve..koi fraak ne appe meeh nal sett hu

  • @gurpiasbrar4650
    @gurpiasbrar4650 2 месяца назад +10

    ਮੀਂਹ ਪਵਾਓ ਜੀ

    • @KULDEEPSingh-tu4gy
      @KULDEEPSingh-tu4gy 2 месяца назад +10

      ਬਾਈ ਜੀ ਮੀਹ ਇਸ ਸਾਲ ਬੜਾ ਹੀ ਔਖਾ ਹੋਇਆ ਪਿਆ ਹੈ ਹਾਂ ਮੋਟਾ ਮੋਟਾ ਅਨੁਮਾਨ ਗੱਲ ਕਰੀਏ ਤਾਂ ਜਿਵੇਂ ਜਿਵੇਂ ਆਪਾਂ ਅਗਸਤ ਵੱਲ ਨੂੰ ਜਾਵਾਂਗੇ ਸੰਭਾਵਨਾ ਇਹੀ ਹੈ ਕਿ ਆਪਾਂ ਨੂੰ ਮੀਹਾਂ ਦੀ ਸੰਭਾਵਨਾ ਵਧੇਗੀ ਹੁਣ 21 22 23 ਨੂੰ ਕਈ ਸਥਾਨਾਂ ਤੇ ਮੀਹ ਪੈਣ ਦੀ ਸੰਭਾਵਨਾ ਹੈ ਜੇਕਰ ਇਹ ਨਾ ਬਦਲੇ ਤਾਂ
      ਇਸ ਸਾਲ ਇਹ ਹੋ ਰਿਹਾ ਹੈ ਕਿ ਸੰਭਾਵਨਾ ਹੁੰਦੀ ਹੈ ਪ੍ਰੰਤੂ ਮੌਕੇ ਤੇ ਆ ਕੇ ਜਮੀਨੀ ਸਪੋਰਟ ਨਾ ਮਿਲਣ ਕਰਕੇ ਬੱਦਲ ਲੰਘ ਜਾਂਦੇ ਹਨ ਤੇ ਵਰਖਾ ਨਹੀਂ ਹੁੰਦੀ

  • @MandeepSingh-ix3tm
    @MandeepSingh-ix3tm 2 месяца назад +2

    Sidhi bejayi da bura haal ai ji .hands up hoge

  • @baldeepsingh6412
    @baldeepsingh6412 2 месяца назад +1

    ਡਾਕਟਰ ਸ਼ਾਹਿਬ ਝੋਨਾ 20 ਤੋ ਜਿਆਦਾ ਦਿਨ ਦਾ ਹੋ।ਗਿਆ ਹੁਣ ਜਿੰਕ ਜਾ ਪੋਟਾਸ ਪਾਇਆ ਜਰੂਰ ਦੱਸਿਣਾ ਜਿੰਕ ਹਰ ਸਾਲ ਪਾਈ ਦਾ

  • @eakambhangu
    @eakambhangu 2 месяца назад +1

    Sade rete ale khet ropar shri chamkaur sahib area mada pani roj bharde aa swer tkk pura suk janda khet bhout jiri pili ho rhi a.

  • @ritmankaurdhillon2304
    @ritmankaurdhillon2304 2 месяца назад +1

    Eh meeh pan nal apne aap thik ho janda

  • @harwindergill964
    @harwindergill964 2 месяца назад +1

    Pani ta roj lagda ji

    • @KULDEEPSingh-tu4gy
      @KULDEEPSingh-tu4gy 2 месяца назад

      ਪਾਣੀ ਗਰਮ ਹੋ ਕੇ ਦੂਸਰੇ ਪਾਸੇ ਪਹੁੰਚਦਾ ਹੈ ਉਹ ਹੀ ਦਿੱਕਤ ਕਰਦਾ ਹੈ

  • @DaljitSingh-zp3if
    @DaljitSingh-zp3if 2 месяца назад +3

    ਸਾਡਾ ਝੋਨੇ ਦਾ ਨਕੇ ਵਾਲੇ ਪਾਸੇ ਤੋਂ ਰੰਗ ਪੀਲਾ ਹੋ ਗਿਆ ਹੈ

  • @DavinderSingh-qw2dr
    @DavinderSingh-qw2dr 2 месяца назад

    Kuldeep Singh keyda si is baar mansoon bhut aa rayi hai.... Meeh bhut pyo ...... Pyoyo meeh kuldeep singh hun... Video bhut pyiya tuse

