Amar De Viah Di Party 🎉, Bhot Enjoy ☺️ Kita Saria Ne 😍

Поделиться
HTML-код
  • Опубликовано: 31 дек 2024

Комментарии • 1,2 тыс.

  • @Gur_65M_views
    @Gur_65M_views 2 месяца назад +67

    Preet ty kawal ਦੋਨੋ ਭੈਣ ਭਰਾ bohat sohne lg rahe c kathe nachde , matching v hoi wi aa ❤🧿❤️🎉🎉

  • @kulwinderknagra3640
    @kulwinderknagra3640 2 месяца назад +75

    ਕਰਨ ਦੇ ਜਨਮ ਦਿੰਨ ਦੀਆ ਬਹੁਤ ਬਹੁਤ ਵਧਾਈਆ ਤੁਹਾਨੂੰ ਸਾਰੀ ਫੈਮਲੀ ਨੂੰ 🎂🍰🎊🎉🎈🎁❤

    • @gurwinderkaur829
      @gurwinderkaur829 2 месяца назад

      ਕਰਨ ਦੇ ਜਨਮ ਦਿਨ ਬਹੁਤ ਬਹੁਤ ਮੁਬਾਰਕ

  • @tanmansandhu3092
    @tanmansandhu3092 2 месяца назад +290

    ਦੇਵ ਵੀਰੇ ਨੇ ਤਾਂ ਅਬਾਨੀ ਨੂੰ ਵੀ ਪਿੱਛੇ ਛੱਡ ਤਾਂ ਬਹੁਤ ਬਹੁਤ ਮੁਬਾਰਕਾਂ ਹੋਵਣ ਸਾਰੀ family nu❤❤❤❤

  • @kaurkaur468
    @kaurkaur468 2 месяца назад +25

    ਪ੍ਰੀਤ ਤੇ ਅੰਟੀ ਬਹੁਤ ਸੋਹਣੇ ਲਗਦੇ ਪੲਏ❤ਮੇਹਰ ਤਾਂ ਜ਼ਿਆਦਾ ਹੀ ਸੋਹਣੀ ਲੱਗਦੀ ਪੲਈ❤

  • @geetapuri4057
    @geetapuri4057 2 месяца назад +15

    ਦੇਵ ਭਾਜੀ ਪੁੱਤਰਾਂ ਵਰਗੇ ਛੋਟੇ ਵੀਰ ਦੇ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ, ਸੱਚੀ ਸਾਰੇ ਬਹੁਤ ਸੋਹਣੇ ਲੱਗ ਰਹੇ ਹੋ ਆਂਟੀ ਜੀ ਬਹੁਤ ਪਿਆਰੇ ਹਨ ਪ੍ਰੀਤੀ ਦੀ ਡੈ੍ਸ ਘੈਂਟ ਹੈ ਸੰਦੀਪ ਤੇ ਹੈ ਹੀ ਫੋਰ ਐਵਰ ਬਿਊਟੀ 😘😘😘😘😘👌👌👌👌👌👌🧿🧿🧿🧿🧿🧿 ਵਿੱਕੀ ਕੰਵਲ ਆਪਣੀ ਲਾਡੋ ਨਾਲ ਬਹੁਤ ਜੱਚ ਰਹੇ ਨੇ ਫਿਰ ਤੋਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ 🎊🎉🎁🎁🎁🎂🎂🎂

  • @SukhKahlon-uw6fw
    @SukhKahlon-uw6fw 2 месяца назад +19

    ਕਰਨ ਨੂੰ ਬਹੁਤ ਬਹੁਤ ਜਨਮ ਦਿਨ ਦੀ ਵਧਾਈ ਹੋਈ ਵੱਡੀ ਪਰਮਾਤਮਾ ਵੱਡੀ ਵੱਡੀ ਉਮਰ ਕਰੇ ਕਰਮ ਕਰਨ ਤੇਰੀ ਸੰਦੀਪ ਭਾਬੀ ਜੀ ਨੂੰ ਅਸੀਂ ਕਵਲ ਵੀਰ ਜੀ ਨੂੰ ਵਿੱਕੀ ਭਾਜੀ ਪ੍ਰੀਤ ਦੀਦੀ ਬਹੁਤ ਬਹੁਤ ਹੈਪੀ ਵਜੇ ਦੀ ਵਧਾਈ ਹੋਏਗੀ

