🔴LIVE: ਸਮੂਹ ਸ਼ਹੀਦਾਂ ਦੀ ਯਾਦ ਵਿਚ ਸਤਿਸੰਗ ਸਮਾਗਮ | SATSANG SMAGAM | 27-12- 2024 | SANT DARSHAN SINGH JI

Поделиться
HTML-код
  • Опубликовано: 14 янв 2025

Комментарии • 34

  • @HarpreetKaur-tv5hc
    @HarpreetKaur-tv5hc 18 дней назад +4

    ਧੰਨ ਧੰਨ ਮਾਤਾ ਗੁਜਰ ਕੌਰ ਜੀਓ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀਓ
    ਧੰਨ ਧੰਨ ਬਾਬਾ ਫਤਹਿ ਸਿੰਘ ਜੀਓ ਅਾਪ ਜੀਅਾਂ ਦੇ ਪਾਵਨ ਪਾਕ ਪਵਿੱਤਰ ਚਰਨਾਂ ਕਮਲਾਂ ਵਿੱਚ ਰੋਮ ਰੋਮ ਕਰਕੇ ਕਰੋੜਾਂ ਸੰਖਾਂ ਵਾਰੀ ਪ੍ਰਣਾਮ ਜੀਓ❤❤❤🎉🎉🎉❤❤❤❤❤❤❤❤❤

  • @khalsa.tejbirr5223
    @khalsa.tejbirr5223 18 дней назад +6

    ਬਹੁਤ ਹੀ ਨੇਕ ਪਰਉਪਕਾਰੀ ਉਪਰਾਲਾ ਹੈ ਬਾਬਾ ਜੀਆਂ ਦਾ ਜੋ ਸਾਨੂੰ ਦੇਸ਼ਾਂ ਵਿਦੇਸ਼ਾਂ ਚ ਗੁਰੂ ਦਸ਼ਮੇਸ਼ ਪਿਤਾ ਜੀ ਦੀਆਂ, ਗੁਰੂ ਕੇ ਪਿਆਰੇ ਸਾਹਿਬਜਾਦੇ ਮਾਤਾ ਜੀ ਤੇ ਗੁਰੂ ਕੇ ਪਿਆਰੇ ਸਿੰਘਾਂ ਸ਼ਹੀਦਾਂ ਦੀਆਂ ਕੁਰਬਾਨੀਆ ਯਾਦ ਕਰਵਾ ਰਹੇ ਨੇ🙏🏻

  • @GurpreetSingh-hz9zz
    @GurpreetSingh-hz9zz 18 дней назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏❤❤❤❤ ਕਿਰਪਾ ਕਰੋ🙏🙏🙏

  • @QUEEN-iy6gv
    @QUEEN-iy6gv 18 дней назад +5

    ਧੰਨ ਹੋ ਬਾਬਾ ਜੀ ਆਪ ਜੀ ਕਈ ਰੋਜ ਤੋਂ ਗੁਰੂ ਕਾ , ਸ਼ਹੀਦਾਂ ਦਾ ਇਤਹਾਸ ਸਰਵਨ ਕਰਵਾ ਰਹੇ ਹੋ, ਆਪ ਜੀ ਧੰਨ ਹੋ ,live ਸਰਵਨ ਕਰਨ ਵਿਚ ਵੀ ਬੜਾ ਆਨੰਦ ਆਇਆ ,ਬਾਬਾ ਜੀ live ਕਰਨ ਲਈ ਲੱਖਾਂ ਵਾਰੀ ਸ਼ੁਕਰਾਨੇ ਜੀ, ਕਿਰਪਾ ਕਰੋ ਮੈਂ ਵੀ ਰਾਤਰੀ ਦੀਵਾਨਾ ਵਿਚ ਹਾਜ਼ਰੀ ਭਰਿਆ ਕਰਾ, ਵੱਧ ਤੋਂ ਵੱਧ ਸਤਸੰਗਤ ਕਰਾ, ਮਾਲਕ ਜੀ ,ਮੁਰਸ਼ਦ ਜੀ ਏਸੀ ਕਿਰਪਾ ਕਰ ਦੋ, ਨਾਮ ਦਾ ਰੰਗ, ਸਾਧੂ ਦਾ ਸੰਗ, ਨਿਸ਼ਚਾ ਆਭੰਗ ਬਖ਼ਸ਼ ਦੋ., ਅਪਣੀ ਸੰਗਤ ਬਖਸ਼ੋ ਮਹਾਰਾਜ ❤ ਸੰਗਤ ਬਖ਼ਸ਼ ਦਿਓ..ਸੇਵਾ ਬਖ਼ਸ਼ ਦੋ
    ਕਿਰਪਾ ਕਰ ਦੋ. Chardikala, ਹਰ ਮੈਦਾਨ fateh ਬਖ਼ਸ਼ ਦੋ..
    ਤੁਸੀਂ ਦਾਤੇ ਹੋ ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ। ਨਾਮ ਬੰਦਗੀ ਸੇਵਾ ਸਿਮਰਨ ਭਰੋਸਾ ਬਖਸ਼ੋ। ਦੁਸ਼ਮਣਾਂ ਦਾ ਨਾਸ ਕਰੋ। ਅਪਣੀ ਸਵੱਲੀ ਨਿਗਾਹ ਕਰੋ। ਜਾਣੀ ਜਾਣ ਹੋ ਕਿਰਪਾ ਕਰੋ ❤

