Jyoti Nooran ਦੇ ਖੁਲ੍ਹ ਗਏ ਭੇਦ, ਆ ਗਈ ਰਿਕਾਰਡਿੰਗ, ਦੇਖੋ ਕਿਵੇਂ ਛੋਟੀ ਭੈਣ 'ਤੇ ਕੀਤਾ ਅਤਿਆਚਾਰ |OneIndia Punjabi

Поделиться
HTML-код
  • Опубликовано: 20 окт 2024
  • Jyoti Nooran ਦੇ ਖੁਲ੍ਹ ਗਏ ਭੇਦ, ਆ ਗਈ ਰਿਕਾਰਡਿੰਗ ਸਾਹਮਣੇ, ਦੇਖੋ ਕਿਵੇਂ ਛੋਟੀ ਭੈਣ 'ਤੇ ਕੀਤਾ ਅਤਿਆਚਾਰ |
    .
    Jyoti Nooran's secrets revealed, the recording came out, see how the younger sister was persecuted.
    .
    .
    .
    #ritunooran #jyotinooran #nooransisters
    ~PR.182~

Комментарии • 859

  • @jagmohanaima555
    @jagmohanaima555 Год назад +129

    ਹੰਕਾਰ ਹਮੇਸ਼ਾ ਡੋਬ ਕੇ ਰੱਖ ਦਿੰਦਾ ਹੈ।
    Ritu Nooran is the best singer.

    • @jasmindersingh5347
      @jasmindersingh5347 Год назад +2

      Ethe. Bhena da matlave nhi peise da hai.

    • @maahikaur756
      @maahikaur756 Год назад +3

      Jaisi krni waise bharni👍🏻 maa baap nu chhad dita jad ohna nu lod c ehna di... idda hi hunda jad maa-baap da Dil dukhao ...
      ...fer chahe oh joyti nooran hove, Ritu nooran ya fer chahe sultana nooran✌🏻

    • @baburageop200k4
      @baburageop200k4 8 месяцев назад

      😅😮⁰​@@jasmindersingh5347😅😮😅😮😅😅😮😅😮😅

    • @avtarkajla4681
      @avtarkajla4681 2 месяца назад

      ​😮😮😮😮😮😅😮😅😮😊😮😮😮😮😅😮😅😮😮😮😮😮😮😮😮😮😮😮😮😮😮😮😮😮😮😮😅😅😮😮😮😮😮😮😮😮😮😮😮😮😮😮😮😮😮😅😮😮😮😮😮😮😮😮😮😮😮😮😮😮😮😊😅😮😅😮😮😅😮😮😮😮😮😮😮😮😮😮😮😮😮😅😊😅😮😮😮😊😅😮😮😮😅@@jasmindersingh5347

  • @Krishnagallery3
    @Krishnagallery3 Год назад +30

    ਇਨ੍ਹਾਂ ਦੇ ਪੈਰਾਂ ਹੇਠ ਬਟੇਰ ਆਇਆ ਹੋਇਆ, ਬਿਲਕੁਲ ਬਾਇਕਾਟ ਕਰੋ ਇਨਾ ਦਾ।

  • @Punjabisurma
    @Punjabisurma Год назад +83

    ਤੁਸੀ ਇਕ ਇਮਾਨਦਾਰ ਇਨਸਾਨ ਸੋਣੇ ਸੋਚ ਦਾ ਮਾਲਕ ਹੋ

  • @jobanjoban8243
    @jobanjoban8243 Год назад +15

    ਭਾਜੀ ਹੰਸ ਸਾਹਿਬ ਜੀ ਤੁਸੀ ਸੱਚ ਦੀ ਮੱਦਤ ਕਰਨ ਜਾ ਰਹੇ ਹੋ ਬਹੁਤ ਵਧੀਆਂ ਗੱਲਾਂ ਕਰਕੇ ਸੱਬਦੇ ਮਨ ਕਿਲ ਦਿੱਤੇ ਤੁਸੀ ਜੋ ਮੈਸਜ ਦਿੱਤਾ ਬੇ ਧੜਕ ਤੇ ਬੇ ਖੌਫ਼ ਹੋ ਕੇ ਐਦਾ ਹੀ ਸੱਚ ਦਾ ਸਾਥ ਦਿੰਦੇ ਰਾਹੋ ।

  • @pargatsingh2652
    @pargatsingh2652 Год назад +35

    ਮਾੜੇ ਬੰਦੇ ਕੋਲੋ ਰਿਜਕ ਨਹੀ ਸਾਭਾਇਆ ਨਹੀ ਜਾਦਾ ਪ੍ਰਮਾਤਮਾ ਇਹਨੂੰ ਅਕਲ ਬਖਸ਼ੇ

  • @GianSingh-ew4co
    @GianSingh-ew4co Год назад +51

    ਪਾਜੀ ਮੈਂ ਸੁਲਤਾਨਾਂ ਨੂੰ ਸ਼ਾਇਦ ਜੈਪੁਰ ਗਾਉਂਦੇ ਸੁਣਿਆ ਸੀ।ਬਾ ਕਮਾਲ ਗਾਇਆ ਸੀ ❤❤

    • @chanmaahi1
      @chanmaahi1 Год назад

      ਪਾਜੀ ਨਹੀਂ ਭਾਜੀ ਹੁੰਦਾ .Paji ਦਾ ਮਤਲਬ ਹੁੰਦਾ ਆ ਬੇਵਕੂਫ

  • @kiratkiratsingh
    @kiratkiratsingh Год назад +68

    ਵੀਰੋ ਜੋਤੀ ਨੂਰਾਂ ਹਿੱਲਗੀ ਜੀ
    ਜੋਤੀ ਨੂਰਾਂ ਜਿਥੇ ਵੀ ਜਾਂਦੀਆ ਉਸਦਾ ਵਰੋਧ ਕਰੋ ਜੀ
    ਹੁਣ ਮਾਸਟਰ ਸਲੀਮ ਨੂੰ ਵੀ ਪੁਛੋ ਜੀ ਉਹੋ ਵੀ ਜੋਤੀ ਦਾ ਬਹੁਤ ਪੱਖ ਪੂਰ ਦਾ ਸੀ ਹੁਣ ਜਵਾਬ ਦੇਵੇ ਇਸ ਵਾਰੇ ਕਿਉਂ ਚੁੱਪ ਧਾਰੀ ਬੈਠੇ ਨੇ।

  • @kalyansinghdhindsa5904
    @kalyansinghdhindsa5904 Год назад +138

    ਜੋਤੀ ਨੂਰਾਂ ਦਾ ਬਾਈਕਾਟ ਕਰੋ ਜੀ ਸਾਰੇ ਪੰਜਾਬੀ

    • @cool9532
      @cool9532 Год назад +5

      ਕੁਛ ਨੀ ਹੋਣਾ ਕਲਜੁਗ ਆ ਪੈਸਾ ਚੱਲਦਾ ਬਾਈ

    • @baljitsinghbaljit6657
      @baljitsinghbaljit6657 Год назад +8

      Bilkul kar deo bye catt

    • @att_jatt47
      @att_jatt47 Год назад +3

      @@cool9532veere sun na chd donge te ap hi holi holi akal aju. Badea nu ghr bithaya punjabian ne

