CM ਭਗਵੰਤ ਮਾਨ ਦੇ ਪਤਨੀ ਗੁਰਪ੍ਰੀਤ ਕੌਰ ਦਾ NRI ਪੰਜਾਬੀਆਂ ਨੂੰ ਏਹ ਸੁਨੇਹਾ । Punjab Tak

Поделиться
HTML-код
  • Опубликовано: 18 окт 2024
  • #bhagwantmann #bhagwantmannwife #bhagwantmannlive
    CM ਭਗਵੰਤ ਮਾਨ ਦੇ ਪਤਨੀ ਗੁਰਪ੍ਰੀਤ ਕੌਰ ਦਾ NRI ਪੰਜਾਬੀਆਂ ਨੂੰ ਏਹ ਸੁਨੇਹਾ । Punjab Tak
    CM ਭਗਵੰਤ ਮਾਨ ਦੇ ਪਤਨੀ ਗੁਰਪ੍ਰੀਤ ਕੌਰ ਦਾ NRI ਪੰਜਾਬੀਆਂ ਨੂੰ ਏਹ ਸੁਨੇਹਾ । Punjab Tak
    ਇੰਗਲੈਂਡ ਦੇ ਪ੍ਰਸਿੱਧ ਵਪਾਰੀ ਅਤੇ ਸਮਾਜ ਸੇਵੀ ਸੁਰਿੰਦਰ ਸਿੰਘ ਨਿੱਝਰ ਵੱਲੋਂ ਧੂਰੀ ਵਿਖੇ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਗਿਆ | ਮੁੱਖ ਮੰਤਰੀ ਭਗਵੰਤ ਮਾਨ ਦੇ ਪਤਨੀ ਡਾ.ਗੁਰਪ੍ਰੀਤ ਕੌਰ ਵੀ ਪਹੁੰਚੇ । ਡਾ.ਗੁਰਪ੍ਰੀਤ ਕੌਰ ਨੇ ਜੇ NRI ਵੀਰ ਇਸ ਤਰ੍ਹਾਂ ਦਾ ਉਪਰਾਲਾ ਕਰਕੇ ਸਰਕਾਰ ਦਾ ਸਾਥ ਦੇਣ ਤਾਂ ਚੰਗਾ ਰਹੇਗਾ ।
    #PUT016
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

Комментарии • 5

  • @PrinceKumar-cf7ek
    @PrinceKumar-cf7ek 2 месяца назад +1

    🙏🏻🙏🏻🙏🏻💐💐

  • @happydhaliwal1200
    @happydhaliwal1200 2 месяца назад +1

    ਬੀਬੀ ਜੀ ਹੁਣ ਫ੍ਰੀ ਮੈਡੀਕਲ ਸਹੂਲਤਾਂ ਦਿਓ ਜਿਹੜਾ ਵੋਟਾਂ ਤੋ ਪਹਿਲਾ ਵੱਡਾ ਵਾਧਾ ਕੀਤਾ ਸੀ, ਹੁਣ ਕਿਉਂ NRI ਦੀਆਂ ਮਿਨਤਾ ਕਰਦੇ ਉ ਉਦੋਂ ਤਾਂ ਕਹਿੰਦੇ ਸੀ ਕੇਜਰੀਵਾਲ ਨੇ ਦਿੱਲੀ ਵਿੱਚ ਸੱਬ ਕੁੱਛ ਫ੍ਰੀ ਕਰਤਾ ਹੁਣ ਤੁਸੀ ਵੀ ਕਰੋ

  • @surjindersingh6792
    @surjindersingh6792 2 месяца назад

    ✌🙏🌹

  • @MahinderSingh-bb8gj
    @MahinderSingh-bb8gj 2 месяца назад

    Hun n.r.I.kyu chairty karn tusi devo sehat sahulta jehra vada kitta c.

  • @SukhwinderSingh-rv7bd
    @SukhwinderSingh-rv7bd 2 месяца назад

    Nashe naal Bera gark krta tuci