  • @Preetlail-ns5cy
    @Preetlail-ns5cy 18 дней назад +2

    ਤਪੋਬਣ ਵਾਲਿਆਂ ਨੂੰ ਸਾਡੀ ਨਮਸਕਾਰ 🙏🙏

  • @khalsa.tejbirr5223
    @khalsa.tejbirr5223 18 дней назад +1

    Great efforts by dear baba ji to organize these satsang samagams in the memory of Guru Gobind Singh Maharaj Ji, Guru Ji’s beloved Sahibjade, Mata Gujar Kaur Ji & all the beloved Sikhs & martyrs. We cannot tell how grateful we feel to have this opportunity to partake in this samagam from abroad through live broadcast. Thanks to all Tapoban media team members as well for live streaming. Listening to the great history of Guru Maharaj ji and all martyrs is very unique as we feel like going back into that time and witnessing it all in front of our eyes, tears keep rolling down our eyes, our hearts are filled with love and devotion for Guru Sahib and the great martyrs who made countless sacrifices for the sake of protecting the whole nation, for the sake of giving us freedom to breathe freely in the air. Tapoban reminds us of the Machiwara Sahib jungles where 10th Master Dhan Guru Gobind Singh Ji Maharaj spent whole night thanking the God after sacrificing His everything including his four beloved sons, Mata Ji and all beloved Sikhs. We can never ever pay back to Guru Sahib🙏🏻

  • @satwindersingh7138
    @satwindersingh7138 18 дней назад +2

    ਪ੍ਰਣਾਮ ਸਹੀਦਾ ਨੂੰ ਜਿਨ੍ਹਾਂ ਨੇ ਜਾਨ ਧਰਮ ਤੋ ਵਾਰੀ

  • @TapobanAustrlia0515
    @TapobanAustrlia0515 18 дней назад +1

    Respected Baba Jio aap ji da bht bht thanks ji live broadcast da ji

  • @jaswinderkauraujla1056
    @jaswinderkauraujla1056 18 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @TapobanAustrlia0515
    @TapobanAustrlia0515 18 дней назад +1

    ਧਰਤੀ ਰੋਈ ਅੰਬਰ ਰੋਇਆ ਵਿੱਚ ਸਰਹੰਦ ਦੇ ਕਹਿਰ ਕੀ ਹੋਇਆ 😭😭

  • @HarpreetKaur-tv5hc
    @HarpreetKaur-tv5hc 18 дней назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ❤❤❤❤🎉🎉❤❤❤❤❤❤❤❤❤❤❤❤

  • @SanjeevBector
    @SanjeevBector 18 дней назад +1

    Waheguru.ji

  • @jaswinderkauraujla1056
    @jaswinderkauraujla1056 18 дней назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌹❤️🙏🙏🙏