  • @preetkaur5939
    @preetkaur5939 2 месяца назад +77

    Preet didi baut sohne lgde aw love u didi❤❤❤❤😘😘😘

  • @Sukhsagar105
    @Sukhsagar105 2 месяца назад +28

    ਤੁਸੀਂ ਤਾਂ ਸਾਰੇ ਬਹੁਤ ਸੋਹਣੇ ਲਗਦੇ ਸੀ ਪਰ ਅਮਰ ਤੇ ਦੇਵ ਵੀਰ ਨੇ ਇਕ ਕੰਮ ਬਹੁਤ ਗਲਤ ਕੀਤਾ ਜੋ ਲੁੱਚੇ ਗੰਦੇ ਵਲੋਗਰਾਂ ਨੂੰ ਵੀ invite ਕੀਤਾ
    ਤੁਹਾਡੇ ਵਰਗੇ ਸੱਚੇ ਸੁੱਚੇ ਵਲੋਗਰਾਂ ਨੂੰ ਭਾਵੇਂ 400 ਹੋਰ ਨੂੰ ਬੁਲਾ ਲੈਂਦੇ ਪਰ ਗੰਦੇ ਵਲੋਗਰਾਂ ਨੂੰ ਨਹੀਂ ਸੀ ਬੁਲੋਨਾ ਚਾਹੀਦਾ
    ਬਾਕੀ ਪ੍ਰੋਗਰਾਮ ਬਹੁਤ ਹੀ ਜਿਆਦਾ ਸੋਹਣਾ ਆ

    • @Aman_12
      @Aman_12 2 месяца назад +7

      Isde nalo vadia tan kuch k subscribers nu bula lainde kyunki viewers & subscribers bohat vadda role play karde ne youtubers nu successful bnaun vch.

  • @MandeepKaur-v1w
    @MandeepKaur-v1w 2 месяца назад +20

    ਪੀਤੀ ਬਹੁਤ ਵਧੀਆ ਢੰਗ ਨਾਲ ਤਿਆਰ ਹੋਈ❤❤❤

    • @kulwantkulwant8205
      @kulwantkulwant8205 2 месяца назад +1

      Preet baute soni lag rahi ha ❤❤❤❤❤❤❤❤

  • @Officialpooja-x1s
    @Officialpooja-x1s 2 месяца назад +1

    Mainu sab too seen ohh lga jdo chaan dii sandeep dii nu mile and sandeep dii da reaction ooohhh looks like wow 😊😊 ❤❤❤ love from Amritsar

  • @KaurRajveer-ss5cf
    @KaurRajveer-ss5cf 2 месяца назад +13

    Jihda vi mera commant pad riha hai waheguru ji ohna de Mata pita di Umar lambi kre ❤❤

  • @ManjitKaur-k2o
    @ManjitKaur-k2o 2 месяца назад +37

    ਪੀ੍ਤੀ ਤੁਹਾਡਾ ਸੂਟ ਬਹੁਤ ਜਿਆਦਾ ਸੋਹਣਾ ਕਲਰ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਸੀ

  • @Maninder_brar
    @Maninder_brar 2 месяца назад +13

    ਸਰਪੰਚਣੀ aunty ਸਭ ਤੋਂ ਸੋਹਣੇ ਲਗਦੇ ਆ ❤❤❤❤

  • @smartgirl4677
    @smartgirl4677 2 месяца назад +8

    Sab tu sohni preeti didi lag rahi.... Bahut jayda smart lag rahi.... Or dress v preeti dee sohni lag rahi... ... Ajj mazza aa gye vlog vekhan daa