    • @KULDEEPSingh-tu4gy
      @KULDEEPSingh-tu4gy 2 месяца назад +1

      Vir video kad ke dekh lavo, August September vich jiada meeh kahe sun, Kuldeep de Ghar tower nahi lagga, IMD da data hi tuhade nal share kita si,
      Kis nee keha si ke meeh July vich jiada Paine hun,
      ਪਹਿਲਾਂ ਨਾ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਿਆ ਕਰੋ ਐਵੇਂ ਨੀ ਲੱਤਾਂ ਖਿੱਚਣ ਵਾਲਾ ਕੰਮ ਕਰੀਦਾ ਹੁੰਦਾ ਪਹਿਲੇ ਦਿਨ ਤੋਂ ਹੀ ਸਾਫ ਤੇ ਸਪਸ਼ਟ ਕਿਹਾ ਸੀ ਕਿ ਵਰਖਾ ਅਗਸਤ ਅਤੇ ਸਤੰਬਰ ਵਿੱਚ ਜਿਆਦਾ ਹੋਵੇਗੀ। ਅਤੇ ਕੁਲ ਮਿਲਾ ਕੇ ਇਸ ਸਾਲ ਮਾਨਸੂਨ ਦੀ ਵਰਖਾ ਆਮ ਨਾਲੋਂ ਜਿਆਦਾ ਹੋਵੇਗੀ। ਬਾਕੀ ਇਹ ਵੀ ਕੋਈ ਕੁਲਦੀਪ ਦੇ ਘਰੇ ਟਾਵਰ ਨਹੀਂ ਲੱਗਾ ਭਾਰਤ ਦਾ ਇੱਕ ਮੌਸਮੀ ਵੀਭਾਗ ਹੈ ਜੋ ਤੁਹਾਡੇ ਲਈ ਮੌਸਮੀ ਜਾਣਕਾਰੀ ਸ਼ੇਅਰ ਕਰਦਾ ਹੈ ਸਾਡੇ ਵੱਲੋਂ ਉਹ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ। ਅੱਜ ਵੀ ਪਹਿਲੇ ਦਿਨ ਵਾਲੀ ਸੂਚਨਾ ਗਲਤ ਨਹੀਂ ਹੋਈ ਹੈ ਅੱਜ ਵੀ ਉੱਥੇ ਹੀ ਖੜੇ ਹੋਏ ਹਾਂ ਕਿ ਅਗਸਤ ਸਤੰਬਰ ਚ ਵਰਖਾ ਵੱਧ ਹੋਵੇਗੀ। ਜੇ ਅਗਸਤ ਸਤੰਬਰ ਵਾਲੀ ਵਰਖਾ ਵੱਧ ਨਹੀਂ ਹੁੰਦੀ ਫੇਰ ਜਰੂਰ ਗਲਤੀ ਮੰਨਾਗੇ।