    • @singhbalbir511
      @singhbalbir511 Год назад +2

      ਜਯੋਤੀ ਸਿਰਫ ਨਾ ਦੀ ਸੂਫ਼ੀ ਹੈ ਜੀ

    • @Deep100shivgodall
      @Deep100shivgodall Год назад +5

      Lo pajji aaj huna unfollow krda ma👍🏿

  • @mithasingh4484
    @mithasingh4484 Год назад +14

    ਵੀਰ ਜੀ ਆਪ ਜੀ ਨੂੰ ਦਿਲੋਂ ਮੁਹੱਬਤ ਸਤਿਕਾਰ ਪਿਆਰ ਕਰਦਾ ਹਾਂ ਆਪ ਜੀ ਸੱਚ ਬੋਲਣ ਲਈ ਬਹੁਤ ਹੀ ਜ਼ਿਆਦਾ ਪਿਆਰ ਅਤੇ ਸਤਿਕਾਰ ਧੰਨਵਾਦ ਵੀਰ

  • @SumanRani85695
    @SumanRani85695 Год назад +80

    ਜਦੋਂ ਤੱਕ ਹੁਣ ਜੋਤੀ ਦਾ ਜਲੂਸ ਨਹੀਂ ਨਿਕਲਦਾ ਤੇ ਰੀਤੂ ਭੈਣ ਤੇ ਉਹਦੇ ਘਰਵਾਲੇ ਕੋਲੋ ਮਾਫੀ ਨਹੀਂ ਮੰਗ ਲੈਂਦੀ ਉਹਦੋ ਤੱਕ ਇਹਨੂੰ ਛਾਡੀਓ ਨਾ ਵੀਰ ਜੀ ਕਿੰਨਾ ਘਮੰਡ ਆ ਜੋਤੀ ਚ 😡😡😡😡

  • @tejindersingh7279
    @tejindersingh7279 Год назад +76

    ਸਮੂਹ ਪੰਜਾਬੀ ਸਰੋਤਿਆਂ ਨੂੰ, ਜੋਤੀ ਨੂਰਾਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਨਾ ਚਾਹੀਦਾ ਹੈ, ਤੇ ਭੋਲੀ ਭਾਲੀ ਰੀਤੂ ਨਾਲ ਕੀਤਾ ਹੋਇਆ ਐਗਰੀਮੈਂਟ ਰੱਦ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

  • @BhupinderSingh-kf2ng
    @BhupinderSingh-kf2ng Год назад +12

    ਜੋਤੀ ਦਾ ਬਾਈਕਾਟ ਕਰੋ

  • @AnjuBhla
    @AnjuBhla Год назад +62

    ਤੁਸੀ ਠੀਕ ਕਹਿਦੇ ਵੀਰ ਜੀ ਨੀਤੂ ਨੂਰਾ ਬਹੁਤ ਖੂਬਸੂਰਤ ਗਾੳਦੇ ਨੇ

  • @tusharjaani3801
    @tusharjaani3801 Год назад +35

    ਭਾਜੀ ਤੁਸੀਂ ਅਸਮਾਨ ਉਸਮਾਨ ਦਾ ਨਾਮ ਬਹੁਤ ਭੁੱਲਦੇ ਆ। ਪਰ ਇਹ ਹੈ ਜੁੱਤੀਆਂ ਖਾਣ ਵਾਲੇ। ਜੋਤੀ ਨੂੰ ਤਾਂ ਪਰੋਗਰਾਮ ਦੇਣੇ ਬੰਦ ਕਰੋ ਬਹੁਤ ਬੱਤਮੀਜ ਕੁੜੀ ਆ

  • @sujansingh5770
    @sujansingh5770 Год назад +17

    ਜੋਤੀ ਨੂਰਾਂ ਦਾ ਬਾਈਕਾਟ ਕਰਨਾ ਚਾਹੀਦਾ

  • @jwalagaget8057
    @jwalagaget8057 Год назад +44

    ਜੋਤੀ ਨਹੀਂ ਇਹ ਖੋਤੀ ਹੈ ਕਿਆਕੇ ਖੋਤੀ ਕਿਸੇ ਦੇ ਭੀ ਦੁਲੱਤੀ ਮਾਰ ਸਕਦੀ ਹੈ

    • @harbinderparmar790
      @harbinderparmar790 Год назад +1

      ਪਰ ਖੋਤੀ ਬਹਿਤ ਕੁਝ ਝੱਲ ਲੈਂਦੀ ਹੈ ! ਬਹੁਤ ਕੁਝ

    • @arvindersingh2748
      @arvindersingh2748 3 месяца назад +1

      💯 right bro

  • @gurjindersingh956
    @gurjindersingh956 Год назад +20

    ਬੜੀ ਨਿਡਰਤਾ ਨਾਲ ਮੁੱਦਾ ਚੁੱਕਿਆ good job

  • @jeetabajuha3068
    @jeetabajuha3068 Год назад +12

    ਜਿਨ੍ਹਾਂ ਨੇ ਇਹ ਐਗਰੀਮੈਂਟ ਲਿਖਿਆ ਜਿਨ੍ਹਾਂ ਨੇ ਟੇਸਟਡ ਕੀਤਾ ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਰੀਤੂ ਦੀ ਜ਼ਿੰਦਗੀ ਇਨ੍ਹਾਂ ਹਵਾਲੇ ਨੇ

  • @jobanjoban8243
    @jobanjoban8243 Год назад +18

    ਭਾਜੀ ਹੰਸ ਜੀ ਮੈਨੂੰ ਤੁਹਾਡੀ ਸੋਚ ਬਹੁਤ ਪਸੰਦ ਆਈ ਧੰਨ ਹਨ ੳਸ ਮਾਤਾ ਪਿਤਾ ਨੂੰ ਜਿੰਨਾਂ ਦਾ ਪੁੱਤਰ ਦੀ ਰਸਨਾ ਵਿਚ ਐਂਨੀ ਮਠਾਸ ਬਹੁਤ ਵਧੀਆਂ ਤੁਹਾਡੀ ਰਸਨਾ ਤੇ ਇਦਾ ਲੱਗਾ ਜਿਵੇ ਸਰਸਵਤੀ ਆਪ ਬੋਲ ਰਾਹੇ ਹੋਣ ਜਨਾਬ ਜੀ ਮੈ ਤੁਹਾਨੂੰ ਮਿਲੀਆਂ ਤਾ ਨਹੀ ਪਰ ਤੁਸੀ ਰੱਬ ਰੂਪ ਇਨਸਾਨ ਹੋ ।

  • @hunterchahalable
    @hunterchahalable Год назад +12

    ਵੱਡੀ ਭੈਣ ਨੇ ਬਹੁਤ ਗਲਤ ਕੀਤਾ ਹੈ

  • @balwinderdhami5971
    @balwinderdhami5971 Год назад +17

    ਜੋਤੀ ਨੂਰਾ ਅੱਲਾ ਨੂੰ ਮੂੰਹ ਕੀ ਦਿਖਾਉਣਾ ਐਨੀ .ਘਟੀਆ ਸੋਚ ਤੇਰੀ ਤੁਸੀ ਤਾ ਆਪਣੀਆ ਦੀ ਨੀ ਸਕੀ ਕਿਸੇ ਨਾਲ ਕੀਵੇ ਦੀ ਹੋਵੇਗੀ ਤੋਬਾ ਤੋਬਾ