  • @ਮਾਝੈਲ
    @ਮਾਝੈਲ 2 месяца назад +107

    ਪ੍ਰੀਤ ਦਾ ਸੂਟ ਜਿਆਦਾ ਸੋਹਣਾ ਆ

  • @sukh.shubhanand3265
    @sukh.shubhanand3265 2 месяца назад +9

    ਅੱਜ ਤੱਕ ਦੇ ਸਭ ਤੋ ਜ਼ਿਆਦਾ ਸੋਹਣੇ ਲੱਗ ਰਹੇ ਹੋ ਸੰਦੀਪ ਤੇ ਪ੍ਰੀਤ

  • @manjitkaur5808
    @manjitkaur5808 2 месяца назад +32

    Preet buhet sohne lgde c

  • @sukhwinderkaur8602
    @sukhwinderkaur8602 2 месяца назад +12

    ਪ੍ਰੀਤ ਤੁਹਾਡਾ ਸੂਟ ਪਾਇਆ ਬਹੁਤ ਹੀ ਸੋਹਣਾ ਲੱਗਾ ਤੁਸੀਂ ਬਹੁਤ ਸਮਾਟ ਲੱਗਦੇ

  • @SiaMahajan-g2w
    @SiaMahajan-g2w 2 месяца назад +33

    Preet bahut soni lagdi paye aa

  • @rajvirkaur6674
    @rajvirkaur6674 2 месяца назад +2

    ਕਰਨ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎂🎂🎊🎊🎉🎉🎈🎈❤❤❤❤

  • @blazeninjayt354
    @blazeninjayt354 2 месяца назад +32

    Preet di dress att aa

  • @MandeepkaurBrar-rd8xx
    @MandeepkaurBrar-rd8xx 2 месяца назад +40

    ਬਾਬਿਓ ਅੱਤ ਕਰ ਛੱਡੀ ਸਾਰਿਆ ਨੇ ਸੰਦੀਪ ਪ੍ਰੀਤ ਬਹੁਤ ਸੋਹਣੇ ਲਗ ਰਹੇ ਹੋ

  • @SinghSekho
    @SinghSekho 2 месяца назад +8

    ਤੁਹਾਡਾ ਕੋਈ ਵੀ vlog miss ਨਹੀਂ ਕਰੀਦਾ g nice one all ਫੈਮਲੀ 🙏

    • @RaspalBhangu
      @RaspalBhangu 2 месяца назад

      All family members so beautiful 🎉🎉

  • @Ranveer-sz8cq
    @Ranveer-sz8cq 2 месяца назад +3

    Preet and sandeep di bahut sohne lge paya va ❤❤😊😊

  • @jantasidhu5799
    @jantasidhu5799 23 дня назад

    Sari family bohot sohni lag rahi hai ❤🎉 happy Birthday karna veer 🎉🎉

  • @AkwinderButter
    @AkwinderButter 2 месяца назад +4

    ਸਾਰੀ ਫੈਮਲੀ ਬਹੁਤ ਸੋਣੀ ਲਗੀ ❤❤ਵਾਹਿਗੁਰੂ ਜੀ ਮੇਹਰ ਕਰੀ ❤❤

  • @gursharanjeetkaur5469
    @gursharanjeetkaur5469 2 месяца назад +4

    ਤਹਾਡੀ ਸਾਰੀਆ ਵੀਡੀਉ ਦੇਖਦੀਆ ਅਮਰ ਸਾਡੇ ਹੀ ਗੁਆਡ ਦੇ ਵਿਚ ਵਿਆਹੇ ਅਮਰ ਸੁਹਰੇ ਫੇਮਿਲੀ ਗੁਰ ਸਿੱਖ ਪਰਿਵਾਰ ਚਬਹੁਤ ਵਧੀਆ ਫੇਮਿਲੀ ❤❤❤🎉🎉🎉

  • @preetkaur5939
    @preetkaur5939 2 месяца назад +38

    Najar na lgje preet didi and vikey veer ji di jodi nu ❤❤sbb ton sohni jodi aw ehna di 😘😘

  • @maninderkaur8408
    @maninderkaur8408 2 месяца назад +7

    Happy birthday beta karen many many Happy returns of the day always be happy congratulations with warm wishes wahe guru g cherdikala vich rekhey ji

  • @harleenkaursandhu3646
    @harleenkaursandhu3646 2 месяца назад +12

    Preet bahout Soni lag di att ❤❤

  • @balvinderkaur6750
    @balvinderkaur6750 Месяц назад

    Sab tu sohni preet didi lag rahi ... Aaj mazza aa gye Sandeep dee tu sohni lag rahi ...