    • @KULDEEPSingh-tu4gy
      @KULDEEPSingh-tu4gy 2 месяца назад

      ਲੱਤਾਂ ਖਿੱਚਣ ਵਾਲੇ ਵੀਰ ਇੱਕ ਗੱਲ ਸੁਣ ਲਓ
      ਪਹਿਲੇ ਦਿਨ ਤੋਂ ਗੱਲ ਇਹ ਹੋਈ ਸੀ ਕਿ ਇਸ ਸਾਲ ਮਾਨਸੂਨ ਚੰਗਾ ਰਹੇਗਾ ਅਤੇ ਆਮ ਨਾਲੋਂ ਵਰਖਾ ਵੱਧ ਹੋਵੇਗੀ
      ਮਾਨਸੂਨ ਦਾ ਪਹਿਲਾ ਅੱਧ ਘੱਟ ਵਰਖਾ ਵਾਲਾ ਹੋਵੇਗਾ ਅਤੇ ਦੂਸਰਾ ਅੱਧ ਅਗਸਤ ਸਤੰਬਰ ਵਿੱਚ ਵਰਖਾ ਆਮ ਨਾਲੋਂ ਵੱਧ ਹੋਵੇਗੀ।
      ਕਿਉਂਕਿ ਅਗਸਤ ਵਿੱਚ ਲਾ ਨੀਨਾ ਆਉਣ ਦੀ ਸੰਭਾਵਨਾ ਸੀ ਅਤੇ ਨਾਲ ਹੀ ਅਗਸਤ ਦੇ ਸ਼ੁਰੂ ਵਿੱਚ ਐਮਜੀ ਓ ਵੀ ਆਵੇਗਾ।
      ਇਸ ਲਈ ਪਹਿਲਾਂ ਵੀਡੀਓ ਧਿਆਨ ਨਾਲ ਸੁਣੋ ਫੇਰ ਲੱਤਾਂ ਖਿੱਚੋ
      ਲੱਤਾਂ ਖਿੱਚਣ ਵਾਲੇ ਵੀਰ ਇੱਕ ਇਹ ਵੀ ਦੱਸੀ ਕੁਲਦੀਪ ਨੇ ਕਿਸ ਦਿਨ ਕਿਹਾ ਸੀ ਕਿ ਮੇਰੇ ਘਰੇ ਟਾਵਰ ਲੱਗਾ ਹੈ ਮੈਂ ਉਸ ਟਾਵਰ ਤੋਂ ਦੇਖ ਕੇ ਜਾਣਕਾਰੀ ਦੇ ਰਿਹਾ ਹਾਂ। ਤੁਹਾਨੂੰ ਹਮੇਸ਼ਾ ਇਹੀ ਕਿਹਾ ਹੈ ਕਿ ਭਾਰਤੀ ਮੌਸਮ ਵਿਭਾਗ ਨੇ ਇਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਜਿਹੜੀ ਕਿ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ ਹਾਂ। ਇਸ ਲਈ ਮੇਰੀ ਲੱਤ ਤੁਸੀਂ ਤਾਂ ਵੀ ਖਿੱਚ ਰਹੇ ਚੰਗੇ ਲੱਗਦੇ ਹੋ ਜੇਕਰ ਉੱਤਰ ਭਾਰਤ ਵਿੱਚ ਪੰਜ ਤੋਂ ਛੇ ਪ੍ਰਮੁੱਖ ਮੌਸਮ ਦੇ ਚੈਨਲ ਚੱਲ ਰਹੇ ਹਨ ਉਨਾਂ ਵਿੱਚੋਂ ਕਿਸੇ ਇੱਕ ਨੇ ਵੀ ਸਾਡੇ ਤੋਂ ਅਲੱਗ ਜਾਣਕਾਰੀ ਦਿੱਤੀ ਹੋਵੇ।
      ਭਾਵੇਂ ਕਿ ਮਾਨਸੂਨ ਦਾ ਪ੍ਰਮੁੱਖ ਅਨੁਮਾਨ ਹਜੇ ਤਕ ਫੇਲ ਨਹੀਂ ਹੋਇਆ ਕਿਉਂਕਿ ਉਹ ਤਾਂ ਪਹਿਲੇ ਦਿਨ ਤੋਂ ਹੀ ਇਹ ਸੀ ਕਿ ਅਗਸਤ ਸਤੰਬਰ ਚ ਵੱਧ ਵਰਖਾ ਹੋਵੇਗੀ। ਹਾਂ ਜਿਹੜੇ ਛੋਟੇ ਅਨੁਮਾਨ ਨੇ ਉਹ ਗਲਤ ਸਾਬਤ ਹੋ ਰਹੇ ਹਨ ਜੇ ਉਹ ਕਿਸੇ ਇੱਕ ਵੀ ਏਜੰਸੀ ਦੇ ਸਹੀ ਸਾਬਤ ਹੋਈ ਹੋਣ ਤਾਂ ਤਾਂ ਅਸੀਂ ਸੋਚ ਸਕਦੇ ਹਾਂ ਕਿ ਸਾਨੂੰ ਆਪਣੇ ਸਰੋਤਾਂ ਦੇ ਉੱਪਰ ਦੁਬਾਰਾ ਤੋਂ ਵਿਚਾਰ ਕਰਨੀ ਚਾਹੀਦੀ ਹੈਕਿਉਂਕਿ ਇਸ ਸਾਲ ਕਿਸੇ ਵੀ ਏਜੰਸੀ ਦੇ ਛੋਟੇ ਟਰਮ ਦੇ ਅਨੁਮਾਨ ਸਹੀ ਸਾਬਤ ਨਹੀਂ ਹੋ ਰਹੇ ਇਸ ਲਈ ਕੀ ਕਰ ਸਕਦੇ ਹੋ