  • @sonasingh7271
    @sonasingh7271 Год назад +20

    ਨੀਤੂ ਨੂਰਾ ਦੀ ਬਹੁਤ ਸੋਹਣੀ ਅਵਾਜ ਹੈ ਨੀਤੂ ਨੂਰਾ ਨਾਲ ਹੋਇਆ ਧੱਕਾ ਹੈ ਜੋਤੀ ਨੂਰਾ ਗੁੰਡਾ ਗਰਦੀ ਕਰਦੀ ਹੈ

  • @nirmalchoudhary9190
    @nirmalchoudhary9190 Год назад +2

    ਇਹ ਤਾਂ ਵੀਰ ਜੀ ਬੈਜੂ ਬਾਵਰਾ ਜੀ ਉਸਤਾਦ ਦਾ ਸ਼ਗਿਰਦ ਗੋਪਾਲ ਸੀ ਉਹ ਬੈਜੂ ਉਸਤਾਦ ਕੋਲੋਂ ਸਿੱਖ ਕੇ ਇੱਕ ਰਾਜੇ ਕੋਲ ਗਾਇਕ ਬਣ‌ ਗਿਆ ਤੇ ਗਾਇਕੀ ਦੇ ਮੁਕਾਬਲੇ ਕਰਵਾਉਣ ਲੱਗ ਪਿਆ ਬਾਦਸ਼ਾਹ ਨੂੰ ਕਹਿ ਕੇ ਸ਼ਰਤ ਇਹ ਰੱਖੀ ਕਿ ਹਾਰਨ ਵਾਲੇ ਗਵੲਈਏ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਇਸ ਦੇ ਹੰਕਾਰ ਕਾਰਨ ਕੲਈ ਗਾਇਕਾਂ ਨੂੰ ਜਾਨ ਗਵਾਉਣੀ ਪਈ ਸੀ ਜਦੋਂ ਬੈਜੂ ਉਸਤਾਦ ਨੂੰ ਪਤਾ ਲੱਗਿਆ ਤਾਂ ਉਹ ਸਮਝਾਉਣ ਗਏ ਆਪਣੇ ਚੇਲੇ ਗੋਪਾਲ ਨੂੰ ਪਰ ਘੁਮੰਡੀ ਗੋਪਾਲ ਨੇ ਉਸਤਾਦ ਨੂੰ ਪਛਾਣਿਆ ਨਹੀਂ ਆਖਰ ਮੁਕਾਬਲਾ ਸ਼ੁਰੂ ਹੋ ਗਿਆ ਬੈਜੂ ਬਾਵਰਾ ਉਸਤਾਦ ਤੇ ਉਸ ਦੇ ਚੇਲੇ ਗੋਪਾਲ ਵਿਚਕਾਰ ਤੇ ਆਖਰ ਗੋਪਾਲ ਮੁਕਾਬਲੇ ਵਿਚ ਹਾਰ ਗਿਆ ਫੇਰ ਲੱਗਾ ਉਸਤਾਦ ਤੋਂ ਮੁਆਫੀ ਮੰਗਣ ਇਹੋ ਹੀ ਹੰਕਾਰ ਜੋਤੀ ਨੂਰਾਂ ਕਰ ਰਹੀ ਐ ਪਰ ਮੈਂ ਆਖਦਾਂ ਭੈਣਾਂ ਆਪਣੇ ਆਪਣੇ ਹੀ ਹੁੰਦੇ ਹਨ ਤੇ ਪਰਾਏ ਪਰਾਏ ਹੀ ਹੁੰਦੇ ਹਨ ਇਹ ਤੈਨੂੰ ਪਤਾ ਲੱਗੇਗਾ ਟਾਇਮ ਆਉਣ ਤੇ ਗੁੱਡੀ ਸਦਾ ਨਹੀਂ ਚੜ੍ਹੀ ਰਹਿੰਦੀ ਭੈਣਾਂ ਕੁਝ ਸੋਚ ਆਪਣੇ ਭੈਣਾਂ ਭਰਾਵਾਂ ਬਾਰੇ ਮੇਰੀ ਭੈਣ ਆਪਣੇ ਬਾਪੂ ਜੀ ਬਾਰੇ ਸੋਚ ਕਿਵੇਂ ਪਾਲਿਆ ਜਾਂਦਾ ਆਪਣੇ ਬੱਚਿਆਂ ਨੂੰ ਜੀ ਸੋਚ ਬੇਟੀ ਸੋਚ

  • @GurjeetSingh-nn9zn
    @GurjeetSingh-nn9zn Год назад +5

    ਸਹੀ ਗੱਲ ਵਾ ਭਾਜੀ ਥੋਡੀ ਤੁਸੀਂ ਹਿੰਮਤ ਕੀਤੀ ਬੋਲਣ ਦੀ ਨੂਰਾਂ ਨਾਮ ਤੇ ਕਲੰਕ ਵਾ ਜੋਤੀ

  • @basramufliswriter1751
    @basramufliswriter1751 Год назад +6

    ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ। ਵਾਕਿਆ ਹੀ ਜੋਤੀ ਦਾ ਬਾਈਕਾਟ ਕਰਨ ਚਾਹੀਦਾ ਆ, ਇਹੋ ਜਿਹੇ ਕਿਸੇ ਵੀ ਹੰਕਾਰੀ ਕਲਾਕਾਰ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ। ਅੱਜ ਕੱਲ ਦੇ ਬਹੁਤੇ ਕਲਾਕਾਰਾਂ ਵਿਚ ਹੰਕਾਰ ਬਹੁਤ ਭਰਿਆ ਹੋਇਆ। ਇਹਨਾਂ ਨੂੰ ਬੋਲੀ ਏਨੀ ਭਦੀ ਆ ਕੇ ਆਮ ਲੋਕ ਅੰਦਾਜ਼ਾ ਵੀ ਨਹੀਂ ਲਾ ਸਕਦੇ। ਜੋਤੀ ਦਾ ਦੇਸ਼ਾਂ ਬਿਦੇਸ਼ਾਂ ਵਿਚ ਫੌਰਨ ਬਾਈਕਾਟ ਹੋਣਾ ਚਾਹੀਦਾ, ਫਿਰ ਇਹਨੂੰ ਪਤਾ ਲਗੂ ਆਟੇ ਲੂਣ ਦਾ ਭਾਅ। ਇਹ ਬਹੁਤ ਬਦਤਮੀਜ਼ ਸੁਭਾਅ ਦੀ ਆ, ਇਹਨੂੰ ਲੋਕ ਹੀ ਸਬਕ ਸਿਖਾਉਣ।

  • @activegita
    @activegita Год назад +7

    ਜੋਤੀ ਘੱਟ ਤੇ ਡੈਨ ਜਿਆਦਾ ਲੱਗਦੀ ਆ…ਤੁਹਾਨੂੰ ਸਾਰਿਆਂ ਨੂੰ ਰੀਤੂ ਦੀ Help ਕਰਨੀ ਚਾਹੀਦੀ ਹੈ।।🙏🙏 ਤੇ ਜੋਤੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ

  • @GianSingh-ew4co
    @GianSingh-ew4co Год назад +15

    ਅੱਜ ਤੋਂ ਜੋਤੀ ਨੂਰਾਂ ਦਾ ਮੁਕੰਮਲ ਬਾਈਕਾਟ। ਕਮੀਨ ਪੁਣੇ ਦੀ ਵੀ ਹੱਦ ਹੁੰਦੀ ਆ

  • @lklk1034
    @lklk1034 Год назад +10

    ਕਮਾਲ ਆ ਜੀ ਰੀਤੂ ਤੁਸੀ 10਼। 15਼ ਸਾਲ ਦਾ ਅੈਗਰੀਮੈਟ ਤੁਹਾਡੇ ਤੋਂ ਲਿਖਵਾ ਲਿਆ ਗਿਆ ਜਾਪਦਾ ਹੈ। ਮੈ ਤਾਂ ਅੈਗਰੀਮੈਟ ਦੀਆ ਸਰਤਾ ਦੇਖ ਸੁਣ ਕੇ ਬਡ਼ੀ ਹੈਰਾਨਗੀ ਹੋ ਰਹੀ ਹੈ। ਮੈ ਤਾਂ ਕਦੇ ਕਿਸੇ ਆਰਟਿਸਟ ਦੇ ਅੈਗਰੀਮੈਟ ਦਾ ਕਦੇ ਅੈਸਾ ਮੈਟਰ ਨਹੀ ਦੇਖਿਆ ਸੁਣਿਆ ਇੰਜ ਲੱਗਦਾ ਹੈ ਕਿ ਜਿਵੇ ਇਹ ਸਭ ਕੁਝ ਲਿਖ ਕੇ ਰਿਤੂ ਕੋਲੋ ਜਬਰਦਸਤੀ ਸਾਈਨ ਕਰਵਾਏ ਗਏ ਹੋਣ ਇਹ ਮੈਟਰ ਤੋਂ ਲੱਗ ਰਿਹਾ ਹੈ।
    ਬਹੁਤ ਬੁਰਾ ਵਤੀਰਾ ਹੈ ਜੀ।

  • @NirmalSingh-ig2rg
    @NirmalSingh-ig2rg Год назад +14

    ਭੈਣ ਨਹੀਂ ਡੈਣ ਹੈ ਕਿ ਆਪਣਾ ਘਰ ਨਹੀ ਵੱਸਾ ਸਕੀ ਪਹਿਲਾਂ ਕੁਨਾਲ ਨੂੰ ਨੀਵਾਂ ਦਿਖਾ ਪਰਾਂ ਕੀਤਾ ਡਰੈਵਰ ਨਾਲ ਵੀ ਨਹੀ ਚੱਲਣਾ ਜਿਹੜਾ ਹੁਣ ਰੱਖਿਆ ਭੈਣ ਦਾ ਵੀ ਘਰ ਵੱਸਣ ਨਹੀ ਵੱਸਣ ਦੇਣਾ ਚਾਹੁੰਦੀ ਰੀਤੂ ਘਰ ਵਾਲੇ ਤੇ ਸਹੁਰੇ ਪਰੀਵਾਰ ਤੋ ਬਿਨਾ ਕੱਲੀ ਕਿਵੇ ਕੰਮ ਕਰ ਸਕਦੀ ਹੈ ਜਿਵੇਂ ਐਗਰੀਮੈਟ ਵਿੱਚ ਲਿਖਿਆ ਹੈ ਕਿ ਸੋ ਤੇ ਕੱਲੀ ਆਇਆਂ ਕਰੇਗੀ

  • @brarsaabji9216
    @brarsaabji9216 Год назад +3

    ਸਹੀ ਗੱਲ ਬਾਈ ਜੀ
    Jyoti nooran ਬਹੁਤ ਵੱਡੀ ਸਿਗਰ ਨਹੀਂ ਹੈ।
    ਇਹ ਤਾਂ ਰੱਬ ਬਣਕੇ ਬੈਠ ਗਈ ਆ

  • @manoharbhatoyea6331
    @manoharbhatoyea6331 Год назад +57

    ਦੁਰਫਿਟਮੂਹ ਐਗਰੀਮੈਂਟ ਲਿਖਣ ਵਾਲੇ ਦਾ ਅਤੇ ਲਿਖਾਉਣ ਵਾਲੇ ਦਾ,ਹੰਸ ਭਰਾ ਜੀ ਰਿਤੂ ਦਾ ਸਾਥ ਜ਼ਰੂਰ ਦਿਓ

  • @ParminderSingh-jz4uf
    @ParminderSingh-jz4uf 11 месяцев назад +1

    ਬਾਈ ਜੋਤੀ ਦੇ ਨਾਮ ,ਜੀ, ਤਾਂ ਲਾਇਆ ਹੋਇਆ ਕਿਉਕਿ ਸਰਕਾਰੀ ਕਾਗਜ਼ ਤੇ ਗਧੀ ਜਾਂ ਗਾਂਡੂ ਨਹੀਂ ਲਿਖ ਸਕਦੇ। ਸੋ ਕਿਰਪਾ ਕਰਕੇ ਇਸਨੂੰ ਸਤਿਕਾਰ ਵਾਲਾ ,ਜੀ, ਨਾ ਸਮਝਿਆ ਜਾਵੇ ਸਗੋਂ ਗਾਲ ਵਾਲਾ ,ਜੀ, ਮਤਲਬ ਗਧੀ ਜਾਂ ਗਾਂਡੂ ਹੀ ਸਮਝਿਆ ਜਾਵੇ।
    ਵੈਸੇ ਬਾਈ ਜੋਤੀ , ਖੋਤੀ, ਨੂੰ ਕੋਈ ਬਾਈ ਪੁੱਛ ਕੇ ਦੱਸਿਓ ਕੇ ਰਾਤ ਨੂੰ ਮੋਟਰ ਤੇ ਆਉਣ ਦੇ ਕਿੰਨੇ ਪੈਸੇ ਲੈਂਦੀ ਹੈ ਮਤਲਬ ਵੀਹ ਜਾਂ ਤੀਹ ਰੁਪਏ। ਰੋਟੀ ਖੁਆ ਦਿਆਂਗੇ ਰੋਟੀ ਸਿਰਫ਼ ਜੋਤੀ ਨੂੰ ਦੇਵਾਂਗੇ ਇਸਦੇ ਦੱਲੇ ਉਸਮਾਨ ਨੂੰ ਨਹੀਂ। ਚਲ ਚਾਹ ਦੀ ਬਹੁਤ ਭੁੱਖੀ ਆ ਇਹ ਅਸੀਂ ਚਾਹ ਇਸਨੂੰ ਖੁੱਲ੍ਹੀ ਪਿਲਾਵਾਂਗੇ ਤੇ ਰਾਤ ਨੂੰ ਇਸਦਾ ਢਿੱਡ ਤੋਂ ਜ਼ੋਰ ਲਗਵਾਵਾਂਗੇ। ਇੱਕ ਗੱਲ ਹੋਰ ਪੈਸੇ ਸਵੇਰੇ ਜਾਣ ਲੱਗੀ ਨੂੰ ਦੇਵਾਂਗੇ ਅਗਰ ਲੈਣ ਜੋਗੀ ਬਚ ਗਈ 😅😅😅😅😅।