  • @Pawankumar-sh9ze
    @Pawankumar-sh9ze 2 месяца назад +7

    Preeti aap bhout hi jyada sunder lag rahe ho..Aapki dress choice ,clouor choice bhout hi zabardast hai..God bless you all🎉 vk

  • @singhjaspal2710
    @singhjaspal2710 2 месяца назад +2

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਸਾਰੇ ਬਹੁਤ ਸੋਹਣੇ ਲੱਗਦੇ ਪਏ🥰🥰👌👌

  • @sandeepkular4371
    @sandeepkular4371 2 месяца назад +3

    Preeti dee &sandeep dee bhut ਹੀ ਸੋਨੇ lag dea ❤❤❤❤❤❤❤

  • @sudeshsaini5418
    @sudeshsaini5418 2 месяца назад +1

    Sandeep te Kwela nu bhut bhut Congruleiation beta ji karn God bless you❤❤❤❤❤❤🎉🎉

  • @SarwanSingh-ct1hx
    @SarwanSingh-ct1hx 2 месяца назад +9

    Ajj ta preet ne sab nu piche chad ta bhut sohne lgde pye

  • @narinderkaur4447
    @narinderkaur4447 Месяц назад

    Happy birthday karan beta,sare bahut sohne lgde c❤️❤️

  • @SehajSidhu-j8m
    @SehajSidhu-j8m 2 месяца назад +6

    ਵੀਰਜੀ ਸਾਨੂੰ ਬਹੁਤ ਵੇਟ ਸ਼ੀ ਵੀਰੇ ਦੇ ਵਿਆਹ ਵਿਚ ਤੁਹਾਨੂੰ ਦੇਖਣ ਲਈ 🎉🎉🎉🎉

  • @AbhijotGill-f3w
    @AbhijotGill-f3w 2 месяца назад +4

    ਪ੍ਰੀਤੀ ਦੀਦੀ ਸੰਦੀਪ ਦੀਦੀ ਤੁਸੀਂ ਬਹੁਤ ਹੀ ਸੋਹਣੇ ਲੱਗਦੇ ਹੋ ਲੱਗਦਾ ਪਿਆ ਵੀ ਮਾਝੇ ਦੀਆਂ ਜੱਟੀਆਂ ਦੋਵੇਂ ਕਵਲ ਵਿਕੀ ਵੀਰ ਜੀ ਬਹੁਤ ਹੀ ਸੋਹਣੇ ਲੱਗਦੇ ਆ ਜੀ ਤੁਸੀਂ ਸਾਰੇ ਬਹੁਤ ਸੋਹਣੇ ਆਂਟੀ ਸਭ ਤੋਂ ਸੋਹਣੇ ਲੱਗਦੇ ਤੁਹਾਡੀ ਸਾਰਿਆਂ ਦੀ ਪਰਸਨੈਲਟੀਬਹੁਤ ਹੀ ਘੈਟ ਆ

  • @jodhbirsinghgupreet3953
    @jodhbirsinghgupreet3953 2 месяца назад +6

    ਪ੍ਰੀਤੀ ❤ਸੂਟ ਅੱਤ ਕਰਵਾ te❤ ਸੰਦੀਪ ਨੂੰ ਲਵ ਯੂ ❤❤❤❤❤❤❤❤❤

  • @jyotiKaur-gn8sh
    @jyotiKaur-gn8sh 2 месяца назад

    ਪ੍ਰੀਤੀ ਦੀਦੀ ਸੰਦੀਪ ਦੀਦੀ ਤੁਹਾਡੇ ਦੋਨਾਂ ਦੇ ਲਹਿੰਗੇ ਬਹੁਤ ਸੋਹਣੇ ਲੱਗ ਰਹੇ ਨੇ ਤੇ ਦੋਨੋਂ ਵੀਰ ਜੀ ਵੀ ਬਹੁਤ ਸੋਹਣੇ ਲੱਗਦੇ ਆ ਔਰ ਆਂਟੀ ਵੀ ਬਹੁਤ ਸੋਹਣੇ ਲੱਗ ਰਹੇ ਨੇ

  • @sandeepavreen1949
    @sandeepavreen1949 2 месяца назад +9

    ਸੰਦੀਪ ਪੀ੍ਤ Beautiful pics

  • @rajj_4518
    @rajj_4518 2 месяца назад

    Bhat bhut mubarka ji baba ji thuhanu hamesha khush rakhn bhut bdia lagda jdo sady amm loga nu khas pehchan mildia baba ji sb nu hamyesha chardi kla vich rakhy khush rho punjab valyo 🥰🥰🥰🙏🏻🙏🏻🙏🏻