    • @KULDEEPSingh-tu4gy
      @KULDEEPSingh-tu4gy 2 месяца назад +3

      ਲੱਤਾਂ ਖਿੱਚਣ ਵਾਲੇ ਵੀਰ ਇੱਕ ਚੀਜ਼ ਧਿਆਨ ਨਾਲ ਸੁਣ ਲੈ ਵੀਡੀਓ ਪਾਈ ਸੀ ਜੇ ਤਾਂ ਵਾਕਿਆ ਹੀ ਸਮਝਣਾ ਚਾਹੁੰਦੇ ਹੋ ਤਾਂ ਸੁਣੋ ਉਸ ਵੀਡੀਓ ਨੂੰ ਦੁਬਾਰਾ ਤੋਂ ਸੁਣੋ ਇਹ ਕਿਹਾ ਸੀ ਕਿ ਮਾਨਸੂਨ ਅੱਧ ਤੋਂ ਬਾਅਦ ਵਿੱਚ ਜਿਆਦਾ ਵਰਖਾ ਕਰੇਗਾ ਅਤੇ ਅੱਧ ਤੋਂ ਪਹਿਲਾਂ ਵਰਖਾ ਘੱਟ ਹੋਵੇਗੀ ਅਤੇ ਅਗਸਤ ਸਤੰਬਰ ਵਿੱਚ ਆਮ ਨਾਲੋਂ ਵਰਖਾ ਜਿਆਦਾ ਹੋਣਗੀਆਂ ਜਿਸ ਕਰਕੇ ਝੋਨਿਆਂ ਦਾ ਪੱਕਣ ਸਮੇਂ ਨੁਕਸਾਨ ਵੀ ਹੋ ਸਕਦਾ ਹੈ ਕੁੱਲ ਮਿਲਾ ਕੇ ਵਰਖਾ ਵੱਧ ਹੋਣਗੀਆਂ ਦੂਸਰੀ ਗੱਲ ਕਿ ਮੈਂ ਕਦੇ ਨਹੀਂ ਕਿਹਾ ਕਿ ਕੁਲਦੀਪ ਦੇ ਘਰੇ ਟਾਵਰ ਲੱਗਿਆ ਹੈ ਤੇ ਕੁਲਦੀਪ ਆਪਦੇ ਟਾਵਰ ਤੋਂ ਦੇਖ ਕੇ ਜਾਣਕਾਰੀ ਦੇ ਰਿਹਾ ਹੈ ਭਾਰਤੀ ਮੌਸਮੀ ਵਿਭਾਗ ਦੁਆਰਾ ਉਪਲਬਧ ਕਰਾਈ ਗਈ ਵਿਗਿਆਨਿਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਅਤੇ ਅੱਜ ਤੱਕ ਉਹ ਜਾਣਕਾਰੀ ਝੂਠੀ ਸਾਬਤ ਨਹੀਂ ਹੋਈ ਕਿਉਂਕਿ ਉਸ ਵਿੱਚ ਇਹੀ ਹੀ ਕਿਹਾ ਗਿਆ ਸੀ ਕਿ ਅੱਧ ਤੋਂ ਬਾਅਦ ਵਿੱਚ ਵਰਖਾ ਜਿਆਦਾ ਹੋਵੇਗੀ ਅਤੇ ਅੱਧ ਤੋਂ ਪਹਿਲਾਂ ਵਰਖਾ ਘੱਟ ਹੋਵੇਗੀ
      ਰਹੀ ਗਲਤੀ ਸੀ ਕਿ ਜਿਹੜੇ ਛੋਟੇ ਅਨੁਮਾਨ ਨੇ ਉਹ ਗਲਤ ਸਾਬਤ ਹੋ ਰਹੇ ਹਨ ਤਾ ਵੀਰ ਜੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਉੱਤਰੀ ਭਾਰਤ ਵਿੱਚ ਪੰਜ ਤੋਂ ਛੇ ਪ੍ਰਮੁੱਖ ਮੌਸਮ ਦੇ ਚੈਨਲ ਨੇ ਇਹਨਾਂ ਵਿੱਚੋਂ ਦੋ ਚੈਨਲ ਰਾਸ਼ਟਰੀ ਪੱਧਰ ਤੇ ਹਨ ਕਿਸੇ ਇੱਕ ਵੀ ਚੈਨਲ ਦਾ ਅਨੁਮਾਨ ਛੋਟੇ ਟਰਮ ਦਾ ਅਨੁਮਾਨ ਸਹੀ ਸਾਬਿਤ ਹੋਇਆ ਹੋਵੇ ਤਾਂ ਅਸੀਂ ਸੋਚ ਸਕਦੇ ਹਾਂ ਕਿ ਸਾਡੇ ਸਰੋਤ ਗਲਤ ਨੇ ਬਾਕੀ ਤੁਹਾਨੂੰ ਮੌਕਾ ਮਿਲਿਆ ਹੈ ਖਿੱਚੋ ਲੱਤਾਂ ਚੰਗੀ ਤਰਾਂ ਖਿੱਚੋ