  • @Butagappy
    @Butagappy Год назад +1

    ਪਰਮ ਭਾਜੀ, ਮੈਂਨੂੰ ਕਹਿਣਾ ਨਿ ਚਾਹੀਦਾ ਸ਼ਰਮ ਆਉਂਦੀ ਆ, ਜਯੋਤੀ ਨੂਰਾਂ ਦਾ ਹੁਸਨ ਬਹੁਤ ਆ, ਬਹੁਤ ਖੂਬਸੂਰਤ ਵੀ ਆ,ਓਦੇ ਹਿਸਾਬ ਨਾਲ ਕੋਈ ਮੁੰਡਾ ਲਬ ਰਹੀ ਆ। ਬਦਲ ਬਦਲ ਕੇ ਚੈੱਕ ਕਰ ਰਹੀ ਆ, ਓਦੇ ਹਿਸਾਬ ਨਾਲ ਪਤਾ ਨਿ ਕਦੋਂ ਲੱਭੂ, ਪਰ ਪੰਜਾਬ ਚ ਮੁੰਡਿਆਂ ਦੀ ਕੋਈ ਘਾਟ ਨਹੀਂ, ਬਦਲ ਬਦਲ ਦੇਖ ਲੈਣ ਦਿਓ ਕੀ ਪਤਾ ਕੋਈ ਰਾਸ ਆ ਜਾਏ, ਫੇਰ ਆਪ ਹੀ ਠੰਡੀ ਹੋ ਜਾਊ, ਠੰਡੀ ਹੋਣ ਤੱਕ ਕਿਤੇ ਦੇਰ ਨਾਂ ਹੋ ਜਾਏ,

  • @MB-uv4qu
    @MB-uv4qu Год назад +1

    Veeray, thank u for sharing 🙏🏻
    Jyoti Nooran de shows teh ban zaroor lavo, ena sab nu akal ah javay ge
    Reetu Beti tusi apna shows karo. 🤗

  • @HarjitPuwar
    @HarjitPuwar Год назад +1

    ਬਹੁਤ ਵਧੀਆ ਇੰਟਰਵਿਊ ਜੀ

  • @parruprinceofficial
    @parruprinceofficial Год назад +12

    Paji ਪੰਜਾਬ ਪੁਲਿਸ ਨੂੰ ਚਾਹੀ ਦਾ ਇਸ ਉਸਮਾਨ ਅਵੀ ਜੋ ਵੀ ਹੈ ਇਸਨੂੰ ਫੜਨ ਇਸ ਕੋਲ ਨਜਾਯਾਜ ਅਸਲਾ ਇਹ ਖੁਦ ਆਪਣੇ ਮੂੰਹੋਂ ਬੋਲ ਰਿਹਾ ਏਸ ਬੰਦੇ ਤੇ ਕੈਸੇ ਲਗਣਾ ਚਾਈ ਦਾ ਵਾ।

  • @GurjeetSingh-d5z
    @GurjeetSingh-d5z Год назад +4

    ਬਾਈ ਜੀ ਲਵ ਯੂ ਤੁਹਾਨੂੰ ਲਵ ਯੂ

  • @BSGILL806
    @BSGILL806 Год назад +5

    ਜੋਤੀ ਨੂਰਾਂ ਨਾਲ ਉਹ ਗੱਲ ਹੋ ਗਈ ਕਿ "ਕੁੱਤੇ ਨੂੰ ਖੀਰ ਨਹੀਂ ਪਚਦੀ"। ਤੇ ਦੂਜੀ ਇਹ ਕਿ "ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ"

  • @bobbymeetsursinghrinkusurs1986
    @bobbymeetsursinghrinkusurs1986 Год назад +14

    ਕਿਹੜੇ ਬੱਤ ਮੀਜ ਨੇ aagrimant ਲੀਹਖਿਆ 😂 ਬੱਤ ਮੀਜ 😅

  • @singhharkirtan8690
    @singhharkirtan8690 Год назад +3

    Bahut vadhiya kiha tusi bhaji ehna da baikat hi karna chahida ji bahut bahut dhanybad ji

  • @jeetabajuha3068
    @jeetabajuha3068 Год назад +19

    ਲੱਖ ਲਾਹਨਤ ਯਾਰੋ ਆਪਣੀ ਭੈਣ ਨੂੰ ਗਾਲ਼ਾਂ ਕਢਾਈ ਜਾਂਦੀ ਚੰਨ ਛਿਲੜਾਂ ਵਾਸਤੇ ਤਰਸ ਕਰਕੇ ਭੈਣ ਭਰਾਵਾਂ ਦੀ ਮਦਦ ਕਰ ਦਿੰਦੇ ਨੇ

    • @AmandeepkaurAamna
      @AmandeepkaurAamna Год назад

      Vich hunde ne ki singer jo paise aan to bad sare rishte hi pul janda bnda par ant time apne hi km onde ne or aan ge vi

  • @fakirsaida786
    @fakirsaida786 Год назад +4

    ਹੰਸ ਭਾਜੀ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਸੁਲਤਾਨਾ ਬਹੁਤ ਹੀ ਵਧੀਆ ਆਵਾਜ ਦੀ ਮਾਲਕ ਹੈ ਪਰ ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ ਸੀ ਇਹਨਾਂ ਦਾ ਕਾਲਾ ਚਿੱਠਾ ਚੰਗੀ ਤਰਾਂ ਖੋਲੋ ਬਾਕੀ ਪੰਜਾਬ ਦੇ ਜਿੰਨੇ ਵੀ ਸਰੋਤੇ ਨੇ ਸਭ ਅਪੀਲ ਹੈ ਕੇ ਯੋਤੀ ਦਾ ਔਰ ਉਹਦੇ ਸਾਥੀਆਂ ਦਾ ਮੁਕੰਮਲ ਬਾਈਕਾਟ ਕਰੋ 🙏🏻🙏🏻

  • @MikeS-n2r
    @MikeS-n2r Год назад +14

    Its a very shocking agreement and wondering why Ritu Nooran signed it. Thank you for being Ritu Nooran's voice and supporting her. Hope there might a way for Ritu Nooran to get out from this mess and start her own career just like Sultana.