  • @mamtabhalla4114
    @mamtabhalla4114 2 месяца назад +3

    radhe radhe ji sareya nu 🙏🙏
    bhut hi sohne lagg rahe ne sare jane
    preet di ch te sandeep bhabhi ch aukha ho gya ehh kehna ki kon jyada sohna lgg reya
    lekin sohne dono bhut lgg rahe ne 🥰😍
    dresses dono di bhut sohnia ne
    aunty ji v bhut pyare lagg rahe ne
    nd gurmehar dhee bhut sohni lgg rahi aaa
    thakur ji tade sareya te mahar bnai rakhn
    hamesha hasde wasde raho
    tarakia kro
    luv u too all family members 😘❤

  • @ranjitkaur6445
    @ranjitkaur6445 2 месяца назад

    Sare Bahut Sohne lagde oo Eda hi Waheguru saria nu Khushia bakshish karn Hasde Vasde raho Kawal Vicky Putt All Family God bless u all❤❤❤❤❤🎉🎉🎉🎉🎉🎉

  • @Deepk45
    @Deepk45 2 месяца назад +56

    ਪ੍ਰੀਤ ਬਹੁਤ ਹੀ ਸੋਹਣੀ ਲੱਗਣ ਡੀ

  • @kamalkhela164
    @kamalkhela164 2 месяца назад +2

    ਕਰਨ ਬੇਟਾ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆ❤❤🎉🎉

  • @Mehakmann004
    @Mehakmann004 2 месяца назад +34

    ਸਾਰੇ ਪਾਗਲ ਹੋਗੇ ਪੁੱਛ ਪੁੱਛ ਕੇ ਆਖਰ ਤੁਸੀਂ ਪਾ ਹੀ ਦਿੱਤਾ ਵਲੋਗ 😅😅

    • @Diy2011-j7i
      @Diy2011-j7i 2 месяца назад

      Amar kon a

    • @Mehakmann004
      @Mehakmann004 2 месяца назад

      @@Diy2011-j7i jiski reception party hai uss ladke ka name amar hai

  • @renudogra8106
    @renudogra8106 2 месяца назад

    Sandeep and preet dono bahut beautiful lag rehein ho But sub tu jyada Mummy ji nu dekh key khushi hoyi bahut sunder and graceful lug rehein hein Rub Thwanu chaddi kala ch rekhien ❤

  • @drharwindersinghharwinders6007
    @drharwindersinghharwinders6007 2 месяца назад +5

    Happy birthday putrr ji waheguru ji trkiaa baske 🎉😅😂❤🎉🎉🎉🎉🎉🎉🎉

  • @ReenaKalsi.
    @ReenaKalsi. 2 месяца назад +1

    ❤️❤️ਬਹੁਤ ਵਧੀਆ ਲੱਗਾ,ਸਾਰੇ ਹੀ ਸੋਹਣੇ ਲੱਗ ਰਹੇ ਹੋ❤️❤️

  • @MantajFF
    @MantajFF 2 месяца назад +5

    ਮੈਨੂ ਸਰਪੰਚਣੀ ਅੰਟੀ ਬਹੁਤ ਸੋਹਣੇ ਲਗਣ ਦੇ❤

  • @harjeetkaurverynicevera8278
    @harjeetkaurverynicevera8278 2 месяца назад +1

    Happy birthday to you karan Putu God bless you waheguru hemsha Khush rakhe

  • @anhadsinghrandhawa312
    @anhadsinghrandhawa312 2 месяца назад +11

    ਸਾਰੇ ਬਹੁਤ ਸੋਹਣੇ ਲਗ ਰਹੇ ਹੋ
    ਸੰਦੀਪ ਪ੍ਰੀਤ ਬਹੁਤ ਖੂਬ
    ਆ ਦੀਪ mtharu ਜਾ ਕਿੱਥੋਂ ਆ ਗਿਆ ਤੁਹਾਡੇ ਕੋਲ ਨਾਸ ਪੁੱਟ ਤਾ video ਦਾ

    • @PrabhdeepSingh-13
      @PrabhdeepSingh-13 2 месяца назад +2

      Sahi keha eh salfasi kanjar kitho lai anda sare galla kad de ehnu

    • @happykaur1227
      @happykaur1227 2 месяца назад +1

      Oh AP Jan bujke anda c selfasia kioke usne eh dekha Ke apne vlog che fukriea marina c