  • @jaswinderkauraujla1056
    @jaswinderkauraujla1056 18 дней назад

    ਧੰਨ ਧੰਨ ਮਾਤਾ ਗੁਜਰੀ ਜੀ 🙏🙏🙏❤️🙏🙏🙏😅

  • @jaswinderkauraujla1056
    @jaswinderkauraujla1056 18 дней назад

    ਧੰਨ ਧੰਨ baba ਜੋਰਾਵਰ ਸਿੰਘ ਜੀ 🌹❤️🙏🙏

  • @ajit2227
    @ajit2227 14 дней назад

    Waheguru waheguru waheguru waheguru waheguru jio 💐🙏🙏🙏🙏🙏💐🙏🙏🙏🙏🙏🙏💐💐💐💐💐🙏

  • @ajit2227
    @ajit2227 14 дней назад

    Parnam sahida nu waheguru ji ka khalsa waheguru ji ki fate dhan hai baba jio maharaj Dham dhan hai ⭐🙏🙏🙏🙏🙏🙏🙏🙏🙏🙏🙏⭐⭐⭐⭐⭐⭐💯💐💐💐💐💐💐💐💐💐

  • @parmjitsingh1811
    @parmjitsingh1811 18 дней назад

    Satnam seri waheguru g satnam seri waheguru g satnam seri waheguru g satnam seri waheguru g satnam seri waheguru g

  • @JatinderSingh-xh6io
    @JatinderSingh-xh6io 18 дней назад

    ਵਾਹਿਗੁਰੂ ਜੀ 🙏🙏

  • @sunnysunny-ed3sj
    @sunnysunny-ed3sj 18 дней назад

    🙏🙏👏SATNAM SHRI WAHEGURU SAHIB JIO 👏👏🙏🙏👏🙏👏🙏

  • @nawabceify
    @nawabceify 18 дней назад

    ਪ੍ਰਨਾਮ ਸ਼ਹੀਦਾ ਨੂੰ ਜਿਨਾ ਨੇ ਜਿਦਡੀ ਧਰਮ ਤੋ ਵਾਰੀ ਧਨ ਬਾਬਾ ਤਪੋਵਨ ਵਾਲੇ ਬਹੁਤ ਹੀ ਵਦੀਆ ਪਰੋਗਰਾਮ ਇਤਹਾਸ ਜਾਨੂ ਕਵਾਦੇ ਬਹੁਤ ਬਹੁਤ ਸ਼ੁਕਰੀਆ ਕਰਦੇ ਬਾਬਾ ਜੀ ਨੂੰ ਲਮੀ ਉਮਰ ਬਖਸ਼ਿਆ ਜੇ🙏🙏

  • @khalsa.tejbirr5223
    @khalsa.tejbirr5223 18 дней назад

    ਵਾਹਿਗੁਰੂ ਜੀਓ🙏🏻

  • @indervirmundi4448
    @indervirmundi4448 14 дней назад

    Dhan Dhan Mahapurkho jio 🙏🏽🙏🏽

  • @GagandeepKaur-o8q
    @GagandeepKaur-o8q 18 дней назад

    🙏🙏🙏🙏🙏🙏🙇‍♀🙇‍♀🙇‍♀🙇‍♀🌹🌹💐💐🌺🌺

  • @parmjitkaur1793
    @parmjitkaur1793 17 дней назад

    Waheguru jiooo🙏🙏

  • @Armaan-g9v
    @Armaan-g9v 18 дней назад

    Waheguru ji waheguru ji

  • @TapobanAustrlia0515
    @TapobanAustrlia0515 18 дней назад +1

    ਤੇਰਾ ਕਿਵੇ ਕਰਾ ਸੁਕਰਾਨਾ ਤਪੋਬਣ ਵਾਲਿਆ ਸਾਨੂ ਰੁਲਦਿਆਂ ਫਿਰਦਿਆਂ ਨੂ ਚਰਨੀ ਲਾ ਲਿਆ

  • @jaswinderkauraujla1056
    @jaswinderkauraujla1056 18 дней назад

    ਧੰਨ ਧੰਨ ਬਾਬਾ ਫਤਿਹ ਸਿੰਘ ਜੀ 🌹❤️🙏🙏🙏

  • @satwindersingh7138
    @satwindersingh7138 18 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rupinderbrar2667
    @rupinderbrar2667 18 дней назад

    Waheguru Ji

  • @SukhpreetKaur-vi5th
    @SukhpreetKaur-vi5th 18 дней назад

    Waheguru waheguru ji

  • @Armaan-g9v
    @Armaan-g9v 17 дней назад

    Waheguru ji waheguru ji

  • @jaswindermundi671
    @jaswindermundi671 17 дней назад

    Waheguru waheguru ji

  • @indervirmundi4448
    @indervirmundi4448 14 дней назад

    Waheguru Dhan Waheguru jio