  • @Vicky246-n8r
    @Vicky246-n8r Год назад +16

    ਬਿਲਕੁਲ ਸਹੀ ਗੱਲ ਭਾਜੀ ਸੁਲਤਾਨਾ ਇਸ ਸੁਪਰ ਸਿੰਗਰ

  • @sukhdevsingh2930
    @sukhdevsingh2930 Год назад +1

    ਯਾਰ ਹੋਰ ਗੱਲਾਂ ਦੀਆਂ ਗੱਲਾਂ ਹੰਸ ਜੀ ਦੇ ਭਰਾ ਵੀ ਹੀਰਾ ਹੀ ਹਨ।ਵਣਜਾਰਨ ਕੁਕੜੀਏ।

  • @harnekmalla8416
    @harnekmalla8416 Год назад +24

    ਜੋਤੀ ਨੂਰਾਂ ਹੰਕਾਰ ਗਈ ਜਦੋਂ ਆਪਣੀ ਭੈਣ ਨਹੀਂ ਛੱਡੀ ਤਾਂ ਹੋਰ ਕੈਹਨੂੰ ਬੱਖਸੂ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ

    • @karma........7544
      @karma........7544 Год назад

      Maa baap gharwala hon choti behen. Jyoti ta sab nu nauch ke sutt di. Iske maa baap vi jyoti se darde hai......hon gundya naal ral gaye

    • @gurmailsingh1044
      @gurmailsingh1044 Год назад

      ਜੋਤੀ ਨੂਰਾ ਬਾਈ ਕਾਟ

  • @ParminderSingh-jz4uf
    @ParminderSingh-jz4uf Год назад +7

    ਭਾਅ ਜੀ ਕੁੱਝ ਸ਼ਰਤਾਂ ਰਹਿ ਗਈਆਂ।

  • @manbeerdhillon833
    @manbeerdhillon833 Год назад +2

    ਮਿੱਲਦਾ ਵੀਚਾਰੀ ਨੂੰ 15 ਹਜਾਰ ਤੇ ਜਰਮਾਨਾਂ 50 ਲੱਖ ਕਿਥੋਂ ਦੇਵੈਂ ਗੀ ਰੀਤੂ ਤੂੰ ਇਹਦਾ ਪਿਛਾ ਛੱਡਕੇ ਤੂੰ ਆਪਣੀ ਪਾਰਟੀ ਬਣਾ ਕੇ ਗਾਉਣਾ ਸ਼ੁਰੂ ਕਰ ਦੇ ਤੇਰਾ ਇਹ ਕੁੱਝ ਨੀ ਵਿਗਾੜ ਸੱਕਦੀ।

  • @Chauhan1babbal
    @Chauhan1babbal Год назад +6

    ਜੋਤੀ ਨੂਰਾਂ ਦਾ ਬਾਈਕਾਟ ਕਰੋ ਸਾਰੇ
    ਸੁਲਤਾਨਾ ਤੇ ਰਿਤੂ ਦੋਵੇਂ ਇਸਤੋਂ ਵੀ ਵਧੀਆ ਗਾਉਣ ਵਾਲੀਆਂ ਹਨ।

  • @kharbandasatish8755
    @kharbandasatish8755 Год назад +5

    ਇੰਨੇ ਸਖ਼ਤ ਕਾਨੂੰਨ ਤੇ ਕਦੀ ਤਾਨਾਸ਼ਾਹਾਂ ਦੇ ਨਹੀਂ ਸੁਣੇ ਅਸੀ,ਬਾਕੀ ਐਗਰੀਮੈਂਟ ਸੁਣ ਕੇ ਹਾਸਾ ਆਉਂਦਾ ਹੈ

  • @tarloksingh6576
    @tarloksingh6576 Год назад +11

    ਇਸ ਨਾਲ ਵੀ ਹਸਨ ਮਾਣਕ ਵਾਲੀ ਗਲ ਹੋਈ ਹੈ।ਇਹ ਤਾ ਇਸ ਤਰਾ ਲਗਦਾ ਹੈ ਕੀ ਇਹ ਦੋਨੋ ਸਕੀਆ ਭੈਣਾ ਨਹੀ ਹਨ ।ਪਹਿਲਾ ਹੀ ਦਿਲ ਵਿਚ ਨਫਰਤ ਭਰੀ ਹੋਈ ਹੈ।ਕੀ ਇਹ ਅਗੇ ਨਾ ਵਧ ਜਾਵੇ ।ਬਹੁਤ ਹੀ ਮਾੜੀ ਗਲ ਹੈ।

  • @lovepreethazzra879
    @lovepreethazzra879 Год назад +3

    ਇਹ ਨਾ ਗੱਲ ਕੋਈ ਨੀ ਇਹ ਗੈਂਗ ਦੇ ਨਾਲ ਰਲੀ ਹੋਈਆ ਨਸਾ ਕਰਦੀਆ ਬਿਲਕੁਲ ਏਦੇ ਸੋ ਲਵਾਉਣੇ ਬੰਦ ਕਰੋ ਵੇਖਿਓੁ ਅਕਲ ਟਿਕਾਣੇ ਆਉਦੀ

  • @gurpinderrandhawa855
    @gurpinderrandhawa855 Год назад +31

    ਅਸੀਂ ਤਾਂ ਪਹਿਲਾ ਹੀ ਨੀ ਸੁਣਦੇ ਇਹੋ ਜਿਹੀ ਚਵਲ ਨੂੰ ਜੋਤੀ ਖੋਤੀ ਨੂੰ

  • @manoharbhatoyea6331
    @manoharbhatoyea6331 Год назад +4

    ਹੰਸ ਸਾਹਿਬ ਮਾਨਯੋਗ ਕੋਰਟ ਵਿੱਚ ਐਗਰੀਮੈਂਟ ਹੋ ਸਕਦਾ ਕੋਈ ਵੱਡੀ ਗੱਲ ਨਹੀਂ

  • @GurnekSingh-ki7um
    @GurnekSingh-ki7um Год назад +1

    ਜੋਤੀ ਨੂਰਾਂ ਦਾ ਬਾਈਕਾਟ ਕਰਨ ਦੀ ਲੋੜ ਹੈ।👍☝️☝️☝️🙏🙏🙏🙏🙏✍️✍️✍️💯💚

  • @kuldipsingh6567
    @kuldipsingh6567 Год назад +5

    ਤੁਸੀ ਸੱਚੇ ਇਨਸਾਨ ਹੋ

  • @parmaansingh6613
    @parmaansingh6613 Год назад +2

    ਜੋਤੀ ਨੂਰਾਂ ਦਾ ਬਾਈਕਾਟ ਕਰੋ

  • @TheWorshipersMusicMinistryAnsi
    @TheWorshipersMusicMinistryAnsi 4 дня назад

    Thanks for your sharing!

  • @GianSingh-ew4co
    @GianSingh-ew4co Год назад +4

    ਪਾਜੀ ਇਹ ਐਗਰੀਮੈਂਟ ਨਹੀਂ ਸੀ। ਇੱਕ ਤਾਲਿਬਾਨੀ ਫ਼ਰਮਾਨ ਹੈ। ਬਾਕੀ ਲੋਕਾਂ ਨੂੰ ਸਮਝਣ ਦੀ ਲੋੜ ਹੈ

  • @punjabivibes4464
    @punjabivibes4464 Год назад +1

    ਨਸੇ ਕਰਵਾ ਰਿਹਾ ਉਸਮਾਨ ਜੋਤੀ ਨੂੰ ..ਇਸ ਬੇਅਕਲ ਕੁੜੀ ਨੂੰ ਬਰਵਾਦ ਕਰ ਦੇਵੇ ਗਾ...