  • @agricultre233
    @agricultre233 2 месяца назад

    ਸਾਰੀ ਬਿਮਾਰੀ ਜੜਾਂ ਵਿੱਚ ਹੈ , ਹੋਰ ਕੁੱਝ ਨਹੀਂ।

  • @samshersingh8517
    @samshersingh8517 2 месяца назад +1

    Barsaat😂

  • @SonuSandhu88
    @SonuSandhu88 2 месяца назад

    Mobile number dusyo bai ji ,phone te gal karni c

    • @MerikhetiMeraKisan
      @MerikhetiMeraKisan  2 месяца назад +1

      8360423959
      10am ਤੋਂ 2pm

    • @SonuSandhu88
      @SonuSandhu88 2 месяца назад

      @@MerikhetiMeraKisanਜੇਕਰ ਆਪਾ ਕਲੋਰੋ ਜਾਂ ਪਦਾਨ ਨਹੀਂ ਪਾਉਂਦੇ ਤਾਂ ਕੀੜੀ ਤੋਂ ਸਪਰੇਅ ਕਦੋਂ ਤੇ ਕਿਹੜੀ ਕਰਨੀ ਵੀਡੀਓ ਬਣਾਓ ਇਸ ਮੁੱਦੇ ਤੇ

  • @gurpiasbrar4650
    @gurpiasbrar4650 2 месяца назад +3

    ਵਾਹਿਗੁਰੂ ਜੀ

  • @Kamboj.Sabh605
    @Kamboj.Sabh605 2 месяца назад +2

    Sat Sri akal ji

  • @gskhattra
    @gskhattra 2 месяца назад +2

    sat sri akal g