  • @sunitabanga8936
    @sunitabanga8936 2 месяца назад +1

    So beautiful Sandeep Preeti all family members so lovely

  • @GurbeerSingh-mw6jl
    @GurbeerSingh-mw6jl 2 месяца назад +4

    Sare boht sohne lgg re ohhh ❤👌

  • @jasbirsinghsabi1155
    @jasbirsinghsabi1155 2 месяца назад +15

    ਸਾਰੇ ਜਾਣੇ ਬਹੁਤ ਸੋਹਣੇ ਲੱਗ ਰਹੇ ਹੋ ਨਜ਼ਰ ਨਾ ਲੱਗ ਜਾਏ ਕਿਸੇ ਦੀ 🥰❣️🧿

  • @maleehahafeez7850
    @maleehahafeez7850 2 месяца назад

    Bohat mzy ka vlog tha bohat intzar tha is vlog ka..preet or sanderp k dresses 👗 bohat payary lg rahy thy or wi dono kud bhe..sahib ko bhe ky jaty sath

  • @mandeepkaur8176
    @mandeepkaur8176 2 месяца назад +21

    ਸਾਰੇ jane bhut sohne lga rye❤

  • @taibaghumman7277
    @taibaghumman7277 2 месяца назад

    MinDo ny Shadi k Sarry FanghshonS mn Kmaal ka Dance Kya Or Dave Bhai ny b 😅😅😅❤❤❤

  • @Vickyanju435
    @Vickyanju435 2 месяца назад +5

    Preet didi bhut sohni lag reha aa❤️❤️❤️

  • @The.trend-Abhi
    @The.trend-Abhi 2 месяца назад +1

    Woww kinne sohne lagde sare .Haye main marja preeto deepo kiniya sohniya lagdiya kinne sohne lehnge awesome look😊

  • @maaputtdijodi
    @maaputtdijodi 2 месяца назад +32

    😢ਵੀਰੇ ਪਲੀਸ ਮੈਂ ਵੀ ਤੁਹਾਡੇ ਨਾਲ ਕੰਮ ਕਰਨਾ ਹੈ ਮੈਨੂੰ ਬਹੁਤ ਜ਼ਰੁਰਤ ਹੈ

  • @RanjodhsinghHarjitSingh
    @RanjodhsinghHarjitSingh 2 месяца назад

    ❤bhot sone lgde pye preet didi Sandeep di kawal veer g Vicky veer g v bhot sone lgde pye o te sarpanchni aunty sab to sone lgde pye ne te Niki g pari v bhot Soni lgdi pyi a g

  • @rimpykajal7802
    @rimpykajal7802 2 месяца назад +11

    ajj da time vich devgan family jahi family koi virali milde aw jiwe kehnde rabb da pyara koi virla hunda ome eh family na dil jitt leya kise nu apne function vich invite kr ka ds ta ka insaniat ajj be loka vich rooh to ardass ha hmesha sari famiy ta sare volggers da tuhade nal eme bneya rahe

  • @manjitkaur6747
    @manjitkaur6747 2 месяца назад

    preet tsandeep dono bouht sohnia lgdia aa❤❤sari family bouht beautiful aa❤

  • @seebokambo1248
    @seebokambo1248 2 месяца назад +6

    ਬਹੁਤ ਬਹੁਤ ਮੁਬਾਰਕਾਂ ਜੀ ਕਰਨ ਦੇ ਜਨਮ ਦਿਨ ਦੀਆਂ 🎂🎂🎂🎉🎉🥳🥳

  • @Balwindersingh-cq7sd
    @Balwindersingh-cq7sd 2 месяца назад

    ਸਾਰੇ ਪਰਿਵਾਰ ਨੇ ਬਹੁਤ ਸੋਹਣੇ ਪਹਿਰਾਵੇ ਪਾਏ ਹੋਏ ਸਨ,, ਉਤੋਂ ਗੁਰਨਾਮ ਭੁੱਲਰ ਦਾ ਪ੍ਰੋਗਰਾਮ ਚਾਰਚੰਨ ਲਾ ਤੇ❤❤

  • @amarjitkaur5302
    @amarjitkaur5302 2 месяца назад +9

    Devgan family de program ch thade aun nal chaar Chand lag gye

  • @NarinderKaur-d8z
    @NarinderKaur-d8z 2 месяца назад

    Happy birthday Karan put❤❤❤❤🎉🎉🎉🎉🎉🎉 nd with family nu Mubarka Hove ji

  • @SurjitSingh-bb2vx
    @SurjitSingh-bb2vx 2 месяца назад +2

    So beautiful ਸੂਟ ਜੀ and so beautiful sweet cute marher ji 😂😂😂😂😂❤❤❤❤❤❤❤😊😊😊😊😊😊😊😊😊😊😅😅😅😅