  • @parneetsinghbrar4001
    @parneetsinghbrar4001 Год назад

    ਤੁਸੀ ਸਚ ਕਿਹਾ ੲੇਸ ਨੂੰ ਬੰਦ ਕਰੋ ਸੁਣਨਾ ਹੁਣ ਤਾ ਜਾਗ ਪਾੳੁ ੲੇਦਾ ਬਾੲੀਕਾਟ ਕਰੋ

  • @mooslmoosl8389
    @mooslmoosl8389 Год назад

    ਪੰਮਾ ਬਾਈ ਨੂੰ ਮਿਲਿਆ ਹਲਕਾ ਹਲਕਾ ਗਾਣੇ ਟਾਈਮ DAV ਫਾਟਕ ਤੇ ਸ਼ਾਪ ਤੇ।nyc man aa

  • @chanmaahi1
    @chanmaahi1 Год назад +2

    ਕੋਈ good ਵਕੀਲ ਕਰ ਕੇ ਇਸ agreement nu ਅਸਾਨੀ ਨਾਲ ਚੈਲੇਂਜ ਕੀਤਾ ਜਾ ਸਕਦਾ ,,ਕਿਉਕਿ technecally ਇਹ agreement ਕਨੂੰਨਨ ਰੱਦ ਹੋ ਸਕਦਾ ਹੈ

  • @punjabi_canadian
    @punjabi_canadian Год назад

    bahut vdia aa tuc sacheeaa gllaan krde aa saanu v bahut kuch sikhn nu milda tuade ton love from winnipeg canada❤️

  • @nachatarsingh8376
    @nachatarsingh8376 Год назад

    ਬਹੁਤ ਵਧੀਆ ਗੱਲ ਕੀਤੀ

  • @paramjitkaur1841
    @paramjitkaur1841 Год назад +11

    जो माँ बाप की नहीं वह किसी की नहीं हो सकती

  • @SukhaMattu-d1o
    @SukhaMattu-d1o Год назад +1

    Bahut vadhiya Bhaji ehna da baikat he karna chahida va ji bahut bahut dhanyavad ji

  • @sulakhansingh4559
    @sulakhansingh4559 Год назад +2

    ਐਨੀਆਂ ਸ਼ਰਤਾਂ ਰੱਖਣ ਨਾਲੋਂ ਮੈਂ ਜੋਤੀ ਨੂੰ ਇੱਕ ਸਲਾਹ ਦਿੰਦਾ ਹਾਂ ਕਿ ਜੋਤੀ ਤੇ ਅਬੀ ਨੂੰ ਰਿਤੂ ਨੂੰ ਖੂਹ ਵਿੱਚ ਸੁੱਟ ਦਿਉ
    ਫਿਰ ਸਾਰੀ ਸਟੇਜ ਤੇਰੀ ਤੇ ਤੇਰੇ ਖ਼ਸਮ ਦੀ ਹੋ ਜਾਉਗੀ।
    ਜੋਤੀ ਦਾ ਬਾਈਕਾਟ ਕਰੋ ਤਾਂ ਕਿ ਉਹ ਦਾ ਭੂਤ ਉੱਤਰ ਜਾਵੇ

  • @palteastall629
    @palteastall629 Год назад

    ਸਾਰੇ ਪੰਜਾਬ ਵਾਸੀ ਬਾਈ ਕਾਟ ਕਰੋ ਜੀ ਜੋਤੀ ਨੂਰਾਂ ਦਾ

  • @ramanjitrammi3989
    @ramanjitrammi3989 Год назад +1

    ਭਾਜੀ ਤੂਸੀ ਬਿਲਕੁਲ ਠੀਕ ਕਹਾ ਜੀ

  • @deepindarsingh9936
    @deepindarsingh9936 Год назад +1

    BOYCOTT JYOTI NOORAN PERMANENTLY

  • @mithasingh4484
    @mithasingh4484 Год назад +11

    ਵੱਡੀ ਭੈਣ ਸੁਲਤਾਨਾ ਦੀ ਸ਼ਰਨ ਵਿੱਚ ਆ ਜਾ ਚੰਗੀ ਰਹੇਗੀ ਭੈਣੇ

  • @dalveerverma563
    @dalveerverma563 Год назад +3

    Bhai ji a ta indi vi hushan manak nu vi kenda si per ki hoya agrimint per grib banbe naal taka nahi hon dita jaj sahib ne

  • @jagroopkaur-y6h
    @jagroopkaur-y6h Год назад

    ਸਹੀ ਸਮਝ ਵਾਲਾ ਕੋਈ ਬੰਦਾ ਜੋਤੀ ਨੂਰਾਂ ਦੀ ਸਪੋਟ ਕਰ ਸਕਦਾ ਮਾਸਟਰ ਸਲੀਮ ਵਰਗਾ ਗਧਾ ਹੀ ਕਰ ਸਕਦਾ ਇਸ ਦੀ ਸਪੋਟ

  • @narinderpaulsharma763
    @narinderpaulsharma763 Год назад

    Nice input ji. Keep going

  • @parneetsinghbrar4001
    @parneetsinghbrar4001 Год назад

    ਵੀਰੋ ਸਪੋਟ ਕਰੋ ਰੀਤੂ ਦੀ ਤਾ ਕੀ ਜੋਤੀ ਨੂਰਾ ਦੀ ਫੱਟੀ ਪੋਚੀ ਜਾਵੇ ਜਦੋ ਜੇਬ ਿਵਚ ਰੁਪੲਿਅਾ ਨਾ ਹੋੲਿਅਾ ਨਾ ਫਿਰ ਦੇਖਿੳੁ ਅਾਹ ਦੰਦਲ ਜਿਹਾ ੳੁਸਮਾਨ ਚੱਪਲਾ ਪਾੳੁਦਾ ੳੋਦੇ ਪੈਰਾ ਚ ਤੇ ਜੱਫੀਅਾ ਪਾੳੁਦਾ ਫਿਰ ਪਤਾ ਲਗੂ ਕਿਥੇ ਕ ਖੜਦਾ ਵੀਰੋ ਮੁਕਤੀ ਗੱਲ ਹੈ ਕਿ ਿੲਸ ਗੰਦ ਨੂੰ ਸੁਣਨਾ ਬੰਦ ਕਰੋ ਬਹੁਤ ਸੂਫੀ ਗਾੲਕ ਪੇੲੇ ਨੇ ੳੋਹਨਾ ਨੂਂ ਸੁਣੋ ਰੀਤੂ ਦੇ ਪਰੋਗਾਮ ਬੁਕ ਕਰੋ ਧੰਨਵਾਦ

  • @ajaytyagi4401
    @ajaytyagi4401 Год назад +8

    This agreement does not stand in court of law because one sided agreement is against principle of natural justice no body can violate fundamental rights of a person by any means

  • @balharsingh9321
    @balharsingh9321 Год назад +1

    ਰਿਤੂ ਨੂਰਾਂ ਦਾ ਸਾਥ ਦੇਣਾ ਚਹਿਦਾ ਸੁਲਤਾਨਾ ਨੂਰਾਂ ਬਹੁਤ ਵਧਿਆ ਕਲਾਕਾਰ ਹੈ ਜੋਤੀ ਹੰਕਰਨ ਹੈ ਬਹੁਤ ।।

  • @PargatSingh-ct2dx
    @PargatSingh-ct2dx Год назад

    ਵੀਰ ਜੀ ਸੁਆਦ ਤਾਂ ਹੈ ਰਲਮਿਲ ਕੇ ਰੀਤੂ ਨੂੰ ਇਨਸਾਫ ਦਿਵਾਉਣ ਲਈ ਮੱਦਦ ਕਰੀਏ

  • @namituppal6922
    @namituppal6922 Год назад

    Sir g Usman de kol koi il legal weapon v Hai audio wich ritu de husband ne recording kete C us wich v Usman bolda Hai weapon bare

  • @skschouhan6786
    @skschouhan6786 9 месяцев назад

    Very nice ustad ji aap ki baat bhut aachi lgi or aap ne hak sach ki baat ki ha me aap ki bhut sari video dekh rkhi hai aap ne bhut bade bade singro ke sath sngt ki ha

  • @balvindersinghbrar9052
    @balvindersinghbrar9052 Год назад +3

    This agreement can be challenged in court, contact a good lawyer and he will guide you through

  • @KulwinderSingh-gx8sk
    @KulwinderSingh-gx8sk Год назад

    ਜੋਤੀ ਨਾਲ ਬਾਈ ਕਾਟ ਕਰੋ ਜੀ

  • @jwalagaget8057
    @jwalagaget8057 Год назад +1

    ਭਾ ਜੀ ਜੋਤੀ ਨੂਰਾਂ ਤਾਂ ਫਿਰ ਗੁੰਡੀ ਹੋਈ acording to this ਵੀਡਿਓ

  • @DilbagSingh-vn7nw
    @DilbagSingh-vn7nw Год назад +1

    ਜੋਤੀ ਨੂਰਾਂ ਗੱਸਤੀ ਹੈ 💯💯💯💯💯💯💯💯💯💯💯💯💯💯💯💯💯🐒🐒🐒🐒🐒🐒🐒🐒🐒🐒🐒🐒🐒🐒🐒🐒🐒😁😁😁😁😁😁😁😁😁😁😁😁😁😁😁😁😁😁😁😁😁😁😁😁😁😁

  • @Gill_pb46-kk4sd
    @Gill_pb46-kk4sd Год назад +1

    ਬਾਈ ਸੁਣਨਾ ਬੰਦ ਕਰੋਂ ਜੋਤੀ ਨੂੰ

  • @SukhvirsinghBajwa-xq5bh
    @SukhvirsinghBajwa-xq5bh 2 месяца назад

    ਠੀਕ ਤਾਂ ਹੈ ਐਗਰੀਮਟ ਜੈ ਪੁਰਾਣਾ ਹੋ ਗਿਆ ਤਾਂ ਨਵਾਂ ਬਣਵਾਉ ਕਾਗਜ਼

  • @amarindersandhu088
    @amarindersandhu088 Год назад

    ਇੰਨਾਂ ਮੁਰਖਾ ਦਾ ਸੋਅ ਕੋਣ ਕਰਾਉਂਦਾ ਉਹ ਸਭ ਤੋ ਵੱਡੇ ਮੁਰਖ ਨੇ

  • @palsingh9234
    @palsingh9234 Год назад +1

    ਕਿਸੇ ਨਾਲ ਧਕਾ ਕਰਨਾ ਕੋਈ ਚੰਗੀ ਗੱਲ ਨਹੀ

  • @ਭਵਨਸ਼ਾਹੀ
    @ਭਵਨਸ਼ਾਹੀ Год назад

    Joti da ਬਾਈਕਾਟ ਕਰੋ.. ਕੋਈ ਸ਼ੋਅ ਨਾ ਦਵੋ ਉਸ ਘਟੀਆ ਜਨਾਨੀ ਨੂੰ

  • @piralal8236
    @piralal8236 Год назад +2

    Bilkul theek tusi keh rhe o ji 🙏

  • @HarjitPuwar
    @HarjitPuwar Год назад +3

    ਜੌਤੀ ਹਿੱਲ ਗਈ ਬਾਆਦ ਵਿੱਚ ਤੰਗ ਹੋਣਾ

  • @ParminderSingh-jz4uf
    @ParminderSingh-jz4uf 11 месяцев назад +1

    ਜੋਤੀ ਨੂੰ ਪੁੱਛੋ ਕਿ ਲੱਖਾਂ ਦੀ ਗੱਲ ਛੱਡ ਬਸ ਤੂੰ ਏ ਗੱਲ ਦੱਸ ਦੇ ਕੇ ਹੋਰ ਕਿੰਨੇ ਕ ਖਸਮ ਕਰਨੇ ਨੇ। ਸਾਲ਼ੀ ਦੱਲੀ ਜਨਾਨੀ ਇਸਦੀ ਕੀਮਤ ਟਕੇ ਦੀ ਕਹਿਣੀ ਵੀ ਜਿਆਦਾ ਹੈ।

  • @sukhjinderrana8278
    @sukhjinderrana8278 Год назад

    Sir sada nall link krao .asi sport karde .fer dekha ge kon galla kad da madam nall.asr toh ha

  • @luckymattu3554
    @luckymattu3554 Год назад +1

    Shi gal a Paji

  • @tajinderkumarralh2643
    @tajinderkumarralh2643 Год назад

    ਜੋਤੀ ਨੂਰਾਂ ਦਾ ਬਾਈਕਾਟ ਕਰੋ ਸਾਰੇ ਬੋਹਤ ਆਕੜ ਆਗੀ ਆ ਏਦੇ ਚ

  • @sulakhansingh4559
    @sulakhansingh4559 Год назад +2

    ਆਪਣੇ ਪਿਤਾ ਤੇ ਮਾਤਾ ਨੂੰ ਛੱਡਣ ਵੇਲੇ ਉਹਨਾਂ ਦੇ ਦਿੱਲ ਦੀਆਂ ਬੱਦ ਅਸੀਸਾਂ ਤੇ ਲੱਗਣੀਆਂ ਸ਼ੁਰੂ ਹੋ ਗਈ ਆ ।
    ਰਿਤੂ ਵਾਪਸ ਮਾਂ ਬਾਪ ਕੋਲ ਜਾਉ

  • @HarpalSingh-nl6tr
    @HarpalSingh-nl6tr Год назад +3

    Bhai ji Ritu sahi hai

  • @Johal-PB07
    @Johal-PB07 Год назад +2

    ਜੋਤੀ ਹੰਕਾਰ ਗਈ ਆ ਤੇ ਜਨੇ ਖਣੇ ਨਾਲ ਤੁਰੀ ਫਿਰਦੀ ਆ ਇਸਦਾ ਬਾਈਕਾਟ ਕਰੋ ਸਾਰੇ ਪੰਜਾਬੀ ਤੇ ਓਹ ਸਾਲਾਂ ਨਚਾਰ ਜਿਹਾ ਉਸਮਾਨ ਜਿੱਥੇ ਮਿਲਦਾ ਉਸਨੂੰ ਲਾਹਨਤਾ ਪਾਓ

  • @kulwantsarwara734
    @kulwantsarwara734 Год назад +6

    ਤਰਸਿਆ ਹੋਇਆ ਜਫੀਆਂ ਨੂੰ 🤣🤣