  • @Lavanyapoojaa
    @Lavanyapoojaa 2 месяца назад

    Bhut vdia mehar di discipline vali aadat❤❤❤ bhut cutee , dashing lgg rhi h mehr❤❤❤❤❤ tusi v sare Bhut e sohne lgg re ho ❤❤❤❤❤❤

  • @sukhdeepkaur3348
    @sukhdeepkaur3348 2 месяца назад +7

    happy birthday karan gbu 🙏💐🥳❤

  • @DeepKaur-dt3ws
    @DeepKaur-dt3ws 2 месяца назад

    Happy Birthday bro God bless you with good health, strength and happiness always be safe🎉🎉❤❤🎂🎂🙏🙏🥳🥳🍦🍦🍫🍫🍩🍩🍿🍿🧁🧁🍰🍰🍿🍿🧃🧃

  • @SandeepKaur-ty5lx
    @SandeepKaur-ty5lx 2 месяца назад +8

    Saanu viah naalo tuhade viah te gaye vlog d jayda wait c bde dina d tuhadi saaryan d look dekhni c kidaa de lagde saare jne thankue bht bht vlog paun vaaste viah related bht wait c rep kardeo please

  • @robinraman5107
    @robinraman5107 2 месяца назад

    Happy birthday putt God bless you 🎉🎉🎉🎉🎉🎉

  • @sukhrajkaur8924
    @sukhrajkaur8924 2 месяца назад +3

    ਕਿੰਨਾ ਵਧੀਆ ਲਗਦਾ ਹੋਣਾ ਇਕ ਦੂਜੇ ਨੂੰ ਮਿਲ ਕੇ ਸਾਰੇ ਵਲੋਗਰ ਇਕੱਠੇ ਹੋਏ

  • @najmaiqbal6163
    @najmaiqbal6163 2 месяца назад +1

    I was waiting for this volog very good your entire everyone Looking so much beautiful

  • @ReenaKalsi.
    @ReenaKalsi. 2 месяца назад +3

    ਭਾਜੀ ਧੀ ਹੁੰਦੀ ਹੀ ਇੱਦਾ ਦੀ ਆ🥰ਮੇਰੀ ਬੇਟੀ ਵੀ ਮੇਹਰ ਦੇ ਹਾਣ ਦੀ ਆ ।ਉਸਦਾ ਜਨਮ 20 ਜੁਲਾਈ 20 ਦਾ ਆ। ਓਹ ਵੀ ਬਹੁਤ ਸਿਆਣੀ ਆ।lots of love to princess Mehar😘😘❤️❤️

  • @rajveerkaur296
    @rajveerkaur296 2 месяца назад

    Sara bhut sohna lag raha c tusi rabb thanu hamesha eda hi khush rakha love u all family ❤❤❤❤

  • @jaspreetsahota7589
    @jaspreetsahota7589 2 месяца назад +8

    Happy birthday Karan beta g 🎂 🎉🎉🎉sara bhot sohan laga a

  • @laddibhagat2836
    @laddibhagat2836 2 месяца назад

    Preet bhabhi Sandeep bhabhi ae ta gurpreet paji hai ehna bache Sade school study krde hai bhut Changi tarah jande hai ae ta mainu........bt bhut sohne lg rahe ho tusi sare preet bhabhi te Sandeep bhabhi da makeup bhut natural hai bhut sohna lg rea proper patola both of u🎉🎉🥰🥰

  • @charmy9005
    @charmy9005 2 месяца назад +28

    Sandeep style bda Mardi.... Ehnu over confidence jehi hogey ke mai bdi smart aa.. preet. Nalo jyada... Preet lukng gud

  • @sohansinghsingh8435
    @sohansinghsingh8435 2 месяца назад

    Veri nice happy party good luck Devgan family bahut bahut badhai ho

  • @EkamPreet-i3b
    @EkamPreet-i3b 2 месяца назад +7

    Sade anty ji sab to sohne lag rahe
    Simple beauty❤

  • @jeetakaur3302
    @jeetakaur3302 2 месяца назад

    Very nice veere tuc Sare jane bahut bahut sohne lagde ho najar na lag jwe waheguru ji aap sab family nu hamesa eda hi chardi kla vich rakhan❤❤❤❤🎉🎉🎉🎉❤❤❤😍😍😍😍🥳🥳🥳

  • @anmolkahlon1974
    @anmolkahlon1974 2 месяца назад +14

    ਜਿੰਨਾ ਮਰਜੀ bussy hovo fr vi jena cheda c chlo ਬੇਸ਼ਕ ਪਾਰਟੀ ਤੇ ਗਏ ਪਰ ਉਹਨਾ ਬਹੁਤ ਪਿਆਰ ਨਾਲ ਬੁਲਿਆ ਜੀ devgan family na ta att kra ti aਅੰਬਾਨੀਆ ਨੂੰ ਪਿਛੇ ਛਡਦਾ happy birthday kran putt preet bhuti over ho jendi

  • @anjlipaul2398
    @anjlipaul2398 2 месяца назад

    God bless you always..full family very very congratulations ❤❤❤❤

  • @BaljitKaur-yy6tw
    @BaljitKaur-yy6tw 2 месяца назад +4

    Preet ਦੀਦੀ ਤੇ sandeep ਦੀਦੀ bhut ਸੋਹਣੇ ਲੱਗਦੇ ਓ❤❤❤❤❤

  • @arvinderkaur270
    @arvinderkaur270 2 месяца назад +1

    Both ladies looking v decent.... Nice dresses n makeup.... At least not looking like cosmetic box....

  • @reetsanger3343
    @reetsanger3343 2 месяца назад +4

    Preeti da suit sabh to sohna a te Sandeep da os to v zeada😍😅👍

  • @beenuvirdi5733
    @beenuvirdi5733 2 месяца назад +1

    Sare sohne lgde preet yada sohni lgdi preet da suit lehga v bhut sohna lgda pya❤❤❤❤❤❤

  • @Harjotbrareditz
    @Harjotbrareditz 2 месяца назад +5

    ਮੇਰੀ fvrt ਪ੍ਰੀਤੋ looking very beautiful ❤❤

  • @NamneetK-kn5jp
    @NamneetK-kn5jp 2 месяца назад +1

    ❤❤❤❤❤❤ Happy birthday karan🎉🎉🎉🎉🎉🎉 congratulations all family members ❤️ ❤🎉🎉🎉🎉

  • @rasleenkaur3616
    @rasleenkaur3616 2 месяца назад +12

    Preet didi bahut soni lagdi aa

  • @maninderkaur659
    @maninderkaur659 2 месяца назад

    Buhat e wadia lg reha sareya nu ik frame ch dekh and ea Sb dev veere de karan e ik frame ch ikathe hoye buhat mubarka🎉

  • @prabhkaur3756
    @prabhkaur3756 2 месяца назад +5

    Sare bahut vdia lgn de c par preeti didi jyda vdia lgn di c

  • @brownmunde444
    @brownmunde444 2 месяца назад

    Very good Bohut sohne lagdèon sare🎉🎉❤❤

  • @yadvarindersinghsidhu1860
    @yadvarindersinghsidhu1860 2 месяца назад +5

    ਪ੍ਰੀਤੀ ਦੀਦੀ ਸੰਦੀਪ ਦੀਦੀ ਬਹੁਤ ਸੋਹਣੀਆਂ ਲੱਗ ਰਹੀਆਂ ਹਨ ਅਤੇ ਸਾਰੀ ਫੈਮਲੀ ਬਹੁਤ ਵਧੀਆ ਲੱਗ ਰਹੀ ਹੈ ਨਾਈਸ ਫੈਮਲੀ ਗੋਡ ਬਲੈਸ ਯੂ ਹੈਪੀ ਬਰਥਡੇ ਕਰਨ ਪੁੱਤਰ ਜੀ ਗੋਡ ਬਲੈਸ ਯੂ ਕਰਨ ਬੇਟਾ ਜੀ ਵਿਆਹ ਤੇ ਨਹੀਂ ਆਈ ਜੀ ਨਾ ਸਾਹਿਬ ਆਇਆ ਏ❤

  • @kawalkarwar4965
    @kawalkarwar4965 2 месяца назад

    Sandeep bhabhi ji n pratee ji u r looking sooo gorgeous ❤❤